aglasem.com
Schools Admission Mock Test Playground
ClassChoose class
StateSelect state

PSEB 5th Sample Paper Punjabi Second Language

Get here PSEB 5th Sample Paper for Punjabi Second Language. Download Punjab Board 5th Model Question Paper. More Detail
PSEB 5th Sample Paper Punjabi Second Language - Page 1 of 8

Finished viewing? Save it for later —

Download PSEB 5th Sample Paper Punjabi Second Language (PDF · 8 pages)
Downloaded 53 times

About PSEB 5th Sample Paper Punjabi Second Language

PSEB 5th Sample Paper Punjabi Second Language is available here for free download. Published by Punjab Board for Class 5, this sample paper can be viewed online or downloaded as a PDF (8 pages). Candidates preparing for Class 5 can use PSEB 5th Sample Paper Punjabi Second Language to understand the exam pattern, the type of questions asked, and the overall difficulty level.

Frequently Asked Questions

How can I download PSEB 5th Sample Paper Punjabi Second Language?

Open this page and click the Download button to save PSEB 5th Sample Paper Punjabi Second Language as a PDF. It is completely free on AglaSem Docs.

Is PSEB 5th Sample Paper Punjabi Second Language free to download?

Yes. PSEB 5th Sample Paper Punjabi Second Language can be viewed online and downloaded as a PDF free of cost on AglaSem Docs.

How many pages does PSEB 5th Sample Paper Punjabi Second Language have?

PSEB 5th Sample Paper Punjabi Second Language contains 8 pages, which you can read online or download together as a single PDF.

Where can I find more Class 5 study material?

You can find more Class 5 question papers, sample papers, syllabus, and answer keys on AglaSem Docs.

PSEB 5th Sample Paper Punjabi Second Language – Text

Read the full text of this sample paper below — useful to quickly search, copy and reference the content online without downloading the PDF.

📄 View text version (8 pages)

Page 1

SAMPLE PAPER
Punjab Board
2024

Page 2

ਪੰ ਜਾਬ ਸਕੂਲ ਿਸੱ ਿਖਆ ਬੋਰਡ
ਨਮੂਨ ਦਾ ਪਸ਼ਨ ਪੱ ਤਰ, ਮਾਰਚ 2023
2023-24

ਜਮਾਤ: ਪੰ ਜਵ
ਪੰ ਜਾਬੀ (ਦੂਜੀ ਭਾਸ਼ਾ)
ਸਮ - ਿਤੰ ਨ ਘੰ ਟੇ ਕੁੱ ਲ ਅੰ ਕ: 80

ਨਟ: ਸੁੰ ਦਰ ਿਲਖਾਈ ਲਈ 10 ਅੰ ਕ ਿਨਰਧਾਿਰਤ ਹਨ ।
ਪਸ਼ਨ-1. ਹੇਠ ਿਲਖੇ ਪੈਰੇ ਨੂੰ ਪੜ ਕੇ ਅੱ ਗੇ ਿਦੱ ਤੇ ਪਸ਼ਨ ਿਵੱ ਚ ਿਕਸੇ ਚਾਰ ਦੇ ਤਰ ਿਦਓ: 4X2=8

(i) ਬੁੱ ਢੀ ਮਾਈ ਆਪਣੀ ਡੰ ਗੋਰੀ ਉਤ ਹ ਚੁੱ ਕ ਕੇ ਕੀ ਬੋਲੀ ?

(ii) ਸ਼ਿਹਰੀ ਬੰ ਦੇ ਨ ਕੀ ਸੋਿਚਆ ?

(iii) ਸਾਰੇ ਲੋ ਕ ਕੀ ਿਸ਼ਕਾਇਤ ਕਰ ਰਹੇ ਸਨ ?

(iv) ਸ਼ਿਹਰ ਬਾਲਣ ਦੀ ਹੋਰ ਕੀ-ਕੀ ਵਰਿਤਆ ਜ ਦਾ ਹੈ ?

(v) ਬੱ ਸ ਕੋਲ਼ ਆ ਕੇ ਸ਼ਿਹਰੀ ਨੂੰ ਕੀ ਪਤਾ ਲੱਿਗਆ ?

Page 3

ਪਸ਼ਨ-2. ਹੇਠ ਿਲਖੇ ਪਸ਼ਨ ਿਵੱ ਚ ਿਕਸੇ ਦਸ ਦੇ ਤਰ ਉਹਨ ਦੇ ਹੇਠ ਿਦੱ ਤੇ ਿਵਕਲਪ ਿਵੱ ਚ ਤਰ ਚੁਣ ਕੇ ਿਲਖੋ: 10X1 =10
(i) ‘ਸਾਡਾ ਦੇਸ ਮਹਾਨ’ਕਿਵਤਾ ਿਵੱ ਚ ਿਕਸ ਦੇਸ ਨੂੰ ਮਹਾਨ ਿਕਹਾ ਿਗਆ ਹੈ ?
1. ਪੰ ਜਾਬ 2. ਗੁਜਰਾਤ 3. ਭਾਰਤ 4. ਉੜੀਸਾ
ਤਰ:- .........
(ii) ਹੈਰੀ ਦੇ ਮਾਮਾ ਜੀ ਕੀ ਕੰ ਮ ਕਰਦੇ ਸਨ ?
1. ਡਾਕਟਰ 2. ਿਸ਼ਕਾਰੀ 3. ਿਕਸਾਨ 4. ਵਪਾਰੀ
ਤਰ:- .........
(iii) ਿਕੱ ਕਲੀ ................... ਦੀਆਂ ਕੁੜੀਆਂ ਦੀ ਹਰਮਨ ਿਪਆਰੀ ਖੇਡ ਿਕਹੜੀ ਹੈ ।
1. ਤਰ-ਪਦੇ 2. ਰਾਜਸਥਾਨ 3. ਪੰ ਜਾਬ 4. ਤਾਿਮਲਨਾਡੂ
(iv) ‘ਕੌ ਮ ਦੀ ਸੇਵਾਦਾਰ’ ਕਿਵਤਾ ਿਵੱ ਚ ਕੌ ਮ ਦੀ ਸੇਵਾਦਾਰ ਿਕਸ ਨੂੰ ਿਕਹਾ ਿਗਆ ਹੈ ?
1. ਡਾਕਟਰਨੀ 2. ਅਿਧਆਪਕਾ 3. ਗੁਆਂਢਣ 4. ਨਰਸ
ਤਰ:- .........
(v) ਗੁਲਾਬ ਦਾ ਪੌਦਾ ਿਕੰ ਨ ਿਦਨ ਤ ਿਬਮਾਰ ਸੀ ?
1. ਇੱ ਕ-ਦੋ 2. ਦੋ-ਿਤੰ ਨ 3. ਿਤੰ ਨ-ਚਾਰ 4. ਚਾਰ-ਪੰ ਜ
ਤਰ:- .........
(vi) ਿਨੰਮੀ ਨੂੰ ਗੀਟੇ ਖੇਡਣ ਲਈ ਿਕਸ ਨ ਬੁਲਾਇਆ ਸੀ ?
1. ਪੰ ਮੀ ਨ 2. ਿਨੰਮੀ ਦੀ ਮਾਤਾ ਜੀ ਨ 3. ਿਨੰਮੀ ਦੀ ਆਂਟੀ ਨ 4. ਪਿਵੱ ਤਰ ਨ
ਤਰ:- .......
(vii) ਗੁਰੂ ਤੇਗ ਬਹਾਦਰ ਜੀ ਿਸੱ ਖ ਦੇ ਿਕੰ ਨਵ ਗੁਰੂ ਸਨ ?
1. ਪਿਹਲੇ 2. ਪੰ ਜਵ 3. ਨੌਵ 4. ਦਸਵ
ਤਰ:- .........
(viii) ‘ਚੰ ਦਰੀ ਲੂੰ ਬੜੀ’ ਿਕਹੜੇ ਜੰ ਗਲ਼ ਿਵੱ ਚ ਰਿਹੰ ਦੀ ਸੀ ?
1. ਬਾਹਰਲੇ 2. ਅੰ ਦਰਲੇ 3. ਪਹਾੜੀ 4. ਸੰ ਘਣੇ
ਤਰ:- .........
(ix) ਮਾਤਾ ਗੁਜਰੀ ਜੀ ਤੇ ਸਾਿਹਬਜ਼ਾਿਦਆਂ ਨੂੰ ਿਕਸ ਜਗਾ ਕੈਦ ਕਰਕੇ ਰੱ ਿਖਆ ਿਗਆ ?
1. ਮੋਿਰੰ ਡੇ ਦੇ ਥਾਣੇ ’ਚ 2. ਸਰਿਹੰ ਦ ਦੇ ਿਕਲੇ ’ਚ 3. ਸਰਿਹੰ ਦ ਦੇ ਠੰਢੇ ਬੁਰਜ ’ਚ
4. ਅਨੰਦਪੁਰ ਸਾਿਹਬ ਦੇ ਿਕਲੇ ’ਚ
ਤਰ:- .........
(x) ਰਵੀ ਿਕਸ ਪ ਤ ਦਾ ਵਸਨੀਕ ਸੀ ?
1. ਹਿਰਆਣਾ 2. ਬੰ ਗਾਲ 3. ਪੰ ਜਾਬ 4. ਜੰ ਮੂ ਅਤੇ
ਤਰ:- ......... ਕਸ਼ਮੀਰ
(xi) ਡਣਾ ਿਸੱ ਖ-ਿਮਲਖਾ ਿਸੰ ਘ ਕੀ ਹੈ ?
1. ਕਬੱ ਡੀ-ਿਖਡਾਰੀ 2. ਮੁੱ ਕੇਬਾਜ਼ 3. ਪਿਹਲਵਾਨ 4. ਦੌੜਾਕ
ਤਰ:- .........
(xii) ਸਤਨਾਮ ਦੇ ਪਾਪਾ ਅਤੇ ਸ਼ਟੀ ਦੇ ਡੈਡੀ .............. ਸਨ ।
1. ਦੋਸਤ 2. ਚਚੇਰੇ ਭਰਾ 3. ਸਕੇ ਭਰਾ 4. ਪੱ ਕੇ ਦੁਸ਼ਮਣ
ਤਰ:- .........

Page 4

ਪਸ਼ਨ-3. ਹੇਠ ਿਲਖੇ ਪਸ਼ਨ ਿਵੱ ਚ ਿਕਸੇ ਸੱ ਤ ਪਸ਼ਨ ਦੇ ਤਰ ਇੱ ਕ ਜ ਦੋ ਵਾਕ ਿਵੱ ਚ ਿਦਓ : 7X2=14

(i) ਹੈਰੀ ਦੇ ਘਰ ਦੇ ਚੜਦੇ ਪਾਸੇ ਵੱ ਲ ਿਕਹੜੀਆਂ ਪਹਾੜੀਆਂ ਸਨ ?

(ii) ਿਕਕਲੀ ਪਾਠ ਿਵੱ ਚ ਆਏ ਿਕਸੇ ਦੋ ਿਰਸ਼ਿਤਆਂ ਦੇ ਨ ਿਲਖੋ ।

(iii) ਨਾਨੀ ਜੀ ਨ ਨਵੀਨ ਨੂੰ ਿਕਨ ਦੀ ਕਹਾਣੀ ਸੁਣਾਈ ?

(iv) ਸਤਨਾਮ ਨੂੰ ਪਾਪਾ ਦੀ ਕਹੀ ਿਕਹੜੀ ਗੱ ਲ ਸਮਝ ਆ ਗਈ ਸੀ ?

(v) ਘੜੇ ਦਾ ਪਾਣੀ ਪਰ ਤਕ ਿਲਆਉਣ ਲਈ ਕ ਨ ਿਕਹੜੀ ਜੁਗਤ ਵਰਤੀ ?

(vi) ਬਾਲਣ ਮੁੱ ਕਣ ਨਾਲ਼ ਆਵਾਜਾਈ ਦੇ ਿਕਹੜੇ-ਿਕਹੜੇ ਸਾਧਨ ਚੱ ਲਣ ਰੁਕ ਗਏ ਸਨ ?

(vii) ਸੁਹੇਲ ਨ ਮੂੰ ਗਫਲੀ ਦੀਆਂ ਿਗਰੀਆਂ ਿਕਸ-ਿਕਸ ਨੂੰ ਖਾਣ ਲਈਆਂ ਿਦੱ ਤੀਆਂ ?

Page 5

(viii) ਕਸ਼ਮੀਰ ਦੇ ਪੰ ਡਤ ਿਕਹੜੀ ਗੱ ਲ ਦੁਖੀ ਸਨ ?

(ix) ਖ਼ਰਗੋਸ਼ ਦੇ ਗੁੰ ਮ ਹੋਣ ਦਾ ਭੇਤ ਿਕਵ ਖੁੱ ਿਲਆ ?
.....................................................................................................................................

ਪਸ਼ਨ-4. ਹੇਠ ਿਲਿਖਆਂ ਿਵੱ ਚ ਿਕਸੇ ਚਾਰ ਪੰ ਜਾਬੀ ਸ਼ਬਦ ਦੇ ਿਹੰ ਦੀ ਰੂਪ ਿਲਖੋ: 4X1=4

ਉਹ - ............................

ਿਧਆਨ - ............................

ਪਾਣੀ - ............................

ਸੋਿਚਆ - ............................

ਪੰ ਛੀ - ............................

ਪਸ਼ਨ-5. ਹੇਠ ਿਲਿਖਆਂ ਿਵੱ ਚ ਿਕਸੇ ਚਾਰ ਿਹੰ ਦੀ ਸ਼ਬਦ ਦੇ ਪੰ ਜਾਬੀ ਰੂਪ ਿਲਖੋ: 4X1=4

धीरे - ............................

फर - ............................

भय - ............................

जानवर - ............................

ेरणा - ............................

ਪਸ਼ਨ-6. ਹੇਠ ਿਲਖੇ ਸ਼ਬਦ ਿਵੱ ਚ ਿਕਸੇ ਚਾਰ ਨੂੰ ਵਾਕ ਿਵੱ ਚ ਵਰਤ: 4X1=4

ਹਰਮਨ-ਿਪਆਰਾ- .......................................................................................................

ਮਰੀਜ਼ - .......................................................................................................

ਿਮਹਨਤ - .......................................................................................................

ਦਾਦੀ - .......................................................................................................

ਮੁਕਾਬਲਾ - .......................................................................................................

Page 6

ਪਸ਼ਨ-7 .ਹੇਠ ਿਦੱ ਤੇ ਸ਼ਬਦ ਿਵੱ ਚ ਚੁਣ ਕੇ ਖਾਲੀ ਥ ਵ ਭਰੋ: 4X1=4
(ਜੰ ਗਲ਼, ਸੁੰ ਦਰ, ਚਟਨੀ, ਧਰਮ)
(i) ਸਾਿਹਬਜ਼ਾਿਦਆਂ ਨੂੰ ........................ ਬਦਲਣ ਲਈ ਮਜ਼ਬੂਰ ਕੀਤਾ ਿਗਆ ।

(ii) ਲੂੰਬੜੀ ਦੇ ਮਰਨ ਦੀ ਖ਼ਬਰ ਸਾਰੇ .................... ਿਵੱ ਚ ਫੈਲ ਗਈ ।

(iii) ਿਜਹੜੀ ਿਲਖਾਈ ਸੁਖਾਲ਼ੀ ਪੜੀ ਜਾ ਸਕੇ, ਉਹ ............ ਹੁੰ ਦੀ ਹੈ ।

(iv) ਪੁਦੀਨ ਦੀ .................... ਬੜੀ ਵਧੀਆ ਬਣੀ ਏ ।

ਪਸ਼ਨ-8. ਹੇਠ ਿਲਿਖਆਂ ਿਵੱ ਚ ਿਕਸੇ ਚਾਰ ਦੇ ਿਲੰਗ ਬਦਲੋ : 4X1=4
ਮੁੰ ਡਾ - ............................

ਘੋੜਾ - ............................

ਚਾਚਾ - ............................

ਬ ਦਰ - ............................

ਨਾਨਾ - ............................

ਪਸ਼ਨ-9. ਹੇਠ ਿਲਿਖਆਂ ਿਵੱ ਚ ਿਕਸੇ ਚਾਰ ਦੇ ਵਚਨ ਬਦਲੋ : 4X1=4
ਕਾਕਾ - ............................

ਲੜਕਾ - ............................

ਿਚੜੀ - ............................

ਪੁਸਤਕ - ............................

ਬਸਤਾ - ............................

ਕਾਪੀ - ............................

ਪਸ਼ਨ-10. ਹੇਠ ਿਲਿਖਆਂ ਿਵੱ ਚ ਿਕਸੇ ਇੱ ਕ ਿਵਸ਼ੇ ’ਤੇ ਲੇ ਖ ਿਲਖੋ: 1X7=7
ਸਾਡਾ ਸਕੂਲ, ਮੇਰਾ ਅਿਧਆਪਕ, ਸੀ ਗੁਰੂ ਨਾਨਕ ਦੇਵ ਜੀ, ਿਦਵਾਲ਼ੀ

Page 7

..........................................................................................................................
..........................................................................................................................
..........................................................................................................................

ਪਸ਼ਨ-11.ਆਪਣੇ ਸਕੂਲ ਦੇ ਮੁੱ ਖ-ਅਿਧਆਪਕ ਜੀ ਜ਼ਰੂਰੀ ਕੰ ਮ ਹੋਣ ਕਾਰਨ ਛੁੱ ਟੀ ਲੈ ਣ ਲਈ ਪੱ ਤਰ ਿਲਖੋ ।

ਆਪਣੇ ਸਕੂਲ ਦੇ ਮੁੱ ਖ-ਅਿਧਆਪਕ ਜੀ ਿਬਮਾਰ ਹੋਣ ਕਾਰਨ ਛੁੱ ਟੀ ਲੈ ਣ ਲਈ ਪੱ ਤਰ ਿਲਖੋ । 1X7=7

Page 8

ਨਟ: ਨਮੂਨ ਦਾ ਇਹ ਪਸ਼ਨ-ਪੱ ਤਰ ਕੇਵਲ ਿਵਿਦਆਰਥੀਆਂ ਤੇ ਅਿਧਆਪਕ ਦੇ ਪਸ਼ਨ-ਪੱ ਤਰ ਦਾ ਢੰ ਗ ਸਮਝਣ ਲਈ ਹੈ ।
ਸਲਾਨਾ ਪਰੀਿਖਆ ਿਵੱ ਚ ਪਸ਼ਨ ਿਵੱ ਚ ਕੁਝ ਿਵਿਭੰ ਨਤਾ ਹੋ ਸਕਦੀ ਹੈ ।

Document Details

Board / OrgPunjab Board
ExamClass 5
TypeSample Paper
Pages8
Updated30 Apr 2026