PSEB 10th Sample Paper 2025 Computer Science – Text
Read the full text of this sample paper below — useful to quickly search, copy and reference the content online without downloading the PDF.
📄 View text version (6 pages)
Page 1
Punjab Board
Sample Academic Year
2025
Paper
Page 2
ਜਮਾਤ 10ਵ ੀਂ -ਕੰਪਿਊਟਰ ਸਾਇੰਸ
ਮਾਡਲ ਿਰਸ਼ਨ ਿੱਤਰ
ਸੈਸ਼ਨ (2024-25)
ਸਮਾੀਂ: 2 ਘੰਟੇ ਕੱਲ ਅੰਕ: 50
ਨੋਟ:
1. ਿਰਸ਼ਨ ਿੱਤਰ ਪਤੰਨਹ ਭਾਗਾੀਂ (ਭਾਗ ੳ, ਭਾਗ ਅ ਅਤੇ ਭਾਗ ੲ) ਪਵਚ ਵੰਪਡਆ ਹੋਵੇਗਾ।
2. ਭਾਗ-ੳ ਵਿਚ ਪ੍ਰਸ਼ਨ ਨੰਬਰ 1 ਤੋਂ 2 ਤੱਕ ਹੋਣਗੇ।
i. ਪ੍ਰਸ਼ਨ ਨੰ 1 ਵਿਚ 1-1 ਅੰਕ ਿਾਲੇ 12 ਪ੍ਰਸ਼ਨ ਬਹੁ-ਵਿਕਲਪ੍ੀ ਅਤੇ ਖਾਲੀ ਥਾਿਾਾਂ ਭਰੋ ਵਕਸਮਾਾਂ ਦੇ ਹੋਣਗੇ।
ii. ਪ੍ਰਸ਼ਨ ਨੰ 2 ਵਿਚ 1-1 ਅੰਕ ਿਾਲੇ 8 ਪ੍ਰਸ਼ਨ ਪ੍ੂਰੇ ਰੂਪ੍, ਸਹੀ/ਗਲਤ, ਅਤੇ ਸ਼ਾਰਟਕੱਟ ਕੀਅਜ਼ ਵਕਸਮਾਾਂ ਦੇ ਹੋਣਗੇ।
3. ਭਾਗ-ਅ ਪਵਚ ਿਰਸ਼ਨ ਨੰਬਰ 3 ਤੋਂ 8 ਤੱਕ 3-3 ਅੰਕਾੀਂ ਦੇ ਛੋਟੇ ਉੱਤਰਾੀਂ ਵਾਲੇ 6 ਿਰਸ਼ਨ ਹੋਣਗੇ, ਪਜਹਨਾੀਂ ਪਵਚੋਂ ਦੋ ਿਰਸ਼ਨਾੀਂ ਪਵਚ
ਅੰਦਰੂਨ ਛੋਟ ਹੋਵੇਗ ।
4. ਭਾਗ-ੲ ਪਵਚ ਨੰਬਰ 9 ਤੋਂ 10 ਤੱਕ 6-6 ਅੰਕਾੀਂ ਦੇ ਵੱਡੇ ਉੱਤਰਾੀਂ ਵਾਲੇ 2 ਿਰਸ਼ਨ ਹੋਣਗੇ, ਪਜਹਨਾੀਂ ਪਵਚ ਅੰਦਰੂਨ ਛੋਟ ਹੋਵੇਗ ।
ਭਾਗ-ੳ (20x1=20)
ਵਸਤੂ ਪਨਸ਼ਠ ਪਕਸਮ ਦੇ ਿਰਸ਼ਨ
ਿਰਸ਼ਨ:1 ਬਹੁ-ਵਿਕਲਪ੍ੀ ਅਤੇ ਖਾਲੀ ਥਾਿਾਾਂ ਭਰੋ ਵਕਸਮਾਾਂ ਦੇ ਿਰਸ਼ਨ
i ਹੇਠ ਪਲਪਿਆੀਂ ਪਵਚੋਂ ਪਕਹੜ ਗੂ ਗਲ ਦੇ ਆਨਲਾਈਨ ਆਪਿਸ ਟੂਲ ਦ ਉਦਾਹਰਣ ਨਹ ੀਂ ਹੈ?
ੳ. Google Slides
ਅ. Google Docs
ੲ. OpenOffice Writer
ਸ. Google Sheets
ii _________________ ਉਹ ਟੈਕਸਟ ਹੰਦਾ ਹੈ ਪਜਸ ਪਵਚ ਦੂਜੇ ਵੈਬ-ਿੇਜਾੀਂ ਦੇ ਪਲੰ ਕ ਮੋਜੂਦ ਹੰਦੇ ਹਨ।
ੳ. ਸਟੈਪਟਕ ਟੈਕਸਟ
ਅ. ਹਾਈਿਰ ਟੈਕਸਟ
ੲ. ਿਲੇ ਨ ਟੈਕਸਟ
ਸ. ਉਿਰੋਕਤ ਸਾਰੇ
iii ਵੈਬ ਸਰਵਰ ਨੂੰ ਿਾਰਮ-ਡੇਟਾ ਭੇਜਣ ਲਈ ਪਕਹੜ HTTP ਪਵਧ ਵਰਤ ਜਾੀਂਦ ਹੈ?
ੳ. GET ਅਤੇ SET
ਅ. GET ਅਤੇ POST
ੲ. POST ਅਤੇ SEND
ਸ. GET ਅਤੇ SEND
iv ______________ ਦਾ ਅਰਥ ਹੈ ਕਈ ਿਰੋਗਰਾਮਾੀਂ ਨੂੰ ਇੱਕੋ ਸਮੇਂ ਮੱਿ ਮੈਮੋਰ ਦੇ ਵੱਿ ਵੱਿ ਪਹੱਪਸਆੀਂ ਪਵਚ ਰੱਿਣਾ
ਅਤੇ ਉਹਨਾੀਂ ਨੂੰ ਇਕ-ਇਕ ਕਰਕੇ ਚਲਾਉਣਾ।
ੳ. ਮਲਟ -ਐਿਲ ਕੇਸ਼ਨ
ਅ. ਮਲਟ -ਿਰੋਸੈਪਸੰਗ
ੲ. ਮਲਟ -ਿਰੋਗਰਾਪਮੰਗ
ਸ. ਮਲਟ -ਟਾਈਪਮੰਗ
Page 3
v ੀਂ ਾ ਹੈ ਪਕ ਜਦੋਂ ਅਸ ੀਂ ਪਕਸੇ ਡਾਕੂ ਮੈਂਟ ਨੂੰ ਪਿਰਟ
_____________ ਇੱਕ ਅਪਜਹਾ ਪਸਸਟਮ ਹੈ ਜੋ ਸਾਨੂੰ ਇਹ ਦਰਸਾਉਦ ੰ
ਕਰਾੀਂਗੇ ਤਾੀਂ ਇਹ ਪਕਹੋ ਪਜਹਾ ਪਦਿਾਈ ਦੇਵੇਗਾ।
ੳ. WYSWJKI
ਅ. WKSWUG
ੲ. WUSIWUG
ਸ. WYSIWYG
vi ਪਰਪਿਊਮ ਤੋਂ ਲੰ ਬਾ ਕ ਹਦ
ੰ ਾ ਹੈ ਜੋ ਘੱਟੋ ਘੱਟ ਦੋ ਜਾੀਂ ਪਤੰਨ ਿੇਜਾੀਂ ਪਵਚ ਹੰਦਾ ਹੈ?
ੳ. ਕਪਰਪਕਊਲਮ ਪਵਟੇ (CV)
ਅ. ਬੈਨਰ
ੲ. ਇਨਵਟ ਟੇਸ਼ਨ ਕਾਰਡ
ਸ. ਕੈਟਾਲਾਗ
vii ਐਿਲ ਕੇਸ਼ਨ ਸਾਿਟਵੇਅਰਿ ਨੂੰ ____________________ ਵ ਪਕਹਾ ਜਾੀਂਦਾ ਹੈ।
viii ੀਂ ਾ ਹੈ।
______________ ਸੈੱਲ ਬਾਰਡਰ ਅਤੇ ਸੈੱਲ ਕੰਟੈਂਟਸ ਪਵਚਕਾਰ ਦ ਦੂਰ ਨੂੰ ਦਰਸਾਉਦ
ix ਹਰੇਕ ਇਮੇਿ ਟੈਗ ਪਵੱਚ ਇੱਕ __________ ਐਟਰ ਪਬਊਟ ਹੰਦਾ ਹੈ ਜੋ ਵੈਬ-ਬਰਾਉਿਰ ਨੂੰ ਇਹ ਦੱਸਦਾ ਹੈ ਪਕ
ਉਹ ਤਸਵ ਰ ਜੋ ਅਸ ੀਂ ਵੈਬ ਿੇਿ ਪਵਚ ਿਰਦਰਪਸ਼ਤ ਕਰਨਾ ਚਾਹੰਦੇ ਹਾੀਂ, ਨੂੰ ਪਕੱਥੋਂ ਲੱ ਭਣਾ ਹੈ।
x _____________ ਇੱਕ ਅਪਜਹਾ ਿਰੋਗਰਾਮ ਹੈ ਜੋ ਯੂ ਿਰ ਅਤੇ ਕੰਪਿਊਟਰ ਹਾਰਡਵੇਅਰ ਪਵਚਕਾਰ ਇੱਕ ਇੰਟਰਿੇਸ
ਦੇ ਤੌਰ ਤੇ ਕੰਮ ਕਰਦਾ ਹੈ।
xi _______ ਟੈਕਸਟ ਦ ਗਰਾਪਿਕਲ ਿਰਪਤਪਨਧਤਾ (graphical representation) ਹੈ ਪਜਸ ਪਵੱਚ ਇੱਕ ਵੱਿਰਾ
ਟਾਈਿਿੇਸ (typeface), ਿਆਇੰਟ-ਸਾਈਿ (point size), ਭਾਰ (weight), ਰੰਗ ਜਾੀਂ ਪਡਿਾਈਨ ਸ਼ਾਮਲ
ਹੋ ਸਕਦਾ ਹੈ।
xii ਇਸ਼ਪਤਹਾਰਬਾਿ (Advertising) ਦਾ ਮਤਲਬ ਹੈ ਪਕ ਪਕਵੇਂ ਇੱਕ ਕੰਿਨ ਲੋ ਕਾੀਂ ਨੂੰ ਉਨਹਾੀਂ ਦੇ ______________,
ਸੇਵਾਵਾੀਂ ਜਾੀਂ ਪਵਚਾਰਾੀਂ ਨੂੰ ਿਰ ਦਣ ਲਈ ਉਤਸ਼ਾਹਤ ਕਰਦ ਹੈ।
ਿਰਸ਼ਨ:2 ਪ੍ੂਰੇ ਰੂਪ੍, ਸਹੀ/ਗਲਤ, ਅਤੇ ਸ਼ਾਰਟਕੱਟ ਕੀਅਜ਼ ਵਕਸਮਾਾਂ ਦੇ ਪ੍ਰਸ਼ਨ
i <SUB> ਟੈਗਾ ਦਾ ਿੂਰਾ ਨਾੀਂ ਕ ਹੈ?
ii <B> ਟੈਗ ਦਾ ਿੂਰਾ ਨਾੀਂ ਕ ਹੈ?
iii <DD> ਦਾ ਿੂਰਾ ਨਾੀਂ ਕ ਹੈ?
iv <UL> ਦਾ ਿੂਰਾ ਨਾੀਂ ਕ ਹੈ?
v <A> ਟੈਗ ਦਾ ਿੂਰਾ ਨਾੀਂ ਕ ਹੈ?
vi GIMP ਦਾ ਿੂਰਾ ਨਾੀਂ ਪਲਿੋ
vii ਿਾਇਰਵਾਲ ਸਾਡੇ PC ਉਿਰ ਅਣਅਪਧਕਾਰਤ ਅਸੈਸ ਨੂੰ ਰੋਕ ਨਹ ੀਂ ਸਕਦ । (ਸਹ /ਗਲਤ)
viii ਪਕਸੇ ਪਵਅਕਤ ਨੂੰ ਉਸਦ ਿਰਾਿਤ , ਮੈਪਰਟ ਅਤੇ ਸਨਮਾਨ ਵੱਜੋਂ ਸਹ ਸਮੇਂ ਤੇ ਪਦਤੇ ਜਾਣ ਵਾਲੇ ਸਰਟ ਪਿਕੇਟ
ਉਸ ਲਈ ਸ਼ਕਤ ਸ਼ਾਲ ਸਾਧਨ ਸਾਪਬਤ ਹੋ ਸਕਦੇ ਹਨ। (ਸਹ /ਗਲਤ)
Page 4
ਭਾਗ-ਅ (6x3=18)
ਛੋਟੇ ਉੱਤਰਾੀਂ ਵਾਲੇ ਿਰਸ਼ਨ
ਿਰਸ਼ਨ:3 ਮਲਟ ਮ ਡ ਆ ਟੂਲਿ ਬਾਰੇ ਪਲਿੋ।
ਿਰਸ਼ਨ:4 HTML ਿਰੋਗਰਾਪਮੰਗ ਲਈ ਵਰਤੇ ਜਾਣ ਵਾਲੇ ਸਾਿਟਵੇਅਰਾੀਂ ਦੇ ਨਾੀਂ ਪਲਿੋ।
ਿਰਸ਼ਨ:5 ਤਸ ੀਂ HTML ਟੇਬਲਿ ਪਵਚ ਸੈੱਲਾੀਂ ਨੂੰ ਪਕਸ ਤਰਹਾੀਂ ਮਰਜ ਕਰੋਗੇ?
ਜਾੀਂ
ਡੈਿ ਨੇਸ਼ਨ ਪਲਸਟ (Definition List) ਕ ਹੰਦ ਹੈ?
ਿਰਸ਼ਨ:6 ਹਾਈਿਰਪਲੰ ਕ (Hyperlink) ਕ ਹੰਦਾ ਹੈ?
ਜਾੀਂ
ਵੈਬ-ਿਾਰਮਿ ਪਵਚ ਵਰਤੇ ਜਾਣ ਵਾਲੇ ਵਿ-ਵੱਿ ਕੰਟਰੋਲ ਦੇ ਨਾੀਂ ਪਲਿੋ।
ਿਰਸ਼ਨ:7 ਗਰਾਪਿਕਸ (Graphics) ਨੂੰ ਿਪਰਭਾਪਸ਼ਤ ਕਰੋ?
ਿਰਸ਼ਨ:8 ਬੈਨਰ ਕ ਹੈ?
ਭਾਗ-ੲ (2x6=12)
ਵੱਡੇ ਉੱਤਰਾੀਂ ਵਾਲੇ ਿਰਸ਼ਨ
ਿਰਸ਼ਨ:9 ਆਿਲਾਈਨ ਅਤੇ ਆਨਲਾਈਨ ਆਪਿਸ ਟੂਲਿ ਦ ਤਲਨਾ ਕਰੋ।
ਜਾੀਂ
ਆਨਲਾਈਨ ਆਪਿਸ ਟੂਲਿ ਦ ਵਰਤੋਂ ਦੇ ਲਾਭ ਅਤੇ ਹਾਨ ਆੀਂ ਪਲਿੋ।
ਿਰਸ਼ਨ:10 ਪਸੰਗਲ ਯੂ ਿਰ ਅਤੇ ਮਲਟ -ਯੂ ਿਰ ਓਿਰੇਪਟੰਗ ਪਸਸਟਮਾੀਂ ਪਵਚਕਾਰ ਅੰਤਰ ਪਲਿੋ।
ਜਾੀਂ
ਮਲਟ -ਿਰੋਸੈਪਸੰਗ ਓਿਰੇਪਟੰਗ ਪਸਸਟਮ ਕ ਹੈ? ਪਬਆਨ ਕਰੋ।
Page 5
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 6
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers