PSEB 10th Model Test Paper 2022 Social Studies Term 2 – Text
Read the full text of this sample paper below — useful to quickly search, copy and reference the content online without downloading the PDF.
📄 View text version (3 pages)
Page 1
ਮਾਡਲ ਟੈਸਟ ਪੇਪਰ
ਕਲਾਸ-ਦਸਵ ੀਂ
ਸਮਾਜਿਕ ਜਸਿੱਜਿਆ
ਟਰਮ-2 (2021-22)
ਕਿੱਲ ਸਮਾੀਂ : 2ਘੰਟੇ 30 ਜਮੰਟ ਕਿੱਲ ਅੰਕ: 40
ਭਾਗ-ੳ
ਬਹੁਤ ਛੋ ਟੇ ਉੱਤਰ ਾਂ ਵ ਲੇ ਪ੍ਰਸ਼ਨ: ਪਰਸ਼ਨ ਨੰਬਰ 1 ਜਵਿੱਚ 5 ਉਪ ਭਾਗ (ਪਰਸ਼ਨ) ਹਨ । ਹਰੇਕ
ਪਰਸ਼ਨ 1 ਅੰਕ ਦਾ ਹੈ। ਹਰੇਕ ਪਰਸ਼ਨ ਦਾ ਉਿੱਤਰ ਇਿੱਕ ਸ਼ਬਦ ਿਾੀਂ ਇਿੱਕ ਵਾਕ ਜਵਿੱਚ ਹੋਣਾ ਚਾਹ ਦਾ ਹੈ।
5×1= 5
ਭਾਗ-ਅ
ਛੋ ਟੇ ਉੱਤਰ ਾਂ ਵ ਲੇ ਪ੍ਰਸ਼ਨ: ਪਰਸ਼ਨ ਨੰਬਰ 2 ਜਵਿੱਚ 5 ਉਪ ਭਾਗ (ਪਰਸ਼ਨ) ਹਨ ਜਿਨ੍ਾੀਂ ਜਵਿੱਚੋਂ ਹਰੇਕ
ਪਰਸ਼ਨ 2 ਅੰਕ ਦਾ ਹੈ। ਹਰੇਕ ਪਰਸ਼ਨ ਦਾ ਉਿੱਤਰ 25-30 ਸ਼ਬਦਾੀਂ ਜਵਿੱਚ ਹੋਣਾ ਚਾਹ ਦਾ ਹੈ। 5×2=10
ਭਾਗ-ੲ
ਵੱਡੇ ਉੱਤਰ ਾਂ ਵ ਲੇ ਪ੍ਰਸ਼ਨ: ਪਰਸ਼ਨ ਨੰਬਰ 3 ਜਵਿੱਚ 6 ਉਪ ਭਾਗ (ਪਰਸ਼ਨ) ਹਨ ਜਿਨ੍ਾੀਂ ਜਵਿੱਚ ਹਰੇਕ
ਪਰਸ਼ਨ 4 ਅੰਕ ਦਾ ਹੈ। ਜਵਜਦਆਰਥ ਆੀਂ ਨੇ 6 ਪਰਸ਼ਨਾੀਂ ਜਵਿੱਚੋਂ ਕੋਈ 4 ਪਰਸ਼ਨ ਕਰਨੇ ਹਨ। ਹਰੇਕ ਪਰਸ਼ਨ
ਦਾ ਉਿੱਤਰ 80-100 ਸ਼ਬਦਾੀਂ ਜਵਿੱਚ ਹੋਣਾ ਚਾਹ ਦਾ ਹੈ। 4×4= 16
ਭਾਗ-ਸ
ਸਰੋਤ (ਪ੍ੈਰ ) ਅਧ ਰਤ ਪ੍ਰਸ਼ਨ: ਪਰਸ਼ਨ ਨੰਬਰ 4 ਜਵਿੱਚ 3 ਉਪ ਭਾਗ ਹਨ (ਜਦਿੱਤੇ ਗਏ ਪਾਠਕਰਮ ਦੇ
ਅਧਾਰ ਤੇ) ਹਰੇਕ ਪਰਸ਼ਨ 1 ਅੰਕ ਦਾ ਹੈ। 3×1=3
ਭਾਗ-ਹ
ਨਕਸ਼ : ਪਰਸ਼ਨ ਨੰਬਰ 5 ਨਕਸ਼ੇ ਨਾਲ ਸਬੰਧਤ ਹੈ। ਜਵਜਦਆਰਥ ਆੀਂ ਨੇ ਭਾਰਤ ਦੇ ਨਕਸ਼ੇ ਅਤੇ ਵੰਡ
ਤੋਂ ਪਜਹਲਾੀਂ ਦੇ ਪੰਿਾਬ ਦੇ ਨਕਸ਼ੇ ਜਵਿੱਚ ਅਿੱਠ ਜਵਿੱਚੋਂ ਛੇ ਸਥਾਨ ਭਰਨੇ ਹਨ। 3+3=6
ਭ ਗ-(ਓ)
I. ਹੇਠ ਜਲਿੇ ਪਰਸ਼ਨਾੀਂ ਦਾ ਉਿੱਤਰ ਇਿੱਕ ਸ਼ਬਦ ਿਾੀਂ ਇਿੱਕ ਵਾਕ ਜਵਿੱਚ ਜਦਓ । ਹਰੇਕ ਪਰਸ਼ਨ ਇਿੱਕ
ਅੰਕ ਦਾ ਹੈ।
1. ਭਾਰਤ ਦਾ ਿਨਸੰਜਿਆੀਂ ਦ ਨਜ਼ਰ ਤੋਂ ਸੰਸਾਰ ਜਵਚ ਕ ਸਥਾਨ ਹੈ?
2. ਜਲੰ ਗ-ਅਨਪਾਤ ਤੋਂ ਤਹਾਡਾ ਕ ਭਾਵ ਹੈ?
3. ਲਘੂ ਉਦਯੋਗ ਦ ਇਕ ਸਮਿੱਜਸਆ ਜਲਿੋ।
4. ਸਦਾ ਕੌਰ ਕੌਣ ਸ ?
Page 2
5. ਹਾਈ ਕੋਰਟ ਦੇ ਿਿੱਿਾੀਂ ਦਾ ਕਾਰਿ ਕਾਲ ਜਕੰਨਾੀਂ ਹੰਦਾ ਹੈ? (5x1=5)
ਭ ਗ-(ਅ)
2. ਹੇਠ ਜਲਿੇ ਪਰਸ਼ਨਾੀਂ ਦਾ ਉਿੱਤਰ 25-30 ਸ਼ਬਦਾੀਂ ਜਵਿੱਚ ਜਦਓ । ਹਰੇਕ ਪਰਸ਼ਨ ਦੋ ਅੰਕ ਦਾ ਹੈ।
1. ਿੰਗਲਾੀਂ ਦੇ ਮਿੱਿ ਲਾਭ ਕ ਹਨ?
2. ਪੰਿਾਬ ਜਵਿੱਚ ਿਜਣਿ ਪਦਾਰਥਾੀਂ ਦੇ ਨਾ ਜਮਲਣ ਦੇ ਕ ਕਾਰਨ ਹਨ?
3. ਭਾਰਤ ਜਵਿੱਚ ਲਘੂ ਅਤੇ ਕਟ ਰ ਉਦਯੋਗਾੀਂ ਦਾ ਕ ਮਹਿੱਤਵ ਹੈ?
4. ਮਹਾਰਾਿਾ ਦਲ ਪ ਜਸੰਘ ਬਾਰੇ ਤਸ ੀਂ ਕ ਿਾਣਦੇ ਹੋ?
5. ਭਾਰਤ ਅਤੇ ਚ ਨ ਦੇ ਸਬੰਧਾੀਂ ਜਵਿੱਚ ਤਣਾਅ ਦੇ ਮੂਲ ਕਾਰਨ ਜਕਹੜੇ ਹਨ?
(5x2=10)
ਭ ਗ-(ੲ)
3. ਹੇਠ ਜਲਿੇ ਪਰਸ਼ਨਾੀਂ ਜਵਿੱਚੋਂ ਕੋਈ ਚਾਰ ਪਰਸ਼ਨਾੀਂ ਦੇ ਉਿੱਤਰ 80-100 ਸ਼ਬਦਾੀਂ ਜਵਿੱਚ ਜਦਓ।
ਹਰੇਕ ਪਰਸ਼ਨ ਦੇ ਚਾਰ ਅੰਕ ਹਨ।
1. ਕਦਰਤ ਬਨਸਪਤ ਦਾ ਦੇਸ਼ ਨੂੰ ਕ ਲਾਭ ਹੈ?
2. ਦੇਸ਼ ਜਵਚ ਉਦਯੋਗ ਕਰਨ ਜਵਿੱਚ ਊਰਿਾ ਦਾ ਕ ਮਹਿੱਤਵ ਹੈ?
3. ਹਰ ਕਰਾੀਂਤ ਤੋਂ ਤਸ ੀਂ ਕ ਸਮਝਦੇ ਹੋ? ਹਰ ਕਰਾੀਂਤ ਦੇ ਮਿੱਿ ਪਰਭਾਵ ਕ ਹਨ?
4. ਿਜਲ੍ ਆੀਂਵਾਲਾ ਬਾਗ ਦ ਦਰਘਟਨਾ ਦਾ ਵਰਨਣ ਕਰੋ।
5. ਆਜ਼ਾਦ ਜਹੰਦ ਫੌਿ ਉਿੱਤੇ ਜਵਸਥਾਰ ਪੂਰਵਕ ਨੋਟ ਜਲਿੋ।
6. ਭਾਰਤ ਲੋ ਕਤੰਤਰ ਦੇ ਸਰੂਪ ਉਿੱਤੇ ਨੋਟ ਜਲਿੋ।
(4x4=16)
ਭ ਗ-(ਸ)
4. ਸਰੋਤ ਅਧਾਜਰਤ ਪਰਸ਼ਨ: (3X1=3)
1792 ਈ: ਜਵਿੱਚ ਮਹਾੀਂ ਜਸੰਘ ਅਕਾਲ ਚਲਾਣਾ ਕਰ ਜਗਆ। ਉਸ ਸਮੇਂ ਰਣਿ ਤ ਜਸੰਘ ਬਾਰਾੀਂ ਸਾਲਾੀਂ
ਦਾ ਸ । ਨਾਬਾਲਗ ਹੋਣ ਕਰਕੇ ਰਾਿ ਦ ਵਾਗ-ਡੋ ਰ ਉਸਦ ਮਾਤਾ ਰਾਿ ਕੌਰ ਦੇ ਹਿੱਥਾੀਂ ਜਵਿੱਚ ਆ ਗਈ। ਉਸ
ਨੇ ਰਾਿ ਪਰਬੰਧ ਦਾ ਸਾਰਾ ਕੰਮ ਸਰਦਾਰ ਲਿਪਤ ਰਾਏ ਦੇ ਹਵਾਲੇ ਕਰ ਜਦਿੱਤਾ। 1796 ਈ: ਜਵਿੱਚ ਰਣਿ ਤ
ਜਸੰਘ ਦਾ ਜਵਆਹ ਹੋ ਜਗਆ। ਜਸਿੱਟੇ ਵਿੋਂ ਸ਼ਕਰਚਿੱਕ ਆ ਜਮਸਲ ਦੇ ਰਾਿ ਪਰਬੰਧ ਦੇ ਕੰਮ ਜਵਿੱਚ ਉਸਦ ਸਿੱਸ
ਸਦਾ ਕੌਰ ਵ ਜਦਲਚਸਪ ਲੈ ਣ ਲਿੱ ਗ ਪਈ। ਇਸ ਤਰ੍ਾੀਂ 1792 ਈ: ਤੋਂ 1797 ਈ: ਤਿੱਕ, ਿਦ ਤਿੱਕ ਰਣਿ ਤ
ਜਸੰਘ ਨਾਬਾਲਗ ਜਰਹਾ, ਸ਼ਕਰਚਿੱਕ ਆ ਜਮਸਲ ਦਾ ਰਾਿ ਪਰਬੰਧ ਰਾਿ ਕੌਰ, ਦ ਵਾਨ ਲਿਪਤ ਰਾਏ ਅਤੇ ਸਦਾ
ਕੌਰ ਦੇ ਹਿੱਥ ਜਵਿੱਚ ਜਰਹਾ। ਇਸ ਲਈ ਇਸ ਕਾਲ ਨੂੰ “ਜਤਕਿੱੜ ਦ ਸਰਪਰਸਤ ” ਦਾ ਕਾਲ ਵ ਜਕਹਾ ਿਾੀਂਦਾ ਹੈ।
1797 ਈ. ਜਵਿੱਚ ਿਦੋਂ ਰਣਿ ਤ ਜਸੰਘ 17 ਸਾਲ ਦਾ ਹੋਇਆ ਤਾੀਂ ਉਸਨੇ ਰਾਿ-ਪਰਬੰਧ ਦ ਵਾਗ-ਡੋ ਰ ਆਪਣੇ
ਹਿੱਥਾੀਂ ਜਵਿੱਚ ਲੈ ਲਈ। ਰਾਿ ਕੌਰ ਅਤੇ ਦ ਵਾਨ ਲਿਪਤ ਰਾਏ ਦ ਮੌਤ ਹੋ ਗਈ। ਸਦਾ ਕੌਰ ਰਣਿ ਤ ਜਸੰਘ
ਦ ਆੀਂ ਮਿੱਢਲ ਆੀਂ ਜਿਿੱਤਾੀਂ ਜਵਿੱਚ ਬੜ ਸਹਾਇਕ ਜਸਿੱਧ ਹੋਈ।
ਉਿੱਪਰ ਜਦਿੱਤੇ ਪੈਰ੍ੈ ਨੂੰ ਪੜ੍ ਕੇ ਹੇਠ ਜਲਿੇ ਪਰਸ਼ਨਾੀਂ ਦੇ ਉਿੱਤਰ ਜਲਿੋ:-
1. ਮਹਾਰਾਿਾ ਰਣਿ ਤ ਜਸੰਘ ਜਕਸ ਜਮਸਲ ਨਾਲ ਸਬੰਧ ਰਿੱਿਦਾ ਸ ?
2. ‘ਜਤਿੱਕੜ ਦ ਸਰਪਰਸਤ ’ ਦਾ ਕਾਲ ਜਕਸਨੂੰ ਜਕਹਾ ਿਾੀਂਦਾ ਹੈ?
3. ਰਾਿ ਕੌਰ ਕੌਣ ਸ ?
ਭ ਗ-(ਹ)
5. (ੳ) ਭਾਰਤ ਦੇ ਨਕਸ਼ੇ ਜਵਿੱਚ ਕੋਈ ਜਤੰਨ ਸਥਾਨ ਜਦਿਾਓ: (3x1=3)
Page 3
(1) ਕਣਕ ਉਤਪਾਦਨ ਦਾ ਕੋਈ ਇਿੱਕ ਿੇਤਰ
(2) ਕਪਾਹ ਉਤਪਾਦਨ ਦਾ ਕੋਈ ਇਿੱਕ ਿੇਤਰ
(3) ਕੋਲਾਰ ਸੋਨਾ ਿੇਤਰ
(4) ਵਿੱਧ ਿਨਸੰਜਿਆ ਦ ਘਣਤਾ ਵਾਲਾ ਰਾਿ
(ਅ) ਪਰਾਣੇ ਪੰਿਾਬ ਦੇ ਨਕਸ਼ੇ ਜਵਿੱਚ ਕੋਈ ਜਤੰਨ ਸਥਾਨ ਜਦਿਾਓ। (3x1=3)
(1) ਮਕਤਸਰ
(2) ਸਰਜਹੰਦ
(3) ਜਫਰੋਜ਼ਸ਼ਾਹ
(4) ਅਲ ਵਾਲ