aglasem.com
Schools Admission Mock Test Playground
ClassChoose class
StateSelect state

Rajasthan Board 10th Model Paper 2025 Punjabi

Get here Rajasthan Board 10th Model Paper 2025 for Punjabi subject. Download RBSE Class 10 Punjabi Sample Question Paper PDF. More Detail
Rajasthan Board 10th Model Paper 2025 Punjabi - Page 1 of 9

Finished viewing? Save it for later —

Download Rajasthan Board 10th Model Paper 2025 Punjabi (PDF · 9 pages)
Downloaded 66 times

About Rajasthan Board 10th Model Paper 2025 Punjabi

Rajasthan Board 10th Model Paper 2025 Punjabi is available here for free download. Published by Rajasthan Board for Class 10, this sample paper can be viewed online or downloaded as a PDF (9 pages). Candidates preparing for Class 10 can use Rajasthan Board 10th Model Paper 2025 Punjabi to understand the exam pattern, the type of questions asked, and the overall difficulty level.

Frequently Asked Questions

How can I download Rajasthan Board 10th Model Paper 2025 Punjabi?

Open this page and click the Download button to save Rajasthan Board 10th Model Paper 2025 Punjabi as a PDF. It is completely free on AglaSem Docs.

Is Rajasthan Board 10th Model Paper 2025 Punjabi free to download?

Yes. Rajasthan Board 10th Model Paper 2025 Punjabi can be viewed online and downloaded as a PDF free of cost on AglaSem Docs.

How many pages does Rajasthan Board 10th Model Paper 2025 Punjabi have?

Rajasthan Board 10th Model Paper 2025 Punjabi contains 9 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

Rajasthan Board 10th Model Paper 2025 Punjabi – Text

Read the full text of this sample paper below — useful to quickly search, copy and reference the content online without downloading the PDF.

📄 View text version (9 pages)

Page 1

RAJASTHAN BOARD

MODEL
PAPER
2025

PRACTICE PAPERS

Download PDF

Page 2

iz’u&i= dh ;kstuk 2024&2025
d{kk & 10@ek/;fed
fo"k; & iatkCkh ¼r`rh; Hkk"kk½
vof/k & 3%15 ?kaVs iw.kkZd
a & 80
1- mn~ns'; gsrq vadHkkj&
Ø-l-a mn~n's ; vadHkkj izfr'kr
1- Kku 16 20.00
2- vocks/k 24 30.00

3- Kkuksi;ksx 23 28.75
4- dkS'ky 9 11.25
5- fo’ys"k.k 8 10.00
;ksx 80 100.00

2- iz'uksa ds izdkjokjvadHkkj&
Ø-la- iz'uksa dk izdkj iz'uksa dh vad dqyvad izfr'kr izfr'kr laHkkfor
la[;k izfriz'u ¼vadks dk½ ¼iz'uksa le;
dk½
1- cgqfodYikRed 18 01 18 22.5 33.96 32
2- fjDrLFkku 06 01 06 7.5 11.32 08
3- vfry?kqÙkjkRed 12 01 12 15.0 22.64 28
4- y?kqÙkjkRed 10 02 20 25.0 18.87 50
5- nh?kZmÙkjh; 04 03 12 15.0 7.55 32
6- fuca/kkRed 03 04 12 15.0 5.66 45
;ksx 53 && 80 100 100 195
feuV
fodYi ;kstuk % [k.M ^l* ,oa ^n* esa gSa
3- fo"k; oLrq dk vadHkkj&
Ø-l-a fo"k; oLrq vad Hkkj izfr'kr
01 dfork ¼ikB~; iqLrd½ 23 28.75
02 fuca/k ¼ikB~; iqLrd½ 13 16.25
03 dgkuh ¼ikB~; iqLrd½ 11 13.75
04 O;kdj.k 15 18.75
05 i=&ys[ku 04 5.00
06 ys[k jpuk 04 5.00
07 vifBr x|ka’k 10 12.50
;ksx 80 100

Page 3

iz'u&i= CY;wfizUV 2024&2025
d{kk & 10@ek/;fed fo"k; %& iatkCkh ¼r`rh; Hkk"kk½ le;& 3%15 ?kaVs iw.kkZad& 80
Ø- mÌs'; Kku vocks/k Kkuksi;ksx dkS'ky fo’ys"k.k ;ksx
la- bdkbZ@m
ibdkbZ

vfry?kqÙkjkRed

vfry?kqÙkjkRed

vfry?kqÙkjkRed

vfry?kqÙkjkRed

vfry?kqÙkjkRed
cgqfodYikRed

cgqfodYikRed

cgqfodYikRed

cgqfodYikRed

cgqfodYikRed
nh?kZmÙkjkRed

nh?kZmÙkjkRed

nh?kZmÙkjkRed

nh?kZmÙkjkRed

nh?kZmÙkjkRed
y?kqÙkjkRed

y?kqÙkjkRed

y?kqÙkjkRed

y?kqÙkjkRed

y?kqÙkjkRed
fucU/kkRed

fucU/kkRed

fucU/kkRed

fucU/kkRed

fucU/kkRed
fjDrLFkku

fjDrLFkku

fjDrLFkku

fjDrLFkku

fjDrLFkku
01 dfork 1(1) 1(1) 1(1) --
-- --
2(2) 1(1) 3(3) 2(1) 3(1)
--
2(2) 1(1) 1(1) -- -- 4(1) 1(1)
-- --
-- -- -- -- -- -- -- --
- 23(17)
-
02 fuca/k 2(2) -- 1(1) --
-- -- -- -- -- --
6(2)
--
1(1) 1(1) -- -- -- -- 1(1)
-- --
-- -- -- -- -- 1(1) -- --
- 13(9)
-
03 dgkuh 1(1) 1(1) -- --
-- --
1(1) 1(1)
-- -- -- --
1(1) -- 1(1) -- -- -- 1(1)
-- --
-- -- -- -- -- 1(1) -- 3(1)
-
11(9)
-
04 O;kdj.k 2(2) --
--
2(1)
-- -- -- -- 1(1) -- -- --
1(1)
--
-- 4(2) -- -- 1(1)
-- 1(1)
-- -- -- -- -- 1(1) 2(1) --
-
15(11)
-
05 i=&ys[ku -- -- -- -- -- -- -- -- -- -- -- --
-- -- --- -- -- --
-- -- --
-- -- 4(1) -- -- -- -- --
-
4(1)
-
06 ys[k jpuk -- -- -- -- -- -- -- -- -- -- -- --
--
--
-- -- -- 4(1)
-- -- --
-- -- -- -- -- -- -- --
-
4(1)
-
07 vifBr x|ka’k -- -- -- 4(2) -- -- -- -- --
4(2)
-- --
--
--
-- 2(1) -- --
-- -- --
-- -- -- -- -- -- -- --
-
10(5)
-

;ksx 6(6) 2(2) 6(3) -- -- 3(3) 2(2) 6(3) 9(3) -- 5(5)
2(2)
2(2) 6(3) -- 8(2)
4(4) -- 1(1) -- -- 4(1)
--
--
3(3) 2(1) 3(1) --
2(2) 4(4)
loZ;ksx 16(13) 24(15) 23(14) 9(6) 8(5) 80(53)

fodYiksa dh ;kstuk %& [k.M ^l* ,oa ^n* esa izR;sd esa ,d vkarfjd fodYi gS uksV%&dks"Bd ds ckgj dh la[;k ^vadksa* dh rFkk vanj dh la[;k ^iz'uks*a dh |ksrd gSA

Page 4

मॉडल न-प
मा य मक पर ा 2025
वषय: पंजाबी (T.L.)
ਸਮ 3:15 ਘੰ ਟੇ ਕੁੱ ਲ ਅੰ ਕ : 80
ਪੀਿਖਆਰਥੀਆਂ ਲਈ ਆਮ ਹਦਾਇਤ :-
● ਪੀਿਖਆਰਥੀ ਸਭ ਤ ਪਿਹਲ ਆਪਣੇ ਪ ਨ ਪੱ ਤਰ `ਤੇ ਆਪਣਾ ਰੋਲ ਨੰਬਰ ਿਲਖਣ ।
● ਸਾਰੇ ਪ ਨ ਹੱ ਲ ਕਰਨ ਲਾਜ਼ਮੀ ਹਨ । ਸਾਰੇ ਪ ਨ ਦੇ ਅੰ ਕ ਸਾਹਮਣੇ ਅੰ ਕਤ ਹਨ । ਪ ਨ ਨੰਬਰ 14 ਤ 20 ਤੱ ਕ
ਆਂਤਿਰਕ ਿਵਕਲਪ ਹਨ ।
● ਹਰ ਇੱ ਕ ਪ ਨ ਦਾ ਤਰ ਿਦੱ ਤੀ ਤਰ-ਪੁਸਿਤਕਾ `ਤੇ ਹੀ ਿਲਖੋ । ਿਜਹਨ ਪ ਨ ਦੇ ਇੱ ਕ ਤ ਵੱ ਧ ਬਰਾਬਰ ਅੰ ਕ ਵਾਲੇ
ਭਾਗ ਹਨ, ਉਨ ਦਾ ਹੱ ਲ ਇੱ ਕ ਥ `ਤੇ ਇੱ ਕ ਹੀ ਤਰਤੀਬ ਿਵਚ ਕਰੋ ।
ਖੰ ਡ-ੳ
1. ਹੇਠ ਿਲਖੇ ਪਸ਼ਨ ਦੇ ਸਹੀ ਿਵਕਲਪ ਦੀ ਚੋਣ ਕਰੋ:- 18x1=18
I. ‘ਿਸੰ ਮਲ ਰੁਖ ਸਰਾਇਰਾ’ ਸ਼ਬਦ ਗੁਰੂ ਸਾਿਹਬ ਜੀ ਦੀ ਰਚਨਾ ਹੈ -
(ੳ) ਗੁਰੂ ਅਰਜਨ ਦੇਵ ਜੀ (ਅ) ਗੁਰੂ ਰਾਮ ਦਾਸ ਜੀ (ੲ) ਗੁਰੂ ਨਾਨਕ ਦੇਵ ਜੀ (ਸ) ਗੁਰੂ ਅੰ ਗਦ ਦੇਵ ਜੀ
II. ਬੁਲੇ ਸ਼ਾਹ ਦੀ ਰਚਨਾ ਹੈ -
(ੳ) ਮੇਰੀ ਿਜੰ ਦੇ (ਅ) ਇਕਨਾ ਮਿਹਲ ਉਸਾਰੇ (ੲ) ਿਜਤੁ ਿਦਹਾੜੇ ਧਨ ਵਰੀ (ਸ) ਉਲਟੇ ਹੋਰ ਜਮਾਨ ਆਏ
III. ‘ਫਰੀਦਾ ੱ ਕਰ ਖੰ ਡ ਿਨਵਾਤ ਗੁੜ ਮਾਿਖਓ ਮ ਝਾ ਦੁਧੁ’ ਉਪਰੋਕਤ ਸਤਰ ਿਵਚ ਆਏ ਬਦ ‘ਿਨਵਾਤ’ ਦਾ ਸਹੀ ਅਰਥ ਹੈ -
(ੳ) ਚੀਨੀ (ਅ) ਸ਼ਿਹਦ (ੲ) ਿਮਸਰੀ (ਸ) ਇਲਾਚੀ
IV. “ਮ ਵਰਗਾ ਘਣ - ਛਾਵ ਬੂਟਾ, ਮੈਨੰ ੂ ਨਜ਼ਰ ਨਾ ਆਏ|” ਇਹ ਸਤਰ ਕਵੀ ਦੀਆਂ ਹਨ-
(ੳ) ਅੰ ਿਮਤਾ ਪੀਤਮ (ਅ) ਿ ਵ ਕੁਮਾਰ ਬਟਾਲਵੀ (ੲ) ਸੁਰਜੀਤ ਪਾਤਰ (ਸ) ਪੋ. ਮੋਹਨ ਿਸੰ ਘ
V. ‘ਭਾਈ ਗੁਰਦਾਸ ਜੀ’ ਅਨੁਸਾਰ ਭੋਇੰ ਿਕਸ ਦਾ ਭਾਰ ਮਿਹਸੂਸ ਕਰਦੀ ਹੈ -
(ੳ) ਪਰਬਤ ਦਾ (ਅ) ਅਿਕਰਤਘਣ ਦਾ (ੲ) ਸਾਇਰ ਦਾ (ਸ) ਤਰੁਵਰ ਦਾ
VI. “ ਪੱ ਕ ਪਈਆਂ ਕਣਕ , ਲੁਕਾਠ ਰੱ ਿਸਆ,
ਬੂਰ ਿਪਆ ਅੰ ਬ ਨੂੰ, ਗੁਲਾਬ ਹੱ ਿਸਆ । ”
ਇਹ ਕਾਿਵ ਸਤਰ ਕਿਵਤਾ ਦੀਆਂ ਹਨ-
(ੳ) ਿਵਸਾਖੀ ਦਾ ਮੇਲਾ (ਅ) ਹਾਲੀ ਦਾ ਗੀਤ (ੲ) ਚਾਨਣ ਦੀ ਫੁਲਕਾਰੀ (ਸ) ਤਮਗੇ
VII. ਗੰ ਗਾ ਦੀਨ ਿਨਬੰ ਧ ਦੇ ਿਨਬੰ ਧਕਾਰ ਹਨ -
(ੳ) ਹਰਪੀਤ ਕੌ ਰ (ਅ) ਿਪੰ . ਤੇਜਾ ਿਸੰ ਘ (ੲ) ਿਪੰ . ਸਰਵਣ ਿਸੰ ਘ (ਸ) ਪੋ. ਪੂਰਨ ਿਸੰ ਘ
VIII. “ ਜਣਨੀ ਜਣੇ ਤ ਭਗਤ ਜਨ ਿਕ ਦਾਤਾ ਿਕ ਸੂਰ,
ਨਹ ਤ ਜਣਨੀ ਬ ਝ ਰਹੇ ਕਾਹੇ ਗਵਾਵੈ ਨੂਰ|”
ਇਹ ਲਾਈਨ ਿਨਬੰ ਧ `ਚ ਵਰਤੀਆਂ ਗਈਆਂ ਹਨ-
(ੳ) ਿਕਰਤ (ਅ) ਗੰ ਗਾ ਦੀਨ (ੲ) ਭਾਈ ਮਰਦਾਨਾ ਜੀ (ਸ) ਮਹਾਰਾਜਾ ਗੰ ਗਾ ਿਸੰ ਘ

IX. ਿਮਲਖਾ ਿਸੰ ਘ ਨੂੰ ਫਲਾਇੰ ਗ ਿਸੱ ਖ ਦੀ ਉਪਾਧੀ ਿਕਹੜੇ ਦੇਸ਼ ਵੱ ਲ ਿਦਤੀ ਗਈ ਸੀ-
(ੳ) ਚੀਨ (ਅ) ਅਮਰੀਕਾ (ੲ) ਪਾਿਕਸਤਾਨ (ਸ) ਇਰਾਨ

Page 5

X. ‘ਹਰਪਾਲ ਿਸੰ ਘ ਲੱਖੀਆਂ’ ਦਾ ਿਨਬੰ ਧ ਹੈ-
(ੳ) ਿਕਰਤ (ਅ) ਰਾਜਸਥਾਨ ਦੇ ਪਿਸੱ ਧ ਿਕਲੇ (ੲ) ਮਹਾਰਾਜਾ ਗੰ ਗਾ ਿਸੰ ਘ (ਸ) ਗੰ ਗਾ ਦੀਨ
XI. ‘ ਦੁੱ ਧ ਦਾ ਛੱ ਪੜ ’ ਕਹਾਣੀ ਦੇ ਕਹਾਣੀਕਾਰ ਦਾ ਨ ਦੱ ਸੋ-
(ੳ) ਸੰ ਤੋਖ ਿਸੰ ਘ ਧੀਰ (ਅ) ਕੁਲਵੰ ਤ ਿਸੰ ਘ ਿਵਰਕ (ੲ) ਗੁਰਬਚਨ ਿਸੰ ਘ ਭੁੱ ਲਰ (ਸ) ਸੰ ਤ ਿਸੰ ਘ ਸੇਖ
XII. ‘ਕਰਤਾਰਾ’ ਿਕਹੜੀ ਕਹਾਣੀ ਦਾ ਮੁੱ ਖ ਪਾਤਰ ਹੈ -
(ੳ) ਸ ਝੀ ਕੰ ਧ (ਅ) ਦੁੱ ਧ ਦਾ ਛੱ ਪੜ (ੲ) ਪਹੁਤਾ ਪ ਧੀ (ਸ) ਖ਼ੂਨ
XIII. ‘ ਮੈਨੰ ੂ ਤ ਸਹੁਰਾ ਸਰਪੰ ਚ ਭਖਾ ਦਾ ਿਰਹਾ, ਨਹ ਮ ਿਕਹੜਾ ਤੇਰਾ ਦੋਖੀ ਸੀ |’ ਇਹ ਬਦ ਿਕਸ ਨ ਿਕਸ ਨੂੰ ਕਹੇ ਹਨ-
(ੳ) ਦਰਬਾਰੇ ਨ ਕਪੂਰ ਿਸੰ ਘ ਨੂੰ (ਅ) ਕਪੂਰ ਿਸੰ ਘ ਨ ਸਰਪੰ ਚ ਨੂੰ
(ੲ) ਕਪੂਰ ਿਸੰ ਘ ਨ ਦਰਬਾਰੇ ਨੁੰ (ਸ) ਦਰਬਾਰੇ ਨ ਸਰਪੰ ਚ ਨੂੰ
XIV. ਰੇਲ ਗੱ ਡੀ ਦੇ ਡੱ ਬੇ ਦਾ ਕਦਰ ਿਬੰ ਦੂ ਸੀ-
(ੳ) ਿਸਪਾਹੀ (ਅ) ਅਖਬਾਰ ਵਾਲਾ (ੲ) ਮੇਜਰ ਸਾਿਹਬ (ਸ) ਿਸਕੰ ਜਵੀ ਵਾਲਾ
XV. ‘ਆਪਣੀ ਖੱ ਟੀ ਿਵੱ ਚ ਦਸਵੰ ਧ ਿਦਆ ਕਰੋ |’ ਉਪਰੋਕਤ ਵਾਕ ਿਵਚ ‘ਖੱ ਟੀ’ ਬਦ ਦਾ ਸਹੀ ਅਰਥ ਹੈ-
(ੳ) ਪੀਲ਼ੀ (ਅ) ਸਰ ਫੁੱ ਲੀ (ੲ) ਿਮਹਨਤ (ਸ) ਕਮਾਈ
XVI. ‘ਵਸਲ’ ਸ਼ਬਦ ਦਾ ਸਮਾਨਾਰਥਕ ਸ਼ਬਦ ਨਹ ਹੈ -
(ੳ) ਿਵਛੋੜਾ (ਅ) ਿਮਲਾਪ (ੲ) ਮੇਲ (ਸ) ਸੰ ਜੋਗ
XVII. ‘ਬਹਾਦਰ’ ਸ਼ਬਦ ਦਾ ਸਹੀ ਿਵਰੋਧੀ ਸ਼ਬਦ ਹੈ-
(ੳ) ਸੂਰਮਾ (ਅ) ਬਲਵਾਨ (ੲ) ਪਿਹਲਵਾਨ (ਸ) ਕਾਇਰ
XVIII. ਮਾਝੀ ਉਪਬੋਲੀ ਦਾ ਪਮੁੱ ਖ ਿਜਲਾ ਹੈ -
(ੳ) ਬਿਠੰਡਾ (ਅ) ਫਰੀਦਕੋਟ (ੲ) ਮਾਨਸਾ (ਸ) ਅੰ ਿਮਤਸਰ
2. ਹੇਠ ਿਲਖੀਆਂ ਖਾਲ਼ੀ ਥਾਵ ਭਰੋ- 6x1=6
I. ਮਨ ਤੂੰ ਜੋਿਤ ਸਰੂਪ ਹੈ ਆਪਣਾ _ _ _ _ _ _ _ _ ।।
II. ਜਨ ਕਹੈ ਨਾਨਕ ਲਾਵ ਪਿਹਲੀ ਆਰੰ ਭੁ _ _ _ _ _ _ _ _ ।।
III. ਅੱ ਜ ਆਖ _ _ _ _ _ _ _ _ਨੂੰ ਿਕਤ ਕਬਰ ਿਵਚ ਬੋਲ ।
IV. ਿਨਕੰ ਮਾ ਮਨ _ _ _ _ ਦੀ ਆਪਣੀ _ _ _ _ ਹੋ ਜ ਦਾ ਹੈ।
V. “ ਪਰ ਆਪ ਕਹ ਗੇ ਅਸ ਤ _ _ _ _ _ _ _ _ਆਂ, ਸਾਨੂੰ ਨਾ ਫੜ ।”
VI. “ ਮੈਨੰ ੂ ਕੌ ਣ ਹੱ ਥ ਲਾਊ | _ _ _ _ _ _ _ _ ਿਵੱ ਚ ਮੇਰਾ ੇਰ ਵਰਗਾ ਚਾਚਾ ਐ, _ _ _ _ _ _ _ __ | ਡੱ ਕਰੇ ਕਰ ਦੇਊ|
3. ਹੇਠ ਿਲਖੇ ਪਸ਼ਨ ਨੂੰ ਹੱ ਲ ਕਰੋ - 12x1=12
I. ਮੀਆ ਵਜੀਦ ਨ ਆਪਣੇ ਸਲੋ ਕ ਿਵੱ ਚ ਿਕਹੜੇ ਿਕਹੜੇ ਵੱ ਡੇ ਹੰ ਕਾਰੀਆਂ ਦਾ ਿਜ਼ਕਰ ਕੀਤਾ ਹੈ ?
II. ‘ ਸੁੰ ਨ ਸੁੰ ਨ ਰਾਹ ਿਵਚ’ ਕਿਵਤਾ ਅਨੁਸਾਰ ਬਾਪੂ ਨ ਿਕੰ ਨ ਦੇ ਵਸੇਬੇ ਲਈ ਆਪਣਾ ਦੇ ਛਿਡਆ ਹੈ ?
III. ਪੱ ਤਰ ਟਾਵ ਟਾਵ ਵਾਲੇ ਰੁੱ ਖ ਕਵੀ ਨੂੰ ਿਕਸ ਵਾਕਣ ਲੱਗਦੇ ਹਨ ?
IV. “ਲਾਵ ” ਬਦ ਿਕਸ ਰਾਗ ਿਵੱ ਚ ਉਚਾਿਰਆ ਿਗਆ ਹੈ ?
V. ‘ਮੂਰਖ ਨ ਅਸਵਾਰੀ’ ਸਲੋ ਕ ਅਨੁਸਾਰ ਸੁਘੜ ਨੂੰ ਿਕਸ ਦੇ ਘਰ ਜਾ ਕੇ ਮਜ਼ੂਰੀ ਕਰਨੀ ਪੈ ਸਕਦੀ ਹੈ ?
VI. ਭਾਈ ਮਰਦਾਨਾ ਜੀ ਦਾ ਜਨਮ ਕਦ ਤੇ ਿਕੱ ਥੇ ਹੋਇਆ ?
VII. ਮਹਾਰਾਜਾ ਗੰ ਗਾ ਿਸੰ ਘ ਿਕਹੜੀ ਿਰਆਸਤ ਦੇ ਰਾਜਾ ਸਨ ?
VIII. ਸ ਝੀ ਕੰ ਧ ਦਾ ਝਗੜਾ ਿਕੰ ਨਾ ਿਵਚਕਾਰ ਸੀ ?

IX. ਪਿਹਲ ਹੀ ਚੋਈ ਜਾ ਚੁੱ ਕੀ ਮੱ ਝ ਦਾ ਪਰਦਾ ਰੱ ਖਣ ਲਈ ਲਾਲ ਨ ਕੀ ਕੀਤਾ ਸੀ ?
X. ਪੰ ਜਾਬੀ ਭਾ ਾ ਨੂੰ ਿਲਖਣ ਲਈ ਿਕਹੜੀ ਿਲਪੀ ਢੁਕਵ ਹੈ ?
XI. ‘ਅਧਕ’ ਿਕਹੜੀ-ਿਕਹੜੀ ਲੱਗ ਨਾਲ ਲੱਗਦੀ ਹੈ ?
XII. ਪੰ ਜਾਬੀ ਿਵੱ ਚ ਸਵਰ ਵਾਹਕ ਅੱ ਖਰ ਿਕਹੜੇ ਹਨ ?

Page 6

ਖੰ ਡ-ਅ

(4-8) ਹੇਠ ਿਲਖੇ ਪੈਰੇ ਨੂੰ ਪੜ ਕੇ ਪੁੱ ਛੇ ਗਏ ਪਸ਼ਨ ਨੂੰ ਹੱ ਲ ਕਰੋ :- 5x2=10

ਿਮੱ ਠਾ ਬੋਲਣਾ ਸਭ ਚੰ ਿਗਆਈਆਂ ਦਾ ਮੂਲ ਹੈ | ਿਮੱ ਠਾ ਬੋਲਣ ਵਾਲਾ ਿਕਤੇ ਧੋਖਾ ਨਹ ਖ ਦਾ | ਿਮਠਾਸ ਿਵਚ ਏਨੀ ਕਤੀ ਹੈ
ਿਕ ਗੁੱ ਸੇ ਨੂੰ ਤ ਕਰ ਿਦੰ ਦੀ ਹੈ| ਭਾਈ ਗੁਰਦਾਸ ਜੀ ਅੱ ਗ ਅਤੇ ਪਾਣੀ ਦੀ ਉਦਾਹਰਨ ਿਦੰ ਦੇ ਹੋਏ ਆਖਦੇ ਹਨ ਿਕ ਅੱ ਗ ਦੀਆਂ ਲਪਟ
ਪਰ ਵੱ ਲ ਨੂੰ ਜ ਦੀਆਂ ਹਨ ਪਰੰ ਤੂ ਉਹਨ ਦਾ ਕੋਈ ਲਾਭ ਨਹ | ਪਰ ਪਾਣੀ ਹਮੇ ਾ ਨੀਵੇ ਵੱ ਲ ਨੂੰ ਵਿਹੰ ਦਾ ਹੈ , ਉਹ ਅੱ ਗ ਵ ਗ ਗਰਮ
ਨਹ ਬਲਿਕ ਠੰਡਾ ਹੁੰ ਦਾ ਹੈ| ਿਨਮਰਤਾ ਤੇ ਿਮਠਾਸ ਤ ਿਬਨ ਸੰ ਪੂਰਨ ਿਵਦਵਤਾ ਵੀ ਿਵਅਰਥ ਹੈ| ਿਨਮਰਤਾ ਦੀ ਉਦਾਹਰਨ ਗੁਰਬਾਣੀ
ਿਵਚ ਇੰ ਝ ਿਮਲਦੀ ਹੈ ਿਕ ਤਕੜੀ ਦੇ ਿਜਹੜੇ ਪਲੜੇ ਿਵਚ ਭਾਰ ਪਾ ਕੇ ਤੋਿਲਆ ਜਾਵੇ ਉਹੀ ਪਲੜਾ ਨੀਵ ਹੋ ਜ ਦਾ ਹੈ | ਭਾਵ ਿਜਹੜਾ
ਿਵਅਕਤੀ ਗੁਣ ਨਾਲ ਭਰਪੂਰ ਹੋਵਗ
ੇ ਾ, ਉਹ ਨੀਵ ਹੋਵੇਗਾ |
4. ਉਪਰੋਕਤ ਪੈਰੇ ਦਾ ਢੁਕਵ ਿਸਰਲੇ ਖ ਿਲਖੋ ।
5. ਿਮਠਾਸ ਦੀ ਸ਼ਕਤੀ ਬਾਰੇ ਕੀ ਸਮਝਾਇਆ ਜ ਦਾ ਹੈ ?
6. ਚੰ ਿਗਆਈਆਂ ਦਾ ਮੂਲ ਤੱ ਤ ਕੀ ਦੱ ਿਸਆ ਿਗਆ ਹੈ ?
7. ਿਵਦਵਤਾ ਦਾ ਮਹਾਨ ਗੁਣ ਿਕਹੜਾ ਹੈ ?
8 ਔਖੇ ਸ਼ਬਦ ਦੇ ਅਰਥ ਿਲਖੋ-
ਧੋਖਾ, ਿਵਅਰਥ, ਸ਼ਕਤੀ, ਿਵਦਵਤਾ
(9-13) ਹੇਠ ਿਲਖੇ ਪ ਨ ਨੂੰ ਹੱ ਲ ਕਰੋ : 5×2=10
9. ‘ਉਮੰ ਗ’ ਅਤੇ ‘ਿਵਹਲਾ’ ਬਦ ਦੇ ਦੋ - ਦੋ ਸਮਾਨਾਰਥਕ ਬਦ ਿਲਖੋ -

10. ਹੇਠ ਿਲਖੇ ਬਹੁਅਰਥਕ ਸ਼ਬਦ ਨੂੰ ਵਾਕ ਿਵਚ ਇਸ ਤਰ ਵਰਤ ਕੀ ਹਰ ਇਕ ਦੇ ਦੋ-ਦੋ ਵੱ ਖਰੇ ਅਰਥ ਸਪਸ਼ਟ ਹੋ ਜਾਣ -
ਵੱ ਟ, ਫੁੱ ਲ ।
11. ਹੇਠ ਿਲਖੇ ਬਦ ਦੇ ਿਵਰੋਧੀ ਬਦ ਿਲਖੋ-
ਿਫੱ ਕਾ, ਡਰਾਕਲ, ਨਰਕ, ਸਾਊ |
12. ਮਲਵਈ ਉਪਭਾਸ਼ਾ ਿਕਹੜੇ-ਿਕਹੜੇ ਿਜ਼ਿਲਆਂ ਿਵਚ ਬੋਲੀ ਜ ਦੀ ਹੈ ?
13. ਫਰੀਦ ਜੀ ਅਨੁਸਾਰ ਸੱ ਜਣ - ਪਭੂ ਨਾਲ ਨਹੁੰ ਿਕਵ ਬਿਣਆ ਰਿਹ ਸਕਦਾ ਹੈ ?

ਖੰ ਡ- ੲ
(14-17) ਹੇਠ ਿਲਖੇ ਪਸ਼ਨ ਨੂੰ ਹੱ ਲ ਕਰੋ- 4x3=12
14. ‘ਗਗਨ ਮੈ ਥਾਲ’ (ਆਰਤੀ) ਬਦ ਿਵਚ ਪਗਟ ਕੀਤੇ ਗਏ ਿਵਚਾਰ ਦਾ ਸਾਰ ਿਲਖੋ|

‘ਤੈਨੰ ੂ ਿਦਆਂ ਹੰ ਝੂਆਂ ਦਾ ਭਾੜਾ’ ਕਿਵਤਾ ਦਾ ਸਾਰ ਿਲਖੋ ?
15. ਸਾਧ ਤੇ ਿਕਰਤੀ ਦੇ ਲੱਛਣ ਿਕਵ ਿਮਲਦੇ ਹਨ ? ਸਪ ਟ ਕਰੋ |

ਮਹਾਰਾਜਾ ਗੰ ਗਾ ਿਸੰ ਘ ਦੇ ਜਨਮ ਅਤੇ ਬਚਪਨ ਬਾਰੇ ਦੱ ਸਦੇ ਹੋਏ, ਉਹਨ ਦੀ ਪਰਜਾ ਬਾਰੇ ਕੀ ਨੀਤੀ ਸੀ ? ਵਰਨਣ ਕਰੋ |
ਪਰ ਿਵਸਥਾਰ ਨਾਲ ਿਟੱ ਪਣੀ ਕਰੋ ।

16. ਗੰ ਗਾ ਦੀਨ ਦੇ ਸੁਭਾਅ

ਭਾਈ ਮਰਦਾਨਾ ਜੀ ਦੇ ਜੀਵਨ ਬਾਰੇ ਜਾਣਕਾਰੀ ਿਦਓ ?
17. ‘ਪਹੁਤਾ ਪ ਧੀ’ ਜ ‘ਦੁੱ ਧ ਦਾ ਛੱ ਪੜ’ ਕਹਾਣੀ ਦਾ ਸੰ ਖੇਪ ਸਾਰ ਆਪਣੇ ਬਦ ਿਵਚ ਿਲਖੋ ।

Page 7

ਖੰ ਡ-ਸ

(18-20) ਹੇਠ ਿਲਖੇ ਪਸ਼ਨ ਨੂੰ ਹੱ ਲ ਕਰੋ:- 3×4=12
18. ਇਰਾਕੀਆਂ ਨੂੰ ਪਏ ਚਾਬਕ ਪਦੇ,
ਗੱ ਦ ਖ਼ੂਦ ਖਵਾਏ |
ਕਾ ਲਗੜ ਨੂੰ ਮਾਰਨ ਲੱਗੇ,
ਿਚੜੀਆਂ ਜੁੱ ਰੇ ਖਾਏ |
ਅਗਲੇ ਜਾਏ ਬੰ ਗਾਲੇ ਬੈਠ,
ਿਪਛਿਲਆਂ ਫਰ ਿਵਛਾਏ |
(ੳ) ਉਪਰੋਕਤ ਕਾਿਵ-ਸਤਰ ਦਾ ਪਸੰ ਗ ਿਲਖੋ ।
(ਅ) ਉਪਰੋਕਤ ਕਾਿਵ-ਸਤਰ ਦੀ ਸਰਲ ਿਵਆਿਖਆ ਕਰੋ ।
(ੲ) ‘ਅਗਲੇ ਜਾਏ ਬੰ ਗਾਲੇ ਬੈਠ’ ਤੁੱ ਕ ਤ ਕੀ ਭਾਵ ਹੈ ?
(ਸ) ਔਖੇ ਸ਼ਬਦ ਦੇ ਅਰਥ ਿਲਖੋ :-
ਚਾਬਕ, ਜੁੱ ਰੇ, ਖ਼ੂਦ, ਗੱ ਦ |

ਕੀ ਇਹ ਇਨਸਾਫ ਹਉਮੈ ਦੇ ਪੁੱ ਤ ਕਰਨਗੇ
ਕੀ ਇਹ ਖਾਮੋ ਪੱ ਥਰ ਦੇ ਬੁੱ ਤ ਕਰਨਗੇ
ਜੋ ਸਲੀਬ ਤੇ ਟੰ ਗੇ ਨ ਲੱਥਣੇ ਨਹ
ਰਾਜ ਬਦਲਣਗੇ ਸੂਰਜ ਚੜਨ ਲਿਹਣਗੇ|
(ੳ) ਉਪਰੋਕਤ ਕਾਿਵ-ਬੰ ਦ ਦਾ ਪਸੰ ਗ ਿਲਖੋ ।
(ਅ) ਉਪਰੋਕਤ ਕਾਿਵ-ਬੰ ਦ ਦੀ ਸਰਲ ਿਵਆਿਖਆ ਕਰੋ ।
(ੲ) ‘ਰਾਜ ਬਦਲਣਗੇ ਸੂਰਜ ਚੜਨ ਲਿਹਣਗੇ’ ? ਸਤਰ ਤ ਕੀ ਭਾਵ ਹੈ?
(ਸ) ਔਖੇ ਸ਼ਬਦ ਦੇ ਅਰਥ ਿਲਖੋ:
ਇਨਸਾਫ਼ , ਹਊਮੈ , ਸਲੀਬ , ਲੱਥਣੇ ।

19. ਆਪਣੇ ਸਕੂਲ ਦੇ ਿਪੰ ਸੀਪਲ ਸਾਿਹਬ ਤ ਮੈਚ ਦੇਖਣ ਜਾਣ ਦੀ ਇਜਾਜਤ ਲੈ ਣ ਲਈ ਿਬਨ ਪੱ ਤਰ ਿਲਖੋ |

ਤੁਹਾਡੇ ਸਕੂਲ ਿਵੱ ਚ ਮਨਾਏ ਗਏ ਗਣਤੰ ਤਰ ਿਦਵਸ ਸਬੰ ਧੀ ਆਪਣੇ ਚਾਚਾ ਜੀ ਨੂੰ ਜਾਣਕਾਰੀ ਭਰਪੂਰ ਿਚੱ ਠੀ ਿਲਖੋ ।

20. ਿਕਸੇ ਇਕ ਿਵਸ਼ੇ ਪਰ ਲੇ ਖ ਿਲਖੋ -
ਸੀ ਗੁਰੂ ਨਾਨਕ ਦੇਵ ਜੀ

ਪਦੂ ਣ


ਰਾਜਸਥਾਨ ਦੇ ਇਿਤਹਾਸਕ ਿਹਰ ਦੀ ਯਾਤਰਾ

===

AglaSem Earn while Learn Program. Send your papers and get paid.
Contact: support@

Page 8

Sample Papers

CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers

Page 9

Sample Papers

MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers

Document Details

Board / OrgRajasthan Board
ExamClass 10
TypeSample Paper
Pages9
Updated30 Apr 2026