Page 1
Punjab Board
SYLLABUS
2024-2025
Page 2
ਸਿਲੇ ਬਿ- ਖੇਤੀਬਾੜੀ
ਿੈਸ਼ਨ 2024-25
ਸ਼ਰਣ
ੇ ੀ : ਨੋਵੀਂ
ਸਲਖਤੀ ਪਾਠਕ੍ਰਮ
1. ਿਾਉਣੀ ਦੀਆਂ ਫ਼ਿਲਾਂ : ਿਾਉਣੀ ਦੀਆਂ ਫ਼ਿਲਾਂ ਝੋਨਾ, ਮੱ ਕ੍ੀ, ਮੂੰ ਗੀ, ਮਾਂਹ, ਿੋਇਆਬੀਨ,
ਮੂੰ ਗਫਲੀ, ਕ੍ਪਾਹ, ਕ੍ਮਾਦ, ਜੁਆਰ, ਬਾਜਰਾ ਆਸਦ ਦੀ ਕ੍ਾਸ਼ਤ ।
2. ਿਾਉਣੀ ਦੀਆਂ ਿਬਜ਼ੀਆਂ : ਿਬਜ਼ੀਆਂ ਦੀ ਮਹੱ ਤਤਾ, ਿਾਉਣੀ ਦੀਆਂ ਿਬਜ਼ੀਆਂ ਸਮਰਚ,
ਟਮਾਟਰ, ਬੈਂਗਣ, ਸ ੂੰ ਡੀ, ਕ੍ੱ ਦ ਜਾਤੀ ਦੀਆਂ ਿਬਜ਼ੀਆਂ ਚੱ ਪਣ ਕ੍ੱ ਦ, ਘੀਆ ਕ੍ੱ ਦ, ਕ੍ਰੇਲਾ,
ਘੀਆ ਤੋਰੀ, ਪੇਠਾ, ਖੀਰਾ, ਤਰ, ਟੀਂਡਾ, ਖਰਬਜਾ ਦੀ ਕ੍ਾਸ਼ਤ ਕ੍ਰਨਾ ।
3. ਫੁੱ ਲਾਂ ਦੀ ਕ੍ਾਸ਼ਤ : ਮਨੁੱਖੀ ਜੀਵਨ ਸਵੱ ਚ ਫੁੱ ਲਾਂ ਦਾ ਮਹੱ ਤਵ । ਡੂੰ ਡੀ ਵਾਲੇ ਫੁੱ ਲਾਂ ਗਲੈ ਸਡਓਲਿ,
ਗੁਲਦਾਉਦੀ, ਜ਼ਰਬਰਾ ਅਤੇ ਗੁਲਾਬ ਆਸਦ ਦੀ ਕ੍ਾਸ਼ਤ । ਡੂੰ ਡੀ ਰਸਹਤ ਫੁੱ ਲਾਂ ਗੇਂਦਾ,
ਰਜਨੀਗੂੰ ਧਾ ਅਤੇ ਮੋਤੀਆ ਆਸਦ ਦੀ ਕ੍ਾਸ਼ਤ ।
4. ਖੇਤੀ ਉਤਪਾਦਾਂ ਦਾ ਮੂੰ ਡੀਕ੍ਰਨ : ਿੁਚੱਜੇ ਮੂੰ ਡੀਕ੍ਰਨ ਦਾ ਮਹੱ ਤਵ । ਖੇਤੀ ਸਜਣਿਾਂ ਦੇ
ਮੂੰ ਡੀਕ੍ਰਨ ਿਮੇਂ ਸਧਆਨ ਰੱ ਖਣ ਯੋਗ ਨੁਕ੍ਤੇ ।
5. ਬੀਜ, ਖਾਦ ਅਤੇ ਕ੍ੀੜੇਮਾਰ ਜ਼ਸਹਰਾਂ ਦਾ ਕ੍ੁਆਲਟੀ ਕ੍ੂੰ ਟਰੋਲ : ਿੀਡ ਕ੍ੂੰ ਟਰੋਲ ਆਰਡਰ ਦੀਆਂ
ਧਾਰਾਵਾਂ, ਬੀਜ ਇੂੰ ਿਪੈਕ੍ਟਰ ਦੇ ਅਸਧਕ੍ਾਰ, ਸਕ੍ਿਾਨਾਂ ਦੇ ਹੱ ਕ੍, ਬੀਜਾਂ ਦੀ ਸਵਕ੍ਰੀ ਿਬੂੰ ਧੀ
ਨੁਕ੍ਤੇ, ਬੀਜਾਂ ਦਾ ਪਰਮਾਣੀਕ੍ਰਨ । ਖਾਦ ਕ੍ੂੰ ਟਰੋਲ ਆਰਡਰ । ਕ੍ੀਟਨਾਸ਼ਕ੍ ਐਕ੍ਟ । ਬੀਜ,
ਖਾਦ ਅਤੇ ਕ੍ੀੜੇਮਾਰ ਜ਼ਸਹਰਾਂ ਦੀ ਪਰਖ ਲਈ ਪਰਯੋਗਸ਼ਾਲਾਵਾਂ ।
6. ਪਸ਼ ਪਾਲਣ : ਪਸ਼ ਪਾਲਣ ਦਾ ਮਹੱ ਤਵ, ਪੂੰ ਜਾਬ ਸਵੱ ਚ ਦੁੱ ਧ ਉਤਪਾਦਨ ਦੀ ਿਸਿਤੀ,
ਲਵੇਸਰਆਂ ਦਾ ਨਿਲ ਿੁਧਾਰ, ਲਵੇਸਰਆਂ ਦੀ ਚੋਣ, ਗਊਆਂ (ਦੇਿੀ ਅਤੇ ਸਵਦੇਸ਼ੀ) ਅਤੇ ਮੱ ਝਾਂ
ਦੀਆਂ ਨਿਲਾਂ, ਖੁਰਾਕ੍, ਵੂੰ ਡ, ਸ਼ੈੈੱਡ, ਿਾਂ ਿੂੰ ਾਲ, ਿਾਫ਼ ਿੁਿਰਾ ਦੁੱ ਧ ਪੈਦਾ ਕ੍ਰਨਾ । ਰਾਸ਼ਨ
ਖੁਆਉਣ ਲਈ ਜ਼ਰਰੀ ਨੁਕ੍ਤੇ, ਦੁੱ ਧ ਦੀ ਿੂੰ ਾਲ । ਵਾਧ ਚਾਰੇ ਤੋਂ ਹੇਅ ਅਤੇ ਅਚਾਰ (ਿਾਈਲੇ ਜ)
ਬਣਾਉਣਾ ।
7. ਦੁੱ ਧ ਅਤੇ ਦੁੱ ਧ ਤੋਂ ਬਣਨ ਵਾਲੇ ਪਦਾਰਿ : ਦੁੱ ਧ ਦੀ ਮਹੱ ਤਤਾ, ਮੂੰ ਡੀਕ੍ਰਨ, ਛੋਟੇ ਪੱ ਧਰ ਤੇ ਦੁੱ ਧ
ਤੋਂ ਹੋਰ ਪਦਾਰਿ ਬਣਾਉਣਾ ਅਤੇ ਉਹਨਾਂ ਦਾ ਮੂੰ ਡੀਕ੍ਰਨ ਕ੍ਰਨਾ ।
8. ਮੁਰਗੀ ਪਾਲਣ : ਪੋਲਟਰੀ, ਮੁਰਗੀਆਂ ਦੀਆਂ ਨਿਲਾਂ, ਚਸਚਆਂ ਦੀ ਿੂੰ ਾਲ, ਮੁਰਗੀਆਂ ਦੀ
ਖੁਰਾਕ੍, ਮੁਰਗੀ ਪਾਲਣ ਪਰਬੂੰਧ, ਮੁਰਗੀ ਪਾਲਣ ਿਬੂੰ ਧੀ ਸਿਖਲਾਈ ਅਤੇ ਕ੍ਰਜ਼ਾ ਿਹਲਤਾਂ ।
Page 3
9. ਿਰ, ਡ
ੇ ਾਂ/ਬੱ ਕ੍ਰੀਆਂ ਅਤੇ ਖਰਗੋਸ਼ ਪਾਲਣ : ਿਰ, ੇਡਾਂ, ਬੱ ਕ੍ਰੀਆਂ ਅਤੇ ਖਰਗੋਸ਼ਾਂ ਦੀਆਂ
ਉੱਨਤ ਨਿਲਾਂ, ਖੁਰਾਕ੍ ਅਤੇ ਵਾੜੇ/ਸ਼ੈੈੱਡ/ਸਪੂੰ ਜਸਰਆਂ ਆਸਦ ਿਬੂੰ ਧੀ ਜਾਣਕ੍ਾਰੀ ।
10. ਮੱ ਛੀ ਪਾਲਣ : ਮੱ ਛੀਆਂ ਦੀਆ ਦੇਿੀ ਅਤੇ ਸਵਦੇਸ਼ੀ ਸਕ੍ਿਮਾਂ, ਛੱ ਪੜ ਲਈ ਜਗਹਾ ਦੀ ਚੋਣ, ਛੱ ਪੜ
ਦਾ ਸਡਜ਼ਾਈਨ ਅਤੇ ਪੁਟਾਈ । ਨਦੀਨਾਂ ਦਾ ਖਾਤਮਾ, ਖੁਰਾਕ੍ ਆਸਦ ਿਬੂੰ ਧੀ ਜਾਣਕ੍ਾਰੀ ।
11. ਕ੍ੁੱ ਝ ਨਵੇਂ ਖੇਤੀ ਸਵਸ਼ੇ : ਜੀ. ਐੈੱਮ. ਫ਼ਿਲਾਂ, ਪੌਦ ਸਕ੍ਿਮ ਅਤੇ ਸਕ੍ਿਾਨ ਅਸਧਕ੍ਾਰ ਿੁਰੱਸਖਆ
ਕ੍ਾਨੂੰ ਨ, ਿਖ਼ਮ ਖੇਤੀ, ਜਲਵਾਯ ਪਸਰਵਰਤਨ ਦੇ ਖੇਤੀਬਾੜੀ 'ਤੇ ਪਰ ਾਵ ਆਸਦ ।
ਪਰਯਗ ੋ ੀ ਪਾਠਕ੍ਰਮ
1. ਖੇਤਾਂ ਸਵੱ ਚ ਜਾ ਕ੍ੇ ਿਾਉਣੀ ਦੀਆਂ ਵੱ ਖਵੱ ਖ ਫ਼ਿਲਾਂ ਦੀ ਕ੍ਾਸ਼ਤ ਬਾਰੇ ਜਾਣਕ੍ਾਰੀ ਪਰਾਪਤ ਕ੍ਰਨਾ।
2. ਿਕ੍ਲ ਜਾਂ ਘਰ ਸਵੱ ਚ ਪੋਸ਼ਸਟਕ੍ ਿਬਜ਼ੀਆਂ ਦੀ ਬਗੀਚੀ ਸਤਆਰ ਕ੍ਰਨਾ ।
3. ਿਕ੍ਲ ਸਵੱ ਚ ਗਰਮੀਆਂ, ਬਰਿਾਤ ਅਤੇ ਿਰਦੀ ਰੁੱ ਤ ਦੇ ਫੁੱ ਲ ਉਗਾਉਣਾ ਅਤੇ ਉਹਨਾਂ ਦੀ
ਿੂੰ ਾਲ ਕ੍ਰਨਾ ।
4. ਅਨਾਜ ਮੂੰ ਡੀ ਸਵੱ ਚ ਜਾ ਕ੍ੇ ਸਜਣਿ ਦੇ ਿੁਚੱਜੇ ਮੂੰ ਡੀਕ੍ਰਨ ਬਾਰੇ ਜਾਣਕ੍ਾਰੀ ਪਰਾਪਤ ਕ੍ਰਨਾ ।
5. ਬੀਜ, ਖਾਦਾਂ ਅਤੇ ਖੇਤੀ ਜ਼ਸਹਰਾਂ ਦੀ ਪਛਾਣ ਅਤੇ ਉਹਨਾਂ ਦੀ ਿਹੀ ਵਰਤੋਂ ਬਾਰੇ ਜਾਣਕ੍ਾਰੀ
ਦੇਣਾ ।
6. ਗੁਰ ਅੂੰ ਗਦ ਦੇਵ ਵੈਟਨਰੀ ਅਤੇ ਐਨੀਮਲ ਿਾਇੂੰ ਿਜ਼ ਯਨੀਵਰਸਿਟੀ, ਲੁਸਧਆਣਾ ਦੇ ਡੇਅਰੀ
ਫਾਰਮ ਜਾਂ ਸਕ੍ਿੇ ਨੇੜੇ ਆਧੁਸਨਕ੍ ਡੇਅਰੀ ਫਾਰਮ ਸਵੱ ਚ ਜਾ ਕ੍ੇ ਲਵੇਸਰਆਂ ਦੀਆਂ ਨਿਲਾਂ,
ਖੁਰਾਕ੍, ਿਾਂ ਿੂੰ ਾਲ ਅਤੇ ਬੀਮਾਰੀਆਂ ਤੋਂ ਬਚਾਓ ਆਸਦ ਿਬੂੰ ਧੀ ਜਾਣਕ੍ਾਰੀ ਪਰਾਪਤ ਕ੍ਰਨਾ ।
7. ਿਕ੍ਲ ਸਵੱ ਚ ਦੁੱ ਧ ਤੋਂ ਖੋਆ, ਪਨੀਰ, ਦਹੀਂ ਅਤੇ ਸਘਉ ਆਸਦ ਸਤਆਰ ਕ੍ਰਨਾ । ਸਕ੍ਿੇ ਨੇੜੇ
ਸਮਲਕ੍ ਪਲਾਂਟ ਸਵੱ ਚ ਜਾ ਕ੍ੇ ਸਮਲਕ੍ ਪਰੋਿੈਸਿੂੰ ਗ ਬਾਰੇ ਜਾਣਕ੍ਾਰੀ ਪਰਾਪਤ ਕ੍ਰਨਾ ।
8. ਸਕ੍ਿੇ ਮੁਰਗੀਖਾਨੇ ਸਵੱ ਚ ਜਾ ਕ੍ੇ ਮੁਰਗੀ ਪਾਲਣ ਿਬੂੰ ਧੀ ਜਾਣਕ੍ਾਰੀ ਪਰਾਪਤ ਕ੍ਰਨਾ । ਮੁਰਗੀਆਂ
ਦੀ ਖੁਰਾਕ੍ ਬਣਾਉਣ ਵਾਲੀ ਫੈਕ੍ਟਰੀ ਸਵੱ ਚ ਜਾ ਕ੍ੇ ਉਿ ਸਵੱ ਚ ਵਰਤੇ ਜਾਣ ਵਾਲੇ ਵੱ ਖਵੱ ਖ
ਪਦਾਰਿਾਂ ਬਾਰੇ ਜਾਣਕ੍ਾਰੀ ਪਰਾਪਤ ਕ੍ਰਨਾ ।
9. ਿਰ ਫਾਰਮ, ੇਡ/ਬੱ ਕ੍ਰੀ ਫਾਰਮ ਅਤੇ ਖਰਗੋਸ਼ ਫਾਰਮ ਸਵੱ ਚ ਜਾ ਕ੍ੇ ਉੱਨਤ ਨਿਲਾਂ,
ਿਾਂ ਿੂੰ ਾਲ ਅਤੇ ਸਬਮਾਰੀਆਂ ਤੋਂ ਬਚਾਓ ਿਬੂੰ ਧੀ ਜਾਣਕ੍ਾਰੀ ਪਰਾਪਤ ਕ੍ਰਨਾ ।
10. ਮੱ ਛੀ ਪਾਲਣ ਫਾਰਮ ਸਵਖੇ ਜਾ ਕ੍ੇ ਮੱ ਛੀਆਂ ਦੀਆਂ ਦੇਿੀ ਅਤੇ ਸਵਦੇਸ਼ੀ ਸਕ੍ਿਮਾਂ, ਬੱ ਚ, ਖੁਰਾਕ੍,
ਛੱ ਪੜ ਅਤੇ ਕ੍ਰਜ਼ਾ ਿਹਲਤਾਂ ਬਾਰੇ ਜਾਣਕ੍ਾਰੀ ਪਰਾਪਤ ਕ੍ਰਨਾ ।
Page 4
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions