Page 1
Punjab Board
SYLLABUS
2023-2024
Page 2
ਕੰਿਪਊਟਰ ਸਾਇੰਸ
ਸ਼ੇਣੀ ਅੱ ਠਵ
ਸਮਾਂ : 2 ਘੰਟੇ ਿਲਖਤੀ : 40 ਅੰਕ
ਪਾਠ ਮ (ਿਲਖਤੀ ਪੀਿਖਆ)
ਪਾਠ-1 ਟਾਈਿਪੰ ਗ ਿਟਊਟਰ (ਪੰ ਜਾਬੀ)
ਟੱ ਚ ਟਾਈਿਪੰ ਗ, ਪੰ ਜਾਬੀ ਿਵੱ ਚ ਟਾਈਪ ਕਰਨ ਲਈ ਵੱ ਖ-ਵੱ ਖ ਤਕਨੀਕ , ਆਮ ਤੌਰ ਤੇ ਵਰਤੇ ਜ ਦੇ ਪੰ ਜਾਬੀ ਫੋਟ
ਦੇ ਕੀ-ਮੈਪਸ, ਨੂਮੈਿਰੱ ਕ ਕੀਅਪੈਡ, ਕੀਅਬੋਰਡ ਦੀਆਂ ਮੁੱ ਖ ਕੀਅਜ਼, ਟਾਈਿਪੰ ਗ ਸਪੀਡ ਨੂੰ ਿਬਹਤਰ ਬਨਾਉਣ ਲਈ
ਸੁਝਾਅ, ਟਾਈਿਪੰ ਗ ਕਰਦੇ ਸਮ ਸਹੀ ਆਸਣ, ਲਗਾਤਾਰ ਟਾਈਿਪੰ ਗ ਕਰਨ ਨਾਲ ਹੋਣ ਵਾਲੇ ਤਨਾਵ ਤ ਬਚਣ ਲਈ
ਸੁਝਾਅ
ਪਾਠ-2 ਇੰ ਟਰਨ ਟ ਫੰ ਡਾਮਟਲਸ
ਇੰ ਟਰਨ ਟ ਕੀ ਹੈ?, ਇੰ ਟਰਨ ਟ ਦਾ ਇਿਤਹਾਸ ਇੰ ਟਰਨ ਟ ਲਈ ਜਰੂਰਤ , ਇੰ ਟਰਨ ਟ ਦੁਆਰਾ ਪਦਾਨ ਕੀਤੀਆਂ
ਜਾਣ ਵਾਲੀਆਂ ਸਹੂਲਤ , ਇੰ ਟਰਨ ਟ ਕੁਨਕ ਨਜ਼, ਮਾਡਮ ਅਤੇ ਇਸਦੀਆਂ ਿਕਸਮ , ਇੰ ਟਰਨ ਟ ਸਰਿਵਸ
ਪੋਵਾਈਡਰਜ਼ (ISP), ਇੰ ਟਰਨ ਟ ਦੁਆਰਾ ਪਦਾਨ ਕੀਤੀਆਂ ਜਾਣ ਵਾਲੀਆਂ ਸੇਵਾਵ , ਇੰ ਟਰਨ ਟ ਦੀ ਵਰਤ ਕਰਨ
ਲਈ ਵਰਤੇ ਜ ਦੇ ਸਾਧਨ ਅਤੇ ਹੁਨਰ (Tools & Skills), ਵੈਬ ਬਾਊਿਜ਼ੰ ਗ ।
ਪਾਠ-3 ਸੂਚਨਾ ਟੈਕਨਲੋ ਜੀ ਨਾਲ ਜਾਣ ਪਛਾਣ
ਸੂਚਨਾ ਟੈਕਨਲੋ ਜੀ ਵੈਬ ਸਾਈਟਸ ਵੈਬ ਸਰਿਚੰ ਗ ਵੈਬ ਸਰਿਫੰ ਗ, ਆਨਲਾਈਨ ਅਤੇ ਆਫਲਾਈਨ ਿਵੱ ਚ ਅੰ ਤਰ,
ਡਾਊਨਲੋ ਿਡੰ ਗ, ਨਟ ਬਿਕੰ ਗ,ਆਨ-ਲਾਈਨ ਾਿਪੰ ਗ,ਆਨਲਾਈਨ ਿਰਜ਼ਲਟ ਦੇਖਣਾ, ਮੋਬਾਈਲ ਟੈਕਨਲੋ ਜੀ
ਪਾਠ-4 ਮਾਈਕਰੋਸਾਫਟ ਪਾਵਰਪੁਆਇੰ ਟ ਭਾਗ-1
ਪਾਵਰਪੁਆਇੰ ਟ ਨਾਲ ਜਾਣ ਪਛਾਣ,ਪਾਵਰਪੁਆਇੰ ਟ ਨੂੰ ਿਕਵ ਸਟਾਰਟ ਕਰਨਾ ਹੈ?, ਪਾਵਰਪੁਆਇੰ ਟ ਿਵੰ ਡੋ ਦੇ ਭਾਗ
ਫੋਟੋ ਐਲਬਮ (Photo-Album) ਪੈਜ਼ਨਟੇ ਨ ਿਕਵ ਿਤਆਰ ਕਰੀਏ।, ਦਰ ਕ ਲਈ ਪੈਜ਼ਨਟੇ ਨ ਿਕਸ ਤਰ
ਚਲਾਉਈ ਹੈ?, ਪੈਜ਼ਨਟੇ ਨ ਨੂੰ ਸੇਵ ਅਤੇ ਬੰ ਦ ਕਰਨਾ।
ਪਾਠ-5 ਮਾਈਕਰੋਸਾਫਟ ਪਾਵਰਪੁਆਇੰ ਟ ਭਾਗ-2
ਜਾਣ ਪਛਾਣ, ਇੱ ਕ ਨਵ ਖਾਲੀ ਪੈਜ਼ੇਨਟੇ ਨ ਿਕਵ ਿਤਆਰ ਕਰਨੀ ਹੈ?, ਨਵ ਸਲਾਇਡ ਦਾਖਲ ਕਰਨਾ, ਸਲਾਇਡਜ਼
ਦੀ ਿਦਖ ਿਕਵ ਬਦਲਈ ਹੈ? , ਸਲਾਇਡ ਿਵੱ ਚ ਕਨਟਟਸ ਦਾਖਲ ਕਰਨਾ (WordArt, ClipArt, Tables,
SmartArt, Pictures, Movie/Video ਆਿਦ), ਨਾਰਮਲ ਅਤੇ ਸਲਾਇਡ ਸਾਰਟਰ ਿਵਊ ਨਾਲ ਕੰ ਮ ਕਰਨਾ ।
ਪਾਠ-6 ਮਾਈਕਰੋਸਾਫਟ ਪਾਵਰਪੁਆਇੰ ਟ ਭਾਗ-3
ਜਾਣ ਪਛਾਣ, ਟ ਜੀ ਨਜ਼ (Transition) ਨਾਲ ਕੰ ਮ ਕਰਨਾ, ਐਨੀਮੈ ਨ (Animation) ਨਾਲ ਕੰ ਮ ਕਰਨਾ ਨਰੇ ਨ
ਅਤੇ ਟਾਈਿਮੰ ਗਜ਼, ਸੇਵ ਪੈਜ਼ਨਟੇ ਨ ਐਜ਼ ।
ਪਾਠ-7 ਕੰ ਿਪਊਟਰਜ਼ ਦੀਆਂ ਜੈਨਰੇ ਨਜ਼
ਜਾਣ ਪਛਾਣ, ਪਿਹਲੀ ਜੈਨਰੇ ਨ ਦੇ ਕੰ ਿਪਊਟਰ, ਦੂਜੀ ਜੈਨਰੇ ਨ ਦੇ ਕੰ ਿਪਊਟਰ, ਤੀਜੀ ਜੈਨਰੇ ਨ ਦੇ ਕੰ ਿਪਊਟਰ
ਚੌਥੀ ਜੈਨਰੇ ਨ ਦੇ ਕੰ ਿਪਊਟਰ, ਪੰ ਜਵ ਜੈਨਰੇ ਨ ਦੇ ਕੰ ਿਪਊਟਰ
ਪਾਠ-8 ਕੰ ਿਪਊਟਰ ਮੈਮਰੀਜ਼
ਮੈਮਰੀ ਕੀ ਹੈ , ਮੈਮਰੀ ਦੀਆਂ ਿਕਸਮ , ਮੈਗਨਿਟਕ ਿਡਸਕ ਦੀ ਭੌਿਤਕ ਬਣਤਰ
Page 3
ਅਗਵਾਈ ਲੀਹਾਂ (ਪਯੋਗੀ ਪੀਿਖਆ)
ਸਮਾਂ: 2 ਘੰਟੇ ਅੰਕ: 40
ਪੀਿਖਆ ਲਈ ਅੰਕ ਵੰਡ ਹੇਠ ਿਲਖੇ ਅਨੁ ਸਾਰ ਹੋਵਗ
ੇ ੀ:
ਸੈਕਸ਼ਨ-ਏ ਵਾਈਵਾ-ਵੋਸ 10
ਸੈਕਸ਼ਨ-ਬੀ ਪੋਗਰਾਮ ਿਰਕਾਰਡ ਫਾਈਲ 10
ਸੈਕਸ਼ਨ-ਸੀ ਪੈਕਟੀਕਲ ਪੋਗਰਾਮ / ਪਯੋਗੀ ਪਸ਼ਨ 20
1 ਸੈਕਸ਼ਨ-ਏ ਿਵੱਚ ਪੀਿਖਆਰਥੀ ਤ ਪਾਠ ਮ ਿਵੱਚ ਪੰਜ ਪਸ਼ਨ ਪੁੱਛੇ ਜਾਣਗੇ। ਹਰ ਪਸ਼ਨ 2-2 ਅੰਕ ਦਾ
ਹੋਵੇਗਾ। ਇਹ ਪਸ਼ਨ ਓਬਜੈਕਿਟਵ ਟਾਈਪ ਜਾਂ ਿਵਆਿਖਆ ਦੱਸਣੀ ਜਾਂ ਕੰਿਪਊਟਰ ਦੇ ਵੱਖ-ਵੱਖ ਿਹੱਿਸਆਂ ਅਤੇ
ਇਸ ਨਾਲ ਜੁੜੇ ਸਹਾਇਕਾਂ ਸੰ ਬਧੀ ਹੋਣਗੇ। 2%5=10 ਅੰਕ
2 ਸੈਕਸ਼ਨ-ਬੀ ਿਵੱਚ ਪੀਿਖਆਰਥੀ ਦਾ ਸਲਾਨਾ ਪੋਗਰਾਮ ਿਰਕਾਰਡ ਫਾਈਲ ਚੈਕ ਕੀਤੀ ਜਾਵੇਗੀ। 10 ਅੰਕ
ਸੈਕਸ਼ਨ-ਸੀ ਿਵੱਚ ਿਤੰਨ ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ ਸੈ ਟ ਕੀਤੇ ਜਾਣਗੇ। ਿਜਨਾਂ ਿਵੱਚ ਪੀਿਖਆਰਥੀ ਨੂ ੰ ਦੋ
ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ ਕਰਨ ਦੀ ਖੁੱਲ ਹੋਵੇਗੀ। ਹਰ ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ 10 ਅੰਕਾਂ
ਦਾ ਹੋਵੇਗਾ। 2%10=20 ਅੰਕ