Page 1
Punjab Board
Sample Academic Year
2025
Paper
Page 2
ਨਮੂਨ ਦਾ ਪਸ਼ਨ-ਪੱ ਤਰ
ੇਣੀ: ਦਸਵ
ਪੰ ਜਾਬੀ ਏ
ਸਮ : 3 ਘੰ ਟੇ ਕੁੱ ਲ ਅੰ ਕ: 65
1. ਵਸਤੁਿਨ ਠ ਪ ਨ :
(ੳ) ਗੁਰੂ ਅੰ ਗਦ ਦੇਵ ਜੀ ਿਕਸ ਕਾਿਵ-ਧਾਰਾ ਨਾਲ਼ ਸੰ ਬੰ ਿਧਤ ਹਨ ? 2
(ਅ) ‘ਚੰ ਡੀ ਦੀ ਵਾਰ' ਦੀ ਰਚਨਾ ਿਕਸ ਨ ਕੀਤੀ ਹੈ? 2
(ੲ) ਕੀ ਘਰ ਇੱ ਟ ਜ ਵੱ ਿਟਆਂ ਦੇ ਬਣੇ ਕੋਠ ਨੂੰ ਕਿਹੰ ਦੇ ਹਨ? 2
(ਸ) ‘ਰਬਾਬ ਮੰ ਗਾਉਨ ਦਾ ਿਵਰਤ ਤ' ਲੇ ਖ ਦਾ ਲੇ ਖਕ ਕੌ ਣ ਹੈ ? 2
(ਹ) ‘ਬਾਗ਼ੀ ਦੀ ਧੀ’ ਕਹਾਣੀ ਿਕਸ ਕਹਾਣੀਕਾਰ ਦੀ ਿਲਖੀ ਹੋਈ ਹੈ ? 2
(ਕ) ‘ਕੁਲਫ਼ੀ’ ਕਹਾਣੀ ਦੇ ਿਕਸੇ ਇੱ ਕ ਪਾਤਰ ਦਾ ਨ ਿਲਖੋ । 2
(ਖ) ਬਲਵੰ ਤ ਗਾਰਗੀ ਦਾ ਿਕਹੜੀ ਇਕ ਗੀ ‘ਵੰ ਨਗੀ’ ਿਵੱ ਚ ਦਰਜ ਹੈ ? 2
(ਗ) ‘ਸਮੁੰ ਦਰ ਪਾਰ’ ਇਕ ਗੀ ਅਨੁਸਾਰ ਬਲਵੰ ਤ ਿਢੱ ਲ ਹਰਦੇਵ ਦਾ ਕੀ ਲੱਗਦਾ ਸੀ ? 2
(ਘ) “ਇੱ ਕ ਹੋਰ ਨਵ ਸਾਲ’ ਦੇ ਕ ਡ ਿਤੰ ਨ ਦਾ ਕੀ ਨ ਹੈ ? 2
(ਙ) ‘ਇੱ ਕ ਹੋਰ ਨਵ ਸਾਲ' ਦੇ ਕ ਡ ਦੋ ਦੇ ਿਕਸੇ ਇੱ ਕ ਪਾਤਰ ਦਾ ਨ ਿਲਖੋ । 2
2x10 = 20
2. ਹੇਠ ਿਲਖੇ ਕਾਿਵ-ਬੰ ਦ ਿਵੱ ਚ ਿਕਸੇ ਇੱ ਕ ਦੀ ਪਸੰ ਗ ਸਿਹਤ ਿਵਆਿਖਆ ਲਗ-ਪਗ 150 ਬਦ ਿਵੱ ਚ ਿਲਖੋ :
(ੳ) ਭਾਗੁ ਹੋਆ ਗੁਿਰ ਸੰ ਤੁ ਿਮਲਾਇਆ ॥
ਪਭੁ ਅਿਬਨਾਸੀ ਘਰ ਮਿਹ ਪਾਇਆ ॥
ਸੇਵ ਕਰੀ ਪਲੁ ਚਸਾ ਨ ਿਵਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥
ਹਉ ਘੋਲੀ ਜੀਉ ਘੋਿਲ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ 5
(ਅ) ਸਾਈ ਿਜਨ ਦੜੇ ਵਿਲ,
ਿਤਨ ਨੂੰ ਗਮ ਕਦਾ, ਵੇ ਲੋ ਕਾ ।
Page 3
ਸੇਈ ਭਲੀਆਂ ਜੋ ਰੱ ਬ ਵਿਲ ਆਈਆਂ,
ਿਜਨ ਨੂੰ ਇ ਕ ਚਰੋਕਾ ਵੇ ਲੋ ਕਾ ।
ਇ ਕੇ ਦੀ ਿਸਰ ਖਾਰੀ ਚਾਈਆ,
ਦਰ ਦਰ ਦੇਨੀਆਂ ਹੋਕਾ ਵੇ ਲੋ ਕਾ |2| 5
(ੲ) ਕੁਛ ਿਡਗਦੀ ਕੁਝ ਢਿਹੰ ਦੀ ਉਠਦੀ, ਬਿਹੰ ਦੀ ਤੇ ਦਮ ਲਦੀ ।
ਿਜਉ ਕਰ ਤੋਟ ਰਾਬ ਆਵੇ, ਫੇਰ ਉਤੇ ਵਲ ਪਦੀ ।
ਢੂਡੋ ਖੋਜ ੁਤਰ ਦਾ ਿਕਤ ਵਲ, ਹਰਿਗਜ਼ ਭਾਲ ਨਾ ਪਦੀ ।
ਹਾ ਮ ਜਗਤ ਨਾ ਿਕਉ ਕਰ ਗਾਵੇ, ਪੀਤ ਸੰ ਪੂਰਨ ਜਦੀ ।
(ਸ) ਜੰ ਗ ਿਹੰ ਦ ਪੰ ਜਾਬ ਦਾ ਹੋਣ ਲੱਗਾ,
ਦੋਵ ਪਾਤ ਾਹੀ ਫ਼ੌਜ ਭਾਰੀਆਂ ਨੀ ।
ਅੱ ਜ ਹੋਵੇ ਸਰਕਾਰ ਤ ਮੁੱ ਲ ਪਾਵੇ,
ਜੇੜੀਆਂ ਖ਼ਾਲਸੇ ਨ ਤੇਗ ਮਾਰੀਆਂ ਨੀ । 5
3. ਹੇਠ ਿਲਖੀਆਂ ਕਿਵਤਾਵ ਿਵੱ ਚ ਿਕਸੇ ਇੱ ਕ ਦਾ ਕਦਰੀ ਭਾਵ ਲਗ-ਪਗ 40 ਬਦ ਿਵੱ ਚ ਿਲਖੋ :
(ੳ) ਸਿਤਗੁਰ ਨਾਨਕ ਪਗਿਟਆ (ਭਾਈ ਗੁਰਦਾਸ ਜੀ)
(ਅ) ਇ ਕ ਦੀ ਨਵੀ ਨਵ ਬਹਾਰ (ਬੁੱ ਲੇ ਾਹ ਜੀ) 4
4. ਹੇਠ ਿਲਖੇ ਲੇ ਖ ਿਵੱ ਚ ਿਕਸੇ ਇੱ ਕ ਦਾ ਸਾਰ ਲਗ-ਪਗ 150 ਬਦ ਿਵੱ ਚ ਿਲਖੋ:
(ੳ) ਪਾਰਥਨਾ (ਡਾ. ਬਲਬੀਰ ਿਸੰ ਘ)
(ਅ) ਮਹ ਕਵੀ ਕਾਲੀਦਾਸ (ਪੋ. ਿਪਆਰਾ ਿਸੰ ਘ ਪਦਮ) 6
5. ਹੇਠ ਿਲਖੇ ਅਿਭਆਸੀ ਪ ਨ ਿਵੱ ਚ ਿਕਸੇ ਦੋ ਦੇ ਤਰ ਆਪਣੀ ਪਾਠ-ਪੁਸਤਕ ਦੇ ਆਧਾਰ 'ਤੇ ਿਲਖੋ :
(ੳ) ਘਰ ਮਨੁੱ ਖ ਦੇ ਿਨ ਜੀ ਵਲਵਿਲਆਂ ਤੇ ਖ਼ਸੀ ਰਿਹਣੀ ਦਾ ਕਦਰ ਿਕਵ ਹੁੰ ਦਾ ਹੈ ? 2
(ਅ) ਅਰਦਾਸ ਕਦ ਅਤੇ ਿਕ ਕੀਤੀ ਜ ਦੀ ਹੈ ? 2
(ੲ) ਬਚਪਨ `ਚ ਬੋਲੀ ਦਾ ਖ਼ਜਾਨਾ ਸਾਨੂੰ ਿਕਵ ਅਮੀਰ ਬਣਾ ਿਦੰ ਦਾ ਹੈ ? 2
(ਸ) ਪੁਰਾਣੇ ਸਮ ਿਵੱ ਚ ਭਲਵਾਨ ਿਕਵ ਿਪੰ ਡ ਤੇ ਫ਼ਿਤਹ ਪਾਪਤ ਕਰਦੇ ਸਨ ? 2
2+2=4
Page 4
6. ਹੇਠ ਿਲਖੀਆਂ ਕਹਾਣੀਆਂ ਿਵੱ ਚ ਿਕਸੇ ਇੱ ਕ ਦਾ ਸਾਰ ਲਗ-ਪਗ 150 ਬਦ ਿਵੱ ਚ ਿਲਖੋ:
(ੳ) ਮੜੀਆਂ ਤ ਦੂਰ (ਰਘੁਬੀਰ ਢੰ ਡ)
(ਅ) ਇੱ ਕ ਪੈਰ ਘੱ ਟ ਤੁਰਨਾ (ਅਜੀਤ ਕੌ ਰ) 6
7. ਕਹਾਣੀਆਂ ਦੇ ਆਧਾਰ 'ਤੇ ਪੁੱ ਛੇ ਗਏ ਹੇਠ ਿਲਖੇ ਪ ਨ ਿਵੱ ਚ ਿਕਸੇ ਦੋ ਦੇ ਤਰ ਿਲਖੋ :
(ੳ) ਕੁਲਫ਼ੀ ਵਾਲ਼ੇ ਦਾ ਹੋਕਾ ਸੁਣ ਕੇ ਲੇ ਖਕ ਕੀ ਸੋਚਣ ਲੱਗਾ ? 2
(ਅ) ਅਮਰੀਕ ਿਸੰ ਘ ਨੂੰ ਆਪਣੇ ਘਰਿਦਆਂ ਨਾਲ਼ ਿਕਸ ਗੱ ਲ ਦਾ ਇਤਰਾਜ਼ ਸੀ? 2
(ੲ) ਕਰਤਾਰ ਿਸੰ ਘ ਦੇ ਛੋਟੀ ਉਮਰੇ ਹੀ ਦੁਨੀਆ ਤ ਤੁਰ ਜਾਣ ਦੇ ਕੀ ਕਾਰਨ ਸਨ ? 2
(ਸ) ਬੰ ਮ ਨੂੰ ਮਾਤਾ ਦੀਨ ਨਾਲ਼ ਿਕਸ ਗੱ ਲ ਦੀ ਈਰਖਾ ਸੀ ? 2
2+2=4
8. ਹੇਠ ਿਲਖੇ ਪਾਤਰ ਿਵੱ ਚ ਿਕਸੇ ਇੱ ਕ ਪਾਤਰ ਦਾ ਪਾਤਰ-ਿਚਤਰਨ ਲਗ-ਪਗ 125 ਬਦ ਿਵੱ ਚ ਿਲਖੋ :
(ੳ) ਵਜ਼ੀਰਾ (ਇਕ ਗੀ : ਬੰ ਬ ਕੇਸ)
(ਅ) ਮਰਸੀ (ਇਕ ਗੀ : ਸਮੁੰ ਦਰ ਪਾਰ) 5
9. ਹੇਠ ਿਲਖੇ ਵਾਰਤਾਲਾਪ ਿਵੱ ਚ ਿਕਸੇ ਇੱ ਕ ਵਾਰਤਾਲਾਪ ਦੇ ਪ ਨ ਦੇ ਤਰ ਿਦਓ :
(ੳ) ਨਹ ਤੂੰ ਭੁਲੇਖੇ ਿਵੱ ਚ ਿਰਹਾ ਹ । ਅ ੋਕ ਤੇ ਅਕਬਰ ਵ ਗ ਲੋ ਕ ਦੇ ਿਦਲ ਨੂੰ ਿਜੱ ਤਣ ਨਾਲ਼ ਰਾਜ
ਦੀਆਂ ਨੀਹ ਪੱ ਕੀਆਂ ਹੁੰ ਦੀਆਂ ਹਨ । ਿਸੱ ਖ, ਮਰਾਠ, ਰਾਜਪੂਤ, ਸੰ ਤ, ਸਾਧੂ, ੀਆ, ਸੂਫ਼ੀ, ਕੁੱ ਲ
ਿਹੰ ਦੂ ਜਾਤੀ ਤੇਰੀ ਹਕੂਮਤ ਤ ਦੁਖੀ ਹੈ ।”
ਪ ਨ:
(i) ਇਹ ਬਦ ਿਕਸ ਨ, ਿਕਸ ਨੂੰ ਅਤੇ ਕਦ ਕਹੇ ? 2
(ii) ਅ ੋਕ ਤੇ ਅਕਬਰ ਨ ਆਪਣੇ ਰਾਜ ਦੀਆਂ ਨ ਹ ਿਕਵ ਪੱ ਕੀਆਂ ਕੀਤੀਆਂ ਸਨ ? 2
(iii) ਔਰੰ ਗਜ਼ੇਬ ਦੀ ਹਕੂਮਤ ਤ ਦੁਖੀ ਿਕਹੜੇ ਲੋ ਕ ਦਾ ਿਜ਼ਕਰ ਕੀਤਾ ਿਗਆ ਹੈ ? 2
ਜ
(ਅ) ‘‘ਮੈਨੰ ੂ ਪਿਹਲ ਈ ੱ ਕ ਸੀ। ਉਹ ਮੇਰੇ ਨਾਲ਼ ਅੱ ਖ ਨਹ ਮੇਲ਼ ਸਕਣਗੇ । ਉਹਨ ਦੀ ਸ਼ਰਾਫ਼ਤ ਦਾ
ਝੁੰ ਗਲ਼ਮਾਟਾ ਪਾਟ ਜੁ ਜਾਣਾ ਹੋਇਆ ਤੇ ਫੇਰ ਮ ਵੀ ਪਾਣੀ ਿਰੜਕ ਕੇ ਕੀ ਲੈ ਣਾ ? ਨੀਟੂ ਬਾਰੇ ਤੁਸ ਪੁੱ ਛ
ਲੈ ਣਾ, ਉਹ ਝੋਲ਼ੀ ਪ ਦੇ ਨ ਜ ਨਹ ।’’
ਪਸ਼ਨ:
Page 5
(i) ਇਹ ਬਦ ਿਕਸ ਨ, ਿਕਸ ਨੂੰ ਅਤੇ ਕਦ ਕਹੇ ? 2
(ii) ਰਨਜੀਤ ਨੂੰ ਬਾਜਵੇ 'ਤੇ ਕੀ ੱ ਕ ਸੀ ? 2
(ii) ਇਹ ਬਦ ਿਕਸ ਇਕ ਗੀ ਿਵੱ ਚ ਲਏ ਗਏ ਹਨ ? 2
10. ਨਾਵਲ ‘ਇੱ ਕ ਹੋਰ ਨਵ ਸਾਲ’ ਦੇ ਆਧਾਰ ’ਤੇ ਹੇਠ ਿਲਖੇ ਪਾਤਰ ਿਵੱ ਚ ਿਕਸੇ ਇੱ ਕ ਦਾ ਪਾਤਰ-ਿਚਤਰਨ ਲਗ-
ਪਗ 150 ਸ਼ਬਦ ਿਵੱ ਚ ਿਲਖੋ:
(ੳ) ਤਾਰੋ
(ਅ) ਫੁੰ ਮਣ 5
Page 6
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 7
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers