aglasem.com
Home Schools Admission Career Mock Test PDF Docs Playground
ClassChoose class
StateSelect state

CBSE Class 10 Question Paper 2026 Punjabi

Download the CBSE Class 10 Question Paper 2026 Punjabi PDF for free at AglaSem. Solving this previous year question paper helps you understand the real CBSE Class 10 exam pattern, question types, difficulty level and marking scheme, and reveals important repeated topics — practise it to build speed, accuracy and exam confidence.
CBSE Class 10 Question Paper 2026 Punjabi - Page 1 of 12

Finished viewing? Save it for later —

Download CBSE Class 10 Question Paper 2026 Punjabi (PDF · 12 pages)
Downloaded 119 times

About CBSE Class 10 Question Paper 2026 Punjabi

CBSE Class 10 Question Paper 2026 Punjabi is available here for free download. Published by CBSE for Class 10, this question paper can be viewed online or downloaded as a PDF (12 pages). Candidates preparing for Class 10 can use CBSE Class 10 Question Paper 2026 Punjabi to understand the exam pattern, the type of questions asked, and the overall difficulty level.

Frequently Asked Questions

How can I download CBSE Class 10 Question Paper 2026 Punjabi?

Open this page and click the Download button to save CBSE Class 10 Question Paper 2026 Punjabi as a PDF. It is completely free on AglaSem Docs.

Is CBSE Class 10 Question Paper 2026 Punjabi free to download?

Yes. CBSE Class 10 Question Paper 2026 Punjabi can be viewed online and downloaded as a PDF free of cost on AglaSem Docs.

How many pages does CBSE Class 10 Question Paper 2026 Punjabi have?

CBSE Class 10 Question Paper 2026 Punjabi contains 12 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

CBSE Class 10 Question Paper 2026 Punjabi – Text

Read the full text of this question paper below — useful to quickly search, copy and reference the content online without downloading the PDF.

📄 View text version (12 pages)

Page 1

FOR CBSE CLASS 10 EXAM PREPARATION

CBSE Class 10
2026
Question Paper ·
Punjabi
EXAM YEAR TYPE SUBJECT

CBSE Class 10 2026 Question Paper Punjabi

Notes · Sample Papers · Previous Year Papers · Mock Tests

Page 2

Series : 2LKNM SET ~ 4
>
*PUNJABI* 6
Roll No.
m Q.P. Code

c. o s e m
em
Candidates must write the Q.P. Code

as
on the title page of the answer-book.
g la
g l a
a :
ਨੋਟ / NOTE
(I) ਕਿਰਪਾ ਿਰਿੇ ਜਾਾਂਚ ਿਰ ਲਵੋ ਕਿ ਇਸ ਪਰਸ਼ਨ ਪੱਤਰ ਕਵਚ ਛਪੇ ਹੋਏ 11 ਪੰਨੇ ਹਨ ।
Please check that this question paper contains 11 printed pages.
(II) ਪਰਸ਼ਨ ਪੱਤਰ ਕਵਚ ਸੱਜੇ ਹੱਥ ਦੇ ਵਲ ਕਦੱਤੇ ਗਏ ਪਰਸ਼ਨ ਪੱਤਰ ਿੋਡ ਨੰ ਪਰੀਕਿਆਰਥੀ ਉੱਤਰ ਪੁਸਕਤਿਾ ਦੇ ਮੁੱਿ
ਪੰਨੇ ਉਪਰ ਕਲਿਣ ।
Q.P. Code given on the right hand side of the question paper should be written
on the title page of the answer-book by the candidate.
m
.co
(III) ਕਿਰਪਾ ਿਰਿੇ ਜਾਾਂਚ ਿਰ ਲਵੋ ਕਿ ਇਸ ਪਰਸ਼ਨ ਪੱਤਰ ਕਵਚ 16 ਪਰਸ਼ਨ ਹਨ ।

e m
Please check that this question paper contains 16 questions.

as
(IV) ਕਿਰਪਾ ਿਰਿੇ ਪਰਸ਼ਨ ਦਾ ਉੱਤਰ ਕਿਖਣਾ ਸ਼ੁ ਰੂ ਿਰਨ ਤੋਂ ਪਕਿਿਾਾਂ, ਉੱਤਰ ਪੁਸਕਤਿਾ ਕਿਚ ਪਰਸ਼ਨ ਦਾ
l
ਿਰਮਾਾਂਿ (ਸੀਕਰਅਿ ਨੰਬਰ) ਜ਼ਰੂਰ ਕਿੱ ਖੋ ।
ag
Please write down the Serial Number of the question in the
answer-book at the given place before attempting it.
(V) ਇਸ ਪਰਸ਼ਨ ਪੱਤਰ ਨੰ ਪੜ੍ਹਨ ਦੇ ਲਈ 15 ਕਮੰਟ ਦਾ ਸਮਾਾਂ ਕਦੱਤਾ ਕਗਆ ਹੈ । ਪਰਸ਼ਨ ਪੱਤਰ ਸਵੇਰੇ 10.15 ਵਜੇ
ਵੰਡੇ ਜਾਣਗੇ । 10.15 ਵਜੇ ਤੋਂ 10.30 ਵਜੇ ਤਿ ਪਰੀਕਿਆਰਥੀ ਿੇਵਲ ਪਰਸ਼ਨ ਪੱਤਰ ਨੰ ਪੜ੍ਹਨਗੇ ਅਤੇ ਇਸ
ਸਮੇ ਕਵਚ ਉਹ ਉੱਤਰ ਪੁਸਕਤਿਾ ਕਵਚ ਿੋਈ ਉੱਤਰ ਨਹੀ ਾਂ ਕਲਿਣਗੇ ।
15 minute time has been allotted to read this question paper. The question
paper will be distributed at 10.15 a.m. From 10.15 a.m. to 10.30 a.m., the
m
m
candidates will read the question paper only and will not write any answer on
.co
m .co the answer-book during this period. []
s e m
se l a
ਪੰਜਾਬੀ ag
PUNJABI
ਸਮਾਾਂ ਸੀਮਾ : 3 ਘੰਟੇ ਪਰਨ ਅੰਿ : 80
Time allowed : 3 hours Maximum Marks : 80

6 [] Page 1 of 11 P.T.O.
For more Question Papers, Sample Papers, Notes & Syllabus visit Page 1 of 11

Page 3

General Instructions :
Question paper is divided into four parts.
It has total 16 questions.
Part-I : 2 Questions no. 1 and 2
Part-II : 5 Questions no. 3 to 7
Part-III : 3 Questions no. 8 to 10
Part-IV : 6 Questions no. 11 to 16
Attempt questions as per specific instructions.
Write question no. in answer-book before attempting it.
ਸਧਾਰਨ ਕਨਰਦੇਸ਼ :
ਪਰਸ਼ਨ-ਪੱਤਰ ਕਵੱਚ ਿੁੱਲ ਚਾਰ ਭਾਗ ਹਨ ।
ਇਸ ਕਵੱਚ ਿੁੱਲ 16 ਪਰਸ਼ਨ ਹਨ ।
ਭਾਗ-I : 2 ਪਰਸ਼ਨ ਨੰ. 1 ਅਤੇ 2
ਭਾਗ-II : 5 ਪਰਸ਼ਨ ਨੰ. 3 ਤੋਂ 7 ਤੱਿ
ਭਾਗ-III : 3 ਪਰਸ਼ਨ ਨੰ. 8 ਤੋਂ 10 ਤੱਿ
ਭਾਗ-IV : 6 ਪਰਸ਼ਨ ਨੰ. 11 ਤੋਂ 16 ਤੱਿ
ਆਮ ਕਨਰਦੇਸ਼ :
ਪਰਸ਼ਨ-ਪੱਤਰ ਹੱਲ ਿਰਨ ਤੋਂ ਪਕਹਲਾਾਂ, ਹੇਠ ਕਲਿੇ ਕਨਰਦੇਸ਼ਾਾਂ ਨੰ ਕਿਆਨ ਨਾਲ਼ ਪੜ੍ਹੋ ਅਤੇ ਉਹਨਾਾਂ ਦਾ ਪਾਲਣ ਿਰੋ :
• ਸਾਰੇ ਪਰਸ਼ਨ ਲਾਜ਼ਮੀ ਹਨ । ਪਰਸ਼ਨਾਾਂ ਕਵੱਚ ਅੰਦਰਨੀ ਚੋਣ ਵੀ ਕਦੱਤੀ ਗਈ ਹੈ । ਉਸ ਨੰ ਕਿਆਨ ਨਾਲ਼ ਵੇਿ ਿੇ
ਹੱਲ ਿੀਤਾ ਜਾਵੇ ।
• ਬਹੁ-ਕਵਿਲਪੀ ਉੱਤਰਾਾਂ ਵਾਲੇ ਪਰਸ਼ਨਾਾਂ ਦੇ ਉੱਤਰ ਕਲਿਦੇ ਸਮੇਂ ਕਵਿਲਪ ਨੰਬਰ /ਕਚੰਨਹ ਦੇ ਨਾਲ਼ ਨਾਲ਼ ਉੱਤਰ ਵੀ
ਕਲਕਿਆ ਜਾਵੇ ।
• ਉੱਤਰਾਾਂ ਨੰ ਕਿਆਨ ਨਾਲ ਉੱਤਰ-ਸ਼ੀਟ ’ਤੇ ਕਲਕਿਆ ਜਾਵੇ ।
• ਇਸ ਪਰਸ਼ਨ-ਪੱਤਰ ਕਵੱਚ ਿੁੱਲ 16 ਪਰਸ਼ਨ ਹਨ ਤੇ ਇਸ ਦੇ ਚਾਰ ਭਾਗ ਹਨ । ਭਾਗ-I ਪੜ੍ਹਨ-ਿੌਸ਼ਲ, ਭਾਗ-II
ਕਵਆਿਰਨ, ਭਾਗ-III ਪਰਭਾਵਸ਼ਾਲੀ ਕਲਿਣ ਿੌਸ਼ਲ ਅਤੇ ਭਾਗ-IV ਪਾਠ-ਪੁਸਤਿਾਾਂ ’ਤੇ ਆਿਾਕਰਤ ਪਰਸ਼ਨ ।
• ਭਾਗ-I : ਪੜ੍ਹਨ-ਿੌਸ਼ਲ ਕਵੱਚ ਿੁੱਲ 2 ਪਰਸ਼ਨ ਹਨ । ਕਦੱਤੇ ਗਏ ਕਨਰਦੇਸ਼ਾਾਂ ਅਨੁ ਸਾਰ ਉਹਨਾਾਂ ਨੰ ਹੱਲ ਿੀਤਾ
ਜਾਵੇ ।
• ਭਾਗ-II : ਕਵਆਿਰਨ ਕਵੱਚ ਿੁੱਲ 5 ਪਰਸ਼ਨ ਹਨ । ਕਦੱਤੇ ਗਏ ਕਨਰਦੇਸ਼ਾਾਂ ਅਨੁ ਸਾਰ ਉਹਨਾਾਂ ਨੰ ਹੱਲ ਿੀਤਾ
ਜਾਵੇ ।
• ਭਾਗ-III : ਪਰਭਾਵਸ਼ਾਲੀ ਕਲਿਣ ਿੌਸ਼ਲ ਕਵੱਚ ਿੁੱਲ 3 ਪਰਸ਼ਨ ਹਨ । ਕਦੱਤੇ ਗਏ ਕਨਰਦੇਸ਼ਾਾਂ ਅਨੁ ਸਾਰ ਉਹਨਾਾਂ ਨੰ
ਹੱਲ ਿੀਤਾ ਜਾਵੇ ।
• ਭਾਗ-IV : ਪਾਠ-ਪੁਸਤਿਾਾਂ ’ਤੇ ਆਿਾਕਰਤ ਪਰਸ਼ਨ ਕਵੱਚ ਿੁਲ
ੱ 6 ਪਰਸ਼ਨ ਹਨ । ਕਦੱਤੇ ਗਏ ਕਨਰਦੇਸ਼ਾਾਂ ਅਨੁ ਸਾਰ
ਉਹਨਾਾਂ ਨੰ ਹੱਲ ਿੀਤਾ ਜਾਵੇ ।
6 [] Page 2 of 11
For more Question Papers, Sample Papers, Notes & Syllabus visit Page 2 of 11

Page 4

ਭਾਗ-I : ਪੜ੍ਹਨ ਿੌਸ਼ਿ
(PART-I : Reading Skills) 6+4=10

ਨੋਟ : ਹੇਠ ਕਲਿੇ ਵਾਰਤਿ ਪੈਰੇ ਅਤੇ ਿਾਕਵ-ਟੁਿੜ੍ੀ ਨੰ ਕਿਆਨ ਨਾਲ਼ ਪੜ੍ਹੋ ਅਤੇ ਪੁੱਛੇ ਗਏ ਪਰਸ਼ਨਾਾਂ ਦੇ ਉੱਤਰ
ਉਹਨਾਾਂ ਦੇ ਆਿਾਰ ’ਤੇ, ਉਹਨਾਾਂ ਦੇ ਹੇਠਾਾਂ ਕਦੱਤੇ ਗਏ ਕਵਿਲਪਾਾਂ ਕਵੱਚੋਂ ਚੁਣ ਿੇ ਕਲਿੋ /ਉੱਤਰ ਸ਼ੀਟ ਕਵੱਚ
m
.co
ਦਰਜ ਿਰੋ :
e m
m
e ਤੋਂ ਪਕਹਲਾ ਅਜਾਇਬ ਘਰ ਏਸ਼ੀਆਕਟਿ ਸੋਸਾਇਟੀ ਆਫ਼ ਬੰਗਾਲ ਨੇ ਬਣਵਾਇਆ ਸੀ gla
ਭਾਰਤ ਕਵੱਚ ਸਭ
s
1.
ਜੋ 1784
s
laਈ. ਕਵੱਚ ਸਰ ਕਵਲੀਅਮ ਜੋਨਜ਼ ਨੇ ਿਾਇਮ ਿੀਤੀ ਸੀ । ਇਹ ਅਜਾਇਬ ਘਰ 1814 ਈ. ਕਵੱਚa
g
ਸੋਸaਾਇਟੀ ਦੇ ਮੈਂਬਰਾਾਂ ਤੋਂ ਪਰਾਪਤ ਵਸਤਾਾਂ ਨਾਲ਼ ਿਲੱ ਿਤੇ ਕਵਿੇ ‘ਇੰਡੀਅਨ ਕਮਊਜ਼ੀਅਮ’ ਦੇ ਨਾਾਂ ਨਾਲ਼ ਇੱਿ
ਵੱਿਰੀ ਇਮਾਰਤ ਕਵੱਚ ਸਥਾਪਤ ਿੀਤਾ ਕਗਆ ਅਤੇ ਇਸ ਤੋਂ ਕਪੱਛੋਂ ਭਾਰਤ ਅੰਦਰ ਵੱਿ-ਵੱਿ ਥਾਵਾਾਂ ’ਤੇ ਇਸ
ਪਰਿਾਰ ਦੇ ਅਜਾਇਬ ਘਰ ਿਾਇਮ ਿੀਤੇ ਜਾਣ ਲੱ ਗ ਪਏ । ਪੇਂਡ ਜੀਵਨ ਅਤੇ ਸੱਕਭਆਚਾਰ ਦਾ ਅਜਾਇਬ
ਘਰ, ਪੰਜਾਬ ਿੇਤੀਬਾੜ੍ੀ ਯਨੀਵਰਕਸਟੀ, ਲੁ ਕਿਆਣਾ, ਭਾਰਤ ਕਵੱਚ ਆਪਣੀ ਕਿਸਮ ਦਾ ਪਕਹਲਾ
ਅਜਾਇਬ ਘਰ ਹੈ; ਕਜਹੜ੍ਾ ਆਪਣੇ ਕਵਰਸੇ ਦੀ ਪਰਦਰਸ਼ਨੀ ਿਰਦਾ ਹੈ । ਇਸ ਨੰ ਿਾਇਮ ਿਰਨ ਦਾ
ਕਸਹਰਾ ਡਾ. ਮਕਹੰਦਰ ਕਸੰਘ ਰੰਿਾਵਾ ਕਸਰ ਹੈ । ਸੰਨ 1970 ਕਵੱਚ ਡਾ. ਮਕਹੰਦਰ ਕਸੰਘ ਰੰਿਾਵਾ ਨੇ

o m
ਡੈਨਮਾਰਿ ਕਵੱਚ 88 ਏਿੜ੍ ਕਵੱਚ ਫੈਲੇ ‘ਿੁੱਲਹਾ ਅਜਾਇਬ ਘਰ’ ਨੰ ਦੇਿਣ ਤੋਂ ਬਾਅਦ ਉਸ ਵਰਗਾ
c
ਅਜਾਇਬ ਘਰ ਿਾਇਮ ਿਰਨ ਦੀ ਯੋਜਨਾ ਬਣਾਈ ਸੀ.। ਇਸ ਦੀ ਇਮਾਰਤ ਦਾ ਨਿਸ਼ਾ ਕਤਆਰ ਿਰਨ
s em
g a
ਲਈ ਸੁਲਤਾਨਪੁਰ ਲੋ ਿੀ, ਗੋਇੰਦਰਵਾਲ, ਭਦੌੜ੍
lਵਾਲ਼ੇ , ਰਾਹੋਂ ਤੇ ਸੁਨਾਮ ਆਕਦ ਪੁਰਾਤਨ ਇਕਤਹਾਸਿ ਨਗਰਾਾਂ

a ਦਰਵਾਕਜ਼ਆਾਂ ਅਤੇ ਖ਼ਾਸ ਤੌਰ ਤੇ ਕਤਆਰ ਿਰਵਾਈਆਾਂ
ਦਾ ਸਰਵੇਿਣ ਿੀਤਾ ਕਗਆ । ਮੀਨਾਿਾਰੀ
ਨਾਨਿਸ਼ਾਹੀ ਇੱਟਾਾਂ ਦੇ ਬਣੇ, ਇਸ ਅਜਾਇਬ ਘਰ ਨੰ ਰੋਜ਼ ਸੈਂਿਕੜ੍ਆਾਂ ਦੀ ਕਗਣਤੀ ਕਵੱਚ ਸੈਲਾਨੀ ਦੇਿਣ
ਾਂ ੇ ਹਨ । ਇਸ ਅਜਾਇਬ ਘਰ ਕਵੱਚ ਪੁਰਾਣੇ ਪੰਜਾਬ ਦੇ ਕਪੰਡਾਾਂ ਕਵੱਚ ਵਰਤੇ ਜਾਣ ਵਾਲ਼ੇ ਭਾਾਂਡੇ,
ਆਉਦ
ਿੇਤੀਬਾੜ੍ੀ ਦੇ ਸੰਦ, ਘਰਾਾਂ ਕਵੱਚ ਆਮ ਵਰਤੋਂ ਕਵੱਚ ਆਉਣ ਵਾਲ਼ੀਆਾਂ ਚੀਜ਼ਾਾਂ, ਫੁਲਿਾਰੀਆਾਂ ਆਕਦ ਰੱਿੀਆਾਂ
ਹੋਈਆਾਂ ਹਨ । ਹਰੇ ਇਨਿਲਾਬ ਿਾਰਨ ਪੰਜਾਬ ਕਵੱਚ ਲੱ ਿੜ੍ੀ ਦੀਆਾਂ ਚੱਿਲੀਆਾਂ ਵਾਲ਼ੇ ਢੀਗਲੀ ਾਂ ਚਰਸਾਾਂ
ਦੀ ਥਾਾਂ ਕਟਊਬਵੈਲਾਾਂ ਨੇ ਲੈ ਲਈ ਹੈ । ਗੰਡਾਸੇ ਦੀ ਵਰਤੋਂ, ਬਦਲਾਾਂ ਨਾਲ਼ ਚੱਲਣ ਵਾਲ਼ੇ ਿਰਾਸ, ਛੰਨੇ ਅਤੇ
ਥਾਲ਼ੀਆਾਂ ਹੁਣ ਅਲੋ ਪ ਹੋ ਰਹੇ ਹਨ । ਇੱਿਕਠਆਾਂ ਹੋ ਿੇ ਚਰਿਾ ਿੱਤਣ ਤੇ ਫੁਲਿਾਰੀਆਾਂ ਿੱਢਣ ਦਾ
m
m ਕਰਵਾਜ਼ ਿਤਮ ਹੋ ਕਗਆ ਹੈ । ਇੱਿ ਿਮਰੇ ਕਵੱਚ ਚਾਰ ਹਜ਼ਾਰ ਸਾਲ ਪੁਰਾਣੇ ਕਮੱਟੀ ਦੇ ਬਰਤਨ ਰੱਿੇ ਹੋਏ
c. o ਹਨ । ਿਮਰੇ ਦੇ ਬਾਹਰ ਪੇਂਡ ਰਸੋਈ ਤੇ ਬਰਤਨ ਕਦਿਾਈ ਕਦੰਦੇ ਹਨ । ਇੱਿ ਿਮਰੇ ਕਵੱsਚemਪੇਂਡ ਸਾਜ਼ (ਲੋ ਿ .co
m a ਰੱਿੇ ਹੋਏ ਹਨ ।
se ਸਾਜ਼); ਕਜਵੇਂ, ਢੱਡ, ਸਾਰੰਗੀ, ਤੰਬਾ, ਅਲਗੋਜ਼ਾ, ਬੰਸਰੀ, ਢੋਲਿੀ, ਿੜ੍ਤਾਲਾਾਂ ਅਤੇ lਕਚਮਟਾ
g
a ਿੰਿਾਾਂ ਉੱਪਰ ਪੇਂਡ ਜੀਵਨ,
ਇੱਿ ਹੋਰ ਿਮਰੇ ਕਵੱਚ ਪਸ਼ਆਾਂ ਦਾ ਸਾਜ਼-ਸਮਾਨ ਪਏ ਹਨ । ਅੰਦਰਲੀਆਾਂ
ਸੱਕਭਅਤਾ ਅਤੇ ਿਲਾ ਨੰ ਪੇਸ਼ ਿਰਦੀ ਹੋਈ ਕਚੱਤਰਿਾਰੀ ਿੀਤੀ ਹੋਈ ਹੈ । ਉਪਰਲੀ ਬੈਠਿ ਕਵੱਚ ਬਾਗ਼,
ਫੁਲਿਾਰੀਆਾਂ ਅਤੇ ਗਕਹਣੇ ਪਏ ਹਨ । ਕਵਆਹ ਦਾ ਜੋੜ੍ਾ, ਪੰਜੇਬਾਾਂ, ਮੁੰਦਰੀ, ਿੜ੍ੇ, ਵਾਲ਼ੀਆਾਂ, ਬਾਜਬੰਦ ਤੇ
ਪਰਾਾਂਦਾ ਪਏ ਹਨ । ਇੱਿ ਪਾਸੇ ਕਮੱਟੀ ਦੀਆਾਂ ਬਣੀਆਾਂ ਖ਼ਬਸਰਤ ਿੁੜ੍ੀਆਾਂ ਿਸੀਦਾ ਿੱਢ ਰਹੀਆਾਂ ਹਨ
ਅਤੇ ਿੁਝ ਚਰਿਾ ਿੱਤ ਰਹੀਆਾਂ ਕਤਰੰਝਣ ਦਾ ਕਦਰਸ਼ ਪੇਸ਼ ਿਰਦੀਆਾਂ ਹਨ । ਇੱਿ ਕਹੱਸੇ ਕਵੱਚ ਿੇਤੀ ਦਾ ਸਮਾਨ

6 [] Page 3 of 11 P.T.O.
For more Question Papers, Sample Papers, Notes & Syllabus visit Page 3 of 11

Page 5

ਕਜਵੇਂ ਟੌਹੜ੍ਾ, ਤੁ ੰਗਲੀ, ਪੰਜਾਲ਼ੀ, ਹਲ਼, ਟੋਿਾ, ਦਾਤੀ, ਆਰਾ, ਪਰੈਣ ਆਕਦ ਰੱਿੇ ਹੋਏ ਹਨ । ਇੱਿ ਪਾਸੇ
ਭੌਣੀ ਵਾਲ਼ਾ ਿਹ, ਪੁਰਾਣੀਆਾਂ ਕਟੰਡਾਾਂ ਅਤੇ ਪੁਰਾਣੇ ਕਸੰਜਾਈ ਦੇ ਢੰਗਾਾਂ ਦਾ ਪਰਦਰਸ਼ਨ ਹੈ । ਇਸ ਤਰਹਾਾਂ ਇਹ
ਅਜਾਇਬ ਘਰ ਪੰਜਾਬ ਦੀ ਪੇਂਡ ਸੱਕਭਅਤਾ ਨੰ ਸੰਭਾਲ਼ੀ ਬੈਠਾ ਹੈ ਤਾਾਂ ਕਿ ਅਗਲੀਆਾਂ ਪੀੜ੍ਹੀਆਾਂ ਪੰਜਾਬ ਦੀ
ਸੱਕਭਅਤਾ ਦਾ ਰਪ ਵੇਿ ਸਿਣ । 61=6
(i) ਭਾਰਤ ਕਵੱਚ ਸਭ ਤੋਂ ਪਕਹਲਾ ਅਜਾਇਬ ਘਰ ਿਦੋਂ ਸਥਾਕਪਤ ਿੀਤਾ ਕਗਆ ?
(A) 1784 (B) 1814 (C) 1970 (D) 1988
(ii) ਪੇਂਡ ਜੀਵਨ ਅਤੇ ਸੱਕਭਆਚਾਰ ਦਾ ਅਜਾਇਬ ਘਰ ਕਿੱਥੇ ਸਕਥਤ ਹੈ ?
(A) ਿਲਿੱਤਾ (B) ਡੈਨਮਾਰਿ
(C) ਲੁ ਕਿਆਣਾ (D) ਸੁਲਤਾਨਪੁਰ ਲੋ ਿੀ
(iii) ਾਂ
ਹਰੇ ਇਨਿਲਾਬ ਿਾਰਨ ਪੰਜਾਬ ਕਵੱਚ ਲੱ ਿੜ੍ੀ ਦੀਆਾਂ ਚੱਿਲੀਆਾਂ ਵਾਲ਼ੇ ਢੀਗਲੀ ਚਰਸਾਾਂ ਦੀ ਥਾਾਂ
____________ ਲੈ ਲਈ ਹੈ । ਸਹੀ ਕਵਿਲਪ ਚੁਣ ਿੇ ਿਾਲੀ ਸਥਾਨ ਭਰੋ ।
(A) ਕਟਊਬਵੈਲਾਾਂ ਨੇ (B) ਭੌਣੀ ਵਾਲ਼ੇ ਿਹ ਨੇ
(C) ਪੁਰਾਣੀਆਾਂ ਕਟੰਡਾਾਂ ਨੇ (D) ਬਲਦਾਾਂ ਨਾਲ਼ ਚੱਲਣ ਵਾਲ਼ੇ ਿਰਾਸ ਨੇ
(iv) ਅਜਾਇਬ ਘਰ ਦੇ ਇੱਿ ਿਮਰੇ ਕਵੱਚ ਕਿੰਨੇ ਸਾਲ ਪੁਰਾਣੇ ਕਮੱਟੀ ਦੇ ਬਰਤਨ ਰੱਿੇ ਹੋਏ ਹਨ ?
(A) ਅਠਾਸੀ ਸਾਲ (B) ਸੈਂਿੜ੍ੇ ਸਾਲ
(C) ਚਾਰ ਹਜ਼ਾਰ ਸਾਲ (D) ਇਹਨਾਾਂ ਕਵੱਚੋਂ ਿੋਈ ਨਹੀ ਾਂ
(v) ਪੈਰੇ ਅਨੁ ਸਾਰ ਢੱਡ, ਸਾਰੰਗੀ, ਤੰਬਾ, ਅਲਗੋਜ਼ਾ, ਬੰਸਰੀ, ਢੋਲਿੀ, ਿੜ੍ਤਾਲਾਾਂ ਅਤੇ ਕਚਮਟਾ ਿੀ
ਹਨ ?
(A) ਪੇਂਡ ਸਾਜ਼ (B) ਪੇਂਡ ਰਸੋਈ ਦੇ ਬਰਤਨ
(C) ਪਸ਼ਆਾਂ ਦਾ ਸਾਜ਼-ਸਮਾਨ (D) ਪੁਰਾਣੇ ਕਸੰਜਾਈ ਦੇ ਢੰਗਾਾਂ ਦਾ ਸਮਾਨ
(vi) ਅਜਾਇਬ ਘਰ ਦੇ ਇੱਿ ਕਹੱਸੇ ਕਵੱਚ ਿੇਤੀ ਨਾਲ਼ ਸੰਬੰਕਿਤ ਕਿਹੜ੍ਾ ਸਮਾਨ ਸਾਾਂਕਭਆ ਹੋਇਆ ਹੈ ?
(A) ਪੰਜੇਬਾਾਂ ਅਤੇ ਮੁੰਦਰੀ (B) ਪੰਜਾਲ਼ੀ ਅਤੇ ਹਲ਼
(C) ਛੰਨੇ ਅਤੇ ਥਾਲ਼ੀਆਾਂ (D) ਫੁਲਿਾਰੀਆਾਂ ਅਤੇ ਗਕਹਣੇ

2. ਮੈਂ ਿੰਕਡਆਲੀ ਥੋਰਹ ਵੇ ਸੱਜਣਾ, ਉੱਗੀ ਕਵੱਚ ਉਜਾੜ੍ਾਾਂ ।
ਜਾਾਂ ਉੱਡਦੀ ਬਦਲੋ ਟੀ ਿੋਈ, ਵਰਹ ਗਈ ਕਵੱਚ ਪਹਾੜ੍ਾਾਂ ।
ਮੈਂ ਿੰਕਡਆਲੀ ਥੋਰਹ ਵੇ ਸੱਜਣਾ, ਉੱਗੀ ਿੀਤੇ ਿੁਰਾਹੇ ।
ਨਾ ਕਿਸੇ ਮਾਲੀ ਕਸੰਕਜਆ ਮੈਨੰ , ਨਾ ਿੋਈ ਕਸੰਜਣਾ ਚਾਹੇ ।
ਮੈਂ ਿੰਕਡਆਲੀ ਥੋਰਹ ਵੇ ਸੱਜਣਾ, ਉੱਗੀ ਕਵੱਚ ਜੋ ਬੇਲੇ ।
ਨਾ ਿੋਈ ਮੇਰੀ ਛਾਵੇਂ ਬੈਠੇ, ਨਾ ਪੱਤ ਿਾਵਣ ਲੇ ਲੇ ।
ਮੈਂ ਿੰਕਡਆਲੀ ਥੋਰਹ ਵੇ ਸੱਜਣਾ, ਉੱਗੀ ਕਵੱਚ ਜੋ ਬਾਗ਼ਾਾਂ ।
ਮੇਰੇ ਮੁੱਢ ਬਣਾਈ ਵਰਮੀ, ਿਾਲ਼ੇ ਫਨਹੀਅਰ ਨਾਗਾਾਂ । 41=4

6 [] Page 4 of 11
For more Question Papers, Sample Papers, Notes & Syllabus visit Page 4 of 11

Page 6

(i) ਿਕਵਤਾ ਅਨੁ ਸਾਰ ਿੰਕਡਆਲੀ ਥੋਰਹ ਕਿੱਥੇ ਉੱਗੀ ਹੋਈ ਹੈ ?

(ii) ਿੰਕਡਆਲੀ ਥੋਰਹ ਨੰ ਕਿਸ ਨੇ ਨਹੀ ਾਂ ਕਸੰਕਜਆ ?

(iii) ਿੰਕਡਆਲੀ ਥੋਰਹ ਦੇ ਮੁੱਢ ਕਵੱਚ ਕਿਸ ਨੇ ਆਪਣੀ ਵਰਮੀ ਬਣਾਈ ਹੋਈ ਹੈ ?

m
ਿਕਵਤਾ ਅਨੁ ਸਾਰ ਿੰਕਡਆਲੀ ਥੋਰਹ ਦੀ ਛਾਵੇਂ ਿੌਣ ਬੈਠਦਾ ਹੈ ?
.co
(iv)
e m
em ਭਾਗ-II : ਕਿਆਿਰਨ
las
las (PART-II : Grammar)
ag
2+2+2+2+4=12
3.
g
a ਸ਼ਬਦ : (ਪੁੱਛੇ ਗਏ ਅਨੁਸਾਰ ਕਤੰਨ ਪਰਸ਼ਨਾਾਂ ਕਵੱਚੋਂ ਿੋਈ ਦੋ (any two) ਹੱਲ ਿਰੋ) :
ਸਮਾਸੀ 21=2

(i) ਹੇਠ ਕਲਕਿਆਾਂ ਕਵੱਚੋਂ ਕਿਹੜ੍ਾ ਸਮਾਸੀ ਸ਼ਬਦ ਸਾਰਥਿ ਤੇ ਕਨਰਾਰਥਿ ਸ਼ਬਦਾਾਂ ਦੇ ਸੁਮੇਲ ਨਾਲ਼
ਬਕਣਆ ਹੈ ? ਸਹੀ ਕਵਿਲਪ ਚੁਣੋ ।
(A) ਹਾਿੀ-ਹਿੀ (B) ਿੋਜ-ਕਵਿੀ (C) ਾਂ
ਮੀਹ-ਹਨੇ ਰੀ (D) ਨਫ਼ਾ-ਨੁ ਿਸਾਨ

(ii) ਹੇਠ ਕਲਕਿਆਾਂ ਕਵੱਚੋਂ ਕਿਹੜ੍ਾ ਕਵਿਲਪ ਇੱਿ ਸਮਾਸੀ ਸ਼ਬਦ ਨਿੀ ਾਂ ਹੈ ?
(A) ਤਨੋਂ-ਮਨੋਂ (B) ਸੱਤ
o m
(C) ਭੁੱਿ-ਕਪਆਸ (D) ਜਗਤ-ਗੁਰ

. c
ਹੇਠ ਕਲਕਿਆਾਂ ਕਵੱਚੋਂ ਕਿਹੜ੍ਾ ਕਵਿਲਪ ਇੱਿ ਸਮਾਸੀ ਸ਼ਬਦ ਹੈ ?
(iii)
e m
(A) ਲੋ ਿ-ਕਵਿਾਵਾ
l as (B) ਸਿਲ
(C) ਬਰ-ਸਾਤ
ag (D) ਤਾਰੀਫ ਦੇ ਿਾਬਲ
4. ਬਿੁ-ਅਰਥਿ ਸ਼ਬਦ : (ਪੁੱਛੇ ਗਏ ਅਨੁ ਸਾਰ ਕਤੰਨ ਪਰਸ਼ਨਾਾਂ ਕਵੱਚੋਂ ਿੋਈ ਦੋ (any two) ਹੱਲ ਿਰੋ) : 21=2
(i) ਹੇਠ ਕਲਿੇ ਵਾਿ ਕਵਚਲੀਆਾਂ ਿਾਲੀ ਥਾਵਾਾਂ ਭਰਨ ਲਈ ਢੁਿਵਾਾਂ ਬਹੁ-ਅਰਥਿ ਸ਼ਬਦ ਚੁਣੋ :
ਜਦੋਂ ਮੈਂ ਦਕਰਆ ਦੇ ___________ ’ਤੇ ਿੜ੍ਹ ਿੇ ਪਾਣੀ ਦਾ ਵਹਾਅ ਵੇਕਿਆ ਤਾਾਂ ਮੈਂ ਡਰ ਕਗਆ ।
ਪਾਣੀ ਨੇ ਨੇੜ੍ਲੇ ਇਲਾਕਿਆਾਂ ਕਵੱਚ ਸਭ ਿੁਝ ___________ ਕਦੱਤਾ ਸੀ । ਕਪੰਡਾਾਂ ਦੇ ਕਡੱਗੇ ਘਰ
ਇਸ ਤਰਹਾਾਂ ਲੱ ਗ ਰਹੇ ਸਨ; ਕਜਵੇਂ ਤਾਿਤਵਰ ਪਕਹਲਵਾਨਾਾਂ ਨੇ ਿਮਜ਼ੋਰ ਪਕਹਲਵਾਨਾਾਂ ਨੰ ਅਿਾੜ੍ੇ
m
.co
ਕਵੱਚ ____________ ਕਲਆ ਹੋਵੇ । ਪਾਣੀ ਕਜਸ ਪਾਸੇ ਵੀ ਜਾ ਕਰਹਾ ਸੀ, ਸਭ ਿੁਝ ___________
m
m .co ਕਰਹਾ ਸੀ ।
e m
s (D) ਕਸਰਾ
se
(A) ਿੰਢਾ (B) ਕਿਨਾਰਾ (C) ਢਾਹ
l a
(ii) agਾਂ ਵਰਕਤਆ ਜਾਵੇਗਾ ?
ਹੇਠ ਕਲਕਿਆਾਂ ਕਵੱਚੋਂ ਕਿਹੜ੍ਾ ਸ਼ਬਦ ‘ਥਾਾਂ’ ਸ਼ਬਦ ਦੇ ਅਰਥਾਾਂ ਵਜੋਂ ਨਿੀ
(A) ਜਗਹਾ (B) ਖ਼ਾਨਦਾਨ (C) ਕਨਵਾਸ (D) ਇਵਜ਼ ਕਵੱਚ
(iii) ‘ਤੱਿਣਾ’ ਦਾ ਇੱਿ ਅਰਥ ਹੈ; ‘ਵੇਿਣਾ’ ਦਜਾ ਅਰਥ ਹੈ :
(A) ਝਾਿਣਾ (B) ਵੇਿਣਾ
(C) ਉਡੀਿ ਿਰਨਾ (D) ਉਪਰੋਿਤ ਸਾਰੇ
6 [] Page 5 of 11 P.T.O.
For more Question Papers, Sample Papers, Notes & Syllabus visit Page 5 of 11

Page 7

5. ਕਿਕਰਆ-ਕਿਸ਼ੇਸ਼ਣ : (ਪੁੱਛੇ ਗਏ ਅਨੁ ਸਾਰ ਕਤੰਨ ਪਰਸ਼ਨਾਾਂ ਕਵੱਚੋਂ ਿੋਈ ਦੋ (any two) ਹੱਲ ਿਰੋ) : 21=2

(i) ਹੇਠ ਕਲਿੇ ਸ਼ਬਦ ਸਮਹਾਾਂ ਕਵੱਚੋਂ ਕਨਸ਼ਚੇ-ਵਾਚਿ ਕਿਕਰਆ-ਕਵਸ਼ੇਸ਼ਣ ਚੁਣੋ :
(A) ਏਨਾ, ਓਨਾ, ਕਜੰਨਾ (B) ਹੌਲੀ, ਫਟਾਫਟ
(C) ਜ਼ਰਰ, ਬੇਸ਼ੱਿ, ਖ਼ਬ (D) ਕਿਉਕਾਂ ਿ, ਇਸ ਲਈ, ਇਸ ਿਰਿੇ

(ii) ਕਜਨਹਾਾਂ ਸ਼ਬਦਾਾਂ ਤੋਂ ਕਿਕਰਆ ਦੇ ਵਾਪਰਨ ਦੇ ਸਮੇਂ ਦਾ ਪਤਾ ਲੱ ਗੇ, ਉਹਨਾਾਂ ਨੰ ____________ ਕਿਹਾ
ਜਾਾਂਦਾ ਹੈ । ਸਹੀ ਕਵਿਲਪ ਚੁਣ ਿੇ ਖ਼ਾਲੀ ਸਥਾਨ ਭਰੋ ।
(A) ਕਮਣਤੀ-ਵਾਚਿ ਕਿਕਰਆ-ਕਵਸ਼ੇਸ਼ਣ
(B) ਕਨਰਨੇ-ਵਾਚਿ ਕਿਕਰਆ-ਕਵਸ਼ੇਸ਼ਣ
(C) ਸਥਾਨ-ਵਾਚਿ ਕਿਕਰਆ-ਕਵਸ਼ੇਸ਼ਣ
(D) ਿਾਲ-ਵਾਚਿ ਕਿਕਰਆ-ਕਵਸ਼ੇਸ਼ਣ

(iii) ਹੇਠ ਕਲਿੇ ਵਾਿ ਕਵੱਚੋਂ ਕਿਕਰਆ-ਕਵਸ਼ੇਸ਼ਣ ਚੁਣੋ :
ਉਹ ਭੁੱਿ ਨਾਲ਼ ਮਰ ਕਗਆ ।
(A) ਉਹ (B) ਭੁੱਿ ਨਾਲ਼
(C) ਮਰ (D) ਕਗਆ

6. ਅਗੇਤਰ-ਕਪਛੇਤਰ : (ਪੁੱਛੇ ਗਏ ਅਨੁ ਸਾਰ ਹੱਲ ਿਰੋ) : 1+1=2
(i) ਹੇਠ ਕਲਕਿਆਾਂ ਕਵੱਚੋਂ ਕਿਸੇ ਇੱਿ (any one) ਅਗੇਤਰ ਨੰ ਵਰਤ ਿੇ ਦੋ-ਦੋ ਸ਼ਬਦ
ਬਣਾਓ :
ਗ਼ੈਰ, ਲੋ ਿ
(ii) ਹੇਠ ਕਲਕਿਆਾਂ ਕਵੱਚੋਂ ਕਿਸੇ ਇੱਿ (any one) ਕਪਛੇਤਰ ਨੰ ਵਰਤ ਿੇ ਦੋ-ਦੋ ਸ਼ਬਦ
ਬਣਾਓ :
ਹਾਰ, ਨੀ

7. ਮੁਿਾਿਰੇ : ਹੇਠ ਕਲਕਿਆਾਂ ਕਵੱਚੋਂ ਕਿਸੇ ਚਾਰ (any four) ਮੁਹਾਵਕਰਆਾਂ ਨੰ ਇਸ ਤਰਹਾਾਂ ਵਾਿਾਾਂ ਕਵੱਚ
ਵਰਤੋਂ ਕਿ ਅਰਥ ਸਪਸ਼ਟ ਹੋ ਜਾਣ : 41=4
(i) ਿਸੌਟੀ ’ਤੇ ਪਰਾ ਉਤਰਨਾ
(ii) ਿਕਹੜ੍ਾ ਛੁਡਾਉਣਾ
(iii) ਗਦਗਦ ਹੋਣਾ
(iv) ਚੱਿਰ ਆਉਣਾ
(v) ਛਾਪਾ ਮਾਰਨਾ
(vi) ਜ਼ਖ਼ਮਾਾਂ ’ਤੇ ਮਲਮ ਲਾਉਣਾ
6 [] Page 6 of 11
For more Question Papers, Sample Papers, Notes & Syllabus visit Page 6 of 11

Page 8

ਭਾਗ-III : ਪਰਭਾਿਸ਼ਾਿੀ ਕਿਖਣ ਿੌਸ਼ਿ
(PART–III : Writing Skills) 8+6+4=18
8. ਹੇਠ ਕਲਕਿਆਾਂ ਕਵੱਚੋਂ ਕਿਸੇ ਇੱਿ (any one) ਕਵਸ਼ੇ ’ਤੇ 200 ਸ਼ਬਦਾਾਂ ਕਵੱਚ ਲੇ ਿ ਕਲਿੋ : 18=8
(i) ਮਕਨ ਜੀਤੈ ਜਗੁ ਜੀਤੁ
m
(ਅਰਥ ……. ਮਨ ਤੋਂ ਭਾਵ ……. ਮਨ ਬਹੁਤ ਚੰਚਲ ਹੈ ……. ਮਨ ’ਤੇ ਿਾਬ ਪਾਉਣ ਦੀ ਲੋ ੜ੍
.co
……. ਕਹੰਸਾ ਜਾਾਂ ਜ਼ੋਰ-ਜਬਰਦਸਤੀ ਨਾਲ਼ ਜੱਗ ਨੰ ਕਜੱਤਣ ਦੀ ਿੋਕਸ਼ਸ਼ ……. ਮਨ ’ਤੇ ਿਾਬ
s e m
s em
ਪਾਉਣ ਦੇ ਲਾਭ ……. ਕਸੱਟਾ …….)
g la
a
(ii) gl ਕਵਕਦਆਰਥੀਆਾਂ ਦੇ ਫ਼ਰਜ਼ a
a (ਭਕਮਿਾ ……. ਕਵਕਦਆਰਥੀਆਾਂ ਦੇ ਆਪਣੇ ਆਪ ਪਰਤੀ ਫ਼ਰਜ਼ ……. ਕਵਕਦਆਰਥੀਆਾਂ ਦੇ ਦੇਸ਼
ਪਰਤੀ ਫ਼ਰਜ਼ ……. ਅਨਪੜ੍ਹ ਕਵਅਿਤੀਆਾਂ ਨੰ ਪੜ੍ਹਨਯੋਗ ਬਣਾਉਣਾ ……. ਸਮਾਕਜਿ ਬੁਰਾਈਆਾਂ
ਪਰਤੀ ਜਾਗਰਿਤਾ ਫੈਲਾਉਣਾ ……. ਸਵੱਛਤਾ ਤੇ ਕਸਹਤ ਸੰਬੰਿੀ ਫ਼ਰਜ਼ ……. ਸੰਸਕਿਰਤੀ ਤੇ
ਸੱਕਭਆਚਾਰ ਪਰਤੀ ਫ਼ਰਜ਼ ……. ਸਾਰੰਸ਼ …….)
(iii) ਮੇਰੇ ਜੀਵਨ ਦਾ ਉਦੇਸ਼
(ਜਾਣ-ਪਛਾਣ ……. ਉਦੇਸ਼ ਦੀ ਚੋਣ ……. ਮੇਰੇ ਜੀਵਨ ਦਾ ਉਦੇਸ਼ ……. ਇੱਛਾਵਾਾਂ ਦਾ ਿਾਰਨ
m
.co
……. ਕਿੱਤੇ ਦਾ ਮਹੱਤਵ ……. ਕਸੱਟਾ …….)
9. ਪੱਤਰ-ਰਚਨਾ :
e m 16=6
(i) ਤੁ ਹਾਡਾ ਕਮੱਤਰ ਹਰ ਸਮੇਂ ਮੋਬਾਈਲ a
l s ’ਤੇ ਲੱ ਗਾ ਰਕਹੰਦਾ ਹੈ । ਇਸ ਦੇ ਨੁਿਸਾਨਾਾਂ ਬਾਰੇ ਦੱਸਦੇ
ਫੋਨ
ag ਦੇਣ ਲਈ ਪੱਤਰ ਕਲਿੋ ।
ਹੋਏ, ਉਸ ਨੰ ਪੜ੍ਹਾਈ ਵੱਲ ਕਿਆਨ
ਨੁ ਿਤੇ : (ਤੁ ਹਾਡੇ ਮਾਤਾ ਜੀ ਦੀ ਕਚੱਠੀ ਕਮਲਣਾ ……. ਤੁ ਹਾਡੇ ਹਰ ਸਮੇਂ ਮੋਬਾਈਲ ਫੋਨ ਦੀ
ਵਰਤੋਂ ਬਾਰੇ ਪਤਾ ਲੱ ਗਣਾ ……. ਮੋਬਾਈਲ ਫੋਨ ਦੇ ਫ਼ਾਇਕਦਆਾਂ ਨਾਲੋਂ ਨੁ ਿਸਾਨ ਕਜ਼ਆਦਾ
……. ਸਰੀਕਰਿ ਅਤੇ ਮਾਨਕਸਿ ਕਸਹਤ ਕਵੱਚ ਕਵਗਾੜ੍ ……. ਪੜ੍ਹਾਈ ਵੱਲ ਘੱਟ ਕਿਆਨ ਦੇ
ਸਿਣਾ ……. ਇਸ ਸਮੇਂ ਸਾਡਾ ਕਿਆਨ ਿੇਵਲ ਪੜ੍ਹਾਈ ਵੱਲ ……. ਅਜੇ ਵੀ ਮੌਿਾ ਸੰਭਲ਼
ਜਾਣ ਦੀ ਜ਼ਰਰਤ …….)
ਜਾਾਂ (OR)
o m
m c
. ਸਿਲ ਦੇ
c. o (ii) ਸਲਾਨਾ ਸਮਾਰੋਹ ਕਵੱਚ, ਵੱਿ-ਵੱਿ ਪਰੀਕਿਆਵਾਾਂ ਦੌਰਾਨ ਅਵੱਲ ਆਉਣ ਵਾਲੇ
s
m
eਦੇ ਕਪਰੰਸੀਪਲ ਨੰ
m ਕਵਕਦਆਰਥੀਆਾਂ ਨੰ ਇਨਾਮ ਕਵੱਚ ਪੁਸਤਿਾਾਂ ਦੇਣ ਲਈ ਆਪਣੇ ਸਿਲ
a
se ਬੇਨਤੀ-ਪੱਤਰ ਕਲਿੋ ।
ag l
ਨੁ ਿਤੇ : (ਸਲਾਨਾ ਸਮਾਰੋਹ ਦੀ ਤਾਰੀਖ਼ ਕਨਰਿਾਕਰਤ ਹੋਣਾ ……. ਸਿਲ ਦੇ ਸਲਾਨਾ ਸਮਾਰੋਹ
ਦੌਰਾਨ ਕਵਕਦਆਰਥੀਆਾਂ ਨੰ ਇਨਾਮ ਦੇਣ ਦੀ ਪਰੰਪਰਾ ……. ਸਿਲ ਦੇ ਕਵਕਦਆਰਥੀਆਾਂ ਦਾ
ਵੱਿ-ਵੱਿ ਪਰੀਕਿਆਵਾਾਂ ਦੌਰਾਨ ਬਹੁਤ ਵਿੀਆ ਪਰਦਰਸ਼ਨ ਹੋਣਾ ……. ਿਈ ਕਵਕਦਆਰਥੀ
ਵਿੀਆ ਪੁਸਤਿਾਾਂ ਿਰੀਦ ਸਿਣ ਤੋਂ ਅਸਮਰੱਥ ……. ਹੌਸਲਾ ਅਫ਼ਜ਼ਾਈ ਵਜੋਂ ਪੁਸਤਿਾਾਂ ਦੇਣ
ਲਈ ਬੇਨਤੀ ……. ਪੁਸਤਿਾਾਂ ਕਵਕਦਆਰਥੀਆਾਂ ਲਈ ਬਹੁਤ ਲਾਹੇਵੰਦ …….)
6 [] Page 7 of 11 P.T.O.
For more Question Papers, Sample Papers, Notes & Syllabus visit Page 7 of 11

Page 9

10. ਹੇਠਲੀ ਤਸਵੀਰ ਨੰ ਕਿਆਨ ਨਾਲ਼ ਵੇਿੋ ਅਤੇ ਉਸ ਬਾਰੇ 50 ਸ਼ਬਦਾਾਂ ਕਵੱਚ ਕਲਿੋ । 14=4

ਨੋਟ : ਹੇਠਲਾ ਪਰਸ਼ਨ ਤਸਵੀਰ ਆਿਾਕਰਤ ਪਰਸ਼ਨ ਦੀ ਥਾਾਂ ਕਸਰਫ਼ ਨੇਤਰਿੀਣ ਕਿਕਦਆਰਥੀਆਾਂ ਲਈ
ਹੈ ।
ਆਪਣੇ ਸਿਲ ਦੇ ਕਪਰੰਸੀਪਲ ਨੰ ਜਮਾਤ ਦੇ ਿਮਰੇ ਕਵੱਚ ਕਬਜਲੀ ਦੇ ਟੁੱਟੇ ਸਕਵੱਚ ਬੋਰਡਾਾਂ ਅਤੇ ਖ਼ਰਾਬ
ਪੱਕਿਆਾਂ ਨੰ ਠੀਿ ਿਰਵਾਉਣ ਲਈ ਕਬਨੈ-ਪੱਤਰ ਕਲਿੋ ।

ਭਾਗ-IV : ਪਾਠ-ਪੁਸਤਿਾਾਂ ’ਤੇ ਅਧਾਕਰਤ ਪਰਸ਼ਨ
(PART–IV : Text-Book Based Questions) 5+5+4+14+8+4=40

11. ਿਿਾਣੀ ਤੇ ਿਾਰਤਿ ਕਿੱਚੋਂ (ਪੁੱਛੇ ਗਏ ਅਨੁ ਸਾਰ ਛੇ ਪਰਸ਼ਨਾਾਂ ਕਵੱਚੋਂ ਿੋਈ ਪੰਜ (any five) ਹੱਲ ਿਰੋ) :
51=5

(i) ‘ਘਰ ਦਾ ਕਪਆਰ’ ਲੇ ਿ ਅਨੁ ਸਾਰ ਸਰੀ ਗੁਰ ਨਾਨਿ ਦੇਵ ਜੀ ਜਦੋਂ ਪਰਦੇਸ ਯਾਤਰਾ ਿਰਿੇ
ਪਰਤਦੇ ਹਨ ਤਾਾਂ ਕਪੰਡ ਤੋਂ ਬਾਹਰ ਕਿਹੜ੍ੀ ਥਾਾਂ ’ਤੇ ਆ ਿੇ ਬੈਠਦੇ ਹਨ ?
(A) ਿਹ ’ਤੇ (B) ਕਟੱਬੇ ਿੋਲ਼
(C) ਗੁਰਦੁਆਰੇ ਕਵੱਚ (D) ਨਦੀ ਦੇ ਿੰਢੇ ’ਤੇ

(ii) ‘ਬੋਲੀ’ ਲੇ ਿ ਅਨੁ ਸਾਰ ਕਿਸ ਉਮਰ ਕਵੱਚ ਮਨ ’ਤੇ ਕਚਤਰੇ ਲਫ਼ਜ ਭੁੱਲਦੇ ਨਿੀ ਾਂ ?
(A) ਜਵਾਨੀ ਕਵੱਚ (B) ਬੁਢਾਪੇ ਕਵੱਚ
(C) ਬਚਪਨ ਕਵੱਚ (D) ਇਹਨਾਾਂ ਕਵੱਚੋਂ ਿੋਈ ਨਹੀ ਾਂ

6 [] Page 8 of 11
For more Question Papers, Sample Papers, Notes & Syllabus visit Page 8 of 11

Page 10

(iii) ‘ਮੇਰੇ ਵੱਡੇ ਵਡੇਰੇ’ ਲੇ ਿ ਦੇ ਆਿਾਰ ’ਤੇ ਵਾਿ ਪਰਾ ਿਰੋ :
ਿਾਣ-ਪੀਣ ਦੇ ਪੱਿ ਨਾਲੋਂ ਵੱਿ ਪਰਕਸੱਿੀ, ਉਹਨਾਾਂ ਦੀ ___________ ਵਿੇਰੇ ਮਸ਼ਹਰ ਸੀ ।
(A) ਨਲਾਇਿੀ (B) ਜ਼ੋਰਾਵਰੀ
(C) ਗ਼ਰੀਬੀ (D) ਲਵੇਰੀ
m
‘ਿੁਲਫੀ’ ਿਹਾਣੀ ਦੇ ਆਿਾਰ ’ਤੇ ਦੱਸੋ ਕਿ ਇਹ ਵਾਿ ਕਿਸ ਨੇ ਬੋਕਲਆ : ‘‘ਆ ਖ਼ਸਮਾ ਿਾਕਣਆ
.co m
(iv)
ਤੰ ਲੱ ਗੈਂ ਹੁਣ ਉਲਾਾਂਭੇ ਕਲਆਉਣ ?’’
s e
s em ਿੁਲਫ਼ੀ ਵਾਲ਼ੇ ਨੇ ਸ਼ਾਹਣੀ ਨੇ
g la
la
(A) (B)

g ਲੇ ਿਿ ਨੇ ਲੇ ਿਿ ਦੀ ਪਤਨੀ ਨੇ a
a ‘ਿਰਤੀ ਹੇਠਲਾ ਬਲ਼ਦ’ ਿਹਾਣੀ ਅਨੁਸਾਰ ਿਰਮ ਕਸੰਘ ਦਾ ਕਪੰਡ ਕਿਹੜ੍ਾ ਸੀ ?
(C) (D)
(v)
(A) ਚਹੜ੍ਿਾਣਾ (B) ਠੱਠੀ ਿਾਰਾ
(C) ਤਰਨਤਾਰਨ (D) ਿਡਰ ਸਾਕਹਬ
(vi) ‘ਅੰਗ-ਸੰਗ’ ਿਹਾਣੀ ਕਵੱਚ ਅਮਰੀਿ ਕਸੰਘ ਦੇ ਛੋਟੇ ਭਰਾ ਦਾ ਿੀ ਨਾਾਂ ਹੈ ?
(A) ਜਸਵੰਤ ਕਸੰਘ (B) ਮਾਨ ਕਸੰਘ
(C) ਮਕਹੰਦਰ (D) ਿਰਮ ਕਸੰਘ
m
12.
m .co
ਿਕਿਤਾ ਤੇ ਇਿਾਾਂਗੀ ਕਿੱਚੋਂ (ਪੁੱਛੇ ਗਏ ਅਨੁ ਸਾਰ ਛੇ ਪਰਸ਼ਨਾਾਂ ਕਵੱਚੋਂ ਿੋਈ ਪੰਜ (any five) ਹੱਲ ਿਰੋ) :

e
51=5
(i)
l a
‘ਭੰਡੁ ਮੁਆ ਭੰਡੁ ਭਾਲੀਐ ਭੰਕਡ ਹੋਵੈ ਬੰ s
ਿਾਨੁ ’ ਕਵੱਚ ‘ਬੰਿਾਨੁ ’ ਸ਼ਬਦ ਦੇ ਿੀ ਅਰਥ ਹਨ ? ‘ਸੋ ਕਿਉ
ਮੰਦਾ ਆਿੀਐ’ ਰਚਨਾ ਦੇ ਆਿਾਰ
ag ’ਤੇ ਸਪਸ਼ਟ ਿਰੋ ।
(A) ਚੰਗੇ ਭਾਗ (B) ਨਫ਼ਰਤ
(C) ਕਰਸ਼ਤੇਦਾਰੀ (D) ਰਾਜੇ
(ii) ਹੇਠ ਕਲਿੇ ਕਵਿਲਪਾਾਂ ਕਵੱਚੋਂ ਕਿਹੜ੍ੀ ਰਚਨਾ ਭਾਈ ਗੁਰਦਾਸ ਜੀ ਦੀ ਰਚੀ ਹੋਈ ਹੈ ?
(A) ਸਕਤਗੁਰ ਨਾਨਿ ਪਰਗਕਟਆ (B) ਜੰਗਨਾਮਾ
(C) ਜ਼ਫ਼ਰਨਾਮਾ (D) ਅੰਗ-ਸੰਗ
‘ਤੰ ਮੇਰਾ ਕਪਤਾ ਤੰ ਹੈ ਮੇਰਾ ਮਾਤਾ’ ਰਚਨਾ ਦੇ ਰਚਨਾਿਾਰ ਕਿਹੜ੍ੇ ਗੁਰ ਸਾਕਹਬਾਨ ਹਨ ?
m
.co
(iii)
m ਸਰੀ ਗੁਰ ਨਾਨਿ ਦੇਵ ਜੀ ਸਰੀ ਗੁਰ ਅਰਜਨ ਦੇਵ ਜੀ
.co
(A) (B)
e m
as
ਸਰੀ ਗੁਰ ਅਮਰਦਾਸ ਜੀ ਸਰੀ ਗੁਰ ਗੋਕਬੰਦ ਕਸੰਘ ਜੀ
m (C) (D)
se (iv) ? l‘ਦਜਾ ਕਵਆਹ’ ਇਿਾਾਂਗੀ
ਮਨਜੀਤ ਦੀ ਸੱਸ ਉਸ ਨੰ ਕਿਸ ਗੱਲ ਦਾ ਡਰਾਵਾ ਕਦੰਦੀ ਰਕਹੰਦੀ ਹੈ g
a
ਦੇ ਆਿਾਰ ’ਤੇ ਉੱਤਰ ਕਦਓ ।
(A) ਜ਼ਮੀਨ ਤੋਂ ਬੇਦਖ਼ਲ ਿਰਨ ਦਾ
(B) ਉਸ ਦੇ ਪਤੀ ਤੋਂ ਿੁੱਟ ਪੁਆਉਣ ਦਾ
(C) ਦਜੇ ਕਵਆਹ ਦਾ
(D) ਇਹਨਾਾਂ ਕਵੱਚੋਂ ਿੋਈ ਨਹੀ ਾਂ
6 [] Page 9 of 11 P.T.O.
For more Question Papers, Sample Papers, Notes & Syllabus visit Page 9 of 11

Page 11

(v) ‘ਜ਼ਫ਼ਰਨਾਮਾ’ ਇਿਾਾਂਗੀ ਅਨੁ ਸਾਰ ਗੁਰ ਗੋਕਬੰਦ ਕਸੰਘ ਜੀ ਔਰੰਗਜ਼ੇਬ ਨੰ ਕਿਸ ਥਾਾਂ ’ਤੇ ਕਮਲਣਾ
ਚਾਹੁੰਦੇ ਸਨ ?
(A) ਮਾਲਵੇ ਦੇ ਿਾਾਂਗੜ੍ ਨਗਰ (B) ਲਾਹੌਰ
(C) ਕਦੱਲੀ (D) ਅਨੰਦਪੁਰ ਸਾਕਹਬ
(vi) ‘‘ਜਹਾਨ ਪਨਾਹ, ਜਲਦੀ ਆਪਣੇ ਕਦਮਾਗ਼ ਦਾ ਭਾਰ ਹੌਲ਼ਾ ਿਰੋ ।’’ ‘ਜ਼ਫ਼ਰਨਾਮਾ’ ਇਿਾਾਂਗੀ
ਕਵੱਚ ਇਹ ਸ਼ਬਦ ਕਿਸ ਨੇ ਿਹੇ ?
(A) ਜ਼ੀਨਤ-ਉਨ-ਕਨਸਾ ਨੇ (B) ਬੇਗ਼ਮ ਉਦੈਪੁਰੀ ਨੇ
(C) ਅਸਦ ਖ਼ਾਨ ਨੇ (D) ਸ਼ਾਹੀ ਹਿੀਮ ਨੇ

13. ਿਿਾਣੀ ਤੇ ਿਾਰਤਿ ਕਿੱਚੋਂ (ਕਿਸੇ ਚਾਰ (any four) ਪਰਸ਼ਨਾਾਂ ਦੇ ਉੱਤਰ ਇੱਿ-ਦੋ ਸ਼ਬਦਾਾਂ ਕਵੱਚ ਕਦਓ) :
41=4
(i) ‘ਮੇਰੇ ਵੱਡੇ-ਵਡੇਰ’ੇ ਲੇ ਿ ਅਨੁ ਸਾਰ ਹਨੇਰੀ ਨਾਲ਼ ਜੜ੍ਹਾਾਂ ਤੋਂ ਉੱਿੜ੍ੇ ਸ਼ਕਹਤਤ ਦੇ ਦਰਖ਼ਤ ਨੰ ਿੌਣ
ਚੁੱਿ ਿੇ ਘਰ ਲੈ ਆਇਆ ਸੀ ?
(ii) ‘ਬੋਲੀ’ ਲੇ ਿ ਅਨੁ ਸਾਰ ਜਵਾਨੀ ਤੇ ਬੁਢਾਪੇ ਨਾਲੋਂ ਿੀਮਤੀ ਸਮਾਾਂ ਕਿਹੜ੍ਾ ਹੈ ?
(iii) ‘ਘਰ ਦਾ ਕਪਆਰ’ ਲੇ ਿ ਅਨੁ ਸਾਰ ਿਰਮ ਘਰਾਾਂ ਕਵੱਚੋਂ ਕਨਿਲ ਿੇ ਕਿੱਥੇ ਆ ਕਗਆ ਹੈ ?
(iv) ‘ਿੁਲਫ਼ੀ’ ਿਹਾਣੀ ਕਿਸ ਦੀ ਕਲਿੀ ਹੋਈ ਹੈ ?
(v) ‘ਿਰਤੀ ਹੇਠਲਾ ਬਲ਼ਦ’ ਿਹਾਣੀ ਕਵੱਚ ‘‘ਉਸ ਮੇਰੇ ਬਾਰੇ ਤੁ ਹਾਨੰ ਿੋਈ ਕਚੱਠੀ ਕਲਿੀ ਸੀ’’ ਸ਼ਬਦ
ਕਿਸ ਨੇ ਿਹੇ ?

14. ਿਿਾਣੀ, ਿਾਰਤਿ ਤੇ ਇਿਾਾਂਗੀ ਕਿੱਚੋਂ (ਕਿਸੇ ਸੱਤ (any seven) ਪਰਸ਼ਨਾਾਂ ਦੇ ਉੱਤਰ 25 ਤੋਂ
30 ਸ਼ਬਦਾਾਂ ਕਵੱਚ ਕਦਓ) : 72=14
(i) ‘ਅੰਗ-ਸੰਗ’ ਿਹਾਣੀ ਕਵੱਚ ਅਮਰੀਿ ਦਾ ਆਪਣੇ ਕਪਓ ਿਰਤਾਰ ਕਸੰਘ ਨਾਲ਼ ਕਜਸ ਤਰਹਾਾਂ ਦਾ
ਕਵਵਹਾਰ ਸੀ, ਤੁ ਹਾਡੇ ਕਵਚਾਰ ਅਨੁ ਸਾਰ ਉਹ ਕਿੰਨਾ ਿੁ ਸਹੀ ਸੀ ? ‘ਅੰਗ-ਸੰਗ’ ਦੇ ਆਿਾਰ ’ਤੇ
ਆਪਣੇ ਕਵਚਾਰ ਪਰਗਟ ਿਰੋ ।
(ii) ਤੁ ਹਾਡੇ ਕਵਚਾਰ ਅਨੁ ਸਾਰ ‘ਿੁਲਫ਼ੀ’ ਿਹਾਣੀ ਕਵੱਚ ਲੇ ਿਿ ਦਾ ਿਾਿੇ ਨੰ ਵਾਰ-ਵਾਰ ਚੀਜ਼
ਕਦਵਾਉਣ ਤੋਂ ਟਾਲਣਾ ਕਿੰਨਾ ’ਿੁ ਸਹੀ ਹੈ ? ਆਪਣੇ ਕਵਚਾਰ ਪਰਗਟ ਿਰੋ ।
(iii) ‘ਿਰਤੀ ਹੇਠਲਾ ਬਲਦ’ ਿਹਾਣੀ ਕਵੱਚ ਿਰਮ ਕਸੰਘ ਦੇ ਕਪੰਡ ਤੋਂ ਵਾਪਸ ਮੁੜ੍ਦੇ ਸਮੇਂ ਮਾਨ ਕਸੰਘ
ਦੇ ਮਨ ਕਵੱਚ ਕਿਸ ਤਰਹਾਾਂ ਦੇ ਕਵਚਾਰ ਆ ਰਹੇ ਸਨ ? ਆਪਣੇ ਕਵਚਾਰ ਪਰਗਟ ਿਰੋ ।
(iv) ‘ਦਜਾ ਕਵਆਹ’ ਇਿਾਾਂਗੀ ਕਵੱਚ ਮਨਜੀਤ ਿੌਰ, ਵੱਲੋਂ ਆਪਣਾ ਨਾਾਂ ਲੈ ਣ ’ਤੇ ਸੁਿਦੇਵ ਕਸੰਘ (ਉਸ
ਦੇ ਪਤੀ) ਦੇ ਿੀ ਕਵਚਾਰ ਹਨ ?
(v) ‘ਜ਼ਫ਼ਰਨਾਮਾ’ ਇਿਾਾਂਗੀ ਅਨੁ ਸਾਰ ਵਜ਼ੀਰ ਖ਼ਾਨ ਨੇ ਿੀ ਗੁਨਾਹ ਿੀਤਾ ਸੀ ?
6 [] Page 10 of 11
For more Question Papers, Sample Papers, Notes & Syllabus visit Page 10 of 11

Page 12

(vi) ‘ਤੁ ਰਨ ਦਾ ਹੁਨਰ’ ਲੇ ਿ ਕਵੱਚ ਪੇਸ਼ ਕਵਚਾਰਾਾਂ ਅਨੁ ਸਾਰ ਸਾਨੰ ਕਿਸ ਤਰਹਾਾਂ ਤੁ ਰਨਾ ਚਾਹੀਦਾ ਹੈ ?

(vii) ‘ਘਰ ਦਾ ਕਪਆਰ’ ਲੇ ਿ ਕਵੱਚ ਲੇ ਿਿ ਨੇ ਿਾਰਲਾਈਲ ਦੇ ਸੁਭਾਅ ਬਾਰੇ ਜੋ ਕਵਚਾਰ ਪਰਗਟਾਏ
ਹਨ, ਤੁ ਸੀ ਾਂ ਉਹਨਾਾਂ ਕਵਚਾਰਾਾਂ ਨਾਲ਼ ਕਿੰਨੇ ’ਿੁ ਸਕਹਮਤ ਹੋ ? ਦਲੀਲਾਾਂ ਸਕਹਤ ਉੱਤਰ ਕਦਓ ।

m
(viii) ‘ਬੋਲੀ’ ਲੇ ਿ ਤੋਂ ਤੁ ਹਾਨੰ ਿੀ ਕਸੱਕਿਆ ਕਮਲ਼ਦੀ ਹੈ ? ਆਪਣੇ ਕਵਚਾਰ ਪਰਗਟ ਿਰੋ ।

m .co s e m
15.
s e
ਿਕਿਤਾ ਤੇ ਿਾਰਤਿ ਕਿੱਚੋਂ (ਹੇਠ ਕਲਿੇ ਪਰਸ਼ਨਾਾਂ ਦੇ ਉੱਤਰ 50 ਤੋਂ 60 ਸ਼ਬਦਾਾਂ ਕਵੱਚ ਕਦਓ) : 24=8
g l a
a ਕਿਹਾ ਜਾਾਂਦਾ ਹੈ ਕਿ ‘ਜੰਗ ਦਾ ਹਾਲ’ ਰਚਨਾ ਕਵੱਚ ਜੰਗ ਬਾਰੇ ਕਬਆਨ ਿਰਦੇ ਸਮੇਂ ਸ਼ਾਹa
(i) gl (ੳ)
a ਮੁਹੰਮਦ ਦੀ ਹਮਦਰਦੀ ਕਸੱਿ ਫ਼ੌਜਾਾਂ ਨਾਲ਼ ਵਿੇਰੇ ਹੈ । ਤੁ ਹਾਡੇ ਕਵਚਾਰ ਅਨੁ ਸਾਰ ਿੀ
ਸ਼ਾਹ ਮੁਹੰਮਦ ਦੁਆਰਾ ਇਸ ਤਰਹਾਾਂ ਿਰਨਾ ਠੀਿ ਹੈ ? ਜਾਾਂ ਉਸਨੇ ਇਸ ਤਰਹਾਾਂ ਨਹੀ ਾਂ
ਿੀਤਾ, ਆਪਣੇ ਕਵਚਾਰ ਪਰਗਟਾਓ ।
ਜਾਾਂ (OR)

(ਅ) ਗੁਰ ਅਮਰਦਾਸ ਜੀ ਦੀ ਬਾਣੀ ‘ਕਿਰਪਾ ਿਕਰ ਿੈ ਬਿਕਸ ਲੈ ਹ’ੁ ਅਨੁ ਸਾਰ ਪਰਮਾਤਮਾ
m
ਦੀ ਬਿਕਸ਼ਸ਼ ਕਵੱਚ ਿੀ ਖ਼ਾਸੀਅਤ ਹੈ ਅਤੇ ਉਹ ਜੀਵ ਨੰ ਕਿਵੇਂ ਬਿਸ਼ਦਾ ਹੈ ?
.co
(ii) (ੳ)
s em
‘ਤੁ ਰਨ ਦਾ ਹੁਨਰ’ ਲੇ ਿ ਨੰ ਪੜ੍ਹ ਿੇ ਤੁ ਹਾਨੰ ਿੀ ਕਸੱਕਿਆ ਜਾਾਂ ਸੇਿ ਕਮਲ਼ਦੀ ਹੈ ? ਆਪਣੇ
ਕਵਚਾਰ ਸੰਿੇਪ ਕਵੱਚ ਪਰਗਟ
g laਿਰੋ ।
ਜਾਾਂ (OR)a

(ਅ) ‘ਪਰਾਰਥਨਾ’ ਲੇ ਿ ਕਵੱਚ ਔਸਿਰ ਵਾਇਲਡ ਦੇ ਅਰਦਾਸ ਬਾਰੇ ਕਿਹੜ੍ੇ ਕਵਚਾਰ ਪਰਗਟਾਏ
ਗਏ ਹਨ ?

16. ਇਿਾਾਂਗੀ ਕਿੱਚੋਂ (ਕਿਸੇ ਇੱਿ (any one) ਪਰਸ਼ਨ ਦਾ ਉੱਤਰ 50 ਤੋਂ 60 ਸ਼ਬਦਾਾਂ ਕਵੱਚ ਕਦਓ) : 14=4

ਅਸਦ ਖ਼ਾਨ ਨੇ ਬਾਦਸ਼ਾਹ ਔਰੰਗਜ਼ੇਬ ਨੰ ਵਜ਼ੀਰ ਿਾਨ ਨੰ ਸ਼ਜਾ ਨਾ ਦੇਣ ਦੀ ਸਲਾਹ ਦੇ ਪੱਿ
(i)
m
m
c. o (ii)
ਕਵੱਚ ਿੀ-ਿੀ ਤਰਿ ਕਦੱਤੇ ? ‘ਜ਼ਫ਼ਰਨਾਮਾ’ ਇਿਾਾਂਗੀ ਦੇ ਆਿਾਰ ’ਤੇ ਸਪਸ਼ਟ ਿਰੋ ।
m .co
m s e
ਤੁ ਹਾਡੇ ਕਵਚਾਰ ਅਨੁ ਸਾਰ ‘ਦਜਾ ਕਵਆਹ’ ਇਿਾਾਂਗੀ ਕਵੱਚ, ਕਨਹਾਲ ਿੌਰ ਇੱਿ ਪਤਨੀ, ਇੱਿ ਸੱਸ
se l a
ਅਤੇ ਮਾਾਂ ਦੇ ਰਪ ਕਵੱਚ ਆਪਣੀ ਭਕਮਿਾ ਕਨਭਾਉਣ ਕਵੱਚ ਕਿੰਨੀ ’ਿੁ gਸਫ਼ਲ ਰਹੀ ਹੈ ? ਆਪਣੇ
ਕਵਚਾਰ ਪਰਗਟਾਓ ।
a

6 [] Page 11 of 11 P.T.O.
For more Question Papers, Sample Papers, Notes & Syllabus visit Page 11 of 11

Document Details

Board / OrgCBSE
ExamClass 10
TypeQuestion Paper
Pages12
Languagepunjabi
Updated24 Sep 2026