aglasem.com
Home Schools Admission Career Mock Test PDF Docs Playground
ClassChoose class
StateSelect state

PSEB 10th Sample Paper 2026 Music

Download PSEB 10th Sample Paper 2026 Music. Here at aglasem.com get all the latest Punjab Board Model Question Papers for class 10. PSEB 10th Music Sample Paper 2026 is given below. More Detail
PSEB 10th Sample Paper 2026 Music - Page 1 of 6

Finished viewing? Save it for later —

Download PSEB 10th Sample Paper 2026 Music (PDF · 6 pages)
Downloaded 23 times

About PSEB 10th Sample Paper 2026 Music

PSEB 10th Sample Paper 2026 Music is available here for free download. Published by Punjab Board for Class 10, this sample paper can be viewed online or downloaded as a PDF (6 pages). Candidates preparing for Class 10 can use PSEB 10th Sample Paper 2026 Music to understand the exam pattern, the type of questions asked, and the overall difficulty level.

Frequently Asked Questions

How can I download PSEB 10th Sample Paper 2026 Music?

Open this page and click the Download button to save PSEB 10th Sample Paper 2026 Music as a PDF. It is completely free on AglaSem Docs.

Is PSEB 10th Sample Paper 2026 Music free to download?

Yes. PSEB 10th Sample Paper 2026 Music can be viewed online and downloaded as a PDF free of cost on AglaSem Docs.

How many pages does PSEB 10th Sample Paper 2026 Music have?

PSEB 10th Sample Paper 2026 Music contains 6 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

PSEB 10th Sample Paper 2026 Music – Text

Read the full text of this sample paper below — useful to quickly search, copy and reference the content online without downloading the PDF.

📄 View text version (6 pages)

Page 1

Punjab Board

Sample Academic Year
2026

Paper

Page 2

ਸ਼੍ਰੇਣੀ – ਦੱ ਸਵੀਂ

ਵਵਸ਼੍ਾ – ਸੰ ਗੀਤ ( ਵਾਦਨ )

ਸੈਸ਼੍ਨ – 2025-26

ਸਮਾਂ – 3 ਘੰ ਟੇ ਕੱ ਲ ਅੰ ਕ – 45

ਭਾਗ – ੳ

1 ਤੋਂ 11 ਤੱ ਕ ਵਸਤੂਵਨਸ਼੍ਠ ਪਰਸ਼੍ਨ ਹਨ । ਸਾਰੇ ਪਰਸ਼੍ਨ ਕਰਨੇ ਲਾਜ਼ਮੀ ਹਨ । (11×1=11)

1. ਸਾਡੇ ਸੰ ਗੀਤ ਵਵਿੱ ਚ ਚਲ ਸਵਰਾਂ ਦੀ ਵਗਣਤੀ ਵ ੰ ਨੀ ਹੈ ?
2. ਵ ਹੜੇ ਥਾਟ ਵਵਿੱ ਚ ਸਾਰੇ ਸਵਰ ਸਿੱ ਧ ਲਿੱਗਦੇ ਹਨ ?
3. ਵਸਤਾਰ ਦਾ ਅਵਵਸ ਾਰ ਵ ਸ ਨੇ ੀਤਾ ?
4. ੋਮਲ ਸਵਰਾਂ ਲਈ ਵ ਹੜੇ ਵਚੰ ਨਹ ਾਂ ਦਾ ਪ੍ਰਯੋਗ ੀਤਾ ਜਾਂਦਾ ਹੈ ?
5. ਰਜਾਖਾਨੀ ਗਤ ਦਾ ਆਵਵਸ ਾਰ ਵ ਸ ਨੰ ਮੰ ਵਨਆ ਜਾਂਦਾ ਹੈ ?
6. ਥਾਟ ਵਵਿੱ ਚ ਵ ੰ ਨੇ ਸਵਰਾਂ ਦਾ ਹੋਣਾ ਜਰਰੀ ਹੈ ?
7. ਰਾਗ ਭੈਰਵ ਦਾ ਥਾਟ ਦਿੱ ਸੋ ।
8. ਰਾਗ ਭਪ੍ਾਲੀ ਦੀ ਜਾਤੀ ਦਿੱ ਸੋ ।
9. ਚਾਰਤਾਲ ਦੇ ਵ ੰ ਨੇ ਵਵਭਾਗ ਹੰ ਦੇ ਹਨ ?
10. ਰਪ੍ ਤਾਲ ਵ ੰ ਨੇ ਮਾਤਰਾ ਦੀ ਤਾਲ ਹੈ ?
11. ਰਾਗ ਖਮਾਜ ਦਾ ਵਾਦੀ ਸਵਰ ਦਿੱ ਸੋ ।
ਭਾਗ – ਅ

12 ਤੋਂ 17 ਤੱ ਕ ਸੰ ਖੇਪਾਤਮਕ ਪਰਸ਼੍ਨਾਂ ਦੇ ਉੱਤਰ ਵਦਓ। ਸਾਰੇ ਪਰਸ਼੍ਨ ਲਾਜ਼ਮੀ ਹਨ । (6×2=12)

12. ਵਾਦ ਦੇ ੋਈ ਦੋ ਗਣ ਦਿੱ ਸੋ ।
13. ਖਮਾਜ ਥਾਟ ਵਵਿੱ ਚ ਵ ਹੜੇ ਸਵਰਾਂ ਦਾ ਪ੍ਰਯੋਗ ੀਤਾ ਜਾਂਦਾ ਹੈ ।
14. ਪ੍ੰ ਜਾਬ ਦੇ ਲੋ ਸਾਜਾਂ ਦੇ ਨਾਮ ਵਲਖੋ ।
15. ਭੈਰਵ ਰਾਗ ਦਾ ਆਰੋਹ - ਅਵਰੋਹ ਵਲਖੋ ।
16. ਰਾਗ ਭਪ੍ਾਲੀ ਵਵਿੱ ਚ ਵ ਹੜੇ - ਵ ਹੜੇ ਸਵਰ ੋਮਲ ਲਿੱਗਦੇ ਹਨ ?
17. ਏ ਤਾਲ ਵਵਿੱ ਚ ਿੱ ਲ ਵ ੰ ਨੀਆਂ ਤਾਲੀਆਂ ਹੰ ਦੀਆਂ ਹਨ ?
ਭਾਗ – ੲ

18 ਤੋਂ 22 ਤੱ ਕ ਸੰ ਖੇਪਾਤਮਕ ਪਰਸ਼੍ਨਾਂ ਵਵੱ ਚੋਂ ਕੋਈ ਚਾਰ ਪਰਸ਼੍ਨਾਂ ਦੇ ਉੱਤਰ ਵਦਓ । (4×3=12)

18. ਰਾਗ ਦੇ ੋਈ ਵਤੰ ਨ ਵਨਯਮ ਵਲਖੋ ।
19. ਅਚਲ ਸਵਰ ਨੰ ਪ੍ਵਰਭਾਵਸਤ ਰੋ ।
20. ਪ੍ੰ ਜਾਬ ਦੇ ਸਾਜ ਢੋਲ ਉੱਪ੍ਰ ਨੋ ਟ ਵਲਖੋ।
21. ਰਪ੍ ਤਾਲ ਦੀ ਜਾਣ ਪ੍ਛਾਣ ਵਲਖੋ ।
22. ਖਮਾਜ ਰਾਗ ਦੀ ਜਾਣ ਪ੍ਛਾਣ ਵਲਖੋ ।
ਭਾਗ – ਸ

23 ਅਤੇ 24 ਵਨਬੰ ਧਾਤਮਕ ਪਰਸ਼੍ਨਾਂ ਵਵੱ ਚੋਂ ਇੱਕ - ਇੱਕ ਪਰਸ਼੍ਨ ਦਾ ਉੱਤਰ ਵਦਓ । (2×5=10)

23. ਪ੍ੰ ਵਡਤ ਵਨਖਲ ਬੈਨਰਜੀ ਜੀ ਦੀ ਜੀਵਨੀ ਵਲਖੋ ।
ਜਾਂ
ਵਸਤਾਰ ਦਾ ਅੰ ਗ ਵਰਨਣ ਰੋ ।
24. ਚਾਰ ਤਾਲ ਨੰ ਇ ਗਣ ਅਤੇ ਦਗਣ ਲੈ ਅ ਾਰੀਆਂ ਵਵਿੱ ਚ ਵਲਖੋ ।
ਜਾਂ
ਰਾਗ ਭੈਰਵ ਦੀ ਦਰਤ/ਰਜਾਖਾਨੀ ਗਤ ਦੀ ਸਰ ਵਲਪ੍ੀ ਵਲਖੋ ।

Page 3

ਸ਼੍ਰੇਣੀ – ਦੱ ਸਵੀਂ

ਵਵਸ਼੍ਾ – ਸੰ ਗੀਤ ( ਗਾਇਨ )

ਸੈਸ਼੍ਨ – 2025-26

ਸਮਾਂ – 3 ਘੰ ਟੇ ਕੱ ਲ ਅੰ ਕ – 45

ਭਾਗ – ੳ

1 ਤੋਂ 11 ਤੱ ਕ ਵਸਤੂਵਨਸ਼੍ਠ ਪਰਸ਼੍ਨ ਹਨ । ਸਾਰੇ ਪਰਸ਼੍ਨ ਕਰਨੇ ਲਾਜ਼ਮੀ ਹਨ । (11×1=11)

1. ਸਾਡੇ ਸੰ ਗੀਤ ਵਵਿੱ ਚ ਚਲ ਸਵਰਾਂ ਦੀ ਵਗਣਤੀ ਵ ੰ ਨੀ ਹੈ ?
2. ਵ ਹੜੇ ਥਾਟ ਵਵਿੱ ਚ ਸਾਰੇ ਸਵਰ ਸਿੱ ਧ ਲਿੱਗਦੇ ਹਨ ?
3. ਤਾਨਪਰੇ ਦਾ ਅਵਵਸ ਾਰ ਵ ਸ ਨੇ ੀਤਾ ?
4. ੋਮਲ ਸਵਰਾਂ ਲਈ ਵ ਹੜੇ ਵਚੰ ਨਹ ਾਂ ਦਾ ਪਰਯੋਗ ੀਤਾ ਜਾਂਦਾ ਹੈ ?
5. ਭਜਨ ਨਾਲ ਤਾਲ ਦੇਣ ਲਈ ਵ ਹੜੇ ਸਾਜ ਦੀ ਵਰਤੋਂ ੀਤੀ ਜਾਂਦੀ ਹੈ ?
6. ਥਾਟ ਵਵਿੱ ਚ ਵ ੰ ਨੇ ਸਵਰਾਂ ਦਾ ਹੋਣਾ ਜਰੂਰੀ ਹੈ ?
7. ਰਾਗ ਭੈਰਵ ਦਾ ਥਾਟ ਦਿੱ ਸੋ ।
8. ਰਾਗ ਭਪਾਲੀ ਦੀ ਜਾਤੀ ਦਿੱ ਸੋ ।
9. ਚਾਰਤਾਲ ਦੇ ਵ ੰ ਨੇ ਵਵਭਾਗ ਹੰ ਦੇ ਹਨ ?
10. ਰੂਪ ਤਾਲ ਵ ੰ ਨੇ ਮਾਤਰਾ ਦੀ ਤਾਲ ਹੈ ?
11. ਰਾਗ ਖਮਾਜ਼ ਦਾ ਵਾਦੀ ਸਵਰ ਦਿੱ ਸੋ ।
ਭਾਗ – ਅ

12 ਤੋਂ 17 ਤੱ ਕ ਸੰ ਖੇਪਾਤਮਕ ਪਰਸ਼੍ਨਾਂ ਦੇ ਉੱਤਰ ਵਦਓ। ਸਾਰੇ ਪਰਸ਼੍ਨ ਲਾਜ਼ਮੀ ਹਨ । (6×2=12)

12. ਗਾਇ ਦੇ ੋਈ ਦੋ ਗਣ ਦਿੱ ਸੋ ।
13. ਖਮਾਜ ਥਾਟ ਵਵਿੱ ਚ ਵ ਹੜੇ ਸਵਰਾਂ ਦਾ ਪਰਯੋਗ ੀਤਾ ਜਾਂਦਾ ਹੈ ।
14. ਪੰ ਜਾਬ ਦੇ ਲੋ ਸਾਜਾਂ ਦੇ ਨਾਮ ਵਲਖੋ ।
15. ਭੈਰਵ ਰਾਗ ਦਾ ਆਰੋਹ - ਅਵਰੋਹ ਵਲਖੋ ।
16. ਰਾਗ ਭਪਾਲੀ ਵਵਿੱ ਚ ਵ ਹੜੇ - ਵ ਹੜੇ ਸਵਰ ੋਮਲ ਲਿੱਗਦੇ ਹਨ ?
17. ਏ ਤਾਲ ਵਵਿੱ ਚ ਿੱ ਲ ਵ ੰ ਨੀਆਂ ਤਾਲੀਆਂ ਹੰ ਦੀਆਂ ਹਨ ?
ਭਾਗ – ੲ

18 ਤੋਂ 22 ਤੱ ਕ ਸੰ ਖੇਪਾਤਮਕ ਪਰਸ਼੍ਨਾਂ ਵਵੱ ਚੋਂ ਕੋਈ ਚਾਰ ਪਰਸ਼੍ਨਾਂ ਦੇ ਉੱਤਰ ਵਦਓ । (4×3=12)

18. ਰਾਗ ਦੇ ੋਈ ਵਤੰ ਨ ਵਨਯਮ ਵਲਖੋ ।
19. ਅਚਲ ਸਵਰ ਨੂੰ ਪਵਰਭਾਵਸਤ ਰੋ ।
20. ਪੰ ਜਾਬ ਦੇ ਸਾਜ ਢੋਲ ਉੱਪਰ ਨੋ ਟ ਵਲਖੋ।
21. ਰੂਪ ਤਾਲ ਦੀ ਜਾਣ ਪਛਾਣ ਵਲਖੋ ।
22. ਖਮਾਜ ਰਾਗ ਦੀ ਜਾਣ ਪਛਾਣ ਵਲਖੋ ।
ਭਾਗ – ਸ

23 ਅਤੇ 24 ਵਨਬੰ ਧਾਤਮਕ ਪਰਸ਼੍ਨਾਂ ਵਵੱ ਚੋਂ ਇੱਕ - ਇੱਕ ਪਰਸ਼੍ਨ ਦਾ ਉੱਤਰ ਵਦਓ । (2×5=10)

23. ਤਾਨਸੇਨ ਜੀ ਦੀ ਜੀਵਨੀ ਵਲਖੋ ।
ਜਾਂ
ਤਾਨਪਰੇ ਦਾ ਅੰ ਗ ਵਰਨਣ ਰੋ ।
24. ਚਾਰ ਤਾਲ ਨੂੰ ਇ ਗਣ ਅਤੇ ਦਗਣ ਲੈ ਅ ਾਰੀਆਂ ਵਵਿੱ ਚ ਵਲਖੋ ।
ਜਾਂ
ਰਾਗ ਭੈਰਵ ਦੀ ਦਰਤ/ਛੋਟੇ ਵਖਆਲ ਦੀ ਸਰ ਵਲਪੀ ਵਲਖੋ ।

Page 4

ਸ਼ੇਣੀ - ਦਸਵ
ਿਵਸ਼ਾ - ਤਬਲਾ
ਸੈਸ਼ਨ - 2025-2026
ਸਮ - 3 ਘੰ ਟੇ ਕੁੱ ਲ ਅੰ ਕ – 45

ਭਾਗ – a

1 ਤ% 11 ਤੱ ਕ ਵਸਤੁਿਨਸ਼ਠ ਪਸ਼ਨ ਹਨ I ਸਾਰੇ ਪਸ਼ਨ ਕਰਨ( ਲਾਜ਼ਮੀ ਹਨ।
1. ਤਬਲੇ ਦੇ ਵੱ ਡੇ ਭਾਗ ਨੂੰ ਕੀ ਕਿਹੰ ਦੇ ਹਨ?
2. ਹਥੌੜੀ ਦਾ ਕੀ ਕੰ ਮ ਹੁੰ ਦਾ ਹੈ?
3. ਪੇਸ਼ਕਾਰ ਦਾ ਸਾਧਾਰਨ ਅਰਥ ਕੀ ਹੁੰ ਦਾ ਹੈ?
4. ਉਸਤਾਦ ਬਹਾਦਰ ਿਸੰ ਘ ਜੀ ਦੇ ਗੁਰੂ ਕੌ ਣ ਸਨ?
5. ਤਬਲੇ ਿਵੱ ਚ ਿਕੰ ਨ( ਘਰ ਹੁੰ ਦੇ ਹਨ?
6. ਕਾਇਦੇ ਦਾ ਕੀ ਅਰਥ ਹੁੰ ਦਾ ਹੈ?
7. ਿਤੰ ਨਤਾਲ ਿਵੱ ਚ ਿਕੰ ਨੀਆਂਮਾਤਰਾਵ ਹੁੰ ਦੀਆਂਹਨ?
8. ਝਪਤਾਲ ਿਵੱ ਚ ਿਕੰ ਨ( ਿਵਭਾਗ ਹੁੰ ਦੇ ਹਨ?
9. ਇੱ ਕਤਾਲ ਿਵੱ ਚ ਿਕੰ ਨੀਆਂਤਾਲੀਆਂਲੱਗਦੀਆਂਹਨ?
10. ਝਪਤਾਲ ਿਕਸ ਵਾਦ ਦੀ ਤਾਲ ਹੈ?
11. ਿਤੰ ਨਤਾਲ ਦੀ ਪਿਹਲੀ ਮਾਤਰਾ ?ਤੇ ਕੀ ਹੁੰ ਦਾ ਹੈ? (11x1=11)
ਭਾਗ – A
12 ਤ% 17 ਤੱ ਕ ਸੰ ਖੇਪਾਤਮਕ ਪਸ਼ਨ ਦੇ ?ਤਰ ਦੀਓ । ਸਾਰੇ ਪਸ਼ਨ ਕਰਨ( ਲਾਜ਼ਮ ਹਨ।
12. ਤਬਲੇ ਨੂੰ ਿਮਲਾਉਣ ਦੇ ਕੋਈ ਦੋ ਿਨਯਮ ਿਲਖੋ।
13. ਤਾਲ ਦਾ ਵਾਦਨ ਨਾਲ ਕੀ ਸੰ ਬੰ ਧ ਹੈ, ਇਸ ਬਾਰੇ ਸੰ ਖੇਪ ਿਵੱ ਚ ਿਲਖੋ।
14. ਿਵਸ਼ਨੂੰ ਨਰਾਇਣ ਭਾਤਖੰ ਡੇ ਅਤੇ ਿਵਸ਼ਨੂੰ ਿਦਗੰ ਬਰ ਪੁਲਸਕਰ ਜੀ ਦੀ ਤਾਲ ਿਲਪੀ ਪੱ ਧਤੀ ਦੀ ਆਪਸੀ ਤੁਲਨਾ ਕਰੋ।
15. ਝਪਤਾਲ ਦਾ ਪਿਰਚੈ ਿਲਖੋ ਅਤੇ ਕੋਈ ਇੱ ਕ ਟੁਕੜਾ ਿਲਖੋ।
16. ਇੱ ਕਤਾਲ ਦਾ ਪਿਰਚੈ ਿਲਖੋ।
17. ਿਤੰ ਨਤਾਲ ਨੂੰ ਇੱ ਕਗੁਣ ਿਵੱ ਚ ਿਲਖੋ। (6x2=12)
ਭਾਗ – e
18 ਤ% 22 ਤੱ ਕ ਸੰ ਖੇਪਾਤਮਕ ਪਸ਼ਨ ਿਵੱ ਚ% ਕੋਈ ਚਾਰ ਪਸ਼ਨ ਦੇ ?ਤਰ ਦੀਓ।
18. ਪਖਾਵਜ ਦੇ ਇਿਤਹਾਸ ਬਾਰੇ ਸੰ ਖੇਪ ਿਵੱ ਚ ਿਲਖੋ।
19. ਅਨਾਗਤ ਗਿਹ ਬਾਰੇ ਿਲਖੋ।
20. ਪੇਸ਼ਕਾਰ ਬਾਰੇ ਸੰ ਖੇਪ ਿਵੱ ਚ ਿਲਖੋ।
21. ਿਤੰ ਨਤਾਲ ਿਵੱ ਚ ਕੋਈ ਦੋ ਿਤਹਾਇਆ ਿਲਖੋ।
22. ਇੱ ਕਤਾਲ ਨੂੰ ਇੱ ਕਗੁਣ ਅਤੇ ਦੁਗੁਣ ਿਵੱ ਚ ਿਲਖੋ। (4x3=12)

ਭਾਗ - s
23 ਅਤੇ 24 ਿਨਬੰ ਧਾਤਮਕ ਪਸ਼ਨ ਿਵੱ ਚ% ਇੱ ਕ-ਇੱ ਕ ਪਸ਼ਨ ਦਾ ?ਤਰ ਦੀਓ।

23. ਉਸਤਾਦ ਬਹਾਦਰ ਿਸੰ ਘ ਜੀ ਦਾ ਜੀਵਨ ਪਿਰਚੈ ਿਲਖੋ।
ਜ
ਤਬਲੇ ਦੇ ਇਿਤਹਾਸ ਬਾਰੇ ਦਸਦੇ ਹੋਏ, ਤਬਲੇ ਦੇ ਅੰ ਗ ਨੂੰ ਿਵਸਥਾਰ ਸਿਹਤ ਿਲਖੋ।

24. ਇੱ ਕਤਾਲ ਿਵੱ ਚ ਕੋਈ ਇੱ ਕ Fਾਇਦਾ ਿਲਖੋ ਅਤੇ ਉਸਦੇ ਕੋਈ ਚਾਰ ਪਲਟੇ ਿਲਖੋ।
ਜ
ਿਤੰ ਨਤਾਲ ਨੂੰ ਇੱ ਕਗੁਣ ਅਤੇ ਦੁਗੁਣ ਦੀ ਲੈ ਅਕਾਰੀ ਿਵੱ ਚ ਿਲਖੋ। (2x5=10)

Page 5

AglaSem Earn While You Learn Program!

Share your recent question papers with us and get paid!
अपने हाल के न प हम भेज और कमाएँ!

To participate, email us with the following details:
भाग लेने के लए हम न न ववरण के साथ ईमेल कर:

- Your Name
- Your Class
- Your Board
- Details of the Question Papers you have
आपके पास उपल ध न प का ववरण

Our team will reach out to you with the next steps.
हमार ट म आगे क या के लए आपसे संपक करे गी।

Email: support@

Page 6

Study Materials
Notes

Model Papers Class 6 Notes

Sample Papers Class 7 Notes
Half Yearly Sample Papers Class 8 Notes

Class 9 Notes
Important Resources
Class 10 Notes
Periodic Table
Class 11 Notes
Writing Skills / Formats

Maps of India / World Class 12 Notes

Books and Solutions

NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions

Document Details

Board / OrgPunjab Board
ExamClass 10
TypeSample Paper
Pages6
Updated24 Sep 2026