aglasem.com
Schools Admission Mock Test Playground
ClassChoose class
StateSelect state

PSEB 10th Sample Paper 2025 Punjabi Additional

Get here PSEB 10th Sample Paper 2025 for Sample Punjabi Additinal. Download Punjab Board 10th Class Punjabi Additinal Model Question Paper PDF. More Detail
PSEB 10th Sample Paper 2025 Punjabi Additional - Page 1 of 10

Finished viewing? Save it for later —

Download PSEB 10th Sample Paper 2025 Punjabi Additional (PDF · 10 pages)
Downloaded 164 times

About PSEB 10th Sample Paper 2025 Punjabi Additional

PSEB 10th Sample Paper 2025 Punjabi Additional is available here for free download. Published by Punjab Board for Class 10, this sample paper can be viewed online or downloaded as a PDF (10 pages). Candidates preparing for Class 10 can use PSEB 10th Sample Paper 2025 Punjabi Additional to understand the exam pattern, the type of questions asked, and the overall difficulty level.

Frequently Asked Questions

How can I download PSEB 10th Sample Paper 2025 Punjabi Additional?

Open this page and click the Download button to save PSEB 10th Sample Paper 2025 Punjabi Additional as a PDF. It is completely free on AglaSem Docs.

Is PSEB 10th Sample Paper 2025 Punjabi Additional free to download?

Yes. PSEB 10th Sample Paper 2025 Punjabi Additional can be viewed online and downloaded as a PDF free of cost on AglaSem Docs.

How many pages does PSEB 10th Sample Paper 2025 Punjabi Additional have?

PSEB 10th Sample Paper 2025 Punjabi Additional contains 10 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

PSEB 10th Sample Paper 2025 Punjabi Additional – Text

Read the full text of this sample paper below — useful to quickly search, copy and reference the content online without downloading the PDF.

📄 View text version (10 pages)

Page 1

Punjab Board

Sample Academic Year
2025

Paper

Page 2

ਨਮੂਨ ਦਾ ਪਸ਼ਨ-ਪੱ ਤਰ
ਸ਼ੇਣੀ ਦਸਵ
ਪੰ ਜਾਬੀ ਏ (ਵਾਧੂ ਿਵਸ਼ਾ)

ਸਮ : 3 ਘੰ ਟੇ
ਕੁੱ ਲ ਅੰਕ : 75
ਪਾਸ ਅੰ ਕ : 25
1. ਵਸਤੂਿਨ ਠ ਪ ਨ:
(ੳ) ਵਾਰਸ ਾਹ ਨ ਿਕਹੜਾ ਿਕੱ ਸਾ ਿਲਿਖਆ ਹੈ?
(i) ਹੀਰ ਰ ਝਾ (ii) ਸੋਹਣੀ ਮਹੀਵਾਲ
(iii) ਸੱ ਸੀ ਪੁੰ ਨੂੰ (iv) ਿਮਰਜ਼ਾ ਸਾਿਹਬ 1

(ਅ) ‘ਜੰ ਗ ਦਾ ਹਾਲ’ ਕਿਵਤਾ ਿਵੱ ਚ ਿਕਹੜੀ ਥ ਦਾ ਿਜ਼ਕਰ ਹੈ ?
(i) ਜਮਰੌਦ ਦਾ (ii) ਿਪਸ਼ਾਵਰ ਦਾ
(ii) ਲਾਹੌਰ ਦਾ (iv) ਫੇਰੂ ਸ਼ਿਹਰ ਦਾ 1
(ੲ) ਗੁਰੂ ਨਾਨਕ ਦੇਵ ਜੀ ਨ ਿਕਹੜੇ ਧਰਮ ਦੀ ਨ ਹ ਰੱ ਖੀ ? 1
(ਸ) ਬੁੱ ਲੇ ਾਹ ਦੀ ਰਚੀ ਿਕਸੇ ਇੱ ਕ ਕਿਵਤਾ ਦਾ ਨ ਿਲਖੇ। 1
(ਹ) ‘ਇੱ ਕ ਪੈਰ ਘੱ ਟ ਤੁਰਨਾ’ ਕਹਾਣੀ ਦਾ ਮੁੱ ਖ ਪਾਤਰ ਕੌ ਣ ਹੈ ? 1
(ਕ) ‘ਮੜੀਆਂ ਤ ਦੂਰ’ ਕਹਾਣੀ ਦੇ ਕਹਾਣੀਕਾਰ ਅਤੇ ਉਸ ਦੀ ਪਤਨੀ, ਮਾਸੀ ਨੂੰ ਿਕਸ ਿਦਨ ਗੁਰਦਵਾਰੇ ਤੇ ਮੰ ਦਰ
ਲੈ ਕੇ ਗਏ ? 1
(ਖ਼) ‘ਨਾਇਕ’ ਇਕ ਗੀ ਿਵੱ ਚ ਿਪਤਾ ਤੇ ਪੁੱ ਤਰ ਦੀ ਮੁਲਾਕਾਤ ਿਕੱ ਥੇ ਹੁੰ ਦੀ ਹੈ ? 1
(ਗ) ‘ਦੂਜਾ ਿਵਆਹ’ ਇਕ ਗੀ ਦਾ ਿਵ ਾ ਿਕਹੋ-ਿਜਹਾ ਹੈ ? 1
(ਘ) ‘ਇੱ ਕ ਹੋਰ ਨਵ ਸਾਲ’ ਿਕਸ ਦੀ ਰਚਨਾ ਹੈ ? 1
(ਙ) ਤਾਰੇ ਦੇ ਘਰ ਿਜਹੜਾ ਕਾਰਡ ਆਇਆ ਸੀ, ਉਸ ਿਵੱ ਚ ਿਕਸ ਦੇ ਿਵਆਹ ਦਾ ਿਜ਼ਕਰ ਸੀ ? 1
1×10=10
2. ਹੇਠ ਿਲਖੇ ਕਾਿਵ-ਟੋਿਟਆਂ ਿਵੱ ਚ ਿਕਸੇ ਦੋ ਦੀ ਪਸੰ ਗ ਸਿਹਤ ਿਵਆਿਖਆ ਲਗ-ਪਗ 150 ਬਦ ਿਵੱ ਚ ਿਲਖੋ:
(ੳ) ਚੰ ਿਗਆਈਆ ਬੁਿਰਆਈਆ ਵਾਚੈ ਧਰਮੁ ਹਦੂਿਰ ॥
ਕਰਮੀ ਆਪੋ ਆਪਣੀ ਕੇ ਨੜੈ ਕੇ ਦੂਿਰ ॥ 6
(ਅ) ਫਰੀਦਾ ਿਜਨੀ ਕੰ ਮੀ ਨਾਿਹ ਗੁਣ ਤੇ ਕੰ ਮੜੇ ਿਵਸਾਿਰ ॥
ਮਤ ਰਿਮੰ ਦਾ ਥੀਵਹੀ ਸ ਈ ਦੇ ਦਰਬਾਿਰ ॥ 6

Page 3

(ੲ) ਭੁੱ ਖ ਨੰਗ ਨੂੰ ਭਾਗ ਕੇ ਪੰ ਧ ਕਰਦਾ,
ਰਾਤੀ ਿਵੱ ਚ ਮਸੀਤ ਦੇ ਆਇਆ ਈ।
ਹੱ ਥ ਵੰ ਝਲੀ ਪਕੜ ਕੇ ਰਾਤ ਅਧੀ,
ਰਾਝੇ ਮਜ਼ਾ ਭੀ ਖੂਬ ਬਣਾਇਆ ਈ । 6
(ਸ) ਖਲੀਆ ਨਾਸ ਿਜਨਾ ਮੁਿਹ ਜਾਪਨ ਆਲੇ ॥
ਧਾਏ ਦੇਵੀ ਸਾਹਮਣੇ ਬੀਰ ਮੁਛਲੀਆਲੇ ॥
ਸਰਪਤ ਜੋਹੇ ਲੜ ਹਟੇ ਬੀਰ ਟਲੇ ਨ ਟਾਲੇ ॥
ਗੰ ਜੇ ਦੁਰਗਾ ਘੇਰ ਕੈ ਜਣੂ ਘਟੀਅਰ ਕਾਲੇ ॥ 6
6+6=12
3. ਹੇਠ ਿਲਖੀਆਂ ਕਿਵਤਾਵ ਿਵਚ ਿਕਸੇ ਇੱ ਕ ਕਿਵਤਾ ਦਾ ਕਦਰੀ ਭਾਵ ਲਗ-ਪਗ 40 ਬਦ ਿਵੱ ਚ ਿਲਖੇ:
(ੳ) ਿਮਠ ਬੋਲੜਾ ਜੀ ਹਿਰ ਸੱ ਜਣੁ (ਗੁਰੂ ਅਰਜਨ ਦੇਵ ਜੀ)
(ਅ) ਿਸੰ ਘ ਦੀ ਚੜਤ ( ਾਹ ਮੁਹੰਮਦ) 4
4. ਹੇਠ ਿਲਖੇ ਲੇ ਖ ਿਵੱ ਚ ਿਕਸੇ ਇੱ ਕ ਲੇ ਖ ਦਾ ਸਾਰ ਲਗ-ਪਗ 150 ਬਦ ਿਵੱ ਚ ਿਲਖੋ:
(ੳ) ਘਰ ਦਾ ਿਪਆਰ (ਿਪੰ . ਤੇਜਾ ਿਸੰ ਘ)
(ਅ) ਤੁਰਨ ਦਾ ਹੁਨਰ (ਡਾ. ਨਿਰੰ ਦਰ ਿਸੰ ਘ ਕਪੂਰ) 6
5. ਹੇਠ ਿਲਖੇ ਅਿਭਆਸੀ ਪ ਨ ਿਵੱ ਚ ਿਕਸੇ ਦੋ ਪ ਨ ਦੇ ਤਰ ਸੰ ਖੇਪ ਿਵੱ ਚ ਿਲਖੇ:
(ੳ) ‘ਘਰ ਦਾ ਿਪਆਰ’ ਲੇ ਖ ਦੇ ਲੇ ਖਕ ਨ ਗੁਰੂ ਨਾਨਕ ਦੇਵ ਜੀ ਦੀ ਮਾਤਾ ਨਾਲ਼ ਿਮਲਾਪ ਦਾ ਿਦ ਿਕਹੋ-ਿਜਹਾ
ਿਚਤਿਰਆ ਹੈ ? 4
(ਅ) "ਲਫਜ਼ ਵੀ ਿਦਲ ਦੀ ਦੌਲਤ ਦੀਆਂ ਮੁਹਰ ਹੁੰ ਦੇ ਹਨ”, ਕਥਨ ਦੀ ਿਵਆਿਖਆ ਕਰੋ। 4
(ੲ) ਬਾਬਾ ਰਾਮ ਿਸੰ ਘ ਦੁਆਰਾ ਚਲਾਈ 'ਨਾ ਿਮਲਵਰਤਣ ਲਿਹਰ’ ਦਾ ਵਰਨਣ ਕਰੋ । 4
(ਸ) ‘ਤੁਰਨ ਦਾ ਹੁਨਰ’ ਲੇ ਖ ਦੇ ਲੇ ਖਕ ਅਨੁ ਸਾਰ ਿਕਹੜਾ ਿਵਅਕਤੀ ਲੰਮੇ ਪਡੇ ਤੁਰਨ ਦਾ ਸਾਹਸ ਕਰ ਸਕਦਾ
ਹੈ ? 4
4+4-8
6. ਹੇਠ ਿਲਖੀਆਂ ਕਹਾਣੀਆਂ ਿਵਚ ਿਕਸੇ ਇੱ ਕ ਦਾ ਸਾਰ ਲਗ-ਪਗ 150 ਬਦ ਿਵੱ ਚ ਿਲਖੇ:

(ੳ) ਅੰ ਗ-ਸੰ ਗ (ਵਿਰਆਮ ਸੰ ਧੂ)

(ਅ) ਬਾਗ਼ੀ ਦੀ ਧੀ (ਗੁਰਮੁਖ ਿਸੰ ਘ ਮੁਸਾਿਫ਼ਰ) 7

7. ਹੇਠ ਿਲਖੇ ਅਿਭਆਸੀ ਪਸ਼ਨ ਿਵੱ ਚ ਿਕਸੇ ਦੋ ਦੇ ਤਰ ਸੰ ਖੇਪ ਿਵੱ ਚ ਿਲਖੇ:

(ੳ) ਸ਼ਾਹ ਦੇ ਮੁੰ ਡੇ ਤ ਕੁਲਫ਼ੀ ਖੋਹਣ ’ਤੇ ਕਾਕੇ ਦੇ ਮਾਿਪਆਂ ਦੀ ਕੀ ‘ਪਿਤਿਕਿਰਆ’ ਸੀ ? 3

(ਅ) ਮਹਾਰਾਣੀ ਦੇ ਸੰ ਪਰਕ ਿਵੱ ਚ ਆਉਣ ਨਾਲ਼ ਬੰ ਮ ਦੇ ਵਤੀਰੇ 'ਚ ਕੀ ਤਬਦੀਲੀ ਆਈ ? 3

Page 4

(ੲ) ਹੁਸ਼ਨਾਕ ਿਸੰ ਘ ਆਪਣੇ ਸਾਲ਼ੇ ਦੀ ਧੀ ਲਾਜ ਨੂੰ ਆਪਣੇ ਘਰ ਿਵੱ ਚ ਿਕ ਨਹ ਸੀ ਰੱ ਖਣਾ ਚਾਹੁੰ ਦਾ ? 3

(ਸ) ਰ ੀਦ ਆਪਣੀ ਿਬਮਾਰੀ ਤ ਰਾਹਤ ਲੈ ਣ ਲਈ ਕੀ ਸ਼ੌਕ ਪਾਲ਼ਦਾ ਹੈ ? 3

3+3=6
8. ਹੇਠ ਿਲਖੇ ਪਾਤਰ ਿਵੱ ਚ ਿਕਸੇ ਇੱ ਕ ਦਾ ਪਾਤਰ-ਿਚਤਰਨ ਲਗ-ਪਗ 125 ਬਦ ਿਵੱ ਚ ਿਲਖੋ:
(ੳ) ਵਜੀਰਾ (ਇਕ ਗੀ: ਬੰ ਬ ਕੇਸ)
(ਅ) ਬਲਵੰ ਤ ਿਢੱ ਲ (ਇਕ ਗੀ: ਸਮੁੰ ਦਰ ਪਾਰ) । 6
9. ਹੇਠ ਿਲਖੇ ਵਾਰਤਾਲਾਪ ਿਵੱ ਚ ਿਕਸੇ ਇੱ ਕ ਵਾਰਤਾਲਾਪ ਦੇ ਪ ਨ ਦੇ ਤਰ ਿਲਖੋ:
“ਨਹ ਇਹ ਗੱ ਲ ਨਹ , ਮ ਆਪਣੇ ਪੈਰ ਤੇ ਖਲੋ ਣਾ ਚਾਹੁੰ ਦਾ ਹ ਪਰ ਤੁਸ ਮੇਰੀ ਇਹ ਗੱ ਲ ਨਹ ਸਮਝੋਗੇ।”
ਪ ਨ : (ੳ) ਇਹ ਬਦ ਿਕਸ ਇਕ ਗੀ ਿਵੱ ਚ ਹਨ ? 2
(ਅ) ਇਕ ਗੀ ਦੇ ਲੇ ਖਕ ਦਾ ਕੀ ਨਾ ਹੈ ? 2
(ੲ) ਇਹ ਬਦ ਿਕਸ ਨ, ਿਕਸ ਨੂੰ ਕਹੇ ? 2

“ਓ ਗੌਡ! ਹਮਾਰਾ ਸਾਥ ਕੈਸਾ ਸ਼ੇਮਫ਼ੁਲ ਢੋਕਾ ਹੂਆ । ਆਪ ਪੰ ਜਾਬੀ ਲੋ ਕ ਕਾ ਬਰਾਡਰੀ ਿਯਹ ਹੋਟਾ! ਆਪ ਔਰਟ
ਕੋ ਘਰ ਮ ਭੀ ਐਸਾ ਡੀਸੀਵ ਕਰਟਾ ਔਰ ਦੂਸਰਾ ਮੁਲਕ ਮ ਜਾ ਕਰ ਭੀ ਡੀਸੀਵ ਕਰਟਾ ? ਰਮ ਕਾ ਬਾਟ, ਸ਼ੇਮ!
ਸ਼ੇਮ!”
ਪਸ਼ਨ : (ੳ) ਇਹ ਸ਼ਬਦ ਿਕਸ ਇਕ ਗੀ ਿਵੱ ਚ ਲਏ ਗਏ ਹਨ? 2
(ਅ) ਇਕ ਗੀ ਦਾ ਲੇ ਖਕ ਕੌ ਣ ਹੈ ? 2
(ੲ) ਇਹ ਬਦ ਿਕਸ ਨ, ਿਕਸ ਨੂੰ ਕਹੇ ? 2
2x3=6
10. ‘ਨਾਵਲ ਇੱ ਕ ਹੋਰ ਨਵ ਸਾਲ’ ਦੇ ਆਧਾਰ ’ਤੇ ਹੇਠ ਿਲਖੇ ਪਾਤਰ ਿਵੱ ਿਕਸੇ ਇੱ ਕ ਦਾ ਪਾਤਰ-ਿਚਤਰਨ
ਲਗ-ਪਗ 150 ਸ਼ਬਦਾ ਿਵੱ ਚ ਿਲਖੋ:
(ੳ) ਫੁੰ ਮਣ (ਅ) ਅਸ਼ਕ (ੲ) ਮਹੇਸ਼ੀ ਦੀ ਮ 5
11. ਹੇਠ ਿਲਖੇ ਵਾਰਤਾਲਾਪਾ ਿਵੱ ਚ ਿਕਸੇ ਇੱ ਕ ਵਾਰਤਾਲਾਪ ਦੀ ਪਸੰ ਗ ਸਿਹਤ ਿਵਆਿਖਆ ਲਗ-ਪਗ 40 ਸ਼ਬਦ ਿਵੱ ਚ
ਿਲਖ:
(ੳ) “ ਭਲੀਏ ਲੋ ਕੇ ਿਜਹੜੀ ਚਾਹ ਵੱ ਡੇ ਲੋ ਕ ਿਬਸਤਰਾ ਛੱ ਡਣ ਤ ਪਿਹਲ ਪ ਦੇ ਐ” ਉਹ ਹੁੰ ਦੀ ਐ, ਬੈ ਡ ਟੀ। ਚਲ
ਠ ਿਪਆ ਦੇ ਅੱ ਜ ਸਾਨੂੰ ਵੀ ਬੈ ਡ ਟੀ।“
(ਅ) “ ਸਾਨੂੰ ਿਪੰ ਡ ਆਿਲ਼ਆਂ ਨੂੰ ਤ ਕੁਝ ਸਮਝਦੇ ਈ ਨਹ , ਇੱ ਕ ਤ ਮੁੱ ਛਦੇ ਐ ਸਾਡੇ ਅਰਿਗਆਂ ਨੂੰ, ਦੂਜਾ ਿਟੱ ਚਰ
ਕਰਦੇ ਆ।“
2+3=5

Page 5

ਨਮੂਨ ਦਾ ਪਸ਼ਨ-ਪੱ ਤਰ
ਸ਼ੇਣੀ ਦਸਵ
ਪੰ ਜਾਬੀ ਬੀ (ਵਾਧੂ ਿਵਸ਼ਾ)

ਸਮ : 3 ਘੰ ਟੇ
ਕੁੱ ਲ ਅੰ ਕ : 75
ਪਾਸ ਅੰ ਕ : 25

1. ਵਸਤੂਿਨ ਠ ਪ ਨ:
(ੳ) ਿਵਆਕਰਨ ਦੇ ਮੁੱ ਖ ਅੰ ਗ ਿਕੰ ਨ ਹਨ ? 1
(ਅ) ਪੰ ਜਾਬੀ ਿਵੱ ਚ ਿਕੰ ਨੀਆਂ ਲਗ ਦੀ ਵਰਤ ਹੁੰ ਦੀ ਹੈ ? 1
(ੲ) ਦੁੱ ਖ ਤੇ ਿਮਠਾਸ ਿਕਸ ਿਕਸਮ ਦੇ ਨ ਵ ਹਨ? 1
(ਸ) ‘ਅਸ ’ ਸਾਰਾ ਰਸਤਾ ਪੈਦਲ ਮੁਕਾਇਆ ।’ ਇਸ ਵਾਕ ’ਚ ਿਕਿਰਆ ਇਕਿਹਰੀ ਹੈ ਜ ਸੰ ਯੁਕਤ ? 1
(ਹ) ‘ਰਾਮ ਪੜਦਾ ਹੈ, ਪਰ ਾਮ ਖੇਡਦਾ ਹੈ ।’ ਇਸ ਵਾਕ ਿਵੱ ਚ ਯੋਜਕ ਚੁਣੋ । 1
(ਕ) ‘ਏਕਮ ਫ਼ੁਟਬਾਲ ਖੇਡ ਿਰਹਾ ਸੀ।’ ਇਹ ਵਾਕ ਿਕਹੜੇ ਕਾਲ ਨਾਲ਼ ਸੰ ਬੰ ਿਧਤ ਹੈ? 1
(ਖ) ‘ਤਾਕਤ’ ਬਦ ਦਾ ਸਮਾਨਾਰਥਕ ਬਦ ਿਲਖੋ । 1

(ਗ) ਿਕਹੜੀ ਚੀਜ਼ ਨੂੰ ਭਾ ਾ ਦਾ ਪਿਹਰਾਵਾ ਿਕਹਾ ਜ ਦਾ ਹੈ ? 1
(i) ਵਰਨ-ਮਾਲ਼ਾ (ii) ਿਲਪੀ
(iii) ਬਦ (iv) ਲਗ -ਮਾਤਰ
(ਘ) ਅਨਯ ਪੁਰਖ ਚੁਣ:ੇ 1
(i) ਮ ਅਸ (ii) ਤੂੰ ਤੇਰਾ
(iii) ਉਹ/ਉਹਨ (iv) ਸਾਡਾ
(ਙ) . ਪੰ ਜਾਬੀ ਨੂੰ ਪੰ ਜਾਬ ਿਵੱ ਚ ਕੀ ਦਰਜਾ ਪਾਪਤ ਹੈ ? 1
1×10=10
2. ਹੇਠ ਿਲਖੇ ਿਵਿ ਆਂ ਿਵੱ ਚ ਿਕਸੇ ਇੱ ਕ ਿਵ ੇ ਤੇ ਲਗ-ਪਗ 400 ਬਦ ਦਾ ਲੇ ਖ ਿਲਖੇ:
(ੳ) ਡਾ. ਭੀਮ ਰਾਓ ਅੰ ਬੇਦਕਰ (ਅ) ਪੰ ਜਾਬ ਦੇ ਮੇਲੇ
(ੲ) ਭਰੂਣ ਹੱ ਿਤਆ (ਸ) : ਨ ਾ ਨਾਸ ਕਰਦਾ ਹੈ। 10
(ਹ) ਪਹਾੜ ਦੀ ਸੈਰ ।
3. ਇੱ ਕ ਪੱ ਤਰ ਰਾਹ ਆਪਣੇ ਿਮੱ ਤਰ/ਸਹੇਲੀ ਨੂੰ ਆਪਣੇ ਸਕੂਲ ਿਵੱ ਚ ਹੋਏ ਸਲਾਨਾ ਸਮਾਗਮ ਦਾ ਹਾਲ ਿਲਖੇ ।

ਤੁਹਾਨੂੰ ਕੋਈ ਿਰਸਾਲਾ ਚੰ ਗਾ ਲੱਗਾ ਹੈ । ਇਸ ਿਰਸਾਲੇ ਦੀਆਂ ਿਸਫ਼ਤ ਦੱ ਸਿਦਆਂ ਉਸ ਦੇ ਸੰ ਪਾਦਕ ਨੂੰ ਿਚੱ ਠੀ ਿਲਖੇ

Page 6

ਿਕ ਤੁਸ ਉਸ ਿਰਸਾਲੇ ਦਾ ਚੰ ਦਾ ਭੇਜ ਿਦੱ ਤਾ ਹੈ ਅਤੇ ਿਰਸਾਲਾ ਘਰ ਦੇ ਪਤੇ ਤੇ ਭੇਜਣਾ ੁਰੂ ਕਰ ਿਦੱ ਤਾ ਜਾਵੇ ।
1+5+1=7

4. ਹੇਠ ਿਲਖੇ ਪੈਰੇ ਦੀ ਸੰ ਖੇਪ ਰਚਨਾ ਲਗ-ਪਗ ਇੱ ਕ ਿਤਹਾਈ ਬਦ ਿਵੱ ਚ ਿਲਖੋ ਅਤੇ ਢੁਕਵ ਿਸਰਲੇ ਖ ਵੀ ਿਦਓ:

ਿਕਸੇ ਿਵਅਕਤੀ ਨੂੰ ਉਸ ਦੀ ਗ਼ਲਤੀ ਦਾ ਅਿਹਸਾਸ ਵੀ ਉਹ ਹੀ ਕਰਵਾ ਸਕਦਾ ਹੈ ਿਜਸ ਨੂੰ ਉਸ ਦੇ ਿਵਗੜਨ
ਦਾ ਦੁੱ ਖ ਹੈ ਅਤੇ ਉਹ ਿਵਗੜੇ ਨੂੰ ਸੁਧਾਰਨ ਦੀ ਲੋ ੜ ਸਮਝਦਾ ਹੈ । ਿਜਹੜਾ ਉਸ ਦੀ ਤਰੱ ਕੀ ਦਾ ਚਾਹਵਾਨ ਹੈ,
ਉਸ ਦਾ ਭਲਾ ਸੋਚਦਾ ਹੈ । ਉਹ ਉਸ ਨੂੰ ਠੁੰਮਣਾ ਦੇਵੇ ਿਕ ਅਜੇ ਡੁੱ ਲੇ ਬੇਰ ਦਾ ਕੁਝ ਨਹ ਿਵਗਿੜਆ, ਉਸ ਲਈ
ਘਰ ਦੇ ਬੂਹੇ ਬੰ ਦ ਨਹ - ‘ਭੁੱ ਲਾ ਉਹ ਨਾ ਜਾਣੀਏ ਜੋ ਮੁੜ ਘਰ ਆਵੇ | ਉਹ ਥੋੜਾ ਿਜਹਾ ਵੀ ਹੁੰ ਗਾਰਾ ਭਰੇ ਤ
ਉਸ ਦੀ ਬ ਹ ਫੜ ਲਈ ਜਾਵੇ । ਉਸ ਨੂੰ ਅਿਹਸਾਸ ਕਰਵਾਇਆ ਜਾਏ ਿਕ ਉਹ ਬਹੁਤ ਕੁਝ ਕਰ ਸਕਦਾ ਹੈ । ਿਕਸੇ
ਗ਼ਲਤੀ ’ਤੇ ਇਹ ਅਿਹਸਾਸ ਨਾ ਕਰਾਇਆ ਜਾਏ ਿਕ ਉਸ ਨ ਤ ਨੱਕ ਵਢਾ ਿਦੱ ਤਾ ਹੈ, ਕੋਈ ਿਕਸੇ ਨੂੰ ਮੂੰ ਹ ਿਵਖਾਉਣ
ਜੋਗਾ ਹੀ ਨਹ ਿਰਹਾ ਸਗ ਗ਼ਲਤੀ ਸੁਧਾਰਨ ਦੇ ਮੌਕੇ 'ਤੇ ਸਾਧਨ ਿਦੱ ਤੇ ਜਾਣ, ਰਾਹ ਿਦੱ ਤਾ ਜਾਵੇ ਅੱ ਗੇ ਵਧਣ ਦਾ
ਿਕ ਿਕ ਨਾ ਕੋਈ ਦੇਵਤਾ ਜੰ ਮਦਾ ਹੈ ਤੇ ਨਾ ਦਤ ਬੱ ਸ ਸੁਧਾਰ ਲਈ ਦਮ ਕਰਨ ਦੀ ਲੋ ੜ ਹੁੰ ਦੀ ਹੈ ।

5+1=6

5. ਹੇਠ ਿਲਖੇ ਪੇਰੇ ਨੂੰ ਪੜ ਕੇ ਅੰ ਤ ਿਵੱ ਚ ਿਦੱ ਤੇ ਪ ਨ ਦੇ ਤਰ ਿਲਖੇ:

ਘਰ-ਪਿਰਵਾਰ ਤ ਇਲਾਵਾ ਸਮਾਜ ਿਵੱ ਚ ਿਵਚਰਿਦਆਂ ਸਾਡੇ ਕੋਲ਼ ਅਨਕ ਗ਼ਲਤੀਆਂ ਹੋ ਜ ਦੀਆਂ ਹਨ । ਕਈ
ਵਾਰ ਛੋਟੀਆਂ-ਛੋਟੀਆਂ ਤਕਰਾਰ ਵੀ ਹੋ ਜ ਦੀਆਂ ਹਨ। ਕੋਈ ਅਿਜਹੀ ਗੱ ਲ ਜਾ ਤਕਰਾਰ ਿਕਸੇ ਦਾ ਿਦਲ ਵੀ ਦੁਖਾ
ਿਦੰ ਦੀ ਹੈ। ਅਿਜਹੀ ਗੱ ਲ ਵਿਰਆਂ ਤੱ ਕ ਅਣਬਣ ਦਾ ਕਾਰਨ ਬਣਦੀ ਹੈ। ਮੰ ਨ ਲਓ ਜੇਕਰ ਸਾਡੇ ਕੋਲ ਅਿਜਹਾ
ਕੁਝ ਹੋ ਵੀ ਜ ਦਾ ਹੈ ਤ ਸਾਨੂੰ ਆਪਣੀ ਗ਼ਲਤੀ ਸਵੀਕਾਰ ਕਰ ਲੈ ਣ ਿਵੱ ਚ ਿਕਸੇ ਿਕਸਮ ਦੀ ਿਝਜਕ ਨਹ ਹੋਣੀ
ਚਾਹੀਦੀ ਤੇ ਸਾਨੂੰ ਉਸ ਦੀ ਮਾਫ਼ੀ ਮੰ ਗ ਲੈ ਣੀ ਚਾਹੀਦੀ ਹੈ। ਗ਼ਲਤੀ ਨੂੰ ਮੰ ਨਣਾ ਿ ਟਾਚਾਰ ਦਾ ਇੱ ਕ ਿਹੱ ਸਾ
ਹੈ । ਦੇਿਖਆ ਜਾਵੇ ਤ ਮਾਫ਼ੀ ਮੰ ਗਣ ਨਾਲ਼ ਸਾਡੀ ਅਣਖ ਨਹ ਘਟਦੀ ਸਗ ਸਾਡਾ ਿਵਅਕਿਤਤਵ ਉਜਾਗਰ ਹੁੰ ਦਾ
ਹੈ ਅਤੇ ਕਈ ਵਾਰ ਆਉਣ ਵਾਲ਼ੀਆਂ ਮੁਸੀਬਤ ਤ ਸਾਡਾ ਬਚਾਅ ਵੀ ਹੋ ਸਕਦਾ ਹੈ । ਛੋਟੇ ਮਸਲੇ ਵੱ ਡੇ ਨਹ
ਬਣਦੇ ਤੇ ਅਸ ਤਣਾਅ-ਮੁਕਤ ਰਿਹੰ ਦੇ ਹ ।

ਪ ਨ:
(ੳ) ਸਮਾਜ ਿਵੱ ਚ ਿਵਚਰਿਦਆਂ ਕਈ ਵਾਰ ਸਾਡੇ ਕੋਲ਼ ਕੀ ਹੋ ਜ ਦਾ ਹੈ ? 2

(ਅ) ਸਾਨੂੰ ਿਕਸ ਿਕਸਮ ਦੀ ਿਝਜਕ ਨਹ ਹੋਣੀ ਚਾਹੀਦੀ ? 2

(ੲ) ਕਈ ਵਾਰ ਅਸ ਗ਼ਲਤੀ ਮੰ ਨਣ ਤ ਇਨਕਾਰੀ ਿਕ ਹੋ ਜ ਦੇ ਹ ? 2

2x3 = 6

Page 7

6. ਹੇਠ ਿਲਖੇ ਮੁਹਾਵਿਰਆਂ ਿਵੱ ਚ ਕੇਵਲ ਪੰ ਜ ਨੂੰ ਵਾਕ ਿਵੱ ਚ ਇਸ ਤਰ ਵਰਤ ਿਕ ਅਰਥ ਸਪ ਟ ਹੋ ਜਾਣ:
(ੳ) ਕੱ ਪਿੜਆਂ ਤ ਬਾਹਰ ਹੋਣਾ 2
(ਅ) ਚੜਦੀ ਕਲਾ ਿਵੱ ਚ ਹੋਣਾ 2
(ੲ) ਜਫਰ ਜਾਲਣਾ 2
(ਸ) ਠਕ-ਵਜਾ ਕੇ ਵੇਖਣਾ 2
(ਹ) ਿਦਨ-ਰਾਤ ਇੱ ਕ ਕਰਨਾ 2
(ਕ) ਪੱ ਤਰਾ ਵਾਚ ਜਾਣਾ 2
(ਖ) ਮੁੱ ਠੀ ਗਰਮ ਕਰਨਾ 2
(ਗ) ਚਾ ਸਾਹ ਨਾ ਕੱ ਢਣਾ 2
(ਘ) ਲੋ ਹਾ ਲਾਖਾ ਹੋਣਾ 2
(ਙ) ਪਾਣੀ ਵਾਰ ਕੇ ਪੀਣਾ 2
2x5= 10
7. ਿਵਸਰਾਮ-ਿਚੰ ਨ ਲਾ ਕੇ ਦੁਬਾਰਾ ਿਲਖੋ:
ਗੀਤਾ ਨ ਸੀਤਾ ਨੂੰ ਪੁੱ ਿਛਆ ਭੈਣੇ ਗੰ ਢੇ ਆਲੂ ਤੇ ਟਮਾਟਰ ਿਕਸ ਭਾਅ ਖ਼ਰੀਦੇ ਨ 1
/2x6=3
8. ਹੇਠ ਿਲਖੇ ਪ ਨ ਦੇ ਸੰ ਖੇਪ ਤਰ ਿਦਓ:
(ੳ) ਬੋਲੀ (ਸਾਿਹਿਤਕ ਬੋਲੀ) ਤੇ ਉਪ ਬੋਲੀ ਿਵੱ ਚ ਕੀ ਫ਼ਰਕ ਹੁੰ ਦਾ ਹੈ ? 3
(ਅ) ਨਾਿਸਕੀ ਸਰ ਿਕਹੜੇ ਹੁੰ ਦੇ ਹਨ ? 1
3+1=4
9. ਹੇਠ ਿਲਖੇ ਪਸ਼ਨ ਦੇ ਸੰ ਖੇਪ ਤਰ ਿਦਓ:
(ੳ) ਪੰ ਜਾਬੀ ਬੋਲੀ (ਭਾ ਾ) ਨੂੰ ਿਲਖਣ ਲਈ ਿਕਹੜੀ ਿਲਪੀ ਢੁਕਵ ਹੈ ਤੇ ਿਕ ? 2
(ਅ) ਲਗਾਖਰ ਕੀ ਹੁੰ ਦੇ ਹਨ ? ਪੰ ਜਾਬੀ ਿਵੱ ਚ ਿਕੰ ਨ ਲਗਾਖਰ ਹਨ ? 2
2+2=4
10. (ੳ) ਯੋਜਕ ਜ ਿਕਿਰਆ-ਿਵ ੇ ਣ ਦੀ ਪਿਰਭਾ ਾ ਉਦਾਹਰਨ ਸਿਹਤ ਿਲਖੋ । 2
(ਅ) ਨ ਵ ਦੀਆਂ ਕੋਈ ਦੋ ਿਕਸਮ ਉਦਾਹਰਨ ਸਿਹਤ ਿਲਖੋ । 2
2+2=4

11. ਹੇਠ ਿਲਖੇ ਵਾਕ ਨੂੰ ਵਚਨ ਤੇ ਿਲੰਗ ਬਦਲਣ ਉਪਰੰ ਤ ਦੋ ਵੱ ਖੋ-ਵੱ ਖਰੇ ਵਾਕ ਿਵੱ ਚ ਿਲਖੇ:
ਮਨਦੀਪ ਆਪਣੀਆਂ ਸਹੇਲੀਆਂ ਤੇ ਦਾਸੀਆਂ ਨਾਲ ਗੁਰੂ ਕੇ ਬਾਗ਼ ਦੇ ਦਰ ਨ ਲਈ ਗਈ । 2+2=4
12. ਹੇਠ ਿਲਖੇ ਵਾਕ ਨੂੰ ਭੂਤ-ਕਾਲ ਅਤੇ ਭਿਵਖਤ-ਕਾਲ ਿਵੱ ਚ ਬਦਲਣ ਉਪਰੰ ਤ ਦੋ ਵੱ ਖੋ- ਵੱ ਖਰੇ ਵਾਕ ਿਵੱ ਚ
ਿਲਖੇ:

Page 8

ਅਸ ਸਾਰੇ ਪਿਰਵਾਰ ਦੇ ਮਬਰ ਮੇਲੇ ਜ ਦੇ ਹ | 2+2=4
13. (ੳ) ‘ਸਦਾਚਾਰ’ ਬਦ ਦਾ ਿਵਰੋਧੀ ਬਦ ਿਲਖੋ: 1
(ਅ) ‘ਿਜਨ ਲੋ ਕ ਦਾ ਕੋਈ ਪੱ ਕਾ ਿਟਕਾਣਾ ਨਾ ਹੋਵੇ’ ਲਈ ਇੱ ਕ ਢੁਕਵ ਬਦ ਿਲਖੋ । 1
(ੲ) ‘ਉਪਕਾਰ’ ਸਬਦ ਦੇ ਦੋ ਸਮਾਨਾਰਥਕ ਬਦ ਿਲਖੋ । 1
1+1+1=3

Page 9

Sample Papers

CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers

Page 10

Sample Papers

MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers

Document Details

Board / OrgPunjab Board
ExamClass 10
TypeSample Paper
Pages10
Updated30 Apr 2026