Page 1
Punjab Board
SYLLABUS
2024-2025
Page 2
ਸਿਲੇ ਬਿ- ਖੇਤੀਬਾੜੀ
ਿੈਸ਼ਨ 2024-25
ਸ਼ਰਣ
ੇ ੀ : ਦਿਵੀਂ
ਸਲਖਤੀ ਪਾਠਕ੍ਰਮ
1. ਖੇਤੀਬਾੜੀ ਿਸਿਯੋਗੀ ਿੰ ਿਥਾਵਾਂ : ਰਾਜ, ਰਾਸ਼ਟਰੀ ਅਤੇ ਅੰ ਤਰਰਾਸ਼ਟਰੀ ਪੱ ਧਰ ਤੇ ਵੱ ਖ-ਵੱ ਖ ਖੇਤੀਬਾੜੀ
ਿਸਿਯੋਗੀ ਿੰ ਿਥਾਵਾਂ ਅਤੇ ਉਨਹਾਂ ਦਾ ਖੇਤੀਬਾੜੀ ਦੇ ਸਵਕ੍ਾਿ ਸਵੱ ਚ ਯੋਗਦਾਨ ।
2. ਖੇਤੀ ਸਗਆਨਸਵਸਗਆਨ ਦਾ ਿੋਮਾ ਪੰ ਜਾਬ ਐਗਰੀਕ੍ਲਚਰਲ ਯੂਨੀਵਰਸਿਟੀ : ਿਥਾਪਨਾ, ਉਦੇਸ਼ ਅਤੇ
ਗਤੀਸਵਧੀਆਂ ਆਸਦ ਿਬੰ ਧੀ ਜਾਣਕ੍ਾਰੀ । ਖੇਤੀਬਾੜੀ ਸਿੱ ਸਖਆ, ਖੋਜ ਅਤੇ ਪਿਾਰ ਦੇ ਖੇਤਰ ਸਵੱ ਚ ਯੋਗਦਾਨ ।
3. ਿਾੜਹੀ ਦੀਆਂ ਫ਼ਿਲਾਂ : ਿਾੜਹੀ ਦੀਆਂ ਅਨਾਜ ਵਾਲੀਆਂ ਫ਼ਿਲਾਂ : ਕ੍ਣਕ੍ ਅਤੇ ਜੌਂ, ਦਾਲ ਵਾਲੀਆਂ ਫ਼ਿਲਾਂ : ਛੋਲੇ
ਅਤੇ ਮਿਰ, ਤੇਲ ਬੀਜ ਫ਼ਿਲਾਂ : ਰਾਇਆ, ਗੋਭੀ ਿਰੌਂ ਅਤੇ ਿੂਰਜਮੁਖੀ, ਚਾਰੇ ਵਾਲੀਆਂ ਫ਼ਿਲਾਂ : ਬਰਿੀਮ ਅਤੇ
ਜਵੀਂ ਦੀ ਕ੍ਾਸ਼ਤ ਿਬੰ ਧੀ ਜਾਣਕ੍ਾਰੀ ।
4. ਿਰਦੀਆਂ ਦੀਆਂ ਿਬਜ਼ੀਆਂ ਦੀ ਕ੍ਾਸ਼ਤ : ਿਬਜ਼ੀਆਂ ਦਾ ਮਿੱ ਤਵ ਅਤੇ ਮੁੱ ਢਲੀ ਜਾਣਕ੍ਾਰੀ । ਿਰਦੀਆਂ ਦੀਆਂ
ਿਬਜ਼ੀਆਂ ਗਾਜਰ, ਮੂਲ਼ੀ, ਮਟਰ, ਫੁੱ ਲ ਗੋਭੀ, ਬੰ ਦ ਗੋਭੀ, ਬਰੌਕ੍ਲੀ, ਚੀਨੀ ਬੰ ਦ ਗੋਭੀ ਅਤੇ ਆਲੂ ਦੀ ਕ੍ਾਸ਼ਤ
ਿਬੰ ਧੀ ਜਾਣਕ੍ਾਰੀ।
5. ਫਲ਼ਦਾਰ ਪੌਸਦਆਂ ਦੀ ਕ੍ਾਸ਼ਤ : ਮਨੁੱਖੀ ਭੋਜਨ ਸਵੱ ਚ ਫਲ਼ਾਂ ਦਾ ਮਿੱ ਤਵ, ਜਲਵਾਯੂ ਦੇ ਅਧਾਰ ਤੇ ਇਲਾਸਕ੍ਆਂ ਦੀ
ਵੰ ਡ, ਬਾਗ਼ ਲਗਾਉਣ ਦਾ ਿਮਾਂ, ਸਮੱ ਟੀ, ਪਾਣੀ, ਸਵਉਂਤਬੰ ਦੀ, ਬੂਟੇ ਲਗਾਉਣ ਦਾ ਢੰ ਗ, ਉੱਨਤ ਸਕ੍ਿਮਾਂ, ਫ਼ਾਿਲਾ,
ਨਰਿਰੀ ਤੋਂ ਬੂਸਟਆਂ ਦੀ ਚੋਣ, ਖਾਦਾਂ ਦੀ ਵਰਤੋਂ, ਸਿੰ ਚਾਈ, ਿੁਧਾਈ, ਕ੍ਾਂਟਛਾਂਟ, ਫਲ਼ਾਂ ਦੀ ਤੁੜਾਈ ਆਸਦ ਿਬੰ ਧੀ
ਜਾਣਕ੍ਾਰੀ ।
6. ਵਣ ਖੇਤੀ : ਵਣ ਖੇਤੀ ਦੀ ਮਿੱ ਤਤਾ, ਮੁੱ ਖ ਮਾਡਲ, ਦਰੱ ਖਤਾਂ ਦੀ ਚੋਣ, ਵਪਾਰਕ੍ ਵਣ ਖੇਤੀ, ਪਾਪੂਲਰ ਅਤੇ
ਿਫ਼ੈਦੇ ਿਬੰ ਧੀ ਸਵਿਥਾਰ ਪੂਰਵਕ੍ ਜਾਣਕ੍ਾਰੀ ।
7. ਆਰਸਥਕ੍ ਸਵਕ੍ਾਿ ਸਵੱ ਚ ਖੇਤੀ ਦਾ ਯੋਗਦਾਨ : ਕ੍ੁੱ ਲ ਘਰੇਲੂ ਆਮਦਨ ਸਵੱ ਚ ਸਿੱ ਿੇਦਾਰੀ, ਉਦਯੋਸਗਕ੍ ਸਵਕ੍ਾਿ
ਸਵੱ ਚ ਖੇਤੀਬਾੜੀ ਤੇ ਸਨਰਭਰਤਾ, ਿੇਵਾਵਾਂ ਖੇਤਰ, ਿਰਾ ਇਨਕ੍ਲਾਬ, ਆਤਮਸਨਰਭਰ ਦੇਿ, ਲੋ ਕ੍ ਸਵਤਰਨ
ਪਰਣਾਲੀ, ਭੋਜਨ ਿੁਰੱਸਖਆ ਐਕ੍ਟ , ਅੰ ਤਰ ਰਾਸ਼ਟਰੀ ਵਪਾਰ ਅਤੇ ਿਰਕ੍ਾਰ ਦੀ ਆਮਦਨ ਸਵੱ ਚ ਵਾਧੇ ਆਸਦ
ਿਬੰ ਧੀ ਜਾਣਕ੍ਾਰੀ ।
8. ਖੇਤੀ ਅਧਾਸਰਤ ਉਦਯੋਸਗਕ੍ ਧੰ ਦੇ : ਛੋਟੇ ਅਤੇ ਵੱ ਡੇ ਪੱ ਧਰ ਤੇ ਫੂਡ ਪਰੋਿੈਸਿੰ ਗ ਇਕ੍ਾਈਆਂ ਲਗਾਉਣ ਿਬੰ ਧੀ
ਜਾਣਕ੍ਾਰੀ ।
9. ਤਿਦੀਕ੍ਸ਼ੁਦਾ ਬੀਜ ਉਤਪਾਦਨ : ਿਰੀ ਕ੍ਰਾਂਤੀ ਸਵੱ ਚ ਉੱਨਤ ਬੀਜਾਂ ਦਾ ਯੋਗਦਾਨ, ਬੀਜਾਂ ਦੇ ਬਾਿਰੀ ਸਦੱ ਖ ਵਾਲੇ
ਗੁਣ, ਫ਼ਿਲਾਂ ਦੇ ਜੱ ਦੀ-ਪੁਸ਼ਤੀ ਗੁਣ, ਤਿਦੀਕ੍ਸ਼ੁਦਾ ਬੀਜ ਦੀ ਪਸਰਭਾਸ਼ਾ, ਗੁਣ, ਸਨਸ਼ਾਨੀਆਂ, ਬੀਜ ਕ੍ਾਨੂੰਨ
Page 3
1966, ਬੀਜਾਂ ਦੀਆਂ ਸ਼ਰੇਣੀਆਂ, ਸਮਆਰ, ਉਤਪਾਦਨ, ਿਰਕ੍ਾਰੀ ਿੰ ਿਥਾਵਾਂ ਵੱ ਲੋਂ ਿਿੂਲਤਾਂ, ਲਾਭਿਾਨੀ ਦੀ
ਿੰ ਭਾਵਨਾਵਾਂ ਅਤੇ ਮੰ ਡੀਕ੍ਰਨ ।
10. ਫ਼ਿਲਾਂ ਲਈ ਿਾਨੀਕ੍ਾਰਕ੍ ਅਤੇ ਲਾਭਦਾਇਕ੍ ਜੀਵ : ਫ਼ਿਲਾਂ ਲਈ ਲਾਭਦਾਇਕ੍ ਪੰ ਛੀ ਨੀਲ ਕ੍ੰ ਠ, ਟਟੀਿਰੀ,
ਗਾਏ ਬਗਲਾ, ਤੋਤਾ, ਉੱਲੂ, ਚੁਗ਼ਲ ਅਤੇ ਚੱ ਕ੍ੀਰਾਿਾ ਆਸਦ ਿਬੰ ਧੀ ਜਾਣਕ੍ਾਰੀ ਅਤੇ ਉਨਹਾਂ ਨੂੰ ਬਚਾਉਣ ਨੂੰ ਕ੍ੀਤੇ
ਜਾਣ ਵਾਲੇ ਉਪਰਾਲੇ । ਫ਼ਿਲਾਂ ਲਈ ਿਾਨੀਕ੍ਾਰਕ੍ ਪੰ ਛੀ ਤੋਤਾ, ਘੁੱ ਗੀ, ਕ੍ਬੂਤਰ ਅਤੇ ਸਬਜੜੇ ਆਸਦ ਤੋਂ ਬਚਾਓ
ਦੇ ਤਰੀਕ੍ੇ । ਿਾਨੀਕ੍ਾਰਕ੍ ਜੰ ਤੂ ਚੂਸਿਆਂ ਦੀਆਂ ਵੱ ਖਵੱ ਖ ਸਕ੍ਿਮਾਂ ਅਤੇ ਇਨਹਾਂ ਦੀ ਰੋਕ੍ਥਾਮ ਿਬੰ ਧੀ ਜਾਣਕ੍ਾਰੀ ।
11. ਪੌਦਾ ਰੋਗ ਸਨਵਾਰਨ ਕ੍ਲੀਸਨਕ੍ : ਪਲਾਂਟ ਕ੍ਲੀਸਨਕ੍ ਦੀ ਪਸਰਭਾਸ਼ਾ, ਲਾਭ, ਪਲਾਂਟ ਕ੍ਲੀਸਨਕ੍ ਿਥਾਸਪਤ ਕ੍ਰਨ
ਲਈ ਲੋ ੜੀਂਦੀ ਿਮੱ ਗਰੀ ਦੀ ਸਵਿਥਾਰ ਪੂਰਵਕ੍ ਜਾਣਕ੍ਾਰੀ ।
ਪਰਯਗ
ੋ ੀ ਪਾਠਕ੍ਰਮ
1. ਪੰ ਜਾਬ ਖੇਤੀਬਾੜੀ ਯੂਨੀਵਰਸਿਟੀ, ਗੁਰੂ ਅੰ ਗਦ ਦੇਵ ਵੈਟਰਨਰੀ ਅਤੇ ਐਨੀਮਲ ਿਾਇੰ ਿਜ਼ ਯੂਨੀਵਰਸਿਟੀ ਅਤੇ
ਿੋਰ ਖੇਤੀ ਿੰ ਿਥਾਵਾਂ ਦਾ ਦੌਰਾ ਕ੍ਰ ਕ੍ੇ ਲਾਿੇਵੰਦ ਜਾਣਕ੍ਾਰੀ ਪਰਾਪਤ ਕ੍ਰਨਾ।
2. ਵੱ ਖ-ਵੱ ਖ ਖੇਤੀ ਿੰ ਿਥਾਵਾਂ ਵੱ ਲੋਂ ਲਗਾਏ ਜਾਣ ਵਾਲੇ ਸਕ੍ਿਾਨ ਮੇਸਲਆਂ ਅਤੇ ਪਸ਼ੂ ਮੇਸਲਆਂ ਸਵੱ ਚ ਸ਼ਮੂਲੀਅਤ ਕ੍ਰ ਕ੍ੇ
ਿੁਧਰੇ ਬੀਜਾਂ, ਖੇਤੀ ਿਾਸਿਤ, ਨਵੀਨਤਮ ਖੇਤੀ ਮਸ਼ੀਨਰੀ ਅਤੇ ਪਸ਼ੂ ਪਾਲਣ ਆਸਦ ਿਬੰ ਧੀ ਜਾਣਕ੍ਾਰੀ ਲੈ ਣਾ ।
3. ਦਿੰ ਬਰ ਮਿੀਨੇ ਸਵੱ ਚ ਖੇਤਾਂ ਸਵੱ ਚ ਜਾ ਕ੍ੇ ਿਾੜੀ ਦੀਆਂ ਫ਼ਿਲਾਂ ਦੀ ਖੇਤੀ ਦੇ ਢੰ ਗਾਂ ਬਾਰੇ ਜਾਣਕ੍ਾਰੀ ਲੈ ਣਾ ।
4. ਪੰ ਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਬਾਗ਼ਬਾਨੀ ਸਵਭਾਗ ਤੋਂ ਿਬਜ਼ੀਆਂ ਦੇ ਿੁਧਰੇ ਬੀਜਾਂ ਦੀ ਸਕ੍ੱ ਟ ਲੈ ਕ੍ੇ ਿਕ੍ੂਲ
ਜਾਂ ਘਰੇਲੂ ਬਗੀਚੀ ਸਵੱ ਚ ਜ਼ਸਿਰ-ਰਸਿਤ ਿਬਜ਼ੀਆਂ ਉਗਾਉਣਾ ।
5. ਬਾਗ਼ਾਂ ਦਾ ਦੌਰਾ ਕ੍ਰ ਕ੍ੇ ਵੱ ਖ-ਵੱ ਖ ਫਲ਼ਦਾਰ ਪੌਸਦਆਂ ਦੀ ਕ੍ਾਸ਼ਤ ਿਬੰ ਧੀ ਜਾਣਕ੍ਾਰੀ ਪਰਾਪਤ ਕ੍ਰਨਾ ।
6. ਫ਼ਿਲਾਂ, ਿਬਜ਼ੀਆਂ, ਫੁੱ ਲਾਂ, ਫਲਦਾਰ ਪੌਸਦਆਂ ਅਤੇ ਉਨਹਾਂ ਦੇ ਬੀਜਾਂ ਦੀ ਪਸਿਚਾਣ ਕ੍ਰਨਾ ।
7. ਜੰ ਗਲਾਤ ਸਵਭਾਗ ਦੀਆਂ ਨਰਿਰੀਆਂ ਸਵੱ ਚ ਜਾ ਕ੍ੇ ਜੰ ਗਲਾਤ ਪੌਸਦਆਂ ਬਾਰੇ ਜਾਣਕ੍ਾਰੀ ਪਰਾਪਤ ਕ੍ਰਨਾ ।
8. ਿਕ੍ੂਲ ਸਵੱ ਚ ਰੁੱ ਖ ਲਗਾ ਕ੍ੇ ਉਨਹਾਂ ਦੀ ਿੁਚੱਜੀ ਦੇਖਭਾਲ ਕ੍ਰਨਾ ।
9. ਵੱ ਖ-ਵੱ ਖ ਖੇਤੀ ਿਿਾਇਕ੍ ਧੰ ਦੇ ਅਪਣਾਉਣ ਵਾਲੇ ਅਗਾਂਿ ਵਧੂ ਸਕ੍ਿਾਨਾਂ ਦੇ ਫਾਰਮਾਂ ਦਾ ਦੌਰਾ ਕ੍ਰਨਾ ।
10. ਫ਼ਿਲਾਂ ਲਈ ਲਾਭਦਾਇਕ੍ ਅਤੇ ਿਾਨੀਕ੍ਾਰਕ੍ ਜੀਵਾਂ ਦਾ ਚਾਰਟ ਬਣਾਉਣਾ ।
11. ਸਬਮਾਰ ਪੌਸਦਆਂ, ਫ਼ਿਲੀ ਕ੍ੀੜੇ ਅਤੇ ਖ਼ੁਰਾਕ੍ ਤੱ ਤਾਂ ਦੀ ਘਾਟ ਵਾਲੇ ਪੌਸਦਆਂ ਦੀ ਸ਼ਨਾਖ਼ਤ ਕ੍ਰ ਕ੍ੇ ਚਾਰਟ ਆਸਦ
ਸਤਆਰ ਕ੍ਰਨਾ । ਸਕ੍ਿੇ ਨੇੜਲੇ ਪਲਾਂਟ ਕ੍ਲੀਸਨਕ੍ ਦਾ ਦੌਰਾ ਕ੍ਰਕ੍ੇ ਜਾਣਕ੍ਾਰੀ ਪਰਾਪਤ ਕ੍ਰਨਾ ।
Page 4
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions