aglasem.com
Schools Admission Mock Test Playground
ClassChoose class
StateSelect state

PSEB 8th Sample Paper 2024 Punjabi Second Language

Get here PSEB 8th Sample Paper 2024 for Punjabi Second Language. Download Punjab Board 8th Model Question Paper. More Detail
PSEB 8th Sample Paper 2024 Punjabi Second Language - Page 1 of 5

Finished viewing? Save it for later —

Download PSEB 8th Sample Paper 2024 Punjabi Second Language (PDF · 5 pages)
Downloaded 38 times

About PSEB 8th Sample Paper 2024 Punjabi Second Language

PSEB 8th Sample Paper 2024 Punjabi Second Language is available here for free download. Published by Punjab Board for Class 8, this sample paper can be viewed online or downloaded as a PDF (5 pages). Candidates preparing for Class 8 can use PSEB 8th Sample Paper 2024 Punjabi Second Language to understand the exam pattern, the type of questions asked, and the overall difficulty level.

Frequently Asked Questions

How can I download PSEB 8th Sample Paper 2024 Punjabi Second Language?

Open this page and click the Download button to save PSEB 8th Sample Paper 2024 Punjabi Second Language as a PDF. It is completely free on AglaSem Docs.

Is PSEB 8th Sample Paper 2024 Punjabi Second Language free to download?

Yes. PSEB 8th Sample Paper 2024 Punjabi Second Language can be viewed online and downloaded as a PDF free of cost on AglaSem Docs.

How many pages does PSEB 8th Sample Paper 2024 Punjabi Second Language have?

PSEB 8th Sample Paper 2024 Punjabi Second Language contains 5 pages, which you can read online or download together as a single PDF.

Where can I find more Class 8 study material?

You can find more Class 8 question papers, sample papers, syllabus, and answer keys on AglaSem Docs.

PSEB 8th Sample Paper 2024 Punjabi Second Language – Text

Read the full text of this sample paper below — useful to quickly search, copy and reference the content online without downloading the PDF.

📄 View text version (5 pages)

Page 1

SAMPLE PAPER
Punjab Board
2024

Page 2

ਪੰ ਜਾਬ ਸਕੂਲ ਿਸੱ ਿਖਆ ਬੋਰਡ
ਨਮੂਨ ਦਾ ਪਸ਼ਨ ਪੱ ਤਰ, ਮਾਰਚ 2024
ਜਮਾਤ: ਅੱ ਠਵ
ਪੰ ਜਾਬੀ (ਦੂਜੀ ਭਾਸ਼ਾ)
ਸਮ - ਿਤੰ ਨ ਘੰ ਟੇ ਕੁੱ ਲ ਅੰ ਕ: 80

ਨਟ: ਸਾਫ਼ ਅਤੇ ਸਪਸ਼ਟ ਿਲਿਖਆ ਜਾਵੇ । ਸਾਫ਼ ਤੇ ਸ਼ੁੱ ਧ ਿਲਖਾਈ ਲਈ 5 ਅੰ ਕ ਹਨ ।
ਪਸ਼ਨ ਨੰਬਰ ਤੇ ਉਪ-ਭਾਗ ਨੰਬਰ ਸਹੀ ਿਲਖੇ ਜਾਣ । ਪਸ਼ਨ ਦੇ ਉਪ-ਭਾਗ ਨੂੰ ਇਕੱ ਠ ਹੀ ਹੱ ਲ ਕੀਤਾ ਜਾਵੇ ।

ਪਸ਼ਨ ਨੰ. 1: ਹੇਠ ਿਲਖੇ ਪੈਰੇ ਨੂੰ ਿਧਆਨ ਨਾਲ਼ ਪੜੋ ਅਤੇ ਉਸ ਿਵੱ ਚ ਪੁੱ ਛੇ ਗਏ ਪਸ਼ਨ ਦੇ ਤਰ ਿਦਓ: 5X1=5

ਨਰਾਜ਼ ਹੋ ਗਏ ।

(A) ਸ਼ਹੀਦ ਰਾਜਗੁਰੂ ਿਕਹੜੇ ਸੰ ਨ ਿਵੱ ਚ ਿਬਨ ਦੱ ਸੇ ਘਰ ਤ ਿਨਕਲ ਤੁਰੇ ?
(i) 1923 ਈ. (ii) 1924 ਈ. (iii) 1925 ਈ. (iv) 1926 ਈ.
(B) ਰਾਜਗੁਰੂ ਦੇ ਭਰਾ ਨ ਸਕੂਲ ਦੀ ਫੀਸ ਲਈ ਿਕੰ ਨ ਰੁਪਏ ਭੇਜਣੇ ਸ਼ੁਰੂ ਕਰ ਿਦੱ ਤੇ ?
(i) ਨ ਪੈਸੇ (ii) ਦੋ ਰੁਪਏ ਮਹੀਨਾ (iii) ਚਾਰ ਰੁਪਏ ਮਹੀਨਾ (iv)ਪੰ ਜ ਰੁਪਏ ਮਹੀਨਾ
(C) ਘਰ ਛੱ ਡਣ ਤ ਬਾਅਦ ਰਾਜਗੁਰੂ ਨ ਿਕਹੜੇ ਸਕੂਲ ਿਵੱ ਚ ਦਾਖ਼ਲਾ ਿਲਆ ?
(i) ਸੰ ਸਿਕਤ ਸਕੂਲ (ii) ਡੀ.ਏ.ਵੀ. ਸਕੂਲ (iii) ਖ਼ਾਲਸਾ ਸਕੂਲ (iv) ਿਮ ਸੀਪਲ ਸਕੂਲ
(D) ਰਾਜਗੁਰੂ ਦਾ ਪੂਰਾ ਨ ਕੀ ਸੀ ?
(i) ਰਾਮ ਿਸ਼ਵ ਰਾਜਗੁਰੂ (ii) ਿਸ਼ਵ ਰਾਮ ਰਾਜਗੁਰੂ (iii) ਰਾਜਗੁਰੂ ਿਸ਼ਵ ਰਾਮ (iv) ਿਦਨਕਰ ਰਾਜਗੁਰੂ
(E) ਜਦ ਰਾਜਗੁਰੂ ਦੇ ਿਪਤਾ ਜੀ ਸੁਰਗਵਾਸ ਹੋਏ ਤ ਉਨ ਦੀ ਉਮਰ ਿਕੰ ਨੀ ਸੀ ?
(i) ਛੇ ਮਹੀਨ (ii) ਪੰ ਜ ਸਾਲ (iii) ਛੇ ਸਾਲ (iv) ਸੱ ਤ ਸਾਲ

Page 3

ਪਸ਼ਨ ਨੰ. 2: (I) ਹੇਠ ਿਦੱ ਤੇ ਹੋਏ ਕਾਿਵ-ਟੋਿਟਆਂ ਿਵੱ ਚ ਿਕਸੇ ਇੱ ਕ ਦੇ ਭਾਵ-ਅਰਥ ਸਪਸ਼ਟ ਕਰੋ: 4+4X1=8

ਿਕੰ ਨਾ ਹੈ ਿਵਸਾਖੀ ਵਾਲ਼ਾ ਮੇਲਾ ਭਿਰਆ,
ਜਾਏ ਨਾ ਬਜ਼ਾਰ ਿਵੱ ਚ ਪੈਰ ਧਿਰਆ ।
ਲੱਡੂਆਂ-ਜਲੇ ਬੀਆਂ ਦੇ ਭਰੇ ਥਾਲ਼ ਨ,
ਖਾਣ ਦੇ ਸ਼ੁਕੀਨ ਖੜੇ ਬੰ ਨ ਪਾਲ਼ ਨ ।
ਟੋਲੀਆਂ ਬਣਾਈਆਂ ਵੱ ਖੋ-ਵੱ ਖ ਮੇਲੀਆਂ,
ਸੋਭਦੇ ਨ ਮੇਲੇ ਸਦਾ ਨਾਲ਼ ਬੇਲੀਆਂ ।

ਸਾਡਾ ਸਭ ਦੁੱ ਖ ਜਾਣਦੇ,
ਰੁੱ ਖ ਬੋਲ ਨਾ ਸਕਦੇ ।
ਬੰ ਦਾ ਛ ਵੇ ਬੈਠਣ ਆਵੇ,
ਇਨ ਨੂੰ ਹੀ ਛ ਗੀ ਜਾਵੇ ।
ਨਾ ਬੋਲਣ ਨਾ ਕੂਕਣ ਿਫਰ ਵੀ,
ਭ ਵੇ ਸਭ ਕੁਝ ਜਾਣਦੇ ।
ਪਰ ਬੋਲ ਨਾ ਸਕਦੇ ।

(II) ਉਪਰੋਕਤ ਕਾਿਵ-ਟੋਿਟਆਂ ਦੇ ਆਧਾਰ ’ਤੇ ਹੇਠ ਿਲਖੇ ਪਸ਼ਨ ਦੇ ਤਰ ਿਦਓ:

(F) ਲੱਡੂਆਂ-ਜਲੇ ਬੀਆਂ ਨਾਲ਼ ਕੀ ਭਰੇ ਹਨ ?

(i) ਥਾਲ਼ (ii) ਡੱ ਬੇ (iii) ਪਰਾਤ

(G) ਮੇਲੇ ਸਦਾ ਿਕਨ ਨਾਲ਼ ਸੋਭਦੇ ਹਨ ?

(i) ਭੀੜ (ii) ਪੁਿਲਸ (iii)ਬੇਲੀਆਂ

(H) ਬੰ ਦਾ ਿਕਨ ਨੂੰ ਛ ਗ ਿਰਹਾ ਹੈ ?

(i) ਪੱ ਥਰ (ii) ਰੁੱ ਖ (iii) ਪਹਾੜ

(I) ਰੁੱ ਖ ਸਭ ਕੁਝ ਜਾਣਦੇ ਹੋਏ ਵੀ ਕੀ ਨਹ ਕਰ ਸਕਦੇ ?

(i) ਬੋਲ (ii) ਿਹੱ ਲ (iii) ਵੱ ਧ

ਪਸ਼ਨ ਨੰ. 3: (I) ਿਨਮਨਿਲਿਖਤ ਪਸ਼ਨ ਿਵੱ ਚ ਿਕਸੇ ਚਾਰ ਪਸ਼ਨ ਦੇ ਤਰ ਸੰ ਖੇਪ ਸ਼ਬਦ ਿਵੱ ਚ ਿਦਓ: 4X2=8

(J) ਸਿਹਜ ਦਾ ਨਾਨਕੇ ਜਾਣ ਦਾ ਸਾਰਾ ਚਾਅ ਿਕ ਮੱ ਠਾ ਪੈ ਿਗਆ ਸੀ ?
(K) ਪੰ ਜਾਬ ਦੀਆਂ ਹੋਰ ਿਕਹੜੀਆਂ-ਿਕਹੜੀਆਂ ਖੇਡ ਹਨ ?
(L) ਿਰਿਧਮਾ ਿਟਫ਼ਨ ਿਵੱ ਚ ਿਬਸਕੁਟ ਿਕ ਲੈ ਕੇ ਆਈ ਸੀ ?
(M) ਿਕਹੜੀ ਗੱ ਲ ਿਦਲਜੀਤ ਦੇ ਮਨ ਨੂੰ ਦੁਖੀ ਕਰਦੀ ਸੀ ?
(N) ਓਜ਼ੋਨ ਪਰਤ ਦਾ ਘਾਣ ਿਕਸ ਤਰ ਹੋਇਆ ਹੈ ?

Page 4

(II) ਅੱ ਗੇ ਿਲਖੇ ਪਸ਼ਨ ਿਵੱ ਚ ਿਕਸੇ ਪੰ ਜ ਦੇ ਤਰ ਿਦੱ ਤੇ ਗਏ ਿਵਕਲਪ ਿਵੱ ਚ ਚੁਣ ਕੇ ਿਲਖੋ : 5X1=5
(O) ਯੋਗਰਾਜ ਿਕਸ ਿਵਸ਼ੇ ਦੇ ਅਿਧਆਪਕ ਸਨ ?
(i) ਸਮਾਿਜਕ ਿਸੱ ਿਖਆ (ii) ਅੰ ਗਰੇਜ਼ੀ (iii) ਗਿਣਤ
(P) ਲੋ ਕ ਨੂੰ ਮਾਸਟਰ ਬੁੱ ਧ ਿਸੰ ਘ ਕੋਲ਼ ਿਕਹੜੀ ਚੀਜ਼ ਹੋਣ ਦਾ ਸ਼ੱ ਕ ਸੀ ?
(i)ਬਹੁਤ ਪੈਸਾ (ii)ਿਵੱ ਿਦਆ (iii)ਿਗੱ ਦੜ-ਿਸੰ ਗੀ
(Q) ਇੱ ਕ ਕਲੋ ਨੀ ਿਵੱ ਚ ਸ਼ਿਹਦ ਦੀਆਂ ਮੱ ਖੀਆਂ ਦੀ ਲਗ-ਪਗ ਿਕੰ ਨੀ ਿਗਣਤੀ ਹੁੰ ਦੀ ਹੈ ?
(i)ਪੰ ਜ ਸੌ (ii)ਸੱ ਤ ਸੌ (iii)ਕਈ ਹਜ਼ਾਰ
(R) ਸਕੂਲ ਦੇ ਮੈਦਾਨ ਿਵੱ ਚ ਪਾਣੀ ਿਕਸ ਨ ਛੱ ਿਡਆ?
(i)ਬੱ ਿਚਆਂ ਨ (ii)ਅਿਧਆਪਕ ਨ (iii)ਮਾਲੀ ਨ
(S) ਅੱ ਜ ਦੇ ਛੋਟੇ ਬੱ ਚੇ ਲਈ ਿਕਹੜਾ ਪੰ ਛੀ ਅਣਿਡੱ ਠ ਹੋ ਿਰਹਾ ਹੈ?
(i)ਿਚੜੀ (ii)ਕ (iii)ਕਬੂਤਰ
(T) ਈਦ ਿਕੰ ਨ ਰੋਿਜ਼ਆਂ ਬਾਅਦ ਆਈ ਸੀ?
(i)ਪੰ ਦਰ (ii)ਵੀਹ (iii)ਤੀਹ

ਪਸ਼ਨ ਨੰ. 4: ਅੱ ਗੇ ਿਲਖੇ ਵਾਕ ਨੂੰ ਿਧਆਨ ਨਾਲ਼ ਪੜੋ ਅਤੇ ਿਦੱ ਤੇ ਗਏ ਿਵਕਲਪ ਿਵੱ ਚ ਸ਼ਬਦ ਚੁਣ ਕੇ ਕੋਈ ਪੰ ਜ ਖਾਲੀ
ਸਥਾਨ ਭਰੋ: 4X1=4

(ਪੋਗਰਾਮ, ਜੂਨ, ਅੱ ਧੀ ਮੁਲਾਕਾਤ, ਗੈ ਸਟ-ਹਾਊਸ)
(U) ਸਕੂਲ ਿਵੱ ਚ ............... ਮਹੀਨ ਛੁੱ ਟੀਆਂ ਹੋ ਗਈਆਂ ਸਨ ।
(V) ਿਚੱ ਠੀ ਨੂੰ ................... ਮੰ ਿਨਆ ਜ ਦਾ ਸੀ ।
(W) ਹੋਟਲ ਤ ਇਲਾਵਾ ਇੱ ਥੇ ਰਿਹਣ ਲਈ ਕਈ ........................ ਵੀ ਮੌਜੂਦ ਹਨ ।
(X) ਭਗਤ ਿਸੰ ਘ ਵੱ ਲ ਅਸਬਲੀ ਿਵੱ ਚ ਬੰ ਬ ਸੁੱ ਟਣ ਦਾ .................. ਉਲੀਿਕਆ ਿਗਆ ।

ਪਸ਼ਨ ਨੰ. 5: ਿਨਮਨਿਲਿਖਤ ਿਕਸੇ ਚਾਰ ਵਾਕ ਿਵੱ ਚ; ਵਾਕ ਦੇ ਸਾਹਮਣੇ ਪੁੱ ਛੇ ਗਏ ਅਨੁਸਾਰ ਸ਼ਬਦ ਦੀ ਪਛਾਣ ਕਰਕੇ
ਿਲਖੋ: 4X1=4

(Y) ਹਾਿਮਦ ਨ ਿਕਹਾ ਿਕ ਉਹ ਈਦਗਾਹ ਜਾਵੇਗਾ । (ਿਕਿਰਆ ਚੁਣੋ)
(Z) ਉਹ ਹਰ ਸਮ ਿਗੱ ਦੜ-ਿਸੰ ਗੀ ਬਾਰੇ ਸੋਚਦਾ ਰਿਹੰ ਦਾ । (ਪੜਨ ਵ ਚੁਣੋ)
(AA) ਪੁਰਾਤਨ ਗੰ ਥ ਿਵੱ ਚ ਅਸ ਬਨਸਪਤੀ ਸੰ ਬੰ ਧੀ ਪੜਦੇ ਹ । (ਿਵਸ਼ੇਸ਼ਣ ਚੁਣੋ )
(BB) ਅੱ ਜ ਦੇ ਛੋਟੇ ਬੱ ਚੇ ਲਈ ਿਚੜੀ ਬੁਝਾਰਤ ਬਣ ਗਈ ਹੈ । (ਨ ਵ ਚੁਣੋ )

ਪਸ਼ਨ ਨੰ. 6: (I) ਿਨਮਨਿਲਿਖਤ ਿਕਸੇ ਪੰ ਜ ਸ਼ਬਦ /ਮੁਹਾਵਿਰਆਂ ਨੂੰ ਇਸ ਤਰ ਵਾਕ ਿਵੱ ਚ ਵਰਤੋ ਿਕ ਇਹਨ ਦੇ ਅਰਥ
ਸਪਸ਼ਟ ਹੋ ਜਾਣ :

ਖੁਸ਼ਹਾਲ, ਅਸਾਮੀ, ਿਨਸ਼ਾਨਬਾਜ਼, ਬਗ਼ਾਵਤ, ਬੇੜਾ ਪਾਰ ਕਰਨਾ,ਆਲ਼ਾ-ਦੁਆਲ਼ਾ, ਜ਼ੁੰ ਮੇਵਾਰੀ 5X1=5
(II) ਹੇਠ ਿਲਿਖਆਂ ਿਵੱ ਚ ਿਕਸੇ ਪੰ ਜ ਿਹੰ ਦੀ ਸ਼ਬਦ ਦੇ ਪੰ ਜਾਬੀ ਰੂਪ ਿਲਖੋ:

रोज़, धरती, मा टर, मनु य, ि गत, सभी, ज म- दन, अवकाश 5X1=5

Page 5

(III) ਹੇਠ ਿਲਿਖਆਂ ਿਵੱ ਚ ਿਕਸੇ ਪੰ ਜ ਸ਼ਬਦ ਦੇ ਿਲੰਗ ਬਦਲ ਕੇ ਿਲਖੋ :
ਿਪਤਾ, ਦੋਸਤ, ਿਵਿਦਆਰਥੀ, ਅਿਧਆਪਕ, ਮੁੰ ਡਾ, ਸੀਮਾਨ, ਬੱ ਚਾ 5X1=5

(IV) ਹੇਠ ਿਲਿਖਆਂ ਿਵੱ ਚ ਿਕਸੇ ਪੰ ਜ ਸ਼ਬਦ ਦੇ ਵਚਨ ਬਦਲ ਕੇ ਿਲਖੋ :

ਗ਼ਰੀਬ, ਰੋਸ਼ਨੀ, ਪਹਾੜੇ, ਦੁਕਾਨ, ਠੰਢਾ, ਸੈਲਾਨੀ, ਸ਼ਾਖਾਵ , ਸਮੱ ਿਸਆਵ 5X1=5

ਪਸ਼ਨ ਨੰ. 7: ਿਨਮਨਿਲਿਖਤ ਿਵਿਸ਼ਆਂ ਿਵੱ ਚ ਿਕਸੇ ਇੱ ਕ ਿਵਸ਼ੇ ’ਤੇ 150 ਤ 200 ਸ਼ਬਦ ਦੀ ਲੇ ਖ-ਰਚਨਾ ਕਰੋ: 9X1=9

 ਸੀ ਗੁਰੂ ਨਾਨਕ ਦੇਵ ਜੀ
 ਿਵਸਾਖੀ ਦਾ ਮੇਲਾ
 ਿਦਵਾਲ਼ੀ
 ਰੁੱ ਖ ਦੇ ਲਾਭ

ਪਸ਼ਨ ਨੰ. 8: ਸਕੂਲ ਦੇ/ਦੀ ਮੁੱ ਖ-ਅਿਧਆਪਕ/ਮੁੱ ਖ-ਅਿਧਆਪਕਾ ਤ ਮੈਚ ਦੇਖਣ ਜਾਣ ਦੀ ਆਿਗਆ ਲੈ ਣ ਸੰ ਬੰ ਧੀ ਿਬਨ-
ਪੱ ਤਰ ਿਲਖੋ


ਆਪਣੇ ਿਪਤਾ ਜੀ ਨੂੰ ਆਪਣੀ ਸਲਾਨਾ ਪਰੀਿਖਆ ਬਾਰੇ ਜਾਣਕਾਰੀ ਦੇਣ ਲਈ ਪੱ ਤਰ 8X1=8

ਪਸ਼ਨ ਨੰ. 9: ਪੜਨ ਵ ਦੀ ਪਿਰਭਾਸ਼ਾ ਿਦਉ ।


ਿਕਿਰਆ ਿਕਸ ਨੂੰ ਆਖਦੇ ਹਨ । 4X1=4

ਪਸ਼ਨ ਨੰ. 10: ਸੁੰ ਦਰ ਿਲਖਾਈ 5

Document Details

Board / OrgPunjab Board
ExamClass 8
TypeSample Paper
Pages5
Updated30 Apr 2026