aglasem.com
Schools Admission Mock Test Playground
ClassChoose class
StateSelect state

PSEB 8th Sample Paper 2024 Computer Science

Get here PSEB 8th Sample Paper 2024 PDF for Computer Science. Download Punjab Board 8th Model Question Paper. More Detail
PSEB 8th Sample Paper 2024 Computer Science - Page 1 of 4

Finished viewing? Save it for later —

Download PSEB 8th Sample Paper 2024 Computer Science (PDF · 4 pages)
Downloaded 42 times

About PSEB 8th Sample Paper 2024 Computer Science

PSEB 8th Sample Paper 2024 Computer Science is available here for free download. Published by Punjab Board for Class 8, this sample paper can be viewed online or downloaded as a PDF (4 pages). Candidates preparing for Class 8 can use PSEB 8th Sample Paper 2024 Computer Science to understand the exam pattern, the type of questions asked, and the overall difficulty level.

Frequently Asked Questions

How can I download PSEB 8th Sample Paper 2024 Computer Science?

Open this page and click the Download button to save PSEB 8th Sample Paper 2024 Computer Science as a PDF. It is completely free on AglaSem Docs.

Is PSEB 8th Sample Paper 2024 Computer Science free to download?

Yes. PSEB 8th Sample Paper 2024 Computer Science can be viewed online and downloaded as a PDF free of cost on AglaSem Docs.

How many pages does PSEB 8th Sample Paper 2024 Computer Science have?

PSEB 8th Sample Paper 2024 Computer Science contains 4 pages, which you can read online or download together as a single PDF.

Where can I find more Class 8 study material?

You can find more Class 8 question papers, sample papers, syllabus, and answer keys on AglaSem Docs.

PSEB 8th Sample Paper 2024 Computer Science – Text

Read the full text of this sample paper below — useful to quickly search, copy and reference the content online without downloading the PDF.

📄 View text version (4 pages)

Page 1

SAMPLE PAPER
Punjab Board
2024

Page 2

ਮਾਡਲ ਪਸ਼ਨ ਪੱਤਰ – ਕੰਿਪਊਟਰ ਸਾਇੰਸ
ਸ਼ੇਣੀ 8ਵੀ ਂ
ਸੈਸ਼ਨ: 2023-24

ਸਮਾਂ: 2 ਘੰਟੇ ਕੁੱਲ ਅੰਕ: 40 ਅੰਕ

ਨੋਟ:
1. ਪਸ਼ਨ ਪੱਤਰ ਿਤੰਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਿਵਚ ਵੰਿਡਆ ਿਗਆ ਹੈ।
2. ਭਾਗ-ੳ ਿਵਚ ਪਸ਼ਨ ਨੰਬਰ 1 ਤ 3 ਤੱਕ ਹਨ:
i. ਪਸ਼ਨ 1 ਿਵਚ 10 ਪਸ਼ਨ ਬਹੁਿਵਕਲਪੀ ਉੱਤਰਾਂ ਵਾਲੇ 1-1 ਅੰਕ ਦੇ ਹਨ।
ii. ਪਸ਼ਨ 2 ਿਵਚ 5 ਪਸ਼ਨ ਖਾਲੀ ਥਾਵਾਂ ਭਰੋ/ਪੂਰੇ ਰੂਪ ਿਲਖੋ ਵਾਲੇ 1-1 ਅੰਕ ਦੇ ਹਨ।
iii. ਪਸ਼ਨ 3 ਿਵਚ 5 ਪਸ਼ਨ ਸਹੀ-ਗਲਤ / ਸ਼ਾਰਟਕੱਟ ਕੀਅਜ਼ / ਬਹੁਤ ਛੋਟੇ ਉੱਤਰਾਂ ਵਾਲੇ ਪਸ਼ਨ 1-1 ਅੰਕ ਦੇ ਹਨ।
3. ਭਾਗ-ਅ ਿਵਚ ਪਸ਼ਨ ਨੰਬਰ 4 ਤ 7 ਤੱਕ 3-3 ਅੰਕਾਂ ਦੇ 4 ਪਸ਼ਨ ਹਨ, ਿਜਸ ਿਵਚ ਦੋ ਪਸ਼ਨਾਂ ਿਵਚ ਅੰਦਰੂਨੀ ਛੋਟ ਿਦੱਤੀ ਗਈ ਹੈ।
4. ਭਾਗ-ੲ ਿਵਚ ਪਸ਼ਨ ਨੰਬਰ 8 ਤ 9 ਤੱਕ 4-4 ਅੰਕਾਂ ਦੇ 2 ਪਸ਼ਨ ਹਨ, ਿਜਹਨਾਂ ਿਵਚ ਅੰਦਰੂਨੀ ਛੋਟ ਿਦੱਤੀ ਗਈ ਹੈ।

ਭਾਗ-ੳ
ਪਸ਼ਨ:1 ਬਹੁਪਸੰਦੀ ਪਸ਼ਨ
I ________ ਫਟ ਦੀ ਵਰਤ ਪੰਜਾਬੀ ਿਵੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ। 1
ੳ. ਅਨਮੋਲ ਿਲੱ ਪੀ
ਅ. ਰਾਵੀ
ੲ. ਜੁਆਏ
ਸ. ਉਪਰੋਕਤ ਸਾਰੇ
II _______________ ਇੰਟਰਨੈ ਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ। 1
ੳ. ਈ-ਕਾਮਰਸ
ਅ. ਚੈਿਟੰਗ
ੲ. ਵਰਲਡ ਵਾਈਡ ਵੈਬ
III _________ ਦਾ ਅਰਥ ਹੈ ਇੰਟਰਨੈ ਟ ਨਾਲ ਜੁੜੇ ਹੋਣਾ। 1
ੳ. ਆਫਲਾਈਨ
ਅ. ਆਨਲਾਈਨ
ੲ. ਇਨਲਾਈਨ
IV ______ ਿਕਸੇ ਿਵਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪਿਕਿਰਆ ਹੈ। 1
ੳ. ਵਰਡ ਪੋਸੈਸਰ
ਅ. ਸਲਾਇਡ
ੲ. ਪੈਜ਼ਨਟੇਸ਼ਨ
ਸ. ਟਾਂਜੀਸ਼ਨ
V ਇੱਕ _______________ਦੋ ਜਾਂ ਦੋ ਤ ਵਧੇਰੇ ਰੰਗਾਂ ਦਾ ਿਮਸ਼ਰਨ ਹੁੰਦਾ ਹੈ ਜੋ ਇੱਕ ਦੂਜੇ ਿਵੱਚ ਮਰਜ ਹੋ ਜਾਂਦੇ ਹਨ। 1
ੳ. ਥੀਮ
ਅ. ਪੈਟਰਨ
ੲ. ਬੈਕਗਾਊਡ ਂ ਸਟਾਈਲ

ਸ. ਗਰੇਡੀਐ ਂਟ
VI ਪਾਵਰਪੁਆਇੰਟ _____________________ ਿਕਸਮਾਂ ਦੀ ਐਨੀਮੇਸ਼ਨ ਪਦਾਨ ਕਰਦਾ ਹੈ। 1
ੳ. ਦੋ
ਅ. ਿਤੰਨ
ੲ. ਚਾਰ
ਸ. ਪੰਜ

Page 3

VII ਤੀਜੀ ਜੈਨਰੇਸ਼ਨ ਦੇ ਕੰਿਪਊਟਰਾਂ ਿਵੱਚ ਟਾਂਜੀਸਟਰਾਂ ਦੀ ਜਗਾ _____________ ਵਰਤੇ ਜਾਂਦੇ ਸਨ। 1
ੳ. ਇੰਟੀਗੇਿਟਡ ਸਰਕਟਸ
ਅ. ਵੈਿਕਊਮ ਿਟਊਬਾਂ
ੲ. ULSI ਸਰਕਟਸ
ਸ. VLSIਸਰਕਟਸ
VIII ULSI ਟੈਕਨੋਲੋਜੀ ਦੀ ਵਰਤ ______________ ਜੈਨਰੇਸ਼ਨ ਦੇ ਕੰਿਪਊਟਰਾਂ ਿਵੱਚ ਕੀਤੀ ਜਾਂਦੀ ਹੈ। 1
ੳ. ਦੂਜੀ
ਅ. ਤੀਜੀ
ੲ. ਚੌਥੀ
ਸ. ਪੰਜਵੀ ਂ
IX ________ ਿਬਟਸ ਦੇ ਸਮੂਹ ਨੂੰ ਬਾਈਟ ਿਕਹਾ ਜਾਂਦਾ ਹੈ। 1
ੳ. 8
ਅ. 16
ੲ. 32
ਸ. 64
X ਰੈਮ (RAM) ਦਾ ਅਰਥ ਹੈ __________
ੳ. ਰੀਡ ਐਕਸੈਸ ਮੈਮਰੀ
ਅ. ਰਡਮ ਐਕਸੈਸ ਮੈਮਰੀ
ੲ. ਉਪਰੋਕਤ ਦੋਵ
ਪਸ਼ਨ:2 ਖਾਲੀ ਥਾਵਾਂ ਭਰੋ ਜਾਂ ਪੂਰੇ ਰੂਪ ਿਲਖੋ।
I WWW ਦਾ ਮਤਲਬ ਹੈ _______________________ 1
II _______ ਕੰਟਰੋਲ ਸਲਾਇਡ ਕੰਟਟਸ ਨੂੰ ਨੇੜੇ ਤ ਵੇਖਣ ਲਈ ਸਾਨੂੰ ਜ਼ੂ ਮ-ਇਨ ਕਰਨ ਦੀ ਆਿਗਆ ਿਦੰਦਾ ਹੈ। 1
III GIF ਦਾ ਪੂਰਾ ਨਾਂ ਕੀ ਹੈ? 1
IV VLSI ਦਾ ਪੂਰਾ ਨਾਂ ਕੀ ਹੈ? 1
V PROM ਦਾ ਪੂਰਾ ਨਾਂ ਕੀ ਹੈ? 1
ਪਸ਼ਨ:3 ਹੇਠ ਿਲਖੇ ਅਨੁ ਸਾਰ ਪਸ਼ਨਾਂ ਦੇ ਉੱਤਰ ਿਲਖੋ।
I ਅਨਮੋਲ ਿਲੱ ਪੀ ਫਟ ਸਾਨੂੰ ਪੰਜਾਬੀ ਿਵੱਚ ਟਾਈਪ ਕਰਨ ਿਵੱਚ ਮਦਦ ਕਰਦਾ ਹੈ। (ਸਹੀ/ਗਲਤ) 1
II ਵੈਬਸਾਈਟ ਿਵੱਚ ਕੇਵਲ ਇੱਕ ਹੀ ਵੈਬ ਪੇਜ਼ ਹੁੰਦਾ ਹੈ। (ਸਹੀ/ਗਲਤ) 1
III ਪਾਵਰਪੁਆਇੰਟ ਿਵੱਚ ਪੈਜ਼ਨਟੇਸ਼ਨ ਨੂੰ ਸੇਵ ਕਰਨ ਦੀ ਸ਼ਾਰਕੱਟ ਕੀਅ ਿਲਖੋ। 1
IV ਪਿਹਲੀ ਸਲਾਇਡ ਤ “ਸਲਾਇਡ ਸ਼ੋਅ” ਸਟਾਰਟ ਕਰਨ ਦੀ ਸ਼ਾਰਟਕੱਟ ਕੀਅ ਿਲਖੋ। 1
V ਇੱਕ ਨਵੀ ਂ ਸਲਾਇਡ ਦਾਖਲ ਕਰਨ ਦੀ ਸ਼ਾਰਟਕੱਟ ਕੀਅ ਿਲਖੋ।
1

ਭਾਗ-ਅ
ਪਸ਼ਨ:4 ਪੰਜਾਬੀ ਭਾਸ਼ਾ ਿਵੱਚ ਟਾਈਪ ਕਰਨ ਲਈ ਕੋਈ ਿਤੰਨ ਫੋਟਜ਼ ਦੇ ਨਾਮ ਿਲਖੋ। 3

ਪਸ਼ਨ:5 ਸਲਾਇਡ (Slide) ਕੀ ਹੁਦ
ੰ ੀ ਹੈ? 3

ਪਸ਼ਨ:6 ਸਲਾਇਡ ਟਾਂਜ਼ੀਸ਼ਨ (Slide Transition) ਕੀ ਹੈ? 3
ਜਾਂ
ਐਨੀਮੇਸ਼ਨ (Animation) ਕੀ ਹੁੰਦੀ ਹੈ?

ਪਸ਼ਨ:7 ਪਾਈਮਰੀ ਮੈਮਰੀ ਕੀ ਹੈ? 3
ਜਾਂ
ਰੋਮ (ROM) ਦੀਆਂ ਵੱਖ-ਵੱਖ ਿਕਸਮਾਂ ਦੇ ਨਾਂ ਿਲਖੋ।

Page 4

ਭਾਗ-ੲ
ਪਸ਼ਨ:8 ਈ-ਮੇਲ ਕੀ ਹੈ? ਈ-ਮੇਲ ਦੀ ਵਰਤ ਦੇ ਲਾਭ ਿਲਖੋ। 4
ਜਾਂ
ਵਰਲਡ ਵਾਈਡ ਵੈਬ (WWW) ਉੱਪਰ ਨੋਟ ਿਲਖੋ।

ਪਸ਼ਨ:9 ਇੰਟਰਨੈਟ ਦੁਆਰਾ ਪਦਾਨ ਕੀਤੀਆਂ ਜਾਂਦੀਆਂ ਮੁੱਖ ਸੇਵਾਵਾਂ ਦਾ ਵਰਨਣ ਕਰੋ। 4
ਜਾਂ
ਆਨਲਾਈਨ ਸ਼ਾਿਪੰਗ ਬਾਰੇ ਤੁ ਸੀ ਂ ਕੀ ਜਾਣਦੇ ਹੋ? ਿਵਸਥਾਰ ਨਾਲ ਦਸੋ।

AglaSem Earn while Learn Program. Send your papers and get paid.
Contact: support@

Document Details

Board / OrgPunjab Board
ExamClass 8
TypeSample Paper
Pages4
Updated30 Apr 2026