aglasem.com
Home Schools Admission Career Mock Test PDF Docs Playground
ClassChoose class
StateSelect state

CBSE Class 10 Question Paper 2025 Punjabi

Download CBSE Class 10 Question Paper 2025 Punjabi pdf. Here at aglasem.com get all CBSE 10th Class Previous Year Question Papers. CBSE Class 10 Punjabi Question Paper 2025 is given below. More Detail
CBSE Class 10 Question Paper 2025 Punjabi - Page 1 of 11

Finished viewing? Save it for later —

Download CBSE Class 10 Question Paper 2025 Punjabi (PDF · 11 pages)
Downloaded 55 times

About CBSE Class 10 Question Paper 2025 Punjabi

CBSE Class 10 Question Paper 2025 Punjabi is available here for free download. Published by CBSE for Class 10, this question paper can be viewed online or downloaded as a PDF (11 pages). Candidates preparing for Class 10 can use CBSE Class 10 Question Paper 2025 Punjabi to understand the exam pattern, the type of questions asked, and the overall difficulty level.

Frequently Asked Questions

How can I download CBSE Class 10 Question Paper 2025 Punjabi?

Open this page and click the Download button to save CBSE Class 10 Question Paper 2025 Punjabi as a PDF. It is completely free on AglaSem Docs.

Is CBSE Class 10 Question Paper 2025 Punjabi free to download?

Yes. CBSE Class 10 Question Paper 2025 Punjabi can be viewed online and downloaded as a PDF free of cost on AglaSem Docs.

How many pages does CBSE Class 10 Question Paper 2025 Punjabi have?

CBSE Class 10 Question Paper 2025 Punjabi contains 11 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

CBSE Class 10 Question Paper 2025 Punjabi – Text

Read the full text of this question paper below — useful to quickly search, copy and reference the content online without downloading the PDF.

📄 View text version (11 pages)

Page 1

Series : HGFE1 *PUNJABI* SET ~ 4

Roll No.
Q.P. Code 6
Candidates must write the Q.P. Code
on the title page of the answer-book.

ਨੋਟ / NOTE :
(I) ਕਿਰਪਾ ਿਰਿੇ ਜਾਾਂਚ ਿਰ ਲਵੋ ਕਿ ਇਸ ਪਰਸ਼ਨ ਪੱਤਰ ਕਵਚ ਛਪੇ ਹੋਏ 11 ਪੰਨੇ ਹਨ ।
Please check that this question paper contains 11 printed pages.
(II) ਪਰਸ਼ਨ ਪੱਤਰ ਕਵਚ ਸੱਜੇ ਹੱਥ ਦੇ ਵਲ ਕਦੱਤੇ ਗਏ ਪਰਸ਼ਨ ਪੱਤਰ ਿੋਡ ਨੰ ਪਰੀਕਿਆਰਥੀ ਉੱਤਰ ਪੁਸਕਤਿਾ ਦੇ
ਮੁੱਿ ਪੰਨੇ ਉਪਰ ਕਲਿਣ ।
Q.P. Code given on the right hand side of the question paper should be
written on the title page of the answer-book by the candidate.
(III) ਕਿਰਪਾ ਿਰਿੇ ਜਾਾਂਚ ਿਰ ਲਵੋ ਕਿ ਇਸ ਪਰਸ਼ਨ ਪੱਤਰ ਕਵੱਚ 16 ਪਰਸ਼ਨ ਹਨ ।
Please check that this question paper contains 16 questions.
(IV) ਕਿਰਪਾ ਿਰਿੇ ਪਰਸ਼ਨ ਦਾ ਉੱਤਰ ਕਿਖਣਾ ਸ਼ੁ ਰੂ ਿਰਨ ਤੋਂ ਪਕਿਿਾਾਂ, ਉੱਤਰ ਪੁਸਕਤਿਾ ਕ ੱਚ ਪਰਸ਼ਨ
ਦਾ ਿਰਮਾਾਂਿ (ਸੀਕਰਅਿ ਨੰਬਰ) ਜ਼ਰੂਰ ਕਿੱ ਖੋ ।
Please write down the Serial Number of the question in the
answer-book at the given place before attempting it.
(V) ਇਸ ਪਰਸ਼ਨ ਪੱਤਰ ਨੰ ਪੜ੍ਹਨ ਦੇ ਲਈ 15 ਕਮੰਟ ਦਾ ਸਮਾਾਂ ਕਦੱਤਾ ਕਗਆ ਹੈ । ਪਰਸ਼ਨ ਪੱਤਰ ਸਵੇਰੇ
10.15 ਵਜੇ ਵੰਡੇ ਜਾਣਗੇ । 10.15 ਵਜੇ ਤੋਂ 10.30 ਵਜੇ ਤਿ ਪਰੀਕਿਆਰਥੀ ਿੇਵਲ ਪਰਸ਼ਨ ਪੱਤਰ ਨੰ
ਪੜ੍ਹਨਗੇ ਅਤੇ ਇਸ ਸਮੇ ਕਵੱਚ ਉਹ ਉੱਤਰ ਪੁਸਕਤਿਾ ਕਵੱਚ ਿੋਈ ਉੱਤਰ ਨਹੀ ਾਂ ਕਲਿਣਗੇ ।
15 minute time has been allotted to read this question paper. The
question paper will be distributed at 10.15 a.m. From 10.15 a.m. to
10.30 a.m., the candidates will read the question paper only and will not
# write any answer on the answer-book during this period.

*PPUNJABII* ਪੰਜਾਬੀ
PUNJABI
ਸਮਾਾਂ ਸੀਮਾ : 3 ਘੰਟੇ ਪਰਨ ਅੰਿ : 80
Time allowed : 3 hours Maximum Marks : 80

6 1 P.T.O.
#

Page 2

General Instructions :
Question paper is divided into four parts.
It has total 16 questions.
Part-I : 2 Questions no. 1 and 2
Part-II : 5 Questions no. 3 to 7
Part-III : 3 Questions no. 8 to 10
Part-IV : 6 Questions no. 11 to 16
Attempt questions as per specific instructions.
Write question no. in answer-book before attempting it.
ਸਧਾਰਨ ਕਨਰਦੇਸ਼ :
ਪਰਸ਼ਨ-ਪੱਤਰ ਕਵੱਚ ਿੁੱਲ ਚਾਰ ਭਾਗ ਹਨ ।
ਇਸ ਕਵੱਚ ਿੁੱਲ 16 ਪਰਸ਼ਨ ਹਨ ।
ਭਾਗ-I : 2 ਪਰਸ਼ਨ ਨੰ. 1 ਅਤੇ 2
ਭਾਗ-II : 5 ਪਰਸ਼ਨ ਨੰ. 3 ਤੋਂ 7 ਤੱਿ
ਭਾਗ-III : 3 ਪਰਸ਼ਨ ਨੰ. 8 ਤੋਂ 10 ਤੱਿ
ਭਾਗ-IV : 6 ਪਰਸ਼ਨ ਨੰ. 11 ਤੋਂ 16 ਤੱਿ
ਆਮ ਕਨਰਦੇਸ਼ :
ਪਰਸ਼ਨ-ਪੱਤਰ ਹੱਲ ਿਰਨ ਤੋਂ ਪਕਹਲਾਾਂ, ਹੇਠ ਕਲਿੇ ਕਨਰਦੇਸ਼ਾਾਂ ਨੰ ਕਿਆਨ ਨਾਲ਼ ਪੜ੍ਹੋ ਅਤੇ ਉਹਨਾਾਂ ਦਾ ਪਾਲਣ ਿਰੋ :
• ਸਾਰੇ ਪਰਸ਼ਨ ਲਾਜ਼ਮੀ ਹਨ । ਪਰਸ਼ਨਾਾਂ ਕਵੱਚ ਅੰਦਰਨੀ ਚੋਣ ਵੀ ਕਦੱਤੀ ਗਈ ਹੈ । ਉਸ ਨੰ ਕਿਆਨ ਨਾਲ਼ ਵੇਿ ਿੇ
ਹੱਲ ਿੀਤਾ ਜਾਵੇ ।
• ਬਹੁ-ਕਵਿਲਪੀ ਉੱਤਰਾਾਂ ਵਾਲੇ ਪਰਸ਼ਨਾਾਂ ਦੇ ਉੱਤਰ ਕਲਿਦੇ ਸਮੇਂ ਕਵਿਲਪ ਨੰਬਰ /ਕਚੰਨਹ ਦੇ ਨਾਲ਼ ਨਾਲ਼ ਉੱਤਰ ਵੀ
ਕਲਕਿਆ ਜਾਵੇ ।
• ਉੱਤਰਾਾਂ ਨੰ ਕਿਆਨ ਨਾਲ ਉੱਤਰ-ਸ਼ੀਟ ’ਤੇ ਕਲਕਿਆ ਜਾਵੇ ।
• ਇਸ ਪਰਸ਼ਨ-ਪੱਤਰ ਕਵੱਚ ਿੁੱਲ 16 ਪਰਸ਼ਨ ਹਨ ਤੇ ਇਸ ਦੇ ਚਾਰ ਭਾਗ ਹਨ । ਭਾਗ-I ਪੜ੍ਹਨ-ਿੌਸ਼ਲ, ਭਾਗ-II
ਕਵਆਿਰਨ, ਭਾਗ-III ਪਰਭਾਵਸ਼ਾਲੀ ਕਲਿਣ ਿੌਸ਼ਲ ਅਤੇ ਭਾਗ-IV ਪਾਠ-ਪੁਸਤਿਾਾਂ ’ਤੇ ਆਿਾਕਰਤ ਪਰਸ਼ਨ ।
• ਭਾਗ-I : ਪੜ੍ਹਨ-ਿੌਸ਼ਲ ਕਵੱਚ ਿੁੱਲ 2 ਪਰਸ਼ਨ ਹਨ । ਕਦੱਤੇ ਗਏ ਕਨਰਦੇਸ਼ਾਾਂ ਅਨੁ ਸਾਰ ਉਹਨਾਾਂ ਨੰ ਹੱਲ ਿੀਤਾ
ਜਾਵੇ ।
• ਭਾਗ-II : ਕਵਆਿਰਨ ਕਵੱਚ ਿੁੱਲ 5 ਪਰਸ਼ਨ ਹਨ । ਕਦੱਤੇ ਗਏ ਕਨਰਦੇਸ਼ਾਾਂ ਅਨੁ ਸਾਰ ਉਹਨਾਾਂ ਨੰ ਹੱਲ ਿੀਤਾ
ਜਾਵੇ ।
• ਭਾਗ-III : ਪਰਭਾਵਸ਼ਾਲੀ ਕਲਿਣ ਿੌਸ਼ਲ ਕਵੱਚ ਿੁੱਲ 3 ਪਰਸ਼ਨ ਹਨ । ਕਦੱਤੇ ਗਏ ਕਨਰਦੇਸ਼ਾਾਂ ਅਨੁ ਸਾਰ ਉਹਨਾਾਂ ਨੰ
ਹੱਲ ਿੀਤਾ ਜਾਵੇ ।
• ਭਾਗ-IV : ਪਾਠ-ਪੁਸਤਿਾਾਂ ’ਤੇ ਆਿਾਕਰਤ ਪਰਸ਼ਨ ਕਵੱਚ ਿੁਲ
ੱ 6 ਪਰਸ਼ਨ ਹਨ । ਕਦੱਤੇ ਗਏ ਕਨਰਦੇਸ਼ਾਾਂ ਅਨੁ ਸਾਰ
ਉਹਨਾਾਂ ਨੰ ਹੱਲ ਿੀਤਾ ਜਾਵੇ ।
6 2
#

Page 3

ਭਾਗ-I : ਪੜ੍ਹਨ ਿੌਸ਼ਿ
(PART-I : Reading Skills) 6+4=10
ਨੋਟ : ਹੇਠ ਕਲਿੇ ਵਾਰਤਿ ਪੈਰੇ ਅਤੇ ਿਾਕਵ-ਟੁਿੜ੍ੀ ਨੰ ਕਿਆਨ ਨਾਲ਼ ਪੜ੍ਹੋ ਅਤੇ ਪੁੱਛੇ ਗਏ ਪਰਸ਼ਨਾਾਂ ਦੇ ਉੱਤਰ
ਉਹਨਾਾਂ ਦੇ ਆਿਾਰ ’ਤੇ, ਉਹਨਾਾਂ ਦੇ ਹੇਠਾਾਂ ਕਦੱਤੇ ਗਏ ਕਵਿਲਪਾਾਂ ਕਵੱਚੋਂ ਚੁਣ ਿੇ ਕਲਿੋ /ਉੱਤਰ ਸ਼ੀਟ ਕਵੱਚ
ਦਰਜ ਿਰੋ :
1. ਬਹੁ-ਮੰਤਵੀ ਪਰੋਜੈਿਟ ਬਣਾਉਣ ਦਾ ਿੰਮ ਭਾਵੇਂ ਅਜ਼ਾਦੀ ਤੋਂ ਬਾਅਦ ਸ਼ੁਰ ਹੋਇਆ ਪਰ ਭਾਿੜ੍ਾ ਡੈਮ
ਪਰੋਜੈਿਟ ਲਈ ਬਣਾਉਣ ਦਾ ਕਵਚਾਰ ਸਰ ਲਈਸ ਡੈ ਨੇ ਵੱਲੋਂ 1908 ਈ: ਕਵੱਚ ਦੇ ਕਦੱਤਾ ਕਗਆ ਸੀ ।
1939 ਈ. ਤੋਂ 1942 ਈ. ਤੱਿ ਇਸ ਪਰੋਜੈਿਟ ਸੰਬੰਿੀ ਕਰਪੋਰਟਾਾਂ ਕਤਆਰ ਿੀਤੀਆਾਂ ਗਈਆਾਂ । ਸ਼ੁਰ ਕਵੱਚ
ਇਸ ਡੈਮ ਦਾ ਕਨਰਮਾਣ ਕਸਰਫ਼ ਕਸੰਚਾਈ ਲਈ ਪਾਣੀ ਇਿੱਠਾ ਿਰਨ ਲਈ ਡੈਮ ਬਣਾਉਣਾ ਹੀ ਸੀ, ਪਰ
ਬਾਅਦ ਕਵੱਚ ਇਸ ਪਰੋਜੈਿਟ ਨੰ ਬਹੁ-ਮੰਤਵੀ ਬਣਾ ਕਦੱਤਾ ਕਗਆ । 1948 ਈ. ਤੋਂ 1963 ਈ. ਦੇ ਕਵਚਿਾਰ
ਬਣ ਿੇ ਕਤਆਰ ਹੋਏ ਸੰਸਾਰ ਦੇ ਇਸ ਸਭ ਤੋਂ ਉੱਚੇ ਿੰਿਰੀਟ ਦੇ ਠੋਸ ਬੰਨਹਾਾਂ (dams) ਕਵੱਚੋਂ ਇਸ ਭਾਿੜ੍ਾ
ਡੈਮ ਦੀ ਉਚਾਈ ਕਦੱਲੀ ਦੇ ਮਸ਼ਹਰ ਿੁਤੁਬਕਮਨਾਰ ਤੋਂ ਕਤੰਨ ਗੁਣਾ ਕਜ਼ਆਦਾ ਹੈ । ਨੰਗਲ ਦੇ ਸਤਲੁ ਜ
ਸਦਨ ਕਵਿੇ ਹੀ ਭਾਰਤ ਅਤੇ ਚੀਨ ਕਵੱਚ 28 ਅਪਰੈਲ 1954 ਈ. ਨੰ ਪੰਚਸ਼ੀਲ ਸਮਝੌਤਾ ਹੋਇਆ ਸੀ ।
ਕਜਸ ਕਵੱਚ ਭਾਰਤ ਅਤੇ ਚੀਨ ਕਵਚਿਾਰ ਪੰਜ ਨੁ ਿਤੀ ਸਮਝੌਤੇ ’ਤੇ ਦਸਖ਼ਤ ਿੀਤੇ ਗਏ
ਸਨ । ਕਜਨਹਾਾਂ ਕਵੱਚ ਮੁੱਿ ਰਪ ਕਵੱਚ ਦੋਹਾਾਂ ਦੇਸਾਾਂ ਕਵਚਿਾਰ ਆਪਸੀ ਕਮਲਵਰਤਨ ਵਿਾਉਣ, ਇੱਿ ਦਜੇ ਦੀ
ਪਰਭਸੱਤਾ ਦਾ ਸਨਮਾਨ ਿਰਨ ਦੀ ਗੱਲ ਿੀਤੀ ਗਈ ਹੈ । ਇਸ ਦੇ ਸਬਤ ਵਜੋਂ ਇੱਥੇ ਇੱਿ ਵੱਡ -ਆਿਾਰੀ
ਇਕਤਹਾਕਸਿ ਪੱਥਰ ਵੀ ਮੌਜਦ ਹੈ, ਕਜਸ ਉੱਪਰ ਇਹਨਾਾਂ ਸ਼ਰਤਾਾਂ ਨੰ ਉਿਕਰਆ ਕਗਆ ਹੈ । ਇਹ ਪੱਥਰ
ਸੈਲਾਨੀਆਾਂ ਲਈ ਕਿੱਚ ਦਾ ਿੇਂਦਰ ਬਣਦਾ ਹੈ । ਨੰਗਲ ਸਕਥਤ ਭਾਿੜ੍ਾ ਡੈਮ ਦੀ ਸਤਲੁ ਜ ਝੀਲ ਨੰ
‘ਰਾਸ਼ਟਰੀ ਵੈਟਲੈਂ ਡ’ ਐਲਾਕਨਆ ਜਾ ਚੁੱਕਿਆ ਹੈ । ਇੱਥੇ ਸਰਦੀਆਾਂ ਦੇ ਮੌਸਮ ਕਵੱਚ ਸਾਇਬੇਰੀਆ,
ਾਂ ੇ ਹਨ । ਇਹਨਾਾਂ ਨੰ ਵੇਿਣ ਲਈ ਪੰਛੀ-ਪਰੇਮੀ ਦਰੋਂ
ਕਨਊਜ਼ੀਲੈਂ ਡ, ਸਕਵਟਜ਼ਰਲੈਂ ਡ ਤੋਂ ਪਰਵਾਸੀ ਪੰਛੀ ਆਉਦ
ਪਹੁੰਚਦੇ ਹਨ । ਇਸ ਡੈਮ ਕਵੱਚ 1680 ਫੁੱਟ ਸਮੁੰਦਰੀ ਲੈ ਵਲ ਤੱਿ ਪਾਣੀ ਜਮਹਾਾਂ ਿੀਤਾ ਜਾ ਸਿਦਾ ਹੈ ।
ਭਾਿੜ੍ਾ ਡੈਮ ਕਵਿੇ ਬਣਾਏ ਦੋ ਕਬਜਲੀ ਘਰਾਾਂ ਨੰ ਰਾਈਟ ਅਤੇ ਲੈ ਫਟ ਪਾਵਰ ਬੈਂਿ ਦੇ ਨਾਾਂ ਨਾਲ ਜਾਕਣਆ
ਜਾਾਂਦਾ ਹੈ । ਲੈ ਫਟ ਪਾਵਰ ਹਾਊਸ ਕਵੱਚ ਜਪਾਨ, ਫਰਾਾਂਸ ਅਤੇ ਇੰਗਲੈਂ ਡ ਦੀ ਬਣੀ ਮਸ਼ੀਨਰੀ ਲਗਾਈ
ਗਈ ਹੈ ਅਤੇ ਰਾਈਟ ਪਾਵਰ ਬੈਂਿ ਕਵੱਚ ਰਸ਼ੀਅਨ ਮਸ਼ੀਨਰੀ ਦੀ ਵਰਤੋਂ ਿੀਤੀ ਗਈ ਹੈ । ਇਹਨਾਾਂ ਪਾਵਰ
ਹਾਊਸਾਾਂ ਨੰ ਪੀ ਪੀ-1 ਅਤੇ ਪੀ ਪੀ-2 ਦੇ ਨਾਾਂ ਨਾਲ਼ ਜਾਕਣਆ ਜਾਾਂਦਾ ਹੈ । 61=6
(i) ਭਾਿੜ੍ਾ ਡੈਮ ਪਰੋਜੈਿਟ ਬਣਾਉਣ ਦਾ ਕਵਚਾਰ ਸਰ ਲਈਸ ਡੈ ਨੇ ਨੇ ਿਦੋਂ ਕਦੱਤਾ ?
(A) 1948 (B) 1942
(C) 1939 (D) 1908
(ii) ਭਾਿੜ੍ਾ ਡੈਮ ਦੀ ਉਚਾਈ ਿੁਤੁਬਮੀਨਾਰ ਤੋਂ ਕਿੰਨੀ ਕਜ਼ਆਦਾ ਹੈ ?
(A) ਦੋ ਗੁਣਾ (B) ਕਤੰਨ ਗੁਣਾ
(C) ਚਾਰ ਗੁਣਾ (D) ਬਰਾਬਰ ਹੈ
6 3 P.T.O.
#

Page 4

(iii) ਨੰਗਲ ਦੇ ਸਤਲੁ ਜ ਸਦਨ ਕਵਿੇ ਕਿਨਹਾਾਂ-ਕਿਨਹਾਾਂ ਦੇਸਾਾਂ ਕਵਚਿਾਰ ਪੰਚਸ਼ੀਲ ਸਮਝੌਤਾ ਹੋਇਆ ?
(A) ਭਾਰਤ ਅਤੇ ਚੀਨ
(B) ਮਹਾਰਾਜਾ ਰਣਜੀਤ ਕਸੰਘ ਅਤੇ ਅੰਗਰੇਜ਼ਾਾਂ
(C) ਭਾਰਤ ਅਤੇ ਿੀਕਨਆ
(D) ਭਾਰਤ ਅਤੇ ਸਰੀ ਲੰ ਿਾ
(iv) ਭਾਿੜ੍ਾ ਡੈਮ ਦੇ ਰਾਈਟ ਪਾਵਰ ਬੈਂਿ ਕਵੱਚ ਕਿੱਥੋਂ ਦੀ/ਕਿਹੜ੍ੀ ਮਸ਼ੀਨਰੀ ਦੀ ਵਰਤੋਂ ਿੀਤੀ ਗਈ
ਹੈ ?
(A) ਇੰਗਲੈਂ ਡ (B) ਫਰਾਾਂਸ
(C) ਰਸ਼ੀਅਨ (D) ਜਪਾਨ
(v) ਪੈਰੇ ਅਨੁ ਸਾਰ ਭਾਿੜ੍ਾ ਡੈਮ ਕਵੱਚ ਕਿੰਨੇ ਫੁੱਟ ਤੱਿ ਪਾਣੀ ਜਮਹਾਾਂ ਿੀਤਾ ਜਾ ਸਿਦਾ ਹੈ ?
(A) 1680 ਫੁੱਟ (B) 200 ਫੁੱਟ
(C) 10,000 ਫੁੱਟ (D) 1939 ਫੁੱਟ
(vi) ਨੰਗਲ ਸਕਥਤ ਸਤਲੁ ਜ ਝੀਲ (ਕਜਸ ਨੰ ਰਾਸ਼ਟਰੀ ਵੈਟਲੈਂ ਡ ਐਲਾਕਨਆ ਜਾ ਚੁੱਕਿਆ ਹੈ) ਕਵਿੇ
ਾਂ ੇ ਹਨ ?
ਸਰਦੀਆਾਂ ਕਵੱਚ ਕਿਹੜ੍ੇ-ਕਿਹੜ੍ੇ ਦੇਸਾਾਂ ਤੋਂ ਪਰਵਾਸੀ ਪੰਛੀ ਆਉਦ
(A) ਸਾਇਬੇਰੀਆ (B) ਸਕਵਟਜ਼ਰਲੈਂ ਡ
(C) ਕਨਉਜ਼ੀਲੈਂ ਡ (D) ਉਪਰੋਿਤ ਸਾਕਰਆਾਂ ਤੋਂ

2. ਝੰਕਡਆ ਕਤਰੰਕਗਆ, ਕਨਰਾਲੀ ਤੇਰੀ ਸ਼ਾਨ ਏ ।
ਸਾਰੇ ਦੇਸ-ਵਾਸੀਆਾਂ ਨੰ , ਤੇਰੇ ਉੱਤੇ ਮਾਣ ਏ ।
ਸਾਵਾ ਰੰਗ ਤੇਰਾ ਦੱਸੇ, ਿੇਤੀਆਾਂ ਦੇ ਰੰਗ ਨੰ ।
ਪਕਹਨ ਬਾਣਾ ਿੇਸਰੀ, ਸ਼ਹੀਦ ਜਾਣ ਜੰਗ ਨੰ ।
ਕਤੰਨੇ ਰੰਗ, ਿੱਠੇ ਹੋ ਿੇ, ਏਿਤਾ ਨੰ ਦੱਸਦੇ ।
ਤੇਰੀ ਛਾਇਆ ਹੇਠ, ਸਾਰੇ ਭਾਈ-ਭਾਈ ਵੱਸਦੇ ।
ਚੱਿਰ ਅਸ਼ੋਿ ਦਾ, ਕਵਿਾਸ ਦਾ ਕਨਸ਼ਾਨ ਏ ।
ਝੰਕਡਆ ਕਤਰੰਕਗਆ, ਕਨਰਾਲੀ ਤੇਰੀ ਸ਼ਾਨ ਏ । 41=4

(i) ਿਕਵਤਾ ਅਨੁ ਸਾਰ ਸਾਰੇ ਦੇਸ ਵਾਸੀਆਾਂ ਨੰ ਕਿਸ ਉੱਤੇ ਮਾਣ ਹੈ ?

(ii) ਕਤੰਨੇ ਰੰਗ ਇਿੱਠੇ ਹੋ ਿੇ ਿੀ ਦੱਸਦੇ ਹਨ ?

(iii) ਿਵੀ ਅਨੁ ਸਾਰ ਸ਼ਹੀਦ ਕਿਹੜ੍ਾ ਬਾਣਾ ਪਕਹਨ ਿੇ ਜੰਗ ਨੰ ਜਾਾਂਦੇ ਹਨ ?

(iv) ਿਕਵਤਾ ਅਨੁ ਸਾਰ ਅਸ਼ੋਿ ਚੱਿਰ ਕਿਸ ਚੀਜ਼ ਦਾ ਪਰਤੀਿ ਹੈ ?

6 4
#

Page 5

ਭਾਗ-II : ਕ ਆਿਰਨ
(PART-II : Grammar) 2+2+2+2+4=12

3. ਸਮਾਸੀ ਸ਼ਬਦ : (ਪੁੱਛੇ ਗਏ ਅਨੁ ਸਾਰ ਕਤੰਨ ਪਰਸ਼ਨਾਾਂ ਕਵੱਚੋਂ ਿੋਈ ਦੋ (any two) ਹੱਲ ਿਰੋ) : 21=2

(i) ਹੇਠ ਕਲਕਿਆਾਂ ਕਵੱਚੋਂ ਕਿਹੜ੍ਾ ਸਮਾਸੀ ਸ਼ਬਦ ਦੁਹਰਾਵੇਂ ਸ਼ਬਦਾਾਂ ਦੇ ਸੁਮੇਲ ਨਾਲ਼ ਨਿੀ ਾਂ ਬਕਣਆ
ਹੈ ? ਸਹੀ ਕਵਿਲਪ ਚੁਣੋ :
(A) ਸਮਾਜ-ਸੇਵਿ (B) ਉੱਚੀ-ਉੱਚੀ
(C) ਸਵੇਰੇ-ਸਵੇਰੇ (D) ਮੁੜ੍-ਮੁੜ੍

(ii) ਹੇਠ ਕਲਕਿਆਾਂ ਕਵੱਚੋਂ ਕਿਹੜ੍ਾ ਸਮਾਸੀ ਸ਼ਬਦ ਨਾਾਂ +ਨਾਾਂ ਸ਼ਬਦਾਾਂ ਦੇ ਸੁਮੇਲ ਨਾਲ਼ ਬਕਣਆ ਹੈ :
(A) ਚੰਗਾ-ਮੰਦਾ (B) ਜਲ-ਘਰ
(C) ਟੁੱਟ-ਭੱਜ (D) ਖ਼ੁਸ਼ਕਿਸਮਤ

(iii) ਹੇਠ ਕਲਿੇ ਕਵਿਲਪਾਾਂ ਕਵੱਚੋਂ ਸਹੀ ਸਮਾਸੀ ਸ਼ਬਦ ਚੁਣੋ :
(A) ਪਰਿਾਨ (B) ਸੁੱਿ-ਬੁੱਿ
(C) ਸਿਲ (D) ਕਦਰਸ਼ਟੀ

4. ਬਿੁ-ਅਰਥਿ ਸ਼ਬਦ : (ਪੁੱਛੇ ਗਏ ਅਨੁ ਸਾਰ ਕਤੰਨ ਪਰਸ਼ਨਾਾਂ ਕਵੱਚੋਂ ਿੋਈ ਦੋ (any two) ਹੱਲ ਿਰੋ) : 21=2
(i) ਹੇਠ ਕਲਿੇ ਵਾਿਾਾਂ ਕਵਚਲੀਆਾਂ ਿਾਲੀ ਥਾਵਾਾਂ ਭਰਨ ਲਈ ਢੁਿਵਾਾਂ ਬਹੁ-ਅਰਥਿ ਸ਼ਬਦ
ਚੁਣੋ :
ਦਫ਼ਤਰ ਕਵੱਚ ਕਜ਼ਆਦਾ ਿੰਮ ਿਾਰਨ ਪਰਸੋਂ ਮੇਰੀ ਗਰਦਨ _____________ ਗਈ ਲੋ ਿਾਾਂ ਨੰ
ਲਗਦਾ ਹੈ ਕਿ ਮੇਰੇ ਕਵੱਚ _______________ ਆ ਗਈ ਹੈ ਤਾਾਂ ਹੀ ਮੈਂ ਇਸ ਤਰਹਾਾਂ ਤੁ ਰ ਕਰਹਾ ਹਾਾਂ ।
ਮੇਰੀ ਤਾਾਂ ਹਾਲਤ ਇਹ ਹੈ ਕਿ ਮੇਰੇ ਤੋਂ _____________ ਵੀ ਨਹੀ ਾਂ ਲਈ ਜਾ ਰਹੀ । ਮੇਰੀ ਸਕਥਤੀ
ਸਮਝਣ ਦੀ ਬਜਾਏ ਕਪੰਡ ਦੇ ਲੋ ਿ ਮੇਰੇ ਸਾਹਮਣੇ ਐਾਂਵੇਂ ਹੀ _____________ ਰਹੇ ਹਨ ।
(A) ਸੁੱਜ (B) ਆਿੜ੍
(C) ਕਡੱਗ (D) ਟੁੱਟ

(ii) ਕਜਸ ਸ਼ਬਦ ਦਾ ਉਚਾਰਨ ਤੇ ਰਪ ਇੱਿੋ ਰਹੇ, ਪਰ ਅਰਥ ਅਲੱ ਗ-ਅਲੱ ਗ ਪਰਗਟ ਹੁੰਦੇ ਹੋਣ, ਉਸ
ਨੰ ____________ ਆਿਦੇ ਹਨ । ਸਹੀ ਕਵਿਲਪ ਚੁਣਿੇ ਖ਼ਾਲੀ ਥਾਾਂ ਭਰੋ ।
(A) ਕਨਰਾਰਥਿ ਸ਼ਬਦ (B) ਕਵਰੋਿਾਰਥਿ ਸ਼ਬਦ
(C) ਬਹੁ-ਅਰਥਿ ਸ਼ਬਦ (D) ਅਰਥਹੀਣ ਸ਼ਬਦ
(iii) ‘ਆਦਰ’ ਦਾ ਇੱਿ ਅਰਥ ਹੈ ‘ਇੱਜ਼ਤ’ ਦਜਾ ਅਰਥ ਹੈ :
(A) ਸਕਤਿਾਰ (B) ਕਬਪਤਾ
(C) ਵਾਇਦਾ (D) ਸ਼ਰਮ
6 5 P.T.O.
#

Page 6

5. ਕਿਕਰਆ-ਕ ਸ਼ੇਸ਼ਣ : (ਪੁੱਛੇ ਗਏ ਅਨੁ ਸਾਰ ਕਤੰਨ ਪਰਸ਼ਨਾਾਂ ਕਵੱਚੋਂ ਿੋਈ ਦੋ (any two) ਹੱਲ ਿਰੋ) : 21=2
(i) ਹੇਠ ਕਲਿੇ ਸ਼ਬਦ-ਸਮਹਾਾਂ (ਕਵਿਲਪਾਾਂ) ਕਵੱਚੋਂ ਿਾਲ-ਵਾਚਿ ਕਿਕਰਆ ਕਵਸ਼ੇਸ਼ਣ ਚੁਣੋ :
(A) ਰੁਿ-ਰੁਿ ਿੇ, ਗਟਾਗਟ (B) ਹੁਣ, ਜਦੋਂ, ਪਰਸੋਂ
(C) ਉੱਪਰ, ਬਾਹਰ, ਦਰ (D) ਬਹੁਤ, ਥੋੜ੍ਹਾ, ਕਿੰਨਾ
(ii) ਕਜਨਹਾਾਂ ਸ਼ਬਦਾਾਂ ਤੋਂ ਕਿਕਰਆ ਦੇ ਹੋਣ ਜਾਾਂ ਨਾ ਹੋਣ ਦਾ ਪਤਾ ਲੱ ਗੇ, ਉਹਨਾਾਂ ਨੰ ____________ ਕਿਹਾ
ਜਾਾਂਦਾ ਹੈ ।
ਸਹੀ ਕਵਿਲਪ ਚੁਣ ਿੇ ਖ਼ਾਲੀ ਥਾਾਂ ਭਰੋ :
(A) ਕਮਣਤੀ-ਵਾਚਿ ਕਿਕਰਆ-ਕਵਸ਼ੇਸ਼ਣ
(B) ਪਰਿਾਰ-ਵਾਚਿ ਕਿਕਰਆ-ਕਵਸ਼ੇਸ਼ਣ
(C) ਤਾਿੀਦ-ਵਾਚਿ ਕਿਕਰਆ-ਕਵਸ਼ੇਸ਼ਣ
(D) ਕਨਰਨੇ-ਵਾਚਿ ਕਿਕਰਆ-ਕਵਸ਼ੇਸ਼ਣ
(iii) ਹੇਠ ਕਲਿੇ ਵਾਿ ਕਵੱਚੋਂ ਕਿਕਰਆ-ਕਵਸ਼ੇਸ਼ਣ ਚੁਣੋ :
ਤੁ ਸੀ ਾਂ ਕਮਹਨਤ ਨਹੀ ਾਂ ਿੀਤੀ, ਇਸ ਲਈ ਫੇਲਹ ਹੋ ਗਏ ।
(A) ਤੁ ਸੀ ਾਂ (B) ਿੀਤੀ
(C) ਇਸ ਲਈ (D) ਗਏ
6. ਅਗੇਤਰ-ਕਪਛੇਤਰ : (ਪੁੱਛੇ ਗਏ ਅਨੁ ਸਾਰ ਹੱਲ ਿਰੋ) : 1+1=2
(i) ਹੇਠ ਕਲਕਿਆਾਂ ਕਵੱਚੋਂ ਕਿਸੇ ਇੱਿ (any one) ਅਗੇਤਰ ਨੰ ਵਰਤ ਿੇ ਦੋ-ਦੋ ਸ਼ਬਦ
ਬਣਾਓ :
ਉਪ, ਦੁਰ
(ii) ਹੇਠ ਕਲਕਿਆਾਂ ਕਵੱਚੋਂ ਕਿਸੇ ਇੱਿ (any one) ਕਪਛੇਤਰ ਨੰ ਵਰਤ ਿੇ ਦੋ-ਦੋ ਸ਼ਬਦ
ਬਣਾਓ :
ਹੀਣ, ਦਾਰ
7. ਮੁਿਾ ਰੇ : ਹੇਠ ਕਲਕਿਆਾਂ ਕਵੱਚੋਂ ਕਿਸੇ ਚਾਰ (any four) ਮੁਹਾਵਕਰਆਾਂ ਨੰ ਇਸ ਤਰਹਾਾਂ ਵਾਿਾਾਂ ਕਵੱਚ
ਵਰਤੋਂ ਕਿ ਅਰਥ ਸਪਸ਼ਟ ਹੋ ਜਾਣ : 41=4
(i) ਿੰਨਾਾਂ ਨੰ ਹੱਥ ਲਾਉਣਾ
(ii) ਿਾਰ ਿਾਣੀ
(iii) ਗਲ਼ ਨਾਲ਼ ਲਾਉਣਾ
(iv) ਘਰ ਕਸਰ ’ਤੇ ਚੁੱਿਣਾ
(v) ਕਛੱਲ ਲਾਹੁਣੀ
(vi) ਝੋਲ਼ੀ ਅੱਡਣਾ
6 6
#

Page 7

ਭਾਗ-III : ਪਰਭਾ ਸ਼ਾਿੀ ਕਿਖਣ ਿੌਸ਼ਿ
(PART–III : Writing Skills) 8+6+4=18
8. ਹੇਠ ਕਲਕਿਆਾਂ ਕਵੱਚੋਂ ਕਿਸੇ ਇੱਿ (any one) ਕਵਸ਼ੇ ’ਤੇ 200 ਸ਼ਬਦਾਾਂ ਕਵੱਚ ਲੇ ਿ ਕਲਿੋ : 18=8
(i) ਨਾਨਿ ਦੁਿੀਆ ਸਭ ਸੰਸਾਰ
ਨੁ ਿਤੇ : – (ਜਾਣ-ਪਛਾਣ ……. ਅਰਥ ……. ਿੀ ਸੰਸਾਰ ਕਵੱਚ ਸਾਰੇ ਦੁਿੀ ਹਨ ……. ਦੁੱਿਦਾਰ
ਹੈ ……. ਕਸੱਟਾ ……. )
(ii) ਿੰਕਪਊਟਰ ਦੀ ਵਰਤੋਂ ਦੇ ਲਾਭ ਤੇ ਹਾਨੀਆਾਂ
ਨੁ ਿਤੇ : – (ਜਾਣ-ਪਛਾਣ ……. ਿੰਕਪਊਟਰ ਿੀ ਹੈ ……. ਿੰਕਪਊਟਰ ਦੀ ਵਰਤੋਂ ……. ਿੰਕਪਊਟਰ
ਦੀ ਵਰਤੋਂ ਦੇ ਲਾਭ ……. ਿੰਕਪਊਟਰ ਦੀ ਵਰਤੋਂ ਦੇ ਨੁ ਿਸਾਨ ……. ਈ-ਵੇਸਟ ਦੇ ਕਨਪਟਾਣ ਦੀ
ਸਮੱਕਸਆ ……. ਿੰਕਪਊਟਰ ਦੀ ਵਰਤੋਂ ਬਾਰੇ-ਕਵਚਾਰ ……. ਸਾਰੰਸ਼)
(iii) ਰੁੱਿਾਾਂ ਦੇ ਲਾਭ
ਨੁ ਿਤੇ : – (ਜਾਣ-ਪਛਾਣ ……. ਲੋ ਿ ਮਾਨਕਸਿਤਾ ਕਵੱਚ ਰੁੱਿ ……. ਰੁੱਿਾਾਂ ਦੇ ਲਾਭ ……. ਰੁੱਿਾਾਂ ਤੋਂ
ਕਬਨਾਾਂ ਵਾਤਾਵਰਨ ……. ਰੁੱਿਾਾਂ ਦੀ ਅੰਨੇਹ-ਵਾਹ ਿਟਾਈ ……. ਕਵਦੇਸ਼ਾਾਂ ਕਵਚ ਰੁੱਿਾਾਂ ਦੀ ਸੰਭਾਲ
……. ਰੁੱਿ ਹੀ ਜੀਵਨ ਹਨ ……. ਰੁੱਿਾਾਂ ਨੰ ਬਚਾਉਣ ਦੀ ਲੋ ੜ੍ ……. ਸਾਰੰਸ਼ ……. )
9. ਪੱਤਰ-ਰਚਨਾ : 16=6
(i) ਮੰਨ ਲਓ ਤੁ ਸੀ ਾਂ ਹੋਸਟਲ ਕਵੱਚ ਰਕਹ ਿੇ ਆਪਣੀ ਪੜ੍ਹਾਈ ਿਰ ਰਹੇ ਹੋ । ਤੁ ਹਾਡੇ ਮਾਕਪਆਾਂ ਨੇ
ਤੁ ਹਾਡੇ ਵੱਡੇ ਭਰਾ ਦੇ ਕਵਆਹ ਦੇ ਪਰੋਗਰਾਮਾਾਂ ਤੇ ਰਸਮਾਾਂ ਬਾਰੇ ਤੁ ਹਾਨੰ , ਕਚੱਠੀ ਕਲਿ ਿੇ, ਤੁ ਹਾਡੀ
ਸਲਾਹ ਪੁੱਛੀ ਹੈ । ਇੱਿ ਪੱਤਰ ਰਾਹੀ ਾਂ ਦੱਸੋ ਕਿ ਉਹਨਾਾਂ ਕਵੱਚ ਹੋਰ ਿੀ-ਿੀ ਸੁਿਾਰ ਿੀਤੇ ਜਾ ਸਿਦੇ
ਹਨ ।
(ਕਚੱਠੀ ਰਾਹੀ ਾਂ ਤਾਰੀਖ਼ ਦਾ ਪਤਾ ਲੱ ਗਣਾ ……. ਸਲਾਹ ਪੁੱਛਣ ਬਾਰੇ ਜਾਣ ਿੇ ਚੰਗਾ ਲੱ ਗਣਾ
……. ਭਰਾ ਦੀ ਅਗਾਾਂਹ-ਵਿ ਸੋਚ ਦਾ ਕਖ਼ਆਲ ਰੱਿਣਾ ……. ਬੇਲੋੜ੍ੀਆਾਂ ਰਸਮਾਾਂ ਤੇ
ਫ਼ਜ਼ਲ-ਖ਼ਰਚੀ ਨਾ ਿਰਨ ਦੀ ਸਲਾਹ ……. ਲੜ੍ਿੀ ਵਾਕਲਆਾਂ ਦੇ ਪਕਰਵਾਰ ’ਤੇ ਿੋਈ ਬੋਝ ਨਾ
ਪਾਉਣਾ ……. ਬਰਾਤ ਕਵੱਚ ਿੇਵਲ ਪੰਜ-ਸੱਤ ਕਵਅਿਤੀ ……. ਫ਼ਜ਼ਲ ਦੇ ਹੁੜ੍ਦੰਗ ਤੋਂ
ਪਰਹੇਜ਼ ……. ਸਾਦੇ ਕਵਆਹ ਦੀ ਕਮਸਾਲ ਿਾਇਮ ਿਰਨਾ ……. )
ਜਾਾਂ (OR)
(ii) ਤੁ ਸੀ ਾਂ ਆਪਣੇ ਸਿਲ ਕਵੱਚ ਅੰਤਰ-ਸੈਿਸ਼ਨ ਿਕਵਤਾ-ਉਚਾਰਨ ਮੁਿਾਬਲਾ ਿਰਵਾਉਣਾ ਚਾਹੁੰਦੇ
ਹੋ । ਸਿਲ ਦੀ ਸਾਕਹਤ ਸਭਾ ਦਾ ਪਰਿਾਨ ਹੋਣ ਦੇ ਨਾਤੇ ਤੁ ਸੀ ਾਂ ਇਸ ਦੀ ਇਜਾਜ਼ਤ ਲੈ ਣ ਲਈ
ਆਪਣੇ ਸਿਲ ਦੇ/ਦੀ ਕਪਰੰਸੀਪਲ ਨੰ ਕਬਨੈ-ਪੱਤਰ ਕਲਿੋ ।
(ਸਾਕਹਤ ਸਭਾ ਦੀ ਮੀਕਟੰਗ ਕਵਚ ਫ਼ੈਸਲਾ ……. ਅੰਤਰ-ਸੈਿਸ਼ਨ ਿਕਵਤਾ-ਉਚਾਰਨ ਮੁਿਾਬਲਾ
ਿਰਵਾਉਣ ਬਾਰੇ ਸਕਹਮਤੀ ……. ਬੱਕਚਆਾਂ ਕਵੱਚ ਸਾਕਹਤਿ ਰੁਚੀਆਾਂ ਪਰਫਲ
ੁ ਤ ਿਰਨ ਦੀ ਲੋ ੜ੍
……. ਜੁਲਾਈ ਦੇ ਦਜੇ ਹਫ਼ਤੇ ਕਵੱਚ ……. ਇਜਾਜ਼ਤ ਤੋਂ ਬਾਅਦ ਹੀ ਤਾਰੀਖ਼ ਕਨਰਿਾਰਨ
……. ਇਜਾਜ਼ਤ ਲਈ ਬੇਨਤੀ)
6 7 P.T.O.
#

Page 8

10. ਹੇਠਲੀ ਤਸਵੀਰ ਨੰ ਕਿਆਨ ਨਾਲ਼ ਵੇਿੋ ਅਤੇ ਉਸ ਬਾਰੇ 50 ਸ਼ਬਦਾਾਂ ਕਵੱਚ ਕਲਿੋ । 14=4

ਨੋਟ : ਹੇਠਲਾ ਪਰਸ਼ਨ ਤਸਵੀਰ ਆਿਾਕਰਤ ਪਰਸ਼ਨ ਦੀ ਥਾਾਂ ਕਸਰਫ਼ ਨੇਤਰਿੀਣ ਕ ਕਦਆਰਥੀਆਾਂ ਲਈ
ਹੈ ।
ਆਪਣੇ ਸਿਲ ਦੇ ਕਪਰੰਸੀਪਲ ਨੰ ਆਪਣਾ ਸੈਿਸ਼ਨ ਬਦਲਣ ਲਈ ਕਬਨੈ-ਪੱਤਰ ਕਲਿੋ ।

ਭਾਗ-IV : ਪਾਠ-ਪੁਸਤਿਾਾਂ ’ਤੇ ਅਧਾਕਰਤ ਪਰਸ਼ਨ
(PART–IV : Text-Book Based Questions) 5+5+4+14+8+4=40

11. ਿਿਾਣੀ ਤੇ ਾਰਤਿ ਕ ੱਚੋਂ (ਪੁੱਛੇ ਗਏ ਅਨੁ ਸਾਰ ਛੇ ਪਰਸ਼ਨਾਾਂ ਕਵੱਚੋਂ ਿੋਈ ਪੰਜ (any five) ਹੱਲ ਿਰੋ) :
51=5
(i) ਕਜਸ ਕਵਅਿਤੀ ਨੰ ਘਰ ਦਾ ਕਪਆਰ ਨਹੀ ਾਂ ਕਮਕਲਆ ਹੁੰਦਾ, ਉਸ ਦਾ ਸੁਭਾਅ ਕਿਹੋ ਕਜਹਾ ਹੁੰਦਾ
ਹੈ ? ‘ਘਰ ਦਾ ਕਪਆਰ’ ਲੇ ਿ ਦੇ ਆਿਾਰ ’ਤੇ ਦੱਸੋ ।
(A) ਹਸਮੁਿ (B) ਖ਼ੁਸ਼-ਕਮਜ਼ਾਜ
(C) ਕਪਆਰ ਵਾਲ਼ਾ (D) ਸੜ੍ੀਅਲ
(ii) ‘ਬੋਲੀ’ ਲੇ ਿ ਅਨੁ ਸਾਰ ਅਣਬੋਕਲਆ ਮਨੁੱ ਿ ਕਿਹੋ ਕਜਹਾ ਹੁੰਦਾ ਹੈ ?
(A) ਸੋਨੇ ਵਰਗਾ (B) ਕਸੱਕਿਆਾਂ ਵਰਗਾ
(C) ਬਹੇ-ਬੰਦ ਮਿਾਨ ਵਰਗਾ (D) ਿੱਪਕੜ੍ਆਾਂ ਵਰਗਾ
(iii) ‘ਮੇਰੇ ਵੱਡੇ ਵਡੇ ਰੇ’ ਲੇ ਿ ਅਨੁ ਸਾਰ ਲੇ ਿਿ ਦੇ ਦਾਦੇ ਹੁਰੀ ਾਂ ਕਿੰਨੇ ਭਰਾ ਸਨ ?
(A) ਕਤੰਨ (B) ਚਾਰ
(C) ਪੰਜ (D) ਛੇ

6 8
#

Page 9

(iv) ‘ਿੁਲਫ਼ੀ’ ਿਹਾਣੀ ਕਵੱਚ ਲੇ ਿਿ ਨੇ ਆਪਣੇ ਸਾਥੀ ਤੋਂ ਕਿੰਨੇ ਰੁਪਏ ਉਿਾਰ ਲਏ ਸਨ ?
(A) ਦੋ (B) ਕਤੰਨ
(C) ਚਾਰ (D) ਟਿਾ
(v) ‘ਿਰਤੀ ਹੇਠਲਾ ਬਲ਼ਦ’ ਿਹਾਣੀ ਕਵੱਚ ਮਾਨ ਕਸੰਘ ਨੰ ਿਰਮ ਕਸੰਘ ਦੀ ਮੌਤ ਬਾਰੇ ਕਿਸ ਤੋਂ ਪਤਾ
ਲੱ ਕਗਆ ?
(A) ਜਸਵੰਤ ਕਸੰਘ ਤੋਂ (B) ਿਰਮ ਕਸੰਘ ਦੇ ਕਪਤਾ ਤੋਂ
(C) ਡਾਿੀਏ ਤੋਂ (D) ਿਰਮ ਕਸੰਘ ਦੇ ਬੱਚੇ ਤੋਂ
(vi) ‘ਅੰਗ-ਸੰਗ’ ਿਹਾਣੀ ਕਵੱਚ ਿਰਤਾਰ ਕਸੰਘ ਦੇ ਕਬਮਾਰ ਹੋਣ ’ਤੇ ਅਮਰੀਿ ਕਸੰਘ ਨੰ ਿੌਣ ਲੈ ਣ
ਕਗਆ ਸੀ ?
(A) ਮਕਹੰਦਰ (B) ਮੱਿਣ ਕਸੰਘ
(C) ਸੋਸਾਇਟੀ ਦਾ ਇਨਸਪੈੱਿਟਰ (D) ਬੰਸੋ

12. ੱ ੋਂ (ਪੁੱਛੇ ਗਏ ਅਨੁ ਸਾਰ ਛੇ ਪਰਸ਼ਨਾਾਂ ਕਵੱਚੋਂ ਿੋਈ ਪੰਜ (any five) ਹੱਲ ਿਰੋ) :
ਿਕ ਤਾ ਤੇ ਇਿਾਾਂਗੀ ਕ ਚ
51=5
(i) ‘ਅਸੀ ਿਤੇ ਬਹੁਤੁ ਿਮਾਵਦੇ ਅੰਤੁ ਨ ਪਾਰਾਵਾਰੁ’ ਸਤਰਾਾਂ ਕਿਸ ਰਚਨਾਾਂ ਕਵੱਚੋਂ ਹਨ ?
(A) ਕਿਰਪਾ ਿਕਰ ਿੈ ਬਿਕਸ ਲੈ ਹੁ
(B) ਸੋ ਕਿਉ ਮੰਦਾ ਆਿੀਐ
(C) ਤੰ ਮੇਰਾ ਕਪਤਾ ਤੰ ਹੈ ਮੇਰਾ ਮਾਤਾ
(D) ਸਕਤਗੁਰ ਨਾਨਿ ਪਰਗਕਟਆ
(ii) ਸ਼ਾਹ ਮੁਹੰਮਦ ਦੀ ਰਚਨਾ ‘ਜੰਗ ਦਾ ਹਾਲ’ ਕਵੱਚ ਆਏ ਸ਼ਬਦ ‘ਮੇਿਜ਼ੀਨਾਾਂ’ ਤੋਂ ਿੀ ਭਾਵ ਹੈ ?
(A) ਪਲੀਤਾ (B) ਅੰਗਰੇਜ਼
(C) ਸ਼ਸਤਰ-ਘਰ (D) ਫ਼ੈਸਲਾ
(iii) ‘ਭੰਕਡ ਜੰਮੀਐ ਭੰਕਡ ਕਨੰ ਮੀਐ ਭੰਕਡ ਮੰਗਣੁ ਵੀਆਹੁ’ ਸਤਰਾਾਂ ਕਵੱਚ ‘ਭੰਕਡ’ ਸ਼ਬਦ ਦੇ ਅਰਥ ਹੇਠ
ਕਲਿੇ ਕਵਿਲਪਾਾਂ ਕਵੱਚੋਂ ਚੁਣੋ :
(A) ਬੰਿਨ (B) ਕਪਆਰ
(C) ਸੰਬੰਿ (D) ਇਸਤਰੀ
(iv) ‘‘ਕਮਲ਼ ਗਈ, ਵੇ ਪੁੱਤ, ਕਸੱਕਿਆ । ਹੁਣ ਮੇਰੇ ਮਗਰ ਇਹ ਗੱਲ ਨਾ ਪਾ ਕਦਓ ।’’ ‘ਦਜਾ ਕਵਆਹ’
ਇਿਾਾਂਗੀ ਕਵੱਚ ਇਹ ਸ਼ਬਦ ਕਿਸ ਨੇ ਿਹੇ ?
(A) ਬਲਵੰਤ ਕਸੰਘ ਨੇ (B) ਸੁਿਦੇਵ ਿੌਰ ਨੇ
(C) ਕਨਹਾਲ ਿੌਰ ਨੇ (D) ਗੁਰਕਦੱਤ ਕਸੰਘ ਨੇ
6 9 P.T.O.
#

Page 10

(v) ‘ਜ਼ਫ਼ਰਨਾਮਾ’ ਇਿਾਾਂਗੀ ਅਨੁ ਸਾਰ ਕਿਸ ਮੁਗ਼ਲ ਬਾਦਸ਼ਾਹ ਨੇ ਗੁਰ ਨਾਨਿ ਦੇਵ ਜੀ ਅੱਗੇ
ਆਪਣਾ ਕਸਰ ਝੁਿਾਇਆ ?
(A) ਬਾਬਰ (B) ਔਰੰਗਜ਼ੇਬ
(C) ਅਸ਼ੋਿ (D) ਅਿਬਰ
(vi) ਾਂ ੇ ਨੀਹਾਾਂ ਕਵੱਚ ਕਚਣਵਾ ਿੇ ਮਰਵਾ ਕਦੱਤੇ ਹਨ ।’’
‘‘ਵਜ਼ੀਰ ਿਾਾਂ ਨੇ ਗੁਰ ਦੇ ਦੋਵੇਂ ਛੋਟੇ ਬੇਟੇ ਕਜਉਦ
‘ਜ਼ਫ਼ਰਨਾਮਾ’ ਇਿਾਾਂਗੀ ਕਵੱਚ ਇਹ ਸ਼ਬਦ ਕਿਸ ਨੇ ਿਹੇ ?
(A) ਜ਼ੀਨਤ (B) ਅਸਦ ਖ਼ਾਨ
(C) ਔਰੰਗਜ਼ੇਬ (D) ਬੇਗ਼ਮ ਊਦੈਪੁਰੀ

13. ਿਿਾਣੀ ਤੇ ਾਰਤਿ ਕ ੱਚੋਂ (ਕਿਸੇ ਚਾਰ (any four) ਪਰਸ਼ਨਾਾਂ ਦੇ ਉੱਤਰ ਇੱਿ-ਦੋ ਸ਼ਬਦਾਾਂ ਕਵੱਚ ਕਦਓ) :
41=4
(i) ‘ਮੇਰੇ ਵੱਡੇ-ਵਡੇਰ’ੇ ਲੇ ਿ ਕਵੱਚ ਪਰਸ਼ਾਦ ਦਾ ਸਾਰਾ ਿੜ੍ਾਹਾ ਕਿਨਹਾਾਂ ਨੇ ਸਮੇਟ ਛੱਕਡਆ ?
(ii) ‘ਬੋਲੀ’ ਲੇ ਿ ਕਵੱਚ ਬੱਕਚਆਾਂ ਦੀ ਦੁਨੀਆ ਕਵੱਚ ਕਿਹੜ੍ਾ ਵਾਿਾ ਿਾਇਮ ਰੱਿਣ ਦੀ ਗੱਲ ਿੀਤੀ ਹੈ ?
(iii) ‘ਘਰ ਦਾ ਕਪਆਰ’ ਲੇ ਿ ਅਨੁ ਸਾਰ ਲੇ ਿਿ ਜਦੋਂ ਰਾਵਲਕਪੰਡੀ ਪੜ੍ਹਦਾ ਸੀ ਤਾਾਂ ਕਿਹੜ੍ਾ ਕਦਨ ਿੱਟਣ
ਆਪਣੇ ਕਪੰਡ ਜਾਾਂਦਾ ਸੀ ?
(iv) ਿਾਿੇ ਦੇ ਢੁੱਡ ਮਾਰਨ ਨਾਲ ਸ਼ਾਹਾਾਂ ਦਾ ਮੁੰਡਾ ਕਿਥੇ ਕਡੱਗ ਕਪਆ ਸੀ ? ‘ਿੁਲਫ਼ੀ’ ਿਹਾਣੀ ਦੇ
ਆਿਾਰ ’ਤੇ ਦੱਸੋ ।
(v) ‘ਿਰਤੀ ਹੇਠਲਾ ਬਲ਼ਦ’ ਿਹਾਣੀ ਕਵੱਚ ਮਾਨ ਕਸੰਘ ਤਰਨਤਾਰਨ ਕਿਸ ਨਾਲ਼ ਕਗਆ ਸੀ ?

14. ਿਿਾਣੀ, ਾਰਤਿ ਤੇ ਇਿਾਾਂਗੀ ਕ ੱਚੋਂ (ਕਿਸੇ ਸੱਤ (any seven) ਪਰਸ਼ਨਾਾਂ ਦੇ ਉੱਤਰ 25 ਤੋਂ
30 ਸ਼ਬਦਾਾਂ ਕਵੱਚ ਕਦਓ) : 72=14
(i) ‘ਅੰਗ-ਸੰਗ’ ਿਹਾਣੀ ਕਵੱਚ ਅਮਰੀਿ ਕਸੰਘ ਨੰ ਆਪਣਾ ਆਪ ਵੀ ਆਪਣੇ ਕਪਓ ਦੀ ਮੌਤ ਦਾ
ਇੱਿ ਿਾਰਨ ਲਗਦਾ ਹੈ । ਤੁ ਹਾਨੰ ਉਸ ਦੀ ਇਹ ਗੱਲ ਕਿੰਨੀ ’ਿੁ ਸਹੀ ਲਗਦੀ ਹੈ ? ਆਪਣੇ
ਕਵਚਾਰ ਪਰਗਟ ਿਰੋ ।
(ii) ‘ਿੁਲਫ਼ੀ’ ਿਹਾਣੀ ਦੇ ਆਿਾਰ ’ਤੇ ਆਪਣੇ ਕਵਚਾਰ ਪਰਗਟਾਓ ਕਿ ਲੇ ਿਿ ਇਸ ਿਹਾਣੀ ਰਾਹੀ ਾਂ ਿੀ
ਸੰਦੇਸ਼ ਦੇਣਾ ਚਾਹੁੰਦਾ ਹੈ ?
(iii) ਤੁ ਹਾਡੇ ਕਵਚਾਰ ਅਨੁ ਸਾਰ ‘ਿਰਤੀ ਹੇਠਲਾ ਬਲ਼ਦ’ ਿਹਾਣੀ ਦਾ ਕਸਰਲੇ ਿ ਕਿੰਨਾ ’ਿੁ ਢੁਿਵਾਾਂ ਹੈ ?
(iv) ‘ਦਜਾ ਕਵਆਹ’ ਇਿਾਾਂਗੀ ਕਵੱਚ ਬਲਵੰਤ ਕਸੰਘ ਵੱਲੋਂ ਦਜਾ ਕਵਆਹ ਿਰਵਾਉਣ ਦੀ ਖ਼ਬਰ ਸੁਣ
ਿੇ ਮਨਜੀਤ ਆਪਣੀ ਸੱਸ ਨੰ ਕਿਵੇਂ ਹੌਸਲਾ ਕਦੰਦੀ ਹੈ ?
(v) ‘ਜ਼ਫ਼ਰਨਾਮਾ’ ਇਿਾਾਂਗੀ ਦੇ ਕਿਸੇ ਇੱਿ ਪਾਤਰ ਬਾਰੇ ਆਪਣੇ ਸ਼ਬਦਾਾਂ ਕਵੱਚ ਕਲਿੋ ।
6 10
#

Page 11

(vi) ‘ਤੁ ਰਨ ਦਾ ਹੁਨਰ’ ਪਾਠ ਤੋਂ ਤੁ ਹਾਨੰ ਿੀ ਕਸੱਕਿਆ ਕਮਲ਼ਦੀ ਹੈ ?
(vii) ‘ਘਰ ਦਾ ਕਪਆਰ’ ਲੇ ਿ ਅਨੁ ਸਾਰ ਘਰ ਦੇ ਕਪਆਰ ਤੋਂ ਹੀ ਸਮਾਜ ਅਤੇ ਦੇਸ ਦਾ ਕਪਆਰ ਪੈਦਾ
ਹੁੰਦਾ ਹੈ । ਤੁ ਸੀ ਾਂ ਲੇ ਿਿ ਦੀ ਇਸ ਗੱਲ ਨਾਲ ਕਿੰਨੇ ’ਿੁ ਸਕਹਮਤ ਹੋ ? ਤਰਿ ਸਕਹਤ ਆਪਣੇ
ਕਵਚਾਰ ਪਰਗਟ ਿਰੋ ।
(viii) ‘ਬੋਲੀ’ ਲੇ ਿ ਅਨੁ ਸਾਰ ‘ਬੋਲੀ ਤੋਂ ਹੀ ਅਸੀ ਾਂ ਮਨੁੱ ਿੀ ਅਮੀਰੀ ਦਾ ਮੇਚਾ ਲੈ ਸਿਦੇ ਹਾਾਂ ।’ ਤੁ ਹਾਡੇ
ਕਵਚਾਰ ਅਨੁ ਸਾਰ ਲੇ ਿਿ ਦੁਆਰਾ ਆਿੀ ਗਈ ਇਹ ਗੱਲ ਕਿੰਨੀ ’ਿੁ ਸਹੀ ਹੈ ?

15. ਿਕ ਤਾ ਤੇ ਾਰਤਿ ਕ ੱਚੋਂ (ਹੇਠ ਕਲਿੇ ਪਰਸ਼ਨਾਾਂ ਦੇ ਉੱਤਰ 50 ਤੋਂ 60 ਸ਼ਬਦਾਾਂ ਕਵੱਚ ਕਦਓ) : 24=8

(i) (ੳ) ਭਾਈ ਗੁਰਦਾਸ ਜੀ ਦੀ ਰਚਨਾ ‘ਸਕਤਗੁਰ ਨਾਨਿ ਪਰਗਕਟਆ’ ਦੇ ਆਿਾਰ ’ਤੇ ਦੱਸੋ ਕਿ
ਗੁਰ ਨਾਨਿ ਦੇਵ ਜੀ ਦੇ ਪਰਗਟ ਹੋਣ ਨਾਲ਼ ਕਸੱਿਾਾਂ ਦੇ ਆਸਣਾਾਂ ’ਤੇ ਿੀ ਪਰਭਾਵ ਕਪਆ ?
ਜਾਾਂ (OR)

(ਅ) ‘ਤੰ ਮੇਰਾ ਕਪਤਾ ਤੰ ਹੈ ਮੇਰਾ ਮਾਤਾ’ ਰਚਨਾ ਦਾ ਿੇਂਦਰੀ ਭਾਵ ਕਲਿੋ ।

(ii) (ੳ) ‘ਤੁ ਰਨ ਦਾ ਹੁਨਰ’ ਪਾਠ ਅਨੁ ਸਾਰ ਪੈਦਲ ਤੁ ਕਰਆਾਂ ਮਨੁੱ ਿ ਿੁਦਰਤ ਦੇ ਨੇੜ੍ੇ ਕਿਵੇਂ ਹੋ
ਜਾਾਂਦਾ ਹੈ ? ਦਲੀਲਾਾਂ ਸਕਹਤ ਉੱਤਰ ਕਦਓ ।
ਜਾਾਂ (OR)

(ਅ) ‘ਪਰਾਰਥਨਾ’ ਲੇ ਿ ਨੰ ਪੜ੍ਹ ਿੇ ਤੁ ਹਾਨੰ ਿੀ ਕਸੱਕਿਆ ਜਾਾਂ ਸੇਿ ਕਮਲ਼ਦੀ ਹੈ ? ਆਪਣੇ
ਕਵਚਾਰ ਪਰਗਟ ਿਰੋ ।

16. ਇਿਾਾਂਗੀ ਕ ੱਚੋਂ (ਕਿਸੇ ਇੱਿ (any one) ਪਰਸ਼ਨ ਦਾ ਉੱਤਰ 50 ਤੋਂ 60 ਸ਼ਬਦਾਾਂ ਕਵੱਚ ਕਦਓ) : 14=4

(i) ‘ਜ਼ਫ਼ਰਨਾਮਾ’ ਕਵੱਚ ਔਰੰਗਜ਼ੇਬ ਬਾਰੇ ਿੀ ਖ਼ਾਸ ਕਲਕਿਆ ਸੀ, ਜੋ ਉਹ ਏਨੇ ਕਿਆਨ ਨਾਲ਼
ਉੱਚੀ-ਉੱਚੀ ਪੜ੍ਹ ਕਰਹਾ ਸੀ ? ‘ਜ਼ਫ਼ਰਨਾਮਾ’ ਇਿਾਾਂਗੀ ਦੇ ਆਿਾਰ ’ਤੇ ਚਾਨਣਾ ਪਾਓ ।

(ii) ‘ਦਜਾ ਕਵਆਹ’ ਇਿਾਾਂਗੀ ਕਵੱਚ ਕਨਹਾਲ ਿੌਰ, ਮਨਜੀਤ ਨੰ ਦਜੇ ਕਵਆਹ ਦੀਆਾਂ ਿਮਿੀਆਾਂ ਕਿਉ ਾਂ
ਕਦੰਦੀ ਰਕਹੰਦੀ ਹੈ ? ਿੀ ਉਸ ਦਾ ਇੰਝ ਿਮਿੀਆਾਂ ਦੇਣਾ ਜਾਇਜ਼ ਹੈ ? ਆਪਣੇ ਕਵਚਾਰ ਪਰਗਟ
ਿਰੋ ।

6 11 P.T.O.
#

Document Details

Board / OrgCBSE
ExamClass 10
TypeQuestion Paper
Pages11
Updated24 Sep 2026