aglasem.com
Schools Admission Mock Test Playground
ClassChoose class
StateSelect state

PSEB 8th Sample Paper 2024 Agriculture

Get here PSEB 8th Sample Paper 2024 PDF for Agriculture. Download Punjab Board 8th Model Question Paper. More Detail
PSEB 8th Sample Paper 2024 Agriculture - Page 1 of 4

Finished viewing? Save it for later —

Download PSEB 8th Sample Paper 2024 Agriculture (PDF · 4 pages)
Downloaded 22 times

About PSEB 8th Sample Paper 2024 Agriculture

PSEB 8th Sample Paper 2024 Agriculture is available here for free download. Published by Punjab Board for Class 8, this sample paper can be viewed online or downloaded as a PDF (4 pages). Candidates preparing for Class 8 can use PSEB 8th Sample Paper 2024 Agriculture to understand the exam pattern, the type of questions asked, and the overall difficulty level.

Frequently Asked Questions

How can I download PSEB 8th Sample Paper 2024 Agriculture?

Open this page and click the Download button to save PSEB 8th Sample Paper 2024 Agriculture as a PDF. It is completely free on AglaSem Docs.

Is PSEB 8th Sample Paper 2024 Agriculture free to download?

Yes. PSEB 8th Sample Paper 2024 Agriculture can be viewed online and downloaded as a PDF free of cost on AglaSem Docs.

How many pages does PSEB 8th Sample Paper 2024 Agriculture have?

PSEB 8th Sample Paper 2024 Agriculture contains 4 pages, which you can read online or download together as a single PDF.

Where can I find more Class 8 study material?

You can find more Class 8 question papers, sample papers, syllabus, and answer keys on AglaSem Docs.

PSEB 8th Sample Paper 2024 Agriculture – Text

Read the full text of this sample paper below — useful to quickly search, copy and reference the content online without downloading the PDF.

📄 View text version (4 pages)

Page 1

SAMPLE PAPER
Punjab Board
2024

Page 2

1

ਅੱ ਠਵੀਂ

ਖੇਤੀਬਾੜੀ (ਲਿਖਤੀ)
ਨਮੂਨਾ ਪ੍ਰਸ਼ਨ ਪ੍ੱ ਤਰ

𝟏
ਸਮਾਂ : 2𝟐 ਘੰ ਟੇ ਕੱ ਿ ਅੰ ਕ : 50
B'N L ;ko/ gqPB Io{oh jB .
ਭਾਗ - I

1. ਹੇਠ ਲਿਖੇ ਬਹ-ਲਵਕਿਪ੍ੀ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ:

(i) ਹਰੀ ਖਾਦ ਲਈ ਕਿਹੜੀ ਫ਼ਸਲ ਬੀਜੀ ਜਾਂਦੀ ਹੈ ?

(ੳ) ਜੰ ਤਰ (ਅ) ਝੋਨਾ (ੲ) ਨਰਮਾ (ਸ) ਿਣਿ 1

(ii) ਸਰਦੀ ਰੁੱ ਤ ਦਾ ਫੁੱ ਲ ਕਿਹੜਾ ਹੈ ?

(ੳ) ਸੂਰਜਮੁੱ ਖੀ (ਅ) ਜ਼ੀਨੀਆ (ੲ) ਿੋਚੀਆ (ਸ) ਬਰਫ 1

(iii) ਸੂਰਜੀ ਊਰਜਾ ਨਾਲ਼ ਫ਼ਲਾਂ ਅਤੇ ਸਬਜ਼ੀਆਂ ਨੂੰ ਸਿਾਉਣ ਲਈ ਕਿਹੜੇ ਯੰ ਤਰ ਦੀ ਵਰਤੋਂ ਿੀਤੀ ਜਾਂਦੀ ਹੈ ?

(ੳ) ਸੋਲਰ ਿੁੱ ਿਰ (ਅ) ਸੋਲਰ ਡਰਾਇਅਰ (ੲ) ਸੋਲਰ ਲਾਲਟੈਣ (ਸ) ਸੋਲਰ ਵਾਟਰ ਪੰ ਪ 1

(iv) ਪੰ ਜਾਬ ਕਵੁੱ ਚ ਖੰ ਬ ਦੀ ਕਿਹੜੀ ਕਿਸਮ ਸਭ ਤੋਂ ਵੁੱ ਧ ਉਗਾਈ ਜਾਂਦੀ ਹੈ ?

(ੳ) ਬਟਨ (ਅ) ਢੀਂਗਰੀ (ੲ) ਕਿਟਾਿੀ (ਸ) ਕਮਲਿੀ 1

(v) ਪੰ ਜਾਬ ਕਵੁੱ ਚ ਕਿੰ ਨੇ ਪਰਤੀਿਤ ਰਿਬਾ ਕਸੰ ਚਾਈ ਅਧੀਨ ਹੈ ?

(ੳ) 15% (ਅ) 25% (ੲ) 45% (ਸ) 98% 1

(vi) ਜੈਕਵਿ ਖੇਤੀ ਕਵੁੱ ਚ ਕਿਸ ਤਰਹਾਂ ਦੀਆਂ ਫ਼ਸਲਾਂ ਨੂੰ ਅੰ ਤਰ ਫ਼ਸਲਾਂ ਵਜੋਂ ਬੀਕਜਆ ਜਾਂਦਾ ਹੈ ?

(ੳ) ਫ਼ਲੀਦਾਰ (ਅ) ਤੇਲ-ਬੀਜ (ੲ) ਅਨਾਜ (ਸ) ਰੇਿਦ
ੇ ਾਰ 1

(vii) ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰ ਦੀ ਕਿਸ ਅਧਾਰ 'ਤੇ ਿੀਤੀ ਜਾਂਦੀ ਹੈ ?

(ੳ) ਅਿਾਰ (ਅ) ਭਾਰ (ੲ) ਰੰ ਗ (ਸ) ਇਹ ਸਾਰੇ 1

2. ਬਰੈਕਟ ਲਵੱ ਚ ਲਦੱ ਤੇ ਗਏ ਸ਼ਬਦਾਂ ਲਵੱ ਚੋਂ ਸਹੀ ਸ਼ਬਦ ਚਣ ਕੇ ਖ਼ਾਿੀ ਥਾਂ ਭਰੋ :

(i) ਝੋਨਾ ਬੀਜਣ ਲਈ ................ ਜ਼ਮੀਨ ਚੰ ਗੀ ਹੰ ਦੀ ਹੈ । (ਰੇਤਲੀ / ਚੀਿਣੀ) 1

(ii) ਇੁੱ ਿ ਹੈਿਟੇਅਰ ਕਵੁੱ ਚ ................ ਕਿੁੱ ਲੇ (ਏਿੜ) ਹੰ ਦੇ ਹਨ । (2.5 / 5) 1

(iii) ਖੰ ਬਾਂ ਦੇ ਬੀਜ ਨੂੰ ................ ਕਿਹਾ ਜਾਂਦਾ ਹੈ । (ਲਾਰਵਾ / ਸਪਾਨ) 1

(iv) ਪੰ ਜਾਬ ਕਵੁੱ ਚ ………………. ਮਧੂ ਮੁੱ ਖੀ ਪਾਲੀ ਜਾਂਦੀ ਹੈ । (ਡੂੰ ਮਣਾ / ਇਟਾਕਲਅਨ) 1

(v) ਰਾਈਜ਼ੋਬੀਅਮ ਬੈਿਟੀਰੀਆ ਹਵਾ ਕਵਚਲੀ ………….. ਨੂੰ ਪੌਦੇ ਦੀਆਂ ਜੜਹਾਂ ਕਵੁੱ ਚ ਜਮਹਾਂ ਿਰਨ ਦਾ ਿੰ ਮ ਿਰਦਾ ਹੈ ।

(ਨਾਈਟਰੋਜਨ / ਫਾਸਫੋਰਸ) 1

Page 3

2

(vi) ਟਰੈਿਟਰ ਨੂੰ ਹਮੇਿਾਂ ………… ਕਗਅਰ ਕਵੁੱ ਚ ਖੜਹਾ ਿਰਨਾ ਚਾਹੀਦਾ ਹੈ । (ਚੌਥੇ / ਕਨਊਟਰਲ) 1

(vii) ਪੰ ਜਾਬ ਕਵੁੱ ਚ ਸਭ ਤੋਂ ਵੁੱ ਧ ਉਗਾਇਆ ਜਾਣ ਵਾਲਾ ਫ਼ਲ ……………….. ਹੈ । (ਸੇਬ / ਕਿੰ ਨੂ ) 1

3. ਸਹੀ ਜਾਂ ਗ਼ਿਤ ਕਥਨਾਂ ਦੀ ਚੋਣ ਕਰੋ :

(i) ਖ਼ਾਰੀਆਂ ਜ਼ਮੀਨਾਂ ਨੂੰ ਸਧਾਰਨ ਲਈ ਕਜਪਸਮ ਵਰਕਤਆ ਜਾਂਦਾ ਹੈ । 1

(ii) ਝਗੜੇ ਵਾਲੀ ਜ਼ਮੀਨ ਦੀ ਕਗਰਦਾਵਰੀ ਦਰਸਤੀ ਡਾਿਟਰ ਿਰਦਾ ਹੈ । 1

(iii) ਸੋਲਰ ਲਾਲਟੈਣ ਨੂੰ ਭੋਜਨ ਪਿਾਉਣ ਲਈ ਵਰਕਤਆ ਜਾਂਦਾ ਹੈ । 1

(iv) ਿਕਹਦ ਦੀ ਮੁੱ ਖੀ ਦੇ ਕਤੰ ਨ ਜੋੜੀਆਂ ਲੁੱਤਾਂ ਹੰ ਦੀਆਂ ਹਨ । 1

(v) ਭਾਰਤ ਤੇਲ-ਬੀਜ ਫ਼ਸਲਾਂ ਨੂੰ ਕਵਦੇਿਾਂ ਤੋਂ ਮੰ ਗਵਾਉਂਦਾ ਹੈ । 1

(vi) ਜੈਕਵਿ ਖੇਤੀ ਕਵੁੱ ਚ ਰੂੜੀ ਦੀ ਖਾਦ ਦੀ ਵਰਤੋਂ ਨਹੀਂ ਿੀਤੀ ਜਾਂਦੀ ਹੈ । 1

1 ਅੰ ਕ × 6 = 6 ਅੰ ਕ
ਭਾਗ - II

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਵਾਕਾਂ ਲਵੱ ਚ ਲਦਓ :

4. ਮੈਰਾ ਭੂਮੀ ਦੇ ਿੋਈ ਦੋ ਗਣ ਕਲਖੋ । 2

5. ਬੀਜ ਰਾਹੀਂ ਕਤਆਰ ਿੀਤੇ ਜਾਣ ਵਾਲੇ ਕਿਸੇ ਦੋ ਫ਼ਲਦਾਰ ਪੌਕਦਆਂ ਦੇ ਨਾਂ ਕਲਖੋ । 2

6. ਸੂਰਜੀ ਊਰਜਾ ਨਾਲ਼ ਚੁੱ ਲਣ ਵਾਲੇ ਕਿਸੇ ਦੋ ਯੰ ਤਰਾਂ ਦੇ ਨਾਂ ਕਲਖੋ । 2

7. ਖੰ ਬਾਂ ਕਿਹੜੇ ਦੋ ਰੋਗਾਂ ਨਾਲ਼ ਦਖੀ ਲੋ ਿਾਂ ਲਈ ਲਾਭਦਾਇਿ ਹਨ ? 2

8. ਹਰੇ ਚਾਰੇ ਤੇ ਅਧਾਕਰਤ ਕਿਸੇ ਦੋ ਫ਼ਸਲੀ ਚੁੱ ਿਰਾਂ ਦੇ ਨਾਂ ਕਲਖੋ । 2

9. ਟਰੈਿਟਰ ਨਾਲ਼ ਚੁੱ ਲਣ ਵਾਲੀਆਂ ਕਿਸੇ ਦੋ ਖੇਤੀ ਮਿੀਨਾਂ ਦੇ ਨਾਂ ਕਲਖੋ । 2

10. ਕਿਸੇ ਦੋ ਫ਼ਲਾਂ ਦੇ ਨਾਂ ਕਲਖੋ ਕਜਨਹਾਂ ਉੱਤੇ ਮੋਮ ਦੀ ਤਕਹ ਚੜਾਈ ਜਾਂਦੀ ਹੈ । 2

2 ਅੰ ਕ × 7 = 14 ਅੰ ਕ
ਭਾਗ - III

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 4-5 ਵਾਕਾਂ ਲਵੱ ਚ ਲਦਓ :

11. ਸੇਮ ਵਾਲੀ ਜ਼ਮੀਨ ਨੂੰ ਸਧਾਰਨ ਦੇ ਿੋਈ ਚਾਰ ਤਰੀਿੇ ਕਲਖੋ । 4

ਜਾਂ

ਪਨੀਰੀ ਕਤਆਰ ਿਰਨ ਲਈ ਜ਼ਮੀਨ ਦੀ ਚੋਣ ਿਰਦੇ ਸਮੇਂ ਕਧਆਨ ਰੁੱ ਖਣ ਯੋਗ ਿੋਈ ਚਾਰ ਗੁੱ ਲਾਂ ਕਲਖੋ । 4

12. ਿਕਹਦ ਦੀਆਂ ਮੁੱ ਖੀਆਂ ਖ਼ਰੀਦਣ ਵੇਲੇ ਕਿਹੜੀਆਂ ਗੁੱ ਲਾਂ ਦਾ ਕਧਆਨ ਰੁੱ ਖਣਾ ਚਾਹੀਦਾ ਹੈ ? 4

ਜਾਂ

ਖੰ ਬਾਂ ਦੇ ਮੰ ਡੀਿਰਨ ਬਾਰੇ ਤਸੀਂ ਿੀ ਜਾਣਦੇ ਹੋ ? 4

Page 4

3

13. ਸੰ ਯਿਤ ਫ਼ਸਲ ਪਰਣਾਲੀ ਕਵੁੱ ਚ ਕਿਸਾਨਾਂ ਵੁੱ ਲੋਂ ਅਪਣਾਏ ਜਾ ਸਿਣ ਵਾਲੇ ਿੋਈ ਚਾਰ ਖੇਤੀ ਅਧਾਕਰਤ ਸਹਾਇਿ ਧੰ ਕਦਆਂ ਦੇ ਨਾਂ

ਕਲਖੋ । 4

ਜਾਂ

ਜੈਕਵਿ ਖੇਤੀ ਦੇ ਿੋਈ ਚਾਰ ਲਾਭ ਕਲਖੋ । 4

14. ਔਲੇ ਦਾ ਅਚਾਰ ਕਿਵੇਂ ਕਤਆਰ ਿੀਤਾ ਜਾਂਦਾ ਹੈ ? 4

ਜਾਂ

ਫ਼ਲਾਂ ਅਤੇ ਸਬਜ਼ੀਆਂ ਦੀ ਢੋਆ-ਢਆਈ ਦੌਰਾਨ ਕਧਆਨ ਰੁੱ ਖਣ ਯੋਗ ਿੋਈ ਚਾਰ ਗੁੱ ਲਾਂ ਕਲਖੋ । 4

4 ਅੰ ਕ × 4 = 16 ਅੰ ਕ

AglaSem Earn while Learn Program. Send your papers and get paid.
Contact: support@

Document Details

Board / OrgPunjab Board
ExamClass 8
TypeSample Paper
Pages4
Updated30 Apr 2026