Page 1
ਕੰ ਿਪਊਟਰ ਸਾਇੰ ਸ ਸ਼ੇਣੀ-ਬਾਰਵ ਸਮ : 2 ਘੰ ਟੇ ਿਲਖਤੀ : 50 ਅੰ ਕ ਪਾਠਕਮ (ਿਲਖਤੀ ਪੀਿਖਆ) ਪਾਠ-1 ਆਿਫਸ ਆਟੋਮਸ਼ ੇ ਨ ਅਤੇ ਟਾਇਿਪੰ ਗ ਵਰਡ ਪੋਸੈਸਰ, ਐਮ.ਐਸ.ਵਰਡ ਿਵਚ ਡਾਕੂਮਟ ਿਲਖਣਾ ਅਤੇ ਐਿਡਟ ਕਰਨਾ, ਫਟ ਨਾਲ ਕੰ ਮ ਕਰਨਾ, ਪਰੂਿਫੰ ਗ, Find ਅਤੇ Replace, ਪੇਜ ਸੈ ਟਅਪ, ਪੇਜ ਬਾਰਡਰ, ਿਪੰ ਟ ਿਪਿਵਊ ਅਤੇ ਿਪੰ ਟ, ਐਮ.ਐਸ.ਐਕਸਲ- ਸਪਰੈਡਸ਼ੀਟ ਸਾਫਟਵੇਅਰ, ਫਾਰਮੂਲਾ ਬਾਰ, ਫਾਰਮੂਲੇ ਦੀ ਵਰਤ ਕਰਨਾ, ਫੰ ਕਸ਼ਨ ਦੀ ਵਰਤ ਕਰਨਾ, ਬਾਰਡਰ ਅਤੇ ਸ਼ੇਿਡੰ ਗ, ਕਸਟਮ ਿਫਲਟਰ, ਕਸਟਮ ਸੌਰਟ, ਫਰੀਜ਼ ਪੇਨ, ਪੇਜ ਸੈ ਟਅਪ ਅਤੇ ਿਪਿਟੰ ਗ ਆਪਸ਼ਨ, ਫਾਈਲ ਕਨਵਰਸ਼ਨ, ਟਾਈਿਪੰ ਗ ਤਕਨੀਕ , ਫਟ ਕਨਵਰਸ਼ਨ ਟੂਲ। ਪਾਠ-2 ਸੀ ਿਵਚ ਕੰ ਟਰੋਲ ਸਟੇਟਮਟਸ ਜਾਣ ਪਛਾਣ, ਕੰ ਟਰੋਲ ਸਟੇਟਮਟਸ ਅਤੇ ਇਹਨ ਦੀਆਂ ਿਕਸਮ : ਬ ਿਚੰ ਗ ਕੰ ਟਰੋਲ ਸਟੇਟਮਟਸ, ਲੂਿਪੰ ਗ ਕੰ ਟਰੋਲ ਸਟੇਟਮਟਸ, ਜੰ ਿਪੰ ਗ ਕੰ ਟਰੋਲ ਸਟੇਟਮਟਸ। ਪਾਠ-3 ਕੰ ਿਪਊਟਰ ਨਟਵਰਕ ਨ ਟਵਰਕ ਨਾਲ ਜਾਣ ਪਛਾਣ, ਨਟਵਰਿਕੰ ਗ ਦੀ ਜ਼ਰੂਰਤ, ਓ.ਐਸ.ਆਈ. ਲੇ ਅਰ, ਨ ਟਵਰਕ ਿਡਵਾਇਿਸਜ਼, ਸੰ ਚਾਰ ਮੀਡੀਆ, ਸੰ ਚਾਰ ਮੋਡ, ਨ ਟਵਰਕ ਸ਼ੇਅਿਰੰ ਗ, ਪੋਟੋਕੋਲ, ਨ ਟਵਰਕ ਕੰ ਪੋਨਟ ਐਡਰੈ ਸ । ਪਾਠ-4 ਸੂਚਨਾ ਤਕਨਾਲੋ ਜੀ ਿਵਚ ਮੌਜਦ ੂ ਾ ਰੁਝਾਨ ਇਨਫੋਰਮੈਸ਼ਨ ਟੈਕਨਲੋ ਜੀ (IT) ਨਾਲ ਜਾਣ ਪਛਾਣ, ਇਨਫੋਰਮੇਸ਼ਨ ਟੈਕਨਲੋ ਜੀ (IT) ਦੀ ਪਿਰਭਾਸ਼ਾ, ਇਨਫੋਰਮੇਸ਼ਨ ਟੈਕਨਲੋ ਜੀ ਦੀਆਂ ਐਪਲੀਕੇਸ਼ਨਜ, ਇਨਫੋਰਮੇਸ਼ਨ ਟੈਕਨਲੋ ਜੀ (IT) ਿਵਚ ਮੌਜੂਦਾ ਰੁਝਾਨ। ਪਾਠ-5 ਆਰਟੀਿਫਸ਼ੀਅਲ ਇੰ ਟੈਲੀਜਸ ਅਤੇ ਐਕਸਪਰਟ ਿਸਸਟਮ ਜਾਣ-ਪਛਾਣ, ਆਰਟੀਿਫਸ਼ੀਅਲ ਇੰ ਟੈਲੀਜਸ ਕੀ ਹੈ?, ਆਰਟੀਿਫਸ਼ੀਅਲ ਇੰ ਟੈਲੀਜਸ ਦੀਆਂ ਿਕਸਮ , ਆਰਟੀਿਫਸ਼ੀਅਲ ਇੰ ਟੈਲੀਜਸ ਦੀ ਮਹੱ ਤਤਾ, ਆਰਟੀਿਫਸ਼ੀਅਲ ਇੰ ਟੈਲੀਜਸ ਦੀ ਵਰਤ, ਆਰਟੀਿਫਸ਼ੀਅਲ ਇੰ ਟੈਲੀਜਸ ਦੇ ਉਦੇਸ਼, ਆਰਟੀਿਫਸ਼ੀਅਲ ਇੰ ਟੈਲੀਜਸ ਦੇ ਲਾਭ ਅਤੇ ਹਾਨੀਆਂ,ਐਕਸਪਰਟ ਿਸਸਟਮਜ਼, ਰੋਬੋਿਟਕਸ। ਪਾਠ-6 ਿਡਜ਼ੀਟਾਈਜ਼ੇਸ਼ਨ ਿਡਜ਼ੀਟਾਈਜੇਸ਼ਨ ਨਾਲ਼ ਜਾਣ-ਪਛਾਣ, ਈ-ਕਾਮਰਸ, ਿਡਜੀਟਲ ਭੁਗਤਾਨ, ਈ-ਲਰਿਨੰਗ, ਨਸ਼ਨਲ ਅਕੈਿਡਮ ਿਡਪੋਜ਼ਟਰੀ ਿਡਜੀਟਲ ਲਾਕਰ। ਪਾਠ-7 ਈ-ਗਵਰਨਸ ਭਾਗ-2 ਜਾਣ-ਪਛਾਣ, ਈ-ਗਵਰਨਸ ਸੰ ਕਲਪ, ਈ-ਗਵਰਨਸ ਦੀ ਕਾਰਜ-ਪਣਾਲੀ, ਈ-ਗਵਰਨਸ ਦੇ ਪੱ ਧਰ, ਈ-ਗਵਰਨਸ ਦੇ ਲਾਭ ਅਤੇ ਹਾਨੀਆਂ, ਸਮਾਰਟ ਗਵਰਨਸ ਕੀ ਹੈ? ਸਰਬ ਸੇਵਾ/ਸੇਵਾ ਕਦਰ/ਸ ਝ ਕਦਰ,ਅਧਾਰ ਸਬੰ ਧੀ ਜਾਗਰੂਕਤਾ, ਇੰ ਨਫਰਮੇਸ਼ਨ ਿਸਸਟਮ।
Page 2
ਪਾਠ-8 ਇਮੇਜ਼ ਐਡੀਿਟੰ ਗ ਅਤੇ ਫਾਈਲ ਕਨਰਜ਼ਨ ਟੂਲਜ਼ ਜਾਣ-ਪਛਾਣ, ਮਸ਼ਹੂਰ ਇਮੇਜ਼ ਐਡੀਿਟੰ ਗ ਟੂਲਜ਼/ਸਾਫਟਵੇਅਰ, ਇਮੇਜ਼ ਐਡੀਟਰਜ਼-GIMP ਨਾਲ ਕੰ ਮ ਕਰਨਾ, ਇਮੇਜ਼ ਲੇ ਅਰਜ਼ ਕੰ ਮ ਕਰਨਾ, ਇਮੇਜ਼ ਐਡੀਿਟੰ ਗ ਟੂਲਜ਼, ਮਾਸਿਕੰ ਗ, ਇਮੇਜ਼ ਫਾਈਲ ਕਨਵਰਜ਼ਨਜ਼। ਪਾਠ-9 ਆਿਡਓ ਅਤੇ ਵੀਿਡਓ ਐਿਡਿਟੰ ਗ ਜਾਣ-ਪਛਾਣ, ਆਡੀਓ ਕਨਵਰਟਰਜ਼, ਮੁਫਤ ਆਡੀਓ ਕਨਵਰਟਰ-Fre:ac, ਵੀਿਡਓ ਐਡੀਿਟੰ ਗ, ਵੀਿਡਓ ਐਡੀਟਰਜ਼ ਨਾਲ ਕੰ ਮ ਕਰਨਾ, ਮੁਫਤ ਵੀਿਡਓ ਕਟਰ ਅਤੇ ਜੋਆਇਨਰ। ਕੰ ਿਪਊਟਰ ਸਾਇੰ ਸ ਸ਼ੇਣੀ- ਬਾਰਵ ਅਗਵਾਈ ਲੀਹਾਂ (ਪਯੋਗੀ ਪੀਿਖਆ) ਸਮਾਂ: 2 ਘੰਟੇ ਅੰਕ: 45 ਪੀਿਖਆ ਲਈ ਅੰਕ ਵੰਡ ਹੇਠ ਿਲਖੇ ਅਨੁ ਸਾਰ ਹੋਵਗੇ ੀ: ਸੈਕਸ਼ਨ –ਏ ਵਾਈਵਾ-ਵੋਸ 05 ਸੈਕਸ਼ਨ-ਬੀ ਪੋਗਰਾਮ ਿਰਕਾਰਡ ਫਾਈਲ 05 ਸੈਕਸ਼ਨ-ਸੀ ਛੋਟੇ ਪੋਗਰਾਮ/ਪਸ਼ਨ 15 ਸੈਕਸ਼ਨ-ਡੀ ਵੱਡੇ ਪੋਗਰਾਮ/ਪਸ਼ਨ 20 1. ਸੈਕਸ਼ਨ-ਏ ਿਵੱਚ ਪੀਿਖਆਰਥੀ ਤ ਪਾਠ ਮ ਿਵੱਚ ਪੰਜ ਪਸ਼ਨ ਪੁਛ ੱ ੇ ਜਾਣਗੇ। ਹਰ ਪਸ਼ਨ ਇੱਕ ਇੱਕ ਅੰਕ ਦਾ ਹੋਵੇਗਾ। ਇਹ ਪਸ਼ਨ ਓਬਜੈਕਿਟਵ ਟਾਈਪ ਜਾਂ ਿਵਆਿਖਆ ਦੱਸਣੀ ਜਾਂ ਕੰਿਪਊਟਰ ਦੇ ਵੱਖ-ਵੱਖ ਿਹੱਿਸਆਂ ਅਤੇ ਇਸ ਨਾਲ ਜੁੜੇ ਸਹਾਇਕਾਂ ਦੇ ਬਹੁਤ ਛੋਟੇ ਅਿਭਆਸ ਹੋਣਗੇ। 1%5=5 ਅੰਕ 2. ਸੈਕਸ਼ਨ-ਬੀ ਿਵੱਚ ਪੀਿਖਆਰਥੀ ਦਾ ਸਲਾਨਾ ਪੋਗਰਾਮ ਿਰਕਾਰਡ ਫਾਈਲ ਚੈਕ ਕੀਤਾ ਜਾਵੇਗਾ। 5 ਅੰਕ 3. ਸੈਕਸ਼ਨ-ਸੀ ਿਵੱਚ ਚਾਰ ਪਸ਼ਨ/ਪੋਗਰਾਮ ਸੈ ਟ ਕੀਤੇ ਜਾਣਗੇ। ਿਜਨਾਂ ਿਵੱਚ ਪੀਿਖਆਰਥੀ ਨੂ ੰ ਿਤੰਨ ਪੋਗਰਾਮ/ਪਸ਼ਨ ਕਰਨ ਦੀ ਖੁੱਲ ਹੋਵੇਗੀ। ਹਰ ਪੋਗਰਾਮ/ਪਸ਼ਨ ਪੰਜ ਪੰਜ ਅੰਕਾਂ ਦਾ ਹੋਵੇਗਾ। 3%5=15 ਅੰਕ 4. ਸੈਕਸ਼ਨ–ਡੀ ਿਵੱਚ ਿਤੰਨ ਪੋਗਰਾਮ/ਪਸ਼ਨ ਸੈ ਟ ਕੀਤੇ ਜਾਣਗੇ। ਿਜਨਾਂ ਿਵੱਚ ਪੀਿਖਆਰਥੀ ਨੂ ੰ ਦੋ ਪੋਗਰਾਮ/ਪਸ਼ਨ ਕਰਨ ਦੀ ਖੁੱਲ ਹੋਵੇਗੀ। ਹਰ ਪੋਗਰਾਮ/ਪਸ਼ਨ ਦੱਸ ਦੱਸ ਅੰਕਾਂ ਦਾ ਹੋਵੇਗਾ। 2%10=20 ਅੰਕ