PSEB 10th Sample Paper 2025 Home Science – Text
Read the full text of this sample paper below — useful to quickly search, copy and reference the content online without downloading the PDF.
📄 View text version (6 pages)
Page 1
Punjab Board
Sample Academic Year
2025
Paper
Page 2
ਮਾਡਲ ਪਸ਼ਨ ਪੱ ਤਰ
ਗਿਹ ਿਵਿਗਆਨ
ਸ਼ੇਣੀ- ਦਸਵ
(2024-25)
ਭਾਗ-I
ਵਸਤੂਿਨਸ਼ਠ ਪਸ਼ਨ (16%1=16)
(1) ਗਿਹ ਿਵਵਸਥਾ ਦੀ ਪਿਰਭਾਸ਼ਾ ਿਲਖੋ?
(2) ਘਰ ਦੀ ਲੋ ੜ ਦੇ ਮੁੱ ਖ ਦੋ ਕਾਰਨ ਦੱ ਸੋ?
(3) ਘਰੇਲੂ ਕੂੜੇ ਿਵੱ ਚ ਿਕਹੜੀਆਂ-ਿਕਹੜੀਆਂ ਚੀਜ਼ ਹੁੰ ਦੀਆਂ ਹਨ?
(4) ਘਰ ਦੀ ਸਜਾਵਟ ਲਈ ਿਕਹੜੀਆਂ-ਿਕਹੜੀਆਂ ਚੀਜ਼ ਦਾ ਪਯੋਗ ਹੁੰ ਦਾ ਹੈ?
(5) ਪੋਟੀਨ ਿਕਹੜੇ ਤੱ ਤ ਦਾ ਿਮਸ਼ਰਣ ਹੈ?
(6) ਿਵਟਾਿਮਨ ਸਾਡੇ ਰੱ ਿਖਅਕ ਤੱ ਤ ਿਕ ਹਨ?
(7) ਭੋਜਨ ਦੀ ਪਿਰਭਾਸ਼ਾ ਿਲਖੋ?
(8) ਸਬਜ਼ੀਆਂ ਿਵੱ ਚ ਿਕਹੜੇ-ਿਕਹੜੇ ਪੋਸ਼ਿਟਕ ਤੱ ਤ ਹੁੰ ਦੇ ਹਨ?
(9) ਪਿਰਵਾਰ ਦੀਆਂ ਮੁੱ ਖ ਿਕਸਮ ਿਕਹੜੀਆਂ ਹਨ?
(10) ਪਿਰਵਾਰ ਸਮਾਜ ਦੀ …………….. ਇਕਾਈ ਹੈ।
(11) ਗਰਭ ਅਵਸਥਾ ਨੂੰ ਿਕੰ ਨ ਭਾਗ ਿਵੱ ਚ ਵੰ ਡ ਸਕਦੇ ਹ ?
(12) ਪਲੈ ਸੈਟ ਕੀ ਹੁੰ ਦਾ ਹੈ?
(13) ਿਸਲਕ ਨੂੰ ਰੇਿਸ਼ਆਂ ਦੀ ………. ਿਕਹਾ ਜ ਦਾ ਹੈ।
(14) ਗਰਮੀਆਂ ਿਵੱ ਚ ……….. ਤ ਬਣੇ ਕੱ ਪੜੇ ਪਿਹਨ ਜ ਦੇ ਹਨ।
(15) ਥਰਮੋਪਲਾਸਿਟਕ ਰੇਿਸ਼ਆਂ ਤ ਕੀ ਭਾਵ ਹੈ?
(16) ਸੈਲੂਲੋਜ਼ ਰੇਸ਼ੇ ਿਕਹੜੇ ਹੁੰ ਦੇ ਹਨ?
Page 3
ਭਾਗ-II
ਛੋਟੇ ਪਸ਼ਨ ਦੇ ਤਰ ਿਦਉ। ਹਰੇਕ ਪਸ਼ਨ ਦੇ ਿਤੰ ਨ ਅੰ ਕ ਹਨ। (8%3=24)
(17) ਕੂੜਾ-ਕਰਕਟ ਤ ਖਾਦ ਿਕਵ ਬਣਾਈ ਜ ਦੀ ਹੈ?
(18) ਉਪਚਾਿਰਕ ਅਤੇ ਅਣ-ਉਪਚਾਿਰਕ ਸੰ ਤੁਲਨ ਿਵੱ ਚ ਕੀ ਅੰ ਤਰ ਹੈ?
ਜ
ਪਰਦੇ ਲਗਾਉਣ ਦੇ ਕੀ ਲਾਭ ਹਨ? ਪਰਿਦਆਂ ਲਈ ਿਕਹੋ ਿਜਹਾ ਕੱ ਪੜਾ ਖਰੀਦਣਾ
ਚਾਹੀਦਾ ਹੈ?
(19) ਕਾਰਬੋਹਾਈਡੇਟਸ ਸਰੀਰ ਿਵੱ ਚ ਕੀ ਕੰ ਮ ਕਰਦੇ ਹਨ?
(20) ਿਵਟਾਿਮਨ ਏ ਦਾ ਮੁੱ ਖ ਕੰ ਮ ਕੀ ਹੈ? ਇਸ ਦੀ ਪਾਪਤੀ ਦੇ ਸੋਤ ਿਲਖੋ।
ਜ
ਿਕਸੇ ਿਤੰ ਨ ਭੋਜਨ ਸਮੂਹ ਦੇ ਖੁਰਾਕੀ ਤੱ ਤ ਬਾਰੇ ਿਲਖੋ।
(21) ਸੰ ਯੁਕਤ ਪਿਰਵਾਰ ਹੋਣ ਦੇ ਕੀ ਨੁਕਸਾਨ ਹਨ?
(22) ਗਰਭ ਅਵਸਥਾ ਦੇ ਸਮ ਭਰੂਣ ਤੇ ਅਸਰ ਪਾਉਣ ਵਾਲੇ ਕਾਰਕ ਦੱ ਸੋ।
ਜ
ਬੱ ਿਚਆਂ ਿਵੱ ਚ ਫਾਸਲਾ ਰੱ ਖਣ ਦਾ ਕੀ ਮਹੱ ਤਵ ਹੈ?
(23) ਰੇਿਸ਼ਆਂ ਦੀ ਪਾਪਤੀ ਦੇ ਸਾਧਨ ਅਨੁਸਾਰ ਰੇਿਸ਼ਆਂ ਦਾ ਵਰਗੀਕਰਨ ਕਰੋ।
(24) ਿਲਨਨ ਿਕਹੋ ਿਜਹਾ ਰੇਸ਼ਾ ਹੈ? ਇਸ ਦੇ ਕੀ ਗੁਣ ਹਨ?
ਜ
ਧਾਤ ਤ ਪਾਪਤ ਹੋਣ ਵਾਲੇ ਰੇਸ਼ੇ ਿਕਹੜੇ-ਿਕਹੜੇ ਹਨ? ਉਹਨ ਬਾਰੇ ਦੱ ਸੋ।
ਭਾਗ-III
Page 4
ਿਨੰਬਧਾਤਮਕ ਪਸ਼ਨ ਦੇ ਤਰ ਿਲਖੋ। (4%5=20)
(25) ਚੰ ਗੇ ਪਬੰ ਧਕ ਿਵੱ ਚ ਕੀ ਗੁਣ ਹੋਣੇ ਜ਼ਰੂਰੀ ਹਨ?
ਜ
ਿਡਜ਼ਾਇਨ ਦੇ ਮੂਲ ਿਸਧ ਤ ਿਕਹੜੇ ਹਨ? ਇਹਨ ਬਾਰੇ ਪਤਾ ਹੋਣਾ ਿਕ ਜ਼ਰੂਰੀ ਹੈ?
(26) ਚਰਬੀ ਿਵੱ ਚ ਘੁਲਣਸ਼ੀਲ ਿਵਟਾਿਮਨ ਿਕਹੜੇ ਹਨ, ਸਾਡੇ ਸਰੀਰ ਿਵੱ ਚ ਕੀ ਕੰ ਮ ਕਰਦੇ
ਹਨ ਅਤੇ ਿਕੱ ਥ ਪਾਪਤ ਕੀਤੇ ਜਾ ਸਕਦੇ ਹਨ?
ਜ
ਸੰ ਤੁਿਲਤ ਭੋਜਨ ਦੀ ਮਾਤਰਾ ਨੂੰ ਪਭਾਿਵਤ ਕਰਨ ਵਾਲੇ ਕਾਰਕ ਦੱ ਸੋ।
(27) ਆਰਿਥਕ ਖੁਸ਼ਹਾਲੀ ਲਈ ਬੱ ਿਚਆਂ ਿਵੱ ਚ ਫਾਸਲਾ ਹੋਣਾ ਿਕ ਜ਼ਰੂਰੀ ਹੈ?
ਜ
ਗਰਭ ਅਵਸਥਾ ਦੌਰਾਨ ਭਰੂਣ ਦੀਆਂ ਵੱ ਖ-ਵੱ ਖ ਅਵਸਥਾਵ ਬਾਰੇ ਿਲਖੋ।
(28) ਕੁਦਰਤ ਿਵੱ ਚ ਿਮਲਣ ਵਾਲੇ ਰੇਸ਼ੇ ਿਕਹੜੇ ਹਨ? ਿਕਸੇ ਇੱ ਕ ਰੇਸ਼ੇ ਦੀ ਿਵਸ਼ੇਸ਼ਤਾ,
ਰਚਨਾ ਅਤੇ ਦੇਖਭਾਲ ਦੱ ਸੋ।
ਜ
ਥਰਮੋਪਲਾਸਿਟਕ ਰੇਸ਼ੇ ਕੀ ਹੁੰ ਦੇ ਹਨ? ਇਹਨ ਦੀ ਵਰਤ ਅਤੇ ਿਵਸ਼ੇਸ਼ਤਾਵ ਦੱ ਸੋ।
Page 5
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 6
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers