Page 1
SAMPLE PAPER
Punjab Board
2024
Page 2
ਅੱ ਠਵ ਸ਼ੇਣੀ
ਿਜਉਮੈਟਰੀਕਲ ਡਰਾਇੰਗ ਅਤੇ ਿਚੱ ਤਰਕਲਾ
ਸਮ : 3 ਘੰ ਟੇ ਿਲਖਤੀ: 80 ਅੰ ਕ
ਸੀ.ਸੀ.ਈ: 20 ਅੰ ਕ
ਕੁੱ ਲ:100 ਅੰ ਕ
ਨਟ:- ਇਸ ਪੇਪਰ ਿਵੱ ਚ ਕੁੱ ਲ 5 ਪਸ਼ਨ ਸੈ ਟ ਕੀਤੇ ਜਾਣਗੇ।
(ੳ) ਭਾਗ-1 ਿਜਉਮੈਟਰੀਕਲ ਡਰਾਇੰਗ ਦਾ ਹੋਵੇਗਾ ਅਤੇ ਇਸ ਦੇ 30 ਅੰ ਕ ਹੋਣਗੇ।
(ਅ) ਭਾਗ-2 ਵਸਤੂ ਿਚਤਰਨ ਦਾ ਹੋਵੇਗਾ ਅਤੇ ਜ਼ਰੂਰੀ ਹੋਵੇਗਾ। ਇਸ ਦੇ 30 ਅੰ ਕ ਹੋਣਗੇ।
(ੲ) ਿਦੱ ਤੇ ਚਾਰ ਭਾਗ ਿਵੱ ਚ ਿਤੰ ਨ ਪਸ਼ਨ ਸੈ ਟ ਕੀਤੇ ਜਾਣਗੇ ਿਜਨ ਿਵੱ ਚ ਇੱਕ ਪਸ਼ਨ ਕਰਨਾ ਹੋਵੇਗਾ।
ਇਸ ਪਸ਼ਨ ਦੇ 20 ਅੰ ਕ ਹੋਣਗੇ।
ਭਾਗ-1 (ਡਰਾਇੰਗ)
ਿਜਉਮੈਟਰੀਕਲ ਡਰਾਇੰਗ ਅੰ ਕ:30
(ੳ) ਿਜਉਮੈਟਰੀਕਲ ਡਰਾਇੰਗ (ਜ਼ਰੂਰੀ)
1 ਬਹੁ-ਭੁਜਾਵ ਅਤੇ ਉਨ ਦੀਆਂ ਿਕਸਮ ਤੇ ਅਧਾਿਰਤ ਪਸ਼ਨ।
ਇਹਨ ਿਵੱ ਚ ਦੋ ਪਸ਼ਨ ਪਾਏ ਜਾਣਗੇ। ਿਜਨ ਿਵੱ ਚ ਇੱਕ ਪਸ਼ਨ ਕਰਨਾ ਹੋਵੇਗਾ। ਅੰ ਕ:10
2 ਛੋਹਤ ਰੇਖਾਵ ਤੇ ਅਧਾਿਰਤ ਪਸ਼ਨ।
ਇਹਨ ਿਵੱ ਚ ਦੋ ਪਸ਼ਨ ਪਾਏ ਜਾਣਗੇ। ਿਜਨ ਿਵੱ ਚ ਇੱਕ ਪਸ਼ਨ ਕਰਨਾ ਹੋਵੇਗਾ। ਅੰ ਕ:10
3 ਚੱ ਕਰ ਤੇ ਅਧਾਿਰਤ ਪਸ਼ਨ।
ਇਹਨ ਿਵੱ ਚ ਦੋ ਪਸ਼ਨ ਪਾਏ ਜਾਣਗੇ। ਿਜਨ ਿਵੱ ਚ ਇੱਕ ਪਸ਼ਨ ਕਰਨਾ ਹੋਵੇਗਾ। ਅੰ ਕ:10
ਭਾਗ-2 ਮਾਡਲ ਡਰਾਇੰਗ
(ਅ) ਮਾਡਲ ਡਰਾਇੰਗ (Model Drawing) ਵਸਤੂ ਿਚਤੱ ਰਣ (Still Life) (ਜ਼ਰੂਰੀ) ਅੰ ਕ:30
ਦੋ ਵਸਤੂਆਂ ਨੂੰ ਇਕੱ ਠਾ ਰੱ ਖਕੇ ਿਚਤਰਣ ਕਰਨਾ। ਉਹਨ ਿਵੱ ਚ ਇੱਕ ਗੋਲਾਕਾਰ ਹੋਵੇ ਤੇ ਦੂਜਾ
ਆਇਤਾਕਾਰ ਜ ਵਰਗਾਕਾਰ। ਇਹਨ ਵਸਤੂਆਂ ਦੇ ਿਚੱ ਤਰ ਦੀ ਪੂਰਤੀ ਦਾ ਕੰ ਮ ਪੈਨਿਸਲ ਜ ਰੰ ਗ ਦੁਆਰਾ
ਪਕਾਸ਼ ਤੇ ਛ ਿਸਧ ਤ ਨੂੰ ਮੁੱ ਖ ਰੱ ਖਿਦਆਂ ਕੀਤਾ ਜਾਵੇ।
ਭਾਗ-3 (ਿਚੱ ਤਰਕਲਾ)
(ੲ) ਕਲਪਨਾਮਈ ਿਚੱ ਤਰਕਲਾ (Imaginative Drawing) ਅੰ ਕ:20
1. (i) ਫਰੀਹਡ ਸਕੈਿਚੰ ਗ (Freehand Sketching) ਚਾਰਕੋਲ, ਪੈਨਸਲ, ਕਰੇਓਪ ਪੇਸਟਲ(Crayon
Pastes),ਬਰੁਸ਼ ਅਤੇ ਰੰ ਗ ਦੁਆਰਾ ਆਕਾਰ ਦੇ ਕਲਪਨਾਮਈ ਸਕੈਚ ਿਤਆਰ ਕਰਨ।
(ii) ਬੱ ਚੇ ਦਾ ਸੁਤੰਤਰ ਸਵੈ-ਪਗਟਾਵਾ(Freehand self expression):- ਸੁਤੰਤਰ ਪਗਟਾਅ ਦੁਆਰਾ
ਜੀਵਨ ਦੀਆਂ ਘਟਨਾਵ ਅਤੇ ਜਾਣੇ-ਪਛਾਣੇ ਿਦਸ਼ ਦੀ ਿਚੱ ਤਰਕਾਰੀ ਿਜਵੇ : (1) ਪੂਜਾ ਕਰਦੀ
ਇਸਤਰੀ (2) ਸਪੇਰਾ (3) ਭੰ ਗੜਾ ਪਾ ਦਾ ਮੁੰ ਡਾ (4) ਿਕਸਾਨ
Page 3
(iii) ਧਰਤੀ ਿਦਸ਼ ਿਚਤਰਨ (Landscape Painting) ਿਜਵ :- ਨਦੀ, ਪਹਾੜ, ਦਰੱ ਖਤ,ਰਸਤਾ, ਘਰ,
ਖੇਤ, ਝਪੜੀ, ਪੰ ਛੀ ਅਤੇ ਮਨੁੱਖ ਦਰਸਾ ਦੇ ਧਰਤੀ ਿਦਸ਼।
2. ਆਕਾਰੀ ਰੇਖਾ ਿਚੱ ਤਰ (Figure Drawing) ਅੰ ਕ:20
(i) ਤੀਲੀ ਰੇਖਾਵ ਦੁਆਰਾ ਡਰਾਇੰਗ (Stick figure drawing)
(ii) ਕਾਰਟੂਨ ਡਰਾਇੰਗ (Cartoon Drawing) ਹਾਸਰਸ/ਿਵਅੰ ਗ ਤੇ ਅਧਾਿਰਤ ਮਨੁੱਖੀ, ਜਾਨਵਰ ਅਤੇ
ਪੰ ਛੀਆਂ ਦੇ ਕਾਰਟੂਨ ਿਚੱ ਤਰ ਿਤਆਰ ਕਰਨ।
(iii) ਪੰ ਛੀ ਅਤੇ ਪਸ਼ੂਆਂ ਦੇ ਆਕਾਰੀ ਰੇਖਾ ਿਚੱ ਤਰ ਿਜਵ ਕੁੱ ਕੜ, ਮੋਰ, ਿਹਰਨ ਅਤੇ ਖਰਗੋਸ਼ ਦੇ ਿਚੱ ਤਰ
ਬਣਾਉਣੇ ਿਸਖਾਏ ਜਾਣ।
3. ਅੱ ਖਰ ਿਲਖਣ ਕਲਾ ਅਤੇ ਪੋਸਟਰ ਿਡਜ਼ਾਈਿਨੰਗ (Lettering &Poster Designing) ਅੰ ਕ:20
(i) ਿਕਸੇ ਿਨਸ਼ਿਚਤ ਉਚਾਈ ਦੇ ਮੋਟੇ ਅਤੇ ਸਪੱ ਸ਼ਟ ਅੱ ਖਰ ਦੁਆਰਾ ਪੰ ਜਾਬੀ, ਿਹੰ ਦੀ ਅਤੇ ਅੰ ਗਰੇਜ਼ੀ ਿਵੱ ਚ
ਆਦਰਸ਼ਕ ਸੰ ਦੇਸ਼ ਿਲਖਣੇ।
ਨਟ: ਉਰਦੂ ਮਾਿਧਅਮ ਵਾਲੇ ਿਵਿਦਆਰਥੀ ਉਰਦੂ ਿਵੱ ਚ ਅੱ ਖਰ ਿਲਖ ਸਕਦੇ ਹਨ।
(ii) ਪੋਸਟਰ ਿਡਜ਼ਾਈਿਨੰਗ/ ਸੰ ਦੇਸ਼ ਿਚੱ ਤਰ: ਸਕੂਲ ਨਾਲ ਸਬੰ ਧਤ ਿਕਿਰਆਵ ਦੇ ਪੋਸਟਰ ਿਤਆਰ ਕਰਨ
ਿਜਵ ਫੁੱ ਲ ਉਗਾਉ,ਸਾਇੰਸ ਮੇਲਾ, ਸਾਲਾਨਾ ਖੇਡ ,ਖੂਨ ਦਾਨ ਕਰ, ਅਿਧਕ ਦੁੱ ਧ ਪੀਓ ਆਿਦ।
4. ਿਡਜ਼ਾਇਨ (Design) ਅੰ ਕ:20
(i) ਕੁਦਰਤੀ ਅਤੇ ਿਜਉਮੈਟਰੀਕਲ ਆਕਾਰ ਤ ਿਡਜ਼ਾਇਨ ਿਤਆਰ ਕਰਨ। ਿਡਜ਼ਾਇਨ ਬਣਾਉਣ ਲਈ
ਵਰਗਾਕਾਰ (15x15) ਜ ਆਇਤਾਕਾਰ (12x15) ਆਕਾਰ ਦੇ ਤਲ ਿਦੱ ਤੇ ਜਾਣ। ਿਜਉਮੈਟਰੀ ਸ਼ਕਲ
ਬਣਾ ਕੇ ਨਾਲ-ਨਾਲ ਸਾਧਾਰਨ ਫੁੱ ਲ ਪੱ ਤੀਆਂ ਦਾ ਪਯੋਗ ਕੀਤਾ ਜਾ ਸਕਦਾ ਹੈ। ਇਹਨ ਿਵੱ ਚ ਰੰ ਗ ਭਰੇ
ਜਾਣ।
(ii) ਕੋਲਾਜ (Collage) ਦੀ ਰਚਨਾ ਕਾਗਜ਼ ਨੂੰ ਕੱ ਟ ਕੇ, ਜੋੜ ਕੇ, ਤਰਤੀਬ ਦੇ ਕੇ ਰੰ ਗਦਾਰ ਕਾਗਜ਼ ਨਾਲ
ਿਚੱ ਤਰ ਿਤਆਰ ਕਰਨ ਿਜਵੇ: ਧਰਤੀ ਿਦਸ਼ ਤੇ ਪੰ ਛੀ ਆਿਦ।
(iii) ਸਟਸਿਲੰਗ (Stencilling): ਅੱ ਖਰ , ਫੁੱ ਲ , ਪੱ ਤੀਆਂ ਦੇ ਸਟਸਲ ਕੱ ਟਣੇ।
AglaSem Earn while Learn Program. Send your papers and get paid.
Contact: support@