aglasem.com
Schools Admission Mock Test Playground
ClassChoose class
StateSelect state

PSEB 10th Sample Paper 2025 Punjabi B

Get here PSEB 10th Sample Paper 2025 for Sample Punjabi B. Download Punjab Board 10th Class Punjabi B Model Question Paper PDF. More Detail
PSEB 10th Sample Paper 2025 Punjabi B - Page 1 of 6

Finished viewing? Save it for later —

Download PSEB 10th Sample Paper 2025 Punjabi B (PDF · 6 pages)
Downloaded 60 times

About PSEB 10th Sample Paper 2025 Punjabi B

PSEB 10th Sample Paper 2025 Punjabi B is available here for free download. Published by Punjab Board for Class 10, this sample paper can be viewed online or downloaded as a PDF (6 pages). Candidates preparing for Class 10 can use PSEB 10th Sample Paper 2025 Punjabi B to understand the exam pattern, the type of questions asked, and the overall difficulty level.

Frequently Asked Questions

How can I download PSEB 10th Sample Paper 2025 Punjabi B?

Open this page and click the Download button to save PSEB 10th Sample Paper 2025 Punjabi B as a PDF. It is completely free on AglaSem Docs.

Is PSEB 10th Sample Paper 2025 Punjabi B free to download?

Yes. PSEB 10th Sample Paper 2025 Punjabi B can be viewed online and downloaded as a PDF free of cost on AglaSem Docs.

How many pages does PSEB 10th Sample Paper 2025 Punjabi B have?

PSEB 10th Sample Paper 2025 Punjabi B contains 6 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

PSEB 10th Sample Paper 2025 Punjabi B – Text

Read the full text of this sample paper below — useful to quickly search, copy and reference the content online without downloading the PDF.

📄 View text version (6 pages)

Page 1

Punjab Board

Sample Academic Year
2025

Paper

Page 2

ਨਮੂਨ ਦਾ ਪਸ਼ਨ-ਪੱ ਤਰ
ੇਣੀ: ਦਸਵ
ਪੰ ਜਾਬੀ- ਬੀ

ਕੁੱ ਲ ਅੰ ਕ: 65

1. ਵਸਤੂਿਨ ਠ ਪ ਨ : 1x10=10
(ੳ) ਿਵਆਕਰਨ ਦਾ ਿਕਹੜਾ ਅੰ ਗ ਅਰਥ ਦੇ ਅਿਧਐਨ ਨਾਲ਼ ਸੰ ਬੰ ਿਧਤ ਹੈ ? 1
(ਅ) ਹੇਠ ਿਲਖੇ ਵਾਕ ਨੂੰ ਲੁੜ ਦੇ ਿਵਸਰਾਮ-ਿਚੰ ਨ ਲਗਾਓ : 1
ਪਾਪਾ ਵੀਰ ਆ ਿਗਆ ਏ

(ੲ) ਭਾ ਾ ਿਕਸ ਨੂੰ ਕਿਹੰ ਦੇ ਹਨ ? 1
(ਸ) ਪੰ ਜਾਬੀ ਿਵੱ ਚ ਸਰ-ਧੁਨੀਆਂ ਿਕਹੜੀਆਂ-ਿਕਹੜੀਆਂ ਹਨ ? 1
(ਹ) ‘ਮੇਲਣ’ ਬਦ ਦਾ ਪੁਿਲੰਗ ਰੂਪ ਦੱ ਸੋ । 1
(ਕ) ਪੰ ਜਾਬੀ ਭਾ ਾ ਿਵੱ ਚ ‘ਮੋਰਨੀ’ ਿਕਹੜਾ ਵਚਨ ਹੈ ? 1
(ਖ) ‘ਅਸ ਪੜਦੇ ਸ ।’ ਵਾਕ ਿਵੱ ਚ ਿਕਹੜਾ ਕਾਲ-ਰੂਪ ਹੈ ? 1
(ਗ) ‘ਗੁਆਚਣਾ’ ਬਦ ਦਾ ਿਵਰੋਧਾਰਥਕ ਬਦ ਿਲਖੋ । 1
(ਘ) ‘ਿਕਸੇ ਲੇ ਖਕ ਦੀ ਸਭ ਤ ਤਮ ਰਚਨਾ’- ਬਹੁਤੇ ਬਦ ਦੀ ਥ ਇੱ ਕ ਬਦ ਿਲਖੋ । 1
(ਕ) ‘ਿਨਰਮਲ’ ਦਾ ਸਮਾਨਾਰਥਕ ਬਦ ਿਲਖੋ । 1
2. ਹੇਠ ਿਲਖੇ ਿਵਿ ਆਂ ਿਵੱ ਚ ਿਕਸੇ ਇੱ ਕ ਤੇ ਲਗ-ਪਗ 400 ਬਦ ਦਾ ਲੇ ਖ ਿਲਖੋ: 10x1=10
(ੳ) ਨਾਨਕ ਿਸੰ ਘ ਨਾਵਲਕਾਰ
(ਅ) ਬੇਰੁਜ਼ਗਾਰੀ ਦੀ ਸਮੱ ਿਸਆ
(ੲ) ਅੱ ਖ ਿਡੱ ਠਾ ਮੇਲਾ
(ਸ) ਮੋਬਾਈਲ ਫ਼ੋਨ ਦਾ ਵਧਦਾ ਰੁਝਾਨ
(ਹ) ਲਾਇਬੇਰੀ

3. ਆਪਣੇ ਿਮੱ ਤਰ ਨੂੰ ਨੀਟ (NEET) ਿਵੱ ਚ ਮੋਹਰੀ ਦਰਜਾ ਪਾਪਤ ਕਰਨ 'ਤੇ ਵਧਾਈ ਦੀ ਿਚੱ ਠੀ ਿਲਖੋ ।

2+3+1=6

Page 3

ਿਕਸੇ ਪੰ ਜਾਬੀ ਅਖ਼ਬਾਰ ਦੇ ਸੰ ਪਾਦਕ ਨੂੰ ਸੜਕ ਪਰ ਹੋ ਰਹੀਆਂ ਦੁਰਘਟਨਾਵ ਕਰਕੇ ਹੋ ਰਹੇ ਜਾਨੀ
ਨੁਕਸਾਨ ਬਾਰੇ ਪੱ ਤਰ ਿਲਖੋ ।

4. ਹੇਠ ਿਲਖੇ ਪੈਰੇ ਦੀ ਸੰ ਖੇਪ ਰਚਨਾ ਲਗ-ਪਗ ਇੱ ਕ-ਿਤਹਾਈ ਬਦ ਿਵੱ ਚ ਿਲਖੋ ਅਤੇ ਢੁਕਵ ਿਸਰਲੇ ਖ
ਵੀ ਿਦਓ :

5+1=6
ਗੁਰੂ ਨਾਨਕ ਦਾ ਉਪਦੇ ਸਰਬ-ਸੰ ਸਾਰ ਲਈ ਸ ਝਾ ਤੇ ਪਾਣੀ ਮਾਤਰ ਲਈ ਕਿਲਆਣਕਾਰੀ
ਹੈ । ਉਹਨ ਦਾ ਸੁਨਹਾ ਹਰ ਇਨਸਾਨ ਅਤੇ ਸਮੁੱ ਚੇ ਤੌਰ 'ਤੇ ਇਨਸਾਨੀ ਸਮਾਜ ਲਈ ਿਵ ੇ ਮਹੱ ਤਤਾ
ਰੱ ਖਦਾ ਹੈ। ਪਿਹਲਾ ਉਪਦੇ ਇਨਸਾਨ ਨੂੰ ' ਆਪਣੀ ਆਤਮਾ ਨੂੰ ਨਤ ਕਰਨ ਦਾ ਹੈ ਅਤੇ
ਨਾਮ-ਦਾਨ ਤੇ ਇ ਨਾਨ ਇਸ ਦਾ ਸਾਧਨ ਦੱ ਿਸਆ ਹੈ । ਈ ਵਰ ਭਗਤੀ, ਈ ਵਰ-ਿਸਮਰਨ ਨਾਲ਼
ਮਨ ਦੀ ਮੈਲ਼ ਕਟਦੀ ਹੈ ਤੇ ਆਤਮਾ ਆਪਣੇ ੁੱ ਧ ਰੂਪ ਿਵੱ ਚ ਿਵਦਮਾਨ ਹੁੰ ਦੀ ਹੈ । ਦੂਸਰਾ ਉਪਦੇ
ਗੁਰੂ ਨਾਨਕ ਦਾ ਇਹ ਹੈ ਿਕ ਸੰ ਸਾਰ ਅਤੇ ਸਮਾਜ ਤ ਕੱ ਟ ਹੋ ਕੇ, ਵੱ ਖਰੇ ਹੋ ਕੇ, ਿਕਸੇ ਿਵਅਕਤੀਗਤ
ਆਤਮਾ ਦਾ ਿਵਕਾਸ, ਨਤੀ ਅਤੇ ਹਦ ਅਸੰ ਭਵ ਹੈ। ਗੁਰੂ ਨਾਨਕ ਦਾ ਇਹ ਉਪਦੇ ਹੈ ਿਕ
ਇਨਸਾਨ ਖ਼ੁਦਗ਼ਰਜ਼ੀ ਤੇ ਹਉਮੈ ਦੀ ਿਜੱ ਲਣ ਿਵੱ ਚ ਿਨਕਲ਼ ਕੇ ਪੇਮ ਤੇ ਸੇਵਾ ਦੇ ਸਾਧਨ ਦੁਆਰਾ
ਸ ਝੀਵਾਲਤਾ ਦੀ ਟੀਸੀ ਤੇ ਪੁੱ ਜੇ ਤ ਜੋ ਿਵ ਵ ਅਥਵਾ ਸਾਰੀ ਇਨਸਾਨੀਅਤ ਦਾ ਕਿਲਆਣ ਹੋਵੇ।

5. ਹੇਠ ਿਲਖੇ ਮੁਹਾਵਿਰਆਂ ਿਵੱ ਚ ਿਕਸੇ ਿਤੰ ਨ ਨੂੰ ਵਾਕ ਿਵੱ ਚ ਇਸ ਤਰ ਵਰਤੋ ਿਕ ਅਰਥ ਸਪ ਟ ਹੋ ਜਾਣ:

2×3=6

(ੳ) ਅੱ ਡੀ ਨਾ ਲੱਗਣਾ 2
(ਅ) ਿਸੱ ਕਾ ਜੰ ਮਣਾ 2
(ੲ) ੇਰ ਦੀ ਮੁੱ ਛ ਫੜਨਾ 2
(ਸ) ਕ ਜੀ ਘੋਲਣਾ 2
(ਹ) ਖ਼ਾਿਨ ਜਾਣਾ 2
(ਕ) ਪੈਰ ਜੰ ਮਣਾ 2
6. ਿਵਸਰਾਮ-ਿਚੰ ਨ ਲਾ ਕੇ ਦੁਬਾਰਾ ਿਲਖੋ : 1/2×6=3
ਰੋਟੀ ਟੁੱ ਕ ਿਤਆਰ ਕਰਨ ਚ ਹੋਰ ਿਕੰ ਨਾ ਸਮ ਲੱਗੇਗਾ

7. ਹੇਠ ਿਲਖੇ ਪ ਨ ਦੇ ਸੰ ਖੇਪ ਤਰ ਿਦਓ: 2+2+2=6
(ੳ) ਗੁਰਮੁਖੀ ਿਲਪੀ ਅਤੇ ਵਰਨ-ਮਾਲਾ ਿਵੱ ਚ ਕੀ ਅੰ ਤਰ ਹੈ ? 2
(ਅ) ‘ਲ’ ਅਤੇ ‘ਲ਼’ ਿਵੱ ਚ ਕੀ ਅੰ ਤਰ ਹੈ ? 2

Page 4

(ੲ) ਪੰ ਜਾਬੀ ਿਵੱ ਚ ਿਵਅੰ ਜਨ-ਧੁਨੀਆਂ ਿਕੰ ਨੀਆਂ ਹਨ ? 2
8. ਹੇਠ ਿਲਖੇ ਪ ਨ ਦੇ ਸੰ ਖੇਪ ਤਰ ਿਦਓ : 1+1=2
(ੳ) ‘ੳ’ (ਊੜਾ) ਅੱ ਖਰ ਨਾਲ਼ ਿਕਹੜੇ ਨਾਿਸਕੀ ਿਚੰ ਨ ਦੀ ਵਰਤ ਹੁੰ ਦੀ ਹੈ ? 1
(ਅ) ਅਧਕ ਿਕਹੜੀ-ਿਕਹੜੀ ਲਗ ਨਾਲ਼ ਲਗਦਾ ਹੈ ? 1
9. (ੳ) ਯੋਜਕ ਜ ਿਵ ੇ ਣ ਿਕਸ ਨੂੰ ਆਖਦੇ ਹਨ ? ਉਦਾਹਰਨ ਸਿਹਤ ਦੱ ਸੋ । 2
(ਅ) ਸੰ ਜੁਗਤ ਿਕਿਰਆ, ਇਕਿਹਰੀ ਿਕਿਰਆ ਨਾਲ਼ ਿਕਵ ਵੱ ਖਰੀ ਹੈ ? ਉਦਾਹਰਨ ਸਿਹਤ ਦੱ ਸੋ । 2
10. ਹੇਠ ਿਲਖੇ ਵਾਕ ਨੂੰ ਵਚਨ ਤੇ ਿਲੰਗ ਬਦਲਣ ਉਪਰੰ ਤ ਦੋ ਵੱ ਖੋ-ਵੱ ਖਰੇ ਵਾਕ ਿਵੱ ਚ ਿਲਖੋ : 1+1=2
ਛੋਟੀਆਂ ਲੜਕੀਆਂ ਖੇਡਦੀਆਂ ਹਨ ।
11. ਹੇਠ ਿਲਖੇ ਵਾਕ ਨੂੰ ਭੂਤ-ਕਾਲ ਅਤੇ ਭਿਵਖਤ-ਕਾਲ ਿਵੱ ਚ ਬਦਲਣ ਉਪਰੰ ਤ ਦੋ ਵੱ ਖੋ- ਵੱ ਖਰੇ ਵਾਕ ਿਵੱ ਚ ਿਲਖੋ:
ਉਹ ਖੇਡਦਾ ਹੈ । 2+2=4
12. (ੳ) ‘ਦੌਰਾ’ ਬਦ ਦੇ ਦੋ ਵੱ ਖ-ਵੱ ਖ ਅਰਥ ਦਰਸਾ ਦੇ ਵਾਕ ਬਣਾਓ । 4
(ਅ) ‘ਓੜਕ’ ਬਦ ਦਾ ਸਮਾਨਾਰਥਕ ਬਦ ਿਲਖੋ । 1
(ੲ) ਬਹੁਤੇ ਬਦ ਲਈ ਇੱ ਕ ਢੁਕਵ ਬਦ ਿਲਖੋ : 1
ਉਹ ਲੜਾਈ ਿਜਸ ਿਵੱ ਚ ਬਹੁਤ ਸਾਰੇ ਿਵਅਕਤੀ ਮਾਰੇ ਜਾਣ
4+1+1=6

Page 5

Sample Papers

CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers

Page 6

Sample Papers

MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers

Document Details

Board / OrgPunjab Board
ExamClass 10
TypeSample Paper
Pages6
Updated30 Apr 2026