Page 1
2025
SAMPLE / MODEL
PAPERS
NCERT BASED
PRACTICE PAPERS
DOWNLOAD PDF
FOR
CBSE BOARD
AND
STATE BOARDS
Page 2
Practice Paper
Mid Term Sample Paper 2025-26
-- AGLASEM -- (Mid-Term)
Session-2025-26
Class-ix
Subject- Punjabi (004)
Maximum Marks-80
Time - 3 hrs
ਆਮ ਨਿਰਦੇਸ਼
ਪ੍ਰਸ਼ਿਾਂ ਨਿੱਚ ਅੰਦਰੂਿੀ ਚੋਣ ਿੀ ਨਦੱਤੀ ਗਈ ਹੈ।ਉਸਿੂੰ ਨਿਆਿ ਿਾਲ ਿੇਖ
* ਸਾਰੇ ਪ੍ਰਸ਼ਿ ਲਾਜ਼ਮੀ ਹਿ।
ਕੇ ਹੱਲ ਕੀਤਾ ਜਾਿੇ।
* ਬਹੁ-ਨਿਕਲਪ੍ੀ ਉਤਰਾਂ
ੱ ਿਾਲੇ ਪ੍ਰਸ਼ਿਾਂ ਦੇ ਉਤਰ
ੱ ਨਲਖਦੇ ਸਮਂ ਨਿਕਲਪ੍ ਿੰ ਬਰ ਦੇ ਿਾਲ-ਿਾਲ ਉਤਰ
ੱ
ਿੀ ਨਲਨਖਆ ਜਾਿੇ।
* ਉਤਰਾਂ
ੱ ਿੂੰ ਨਿਆਿ ਿਾਲ ਨਲਨਖਆ/ਉਤਰ-ਸ਼ੀਟ
ੱ 'ਤੇ ਦਰਜ ਕੀਤਾ ਜਾਿੇ।
ਭਾਗ ਪ੍ਨਹਲਾ
ਪ੍ੜਿ ਕੌਸ਼ਲ (Part-1 Reading Skill)
ੱ
ਿੋਟ: ਹੇਠ ਨਲਖੇ ਿਾਰਤਕ ਪ੍ੈਰੇ ਅਤੇ ਕਾਨਿ-ਟੁਕੜੀ ਿੂੰ ਨਿਆਿ ਿਾਲ ਪ੍ੜਹੋ ਅਤੇ ਪ੍ੁੱਛੇ ਗਏ ਪ੍ਰਸ਼ਿਾਂ ਦੇ ਉਤਰ
ਉਹਿਾਂ ਦੇ ਹੇਠਾਂ ਨਦੱਤੇ ਗਏ ਨਿਕਲਪ੍ਾਂ ਨਿੱਚਂ ਚੁਣ ਕੇ ਨਲਖੋ/ਉਤਰ
ੱ ਸ਼ੀਟ ਨਿੱਚ ਦਰਜ ਕਰੋ: 6x1=6
1.ਲੰਡਿ ਬੜਾ ਭਾਰੀ ਸ਼ਨਹਰ ਹੈ, ਪ੍ਰ ਇੱਥੇ ਜੇ ਤੁਹਾਡਾ ਕੋਈ ਦੋਸਤ ਿਾ ਹੋਿੇ ਤਾਂ ਤੁਸਂ ਬਹੁਤ ਇਕੱਲੇ ਤੇ
ਉਦਾਸੀ ਮਨਹਸੂਸ ਕਰ ਸਕਦੇ ਹੋ।ਅੰਗਰੇਜ਼ ਲੋਕ ਤਬੀਅਤ ਦੇ ਠੰ ਢੇ ਹਿ ਤੇ ਨਮਲਣਸਾਰ ਿਹਂ।ਗੁਆਢ
ਂ ੀ,
ਗੁਆਂਢੀ ਿੂੰ ਿਹਂ ਜਾਣਦਾ ਅਤੇ ਬਗ਼ੈਰ ਸੱਦੇ ਕੋਈ ਨਕਸੇ ਦੇ ਘਰ ਿਹਂ ਜਾਂਦਾ।ਬੱਸਾਂ, ਗੱਡੀਆਂ ਨਿੱਚ ਿੇਖੋ
ਇਕ ਅੰਗਰੇਜ਼ ਦੂਸਰੇ ਿਾਲ ਗੱਲ ਿਹਂ ਕਰਦਾ ਅਤੇ ਹਰ ਇੱਕ ਦੇ ਮੂੰਹ ਅੱਗੇ ਅਖ਼ਬਾਰ ਹੁੰਦਾ ਹੈ।ਸਾਡੀ
Page 3
ਪ੍ੰਜਾਬੀਆਂ ਦੀ ਇਕ-ਦੂਜੇ ਿਾਲ ਗੱਲ ਕਰਿ ਦੀ ਆਦਤ ਹੈ।ਸਾਿੂੰ ਇਕ-ਦੋ ਨਦਿ ਗੱਪ੍ਾਂ ਮਾਰਿ ਦਾ ਮੌਕਾ ਿਾ
ਨਮਲੇ ਤਾਂ ਅਸਂ ਉਦਾਸ ਹੋ ਜਾਂਦੇ ਹਾਂ।ਦੂਸਰਾ ਇੱਥਂ ਦੀ ਆਬੋ-ਹਿਾ ਿੀ ਖ਼ਰਾਬ ਹੈ।ਕਈ ਮਹੀਿੇ ਤਾਂ
ਅਸਮਾਿ ਭਰੇ ਨਜਹੇ ਬੱਦਲਾਂ ਿਾਲ ਢੱਨਕਆ ਰਨਹੰਦਾ ਹੈ।ਨਸਆਲ ਨਿੱਚ ਬਹੁਤ ਿੁੰਦ ਹੁੰਦੀ ਹੈ।ਨਜਿਂ ਸਾਡੇ ਦੇਸ਼
ਨਿੱਚ ਹਿੇਰੀਆਂ ਆਉਦੀਆ
ਂ ਂ ਹਿ ਇੱਥੇ ਉਿਂ ਹੀ ਨਸਆਲ ਨਿੱਚ ਠੰ ਢ ਹੁੰਦੀ ਹੈ।
1. ਲੰਡਿ ਨਿੱਚ ਜੇ ਨਕਸੇ ਦਾ ਦੋਸਤ ਿਾ ਹੋਿੇ ਤਾਂ ਉਹ ਨਕਸ ਤਰਹਾਂ ਮਨਹਸੂਸ ਕਰਦਾ ਹੈ?
((ਓ)) ਖੁਸ਼
(ਅ) ਇਕੱਲਾ ਤੇ ਉਦਾਸ
(ੲ) ਜੋਸ਼ੀਲਾ
(ਸ) ਉਤਸ਼ਾਨਹਤ
2. ਅੰਗਰੇਜ਼ ਲੋਕਾਂ ਦੀ ਤਬੀਅਤ ਨਕਹੋ ਨਜਹੀ ਦੱਸੀ ਗਈ ਹੈ?
(ਓ) ਗਰਮਜੋਸ਼
(ਅ)ਨਮਲਣਸਾਰ
(ੲ) ਠੰ ਢੇ ਤੇ ਗੈਰ-ਨਮਲਣਸਾਰ
(ਸ) ਦੋਸਤਾਿਾ
3. ਬੱਸਾਂ ਤੇ ਗੱਡੀਆਂ ਨਿੱਚ ਅੰਗਰੇਜ਼ ਲੋਕ ਆਮ ਤੌਰ ‘ਤੇ ਕੀ ਕਰਦੇ ਹਿ?
(ਓ) ਗੱਲਬਾਤ ਕਰਦੇ ਹਿ
(ਅ) ਗਾਣੇ ਗਾਉਦੇਂ ਹਿ
(ੲ) ਚੁੱਪ੍ ਰਨਹੰਦੇ ਹਿ ਤੇ ਅਖ਼ਬਾਰ ਪ੍ੜਹਦੇ ਹਿ
(ਸ) ਖਾਣ-ਪ੍ੀਣ ਕਰਦੇ ਹਿ
4. ਪ੍ੰਜਾਬੀਆਂ ਦੀ ਨਕਹੜੀ ਆਦਤ ਉਿਹਾਂ ਿੂੰ ਖੁਸ਼ ਰੱਖਦੀ ਹੈ?
Page 4
(ਓ) ਇਕੱਲੇ ਰਨਹਣਾ
(ਅ) ਚੁੱਪ੍ ਰਨਹਣਾ
(ੲ) ਇਕ-ਦੂਜੇ ਿਾਲ ਗੱਲਬਾਤ ਕਰਿਾ
(ਸ) ਨਕਤਾਬ ਪ੍ੜਹਿਾ
5. ਲੰਡਿ ਦੀ ਆਬੋ-ਹਿਾ ਬਾਰੇ ਕੀ ਨਕਹਾ ਨਗਆ ਹੈ?
(ਓ) ਸਾਫ਼ ਤੇ ਿੁੱਪ੍ਦਾਰ ਰਨਹੰਦੀ ਹੈ
(ਅ) ਕਈ ਮਹੀਿੇ ਬੱਦਲ ਛਾਏ ਰਨਹੰਦੇ ਹਿ
(ੲ) ਬਹੁਤ ਗਰਮੀ ਹੁੰਦੀ ਹੈ
(ਸ) ਹਮੇਸ਼ਾ ਮਂਹ ਪ੍ੈਂਦਾ ਹੈ
6. ਨਸਆਲ ਨਿੱਚ ਲੰਡਿ ਦਾ ਮੌਸਮ ਨਕਸ ਤਰਹਾਂ ਦਾ ਹੁੰਦਾ ਹੈ?
(ਓ) ਿੁੰਦਲਾ ਤੇ ਬਹੁਤ ਠੰ ਢਾ
(ਅ) ਗਰਮ ਤੇ ਸੁਹਾਿਣਾ
(ੲ) ਮਂਹ ਤੇ ਿਮੀ ਿਾਲਾ
(ਸ)ਹਿਾਦਾਰ ਤੇ ਸੁੱਕਾ
2. ਸੋਹਣੀ ਨਜ਼ੰਦਗੀ ਨਜਉਣ ਲਈ ਨਿੱਨਦਆ ਹੀ ਇੱਕ ਸਹਾਰਾ ਹੈ। 4x1=4
ਜੀਿਿ ਦੇ ਡੂੰਘੇ ਸਾਗਰਾਂ ਦਾ, ਨਿੱਨਦਆ ਿਾਲ ਪ੍ਾਰ ਉਤਾਰਾ ਹੈ।
ਨਿੱਤ ਬਦਲਦੀ ਦੁਿੀਆਂ ਨਿੱਚ,
ਨਰਸ਼ਤੇ ਤਾਂ ਨਿੱਤ ਬਦਲਦੇ ਿੇ ।
ਪ੍ਰ ਨਿੱਨਦਆ ਅਨਜਹਾ ਨਰਸ਼ਤਾ ਹੈ,
ਜੋ ਟੁੱਟਦਾ ਹੈ ਿਾ ਛੁੱਟਦਾ ਹੈ।
Page 5
ਨਿੱਨਦਆ ਉਹ ਕੀਮਤੀ ਗਨਹਣਾ ਹੈ,
ਜੋ ਿਾ ਖੁੱਸਣਾ ਹੈ, ਿਾ ਲਨਹਣਾ ਹੈ,
ਜੋ ਇਸ ਿੂੰ ਪ੍ਾ ਲੈਂਦਾ ਹੈ, ਆਪ੍ਣਾ ਿਾਂ ਚਮਕਾ ਲੈਂਦਾ
1 ਨਿਨਦਆ ਿਾਲ ਨਕਸ ਿੂੰ ਪ੍ਾਰ ਕੀਤਾ ਜਾ ਸਕਦਾ ਹੈ?
2 ਹਰ ਰੋਜ਼ ਬਦਲਦੀ ਦੁਿੀਆਂ ਨਿੱਚ ਨਕਹੜੀ ਚੀਜ਼ ਬਦਲਦੀ ਹੈ?
3 ਨਿਨਦਆ ਿੂੰ ਕੀਮਤੀ ਗਨਹਣਾ ਨਕਉ ਂ ਨਕਹਾ ਨਗਆ ਹੈ?
4 ਨਕਸ ਦਾ ਜੀਿਿ ਸਫਲ ਹੁੰਦਾ ਹੈ?
ਭਾਗ-ਅ (ਨਿਆਕਰਿ)
3.ਨਿਰੋਿੀ ਸ਼ਬਦ (ਪ੍ੁੱਛੇ ਗਏ ਅਿੁਸਾਰ ਨਤੰਿ ਪ੍ਰਸ਼ਿਾਂ ਨਿੱਚਂ ਕੋਈ ਦੋ ਹੱਲ ਕਰੋ) । 2x1=2
(i) 'ਸੁੰਦਰ' ਸ਼ਬਦ ਦਾ ਨਿਰੋਿੀ ਸ਼ਬਦ ਹੇਠ ਨਦੱਤੇ ਨਿਕਲਪ੍ਾਂ ਨਿੱਚਂ ਚੁਣੋ।
ਓ) ਿਿੀਆ
ਅ) ਹਸੀਿ
ੲ) ਕੋਝਾ
ਸ) ਕਮਜ਼ੋਰ
ii) 'ਖਰਾ' ਸ਼ਬਦ ਦਾ ਨਿਰੋਿੀ ਸ਼ਬਦ ਹੇਠ ਨਦੱਤੇ ਨਿਕਲਪ੍ਾਂ ਨਿੱਚਂ ਚੁਣੋ।
ਓ) ਅਸਲੀ
ਅ) ਖੋਟਾ
ੲ) ਨਦਲਕਸ
ਸ) ਪ੍ਨਿੱਤਰ
Page 6
(iii)'ਬਹਾਦਰ' ਸ਼ਬਦ ਦਾ ਨਿਰੋਿੀ ਸ਼ਬਦ ਹੇਠ ਨਦੱਤੇ ਨਿਕਲਪ੍ਾਂ ਨਿੱਚਂ ਚੁਣੋ।
ਓ) ਿੀਰ
ੲ) ਤਾਕਤਿਰ
ਅ) ਦਲੇਰ
ਸ) ਡਰਪ੍ੋਕ
4.ਨਲੰਗ ਬਦਲੇ (ਪ੍ੁੱਛੇ ਗਏ ਅਿੁਸਾਰ ਨਤੰਿ ਪ੍ਰਸ਼ਿਾਂ ਨਿੱਚਂ ਕੋਈ ਦੋ ਹੱਲ ਕਰੋ 2x1=2
(i)ਹੇਠ ਨਲਖੇ ਅਿੁਸਾਰ ਨਕਹੜਾ ਸ਼ਬਦ 'ਕੁਕੜੀ' ਸ਼ਬਦ ਦਾ ਪ੍ੁਨਲੰਗ ਸ਼ਬਦ ਹੈ?
ਓ) ਕੁੱਕੜ
ਅ) ਮੱਕੜ
ੲ) ਤਕੜੀ
ਸ) ਕੱਕੜੀ
(ii)ਹੇਠ ਨਲਖੇ ਅਿੁਸਾਰ ਨਕਹੜਾ ਸ਼ਬਦ 'ਮਾਮੀ' ਸ਼ਬਦ ਦਾ ਪ੍ੁਨਲੰਗ ਸ਼ਬਦ ਹੈ?
ੳ) ਮਾਸੜ
ਅ) ਫੁੱਫੜ
ੲ) ਮਾਮਾ
म) ਮਾਸੀ
iii) ਹੇਠ ਨਲਖੇ ਅਿੁਸਾਰ ਨਕਹੜਾ ਸ਼ਬਦ 'ਸੇਿਾਦਾਰ' ਸ਼ਬਦ ਦਾ ਇਸਤਰੀ ਨਲੰਗ ਸ਼ਬਦ ਹੈ?
ਓ ) ਸੇਿਾਦਾਰੀ
ਅ) ਸੇਿਾਦਾਰਿੀ
ੲ) ਸੇਿਾਦਾਰਾ
ਸ) ਸੂਬੇਦਾਰ
5.ਨਿਸਨਮਕ (ਪ੍ੁੱਛੇ ਗਏ ਅਿੁਸਾਰ ਨਤੰਿ ਪ੍ਰਸ਼ਿਾਂ ਨਿੱਚਂ ਕੋਈ ਦੋ ਹੱਲ ਕਰੋ) 2x1=2
Page 7
1 ਹੇਠ ਨਦੱਤੇ ਸ਼ਬਦਾਂ ਨਿੱਚਂ ਨਕਹੜਾ ਸੂਚਿਾ ਿਾਚਕ ਨਿਸਨਮਕ ਦਾ ਉਦਾਹਰਿ ਹੈ?
ੳ) ਠਨਹਰ ਜਰਾ
ਅ) ਕਾਸ਼
ੲ) ਆਓ ਜੀ
ਸ) ਸ਼ਾਬਾਸ਼
2 ਆਓ ਜੀ! ਿੰਿਭਾਗ ਜੀ! ਆਇਆਂ ਿੂੰ! ਨਕਸ ਨਕਸਮ ਦੇ ਨਿਸਨਮਕ ਹਿ?
ਓ) ਹੈਰਾਿੀ- ਿਾਚਕ ਨਿਸਨਮਕ
ਅ) ਅਸੀਸ- ਿਾਚਕ ਨਿਸਨਮਕ
ੲ) ਸਨਤਕਾਰ- ਿਾਚਕ ਨਿਸਨਮਕ
ਸ) ਇੱਛਾ- ਿਾਚਕ ਨਿਸਨਮਕ
3 ਇਹਿਾਂ ਨਿੱਚਂ ਨਿਸਨਮਕ ਨਚੰਿਹ ਨਕਹੜਾ ਹੈ?
ਓ):
ਅ) "
ੲ)?
ਸ)!
6.ਸ਼ਬਦ ਸ਼ੁੱਿੀ 2x1=2
ਹੇਠ ਨਦੱਤੇ ਿਾਕਾਂ ਨਿੱਚਂ ਲਕੀਰੇ ਸ਼ਬਦਾਂ ਿੂੰ ਸ਼ੁੱਿ ਕਰਕੇ ਨਲਖੋ (ਕੋਈ ਦੋ)
1. ਮੈਂ ਰੋਜ਼ ਮਿਦਰ ਜਾਂਦਾ ਹਾਂ ।
2. ਔਰਤਾਂ ਦਾ ਸਤਕਾਰ ਕਰੋ ।
3. ਮੈਂ ਕੱਲ ਸ਼ਹਰ ਜਾਣਾ ਹੈ ।
7. ਨਕਨਰਆ (ਛੋਟੇ ਉਤਰ
ੱ ਿਾਲੇ ਪ੍ਰਸ਼ਿ) (ਕੋਈ ਦੋ) 2x1=2
1.ਨਕਨਰਆ ਨਕਸਿੂੰ ਆਖਦੇ ਹਿ?
Page 8
2.ਸਕਰਮਕ ਨਕਨਰਆ ਨਕਸਿੂੰ ਆਖਦੇ ਹਿ?
3.ਅਕਰਮਕ ਨਕਨਰਆ ਦੀ ਕੋਈ ਇੱਕ ਉਦਾਹਰਿ ਨਲਖੋ?
8.ਹੇਠ ਨਲਖੇ ਮੁਹਾਿਨਰਆਂ ਨਿੱਚਂ ਨਕਸੇ ਦੋ ਿੂੰ ਿਾਕਾਂ ਨਿਚ ਿਰਤ ਕੇ ਅਰਥ ਸਪ੍ਸ਼ਟ ਕਰੋ। 2x1=2
ਉਲੂੱ ਨਸੱਿਾ ਕਰਿਾ, ਅੱਤ ਚੁੱਕਣਾ, ਇੱਕ ਰੰਗ ਆਉਣਾ ਇੱਕ ਰੰਗ ਜਾਣਾ, ਸਾਹ ਨਿੱਚ ਸਾਹ ਆਉਣਾ
ਭਾਗ-ੲ (ਪ੍ਰਭਾਿਸ਼ਾਲੀ ਨਲਖਣ-ਕੌਸ਼ਲ)
9.ਹੇਠ ਨਲਨਖਆਂ ਨਿੱਚਂ ਨਕਸੇ ਇੱਕ ਨਿਸ਼ੇ 'ਤੇ ਲਗਭਗ 200 ਸ਼ਬਦਾਂ ਨਿੱਚ ਲੇਖ ਨਲਖੋ।
(i) ਮੇਰੇ ਜੀਿਿ ਦਾ ਉਦੇਸ਼ 1x8=8
(ਭੂਨਮਕਾ, ਉਦੇਸ਼ਹੀਣ ਨਿਨਦਆਰਥੀ, ਮੇਰਾ ਡਾਕਟਰ ਬਣਿ ਦਾ ਉਦੇਸ਼, ਮੈਡੀਕਲ ਨਿਨਸ਼ਆਂ ਨਿੱਚ ਬਾਰਿਂ
ਕਰਿੀ, ਮੇਰਾ ਉਦੇਸ਼ ਇੱਕ ਡਾਕਟਰ ਬਣਿਾ ਨਕਉ,ਂ ਇਮਾਿਦਾਰ ਡਾਕਟਰਾਂ ਦੀ ਸਮਾਜ ਿੂੰ ਲੋੜ, ਡਾਕਟਰ
ਬਣ ਕੇ ਮੈਂ ਕੀ ਕਰਿਾ ਹੈ, ਨਸੱਟਾ)
(ii)ਸਾਡੀਆਂ ਸਮਾਨਜਕ ਬੁਰਾਈਆਂ
(ਭੂਨਮਕਾ, ਸਮਾਨਜਕ ਬੁਰਾਈਆਂ ਦੀ ਪ੍ੈਦਾਇਸ਼, ਛੂਤ- ਛਾਤ, ਔਰਤਾਂ ਿੂੰ ਘਟੀਆ ਸਮਝਣਾ, ਦਾਜ- ਦਹੇਜ,
ਨਿਆਹ- ਸ਼ਾਦੀ ਸਮਂ ਦੀਆਂ ਕੁਰੀਤੀਆਂ, ਭਰੂਣ ਹੱਨਤਆ, ਨਸੱਟਾ)
(iii)ਸਿੱਛ ਭਾਰਤ
(ਭੂਨਮਕਾ, ਸਿੱਛ ਭਾਰਤ ਅਨਭਆਿ ਦੀ ਸ਼ੁਰੂਆਤ, ਮਿੁੱਖੀ ਜੀਿਿ ਨਿੱਚ ਸਫਾਈ ਦਾ ਮਹੱਤਿ, ਸਿੱਛ
ਭਾਰਤ ਯੋਜਿਾ ਤਨਹਤ ਕੀਤੇ ਜਾਣ ਿਾਲੇ ਉਪ੍ਰਾਲੇ, ਪ੍ਖਾਨਿਆਂ ਦੀ ਿਰਤਂ ਤੇ ਜ਼ੋਰ , ਪ੍ਾਣੀ ਅਤੇ ਿਾਤਾਿਰਿ
ਦੀ ਸੰਭਾਲ, ਜੰਗਲਾਂ ਤੇ ਰੁੱਖਾਂ ਦੀ ਸੰਭਾਲ ਨਸੱਟਾ)
Page 9
10 (i)ਆਪ੍ਣੇ ਸਕੂਲ ਦੇ ਨਪ੍ਰੰਸੀਪ੍ਲ ਸਾਨਹਬ ਿੂੰ ਆਚਰਿ ਸਰਟੀਨਫਕੇਟ ਲੈਣ ਲਈ ਨਬਿੈ ਪ੍ੱਤਰ ਨਲਖੋ
1x6=6
(ਸੰਬੋਿਿੀ ਭਾਗ.... ਸਕੂਲ ਦਾ ਨਿਨਦਆਰਥੀ... ਨਪ੍ਤਾ ਜੀ ਦੀ ਬਦਲੀ...... ਸਾਰੇ ਪ੍ਨਰਿਾਰ ਦਾ ਜਾਣਾ......
ਮਜਬੂਰੀ ਨਿੱਚ ਸਕੂਲ ਛੱਡਣਾ.......)
(ii)ਨਮੱਤਰ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਅਫਸੋਸ ਦੀ ਨਚੱਠੀ ਨਲਖੋ
(ਮਾਤਾ ਜੀ ਦੇ ਸਿਰਗਿਾਸ ਹੋਣ ਦੀ ਖਬਰ..... ਬਹੁਤ ਦੁੱਖ..... ਅਜੇ ਬਚਪ੍ਿ ਹੰਢਾ ਰਹੇ ਹੋ...... ਬਹੁਤ
ਮੁਸ਼ਨਕਲ.... ਪ੍ਰਮਾਤਮਾ ਆਤਮਾ ਿੂੰ ਸ਼ਾਂਤੀ....)
11. ਹੇਠ ਨਦੱਤੀ ਤਸਿੀਰ ਿੂੰ ਨਿਆਿ ਿਾਲ ਿੇਖ ਕੇ 50 ਸ਼ਬਦਾਂ ਨਿੱਚ ਿਰਿਣ ਕਰੋ 1x4=4
ਿੋਟ-ਇਹ ਪ੍ਰਸ਼ਿ ਤਸਿੀਰ ਅਿਾਰਤ ਪ੍ਰਸ਼ਿ ਦੀ ਥਾਂ ਨਸਰਫ ਿੇਤਰਹੀਣ ਨਿਨਦਆਰਥੀਆਂ ਲਈ ਹੈ।
ਸਾਫ ਸਫਾਈ ਦੇ ਕੀ ਲਾਭ ਹਿ? ਇਸ ਬਾਰੇ ਆਪ੍ਣੇ ਨਿਚਾਰ 50 ਸ਼ਬਦਾਂ ਨਿੱਚ ਨਲਖੋ
ਭਾਗ ਸ (ਪ੍ਾਠ- ਪ੍ੁਸਤਕ ਤੇ ਅਿਾਰਤ ਪ੍ਰਸ਼ਿ)
12 ਕਹਾਣੀ ਤੇ ਿਾਰਤਕ ਨਿੱਚਂ (ਪ੍ੁੱਛੇ ਗਏ ਅਿੁਸਾਰ ਛੇ ਪ੍ਰਸ਼ਿਾਂ ਨਿੱਚਂ ਕੋਈ ਪ੍ੰਜ ਹੱਲ ਕਰੋ) 5x1=5
1) ਜਿਮ ਨਦਿ ਕਹਾਣੀ ਦਾ ਲੇਖਕ ਕੌਣ ਹੈ ?
ਓ) ਸੰਤੋਖ ਨਸੰਘ
Page 10
ਅ) ਿਿਤੇਜ ਨਸੰਘ
ੱ
ੲ) ਸਨਿੰਦਰ ਨਸੰਘ ਉਪ੍ਲ
ਸ) ਿੌਰੰਗ ਨਸੰਘ
2) ਦਸ ਨਿਘੇ ਜਮੀਿ ਨਕਸ ਿੇ ਗਨਹਣੇ ਰੱਖੀ ?
ਓ) ਕਪ੍ੂਰ ਨਸੰਘ ਿੇ
ਅ) ਰਾਮ ਨਸੰਘ ਿੇ
ੲ) ਿਾਹਰ ਨਸੰਘ ਿੇ
ਸ) ਚੰਿਣ ਚੀਿੀਏ ਿੇ
3) ਜਦਂ ਤਾਇਆ ਲੇਖਕ ਿੂੰ ਨਮਲਣ ਆਇਆ ਤਾਂ ਉਹ ਹੱਥ ਨਿੱਚ ਆਪ੍ਣਾ ਕੀ ਫੜ ਕੇ ਬੈਠਾ ਸੀ?
ਓ) ਿੱਕ
ਅ) ਿਬਜ਼
ੲ) ਨਸਰ
ਸ) ਮੱਥਾ
4) ਲੇਖਕ ਿੂੰ ਕੋਠੇ ਤੇ ਖੜੋ ਕੇ ਆਪ੍ਣੇ ਘਰ ਦਾ ਕੀ ਿਜ਼ਰ ਆਇਆ?
ੳ) ਨਡਓੜੀ
ਅ) ਕਮਰਾ
ੲ) ਬਾਥਰੂਮ
ਸ) ਰਸੋਈ
5) ਲਖਪ੍ਤ ਰਾਏ ਨਕਹੋ ਨਜਹਾ ਇਿਸਾਿ ਸੀ?
ੳ) ਗਰੀਬ
ਅ) ਮੂਰਖ
ੲ) ਸੁਆਰਥੀ
Page 11
ਸ) ਿੇਕ
6) ਮਾਂਦਰੀ ਿੇ ਤਾਏ ਿੂੰ ਉਸ ਦਾ ਕੀ ਿਾਂ ਹੋਣ ਬਾਰੇ ਨਕਹਾ?
ੳ) ਨਸਰ
ਅ) ਅੱਖਾਂ
ੲ) ਨਦਲ
ਸ) ਮੂੰਹ
13 ਕਨਿਤਾ ਤੇ ਇਕਾਂਗੀ ਨਿੱਚਂ (ਪ੍ੁੱਛੇ ਗਏ ਅਿੁਸਾਰ ਛੇ ਪ੍ਰਸ਼ਿਾਂ ਨਿੱਚਂ ਕੋਈ ਪ੍ੰਜ ਹੱਲ ਕਰੋ।
)
5x1=5
1 ਕਿੀ ਮਿੁੱਖ ਿੂੰ ਸਮਂ ਦਾ ਕੀ ਕਰਿ ਲਈ ਆਖਦਾ ਹੈ ?
ੳ) ਚੰਗੀ ਿਰਤੋ
ਅ) ਮਾੜੀ ਿਰਤਂ
ੲ) ਿੇਹਲੇ ਰਨਹਣਾ
ਸ) ਸਮਂ ਦੀ ਪ੍ਰਿਾਹ ਿਾ ਕਰਿਾ
2 ਭਲਿਾਿ ਨਕੱਥੇ ਗੱਜਦੇ ਨਿਖਾਈ ਦੇਦੇ ਹਿ?
ੳ) ਦੁਕਾਿ ਤੇ
ਅ) ਸਟੇਜ ਤੇ
ੲ) ਨਛੰਝ ਨਿੱਚ
ਸ) ਬਾਜ਼ਾਰ ਨਿੱਚ
3 ਮੈਂ ਪ੍ੰਜਾਬੀ ਕਨਿਤਾ ਨਕਸ ਦੀ ਨਲਖੀ ਹੋਈ ਹੈ?
ੳ) ਅੰਨਮਰਤਾ ਪ੍ਰੀਤਮ
ਅ) ਦੀਿਾਿ ਨਸੰਘ ਕਾਲੇਪ੍ਾਣੀ
ੲ) ਭਾਈ ਿੀਰ ਨਸੰਘ
ਸ) ਫ਼ੀਰੋਜ਼ਦੀਿ ਸ਼ਰਫ
Page 12
4 ਮੌਿਿਾਰੀ ਮਹਾਤਮਾ ਕੋਲ ਨਕਹੜਾ ਹਨਥਆਰ ਹੁੰਦਾ ਹੈ?
ੳ) ਤਲਿਾਰ
ਅ) ਗੰਡਾਸਾ
ੲ) ਚਾਕੂ
ਸ) ਨਰਿਾਲਿਰ
5 ਮੇਲੇ ਨਿੱਚ ਮੰਡੀ ਨਕਹੋ ਨਜਹੇ ਗਨਹਨਣਆਂ ਦੀ ਲੱਗੀ ਹੋਈ ਹੈ?
ੳ) ਅਸਲੀ
ਅ) ਚਾਂਦੀ ਦੇ
ੲ) ਬਿਾਉਟੀ
ਸ) ਸੋਿੇ ਦੇ
6 ਸਾਿੂ ਦਾ ਜੋਟੀਦਾਰ ਕੌਣ ਸੀ ?
ੳ) ਮੌਿਿਾਰੀ
ਅ) ਹਰੀ ਚੰਦ
ੲ) ਮਦਿ ਲਾਲ
ਸ) ਨਕਸ਼ੋਰ ਚੰਦ
14 ਕਨਿਤਾ ਤੇ ਿਾਰਤਕ ਨਿੱਚਂ (ਨਕਸੇ ਚਾਰ ਪ੍ਰਸ਼ਿਾਂ ਦੇ ਉਤਰ
ੱ ਇੱਕ-ਦੋ ਸ਼ਬਦਾਂ ਨਿੱਚ ਨਦਓ)
4x1=4
1) ਅੰਗਰੇਜ਼ੀ ਸਕੂਲ ਨਿੱਚ ਜੋਤੀ ਿੂੰ ਦਾਖਲ ਕਰਿਾਉਣ ਲਈ ਜੁਗਲ ਪ੍ਰਸਾਦ ਿੇ ਨਕੰਿੀ ਦਾਖਲਾ
ਫੀਸ ਨਦੱਤੀ?
2) ਦਰਬਾਰੇ ਿੂੰ ਨਕਹੜੀ ਨਬਮਾਰੀ ਿੇ ਜਕੜ ਨਲਆ ਸੀ?
3) ਿਨਹਮ ਦਾ ਕੀ ਿਹਂ ਹੁੰਦਾ?
4) ਬੁੱਢੇ ਦੋਸਤ ਮੁਹੰਮਦ ਦੀ ਨਕਹੜੀ ਚੀਜ਼ ਲੇਖਕ ਦੇ ਨਪ੍ਤਾ ਿਾਲ ਨਮਲਦੀ ਸੀ।
?
5) ਆਪ੍ਣੇ ਬਾਕੀ ਦੇ ਿੀਆਂ ਪ੍ੁੱਤਰਾਂ ਿੂੰ ਜੁਗਲ ਪ੍ਰਸ਼ਾਦ ਨਕਸ ਿਾਂਗ ਬਣਿ ਦੀ ਪ੍ਰੇਰਿਾ ਨਦੰਦਾ ਸੀ?
Page 13
15 ਕਹਾਣੀ, ਿਾਰਤਕ ਅਤੇ ਇਕਾਂਗੀ ਨਿੱਚਂ (ਨਕਸੇ ਸੱਤ ਪ੍ਰਸ਼ਿਾਂ ਦੇ ਉਤਰ
ੱ 25-30 ਸ਼ਬਦਾਂ ਨਿੱਚ ਨਦਓ)
7x2=14
1 )ਅੰਗਰੇਜ਼ੀ ਸਕੂਲ ਨਿੱਚ ਜੋਤੀ ਿੂੰ ਦਾਖਲ ਕਰਿਾ ਕੇ ਜੁਗਲ ਪ੍ਰਸਾਦ ਕੀ ਸੋਚਦਾ ਸੀ?
2 )ਜਦਂ ਦਰਬਾਰਾ ਨਕਸੇ ਿੀ ਗੱਲ ਤੇ ਿਹਂ ਸੀ ਆ ਨਰਹਾ ਤਾਂ ਕਪ੍ੂਰ ਨਸੰਘ ਿੇ ਕੀ ਨਕਹਾ?
3 )ਤਾਏ ਿੱਲਂ ਕੁੱਤੇ ਦੀ ਪ੍ੂਛ ਤੇ ਪ੍ੈਰ ਆਉਣ ਤੇ ਟੀਕੇ ਨਕਉ ਂ ਲਗਾਏ?
4 )ਭੇਰੇ ਨਿੱਚ ਲੇਖਕ ਿੇ ਕੀ ਕੀ ਿੇਨਖਆ ?
5 )ਨਕਸ਼ੋਰ ਅਖਬਾਰ ਦੀ ਨਕਹੜੀ ਖਬਰ ਹਰੀ ਚੰਦ ਿੂੰ ਦੱਸਦਾ ਹੈ?
6 )ਜੁਗਲ ਪ੍ਰਸਾਦ ਿੂੰ ਿਾਗਨਰਕ ਸਭਾ ਦੇ ਦਫਤਰ ਨਿੱਚਂ ਨਿਮੰਤਰਣ- ਪ੍ੱਤਰ ਨਕਉ ਂ ਿਾ ਨਮਲ ਸਨਕਆ?
7 )ਤਾਇਆ ਮਿਸਾ ਰਾਮ ਦੇ ਕੋਈ ਦੋ ਨਦਲਚਸਪ੍ ਿਨਹਮਾਂ ਬਾਰੇ ਦੱਸੋ?
8 )ਮਦਿ ਲਾਲ ਨਕਸ ਪ੍ਰੇਸ਼ਾਿੀ ਨਿੱਚ ਆਪ੍ਣੀ ਮਾਸੀ ਦੇ ਘਰ ਆਉਦਾ
ਂ ਹੈ?
ੱ 50-60 ਸ਼ਬਦਾਂ ਨਿੱਚ ਨਦਓ) 2x4=8
16 ਕਨਿਤਾ ਤੇ ਿਾਰਤਕ ਨਿੱਚਂ ( ਉਤਰ
1 ਸਮਾਂ ਕਨਿਤਾ ਨਿੱਚ ਲੇਖਕ ਿੇ ਕੀ ਨਿਚਾਰ ਪ੍ੇਸ਼ ਕੀਤੇ ਹਿ?
ਜਾਂ
ਮੇਲੇ ਨਿੱਚ ਕੀ ਕੀ ਿੇਖਣ ਿੂੰ ਨਮਲਦਾ ਹੈ
ੱ ਨਦਓ ।
2 ਿਨਹਮੀ ਤਾਇਆ ਲੇਖ ਦਾ ਕੀ ਉਦੇਸ਼ ਹੈ? ਢੁਕਿਾਂ ਉਤਰ
ਜਾਂ
ਲੇਖਕ ਿੇ ਆਪ੍ਣੀ ਗਲ਼ੀ ਦਾ ਜੋ ਿਕਸ਼ਾ ਨਖੱਨਚਆ ਹੈ, ਉਸ ਿੂੰ ਆਪ੍ਣੇ ਸ਼ਬਦਾਂ ਨਿੱਚ ਨਲਖੋ?
ੱ 50- 60 ਸ਼ਬਦਾਂ ਨਿੱਚ ਨਦਓ) 1x4=4
17. ਇਕਾਂਗੀ ਨਿੱਚਂ (ਨਕਸੇ ਇੱਕ ਪ੍ਰਸ਼ਿ ਦਾ ਉਤਰ
1 ਮੌਿਿਾਰੀ ਇਕਾਂਗੀ ਦੇ ਨਿਸ਼ੇ ਜਾਂ ਸਮੱਨਸਆ ਬਾਰੇ ਜਾਣਕਾਰੀ ਨਦਓ?
ਜਾਂ
ਸਾਿੂ ਹਰੀ ਚੰਦ ਿਾਲ ਕੀ- ਕੀ ਗੱਲਾਂ ਕਰਦੇ ਹਿ
AglaSem Earn while Learn Program. Send your papers and get paid.
Contact: support@
Page 14
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions