PSEB 10th Sample Paper 2026 Home Science – Text
Read the full text of this sample paper below — useful to quickly search, copy and reference the content online without downloading the PDF.
📄 View text version (6 pages)
Page 1
Punjab Board
Sample Academic Year
2026
Paper
Page 2
ਮਾਡਲ ਪਸ਼ਨ ਪੱ ਤਰ
ਗਿਹ ਿਵਿਗਆਨ
ਸ਼ੇਣੀ- ਦਸਵ
(2025-26)
ਭਾਗ-I
ਵਸਤੂਿਨਸ਼ਠ ਪਸ਼ਨ ( 5× =15)
(1) ਗਿਹ ਿਵਵਸਥਾ ਦੀ ਪਿਰਭਾਸ਼ਾ ਿਲਖੋ?
(2) ਘਰ ਦੀ ਲੋ ੜ ਦੇ ਮੁੱ ਖ ਦੋ ਕਾਰਨ ਦੱ ਸੋ?
(3) ਘਰੇਲੂ ਕੂੜੇ ਿਵੱ ਚ ਿਕਹੜੀਆਂ-ਿਕਹੜੀਆਂ ਚੀਜ਼ ਹੁੰ ਦੀਆਂ ਹਨ?
(4) ਘਰ ਦੀ ਸਜਾਵਟ ਲਈ ਿਕਹੜੀਆਂ-ਿਕਹੜੀਆਂ ਚੀਜ਼ ਦਾ ਪਯੋਗ ਹੁੰ ਦਾ ਹੈ?
(5) ਪੋਟੀਨ ਿਕਹੜੇ ਤੱ ਤ ਦਾ ਿਮਸ਼ਰਣ ਹੈ?
(6) ਿਵਟਾਿਮਨ ਸਾਡੇ ਰੱ ਿਖਅਕ ਤੱ ਤ ਿਕ ਹਨ?
(7) ਭੋਜਨ ਦੀ ਪਿਰਭਾਸ਼ਾ ਿਲਖੋ?
(8) ਸਬਜ਼ੀਆਂ ਿਵੱ ਚ ਿਕਹੜੇ-ਿਕਹੜੇ ਪੋਸ਼ਿਟਕ ਤੱ ਤ ਹੁੰ ਦੇ ਹਨ?
(9) ਪਿਰਵਾਰ ਦੀਆਂ ਮੁੱ ਖ ਿਕਸਮ ਿਕਹੜੀਆਂ ਹਨ?
(10) ਪਿਰਵਾਰ ਸਮਾਜ ਦੀ …………….. ਇਕਾਈ ਹੈ।
(11) ਗਰਭ ਅਵਸਥਾ ਨੂੰ ਿਕੰ ਨ ਭਾਗ ਿਵੱ ਚ ਵੰ ਡ ਸਕਦੇ ਹ ?
(12) ਪਲੈ ਸਟ
ੈ ਕੀ ਹੁੰ ਦਾ ਹੈ?
(13) ਿਸਲਕ ਨੂੰ ਰੇਿਸ਼ਆਂ ਦੀ ………. ਿਕਹਾ ਜ ਦਾ ਹੈ।
(14) ਗਰਮੀਆਂ ਿਵੱ ਚ ……….. ਤ ਬਣੇ ਕੱ ਪੜੇ ਪਿਹਨ ਜ ਦੇ ਹਨ।
(15) ਥਰਮੋਪਲਾਸਿਟਕ ਰੇਿਸ਼ਆਂ ਤ ਕੀ ਭਾਵ ਹੈ?
Page 3
ਭਾਗ-II
ਛੋਟੇ ਪਸ਼ਨ ਦੇ ਤਰ ਿਦਉ। ਹਰੇਕ ਪਸ਼ਨ ਦੇ ਿਤੰ ਨ ਅੰ ਕ ਹਨ। (7× =21)
(16) ਕੂੜਾ-ਕਰਕਟ ਤ ਖਾਦ ਿਕਵ ਬਣਾਈ ਜ ਦੀ ਹੈ?
(17) ਉਪਚਾਿਰਕ ਅਤੇ ਅਣ-ਉਪਚਾਿਰਕ ਸੰ ਤੁਲਨ ਿਵੱ ਚ ਕੀ ਅੰ ਤਰ ਹੈ?
ਜ
ਪਰਦੇ ਲਗਾਉਣ ਦੇ ਕੀ ਲਾਭ ਹਨ? ਪਰਿਦਆਂ ਲਈ ਿਕਹੋ ਿਜਹਾ ਕੱ ਪੜਾ ਖਰੀਦਣਾ
ਚਾਹੀਦਾ ਹੈ?
(18) ਕਾਰਬੋਹਾਈਡੇਟਸ ਸਰੀਰ ਿਵੱ ਚ ਕੀ ਕੰ ਮ ਕਰਦੇ ਹਨ?
(19) ਿਵਟਾਿਮਨ ਏ ਦਾ ਮੁੱ ਖ ਕੰ ਮ ਕੀ ਹੈ? ਇਸ ਦੀ ਪਾਪਤੀ ਦੇ ਸੋਤ ਿਲਖੋ।
ਜ
ਿਕਸੇ ਿਤੰ ਨ ਭੋਜਨ ਸਮੂਹ ਦੇ ਖੁਰਾਕੀ ਤੱ ਤ ਬਾਰੇ ਿਲਖੋ।
(20) ਸੰ ਯੁਕਤ ਪਿਰਵਾਰ ਹੋਣ ਦੇ ਕੀ ਨੁਕਸਾਨ ਹਨ?
(21) ਗਰਭ ਅਵਸਥਾ ਦੇ ਸਮ ਭਰੂਣ ਤੇ ਅਸਰ ਪਾਉਣ ਵਾਲੇ ਕਾਰਕ ਦੱ ਸੋ।
ਜ
ਬੱ ਿਚਆਂ ਿਵੱ ਚ ਫਾਸਲਾ ਰੱ ਖਣ ਦਾ ਕੀ ਮਹੱ ਤਵ ਹੈ?
(22) ਿਲਨਨ ਿਕਹੋ ਿਜਹਾ ਰੇਸ਼ਾ ਹੈ? ਇਸ ਦੇ ਕੀ ਗੁਣ ਹਨ?
ਜ
ਧਾਤ ਤ ਪਾਪਤ ਹੋਣ ਵਾਲੇ ਰੇਸ਼ੇ ਿਕਹੜੇ-ਿਕਹੜੇ ਹਨ? ਉਹਨ ਬਾਰੇ ਦੱ ਸੋ।
ਭਾਗ-III
Page 4
ਿਨੰਬਧਾਤਮਕ ਪਸ਼ਨ ਦੇ ਤਰ ਿਲਖੋ। ( ×6=24)
(23) ਚੰ ਗੇ ਪਬੰ ਧਕ ਿਵੱ ਚ ਕੀ ਗੁਣ ਹੋਣੇ ਜ਼ਰੂਰੀ ਹਨ?
ਜ
ਿਡਜ਼ਾਇਨ ਦੇ ਮੂਲ ਿਸਧ ਤ ਿਕਹੜੇ ਹਨ? ਇਹਨ ਬਾਰੇ ਪਤਾ ਹੋਣਾ ਿਕ ਜ਼ਰੂਰੀ ਹੈ?
(24) ਚਰਬੀ ਿਵੱ ਚ ਘੁਲਣਸ਼ੀਲ ਿਵਟਾਿਮਨ ਿਕਹੜੇ ਹਨ, ਸਾਡੇ ਸਰੀਰ ਿਵੱ ਚ ਕੀ ਕੰ ਮ ਕਰਦੇ
ਹਨ ਅਤੇ ਿਕੱ ਥ ਪਾਪਤ ਕੀਤੇ ਜਾ ਸਕਦੇ ਹਨ?
ਜ
ਸੰ ਤੁਿਲਤ ਭੋਜਨ ਦੀ ਮਾਤਰਾ ਨੂੰ ਪਭਾਿਵਤ ਕਰਨ ਵਾਲੇ ਕਾਰਕ ਦੱ ਸੋ।
(25) ਆਰਿਥਕ ਖੁਸ਼ਹਾਲੀ ਲਈ ਬੱ ਿਚਆਂ ਿਵੱ ਚ ਫਾਸਲਾ ਹੋਣਾ ਿਕ ਜ਼ਰੂਰੀ ਹੈ?
ਜ
ਗਰਭ ਅਵਸਥਾ ਦੌਰਾਨ ਭਰੂਣ ਦੀਆਂ ਵੱ ਖ-ਵੱ ਖ ਅਵਸਥਾਵ ਬਾਰੇ ਿਲਖੋ।
(26) ਕੁਦਰਤ ਿਵੱ ਚ ਿਮਲਣ ਵਾਲੇ ਰੇਸ਼ੇ ਿਕਹੜੇ ਹਨ? ਿਕਸੇ ਇੱ ਕ ਰੇਸ਼ੇ ਦੀ ਿਵਸ਼ੇਸ਼ਤਾ,
ਰਚਨਾ ਅਤੇ ਦੇਖਭਾਲ ਦੱ ਸੋ।
ਜ
ਥਰਮੋਪਲਾਸਿਟਕ ਰੇਸ਼ੇ ਕੀ ਹੁੰ ਦੇ ਹਨ? ਇਹਨ ਦੀ ਵਰਤ ਅਤੇ ਿਵਸ਼ੇਸ਼ਤਾਵ ਦੱ ਸੋ।
Page 5
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 6
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions