Page 1
Punjab Board
SYLLABUS
2024-2025
Page 2
ੇ ੀ – ਦਸਵੀਂ
ਸ਼੍ਰਣ
ਸਾਲ 2024-25
Music- Instrumental (ਸੰਗੀਤ-ਵਾਦਨ)
ਪਾਠਕ੍ਰਮ (ਲਲਖਤੀ)
ਭਾਗ – ੳ
ਹੇਠ ਲਲਲਖਆਂ ਦੀਆਂ ਪਲਿਭਾਸ਼੍ਾਵਾਂ
1. ਸਪਤਕ, ਚਲਸਵਿ, ਅਚਲ ਸਵਿ, ਅਲੰਕਾਿ, ਸ਼੍ਿੂਤੀ, ਠਾਅ, ਦੁ ਗਣ, ਵਕਿ ਸਵਿ, ਝਾਲਾ ਸਥਾਈ
ਅੰਤਿਾ ।
2. ਥਾਟ, ਥਾਟ ਦੇ ਲਨਯਮ ਅਤੇ ਭਾਤਖੰਡੇ ਜੀ ਦੇ ਦਸ ਥਾਟ ।
3. ਤੋੜਾ, ਬਿਾਬਿ ਦਾ ਤੋੜਾ, ਦੁ ਗਣ ਦੇ ਤੋੜਾ ।
4. ਸੰਗੀਤ ਦਾ ਸਾਜ਼ ਲਸਤਾਿ, ਇਲਤਹਾਸ ਅਤੇ ਅੰਗ ਵਿਣਨ ।
5. ਪੰਡਤ ਲਵਸ਼੍ਨੂ ੰ ਨਿਾਇਣ ਭਾਤਖੰਡੇ ਜੀ ਦੀ ਸੁਿਲਲਪੀ ਅਤੇ ਤਾਲ ਲਲਪੀ ਦੀ ਵਿਣਨ ।
6. ਗਤ, ਮਸੀਤਖਾਨੀ ਗਤ, ਿਜਾਖਾਨੀ ਗਤ ।
7. ਵਾਦਕ ਦੇ ਗੁਣ ਤੇ ਦੋਸ਼੍ ।
8. ਥਾਟ ਅਤੇ ਿਾਗ ਤੇ ਲਨਯਮਾਂ ਦੀ ਆਪਸੀ ਤੁ ਲਨਾ ।
9. ਪੰਜਾਬ ਦੇ ਲੋ ਕ ਸਾਜ ਢੋਲ, ਢੋਲਕੀ, ਲਚਮਟਾ, ਅਲਗੋਜ਼ਾ, ਢੱਡ, ਸਾਿੰਗੀ, ਬਾਂਸੂਿੀ, ਕਾਟੋ, ਸੱਪ,
ਘੜਾ, ਤੁ ੰਬੀ, ਨਗਾੜਾ, ਖੜਤਾਲ, ਡਫ਼ਲੀ ।
10.ਜੀਵਨੀ ਪੰਡਤ ਲਨਲਖਲ ਬੈਨਿਜੀ ।
ਭਾਗ – ਅ
1. ਪਾਠਕ੍ਰਮ ਦੇ ਿਾਗਾਂ ਭੁ ਪਾਲੀ, ਖਮਾਜ ਅਤੇ ਭੈਿਵ ਦੀ ਜਾਣ ਪਛਾਣ ਦੇ ਆਿੋਹ, ਅਵਿੋਹ ਪਕੜ,
ਿਜਾਖਾਨੀ ਜਾਂ ਮਸੀਤਖਾਨੀ ਗਤ ਦੀ ਸੁਿਲਲਪੀ ।
2. ਪਾਠਕ੍ਰਮ ਦੀਆਂ ਤਾਲਾਂ ਇੱਕ ਤਾਲ, ਿੂਪਕ, ਚੋਤਾਲ ਦੀ ਜਾਣ-ਪਛਾਣ ਅਤੇ ਸੁਿ ਲਲਪੀ ਪਰਸ਼੍ਨ-
ਪੱਤਿ ਦੀ ਿੂਪ-ਿੇਖਾ (ਪਰਯਗ
ੋ ੀ) ।
ਨੋ ਟ:-ਪਰਯੋਗੀ ਪਰੀਲਖਆ ਦੀ ਇੱਕ ਟੋਲੀ ਲਵੱਚ 9 ਤੋਂ ਵੱਧ ਲਵਲਦਆਿਥੀ ਨਹੀਂ ਹੋਣੇ ਚਾਹੀਦੇ ।
ਪਰਸ਼੍ਨ-ਪੱਤਿ ਮੌਕੇ ਤੇ ਲਤਆਿ ਕੀਤਾ ਜਾਵੇਗਾ । ਪਰਯਗ
ੋ ੀ ਪਰੀਲਖਆ ਦਾ ਪਰਸ਼੍ਨ-ਪੱਤਿ ਲਤਆਿ
ਕਿਨ ਸਮੇਂ ਲਲਖਤੀ ਪੇਪਿ ਤੇ ਪਾਠਕ੍ਰਮ ਦਾ ਲਧਆਨ ਿੱਖਣ ਦੇ ਨਾਲ਼ ਨਾਲ਼ ਹੇਠ ਲਲਖੀਆਂ
ਲਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ ।
Page 3
1. ਪਾਠਕ੍ਰਮ ਦੇ ਿਾਗਾਂ ਲਵੱਚੋਂ ਲਵਲਦਆਿਥੀ ਦੇ ਚੋਣ ਵਾਲੇ ਲਕਸੇ ਇੱਕ ਿਾਗ ਲਵੱਚ ਵੱਡਾ
ਲਖਆਨ ਜਾਂ ਛੋਟੇ ਲਖਆਨ ਨੂ ੰ ਅਲਾਪ, ਤਾਨਾ ਸਮੇਤ ਗਾਇਨ ਕਿਨਾ । ਇਸ ਲਈ ਸਮਾਂ 4
ਲਮੰਟ ਦਾ ਹੋਵੇਗਾ ।
2. ਪਾਠਕ੍ਰਮ ਦੇ ਿਾਗਾਂ ਲਵੱਚੋਂ ਪਰੀਲਖਅਕ ਦੀ ਚੋਣ ਵਾਲੇ ਲਕਸੇ ਇੱਕ ਲਵੱਚ ਵੱਡਾ ਲਖਆਨ ਜਾਂ
ਛੋਟੇ ਲਖਆਨ ਨੂ ੰ ਅਲਾਪ, ਤਾਨਾ ਸਮੇਤ ਗਾਇਨ ਕਿਨਾ । ਇਸ ਲਈ ਸਮਾਂ 4 ਲਮੰਟ ਦਾ
ਹੋਵੇਗਾ ।
3. ਪਾਠਕ੍ਰਮ ਦੀਆਂ ਤਾਲਾਂ ਲਵੱਚੋਂ ਲਕਸੇ ਇੱਕ ਤਾਲ ਦੇ ਬੋਲਾਂ ਨੂ ੰ ਹੱਥ ਨਾਲ ਤਾਲੀ ਦੇ ਕੇ
ਉਚਾਿਣ ਕਿਨ । ਇਸ ਲਈ ਸਮਾਂ 4 ਲਮੰਟ ਦਾ ਹੋਵੇਗਾ ।
4. ਲਦੱਤੀਆਂ ਸੁਿਸੰਗਤੀਆਂ ਤੋਂ ਪਾਠਕ੍ਰਮ ਦੇ ਿਾਗਾਂ ਦੀ ਜਾਣ ਪਛਾਣ ਕਿਨੀ । ਇਸ ਲਈ
ਸਮਾਂ 4 ਲਮੰਟ ਦਾ ਹੋਵੇਗਾ ।
5. ਉਪਿੋਕਤ ਿਾਗਾਂ ਲਵੱਚੋਂ ਲਕਸੇ ਇੱਕ ਿਾਗ ਲਵੱਚ ਭਜਨ, ਸ਼੍ਬਦ, ਲੋ ਕ ਗੀਤ ਦਾ ਗਾਇਨ
ਕਿਨਾ । ਇਸ ਲਈ ਸਮਾਂ 4 ਲਮੰਟ ਦਾ ਹੋਵੇਗਾ ।
ਲਕਲਿਆਤਮਕ (ਪਾਠਕ੍ਰਮ)
1. ਪਾਠਕ੍ਰਮ ਦੇ ਿਾਗਾਂ ਭੁ ਪਾਲੀ, ਖਮਾਜ ਅਤੇ ਭੈਿਵ ਿਜਾਖਾਨੀ ਜਾਂ ਮਸੀਤਖਾਨੀ ਗਤ ਆਿੋਹ
ਅਵਿੋਹ ਪਕੜ, ਅਲਾਪ ਤੇ ਦੋ ਤੋਲੜਆਂ ਸਲਹਤ ।
2. ਪਾਠਕ੍ਰਮ ਦੀਆਂ ਤਾਲਾਂ ਇੱਕ ਤਾਲ, ਿੂਪਕ ਚੌਤਾਲ ਨੂ ੰ ਠਾਹ, ਦੁ ਗਣ ਲੋ ਅ ਲਵੱਚ ਹੱਥ ਨਾਲ
ਤਾਲੀ ਦੇ ਕੇ ਉਚਾਿਣ ਕਿਨਾ ।
3. ਲਕਸੇ ਵੀ ਿਾਗ ਲਵੱਚ ਧੁਨ ਦਾ ਵਾਦਨ ਕਿਨਾ ।
4. ਿਾਸ਼੍ਟਿੀ ਗਾਨ ਦਾ ਲਸਤਾਿ ਤੇ ਵਾਦਨ ਕਿਨਾ ।
ਪਾਠ-ਪੁਸਤਕਾਂ
1. ਗਾਇਨ (ਪੰਜਾਬੀ) ਮੈਲਟਰ ਕ ਸ਼੍ਰੇਣੀ ਲਈ, ਪੰਜਾਬ ਸਕੂ ਲ ਲਸੱਲਖਆ ਬੋਿਡ ਵੱਲੋਂ ਪਰਕਾਲਸ਼੍ਤ
2. ਗਾਇਨ (ਲਹੰਦੀ) ਮੈਲਟਰ ਕ ਸ਼੍ਰਣ
ੇ ੀ ਲਈ, ਪੰਜਾਬ ਸਕੂ ਲ ਲਸੱਲਖਆ ਬੋਿਡ ਵੱਲੋਂ ਪਰਕਾਲਸ਼੍ਤ
Page 4
ੇ ੀ – ਦਸਵੀਂ
ਸ਼੍ਰਣ
ਸਾਲ 2024-25
ਸੰਗੀਤ-ਤਬਲਾ
ਪਾਠਕ੍ਰਮ (ਲਲਖਤੀ)
ਭਾਗ – ੳ
ਹੇਠ ਲਲਲਖਆਂ ਦੀਆਂ ਪਲਿਭਾਸ਼੍ਾਵਾਂ
(ੳ) ਸਮ (ਲਵਸ਼੍ਮ ਗਰਲਹ, ਅਤੀਤ ਗਰਲਹ, ਅਨਾਗਤ ਗਰਲਹ) ਕਾਇਦਾ, ਪਲਟਾ, ਨਗਮਾ, ਉਠਾਣ ।
(ਅ) ਤਬਲਾ ਸਾਜ ਲਮਲਾਉਣ ਦੇ ਲਨਯਮ
(ੲ) ਤਬਲੇ ਅਤੇ ਪਖਾਵਜ ਦਾ ਸੰਖੇਪ ਇਲਤਹਾਸ
(ਸ) 1. ਸੰਗੀਤ ਲਵਿੱਚ ਲੈ ਅ ਦਾ ਮਹਿੱਤਵ (2) ਤਾਲ ਦਾ ਗਾਇਨ, ਵਾਦਨ ਅਤੇ ਨਲਿਿੱਤ ਨਾਲ਼ ਤੁ ਲਨਾ
(ਹ) ਲਵਸ਼੍ਣੂ ਲਦਗੰਬਿ ਪਲੁ ਸਕਿ ਤਾਲ ਲਲਪੀ ਪਧਤੀ ਦੀ ਭਾਤਖੰਡੇ ਤਾਲ ਲਲਪੀ ਪਿੱਧਤੀ ਨਾਲ਼ ਤੁ ਲਨਾ
ਜੀਵਨੀਆਂ:
1. ਉਸਤਾਦ ਮੀਆਂ ਕਾਦਿ ਬਖਸ਼੍ 2. ਉਸਤਾਦ ਬਹਾਦਿ ਲਸੰਘ
ਭਾਗ – ਅ
1. ਲਨਿਧਾਿਤ ਤਾਲਾਂ (ਲਤੰਨਤਾਲ, ਝਿੱਪਤਾਲ, ਇਿੱਕਤਾਲ) ਦੀ ਪਛਾਣ।
2. ਲਨਿਧਾਿਤ ਤਾਲਾਂ ਦੀ ਇਿੱਕ ਗੁਣ ਅਤੇ ਦੁ ਗੁਣ ਸਲਹਤ ਤਾਲ ਲਲਪੀ ਲਲਖਣਾ।
3. ਪਾਠਕ੍ਰਮ ਦੀਆਂ ਤਾਲਾਂ ਨੂ ੰ ਉਠਾਣ, ਕਾਇਦੇ, ਪਲਟੇ, ਲਤਹਾਈਆਂ ਅਤੇ ਟੁ ਕਲਿਆਂ ਸਲਹਤ ਲਲਪੀ
ਬਧ ਕਿਨਾ
ਪਰਸ਼੍ਨ-ਪਿੱਤਿ ਦੀ ਿੂਪ-ਿੇਖਾ (ਪਰਯਗ
ੋ ੀ)
ਨੋ ਟ:-ਪਰਯੋਗੀ ਪਰੀਲਖਆ ਦੀ ਇਿੱਕ ਟੋਲੀ ਲਵਿੱਚ 9 ਤੋਂ ਵਿੱਧ ਲਵਲਦਆਿਥੀ ਨਹੀਂ ਹੋਣੇ ਚਾਹੀਦੇ ।
ਪਰਸ਼੍ਨ-ਪਿੱਤਿ ਮੌਕੇ ਤੇ ਲਤਆਿ ਕੀਤਾ ਜਾਵੇਗਾ । ਪਰਯੋਗੀ ਪਰੀਲਖਆ ਦਾ ਪਰਸ਼੍ਨ-ਪਿੱਤਿ ਲਤਆਿ ਕਿਨ
ਸਮੇਂ ਲਲਖਤੀ ਪੇਪਿ ਤੇ ਪਾਠਕ੍ਰਮ ਦਾ ਲਧਆਨ ਿਿੱਖਣ ਦੇ ਨਾਲ਼ ਨਾਲ਼ ਹੇਠ ਲਲਖੀਆਂ ਲਹਦਾਇਤਾਂ ਦੀ
ਪਾਲਣਾ ਕੀਤੀ ਜਾਵੇਗੀ ।
Page 5
1. ਪਾਠਕ੍ਰਮ ਦੇ ਿਾਗਾਂ ਲਵਿੱਚੋਂ ਲਵਲਦਆਿਥੀ ਦੇ ਚੋਣ ਵਾਲੇ ਲਕਸੇ ਇਿੱਕ ਿਾਗ ਲਵਿੱਚ ਵਿੱਡਾ ਲਖਆਨ
ਜਾਂ ਛੋਟੇ ਲਖਆਨ ਨੂ ੰ ਅਲਾਪ, ਤਾਨਾ ਸਮੇਤ ਗਾਇਨ ਕਿਨਾ । ਇਸ ਲਈ ਸਮਾਂ 4 ਲਮੰਟ ਦਾ
ਹੋਵੇਗਾ ।
2. ਪਾਠਕ੍ਰਮ ਦੇ ਿਾਗਾਂ ਲਵਿੱਚੋਂ ਪਰੀਲਖਅਕ ਦੀ ਚੋਣ ਵਾਲੇ ਲਕਸੇ ਇਿੱਕ ਲਵਿੱਚ ਵਿੱਡਾ ਲਖਆਨ ਜਾਂ ਛੋਟੇ
ਲਖਆਨ ਨੂ ੰ ਅਲਾਪ, ਤਾਨਾ ਸਮੇਤ ਗਾਇਨ ਕਿਨਾ । ਇਸ ਲਈ ਸਮਾਂ 4 ਲਮੰਟ ਦਾ ਹੋਵੇਗਾ ।
3. ਪਾਠਕ੍ਰਮ ਦੀਆਂ ਤਾਲਾਂ ਲਵਿੱਚੋਂ ਲਕਸੇ ਇਿੱਕ ਤਾਲ ਦੇ ਬੋਲਾਂ ਨੂ ੰ ਹਿੱਥ ਨਾਲ ਤਾਲੀ ਦੇ ਕੇ ਉਚਾਿਣ
ਕਿਨ । ਇਸ ਲਈ ਸਮਾਂ 4 ਲਮੰਟ ਦਾ ਹੋਵੇਗਾ ।
4. ਲਦਿੱਤੀਆਂ ਸੁਿਸੰਗਤੀਆਂ ਤੋਂ ਪਾਠਕ੍ਰਮ ਦੇ ਿਾਗਾਂ ਦੀ ਜਾਣ ਪਛਾਣ ਕਿਨੀ । ਇਸ ਲਈ ਸਮਾਂ 4
ਲਮੰਟ ਦਾ ਹੋਵੇਗਾ ।
5. ਉਪਿੋਕਤ ਿਾਗਾਂ ਲਵਿੱਚੋਂ ਲਕਸੇ ਇਿੱਕ ਿਾਗ ਲਵਿੱਚ ਭਜਨ, ਸ਼੍ਬਦ, ਲੋ ਕ ਗੀਤ ਦਾ ਗਾਇਨ ਕਿਨਾ
। ਇਸ ਲਈ ਸਮਾਂ 4 ਲਮੰਟ ਦਾ ਹੋਵੇਗਾ ।
ਪਾਠਕ੍ਰਮ ਤਬਲਾ (ਪਰਯਗ
ੋ ੀ)
1. ਲਤੰਨਤਾਲ, ਝਿੱਪਤਾਲ, ਇਿੱਕਤਾਲ ਨੂ ੰ ਇਿੱਕ ਗੁਣ ਅਤੇ ਦੁ ਗੁਣ ਸਲਹਤ ਵਜਾਉਣ ।
2. ਪਾਠਕ੍ਰਮ ਦੇ ਤਾਲਾਂ ਲਵਿੱਚ ਇਿੱਕ ਉਠਾਣ, ਦੋ ਕਾਇਦੇ ਪਲਲਟਆਂ ਅਤੇ ਲਤਹਾਈਆਂ ਸਮੇਤ, ਦੋ ਟੁ ਕਿੇ,
ਇਿੱਕ ਪਿਨ ਦਾ ਵਾਦਨ ।
3. ਝਪਤਾਲ, ਇਿੱਕਤਾਲ ਅਤੇ ਲਤੰਨਤਾਲ ਦਾ ਲਵਲੰਬਤ ਲੈ ਅ ਲਵਿੱਚ ਵਾਦਨ ।
4. ਪਾਠਕ੍ਰਮ ਦੇ ਤਾਲਾਂ ਦੀ ਹਿੱਥ ਨਾਲ ਤਾਲੀ ਦੇ ਕੇ ਕਾਇਲਦਆਂ, ਪਲਲਟਆਂ ਅਤੇ ਲਤਹਾਈਆਂ ਸਲਹਤ
ਪਿਹ ੰਤ ।
5. ਉਪਿੋਕਤ ਤਾਲਾਂ ਦੀ ਗਾਇਨ ਵਾਦਨ ਨਾਲ ਸੰਗਤ ।
Page 6
ੇ ੀ – ਦਸਵੀਂ
ਸ਼੍ਰਣ
ਸਾਲ 2024-25
Music- Vocal (ਸੰਗੀਤ-ਗਾਇਨ)
ਪਾਠਕ੍ਰਮ (ਲਲਖਤੀ)
ਭਾਗ – ੳ
ਹੇਠ ਲਲਲਖਆਂ ਦੀਆਂ ਪਲਿਭਾਸ਼੍ਾਵਾਂ
1. ਸਪਤਕ, ਚਲਸਵਿ, ਅਚਲ ਸਵਿ, ਅਲੰਕਾਿ, ਸ਼੍ਿੂਤੀ, ਠਾਅ, ਦੁ ਗਣ, ਵਕਿ ਸਵਿ, ਝਾਲਾ ਸਥਾਈ
ਅੰਤਿਾ
2. ਥਾਟ ਦੇ ਲਨਯਮ ਅਤੇ ਭਾਤਖੰਡੇ ਜੀ ਦੇ ਦਸ ਥਾਟ
3. ਲਖਆਲ, ਛੋਟਾ ਲਖਆਲ, ਵੱਡਾ ਲਖਆਲ
4. ਸੰਗੀਤ ਦਾ ਸਾਜ਼ ਤਾਨਪੁਿਾ, ਇਲਤਹਾਸ ਅਤੇ ਅੰਗ ਵਿਣਨ
5. ਪੰਡਤ ਲਵਸ਼੍ਨੂ ੰ ਨਿਾਇਣ ਭਾਤਖੰਡੇ ਜੀ ਦੀ ਸੁਿਲਲਪੀ ਅਤੇ ਤਾਲ ਲਲਪੀ ਦੀ ਵਿਣਨ
6. ਗੀਤ ਦੀਆਂ ਲਕਸਮਾਂ ਭਜਨ, ਸ਼੍ਬਦ ਅਤੇ ਲੋ ਕ ਗੀਤ
7. ਗਾਇਨ ਦੇ ਗੁਣ ਤੇ ਦੋਸ਼੍
8. ਥਾਟ ਅਤੇ ਿਾਗ ਤੇ ਲਨਯਮਾਂ ਦੀ ਆਪਸੀ ਤੁ ਲਨਾ
9. ਪੰਜਾਬ ਦੇ ਲੋ ਕ ਸਾਜ ਢੋਲ, ਢੋਲਕੀ, ਲਚਮਟਾ, ਅਲਗੋਜ਼ਾ, ਢੱਡ, ਸਾਿੰਗੀ, ਬਾਂਸੂਿੀ, ਕਾਟੋ, ਸੱਪ,
ਘੜਾ, ਤੁ ੰਬੀ, ਨਗਾੜਾ, ਖੜਤਾਲ, ਡਫ਼ਲੀ
10.ਜੀਵਨੀ – ਤਾਨਸੇਨ
ਭਾਗ – ਅ
1. ਪਾਠਕ੍ਰਮ ਦੇ ਿਾਗਾਂ ਭੁ ਪਾਲੀ, ਖਮਾਜ ਅਤੇ ਭੈਿਵ ਦੀ ਜਾਣ ਪਛਾਣ ਦੇ ਆਿੋਹ, ਅਵਿੋਹ ਪਕੜ,
ਿਜਾਖਾਨੀ ਜਾਂ ਮਸੀਤਖਾਨੀ ਗਤ ਦੀ ਸੁਿਲਲਪੀ ।
2. ਪਾਠਕ੍ਰਮ ਦੀਆਂ ਤਾਲਾਂ ਇੱਕ ਤਾਲ, ਿੂਪਕ, ਚੋਤਾਲ ਦੀ ਜਾਣ-ਪਛਾਣ ਅਤੇ ਸੁਿ ਲਲਪੀ ਪਰਸ਼੍ਨ-
ਪੱਤਿ ਦੀ ਿੂਪ-ਿੇਖਾ (ਪਰਯਗ
ੋ ੀ) ।
ਨੋ ਟ:-ਪਰਯੋਗੀ ਪਰੀਲਖਆ ਦੀ ਇੱਕ ਟੋਲੀ ਲਵੱਚ 9 ਤੋਂ ਵੱਧ ਲਵਲਦਆਿਥੀ ਨਹੀਂ ਹੋਣੇ ਚਾਹੀਦੇ ।
ਪਰਸ਼੍ਨ-ਪੱਤਿ ਮੌਕੇ ਤੇ ਲਤਆਿ ਕੀਤਾ ਜਾਵੇਗਾ । ਪਰਯਗ
ੋ ੀ ਪਰੀਲਖਆ ਦਾ ਪਰਸ਼੍ਨ-ਪੱਤਿ ਲਤਆਿ
ਕਿਨ ਸਮੇਂ ਲਲਖਤੀ ਪੇਪਿ ਤੇ ਪਾਠਕ੍ਰਮ ਦਾ ਲਧਆਨ ਿੱਖਣ ਦੇ ਨਾਲ਼ ਨਾਲ਼ ਹੇਠ ਲਲਖੀਆਂ
ਲਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ ।
Page 7
1. ਪਾਠਕ੍ਰਮ ਦੇ ਿਾਗਾਂ ਲਵੱਚੋਂ ਲਵਲਦਆਿਥੀ ਦੇ ਚੋਣ ਵਾਲੇ ਲਕਸੇ ਇੱਕ ਿਾਗ ਲਵੱਚ ਵੱਡਾ
ਲਖਆਨ ਜਾਂ ਛੋਟੇ ਲਖਆਨ ਨੂ ੰ ਅਲਾਪ, ਤਾਨਾ ਸਮੇਤ ਗਾਇਨ ਕਿਨਾ । ਇਸ ਲਈ ਸਮਾਂ 4
ਲਮੰਟ ਦਾ ਹੋਵੇਗਾ ।
2. ਪਾਠਕ੍ਰਮ ਦੇ ਿਾਗਾਂ ਲਵੱਚੋਂ ਪਰੀਲਖਅਕ ਦੀ ਚੋਣ ਵਾਲੇ ਲਕਸੇ ਇੱਕ ਲਵੱਚ ਵੱਡਾ ਲਖਆਨ ਜਾਂ
ਛੋਟੇ ਲਖਆਨ ਨੂ ੰ ਅਲਾਪ, ਤਾਨਾ ਸਮੇਤ ਗਾਇਨ ਕਿਨਾ । ਇਸ ਲਈ ਸਮਾਂ 4 ਲਮੰਟ ਦਾ
ਹੋਵੇਗਾ ।
3. ਪਾਠਕ੍ਰਮ ਦੀਆਂ ਤਾਲਾਂ ਲਵੱਚੋਂ ਲਕਸੇ ਇੱਕ ਤਾਲ ਦੇ ਬੋਲਾਂ ਨੂ ੰ ਹੱਥ ਨਾਲ ਤਾਲੀ ਦੇ ਕੇ
ਉਚਾਿਣ ਕਿਨ । ਇਸ ਲਈ ਸਮਾਂ 4 ਲਮੰਟ ਦਾ ਹੋਵੇਗਾ ।
4. ਲਦੱਤੀਆਂ ਸੁਿਸੰਗਤੀਆਂ ਤੋਂ ਪਾਠਕ੍ਰਮ ਦੇ ਿਾਗਾਂ ਦੀ ਜਾਣ ਪਛਾਣ ਕਿਨੀ । ਇਸ ਲਈ
ਸਮਾਂ 4 ਲਮੰਟ ਦਾ ਹੋਵੇਗਾ ।
5. ਉਪਿੋਕਤ ਿਾਗਾਂ ਲਵੱਚੋਂ ਲਕਸੇ ਇੱਕ ਿਾਗ ਲਵੱਚ ਭਜਨ, ਸ਼੍ਬਦ, ਲੋ ਕ ਗੀਤ ਦਾ ਗਾਇਨ
ਕਿਨਾ । ਇਸ ਲਈ ਸਮਾਂ 4 ਲਮੰਟ ਦਾ ਹੋਵੇਗਾ ।
ਲਕਲਿਆਤਮਕ (ਪਾਠਕ੍ਰਮ)
1. ਪਾਠਕ੍ਰਮ ਦੇ ਿਾਗਾਂ ਭੁ ਪਾਲੀ, ਖਮਾਜ ਅਤੇ ਭੈਿਵ ਿਜਾਖਾਨੀ ਜਾਂ ਮਸੀਤਖਾਨੀ ਗਤ ਆਿੋਹ
ਅਵਿੋਹ ਪਕੜ, ਅਲਾਪ ਤੇ ਦੋ ਤਾਨਾਂ ਸਲਹਤ ।
2. ਪਾਠਕ੍ਰਮ ਦੀਆਂ ਤਾਲਾਂ ਇੱਕ ਤਾਲ, ਿੂਪਕ ਚੌਤਾਲ ਨੂ ੰ ਠਾਹ, ਦੁ ਗਣ ਲੋ ਅ ਲਵੱਚ ਹੱਥ ਨਾਲ
ਤਾਲੀ ਦੇ ਕੇ ਉਚਾਿਣ ਕਿਨਾ ।
3. ਲਕਸੇ ਵੀ ਿਾਗ ਲਵੱਚ ਲੋ ਕ ਗੀਤ / ਦੇਸ਼੍ ਭਗਤੀ ਦੇ ਗੀਤ ਦਾ ਗਾਇਨ ਹਿਮੋਨੀਯਮ ਤੇ ਕਿਨਾ
4. ਿਾਸ਼੍ਟਿੀ ਗਾਨ/ ਿਾਸ਼੍ਟਿੀ ਗੀਤ ਦਾ ਹਿਮੋਨੀਯਮ ਤੇ ਵਜਾ ਕੇ ਗਾਇਨ ਕਿਨਾ (ਜਨ ਗਣ
ਮਅ) (ਬੰਦੇ ਮਾਤਿਮ)
ਪਾਠ-ਪੁਸਤਕਾਂ
1. ਗਾਇਨ (ਪੰਜਾਬੀ) ਮੈਲਟਰ ਕ ਸ਼੍ਰਣ
ੇ ੀ ਲਈ, ਪੰਜਾਬ ਸਕੂ ਲ ਲਸੱਲਖਆ ਬੋਿਡ ਵੱਲੋਂ ਪਰਕਾਲਸ਼੍ਤ
2. ਗਾਇਨ (ਲਹੰਦੀ) ਮੈਲਟਰ ਕ ਸ਼੍ਰਣ
ੇ ੀ ਲਈ, ਪੰਜਾਬ ਸਕੂ ਲ ਲਸੱਲਖਆ ਬੋਿਡ ਵੱਲੋਂ ਪਰਕਾਲਸ਼੍ਤ
Page 8
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions