aglasem.com
Home Schools Admission Career Mock Test PDF Docs Playground
ClassChoose class
StateSelect state

CBSE Class 10 Sample Paper 2027 for Punjabi

Download CBSE Class 10 Sample Paper 2027 for Punjabi. Here at aglasem.com get latest CBSE Model Papers with Answers to prepare better for your upcoming board exam 2027. CBSE Class 10 Punjabi Sample Question Paper 2027 is given below.
CBSE Class 10 Sample Paper 2027 for Punjabi - Page 1 of 11

Finished viewing? Save it for later —

Download CBSE Class 10 Sample Paper 2027 for Punjabi (PDF · 11 pages)
Downloaded 4 times

About CBSE Class 10 Sample Paper 2027 for Punjabi

CBSE Class 10 Sample Paper 2027 for Punjabi is available here for free download. Published by CBSE for Class 10, this sample paper can be viewed online or downloaded as a PDF (11 pages). Candidates preparing for Class 10 can use CBSE Class 10 Sample Paper 2027 for Punjabi to understand the exam pattern, the type of questions asked, and the overall difficulty level.

Frequently Asked Questions

How can I download CBSE Class 10 Sample Paper 2027 for Punjabi?

Open this page and click the Download button to save CBSE Class 10 Sample Paper 2027 for Punjabi as a PDF. It is completely free on AglaSem Docs.

Is CBSE Class 10 Sample Paper 2027 for Punjabi free to download?

Yes. CBSE Class 10 Sample Paper 2027 for Punjabi can be viewed online and downloaded as a PDF free of cost on AglaSem Docs.

How many pages does CBSE Class 10 Sample Paper 2027 for Punjabi have?

CBSE Class 10 Sample Paper 2027 for Punjabi contains 11 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

CBSE Class 10 Sample Paper 2027 for Punjabi – Text

Read the full text of this sample paper below — useful to quickly search, copy and reference the content online without downloading the PDF.

📄 View text version (12 pages)

Page 1

FOR CBSE CLASS 10 PREPARATION

CBSE Class 10 Sample
Paper 2027 for Punjabi
EXAM YEAR TYPE SUBJECT

CBSE Class 10 2027 Sample Paper Punjabi

Notes · Sample Papers · Previous Year Papers · Mock Tests

Page 2

.
.co s e m

s em l a
a ਪੰ ਜਾਬੀ-004 ag
Class-X (ਦਸਵ )

ਨਮੂਨ ਦਾ ਪਸ਼ਨ-ਪੱ ਤਰ
ਸੈਸ਼ਨ 2026-2027
m
om . co
c em
Time Allowed: 03 Hours Maximum Marks: 80
m . s
ਸਮ : 03 ਘੰ ਟੇ
as e g la
ਕੁੱ ਲ ਅੰਕ: 80

g l a
a
ਆਮ ਿਨਰਦੇਸ਼

ਪਸ਼ਨ-ਪੱ ਤਰ ਹੱ ਲ ਕਰਨ ਤ ਪਿਹਲ , ਹੇਠ ਿਲਖੇ ਿਨਰਦੇਸ਼ ਨੂੰ ਿਧਆਨ ਨਾਲ਼ ਪੜੋ ਅਤੇ ਉਹਨ ਦਾ
ਪਾਲਣ ਕਰੋ :
m
.co
 ਸਾਰੇ ਪਸ਼ਨ ਲਾਜ਼ਮੀ ਹਨ । ਪਸ਼ਨ ਿਵੱ ਚ ਅੰ ਦਰੂਨੀ ਚੋਣ ਵੀ ਿਦੱ ਤੀ ਗਈ ਹੈ । ਉਸ ਨੂੰ ਿਧਆਨ ਨਾਲ਼ ਵੇਖ ਕੇ ਹੱ ਲ
m
ਕੀਤਾ ਜਾਵੇ । e
las ਸਮ ਿਵਕਲਪ ਨੰਬਰ/ਿਚੰ ਨ ਦੇ ਨਾਲ਼-ਨਾਲ਼ ਤਰ ਵੀ
 ਬਹੁ-ਿਵਕਲਪੀ ਤਰ ਵਾਲ਼ੇ ਪਸ਼ਨ ਦੇ ਤਰgਿਲਖਦੇ
a
ਿਲਿਖਆ ਜਾਵੇ ।

 ਤਰ ਨੂੰ ਿਧਆਨ ਨਾਲ਼ ਤਰ-ਸ਼ੀਟ ’ਤੇ ਿਲਿਖਆ ਜਾਵੇ ।

 ਇਸ ਪਸ਼ਨ-ਪੱ ਤਰ ਿਵੱ ਚ ਕੁੱ ਲ 16 ਪਸ਼ਨ ਹਨ ਤੇ ਇਸ ਦੇ ਚਾਰ ਭਾਗ ਹਨ: ਭਾਗ-I ਪੜਨ-ਕੌ ਸ਼ਲ, ਭਾਗ- II

ਿਵਆਕਰਨ, ਭਾਗ-III ਪਭਾਵਸ਼ਾਲੀ ਿਲਖਣ ਕੌ ਸ਼ਲ ਅਤੇ ਭਾਗ-IV ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ

o m
 ਭਾਗ-I: ਪੜਨ-ਕੌ ਸ਼ਲ ਿਵੱ ਚ ਕੁੱ ਲ 2 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ ਨੂੰ ਹੱ ਲ ਕੀਤਾ ਜਾਵੇ ।
c
m II: ਿਵਆਕਰਨ ਿਵੱ ਚ ਕੁੱ ਲ 5 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ ਨੂੰmਹੱ ਲ. ਕੀਤਾ ਜਾਵੇ ।
 oਭਾਗ-
c. s e
m
e  ਭਾਗ-III: ਪਭਾਵਸ਼ਾਲੀ ਿਲਖਣ ਕੌ ਸ਼ਲ ਿਵੱ ਚ ਕੁੱ ਲ 3 ਪਸ਼ਨ ਹਨ । ਿਦੱ ਤੇ ਗਏ ਿਨਰਦੇgਸ਼laਅਨੁਸਾਰ ਉਹਨ ਨੂੰ ਹੱ ਲ
las a
ag ਕੀਤਾ ਜਾਵੇ ।

 ਭਾਗ-IV: ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ ਿਵੱ ਚ ਕੁੱ ਲ 6 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ

ਨੂੰ ਹੱ ਲ ਕੀਤਾ ਜਾਵੇ ।

om
1
. c
(ਨਮੂਨ ਦਾ ਪਸ਼ਨ-ਪੱ ਤਰ 2026-2027)
. c ਜਮਾਤ: ਦਸਵ
e m
m as
se
For more Question Papers, Sample Papers, Notes & Syllabus visit
gl
Page 1 of 11

Page 3

ਭਾਗ-I. ਪੜਨ ਕੌ ਸ਼ਲ (Part-I Reading Skill) 10
ਨਟ: ਹੇਠ ਿਲਖੇ ਵਾਰਤਕ ਪੈਰੇ ਅਤੇ ਕਾਿਵ-ਟੁਕੜੀ ਨੂੰ ਿਧਆਨ ਨਾਲ਼ ਪੜੋ ਅਤੇ ਪੁੱ ਛੇ ਗਏ ਪਸ਼ਨ ਦੇ ਤਰ ਉਹਨ
ਦੇ ਆਧਾਰ ’ਤੇ/ ਉਹਨ ਦੇ ਹੇਠ ਿਦੱ ਤੇ ਗਏ ਿਵਕਲਪ ਿਵੱ ਚ ਚੁਣ ਕੇ ਿਲਖੋ/ ਤਰ ਸ਼ੀਟ ਿਵੱ ਚ ਦਰਜ ਕਰੋ:
6x1=6
1. ਪੁਆਧੀ ਪੰ ਜਾਬੀ ਦੀ ਉਪ ਭਾ ਾ ਹੈ ਜੋ ਿਜ਼ਲਾ ਰੋਪੜ, ਪਿਟਆਲਾ, ਫ਼ਿਤਹਗੜ ਸਾਿਹਬ, ਮੋਹਾਲੀ ਤੇ ਸੰ ਗਰੂਰ ਦੇ
ਪੂਰਬੀ ਅੱ ਧ, ਿਜ਼ਲਾ ਲੁਿਧਆਣਾ ਅਤੇ ਰੋਪੜ ਦੀ ਦਿਰਆ ਸਤਲੁਜ ਦੇ ਨਾਲ਼ ਲਗਦੀ ਨੁਕਰ ਦੀ ਬੋਲੀ ਹੈ । ਇਸ ਦਾ

ਖੇਤਰ ਰੋਪੜ ਤ ਲੈ ਕੇ ਸਤਲੁਜ ਦਿਰਆ ਦੇ ਪੂਰਬ ਅਤੇ ਪੱ ਛਮ ਦੇ ਨੜੇ ਤੱ ਕ ਚਲਦਾ ਹੈ । ਇਸ ਦੇ ਤਰ ਵੱ ਲ

ਜਲੰਧਰ-ਦੁਆਬ ਹੈ । ਇਸ ਦੇ ਦੱ ਖਣ ਵੱ ਲ ਲੁਿਧਆਣਾ ਅਤੇ ਿਫ਼ਰੋਜ਼ਪੁਰ ਿਜ਼ਲੇ ਹਨ । ਲੁਿਧਆਣੇ ਦਾ ਬਹੁਤਾ ਭਾਗ

ਮਾਲਵੇ ਿਵਚ ਆ ਦਾ ਹੈ ਪਰ ਇਸ ਦਾ ਉਹ ਭਾਗ ਿਜਹੜਾ ਦਿਰਆ ਦੇ ਨੜੇ ਹੈ ਪੁਆਧ ਅਖਵਾ ਦਾ ਹੈ । ਪੁਆਧ

ਅੱ ਗੇ ਪੂਰਬ ਵੱ ਲ ਕਾਫ਼ੀ ਵਿਧਆ ਹੋਇਆ ਹੈ । ਹਿਰਆਣੇ ਿਵੱ ਚ ਿਜ਼ਲਾ ਅੰ ਬਾਲਾ ਦਾ ਸਦਰ ਅੰ ਬਾਲਾ, ਤਿਹਸੀਲ

ਨਾਰਾਇਣਗੜ ਦੇ ਕੁਝ ਪੱ ਛਮੀ ਇਲਾਕੇ, ਿਜ਼ਲਾ ਜ ਦ ਿਵੱ ਚ ਧਮਤਾਨ ਸਾਿਹਬ ਦੇ ਚੌਿਗਰਦੇ ਦੇ ਿਪੰ ਡ ਿਵਚ ਵੀ

ਪੁਆਧੀ ਬੋਲੀ ਜ ਦੀ ਹੈ । ਦੱ ਖਣ ਿਵੱ ਚ ਪਿਟਆਲਾ, ਨਾਭਾ, ਿਜ਼ਲਾ ਿਹਸਾਰ ਦੇ ਕੁਝ ਪਮੁੱ ਖ ਭਾਗ ਵੀ ਇਸ ਬੋਲੀ ਦੇ

ਖੇਤਰ ਿਵਚ ਆ ਜ ਦੇ ਹਨ । ਿਜ਼ਲਾ ਿਹਸਾਰ ਦੀ ਘੱ ਗਰ ਵਾਦੀ ਿਵੱ ਚ ਰਿਹਣ ਵਾਲ਼ੇ ਲੋ ਕ ਦੀ ਬੋਲੀ ਰਾਠੀ ਦੱ ਸੀ ਗਈ

ਹੈ । ਇਸ ਖੇਤਰ ਦੇ ਦੱ ਖਣ ਦੀਆਂ ਬੋਲੀਆਂ ਬ ਗਰੂ ਤੇ ਬਾਗੜੀ ਹਨ । ਉਪਰੋਕਤ ਖੇਤਰ ਿਵੱ ਚ ਬੋਲੀ ਜ ਦੀ

ਪੰ ਜਾਬੀ ਅੰ ਿਮਤਸਰ ਦੀ ਟਕਸਾਲੀ ਪੰ ਜਾਬੀ ਨਾਲ ਫ਼ਰਕ ਵਾਲ਼ੀ ਹੈ ਅਤੇ ਪੂਰਬੀ ਅੰ ਬਾਲੇ ਤੇ ਕਰਨਾਲ ਿਵੱ ਚ ਬੋਲੀ

ਜ ਦੀ ਪੱ ਛਮੀ ਿਹੰ ਦੀ ਨਾਲ਼ ਜਾ ਿਮਲ਼ਦੀ ਹੈ । ਪੁਆਧੀ ਮਲਵਈ ਨਾਲ ਵੱ ਖਰੀ ਹੈ ਿਕ ਿਕ ਇਸ ਿਵੱ ਚ ਪੱ ਛਮੀ ਬ ਗਰੂ

ਦਾ ਰਲਾ ਹੈ ਪਰ ਇਹ ਬਦਾਵਲੀ ਤੱ ਕ ਹੀ ਸੀਿਮਤ ਹੈ । ਟਕਸਾਲੀ ਪੰ ਜਾਬੀ ਤੇ ਮਲਵਈ ਨਾਲ ਪੁਆਧੀ ਕੁਝ ਹੇਠ

ਿਲਖੇ ਨੁਕਿਤਆਂ ਕਰ ਕੇ ਵੱ ਖਰੀ ਹੈ ਝ ਭਾਵ ਇਹ ਪੂਰਬੀ ਪੰ ਜਾਬ ਦੇ ਪਿਰਵਾਰ ਦੀ ਉਪ-ਭਾ ਾ ਹੈ । ਪੁਆਧੀ ਦੀ

ਧੁਨੀ-ਿਵ ਤ ਮਲਵਈ ਨਾਲ਼ ਿਮਲ਼ਦੀ ਜੁਲਦੀ ਹੈ । ਇਸ ਿਵੱ ਚ ਚੀ ਸੁਰ ਦੀ ਵਰਤ ਘੱ ਟ ਹੁੰ ਦੀ ਹੈ । ਚਾਹ, ਰਾਹ

ਆਿਦ ਬਦ ਦਾ ਅੰ ਿਤਮ 'ਹ' ਪੁਆਧੀ ਦੇ ਉਚਾਰਨ ਿਵੱ ਚ ਮੌਜੂਦ ਹੈ । ਇਸੇ ਤਰ ਿਵਚਕਾਰਲਾ ‘ਹ' ਪੂਰੀ ਤਰ

ਮੌਜੂਦ ਹੈ । ਉਲਟੀ ਜੀਭ ਵਾਲ਼ਾ ‘ਲ' ਿਜਹੜਾ ਪੱ ਛਮੀ ਿਹੰ ਦੀ ਦੇ ਵਧੇਰੇ ਇਲਾਕੇ ਿਵੱ ਚ ਨਹ ਹੈ, ਪੁਆਧੀ ਿਵੱ ਚ ਪੰ ਜਾਬੀ

ਦੀ ਤਰ ਹੀ ਵਰਿਤਆ ਜ ਦਾ ਹੈ । ਇਸੇ ਤਰ ਕਈਆਂ ਬਦ ਿਵਚ ਟਕਸਾਲੀ ਪੰ ਜਾਬੀ ਦਾ 'ਵ' ਪੁਆਧੀ ਿਵੱ ਚ 'ਬ'

ਹੋ ਜ ਦਾ ਹੈ; ਿਜਵ ਬਾਲ, ਬੀਹ ਆਿਦ । ਇਸੇ ਤਰ ਦੋ ਸਵਰ ਿਵੱ ਚ ਆਉਣ ਵਾਲ਼ਾ 'ਵ' ਕਈਆਂ ਬਦ ਿਵੱ ਚ 'ਮ'

ਬਣ ਜ ਦਾ ਹੈ; ਿਜਵ ਤੀਮੀ, ਜਮਾਈ ਆਮ ਗਾ ਆਿਦ । ਇਹ ਮਾਝੀ ਨਾਲ ਵਧੇਰੇ ਿਵਜੋਗਾਤਮਕ ਹੈ ਿਜਵ ਰਾਤ

ਭਲਕੇ, ਪਰਸ ਦੀ ਥ ਕਮਵਾਰ ਰਾਤ ਨੂੰ , ਕੱ ਲ ਨੂੰ, ਪਰਸ ਨੂੰ ਬੋਿਲਆ ਜ ਦਾ ਹੈ ਇਵ ਹੀ ਉਨ , ਪਰ ਦੀ ਥ ਵੀ ਉਰੇ

ਨੂੰ, ਪਰੇ ਨੂੰ ਬੋਲੇ ਜ ਦੇ ਹਨ । ਇਸ ਦੇ ਕੁਝ ਸਬੰ ਧਕ ਵੀ ਵੱ ਖਰੇ ਹਨ ।
2
(ਨਮੂਨ ਦਾ ਪਸ਼ਨ-ਪੱ ਤਰ 2026-2027) ਜਮਾਤ: ਦਸਵ

For more Question Papers, Sample Papers, Notes & Syllabus visit Page 2 of 11

Page 4

.
.co s e m

s em l a
a (i) agਜੁਲਦੀ ਹੈ ?
ਪੈਰੇ ਅਨੁ ਸਾਰ ਪੁਆਧੀ ਦੀ ਧੁਨੀ-ਿਵ ਤ ਿਕਸ ਨਾਲ਼ ਿਮਲ਼ਦੀ
(A) ਮਲਵਈ
(B) ਿਹੰ ਦੀ
(C) ਬ ਗਰੂ
(D) ਉਰਦੂ
(ii) ਪੈਰੇ ਿਵੱ ਚ ਿਜ਼ਲਾ ਿਹਸਾਰ ਦੀ ਘੱ ਗਰ ਵਾਦੀ ਿਵੱ ਚ ਰਿਹਣ ਵਾਲ਼ੇ ਲੋ ਕ ਦੀ ਬੋਲੀ ਿਕਹੜੀ ਦੱ ਸੀ ਗਈ ਹੈ ?
m
(A) ਮਲਵਈ
om . co
. c e m
m
(B) ਅੰ ਗਰੇਜ਼ੀ
e ਬ ਗਰੂ l as
a s
(C)
l (D) ਰਾਠੀ ag
ag
(iii) ਪੈਰੇ ਅਨੁਸਾਰ ਪੁਆਧੀ ਿਵੱ ਚ ਚੀ ਸੁਰ ਦੀ ਵਰਤ ........................ ਹੁੰ ਦੀ ਹੈ । ਸਹੀ ਿਵਕਲਪ ਚੁਣ
ਕੇ ਖਾਲੀ ਸਥਾਨ ਭਰੋ:
(A) ਬਹੁਤ ਿਜ਼ਆਦਾ
(B) ਘੱ ਟ
(C) ਿਜ਼ਆਦਾ
m
(D) ਿਬਲਕੁਲ ਨਹ
m .co
(iv)
s
ਪੈਰੇ ਅਨੁ ਸਾਰ ਪੁਆਧੀ ਿਕਸ ਦੀ ਉਪ ਭਾ ਾ ਹੈ ?e
l a
ag
(A) ਡੋਗਰੀ
(B) ਫ਼ਾਰਸੀ
(C) ਪੰ ਜਾਬੀ
(D) ਿਹੰ ਦੀ
(v) ਪੈਰੇ ਅਨੁ ਸਾਰ ਪੁਆਧੀ ਿਵੱ ਚ ਦੋ ਸਵਰ ਿਵੱ ਚ ਆਉਣ ਵਾਲ਼ਾ 'ਵ' ਕਈਆਂ ਬਦ ਿਵੱ ਚ ਕੀ ਬਣ ਜ ਦਾ ਹੈ?
(A) ਮ
m
.co
(B) ਲ
m
m .co (C) ਯ
s e m
s e (D) ਪ
g la
g la (vi) ਪੈਰੇ ਅਨੁ ਸਾਰ ਪੁਆਧੀ ਿਕਸ ਨਾਲ ਵਧੇਰੇ ਿਵਜੋਗਾਤਮਕ ਹੈ ? a
a (A) ਮਲਵਈ
(B) ਬ ਗਰੂ
(C) ਮਾਝੀ
(D) ਦੁਆਬੀ

om
3
. c
(ਨਮੂਨ ਦਾ ਪਸ਼ਨ-ਪੱ ਤਰ 2026-2027)
. c ਜਮਾਤ: ਦਸਵ
e m
m as
se
For more Question Papers, Sample Papers, Notes & Syllabus visit
gl
Page 3 of 11

Page 5

2. ਧਰਤੀ ਸੰ ਗ ਹਦ ਿਵੱ ਚ ਆਏ, ਹੁੰ ਦਾ ਏ ਪਤੀਤ,

ਮਾਨਵਤਾ ਦੀ ਕਰਨਗੇ ਸੇਵਾ, ਰਿਹੰ ਦੀ ਦੁਨੀਆਂ ਤੀਕ ।

ਰੁੱ ਖ ’ਚ ਹੀ ਲੱਭਣਾ ਸਾਨੂੰ ਕੁਦਰਤ ਦਾ ਿਸਰਨ ਵ ,

ਰੁੱ ਖ ਬਾਝ ਧਰਤੀ ਿਜੱ ਦ ਿਬਨ ਬੱ ਿਚਆਂ ਦੇ ਮ ਵ ।

ਆਪਣੇ ਿਸਰ ਤੇ ਛੱ ਤ ਨਹ , ਹੋਰ ਨੂੰ ਦੇਣ ਸਹਾਰਾ,

ਬੇ-ਘਰ ਲੋ ਕ ਰੁੱ ਖ ਥੱ ਲੇ ਸ ਕੇ ਕਰਨ ਗੁਜ਼ਾਰਾ ।

ਪਾਏ ਆਲਣੇ ਰੁੱ ਖ ਤੇ ਘੁੱ ਗੀਆਂ, ਿਚੜੀਆਂ, ਕ ਵ ,

ਰੁੱ ਖ ਬਾਝ ਧਰਤੀ ਿਜੱ ਦ ਿਬਨ ਬੱ ਿਚਆਂ ਦੇ ਮ ਵ । 4X1=4

(i) ਰੁੱ ਖ ਿਕਸ ਦੇ ਸੰ ਗ ਹਦ ਿਵੱ ਚ ਆਏ ਹਨ ?

(ii) ਰੁੱ ਖ ’ਚ ਸਾਨੂੰ ਕੀ ਲੱਭਣਾ ਹੈ ?

(iii) ਿਕਸ ਦੇ ਿਸਰ ’ਤੇ ਛੱ ਤ ਨਹ ਹੈ ਪਰ ਉਹ ਹੋਰ ਨੂੰ ਸਹਾਰਾ ਿਦੰ ਦੇ ਹਨ ?

(iv) ਰੁੱ ਖ ਤੇ ਿਕਸ ਨ ਆਲਣੇ ਪਾਏ ਹੋਏ ਹਨ ?

ਭਾਗ-II ਿਵਆਕਰਨ (Part-II Grammar) 12
3. ਸਮਾਸੀ ਸ਼ਬਦ: (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਿਖਆਂ ਿਵੱ ਚ ਿਕਹੜਾ ਇੱ ਕ ਸਮਾਸੀ ਸ਼ਬਦ ਨਹ ਹੈ ?
(A) ਲੜਾਈ-ਪਰੇਸ਼ਾਨੀ
(B) ਲਾਲ-ਸੁਰਖ਼
(C) ਔਖਾ-ਸੌਖਾ
(D) ਰਾਤੋ-ਰਾਤ
(ii) ਹੇਠ ਿਲਿਖਆਂ ਿਵੱ ਚ ਿਕਹੜਾ ਸਮਾਸੀ ਸ਼ਬਦ ਿਵਸ਼ੇਸ਼ਣ+ ਿਵਸ਼ੇਸ਼ਣ ਸ਼ਬਦ ਦੇ ਸੁਮੇਲ ਨਾਲ਼ ਬਿਣਆ ਹੈ ?
(A) ਹੱ ਸਣਾ-ਰੋਣਾ
(B) ਸਵੈ-ਪੜਚੋਲ
(C) ਚੰ ਗਾ-ਮਾੜਾ
(D) ਥ -ਿਟਕਾਣਾ
(iii) ‘ਇਲਾਕਾ-ਿਨਵਾਸੀ’ ਸਮਾਸੀ-ਸ਼ਬਦ ਲਈ ਠੀਕ ਬਦ-ਸਮੂਹ ਚੁਣੋ-
(A) ਇਲਾਕੇ ਦਾ ਿਨਵਾਸੀ
(B) ਇਲਾਕੇ ਦੇ ਿਨਵਾਸੀ
(C) ਇਲਾਕੇ ਦਾ ਿਨਵਾਸ
(D) ਇਹਨ ਿਵੱ ਚ ਕੋਈ ਵੀ ਨਹ

4
(ਨਮੂਨ ਦਾ ਪਸ਼ਨ-ਪੱ ਤਰ 2026-2027) ਜਮਾਤ: ਦਸਵ

For more Question Papers, Sample Papers, Notes & Syllabus visit Page 4 of 11

Page 6

.
.co s e m

s em g l a
a 4. ਬਹੁ-ਅਰਥਕ ਸ਼ਬਦ (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ aਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਿਖਆਂ ਿਵੱ ਚ ਿਕਹੜਾ ਬਦ ‘ਤਸਵੀਰ’ ਬਦ ਦਾ ਬਹੁ-ਅਰਥਕ ਬਦ ਨਹੀ ਹੈ ?
(A) ਤਸੱ ਵਰ
(B) ਮੂਰਤ
(C) ਿਚੱ ਤਰ
(D) ਫੋਟੋ
o m
(ii) ਹੇਠ ਿਲਖੇ ਵਾਕm
o ਿਵਚਲੀਆਂ ਖਾਲੀ ਥਾਵ ਭਰਨ ਲਈ ਢੁਕਵ ਬਹੁ-ਅਰਥਕ ਸ਼ਬਦ ਚੁਣੋ: . c
. c e m
e m
ਮੈਨੰ ੂ ਉਸ ਨੂ
ੰ ਉਡੀਕਦੇ ਨੂ
ੰ ਿਕੰ ਨਾ ਹੀ ........... ਹੋ ਿਗਆ ਸੀ । ਪਰ ਉਹ ਨਾ ਆਇਆ ਮ ਸੋ ਿ ਚਆ
a
ਸ਼ਾਇਦ
l s
s
a ਨੂੰ ............. ਨਹ ਿਮਿਲਆ ਹੋਏਗਾ । ਮੈਨੰ ੂ ਤ ਹੁਣ ਪਤਾ ਲੱਿਗਆ ਿਕ ਉਹ ਦੇ ਨਾ ਆਉਣ
lਉਸ g
a ਦਾ
g
a ਕਾਰਨ ਇਹ ਸੀ ਿਕ ਿਵਚਾਰੇ ਦਾ .............. ਨੜੇ ਆ ਿਗਆ ਸੀ ।
(A) ਮੁੱ ਦਤ
(B) ਿਵਹਲ
(C) ਸਮ
(D) ਕਾਲ
(iii) ‘ਗੁਣ’ ਦਾ ਇੱ ਕ ਅਰਥ ਹੈ; ‘ਿਸਫ਼ਤ’ ਹੋਰ ਅਰਥ ਹੈ/ਹਨ:
m
(A) ਖ਼ਾਸੀਅਤ
m .co
(B) ਕਲਾ s e
l a
(C) ਤਾਸੀਰ
ag
(D) ਉਪਰੋਕਤ ਸਾਰੇ ਹੀ

5. ਿਕਿਰਆ-ਿਵਸ਼ੇਸ਼ਣ (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਖੇ ਸ਼ਬਦ ਸਮੂਹ ਿਵੱ ਚ ਕਾਰਨ-ਵਾਚਕ ਿਕਿਰਆ-ਿਵਸ਼ੇਸ਼ਣ ਚੁਣੋ :

(A) ਜ਼ਰੂਰ, ਬੇਸ਼ੱਕ, ਹੀ
m
m (B) ਿਕ ਿਕ, ਇਸ ਲਈ, ਸੋ
.co
m .co (C) ਘੜੀ-ਮੁੜੀ, ਵਾਰ-ਵਾਰ, ਮੁੜ-ਮੁੜ
s em
s e (D) ਤੇਜ਼, ਗਟਾਗਟ, ਧੜਾਧੜ
g la
g la a
a (ii) ਿਵਆਕਰਨ ਅਨੁ ਸਾਰ ਹੇਠ ਿਦੱ ਤੇ ਿਵਕਲਪ ਿਵੱ ਚ ਿਕਹੜੀ ਿਕਿਰਆ-ਿਵਸ਼ੇਸ਼ਣ ਦੀ ਇੱ ਕ ਿਕਸਮ ਹੈ ?
(A) ਪਕਾਰ-ਵਾਚਕ
(B) ਭਾਵ-ਵਾਚਕ
(C) ਪਸ਼ਨ-ਵਾਚਕ
(D) ਸੰ ਬੰ ਧ-ਵਾਚਕ

om
5
. c
(ਨਮੂਨ ਦਾ ਪਸ਼ਨ-ਪੱ ਤਰ 2026-2027)
. c ਜਮਾਤ: ਦਸਵ
e m
m as
se
For more Question Papers, Sample Papers, Notes & Syllabus visit
gl
Page 5 of 11

Page 7

(iii) ਹੇਠ ਿਲਖੇ ਵਾਕ ਿਵੱ ਚ ਿਕਿਰਆ-ਿਵਸ਼ੇਸ਼ਣ ਚੁਣੋ :

ਉਹ ਇੱ ਥ ਦੂਰ ਰਿਹੰ ਦਾ ਹੈ ।

(A) ਉਹ
(B) ਇੱ ਥ
(C) ਦੂਰ
(D) ਰਿਹੰ ਦਾ
6. ਅਗੇਤਰ-ਿਪਛੇਤਰ: 1+1=2
ਪੁੱ ਛੇ ਗਏ ਅਨੁ ਸਾਰ ਹੱ ਲ ਕਰੋ:
(i) ਹੇਠ ਿਲਿਖਆਂ ਿਵੱ ਚ ਿਕਸੇ ਇੱਕ ਅਗੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਆਤਮ, ਬਾ
(ii) ਹੇਠ ਿਲਿਖਆਂ ਿਵੱ ਚ ਿਕਸੇ ਇੱਕ ਿਪਛੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਨੀ, ਵਾਦ
7. ਮੁਹਾਵਰੇ: ਹੇਠ ਿਲਿਖਆਂ ਿਵੱ ਚ ਿਕਸੇ ਚਾਰ ਮੁਹਾਵਿਰਆਂ ਨੂੰ ਇਸ ਤਰ ਵਾਕ ਿਵੱ ਚ ਵਰਤ ਿਕ
ਅਰਥ ਸਪਸ਼ਟ ਹੋ ਜਾਣ: 4X1=4
(i) ਕਦਮ ’ਤੇ ਤੁਰਨਾ
(ii) ਿਖੱ ਲੀ ਉਡਾਉਣਾ
(iii) ਗਲ਼ ਪੈ ਜਾਣਾ
(iv) ਘੁਲ਼-ਿਮਲ਼ ਜਾਣਾ
(v) ਚੱ ਕਰ ਿਵੱ ਚ ਪਾਉਣਾ
(vi) ਝੰ ਡੇ ਗੱ ਡਣਾ

ਭਾਗ-III. ਪਭਾਵਸ਼ਾਲੀ ਿਲਖਣ-ਕੌ ਸ਼ਲ (Part III: Writing Skill) 8+6+4=18
8. ਹੇਠ ਿਲਿਖਆਂ ਿਵੱ ਚ ਿਕਸੇ ਇੱ ਕ ਿਵਸ਼ੇ ’ਤੇ 200 ਸ਼ਬਦ ਿਵੱ ਚ ਲੇ ਖ ਿਲਖੋ : 1X8=8
(i) ਿਮਠਤੁ ਨੀਵੀ ਨਾਨਕਾ ਗੁਣ ਚੰ ਿਗਆਈਆ ਤਤੁ
(ਜਾਣ-ਪਛਾਣ ............ਅਰਥ............ਿਮੱ ਠ ਅਤੇ ਕੌ ੜੇ ਿਵਚਾਰ ਦਾ ਅਸਰ............ਿਨਮਰਤਾ ਦਾ ਗੁਣ
............ ਿਨਮਰਤਾ ਦੇ ਲਾਭ ............ ਹੰ ਕਾਰ ਬਹੁਤ ਵੱ ਡਾ ਔਗੁਣ ............ ਿਵਖਾਵੇ ਦੀ ਿਨਮਰਤਾ............
ਿਨਮਰਤਾ ਧਾਰਨ ਕਰਨ ਦੇ ਢੰ ਗ ............ ਿਸੱ ਟਾ ............)
(ii) ਿਵਿਦਆਰਥੀ ਅਤੇ ਸੋਸ਼ਲ ਮੀਡੀਆ
(ਜਾਣ-ਪਛਾਣ ......... ਜਾਣਕਾਰੀ ਦੇ ਪਚਾਰ ਤੇ ਪਸਾਰ ਦਾ ਸੋਮਾ....... ਸੋਸ਼ਲ ਮੀਡੀਆ ਦੇ ਲਾਭ........ ਸੋਸ਼ਲ
ਮੀਡੀਆ ਦੇ ਨੁਕਸਾਨ ........ਸੋਚ ਿਵੱ ਚ ਨਾਕਾਰਤਮਕ ਤਬਦੀਲੀ ਦਾ ਆਧਾਰ....... ਜੁਰਮ ਦਾ ਰੁਝਾਨ ਪੈਦਾ ਕਰਨ
ਿਵੱ ਚ ਸਹਾਇਕ .......... ਸੋਸ਼ਲ ਮੀਡੀਆ ਬਾਰੇ ਤੁਹਾਡੇ ਿਵਚਾਰ ...... ਸੁਝਾਅ ........... ਸਾਰੰ ਸ਼ ...........)

6
(ਨਮੂਨ ਦਾ ਪਸ਼ਨ-ਪੱ ਤਰ 2026-2027) ਜਮਾਤ: ਦਸਵ

For more Question Papers, Sample Papers, Notes & Syllabus visit Page 6 of 11

Page 8

.
.co s e m

s em l a
a (iii) ਿਕਸੇ ਧਾਰਿਮਕ ਸਥਾਨ ਦੀ ਯਾਤਰਾ ag
(ਜਾਣ-ਪਛਾਣ ......... ਧਾਰਿਮਕ ਸਥਾਨ ਦੇ ਮਹੱ ਤਵ ............. ਧਾਰਿਮਕ ਸਥਾਨ ਵੇਖਣ ਜਾਣ ਦਾ ਪੋਗਰਾਮ
............. ਧਾਰਿਮਕ ਸਥਾਨ ਦਾ ਨਾਮ ..................... ਜਾਣ ਸਮ ਰਸਤੇ ਦੇ ਵੇਰਵੇ ..................... ਧਾਰਿਮਕ
ਸਥਾਨ ਬਾਰੇ ਿਵਸਥਾਰ ਿਵੱ ਚ ਵੇਰਵੇ ..................... ਆਪਣੇ ਿਵਚਾਰ .................. ਿਸੱ ਟਾ .....................)

9. ਪੱ ਤਰ ਰਚਨਾ:
m
(i)
om
ਆਪਣੇ ਸਕੂਲ ਦੇ ਿਪੰ ਸੀਪਲ ਨੂੰ ਲਾਇਬੇਰੀ ਨੂੰ ਸੁਚਾਰੂ (ਠੀਕ ਤਰ ) ਚਲਾਉਣ ਲਈ ਬੇਨਤੀ-ਪੱ ਤਰ ਿਲਖੋ । . co
. c e m
m
(ਲਾਇਬੇਰੀ ਿਵਿਦਆਰਥੀਆਂ ਲਈ ਬਹੁਤ ਲਾਹੇਵੰਦ ....... ਸਕੂਲ ਿਵੱ ਚ ਲਾਇਬੇਰੀਅਨ ਤੇ ਹੋਰ ਸਹਾਇਕ ਸਟਾਫ
e ਚੰ ਗੀਆਂ ਪੁਸਤਕ ਤੇ ਿਰਸਾਿਲਆਂ ਦੀ ਘਾਟ ....... ਬੈਠਣ ਦੀ ਸਹੀ ਿਵਵਸਥਾ ਨਾ ਹੋਣਾ...... l as
ਦਾ ਨਾ ਹੋas g
gl ਤਰਤੀਬਬੱ ਧ ਨਾ ਹੋਣਾ .......ਸਾਫ਼-ਸਫ਼ਾਈ ਦੀ ਸਹੀ ਿਵਵਸਥਾ ਨਾ ਹੋਣ ...... ਕਮੀਆਂ ਨੂੰ ਦੂਰ aਕਰਨ ਦੀ
ਣਾ.........
ਪੁਸaਤਕ
ਜ਼ਰੂਰਤ ... ਲਾਇਬੇਰੀ ਲਈ ਵੱ ਡੇ ਹਾਲ ਦਾ ਪਬੰ ਧ ..... ਲਾਇਬੇਰੀਅਨ ਤੇ ਹੋਰ ਸਹਾਇਕ ਸਟਾਫ ਦੀ ਿਨਯੁਕਤੀ )
ਜ (OR)
(ii) ਤੁਹਾਡੇ ਸਕੂਲ ਵੱ ਲ ਿਵਿਦਆਰਥੀਆਂ ਨੂੰ ਇਿਤਹਾਿਸਕ ਸਥਾਨ ਦੇ ਟੂਰ ਲਈ ਿਲਜਾਇਆ ਜਾ ਿਰਹਾ ਹੈ ।
ਆਪਣੇ ਿਪਤਾ ਜੀ ਨੂੰ ਇਸ ਦੀ ਮਹੱ ਤਤਾ ਦੱ ਸਦੇ ਹੋਏ ਟੂਰ ’ਤੇ ਜਾਣ ਦੀ ਇਜਾਜ਼ਤ ਲੈ ਣ ਲਈ ਪੱ ਤਰ ਿਲਖੋ ।
(ਇਮਿਤਹਾਨ ਵਧੀਆ ਹੋਣ ਬਾਰੇ ਦੱ ਸਣਾ...... ਟੂਰ ਲਈ ਿਨਰਧਾਿਰਤ ਸਥਾਨ ਤੇ ਉਹਨ ਦੀ ਮਹਤੱ ਤਾ ਦਾ ਿਜ਼ਕਰ
m
.co
.....ਪੜਾਈ ਦੇ ਨਾਲ਼-ਨਾਲ਼ ਘੁੰ ਮਣਾ ਵੀ ਜ਼ਰੂਰੀ ....... ਇਹਨ ਇਿਤਹਾਿਸਕ ਸਥਾਨ ਨੂੰ ਵੇਖਣ ਤ ਬਾਅਦ ਆਉਣ
m
s e
ਵਾਲ਼ੀ ਤਬਦੀਲੀ ਦਾ ਿਜ਼ਕਰ...... ਇਿਤਹਾਿਸਕ ਸਥਾਨ ਨੂੰ ਵੇਖਣ ਦੀ ਿਦਲੀ-ਇੱ ਛਾ ਦਾ ਿਜ਼ਕਰ ...... ਛੁੱ ਟੀਆਂ
l a
ag
ਿਵੱ ਚ ਜਾਣ ਕਾਰਨ ਪੜਾਈ ਦਾ ਵੀ ਨੁਕਸਾਨ ਨਹ .......ਜਾਣ ਦੀ ਇਜਾਜ਼ਤ ਲੈ ਣ ਦਾ ਿਜ਼ਕਰ .....) 1X6=6

10. ਹੇਠਲੀ ਤਸਵੀਰ ਨੂੰ ਿਧਆਨ ਨਾਲ਼ ਵੇਖੋ ਅਤੇ ਉਸ ਬਾਰੇ 50 ਸ਼ਬਦ ਿਵੱ ਚ ਿਲਖੋ: 1X4=4

m
m .co
m .co s e m
s e g la
g la a
a
ਨਟ: ਇਹ ਪਸ਼ਨ ਤਸਵੀਰ ਆਧਾਿਰਤ ਪਸ਼ਨ ਦੀ ਥ ਿਸਰਫ਼ ਨਤਰਹੀਣ ਿਵਿਦਆਰਥੀਆਂ ਲਈ ਹੈ:-
ਤੁਹਾਡੇ ਸਕੂਲ ਿਵੱ ਚ ਗਰਮੀਆਂ ਿਵੱ ਚ ਿਬਜਲੀ ਦੀ ਸਪਲਾਈ ਦੀ ਬਹੁਤ ਸਮੱ ਿਸਆ ਹੈ, ਆਪਣੇ ਸਕੂਲ ਦੇ ਮੁਖੀ ਨੂੰ
ਇਸ ਿਵੱ ਚ ਸੁਧਾਰ ਕਰਨ ਲਈ ਪੱ ਤਰ ਿਲਖੋ ।

om
7
. c
(ਨਮੂਨ ਦਾ ਪਸ਼ਨ-ਪੱ ਤਰ 2026-2027)
. c ਜਮਾਤ: ਦਸਵ
e m
m as
se
For more Question Papers, Sample Papers, Notes & Syllabus visit
gl
Page 7 of 11

Page 9

Iv. ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ

( Iv. Text Books based questions) 5+5+4+14+8+4=40

11. ਕਹਾਣੀ ਤੇ ਵਾਰਤਕ ਿਵੱ ਚ (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ) : 5X1=5
(i) ‘ਘਰ ਦਾ ਿਪਆਰ’ ਲੇ ਖ ਅਨੁਸਾਰ ਲੇ ਖਕ ਦੇ ਿਪੰ ਡ ਦਾ ਕੀ ਨ ਹੈ ?
(A) ਿਟੱ ਬਾ
(B) ਅਿਡਆਲਾ
(C) ਕਾਰਲਾਈਲ
(D) ਰਾਵਲਿਪੰ ਡੀ
(ii) ‘ਬੋਲੀ’ ਲੇ ਖ ਦੇ ਆਧਾਰ’ਤੇ ਵਾਕ ਪੂਰਾ ਕਰੋ:
ਬੋਲੀ ਨਾ ਿਸਰਫ਼ ਕਾਮਯਾਬੀ ਦੀ ਕੁੰ ਜੀ ਹੈ, ਇਹ ਿਜ਼ੰ ਦਗੀ ਦੇ ........................................ ਦਾ ਜਾਦੂ ਵੀ ਹੈ ।
(A) ਉਦਾਸ ਬੱ ਦਲ
(B) ਪੁੱ ਗੀਆਂ ਤੇ ਅਣਪੁੱ ਗੀਆਂ ਰੀਝ
(C) ਲਕੀਰ ਤੇ ਘੇਿਰਆਂ
(D) ਹੁਸਨ ਤੇ ਸੁਆਦ
(iii) ‘ਮੇਰੇ ਵੱ ਡੇ ਵਡੇਰੇ’ ਲੇ ਖ ਅਨੁਸਾਰ ਚੌਧਰੀ ਚੜਤ ਿਸੰ ਘ ਕੌ ਣ ਸੀ ?
(A) ਇੱ ਕ ਪਿਹਲਵਾਨ
(B) ਿਪੰ ਡ ਦਾ ਚੌਧਰੀ
(C) ਲੇ ਖਕ ਦਾ ਦਾਦਾ
(D) ਲੇ ਖਕ ਖ਼ੁਦ
(iv) ‘ਕੁਲਫ਼ੀ’ ਕਹਾਣੀ ਦੇ ਆਧਾਰ ’ਤੇ ਸਹੀ ਿਵਕਲਪ ਚੁਣ ਕੇ ਵਾਕ ਪੂਰਾ ਕਰੋ: “ਹੁਣ ਰਾਤ ਪੈ ਗਈ ਏ,
...............................ਕੱ ਲ ਖਾਵ ਗੇ ।”
(A) ਮੁਰਮੁਰਾ
(B) ਖੀਰ
(C) ਛੋਲੇ
(D) ਕੁਲਫ਼ੀ
(v) ‘ਧਰਤੀ ਹੇਠਲਾ ਬਲ਼ਦ’ ਕਹਾਣੀ ਅਨੁਸਾਰ ‘ਠੱਠੀ ਖਾਰਾ’ ਿਪੰ ਡ ਤ ਤਰਨਤਾਰਨ ਿਕੰ ਨੀ ਦੂਰ ਹੈ ?
(A) ਸੱ ਠ ਕੋਹ
(B) ਪੰ ਜਾਹ ਕੋਹ
(C) ਦਸ ਕੋਹ
(D) ਚਾਰ ਕੋਹ
8
(ਨਮੂਨ ਦਾ ਪਸ਼ਨ-ਪੱ ਤਰ 2026-2027) ਜਮਾਤ: ਦਸਵ

For more Question Papers, Sample Papers, Notes & Syllabus visit Page 8 of 11

Page 10

.
.co s e m

s em l a
a ag
(vi) ‘ਅੰ ਗ-ਸੰ ਗ’ ਕਹਾਣੀ ਿਕਸ ਦੀ ਿਲਖੀ ਹੋਈ ਹੈ ?
(A) ਸੁਜਾਨ ਿਸੰ ਘ
(B) ਕੁਲਵੰ ਤ ਿਸੰ ਘ ਿਵਰਕ
(C) ਵਿਰਆਮ ਿਸੰ ਘ ਸੰ ਧੂ
(D) ਸੰ ਤ ਿਸੰ ਘ ਸੇਖ
m
12. ਕਿਵਤਾ ਤੇ ਇਕ ਗੀcoਿਵੱm . co
. ਚ (ਪੁੱ ਛੇ ਗਏ ਅਨੁ ਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ) : 5X1=5
e m
em l as
ਹੇਠla
s ag
(i)
g ਿਲਖੀਆਂ ਰਚਨਾਵ ਿਵੱ ਚ ਿਕਹੜੀ ਰਚਨਾ ਸੀ ਗੁਰੂ ਅਮਰਦਾਸ ਜੀ ਦੀ ਹੈ ?
a (A) ਜੰ ਗ ਦਾ ਹਾਲ
(B) ਿਕਰਪਾ ਕਿਰ ਕੈ ਬਖਿਸ ਲੈ ਹੁ
(C) ਤੂੰ ਮੇਰਾ ਿਪਤਾ ਤੂੰ ਹੈ ਮੇਰਾ ਮਾਤਾ
(D) ਸਿਤਗੁਰ ਨਾਨਕ ਪਗਿਟਆ
(ii) ‘ਭਾਈ ਗੁਰਦਾਸ ਜੀ ਦੀ ਰਚਨਾ ‘ਸਿਤਗੁਰ ਨਾਨਕ ਪਗਿਟਆ’ ਿਵੱ ਚ ਿਪਥਵੀ ਦੇ ਿਕੰ ਨ ਖੰ ਡਾ ਦਾ ਿਜ਼ਕਰ

m
.co
ਆਇਆ ਹੈ ?
(A) ਚਾਰ
e m
(B) ਪੰ ਜ
l as
(C) ਨ ag
(D) ਦਸ
(iii) ਸੀ ਗੁਰੂ ਅਰਜਨ ਦੇਵ ਜੀ ਦੀ ਰਚਨਾ ‘ਤੂੰ ਮੇਰਾ ਿਪਤਾ ਤੂੰ ਹੈ ਮੇਰਾ ਮਾਤਾ’ ਿਵੱ ਚ ਆਏ ਸ਼ਬਦ ‘ਕਾੜਾ’ ਦਾ ਕੀ
ਅਰਥ ਹੈ ?
(A) ਸਖ਼ਤ
(B) ਠੰਢਾ
m
m (C) ਸੰ ਸਾਰ
.co
m .co (D) ਿਚੰ ਤਾ
s e m
s e ‘ਦੂਜਾ ਿਵਆਹ’ ਇਕ ਗੀ ਿਵੱ ਚ ਸੁਖਦੇਵ ਿਸੰ ਘ ਦੀ ਭੈਣ ਦਾ ਕੀ ਨ ਹੈ ? la
la ag
(iv)

ag (A) ਿਨਹਾਲ ਕੌ ਰ
(B) ਸੁਖਰਾਜ ਕੌ ਰ
(C) ਸੁਖਦੇਵ ਕੌ ਰ
(D) ਸਤਵੰ ਤ ਕੌ ਰ

om
9
. c
(ਨਮੂਨ ਦਾ ਪਸ਼ਨ-ਪੱ ਤਰ 2026-2027)
. c ਜਮਾਤ: ਦਸਵ
e m
m as
se
For more Question Papers, Sample Papers, Notes & Syllabus visit
gl
Page 9 of 11

Page 11

(v) ‘“ਸਭ ਪਿਹਲੂ ਮ ਅੱ ਛੀ ਤਰ ਸੋਚੇ ਹਨ । ਮੈਨੰ ੂ ਕੋਈ ਠੀਕ ਰਾਹ ਨਜ਼ਰ ਨਹ ਆ ਦਾ ।” ‘ਜ਼ਫ਼ਰਨਾਮਾ’
ਇਕ ਗੀ ਿਵੱ ਚ ਇਹ ਸ਼ਬਦ ਿਕਸ ਨ ਕਹੇ ?
(A) ਔਰੰ ਗਜ਼ੇਬ ਨ
(B) ਜ਼ੀਨਤ-ਉਨ-ਿਨਸਾ ਨ
(C)ਅਸਦ ਖ਼ਾਨ ਨ
(D) ਸ਼ਾਹੀ ਹਕੀਮ ਨ
(vi) ‘ਜ਼ਫ਼ਰਨਾਮਾ’ਇਕ ਗੀ ਦੇ ਆਧਾਰ ’ਤੇ ਦੱ ਸੋ ਿਕ ਸੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਹੁਕਮ
ਿਕਸ ਬਾਦਸ਼ਾਹ ਨ ਿਦੱ ਤਾ ਸੀ ?
(A) ਬਾਬਰ
(B) ਔਰੰ ਗਜ਼ੇਬ
(C) ਅਸ਼ੋਕ
(D) ਅਕਬਰ

13.ਕਹਾਣੀ ਤੇ ਵਾਰਤਕ ਿਵੱ ਚ ( ਿਕਸੇ ਚਾਰ ਪਸ਼ਨ ਦੇ ਤਰ ਇੱਕ-ਦੋ ਸ਼ਬਦ ਿਵੱ ਚ ਿਦਓ) : 4X1=4
(i) ‘ਮੇਰੇ ਵੱ ਡੇ-ਵਡੇਰੇ’ ਲੇ ਖ ਅਨੁਸਾਰ ਲਟੈਣ ਚੜਾਉਣ ਲਈ ਿਪੰ ਡ ਦੇ ਿਕੰ ਨ ਗੱ ਭਰੂ ਇਕੱ ਠ ਕਰਨ ਪਏ ?
(ii) ‘ਬੋਲੀ’ ਲੇ ਖ ਦੇ ਆਧਾਰ ’ਤੇ ਦੱ ਸੋ ਿਕ ਬੋਲੀ ਿਕਹੋ ਿਜਹੀ ਿਵਰਾਸਤ ਹੈ ?
(iii) ਗੁਰੂ ਸਾਿਹਬ ਦੀ ਮਾਤਾ ਜੀ ਦੁਆਰਾ ਕਹੇ ਮਮਤਾ ਦੇ ਲਫ਼ਜ਼ ਨੂੰ ਲੇ ਖਕ ਨ ਿਕਹੜੇ ਰਸ ਦਾ ਨਾਮ ਿਦੱ ਤਾ ਹੈ ?
‘ਘਰ ਦਾ ਿਪਆਰ’ ਲੇ ਖ ਦੇ ਆਧਾਰ ’ਤੇ ਦੱ ਸੋ ।
(iv) ‘ਕੁਲਫ਼ੀ’ ਕਹਾਣੀ ਅਨੁ ਸਾਰ ਿਕਸ ਦੀ ਤੰ ਗੀ ਹਵਾਲਾਤ ਦੀ ਤੰ ਗੀ ਤ ਵੀ ਭੈੜੀ ਹੁੰ ਦੀ ਹੈ ?
(v) ‘ਧਰਤੀ ਹੇਠਲਾ ਬਲ਼ਦ’ ਕਹਾਣੀ ਿਵੱ ਚ ‘ਮਾਨ ਿਸੰ ਘ’ ਤ ਿਕਹੜੀ ਗੱ ਲ ਲਕੋਈ ਗਈ ਹੈ ?

14. ਕਹਾਣੀ, ਵਾਰਤਕ ਤੇ ਇਕ ਗੀ ਿਵੱ ਚ (ਿਕਸੇ ਸੱ ਤ ਪਸ਼ਨ ਦੇ ਤਰ 25 ਤ 30 ਸ਼ਬਦ ਿਵੱ ਚ ਿਦਓ) :7X2=14
(i) ਅਮਰੀਕ ਦਾ ਦਾਦਾ ਜਦ ਆਖ਼ਰੀ ਵਾਰ ਿਪੰ ਡ ਆਇਆ ਸੀ ਤ ਉਸ ਨ ਕਰਤਾਰ ਿਸੰ ਘ ਨੂੰ ਕੀ ਿਕਹਾ?
ਅੰ ਗ-ਸੰ ਗ’ ਕਹਾਣੀ ਦੇ ਆਧਾਰ ’ਤੇ ਦੱ ਸੋ ।
(ii) ਲੇ ਖਕ ਨ ਧੁੱ ਪ ਿਵੱ ਚ ਸੜਕ 'ਤੇ ਸਮ ਬਰਬਾਦ ਿਕ ਕੀਤਾ ? ‘ਕੁਲਫ਼ੀ’ ਕਹਾਣੀ ਦੇ ਆਧਾਰ ’ਤੇ

ਦੱ ਸੋ ਿਕ ਲੇ ਖਕ ਦਾ ਇਸ ਤਰ ਕਰਨਾ ਠੀਕ ਸੀ ?

(iii) ‘ਧਰਤੀ ਹੇਠਲਾ ਬਲਦ’ ਕਹਾਣੀ ਦਾ ਿਵ ਾ ਕੀ ਹੈ ? ਆਪਣੇ ਿਵਚਾਰ ਪਗਟ ਕਰੋ ।

(iv) ਦੂਜਾ ਿਵਆਹ’ ਇਕ ਗੀ ਿਵੱ ਚ ਿਨਹਾਲ ਕੌ ਰ ਨੂੰ ਗੁਆਂਢਣ 'ਤੇ ਕਾਹਦਾ ਗੁੱ ਸਾ ਹੈ ? ਇਸ ਬਾਰੇ ਆਪਣੇ

ਿਵਚਾਰ ਪਗਟ ਕਰੋ ।

(v) ‘ਜ਼ਫ਼ਰਨਾਮਾ’ਇਕ ਗੀ ਦੇ ਆਧਾਰ ’ਤੇ ਦੱ ਸੋ ਿਕ ਜ਼ੀਨਤ ਬਾਰੇ ਔਰੰ ਗਜ਼ੇਬ ਕੀ ਿਵਚਾਰ ਰੱ ਖਦਾ ਹੈ ?

10
(ਨਮੂਨ ਦਾ ਪਸ਼ਨ-ਪੱ ਤਰ 2026-2027) ਜਮਾਤ: ਦਸਵ

For more Question Papers, Sample Papers, Notes & Syllabus visit Page 10 of 11

Page 12

.
.co s e m

s em g l a
a (vi) ‘ਤੁਰਨ ਦਾ ਹੁਨਰ’ ਪਾਠ ਿਵੱ ਚ ਪੈਦਲ ਤੁਰਨ ਸੰ ਬੰ ਧੀ a
ਯੂਨਾਨੀ ਿਫ਼ਲਾਸਫ਼ਰ ਦੇ ਿਕਹੜੇ ਿਵਚਾਰ ਪੇਸ਼

ਕੀਤੇ ਗਏ ਹਨ ?

(vii) ਤੁਹਾਡੇ ਿਵਚਾਰ ਅਨੁਸਾਰ ‘ਘਰ ਦਾ ਿਪਆਰ’ ਲੇ ਖ ਿਵੱ ਚ ਘਰ ਤ ਕੀ ਭਾਵ ਹੈ ?

(viii) ‘‘ਬੋਲੀ’ ਲੇ ਖ ਿਵੱ ਚ ਆਏ ਕਥਨ ‘ਲਫ਼ਜ਼ ਵੀ ਿਦਲ ਦੀ ਦੌਲਤ ਦੀਆਂ ਮੋਹਰ ਹਨ ।’ ਨਾਲ਼ ਤੁਸ

ਿਕੰ ਨ ਕੁ ਸਿਹਮਤ ਹੋ ? ਦਲੀਲ ਸਿਹਤ ਤਰ ਿਦਓ । ।
m
om . co
. c
15. ਕਿਵਤਾ ਤੇ ਵਾਰਤਕ ਿਵੱ ਚ (ਹੇਠ ਿਲਖੇ ਪਸ਼ਨ ਦੇ ਤਰ 50 ਤ 60 ਸ਼ਬਦ ਿਵੱ ਚ ਿਦਓ) : 2X4=8 e m
e m l as
a s
l(i) ਸੋ ਿਕਉ ਮੰ ਦਾ ਆਖੀਐ’ ਬਦ ਿਵੱ ਚ ਸਾਨੂੰ ਕੀ ਪੇਰਨਾ ਿਮਲਦੀ ਹੈ ? ag
ag
ਜ (OR)
(ii) ਸ਼ਾਹ ਮੁਹੰਮਦ ਦੀ ਰਚਨਾ ‘ਜੰ ਗ ਦਾ ਹਾਲ’ ਅਨੁਸਾਰ ਜੰ ਗ ਿਕਸ-ਿਕਸ ਦਰਿਮਆਨ ਹੋ ਰਹੀ ਹੈ ਅਤੇ
ਫ਼ੌਜ ਦੇ ਿਜੱ ਤ ਕੇ ਅੰ ਤ ਨੂੰ ਹਾਰਨ ਤ ਕਵੀ ਦਾ ਕੀ ਭਾਵ ਹੈ ?

(iii) ‘ਤੁਰਨ ਦਾ ਹੁਨਰ’ ਪਾਠ ਦੇ ਆਧਾਰ ’ਤੇ ਦੱ ਸੋ ਿਕ ਤੁਰਨ ਨਾਲ਼ ਸਾਨੂੰ ਿਕਹੜੇ-ਿਕਹੜੇ ਨਿਤਕ ਅਤੇ
m
.co
ਸਦਾਚਾਰਕ ਗੁਣ ਦੀ ਪਾਪਤੀ ਹੁੰ ਦੀ ਹੈ ?
ਜm(OR)
e
sਦੱ ਸੋ ਿਕ ਮਹਾਰਾਜਾ ਰਣਜੀਤ ਿਸੰ ਘ ਆਪਣੇ ਕਾਰਜ ਿਕਵ ਿਸੱ ਧ ਕਰ
a
(iv) ‘ਪਾਰਥਨਾ’ ਲੇ ਖ ਦੇ ਆਧਾਰ l’ਤੇ
ਲਦੇ ਸਨ ? ag
16. ਇਕ ਗੀ ਿਵੱ ਚ (ਿਕਸੇ ਇੱਕ ਪਸ਼ਨ ਦਾ ਤਰ 50 ਤ 60 ਸ਼ਬਦ ਿਵੱ ਚ ਿਦਓ) : 1X4=4

(i) ‘ਜ਼ਫ਼ਰਨਾਮਾ’ ਇਕ ਗੀ ਦੇ ਆਧਾਰ ’ਤੇ ਦੱ ਸੋ ਿਕ ‘ਜ਼ਫ਼ਰਨਾਮਾ’ ਪੜਨ ਤ ਬਾਅਦ ਔਰਗਜ਼ੇਬ ਨੂੰ ਕੀ
m
.co
ਪੇ ਾਨੀ ਹੋਈ ? ਿਜਸ ਬਾਰੇ ਉਹ ਆਪਣੇ ਅਿਹਲਕਾਰ ਨੂੰ ਦੱ ਸਦਾ ਹੈ ।
m
m .co s em
e (ii) ‘ਤੁਹਾਡੇ ਿਵਚਾਰ ਅਨੁ ਸਾਰ‘ਦੂਜਾ ਿਵਆਹ’ ਇਕ ਗੀ ਿਵੱ ਚ, ਮਨਜੀਤaਇੱ ਕ ਪਤਨੀ ਅਤੇ ਨੂੰਹ ਦੇ ਰੂਪ
las a gl
ag ਿਵੱ ਚ ਆਪਣੀ ਭੂਿਮਕਾ ਿਨਭਾਉਣ ਿਵੱ ਚ ਿਕੰ ਨੀ ਕੁ ਸਫ਼ਲ ਰਹੀ ਹੈ ? ਆਪਣੇ ਿਵਚਾਰ ਪਗਟਾਓ ।

om
11
. c
(ਨਮੂਨ ਦਾ ਪਸ਼ਨ-ਪੱ ਤਰ 2026-2027)
. c ਜਮਾਤ: ਦਸਵ
e m
m as
se
For more Question Papers, Sample Papers, Notes & Syllabus visit
gl
Page 11 of 11

Document Details

Board / OrgCBSE
ExamClass 10
TypeSample Paper
Pages11
Updated29 Oct 2026