Page 1
Punjab Board
SYLLABUS
2023-2024
Page 2
ਵਾਤਾਵਰਨ ਸ ਿੱ ਸਿਆ
ਪਾਠਕ੍ਰਮ
ਸ਼੍ਰੇਣੀ ਪਸਿਲੀ ਅਤੇ ਦੂਜੀ
❖ ਆਲ਼ੇ -ਦੁਆਲ਼ੇ ਦੀਆਂ ਆਮ ਵਸਤਾਂ, ਪੌਦਦਆਂ ਅਤੇ ਜਾਨਵਰਾਂ ਨੂੰ ਪਛਾਣਦਾ ਹੈ।
❖ ਸਬੂੰ ਧਤ ਵਾਤਾਵਰਨ ਦੇ ਦਵਦ ੂੰ ਨ ਵਰਤਾਦਰਆਂ ਨੂੰ ਵਾਚਣ, ਜਾਣਕਾਰੀ ਪਰਾਪਤ ਕਰਨ, ਵਰਗੀਕਰਨ,
ਦਬਆਨਣ ਅਤੇ ਸਵੈ-ਪਰਗਟਾਵਾ ਕਰਨ ਦੀ ਯੋਗਤਾ ਰੱ ਖਦਾ ਹੈ ।
❖ ਉਹ ਦਸਹਤਮੂੰ ਦ ਜੀਵਨ ਸ਼ੈਲੀ ਲਈ ੋਜਨ ਅਤੇ ਪਾਣੀ ਦੀ ਸੁਰੱਦਖਅਤ ਸਟੋਰੇਜ ਦੇ ਸਧਾਰਨ ਦਨਯਮਾਂ ਦੀ
ਪਾਲਣਾ ਕਰਦਾ ਹੈ । ਕੜਾ ਸਹੀ ਢੂੰ ਗ ਨਾਲ਼ ਕੜੇਦਾਨ ਦਵੱ ਚ ਸੁੱ ਟਦਾ ਹੈ ।
❖ ਸਵੈ ਅਤੇ ਆਲ਼ੇ -ਦੁਆਲ਼ੇ ਦੀ ਰੱ ਦਖਆ ਲਈ ਚੂੰ ਗੀਆਂ ਆਦਤਾਂ ਦਵਕਦਸਤ ਕਰ ਦਰਹਾ ਹੈ ।
❖ ਉਹ ਡਰਾਇੂੰ ਗ, ਪੇਂਦਟੂੰ ਗ, ਨਾਚ-ਗਾਣੇ, ਬਾਗਬਾਨੀ, ਰੁੱ ਖ ਲਗਾਉਣ ਵਰਗੀਆਂ ਦਕਦਰਆਵਾਂ ਰਾਹੀਂ
ਵਾਤਾਵਰਣ ਲਈ ਪਰੇਮ ਦਾ ਪਰਗਟਾਓ ਕਰਦਾ ਹੈ।
❖ ਸਾਰੇ ਪਰਾਣੀ ਜਗਤ ਨਾਲ਼ ਵਾਸਤਾ ਰੱ ਖ ਕੇ ਉਹਨਾਂ ਦੀ ਦੇਖ ਾਲ ਕਰਦਾ ਹੈ ।
❖ ਵਾਤਾਵਰਨ ਦੀ ਸੂੰ ਾਲ ਲਈ ਲੋ ੜੀਂਦਾ ਵਤੀਰਾ ਰੱ ਖਦਾ ਹੈ ।
❖ ਉਹ ਪਰਾਦਕਰਤੀ ਲਈ ਦਪਆਰ, ਜਾਨਵਰਾਂ ਦਾ ਆਦਰ ਕਰਨਾ, ਪੌਦਦਆਂ ਅਤੇ ਪਰਾਣੀਆਂ ਦੀ ਦੇਖ ਾਲ
ਕਰਨੀ ਅਤੇ ਵਾਤਾਵਰਣ ਦੀ ਰੱ ਦਖਆ ਕਰਨ ਵਰਗੀਆਂ ਕਦਰਾਂ ਨੂੰ ਗਰਦਹਣ ਕਰਦਾ ਹੈ।
ਸਵਸ਼੍ਾ-ਵ ਤੂ : ਪਸਿਲੀ ਅਤੇ ਦੂਜੀ ਸ਼੍ਰੇਣੀ
❖ ਪਦਹਲੀ ਅਤੇ ਦਜੀ ਸ਼ਰਣ
ੇ ੀਆਂ ਦਵੱ ਚ ਅਦਧਆਪਕ ਦੁਆਰਾ ਬੱ ਚੇ ਦੇ ਕਰੀਬੀ ਆਲ਼ੇ -ਦੁਆਲ਼ੇ ਦਵੱ ਚੋਂ ਹੀ ਪਾਠਕਰਮ
ਦੀ ਰਚਨਾ ਕੀਤੀ ਜਾਣੀ ਹੈ। ਇਹਨਾਂ ਸ਼ਰਣ
ੇ ੀਆਂ ਦਾ ਪਾਠ ਕਰਮ, ਾਸ਼ਾ, ਗਦਣਤ ਅਤੇ ਆਰਟ ਅਤੇ ਹੈਲਦੀ
ਂ ਪਰੋਡਕਦਟਵ ਦਲਦਵੂੰ ਗ ਰਾਂਹੀ ਹੀ ਪੜਹਾਇਆ ਜਾਵੇਗਾ ।
ਐਡ
(ੳ) ਬਿੱ ਚੇ ਦਾ ਵਾਤਾਵਰਨ
❖ ਬੱ ਚੇ ਦਾ ਕਰੀਬੀ ਵਾਤਾਵਰਨ (ਪਦਰਵਾਰ ਅਤੇ ਘਰ, ਸਕਲ ਅਤੇ ਦੋਸਤ, ਜਾਨਵਰ, ਪੌਦੇ ਅਤੇ ਵਸਤਾਂ)
❖ ਸਥਾਨਕ ਵਾਤਾਵਰਨ ਦਵਚਲੇ ਆਮ ਜਾਨਵਰ, ਪੂੰ ਛੀ ਅਤੇ ਪੌਦੇ ।
❖ ਸਥਾਨਕ ਖੇਤਰ ਦੇ ੌਦਤਕ ਲੱਛਣ ਦਜਵੇਂ ਬਨਸਪਤੀ, ਜੀਵ-ਜੂੰ ਤ, ੌ-ਦਦਰਸ਼ ।
(ਅ) ਵਾਤਾਵਰਨ ਤੇ ਬਿੱ ਚੇ ਦੀਆਂ ਲੋ ੜਾਂ
❖ ੋਜਨ, ਪਾਣੀ, ਦਰਹਾਇਸ਼, ਖੇਡਣ ਅਤੇ ਮੌਜ ਮਸਤੀ ਦੀ ਲੋ ੜ ।
❖ ਦੁਰਘਟਨਾਵਾਂ, ਦਤੱ ਖੀਆਂ ਵਸਤਾਂ ਅਤੇ ਅੱ ਗ ਤੋਂ ਬਚਾਓ ।
(ੲ) ਫ਼ਾਈ ਅਤੇ ਵਾਤਾਵਰਨ ਦੀ ੰ ਭਾਲ
❖ ਦਨਿੱਜੀ ਸਫ਼ਾਈ ਅਤੇ ਚੂੰ ਗੀਆਂ ਆਦਤਾਂ ।
❖ ਦਨਿੱਜੀ ਚੀਜ਼ਾਂ ਨੂੰ ਸਾਫ਼-ਸੁਥਰਾ ਰੱ ਖਣਾ ।
❖ ਆਲ਼ੇ -ਦੁਆਲ਼ੇ ਨੂੰ ਸਾਫ਼ ਰੱ ਖਣਾ (ਘਰ, ਖੇਡ ਦਾ ਮੈਦਾਨ, ਕਲਾਸ ਅਤੇ ਸਕਲ)
1
Page 3
ਉਦਾਿਰਣ ਸਕ੍ਸਰਆਵਾਂ:
❖ ਪਰਾਦਕਰਤੀ ਦੀ ਸੁੂੰ ਦਰਤਾ, ਸਮਤਾ, ਇਕਸੁਰਤਾ ਅਤੇ ਵੂੰ ਨਸੁਵਨਤਾ ਨੂੰ ਦਨਹਾਰਨ ਦੇ ਅਵਸਰ ਪਰਦਾਨ
ਕਰਨਾ ।
❖ ਬੱ ਦਚਆਂ ਨੂੰ ਪੋਦਦਆਂ, ਜਾਨਵਰਾਂ, ਵਸਤਾਂ, ਦਦਰਸ਼ਾਂ, ਪਰਸਦਥਤੀਆਂ, ਘਟਨਾਵਾਂ, ਵਾਰਦਾਤਾਂ ਨੂੰ ਗਹੁ ਨਾਲ਼
ਦੇਖਣ ਲਈ ਪਰੇਦਰਤ ਕਰਨਾ ।
❖ ਪਰਾਦਕਰਤੀ ਨੂੰ ਦਨਹਾਰਨਾ ।
❖ ਰੋਜ਼ਾਨਾ ਦਜ਼ੂੰ ਦਗੀ ਦਵੱ ਚ ਵਾਪਰਨ ਵਾਲੀਆਂ ਘਟਨਾਵਾਂ ਅਤੇ ਕਹਾਣੀਆਂ ਦਬਆਨ ਕਰਨੀਆਂ ।
❖ ਚਾਰਟਾਂ, ਤਸਵੀਰਾਂ, ਪਜ਼ਲ ਅਤੇ ਕੱ ਟ-ਆਉਟ ਦੀ ਵਰਤੋਂ ਕਰਨ ਲਈ ਪਰਤ
ੋ ਸਾਦਹਤ ਕਰਨਾ ।
❖ ਪੋਦਦਆਂ ਅਤੇ ਜਾਨਵਰਾਂ ਦੀ ਸੂੰ ਾਲ ਕਰਨ ਲਈ ਕਦਹਣਾ ।
❖ ਕਲੇ ਅ ਮਾਡਦਲੂੰਗ, ਪੇਪਰ ਕਦਟੂੰ ਗ ਅਤੇ ਫੋਲਦਡੂੰ ਗ ਵਰਗੀਆਂ ਦਕਦਰਆਵਾਂ ਦਵੱ ਚ ਾਗ ਲੈ ਣ ਲਈ ਪਰੇਰਨਾ ।
❖ ਬੱ ਦਚਆਂ ਦੀ ਆਪਣੀ ਸੂੰ ਾਲ ਕਰਨ ਅਤੇ ਆਲ਼ੇ -ਦੁਆਲ਼ੇ ਦੀ ਸਫ਼ਾਈ ਰੱ ਖਣ ਦਵੱ ਚ ਸਹਾਇਤਾ ਕਰਨਾ ।
❖ ਡਰਾਮੇ ਆਯੋਦਜਤ ਕਰਾਉਣੇ ਅਤੇ ਉਹਨਾਂ ਦਵੱ ਚ ਦਮਕਾ ਦਨ ਾਉਣੀ ਅਤੇ ਸਾਂਗ ਕਰਵਾਉਣੇ ।
❖ ਬੱ ਦਚਆਂ ਦਵੱ ਚ ਸਹੀ ਦਸਹਤਮੂੰ ਦ ਆਦਤਾਂ ਦਵਕਦਸਤ ਕਰਨੀਆਂ ਅਤੇ ਇਹਨਾਂ ਆਦਤਾਂ ਨੂੰ ਸਮੇਂ-ਸਮੇਂ ਤੇ
ਦਦਰੜਾਉਣਾ ।
❖ ਸਾਧਾਰਨ ਬਦਹਸ ਰਾਹੀਂ ਬੱ ਦਚਆਂ ਨਾਲ਼ ਉਹਨਾਂ ਦੇ ਤਜ਼ਰਬੇ ਸਾਂਝੇ ਕਰਨਾ ।
❖ ਪਰਾਦਕਰਤੀ ਅਤੇ ਵਾਤਾਵਰਨ ਨਾਲ਼ ਜੁੜੀਆਂ ਖੇਡਾਂ ਕਰਵਾਉਣੀਆਂ ।
❖ ਕਦਵਤਾ-ਗਾਣ ਅਤੇ ਗੀਤ ਗਾਇਨ ਆਯੋਦਜਤ ਕਰਵਾਉਣਾ ।
❖ ਪਾਰਕਾਂ, ਫੁੱ ਲਾਂ ਦੇ ਬਾਗ਼ਾਂ, ਖੇਤਾਂ, ਅਜਾਇਬ ਘਰਾਂ ਦੀ ਸੈਰ ਕਰਵਾਉਣੀ ।
2
Page 4
ਪਾਠਕ੍ਰਮ
ਸ਼੍ਰੇਣੀ ਤੀਜੀ
ਅਸਿਆਇ -1 ਪਸਰਵਾਰ ਅਤੇ ਸਰਸ਼੍ਤੇ:- ਪਦਰਵਾਰ ਦਾ ਸੂੰ ਕਲਪ, ਪਦਰਵਾਰ ਦੀਆਂ ਦਕਸਮਾਂ, ਪਦਰਵਾਰ ਇੱ ਕ ਸਦਹਯੋਗੀ ਢਾਂਚੇ
ਵਜੋਂ, ਦਰਸ਼ਦਤਆਂ ਦੀ ਸਮਝ, ਪੁਸ਼ਤੈਨੀ ਖਾਕਾ (ਦਤੂੰ ਨ ਪੀੜਹੀਆਂ ਤੱ ਕ)। ਪਦਰਵਾਦਰਕ ਮੈਂਬਰਾਂ ਦੇ ਪਰ ਾਵ-ਸਰੀਰਕ
ਲੱਛਣ, ਕਦਰਾਂ-ਕੀਮਤਾਂ, ਆਦਤਾਂ, ਗੁਣ ਅਤੇ ਦਨਪੁੂੰ ਨਤਾਵਾਂ। ਦਸੱ ਦਖਆ ਦੇ ਅਦਧਕਾਰ ਪਰਤੀ ਸੂੰ ਵੇਦਨਸ਼ੀਲਤਾ ।
ਅਸਿਆਇ -2 ਦਾਦਾ ਜੀ ਜਦੋਂ ਜਵਾਨ ਨ:- ਬਜ਼ੁਰਗਾਂ ਅਤੇ ਦਵਸ਼ੇਸ਼ ਲੋ ੜਾਂ ਵਾਲੇ ਦਵਅਕਤੀਆਂ (ਅੂੰ ਗਹੀਣਾ) ਬਾਰੇ
ਸੂੰ ਵੇਦਨਸ਼ੀਲਤਾ, ਵੇਖਣ ਅਤੇ ਸੁਣਨ ਦੀਆਂ ਦਗਆਨ ਇੂੰ ਦਰੀਆਂ ਬਾਰੇ ਮੁੱ ਢਲੀ ਜਾਣਕਾਰੀ । ਸੂੰ ਕੇਤਕ ਾਸ਼ਾ
ਅਤੇ ਬਰੇਲ ਦਲੱਪੀ ਬਾਰੇ ਮੁੱ ਢਲੀ ਜਾਣਕਾਰੀ ।
ਅਸਿਆਇ -3 ਾਡੇ ਸਿਯੋਗੀ ਸਕ੍ਿੱ ਤਕ੍ਾਰ:- ਵੱ ਖ-ਵੱ ਖ ਦਕੱ ਤੇ, ਕੂੰ ਮ/ ਦਵਚਲਾ ਸਮਾਂ, ਉਮਰ, ਦਲੂੰਗ ਅਤੇ ਆਰਦਥਕ ਸਦਥਤੀ
ਅਨੁਸਾਰ ਘਰ ਦੇ ਅੂੰ ਦਰ ਤੇ ਬਾਹਰ ਕੂੰ ਮ-ਕਾਜ, ਬੱ ਦਚਆਂ ਦੁਆਰਾ ਮਜ਼ਦਰੀ । ਘਰ ਅਤੇ ਬਾਹਰ ਕੂੰ ਮ-ਕਾਜ
ਕਰਨ ਵਾਲੇ ਬੱ ਦਚਆਂ ਪਰਤੀ ਸੂੰ ਵੇਦਨਸ਼ੀਲਤਾ ਪੈਦਾ ਕਰਨਾ ।
ਅਸਿਆਇ -4 ਆਓ ਿੇਡੀਏ:- ਦਵਹਲ, ਅੱ ਜ ਅਤੇ ਪੁਰਾਤਨ ਸਦਮਆਂ ਦੌਰਾਨ ਸਥਾਨਕ ਅਤੇ ਪਰੂੰ ਪਰਾਗਤ ਖੇਡਾਂ, ਘਰ ਦੇ ਅੂੰ ਦਰ
ਤੇ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ।
ਅਸਿਆਇ -5 ਪੌਦੇ ਾਡੇ ਸਮਿੱ ਤਰ:- ਬੱ ਦਚਆਂ ਦੀ ਪੌਦਦਆਂ ਬਾਰੇ ਜਾਣਕਾਰੀ । ਪੌਦਦਆਂ ਦਵੱ ਚ ਦਵਦ ੂੰ ਨਤਾ, ਉਹਨਾਂ ਦੇ ਉੱਗਣ-
ਸਥਾਨ, ਆਕਾਰ, ਸ਼ਕਲ, ਰੂੰ ਗ ਅਤੇ ਸੁਗੂੰਧ ਆਦਦ, ਪੌਦਦਆਂ ਉੱਪਰ ਸਾਡੀ ਦਨਰ ਰਤਾ । ਨਵੇਂ ਪੌਦਦਆਂ ਬਾਰੇ
ਜਾਣਕਾਰੀ । ਪੌਦਦਆਂ ਦੀ ਮਹੱ ਤਤਾ ।
ਅਸਿਆਇ -6 ਰੰ ਗ-ਬਰੰ ਗੇ ਪਿੱ ਤੇ:- ਪੱ ਦਤਆਂ ਦਵੱ ਚ ਦਵਦ ੂੰ ਨਤਾ-ਆਕਾਰ, ਸ਼ਕਲ, ਰੂੰ ਗ, ਬਣਤਰ ਅਤੇ ਸੁਗੂੰਧ, ਰੁੱ ਤ ਅਨੁਸਾਰ
ਪੱ ਦਤਆਂ ਦਾ ਝੜਨਾ, ਪੱ ਦਤਆਂ ਤੋਂ ਖਾਦ ।
ਅਸਿਆਇ -7 ਜੰ ਤੂ ਇਿੱਕ੍ ਜਾਣ ਪਸਿਚਾਣ:- ਜੂੰ ਤਆਂ ਬਾਰੇ ਦਵਦਦਆਰਥੀਆਂ ਦੀ ਸਮਝ । ਤੁਹਾਡੇ ਆਲ਼ੇ -ਦੁਆਲ਼ੇ ਦੇ ਜੂੰ ਤਆਂ
ਦਵੱ ਚ ਦਵਦ ੂੰ ਨਤਾ ਉਹਨਾਂ ਦਾ ਸਾਪੇਖੀ ਆਕਾਰ, ਉਹ ਕੀ ਖਾਂਦੇ ਹਨ ਤੇ ਦਕੱ ਥੇ ਰਦਹੂੰ ਦੇ ਹਨ । ਰੀਂਗਣ ਵਾਲੇ ਤੇ
ਉੱਡਣ ਵਾਲੇ ਜੂੰ ਤਆਂ ਅਤੇ ਕੀਟਾਂ ਬਾਰੇ ਜਾਣ-ਪਛਾਣ । ਕੀਟਾਂ ਦੁਆਰਾ ਡੂੰ ਗ ਮਾਰਨਾ।
ਅਸਿਆਇ -8 ਪੰ ਛੀਆਂ ਦੀ ਦੁਨੀਆਂ:- ਪੂੰ ਛੀਆਂ ਬਾਰੇ ਦਵਦਦਆਰਥੀਆਂ ਦਾ ਦਦਰਸ਼ਟੀਕੋਣ । ਉਹਨਾਂ ਦੇ ਰਦਹਣ-ਸਥਾਨ, ਕੀ
ਖਾਂਦੇ ਹਨ, ਖੂੰ ਅਤੇ ਉਹਨਾਂ ਦੀਆਂ ਆਵਾਜ਼ਾਂ ਵਰਗੇ ਆਮ ਲੱਛਣ । ਪੂੰ ਛੀਆਂ ਨੂੰ ੋਜਣ ਦੇਣਾ।
ਅਸਿਆਇ -9 ਭੋਜਨ ਪਕ੍ਾਈਏ ਅਤੇ ਿਾਈਏ:- ਕੱ ਚਾ ਤੇ ਦਰੂੰ ਦਨਹ ਆ (ਉਬਾਦਲਆ, ਦਨਆ,
ੁੂੰ ਬੇਕਰੀ ਦਾ ਅਤੇ ਤਦਲਆ) ੋਜਨ
। ਦੁੱ ਧ ਦਾ ਮਹੱ ਤਵ। ੋਜਨ ਪਕਾਉਣ ਲਈ ਵਰਤੇ ਜਾਂਦੇ ਵੱ ਖ-ਵੱ ਖ ਤਰਹਾਂ ਦੇ ਬਾਲਣ, ੋਜਣ ਪਕਾਉਣ ਲਈ
ਵਰਤੇ ਜਾਂਦੇ ਚੁੱ ਦਲਹਆਂ ਤੇ ਬਰਤਨਾਂ ਦੀ ਪਦਹਚਾਣ । ੋਜਨ ਦਵੱ ਚ ਸੱ ਦ ਆਚਾਰ ਅਨੁਸਾਰ ਦ ੂੰ ਨਤਾ, ੋਜਨ ਦੇ
ਜ਼ਰਰੀ ਕੂੰ ਮ ਤੇ ਪੋਸ਼ਕ ਤੱ ਤ ।
3
Page 5
ਅਸਿਆਇ -10 ਪਸਰਵਾਰ ਅਤੇ ਜਾਨਵਰ:- ਦਲੂੰਗ, ਉਮਰ ਤੇ ਸਰੀਰਕ ਕਾਰਜਾਂ ਅਨੁਸਾਰ ੋਜਨ ਦੀ ਮਾਤਰਾ । ੋਜਨ ਵਜੋਂ
ਵਰਤੇ ਜਾਂਦੇ ਪੌਦਦਆਂ ਬਾਰੇ ਮੁੱ ਢਲੀ ਜਾਣਕਾਰੀ । ਜੂੰ ਤਆਂ ਤੋਂ ੋਜਨ, ਪਾਲਤ ਤੇ ਜੂੰ ਗਲੀ ਜਾਨਵਰਾਂ ਦਾ ੋਜਨ
। ਪਾਲਤ ਜੂੰ ਤਆਂ ਦੀ ਦੇਖ ਾਲ ।
ਅਸਿਆਇ -11 ਾਡਾ ਆਵਾ :- ਸਾਡਾ ਘਰ / ਦਨਵਾਸ- ਸਥਾਨ । ਘਰ ਦਾ ਅਰਥ ਦਨਵਾਸ-ਸਥਾਨ ਦੀ ਲੋ ੜ, ਘਰਾਂ ਦੀ
ਸਜਾਵਟ, ਕੜੇ-ਕਰਕਟ ਦਾ ਦਨਪਟਾਰਾ । ਘਰਾਂ ਦੀਆਂ ਦਕਸਮਾਂ । ਘਰ ਬਣਾਉਣ ਲਈ ਵਰਤੇ ਜਾਂਦੇ ਪਦਾਰਥ
।
ਅਸਿਆਇ -12 ਾਡਾ ਆਂਢ-ਗੁਆਂਢ:- ਆਂਢ-ਗੁਆਂਢ ਦਾ ਅਰਥ/ਨਕਸ਼ਾ ਬਣਾ ਕੇ ਦਰੀ ਤੇ ਦਦਸ਼ਾ ਦਾ ਅੂੰ ਦਾਜ਼ਾ ਲਗਾਉਣਾ ।
ਅਸਿਆਇ -13 ਪਾਣੀ ਜੀਵਨ ਦਾ ਆਿਾਰ:- ਪਾਣੀ ਦਾ ਮਹੱ ਤਵ, ਪਾਣੀ ਦੀ ਲੋ ੜ ਅਤੇ ਮਹੱ ਤਤਾ, ਪਾਣੀ ਨਾਲ ਹੋਣ ਵਾਲੇ
ਕਾਰਜ, ਮਨੁੱਖ ਜੀਵ-ਜੂੰ ਤਆਂ ਅਤੇ ਪੌਦਦਆ ਲਈ ਪਾਣੀ ਦੀ ਲੋ ੜ ।
ਅਸਿਆਇ -14 ਪਾਣੀ ਦੇ ਰੋਤ:- ਧਰਤੀ ਹੇਠ ਪਾਣੀ, ਸਤਰੂੰ ਗੀ ਪੀਂਘ, ਪਾਣੀ ਦੀ ਸੂੰ ਜਮ ਨਾਲ ਵਰਤੋਂ ।
ਅਸਿਆਇ -15 ਰੀ ਅਸਮਰੰ ਤ ਰ ਾਸਿਬ ਦਾ ਟੂਰ:- ਆਵਾਜਾਈ ਦੀ ਲੋ ੜ । ਆਪਣੇ ਦਨਵਾਸ ਦੇ ਨੇੜੇ ਜਾਂ ਦਰ ਜਾਣਾ। ਵੱ ਖ-
ਵੱ ਖ ਸਾਧਨ ਜੋ ਥੋੜਹੀ ਅਤੇ ਅਦਧਕ ਦਰੀ ਲਈ ਵਰਤੇ ਜਾਂਦੇ ਹਨ । ਆਵਾਜਾਈ ਦੇ ਨਵੀਤਮ ਸਾਧਨ, ਰੇਲਵੇ
ਸਟੇਸ਼ਨ ਉੱਪਰ ਕੂੰ ਮ ਕਰਦੇ ਵੱ ਖ-ਵੱ ਖ ਕਰਮਚਾਰੀ ।
ਅਸਿਆਇ -16 ਪੰ ਿੁੜੀ ਦੇ ੰ ਦੇਸ਼੍:- ਦਚੱ ਠੀ-ਸੂੰ ਚਾਰ ਦੇ ਇੱ ਕ ਮਾਦਧਅਮ ਦੇ ਰਪ ਦਵੱ ਚ । ਡਾਕ-ਘਰ ਦਵਚਲੇ ਕੂੰ ਮ ਤੇ ਸਬੂੰ ਧਤ
ਕਰਮਚਾਰੀ । ਸੂੰ ਜਾਰ ਦੇ ਵੱ ਖ-ਵੱ ਖ ਸਾਧਨ ।
ਅਸਿਆਇ -17 ਫੁਿੱ ਲਾਂ ਵਾਲੀ ਫ਼ਰਾਕ੍:- ਦ ੂੰ ਨ-ਦ ੂੰ ਨ ਦਕਸਮ ਦੇ ਕੱ ਪੜੇ । ਕੱ ਪੜੇ ਉਦਯੋਗ ਦਵੱ ਚ ਵਰਤੇ ਜਾਂਦੇ ਰੂੰ ਗ ਅਤੇ ਨਮੁਨੇ ।
ਰੂੰ ਗਾਂ ਤੇ ਸਬਜ਼ੀਆਂ ਦੇ ਠੱਦਪਆਂ ਨਾਲ ਛਪਾਈ ।
ਅਸਿਆਇ -18 ਸਮਿੱ ਟੀ ਦੇ ਸਿਡੌਣੇ:- ਦਮੱ ਟੀ ਦੇ ਬਰਤਨ ਬਣਾਉਣੇ, ਦਮੱ ਟੀ ਗੁੂੰ ਨਹ ਣਾ, ਆਕਾਰ ਦੇਣਾ, ਸੁਕਾਉਣਾ ਅਤੇ ਰੂੰ ਗ ਕਰਨਾ।
ਦਮੱ ਟੀ ਦੇ ਬਰਤਨਾਂ ਦਾ ਉਪਯੋਗ । ਚੀਕਣੀ ਦਮੱ ਟੀ ਤੋਂ ਬਰਤਨ ਬਣਾਉਣ ਦਾ ਅਨੁ ਵ ।
ਅਸਿਆਇ -19 ਸਡਜ਼ੀਟਲ ਉਪਕ੍ਰਨ:- ਦਬਜਲਈ ਮਸ਼ੀਨਾਂ-ਰੇਡੀਓ, ਟੈਲੀਦਵਜ਼ਨ, ਫਦਰੱ ਜ, ਪਰੈਿੱਸ ਕੈਮਰਾ, ਮੋਬਾਇਲ ਫ਼ੋਨ,
ਕੱ ਪੜੇ ਧੋਣ ਦੀ ਮਸ਼ੀਨ, ਕੂੰ ਦਪਊਟਰ ।
4
Page 6
ਪਾਠਕ੍ਰਮ
ਸ਼੍ਰੇਣੀ ਚੌਥੀ
ਅਸਿਆਇ -1 ਬੇਟੀ ਆਈ ਿੁਸ਼੍ੀ ਸਲਆਈ:- ਵਰਤਮਾਨ ਸਮੇਂ / ਪਦਰਵਾਰਕ ਢਾਂਚਾ Family Tree) ਪਦਰਵਾਰਕ ਮੈਂਬਰਾਂ ਦਾ
ਇਕੱ ਠੇ ਰਦਹਣਾ ਅਤੇ ਇਸ ਦਵੱ ਚ ਸਮੇਂ ਨਾਲ ਬਦਲਾਵ, ਮਾਂ ਬੱ ਚੇ ਦਾ-ਦਰਸ਼ਤਾ, ਖਨ ਦੇ ਦਰਸ਼ਤੇ ਤੋਂ ਦਬਨਾਂ ਪਾਲਣ
ਪੋਸ਼ਣ-ਕਰਨ ਵਾਲੇ ਮਾਪੇ ਅਤ ਗੋਧ ਲੈ ਣਾ, ਪਦਰਵਾਰਕ ਕਦਰਾਂ ਕੀਮਤਾਂ, ਚੂੰ ਗੀਆਂ ਆਦਤਾਂ ਜਾਤਪਾਤ ਅਤੇ
ਧਰਮ-: ਦਲੂੰਗ ਅਤੇ ਕਮਾਉਣ ਸਮਰੱ ਥਾ ਦਾ ਫ਼ੈਸਲੇ ਲੈ ਣ ‘ਤੇ ਅਸਰ|
ਅਸਿਆਇ -2 ਪਾਰਕ੍ ਦੀ ੈਰ:- ਛਹਣ ਦੀ ਸੂੰ ਵੇਦਨਾ (ਸਪਰਸ਼ ਬੋਧ): ਦਪਆਰ ਅਤੇ ਥੱ ਪੜ ਪਰਤੀ ਾਵਨਾਤਮਕ ਪਰਤੀਕਰਮ
: ਸੁੂੰ ਘਣ ਦੀ ਸੂੰ ਵੇਦਨਾ ਖੁਸ਼ਬ / ਬਦਬ: ਛਹ ਕੇ ਜਾਂ ਸੁੂੰ ਘ ਕੇ ਪਦਾਰਥਾ / ਦਵਅਕਤੀਆਂ ਦੀ ਪਦਹਚਾਣ ਕਰਨਾ
: ਜੂੰ ਤਆਂ ਦਾ ਛੋਹ ਪਰਤੀ ਪਰਤੀ ਕਰਮ : ਛੋਹ ਚੂੰ ਗੀ ਜਾਂ ਬੁਰੀ ਲੱਗਣੀ ।
ਅਸਿਆਇ -3 ਮੇਲੇ ਅਤੇ ਿੇਡਾਂ:- ਮੇਲੇ ਅਤੇ ਪਤੂੰ ਗ ਉਡਾਉਣ ਮਨੋਰੂੰ ਜਨ ਦੇ ਸਾਧਨਾਂ ਵਜੋਂ । ਖੇਡਣ ਲਈ ਲੋ ੜੀਂਦੀਆਂ ਵਸਤਆਂ,
ਕੋਣ ਮੁਹੱਈਆ ਕਰਦਾ ਹੈ: ਖੇਡਾਂ ਦੇ ਦਨਯਮ: ਖੇਡ ਦੌਰਾਨ ਲੜਾਈ-ਝਗੜਾ ਅਤੇ ਦਮਲਵਰਤਨ, ਰਲ਼-ਦਮਲ਼ ਕੇ
ਖੇਡਣ ਉੱਤੇ ਦਲੂੰਗ ‘ਤੇ ਆਧਾਦਰਤ ਪਾਬੂੰ ਦੀ (ਦਵਤਕਰਾ)।
ਅਸਿਆਇ -4 ਵਿੱ ਿ-ਵਿੱ ਿ ਸਕ੍ਿੱ ਤਾਕ੍ਾਰ:- ਦ ੂੰ ਨ ਦ ੂੰ ਨ ਕੂੰ ਮ (ਪੇਸ਼ੇ) ਧੂੰ ਦੇ : ਸੂੰ ਬੂੰ ਧਤ ਔਜ਼ਾਰ (ਸੂੰ ਦ) : ਕਾਦਮਆਂ ਨੇ ਆਪਣਾ ਕੂੰ ਮ
ਅਤੇ ਕੁਸ਼ਲਤਾ ਦਕਵੇਂ ਦਸੱ ਖੀ: ਦਲੂੰਗ ਅਤੇ ਕੂੰ ਮ-ਧੂੰ ਧੇ ।
ਅਸਿਆਇ -5 ਜੰ ਤੂਆਂ ਦੀ ਦੁਨੀਆਂ:- ਜੂੰ ਤਆਂ ਦੇ ਬਾਹਰੀ ਲੱਛਣ: ਪੂੰ ਛੀਆਂ, ਥਣਧਾਰੀਆਂ, ਰੀਂਗਣ ਵਾਲੇ ਜੂੰ ਤਆਂ ਅਤੇ ਕੀਟਾਂ
ਦੁਆਰਾ ਆਪਣੇ ਬੱ ਦਚਆਂ ਦੀ ਦੇਖ ਾਲ ।
ਅਸਿਆਇ -6 ਜੰ ਤੂ ਅਤੇ ਝੁੰ ਡ:- ਜੂੰ ਤਆਂ ਦਾ ਝੁੂੰ ਡ ਦਵੱ ਚ ਦਵਵਹਾਰ: ਜੂੰ ਤ ਅਤੇ ਮਨੁੱਖੀ ਮੇਲ-ਜੋਲ: ਮਧ ਮੱ ਖੀਆਂ / ਦਤਤਲੀਆਂ
ਦੁਆਰਾ ਫੁੱ ਲਾਂ ਤੋਂ ਸ਼ਦਹਦ ।
ਅਸਿਆਇ -7 ਪੌਸਦਆਂ ਦੀਆਂ ਜੜਹਾਂ:- ਜੜਹਾਂ ਪਾਣੀ ਸੋਖਦੀਆਂ ਹਨ, ਖਾਣਯੋਗ ਜੜਹਾਂ: ਕਾਲ ਪੈਣ ਸਮੇਂ ਜੜਹਾਂ ੋਜਨ ਵਜੋਂ :
ਹਵਾਈ ਜੜਹਾਂ ।
ਅਸਿਆਇ -8 ਰੰ ਗ-ਬਰੰ ਗੇ ਫੁਿੱ ਲ:- ਫੁੱ ਲਦਾਰ ਪੌਦੇ, ਫੁੱ ਲਾਂ ਦੇ ਮੌਸਮ ਆਦਕਰਤੀ ,ਰੂੰ ਗ ਅਤੇ ਸੁਗੂੰਧੀ ਉੱਤੇ ਆਧਾਦਰਤ ਫੁੱ ਲਾਂ ਦੀਆਂ
ਦਕਸਮਾਂ , ਕਲੀ ਅਤੇ ਫੁੱ ਲ ਦਵੱ ਚ ਅੂੰ ਤਰ ,ਖਾਣਯੋਗ ਫੁੱ ਲ ,ਫੁੱ ਲਾਂ ਦੇ ਉਪਯੋਗ , ਫੁੱ ਲਾਂ ਦੇ ਨਮਨੇ , ਫੁੱ ਲਾਂ ਦਾ ਵਪਾਰ
।
ਅਸਿਆਇ -9 ਰੁਿੱ ਿ ਦੇਣ ਿ:ਜੂੰ
ੁਿੱ ਗਲੀ ਅਤੇ ਘਰੇਲ ਪੌਦੇ ,ਫਲ ਅਤੇ ਰੁੱ ਖ ,ਰੁੱ ਖਾਂ ਦੀ ਕਟਾਈ,ਬਚਾਅ ਅਤੇ ਸਾਂ -ਸੂੰ ਾਲ।
ਅਸਿਆਇ -10 ਿੇਤ ਤੋਂ ਘਰ ਤਿੱ ਕ੍:- ਦਕਸਾਨਾਂ ਦੁਆਰਾ ਉਗਾਈਆਂ ਜਾਣ ਵਾਲ਼ੀਆਂ ਫਸਲਾਂ ਸਬਜ਼ੀਆਂ ,ਅਨਾਜ , ਦਾਲਾਂ ,ਤੇਲਾਂ
ਵਾਲੇ ਬੀਜ ,ਮਸਾਲੇ ਆਦਦ ,ਖੇਤਾਂ ਦਵੱ ਚ ਉਗਾਏ ਜਾਣ ਵਾਲੇ ਫ਼ਲ, ਉਪਰੋਕਤ ਸ ਕੁੱ ਝ ਨੂੰ ਖੇਤ ਤੋਂ ਮੂੰ ਡੀ
ਬਾਜ਼ਾਰ ਤੱ ਕ ਅਤੇ ਅੂੰ ਤ ਦਵੱ ਚ ਘਰਾਂ ਤੱ ਕ ਪਹੁੂੰ ਚਾਉਣਾ,ਸੁੂੰ ਘ ਕੇ ਅਤੇ ਖਾ ਕੇ ਮਸਾਦਲਆਂ ਦੀ ਪਦਹਚਾਨਣ ।
5
Page 7
ਅਸਿਆਇ -11 ਚੰ ਗਾ ਿਾਈਏ ਸ ਿਤ ਬਣਾਈਏ:- ੋਜਨ ਦੀ ਲੋ ੜ ਅਤੇ ਇਸਦੇ ਪੋਸ਼ਕ ਤੱ ਤ, ਸੂੰ ਤੁਦਲਤ ੋਜਨ, ਸਮਦਹਕ
ੋਜਨ ਲੂੰਗਰ ,ਹੋਸਟਲ ਮੈਸ ,ਦਮਡ-ਡੇ-ਮੀਲ ਦਤਉਹਾਰਾਂ ਸਮੇਂ ੋਜਨ ਦਵੱ ਚ ਦਵਦ ੂੰ ਨਤਾ, ੋਜਨ ਦੇ ਪੋਸ਼ਕ
ਤੱ ਤ,ਪੇਂਟਰੀ ਕਾਰ ।
ਅਸਿਆਇ -12 ਚੁੰ ਝ ਅਤੇ ਦੰ ਦ:- ਦੂੰ ਦਾਂ ਦੀਆਂ ਦਕਸਮਾਂ, ਦੂੰ ਦਾਂ ਦੀ ਸਫ਼ਾਈ ਦੂੰ ਦਾਂ ਦੇ ਾਗ, ਜੀ -ਚੱ ਖਣਾ ਅਤੇ ਬੋਲਣਾ, ਦ ੂੰ ਨ-
ਦ ੂੰ ਨ ਜੂੰ ਤਆਂ ਦੇ ਦੂੰ ਦ , ਪੂੰ ਛੀਆਂ ਦੀਆਂ ਚੁੂੰ ਝਾਂ, ਪੂੰ ਦਜਆਂ ਅਤੇ ਦੂੰ ਦਾਂ ਦਾ ੋਜਨ ਨਾਲ਼ ਸੂੰ ਬੂੰ ਧ ।
ਅਸਿਆਇ -13 ਮਨੁਿੱਿੀ ਆਵਾ :- ਦਪੂੰ ਡਾਂ ਅਤੇ ਸ਼ਦਹਰਾਂ ਦੀ ਹੋਂਦ, ਆਦਦ ਮਾਨਵ, ਪੁਰਾਣਾ ਸਮਾਂ, ਦਪੂੰ ਡ, ਸ਼ਦਹਰ ਦਵਚਲੇ
ਮਹੱ ਤਵਪਰਨ ਸਥਾਨ, ਘਰ ਬਣਾਉਣ ਦਵੱ ਚ ਲੋ ੜੀਂਦਾ ਸਮਾਨ, ਘਰਾਂ ਦੀ ਯੋਜਨਾਬੂੰ ਦੀ, ਬਹੁਮੂੰਜ਼ਲੀ ਘਰ ਅਤੇ
ਉਹਨਾਂ ਦੀ ਲੋ ੜ ਝੁੱ ਗੀ-ਝੋਂਪੜੀ ਬਸਤੀਆਂ, ਸਹਲਤਾਂ ਦਵਹਣੇ ਲੋ ਕ ।
ਅਸਿਆਇ -14 ਜੀਵ ਜੰ ਤੂਆਂ ਦਾ ਆਵਾ ਪਾਲਤੂ ਜੀਵ/ ਜੰ ਗਲੀ ਜੀਵ ਅਤੇ ਉਨਹਾਂ ਦਾ ਆਵਾ :- ਉਨਹ ਾਂ ਦਾ ਆਵਾਸ, ਜਲੀ
ਜੂੰ ਤਆਂ ਦਾ ਆਵਾਸ, ਪੂੰ ਛੀਆਂ ਦੇ ਆਵਾਸ, ਆਵਾਸ ਦਾ ਸੁਰੱਦਖਅਣ ।
ਅਸਿਆਇ -15 ਆਵਾ ਵਿੱ ਛਤਾ ਘਰਾਂ ਦਾ ਸਵਅਰਥ:- ਕੜਾ ਕਰਕਟ ਇਸ ਦੀ ਰਚਨਾ ਅਤੇ ਵਖਰੇਵਾਂ, ਕੜੇ-ਕਰਕਟ ਦਾ
ਪਰਬੂੰਧਨ ਅਤੇ ਦਨਪਟਾਰਾ, ਪੁਨਰ ਵਰਤੋਂ ਅਤੇ ਪੁਨਰ ਚੱ ਕਰਨ ।
ਅਸਿਆਇ -16 ਪਾਣੀ ਦਾ ੰ ਜਮ:- ਖੇਤੀ ਲਈ ਪਾਣੀ ਦੀ ਲੋ ੜ, ਪਾਣੀ ਦੀ ਬੱ ਚਤ ਦੇ ਢੂੰ ਗ ।
ਅਸਿਆਇ -17 ਪਾਣੀ ਪਰਦੂਸ਼੍ਣ (ਪਾਣੀ ਦਾ ਗੰ ਦਾ ਿੋਣਾ):- ਕਾਰਨ, ਜਲ ਸੋਧਣ ਪਲਾਂਟ, ਦਦਸ਼ਤ ਪਾਣੀ ਪੀਣ ਨਾਲ ਹੋਣ
ਵਾਲੀਆਂ ਬੀਮਾਰੀਆਂ, ਪਰਦਸ਼ਣ ਰੋਕਣ ਲਈ ਉਪਾਅ, ਕਾਲੀ ਵੇਂਈ ਦੀ ਸਫ਼ਾਈ ।
ਅਸਿਆਇ -18 ਪਾਣੀ ਦੀ ੰ ਭਾਲ ਪਾਣੀ ਦੀ ਟੋਰੇਜ:- ਮੀਂਹ ਦੇ ਪਾਣੀ ਦੀ ਸੂੰ ਾਲ ਅਤੇ ਸਪਲਾਈ, ਡੈਮ ਵਰਖਾ ਦੇ ਪਾਣੀ
ਦਾ ਸੂੰ ਗਰਦਹਣ) ਪਾਣੀ ਦੀ ਬਚਤ ਸੂੰ ਬੂੰ ਧੀ ਚੂੰ ਗੀਆਂ ਆਦਤਾਂ ।
ਅਸਿਆਇ -19 ਛੁਿੱ ਕ੍-ਛੁਿੱ ਕ੍ ਰੇਲ:- ਯਾਤਰਾ ਦਾ ਅਨੁ ਵ, ਰੇਲਵੇ ਸਟੇਸ਼ਨ, ਰੇਲਵੇ ਦਟਕਟਾਂ, ਰੇਲਵੇ ਸਮਾਂ ਸਾਰਣੀ, ਰੇਲਵੇ
ਯਾਤਰਾ ਦੌਰਾਨ ੋਜਨ, ਪਦਹਰਾਵੇ, ਾਸ਼ਾ ਅਤੇ ਸੱ ਦ ਆਚਾਰ ਦੀ ਦਵਦ ੂੰ ਨਤਾ, ਧਰਾਤਲ ਦੇ ਵੱ ਖ-ਵੱ ਖ ਪਰਕਾਰ-
:ਰਸਤੇ ਦੇ ਦਦਰਸ਼ਾਂ ਦਵੱ ਚ ਦ ੂੰ ਨਤਾ: ਯਾਤਰਾ ਲਈ ੁਗਤਾਨ ।
ਅਸਿਆਇ -20 ਜਾਣੋ ਆਪਣੀ ਕ੍ਰੰ ੀ:- ਕਰੂੰ ਸੀ ਨਾਲ ਜਾਣ ਪਛਾਣ ਨੋਟਾਂ ਅਤੇ ਦਸੱ ਦਕਆਂ ਉੱਪਰ ਰਾਸ਼ਟਰੀ ਦਚੂੰ ਨਹ ਵੱ ਖ-ਵੱ ਖ
ਾਸ਼ਾਵਾਂ ।
ਅਸਿਆਇ -21 ਇਮਾਰਤਾਂ ਅਤੇ ਪੁਲ਼ ਇਮਾਰਤਾਂ:- ਬਣਾਉਣ ਵਾਲੇ ਕਾਰੀਗਰ, ਸਮੱ ਗਰੀ, ਇੂੰ ਟਾਂ ਸੀਦਮੂੰ ਟ ਆਦਦ । ਵੱ ਖ-ਵੱ ਖ
ਤਰਹਾਂ ਦੇ ਕੱ ਚੇ/ ਪੱ ਕੇ ਪੁਲ਼ ।
ਅਸਿਆਇ -22 ਕ੍ੰ ਸਪਊਟਰ ਇਿੱਕ੍ ਅਨੋਿੀ ਮਸ਼੍ੀਨ:- ਰਫ਼ਤਾਰ, ਯਾਦਦਾਸ਼ਤ, ਬਹੁਗੁਣਤਾ, ਆਟੋਮੈਦਟਕ, ਕੂੰ ਮ: ਕੂੰ ਦਪਊਟਰ ਦੀ
ਵਰਤੋਂ (ਦਕੱ ਥੇ ਤੇ ਦਕਵੇਂ)।
6