aglasem.com
Schools Admission Mock Test Playground
ClassChoose class
StateSelect state

PSEB 10th Sample Paper 2025 Agriculture

Get here PSEB 10th Sample Paper 2025 for Sample Agriculture. Download Punjab Board 10th Class Agriculture Model Question Paper PDF. More Detail
PSEB 10th Sample Paper 2025 Agriculture - Page 1 of 6

Finished viewing? Save it for later —

Download PSEB 10th Sample Paper 2025 Agriculture (PDF · 6 pages)
Downloaded 20 times

About PSEB 10th Sample Paper 2025 Agriculture

PSEB 10th Sample Paper 2025 Agriculture is available here for free download. Published by Punjab Board for Class 10, this sample paper can be viewed online or downloaded as a PDF (6 pages). Candidates preparing for Class 10 can use PSEB 10th Sample Paper 2025 Agriculture to understand the exam pattern, the type of questions asked, and the overall difficulty level.

Frequently Asked Questions

How can I download PSEB 10th Sample Paper 2025 Agriculture?

Open this page and click the Download button to save PSEB 10th Sample Paper 2025 Agriculture as a PDF. It is completely free on AglaSem Docs.

Is PSEB 10th Sample Paper 2025 Agriculture free to download?

Yes. PSEB 10th Sample Paper 2025 Agriculture can be viewed online and downloaded as a PDF free of cost on AglaSem Docs.

How many pages does PSEB 10th Sample Paper 2025 Agriculture have?

PSEB 10th Sample Paper 2025 Agriculture contains 6 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

PSEB 10th Sample Paper 2025 Agriculture – Text

Read the full text of this sample paper below — useful to quickly search, copy and reference the content online without downloading the PDF.

📄 View text version (6 pages)

Page 1

Punjab Board

Sample Academic Year
2025

Paper

Page 2

1

ਦਸਵੀਂ
ਖੇਤੀਬਾੜੀ (ਲਿਖਤੀ)
ਅਕਾਦਲਿਕ ਸਾਿ : 2024-2025
ਨਿੂਨਾ ਪ੍ਰਸ਼ਨ ਪ੍ੱ ਤਰ

ਸਿਾਂ : 2 ਘੰ ਟੇ ਕੱ ਿ ਅੰ ਕ : 50 ਅੰ ਕ

ਨੋਟ : ਪ੍ਰਸ਼ਨ ਪ੍ੱ ਤਰ ਲਵੱ ਚ ਕੱ ਿ 14 ਪ੍ਰਸ਼ਨ ਹਨ । ਪ੍ਰਸ਼ਨ ਪ੍ੱ ਤਰ ਨੂੰ ਲਤੰ ਨ ਭਾਗਾਂ ਲਵੱ ਚ ਵੰ ਲਿਆ ਲਗਆ ਹੈ :

ਭਾਗ - I ਇਸ ਭਾਗ ਲਵੱ ਚ ਲਤੰ ਨ ਪ੍ਰਸ਼ਨ ਪ੍ੱ ਛੇ ਗਏ ਹਨ :

ਪ੍ਰਸ਼ਨ ਨੰਬਰ 1 : ਇਸ ਦੇ ਸੱ ਤ ਉਪ੍ ਭਾਗ ਹਨ । ਇਸ ਲਵੱ ਚ ਇੱ ਕ-ਇੱ ਕ ਅੰ ਕ ਵਾਿੇ ਸੱ ਤ 'ਬਹ-ਲਵਕਿਪ੍ੀ ਪ੍ਰਸ਼ਨ' ਹਨ ।

ਪ੍ਰਸ਼ਨ ਨੰਬਰ 2 : ਇਸ ਦੇ ਸੱ ਤ ਉਪ੍ ਭਾਗ ਹਨ । ਇਸ ਲਵੱ ਚ ਇੱ ਕ-ਇੱ ਕ ਅੰ ਕ ਵਾਿੇ ਸੱ ਤ 'ਖ਼ਾਿੀ ਥਾਂਵਾਂ ਭਰੋ' ਵਾਿੇ ਪ੍ਰਸ਼ਨ ਹਨ ।

ਪ੍ਰਸ਼ਨ ਨੰਬਰ 3 : ਇਸ ਦੇ ਛੇ ਉਪ੍ ਭਾਗ ਹਨ । ਇਸ ਲਵੱ ਚ ਇੱ ਕ-ਇੱ ਕ ਅੰ ਕ ਵਾਿੇ ਛੇ 'ਠੀਕ ਜਾਂ ਗ਼ਿਤ ਕਥਨ' ਵਾਿੇ ਪ੍ਰਸ਼ਨ ਹਨ ।

ਇਹ ਸਾਰੇ ਪ੍ਰਸ਼ਨ ਹੱ ਿ ਕਰਨੇ ਿਾਜ਼ਿੀ ਹਨ ।

ਭਾਗ - II ਇਸ ਭਾਗ ਲਵੱ ਚ ਪ੍ਰਸ਼ਨ ਨੰਬਰ 4 ਤੋਂ 10 ਤੱ ਕ ਦੋ-ਦੋ ਅੰ ਕਾਂ ਵਾਿੇ ਸੱ ਤ ਪ੍ਰਸ਼ਨ ਹਨ । ਹਰੇਕ ਪ੍ਰਸ਼ਨ ਦਾ ਉੱਤਰ

ਿਗਭਗ ਇੱ ਕ-ਦੋ ਵਾਕਾਂ ਦਾ ਹੋ ਸਕਦਾ ਹੈ । ਇਹ ਸਾਰੇ ਪ੍ਰਸ਼ਨ ਹੱ ਿ ਕਰਨੇ ਿਾਜ਼ਿੀ ਹਨ ।

ਭਾਗ - III ਇਸ ਭਾਗ ਲਵੱ ਚ ਪ੍ਰਸ਼ਨ ਨੰਬਰ 11 ਤੋਂ 14 ਤੱ ਕ ਚਾਰ-ਚਾਰ ਅੰ ਕਾਂ ਵਾਿੇ ਚਾਰ ਪ੍ਰਸ਼ਨ ਹਨ । ਹਰੇਕ ਪ੍ਰਸ਼ਨ ਦਾ

ਉੱਤਰ ਿਗਭਗ ਚਾਰ-ਪ੍ੰ ਜ ਵਾਕਾਂ ਦਾ ਹੋ ਸਕਦਾ ਹੈ । ਇਨਹਾਂ ਸਾਰੇ ਪ੍ਰਸ਼ਨਾਂ ਲਵੱ ਚ 100% ਅੰ ਦਰੂਨੀ ਛੋਟ ਹੈ ।

ਅੰ ਦਰੂਨੀ ਛੋਟ ਵਾਿਾ ਪ੍ਰਸ਼ਨ ਉਸੇ ਸੈਕਸ਼ਨ ਲਵੱ ਚੋਂ ਹੀ ਹੈ ।

ਭਾਗ - I

1. ਹੇਠ ਲਿਖੇ ਬਹ-ਲਵਕਿਪ੍ੀ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ:

(i) ਦੱ ਧ ਦੀ ਖ਼ਰੀਦ ਅਤੇ ਿੰ ਿੀਕਰਨ ਿਈ ਸਥਾਲਪ੍ਤ ਕੀਤੀ ਗਈ ਸੰ ਸਥਾ ਦਾ ਨਾਂ ਕੀ ਹੈ ?

(ੳ) ਹਾਊਸਫੈੈੱਿ (ਅ) ਿਾਰਕਫੈੈੱਿ (ੲ) ਲਿਿਕਫੈੈੱਿ (ਸ) ਪ੍ਨਸੀਿ 1

(ii) ਪ੍ੰ ਜਾਬ ਐਗਰੀਕਿਚਰਿ ਯੂਨੀਵਰਲਸਟੀ ਲਕਸ ਸ਼ਲਹਰ ਲਵੱ ਚ ਸਥਾਲਪ੍ਤ ਹੈ ?

(ੳ) ਚੰ ਿੀਗੜਹ (ਅ) ਿਲਧਆਣਾ (ੲ) ਜਿੰਧਰ (ਸ) ਪ੍ਲਟਆਿਾ 1

(iii) ਗਾਜਰ ਦੀ ਪ੍ੰ ਜਾਬ ਬਿੈ ਕ ਲਬਊਟੀ ਲਕਸਿ ਦਾ ਰੰ ਗ ਲਕਹੋ ਲਜਹਾ ਹੰ ਦਾ ਹੈ ?

(ੳ) ਕਾਿਾ (ਅ) ਨੀਿਾ (ੲ) ਪ੍ੀਿਾ (ਸ) ਹਰਾ 1

(iv) ਫਲ਼ਦਾਰ ਬੂਟੇ ਿਗਾਉਣ ਿਈ ਟੋਆ ਲਕੰ ਨਾ ਿੂੰ ਘਾ ਪ੍ੱ ਟਣਾ ਚਾਹੀਦਾ ਹੈ ?

(ੳ) 1 ਸੈਂਟੀਿੀਟਰ (ਅ) 1 ਇੰ ਚ (ੲ) 1 ਫੱ ਟ (ਸ) 1 ਿੀਟਰ 1

(v) ਪ੍ਰੋਸੈਲਸੰ ਗ ਦੌਰਾਨ 100 ਲਕੱ ਿੋ ਕੱ ਚੀ ਹਿਦੀ ਤੋਂ ਲਕੰ ਨਾ ਹਿਦੀ ਪ੍ਾਊਿਰ ਲਤਆਰ ਕੀਤਾ ਜਾ ਸਕਦਾ ਹੈ ?

Page 3

2

(ੳ) 15-20 ਲਕੱ ਿੋ (ਅ) 45-50 ਲਕੱ ਿੋ (ੲ) 65-70 ਲਕੱ ਿੋ (ਸ) 85-90 ਲਕੱ ਿੋ 1

(vi) ਤਸਦੀਕਸ਼ਦਾ ਬੀਜ ਦੇ ਥੈਿੇ ਉੱਪ੍ਰ ਲਕੰ ਨੇ ਟੈਗ ਿੱਗਦੇ ਹਨ ?

(ੳ) ਚਾਰ (ਅ) ਦੋ (ੲ) ਪ੍ੰ ਜ (ਸ) ਇੱ ਕ 1

(vii) ਟਟੀਹਰੀ ਆਪ੍ਣਾ ਆਿਹਣਾ ਲਕੱ ਥੇ ਬਣਾਉਂਦੀ ਹੈ ?

(ੳ) ਖੋੜਹਾਂ ਲਵੱ ਚ (ਅ) ਜ਼ਿੀਨ ਉੱਪ੍ਰ (ੲ) ਦਰਖ਼ਤਾਂ ਉੱਪ੍ਰ (ਸ) ਇਿਾਰਤਾਂ ਲਵੱ ਚ 1

1 ਅੰ ਕ × 7 = 7 ਅੰ ਕ

2. ਬਰੈਕਟ ਲਵੱ ਚ ਲਦੱ ਤੇ ਗਏ ਸ਼ਬਦਾਂ ਲਵੱ ਚੋਂ ਸਹੀ ਸ਼ਬਦ ਚਣ ਕੇ ਖ਼ਾਿੀ ਥਾਂ ਭਰੋ :

(i) ਕੌ ਿੀ ਬਾਗ਼ਬਾਨੀ ਲਿਸ਼ਨ ਦੀਆਂ ਸਕੀਿਾਂ .................... ਲਵਭਾਗ ਵੱ ਿੋਂ ਿਾਗੂ ਕੀਤੀਆਂ ਜਾਂਦੀਆਂ ਹਨ ।

(ਬਾਗ਼ਬਾਨੀ / ਿੱ ਛੀ ਪ੍ਾਿਣ) 1

(ii) ...................... ਨੂੰ ਚਾਲਰਆਂ ਦਾ ਬਾਦਸ਼ਾਹ ਲਕਹਾ ਜਾਂਦਾ ਹੈ । (ਝੋਨੇ / ਬਰਸੀਿ) 1

(iii) ਬਾਗ਼ਾਂ ਨੂੰ ਦੇਸੀ ਰੂੜੀ ..................... ਿਹੀਨੇ ਲਵੱ ਚ ਪ੍ਾਉਣੀ ਚਾਹੀਦੀ ਹੈ । (ਦਸੰ ਬਰ / ਜੂਨ) 1

(iv) ਪ੍ੰ ਜਾਬ ਦੇ ਦੱ ਖਣ-ਪ੍ੱ ਛਿੀ ਜ਼ੋਨ ਲਵੱ ਚ ਧਰਤੀ ਹੇਠਿਾ ਪ੍ਾਣੀ ................... ਹੈ । (ਲਿੱ ਠਾ / ਖਾਰਾ) 1

(v) ਭਾਰਤ ਦੀ ਦੋ-ਲਤਹਾਈ ਤੋਂ ਵੱ ਧ ਅਬਾਦੀ .................... ਲਵੱ ਚ ਵੱ ਸਦੀ ਹੈ । (ਲਪ੍ੰ ਿਾਂ / ਸ਼ਲਹਰਾਂ) 1

(vi) ਬੀਜ ਸਾਫ਼ ਕਰਨ ਵਾਿੀ ਿਸ਼ੀਨ ਨੂੰ ਸੀਿ ................... ਕਲਹੰ ਦੇ ਹਨ । (ਗਰੇਿਰ / ਿਲਰੱ ਿ) 1

(vii) ................ ਦੀ ਸਹਾਇਤਾ ਨਾਲ਼ ਸਿਾਈਿਾਂ ਤੋਂ ਲਚੱ ਤਰ ਵੇਖੇ ਜਾ ਸਕਦੇ ਹਨ । (ਇਨਕਬੇਟਰ / ਪ੍ਰੋਜੈਕਟਰ) 1

1 ਅੰ ਕ × 7 = 7 ਅੰ ਕ

3. ਸਹੀ ਜਾਂ ਗ਼ਿਤ ਕਥਨਾਂ ਦੀ ਚੋਣ ਕਰੋ :

(i) ਪ੍ੀ. ਏ. ਯੂ. ਦੇ ਖੇਤੀਬਾੜੀ ਿੌਸਿ ਲਵਭਾਗ ਵੱ ਿੋਂ ਲਕਸਾਨਾਂ ਨੂੰ ਿੌਸਿ ਦੀ ਜਾਣਕਾਰੀ ਲਦੱ ਤੀ ਜਾਂਦੀ ਹੈ । 1

(ii) ਕਣਕ ਨੂੰ ਗੱ ਿੀ ਿੰ ਿਾ ਨਦੀਨ ਕੋਈ ਨਕਸਾਨ ਨਹੀਂ ਪ੍ਹੰ ਚਾਉਂਦਾ ਹੈ । 1

(iii) ਬਰੌਕਿੀ ਦੀ ਉੱਨਤ ਲਕਸਿ ਪ੍ੰ ਜਾਬ ਬਰੌਕਿੀ - 1 ਹੈ । 1

(iv) ਪ੍ੰ ਜਾਬ ਲਵੱ ਚ ਵਣ ਅਤੇ ਰੱ ਖਾਂ ਹੇਠ 20 ਪ੍ਰਤੀਸ਼ਤ ਰਕਬਾ ਹੈ । 1

(v) ਖੰ ਿ ਉਦਯੋਗ ਿਈ ਕੱ ਚਾ ਿਾਿ ਗੰ ਨੇ ਤੋਂ ਲਿਿਦਾ ਹੈ । 1

(vi) ਿੈਕਸੀਕਨ ਕਣਕ ਦਾ ਕੱ ਦ ਿਧਰਾ ਹੰ ਦਾ ਹੈ । 1

1 ਅੰ ਕ × 6 = 6 ਅੰ ਕ

ਭਾਗ - II

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਵਾਕਾਂ ਲਵੱ ਚ ਲਦਓ :

4. ਇਫਕੋ ਵੱ ਿੋਂ ਲਕਸਾਨਾਂ ਨੂੰ ਲਦੱ ਤੀਆਂ ਜਾਣ ਵਾਿੀਆਂ ਕੋਈ ਦੋ ਸਹੂਿਤਾਂ ਲਿਖੋ । 2

5. ਪ੍ੰ ਜਾਬ ਖੇਤੀਬਾੜੀ ਯੂਨੀਵਰਲਸਟੀ ਵੱ ਿੋਂ ਲਕਹੜੀਆਂ ਦੋ ਫ਼ਸਿਾਂ ਿਈ ਢੱ ਕਵੀਂ (Protected) ਖੇਤੀ ਤਕਨੀਕ ਲਵਕਲਸਤ

ਕੀਤੀ ਗਈ ? 2

Page 4

3

6. ਪ੍ਨੀਰੀ ਨਾਲ਼ ਿਗਾਈਆਂ ਜਾਣ ਵਾਿੀਆਂ ਲਕਸੇ ਦੋ ਸਬਜ਼ੀਆਂ ਦੇ ਨਾਂ ਲਿਖੋ । 2

7. ਲਕਸੇ ਦੋ ਪ੍ਤਝੜੀ ਫਲ਼ਦਾਰ ਪ੍ੌਲਦਆਂ ਦੇ ਨਾਂ ਲਿਖੋ । 2

8. ਐਗਰੋ ਪ੍ਰੋਸੈਲਸੰ ਗ ਕੰ ਪ੍ਿੈ ਕਸ ਲਵੱ ਚ ਿੱਗਣ ਵਾਿੀਆਂ ਕੋਈ ਦੋ ਿਸ਼ੀਨਾਂ ਦੇ ਨਾਂ ਲਿਖੋ । 2

9. ਨਰਿੇ ਦੀ ਫ਼ਸਿ ਦੇ ਕੋਈ ਦੋ ਜੱ ਦੀ-ਪ੍ਸ਼ਤੀ ਗਣ ਲਿਖੋ । 2

10. ਪ੍ਿਾਂਟ ਕਿੀਲਨਕ ਲਵੱ ਚ ਵਰਤੇ ਜਾਣ ਵਾਿੇ ਕੋਈ ਦੋ ਉਪ੍ਕਰਨਾਂ ਦੇ ਨਾਂ ਲਿਖੋ । 2

2 ਅੰ ਕ × 7 = 14 ਅੰ ਕ

ਭਾਗ - III

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 3-4 ਵਾਕਾਂ ਲਵੱ ਚ ਲਦਓ :

11. ਿੇਅਰੀ ਲਵਕਾਸ ਲਵਭਾਗ ਵੱ ਿੋਂ ਲਕਸਾਨਾਂ ਨੂੰ ਲਦੱ ਤੀਆਂ ਜਾਣ ਵਾਿੀਆਂ ਕੋਈ ਚਾਰ ਸਹੂਿਤਾਂ ਲਿਖੋ । 4

ਜਾਂ

ਕਣਕ ਦੀ ਲਬਜਾਈ ਦਾ ਸਿਾਂ ਅਤੇ ਤਰੀਕਾ ਲਿਖੋ । 4

12. ਫੱ ਿ ਗੋਭੀ ਦੀ ਅਗੇਤੀ ਫ਼ਸਿ ਿਈ ਪ੍ਨੀਰੀ ਬੀਜਣ ਦਾ ਸਿਾਂ, ਪ੍ਰਤੀ ਏਕੜ ਬੀਜ ਦੀ ਿਾਤਰਾ, ਫ਼ਾਸਿਾ ਅਤੇ ਲਸੰ ਚਾਈ ਬਾਰੇ

ਲਿਖੋ । 4

ਜਾਂ

ਫਲ਼ ਤੋੜਨ ਸਿੇਂ ਲਧਆਨ ਰੱ ਖਣ ਯੋਗ ਕੋਈ ਚਾਰ ਗੱ ਿਾਂ ਲਿਖੋ । 4

13. ਭਾਰਤ ਲਵੱ ਚ ਹਰੀ ਕਰਾਂਤੀ ਆਉਣ ਦੇ ਕੋਈ ਚਾਰ ਕਾਰਨ ਲਿਖੋ । 4

ਜਾਂ

ਲਪ੍ੰ ਿਾਂ ਲਵੱ ਚ ਖੇਤੀ ਅਧਾਲਰਤ ਧੰ ਦੇ ਸ਼ਰੂ ਕਰਨ ਦੇ ਕੋਈ ਚਾਰ ਿਾਭ ਲਿਖੋ । 4

14. ਚੂਲਹਆਂ ਿਈ ਜ਼ਲਹਰੀਿਾ ਚੋਗੇ ਦੀ ਵਰਤੋਂ ਸਬੰ ਧੀ ਕੋਈ ਚਾਰ ਸਾਵਧਾਨੀਆਂ ਲਿਖੋ । 4

ਜਾਂ

ਪ੍ਿਾਂਟ ਕਿੀਲਨਕ ਦੇ ਕੋਈ ਚਾਰ ਿਾਭ ਲਿਖੋ । 4

4 ਅੰ ਕ × 4 = 16 ਅੰ ਕ

Page 5

Sample Papers

CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers

Page 6

Sample Papers

MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers

Document Details

Board / OrgPunjab Board
ExamClass 10
TypeSample Paper
Pages6
Updated30 Apr 2026