Page 1
Punjab Board
SYLLABUS
2024-2025
Page 2
ਸਿਲੇ ਬਿ- ਖੇਤੀਬਾੜੀ
ਿੈਸ਼ਨ 2024-25
ਸ਼ਰਣ
ੇ ੀ : ਅੱ ਠਵੀਂ
ਸਲਖਤੀ ਪਾਠਕ੍ਰਮ
1. ਭੂਮੀ ਅਤੇ ਭੂਮੀ ਿੁਧਾਰ : ਭੂਮੀ ਕ੍ੀ ਹੈ ? ਭੂਮੀ ਦੇ ਭੌਸਤਕ੍ ਅਤੇ ਰਿਾਇਣਕ੍ ਗੁਣ । ਰੇਤਲੀਆਂ, ਚੀਕ੍ਣੀਆਂ
ਅਤੇ ਕ੍ੱ ਲਰੀਆਂ ਜ਼ਮੀਨਾਂ ਦਾ ਿੁਧਾਰ ਕ੍ਰਨਾ । ਿੇਮ ਵਾਲੀਆਂ ਜ਼ਮੀਨਾਂ ਦੀਆਂ ਿਮੱ ਸਿਆਵਾਂ ਅਤੇ ਉਹਨਾਂ ਨੂੂੰ
ਿੁਧਾਰਨ ਦੇ ਢੂੰ ਗ ।
2. ਪਨੀਰੀਆਂ ਸਤਆਰ ਕ੍ਰਨਾ : ਪਨੀਰੀ ਸਤਆਰ ਕ੍ਰਨ ਦੀ ਜ਼ਰੂਰਤ ਅਤੇ ਲਾਭ । ਿਬਜ਼ੀਆਂ ਅਤੇ ਫੁੱ ਲਾਂ ਦੀ
ਪਨੀਰੀ ਸਤਆਰ ਕ੍ਰਨਾ । ਫ਼ਲਦਾਰ ਬੂਸਿਆਂ ਅਤੇ ਜੂੰ ਗਲਾਤ ਬੂਸਿਆਂ ਦੀ ਨਰਿਰੀ ਸਤਆਰ ਕ੍ਰਨਾ ।
3. ਜ਼ਮੀਨ ਦੀ ਪੈਮਾਇਸ਼ ਅਤੇ ਸਰਕ੍ਾਰਡ : ਜ਼ਮੀਨ ਦੀ ਸਮਣਤੀ ਅਤੇ ਸਰਕ੍ਾਰਡ ਿਬੂੰ ਧੀ ਜ਼ਰੂਰੀ ਦਿਤਾਵੇਜ਼
ਅਤੇ ਅਸਹਮ ਪਸਹਲੂ – ਜ਼ਰੀਬ, ਸਸ਼ਜਰਾ, ਸਨਸ਼ਾਨਦੇਹੀ, ਮੁਰੱਬਾਬੂੰ ਦੀ, ਗੋਸ਼ਵਾਰਾ, ਇੂੰ ਤਕ੍ਾਲ, ਜਮਹਾਂਬੂੰ ਦੀ,
ਤਕ੍ਿੀਮ, ਸਗਰਦਾਵਰੀ, ਦਰੁਿਤੀ ਸਗਰਦਾਵਰੀ, ਠੇਕ੍ਾ, ਰਸਹਣ, ਖਰਾਬਾ ਆਸਦ ਿਬੂੰ ਧੀ ਜਾਣਕ੍ਾਰੀ । ਭੂਮੀ
ਦੇ ਸਰਕ੍ਾਰਡ ਦਾ ਕ੍ੂੰ ਸਪਊਿਰੀਕ੍ਰਨ । ਜ਼ਮੀਨ ਦੀ ਪੈਮਾਇਸ਼ ਲਈ ਪੈਮਾਨੇ ।
4. ਿੂਰਜੀ ਊਰਜਾ : ਰਵਾਇਤੀ ਅਤੇ ਗੈਰ-ਰਵਾਇਤੀ ਊਰਜਾ ਿੋਮ,ੇ ਮਹੱ ਤਤਾ । ਿੂਰਜੀ ਊਰਜਾ ਨਾਲ ਚੱ ਲਣ
ਵਾਲੇ ਯੂੰ ਤਰ – ਿੋਲਰ ਡਰਾਇਰ, ਿੋਲਰ ਕ੍ੁੱ ਕ੍ਰ, ਿੋਲਰ ਵਾਿਰ ਹੀਿਰ, ਿੋਲਰ ਲਾਲਿੈਣ, ਿੋਲਰ ਹੋਮ
ਲਾਈਸਿੂੰ ਗ ਸਿਿਿਮ, ਿੋਲਰ ਿਿਰੀਿ ਲਾਈਿ, ਿੋਲਰ ਵਾਿਰ ਪੂੰ ਪ ਆਸਦ ਿਬੂੰ ਧੀ ਜਾਣਕ੍ਾਰੀ ।
5. ਖੁੂੰ ਬਾਂ ਦੀ ਕ੍ਾਸ਼ਤ : ਖੁੂੰ ਬਾਂ ਦਾ ਖੁਰਾਕ੍ੀ ਮਹੱ ਤਵ, ਵੱ ਖ-ਵੱ ਖ ਸਕ੍ਿਮਾਂ ਦੀਆਂ ਖੁੂੰ ਬਾਂ ਉਗਾਉਣਾ, ਕ੍ੀਸੜਆਂ ਤੋਂ
ਬਚਾਓ, ਪੈਸਕ੍ੂੰ ਗ ਅਤੇ ਮੂੰ ਡੀਕ੍ਰਨ ਕ੍ਰਨਾ ।
6. ਮਧੂ ਮੱ ਖੀ ਪਾਲਣ : ਮਧੂ ਮੱ ਖੀ ਪਾਲਣ ਦੀ ਮਹੱ ਤਤਾ, ਮਧੂ ਮੱ ਖੀ ਦੀ ਿਰੀਰਕ੍ ਬਣਤਰ, ਸਕ੍ਿਮਾਂ, ਜਾਤਾਂ,
ਜੀਵਨ ਚੱ ਕ੍ਰ, ਕ੍ਿੁੂੰ ਬ ਦੀ ਜੱ ਥੇਬੂੰਦੀ ਅਤੇ ਕ੍ੂੰ ਮਕ੍ਾਰ ਦੀ ਵੂੰ ਡ । ਮੌਿਮੀ ਪਰਬੂੰਧ, ਸ਼ਸਹਦ ਦਾ ਮੂੰ ਡੀਕ੍ਰਨ,
ਿਰਕ੍ਾਰੀ ਵੱ ਲੋਂ ਸਦੱ ਤੀ ਜਾਣ ਵਾਲੀ ਸਵੱ ਤੀ ਿਹਾਇਤਾ ਅਤੇ ਸਿਖਲਾਈ ਬਾਰੇ ਜਾਣਕ੍ਾਰੀ ।
7. ਬਹੁ-ਭਾਂਤੀ ਖੇਤੀ : ਬਹੁ-ਫ਼ਿਲੀ ਪਰਣਾਲੀ ਦੀ ਲੋ ੜ, ਮਹੱ ਤਵਪੂਰਣ ਫ਼ਿਲੀ ਚੱ ਕ੍ਰ, ਿੂੰ ਯੁਕ੍ਤ ਫ਼ਿਲੀ ਚੱ ਕ੍ਰ
– ਖੇਤੀ ਿਹਾਇਕ੍ ਧੂੰ ਦੇ ਅਪਣਾਉਣਾ ।
8. ਜੈਸਵਕ੍ ਖੇਤੀ : ਜੈਸਵਕ੍ ਖੇਤੀ ਦੀ ਮਹੱ ਤਤਾ, ਲੋ ੜ ਅਤੇ ਜੈਸਵਕ੍ ਖੇਤੀ ਅਧੀਨ ਰਕ੍ਬਾ । ਜੈਸਵਕ੍ ਸਮਆਰ,
ਜੈਸਵਕ੍ ਫ਼ਿਲ ਉਤਪਾਦਨ ਦੇ ਤਰੀਕ੍ੇ, ਜੈਸਵਕ੍ ਤਿਦੀਕ੍ੀਕ੍ਰਨ ਅਤੇ ਜੈਸਵਕ੍ ਖੇਤੀ ਦਾ ਭਸਵੱ ਖ ।
9. ਖੇਤੀ ਮਸ਼ੀਨਰੀ ਅਤੇ ਉਿ ਦੀ ਿਾਂਭ-ਿੂੰ ਭਾਲ : ਖੇਤੀ ਮਸ਼ੀਨਰੀ ਦੀ ਿੂੰ ਭਾਲ ਦੀ ਮਹੱ ਤਤਾ । ਿਰੈਕ੍ਿਰ,
ਕ੍ੂੰ ਬਾਈਨ ਹਾਰਵੈਿਿਰ, ਕ੍ਲਿੀਵੇਿਰ, ਤਵੀਆਂ, ਿੀਡ ਡਸਰੱ ਲ ਆਸਦ ਦੀ ਿਾਂਭ-ਿੂੰ ਭਾਲ ਕ੍ਰਨ ਦੇ ਤਰੀਕ੍ੇ ।
10. ਫ਼ਲਾਂ ਅਤੇ ਿਬਜ਼ੀਆਂ ਦੀ ਿਾਂਭ-ਿੂੰ ਭਾਲ : ਫ਼ਲਾਂ ਅਤੇ ਿਬਜ਼ੀਆਂ ਨੂੂੰ ਿੂੰ ਭਾਲਣ ਦੀ ਲੋ ੜ, ਿਾਂਭ-ਿੂੰ ਭਾਲ ਦੇ
ਵੱ ਖ-ਵੱ ਖ ਨੁਕ੍ਤੇ – ਫ਼ਲ ਅਤੇ ਿਬਜ਼ੀਆਂ ਦੀ ਤੁੜਾਈ, ਡੱ ਬਾਬੂੰ ਦੀ, ਿਿੋਰ ਕ੍ਰਨਾ ਅਤੇ ਢੋਆ-ਢੁਆਈ । ਫ਼ਲ
ਪਕ੍ਾਉਣ ਦੇ ਿੁਰੱਸਖਅਤ ਤਰੀਕ੍ੇ ।
11. ਫ਼ਲ ਅਤੇ ਿਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਣਾਉਣਾ : ਫਲ ਅਤੇ ਿਬਜ਼ੀਆਂ ਦੀ ਪਰੋਿੈਸਿੂੰ ਗ ਦਾ
ਭਸਵੱ ਖ । ਫ਼ਲਾਂ ਅਤੇ ਿਬਜ਼ੀਆਂ ਤੋਂ ਅਚਾਰ, ਮੁਰੱਬਾ, ਸ਼ਰਬਤ, ਕ੍ੈਚਅੱ ਪ ਆਸਦ ਸਤਆਰ ਕ੍ਰਨਾ । ਫ਼ਲਾਂ
ਅਤੇ ਿਬਜ਼ੀਆਂ ਨੂੂੰ ਿੁਕ੍ਾਉਣਾ ।
ਪਰਯਗ
ੋ ੀ ਪਾਠਕ੍ਰਮ
1. ਚੀਕ੍ਣੀ, ਰੇਤਲੀ ਅਤੇ ਮੈਰਾ ਜ਼ਮੀਨਾਂ ਦੀ ਪਛਾਣ ਕ੍ਰਨਾ ।
2. ਿਕ੍ੂਲ ਸਵੱ ਚ ਿਬਜ਼ੀਆਂ ਅਤੇ ਫੁੱ ਲਾਂ ਦੀ ਪਨੀਰੀ ਸਤਆਰ ਕ੍ਰਨਾ । ਪੌਸਦਆਂ ਦੀ ਨਰਿਰੀ ਸਵੱ ਚ ਜਾ ਕ੍ੇ ਨਵੇਂ
ਪੌਦੇ ਸਤਆਰ ਕ੍ਰਨ ਦੇ ਤਰੀਸਕ੍ਆਂ ਬਾਰੇ ਜਾਣਕ੍ਾਰੀ ਪਰਾਪਤ ਕ੍ਰਨਾ ।
3. ਮਾਲ ਸਵਭਾਗ ਦੇ ਦਫ਼ਤਰ ਸਵਖੇ ਜਾ ਕ੍ੇ ਖੇਤੀ ਪੈਮਾਇਸ਼ ਨਾਲ ਿਬੂੰ ਧਤ ਪਸਹਲੂਆਂ ਬਾਰੇ ਜਾਣਕ੍ਾਰੀ ਪਰਾਪਤ
ਕ੍ਰਨਾ। ਫਰਦ ਿੁਸਵਧਾ ਕ੍ੇਂਦਰ ਸਵਖੇ ਜਾ ਕ੍ੇ ਭੂਮੀ ਸਰਕ੍ਾਰਡ ਦੇ ਕ੍ੂੰ ਸਪਊਿਰੀਕ੍ਰਨ ਬਾਰੇ ਜਾਣਕ੍ਾਰੀ ਪਰਾਪਤ
ਕ੍ਰਨਾ । ਿਕ੍ੂਲ ਸਵੱ ਚ ਵੈੈੱਬਿਾਈਿ www.plrs.org.in ਤੇ ਜ਼ਮੀਨ ਦਾ ਸਰਕ੍ਾਰਡ ਦੇਖਣ ਬਾਰੇ ਜਾਣਕ੍ਾਰੀ
ਦੇਣਾ ।
Page 3
4. ਆਪਣੇ ਸਜ਼ਲਹੇ ਦੇ ਪੂੰ ਜਾਬ ਊਰਜਾ ਸਵਕ੍ਾਿ ਏਜੂੰ ਿੀ ਦੇ ਅਸਧਕ੍ਾਰੀਆਂ ਨਾਲ ਿੂੰ ਪਰਕ੍ ਕ੍ਰ ਕ੍ੇ ਿੂਰਜੀ ਊਰਜਾ
ਨਾਲ ਚੱ ਲਣ ਵਾਲੇ ਯੂੰ ਤਰਾਂ ਅਤੇ ਿਬਸਿਡੀਆਂ ਿਬੂੰ ਧੀ ਜਾਣਕ੍ਾਰੀ ਪਰਾਪਤ ਕ੍ਰਨਾ ।
5. ਸਕ੍ਿੇ ਖੁੂੰ ਬਾਂ ਉਗਾਉਣ ਵਾਲੇ ਫਾਰਮ ਤੇ ਜਾ ਕ੍ੇ ਖੁੂੰ ਬਾਂ ਉਗਾਉਣ ਿਬੂੰ ਧੀ ਿਮੁੱ ਚੀ ਜਾਣਕ੍ਾਰੀ ਪਰਾਪਤ ਕ੍ਰਨਾ ।
ਬਾਗਬਾਨੀ ਸਵਭਾਗ ਦੀ ਿਹਾਇਤਾ ਨਾਲ ਿਕ੍ੂਲ ਸਵੱ ਚ ਖੁੂੰ ਬਾਂ ਦੀ ਕ੍ਾਸ਼ਤ ਕ੍ਰਨਾ ।
6. ਸਕ੍ਿੇ ਮਧੂ ਮੱ ਖੀ ਪਾਲਣ ਫਾਰਮ ਤੇ ਜਾ ਕ੍ੇ ਮਧੂ ਮੱ ਖੀ ਪਾਲਣ, ਿਾਜੋ-ਿਮਾਨ ਅਤੇ ਹੋਰ ਪਸਹਲੂਆਂ ਬਾਰੇ
ਜਾਣਕ੍ਾਰੀ ਪਰਾਪਤ ਕ੍ਰਨਾ ।
7. ਖੇਤੀ ਿਸਹਯੋਗ ਧੂੰ ਦੇ – ਡੇਅਰੀ ਫਾਰਮ, ਮੱ ਛੀ ਫਾਰਮ, ਖਰਗੋਸ਼ ਫਾਰਮ, ਿੂਰ ਫਾਰਮ ਆਸਦ ਦਾ ਦੌਰਾ
ਕ੍ਰਨਾ ।
8. ਸਵਸਦਆਰਥੀਆਂ ਨੂੂੰ ਜ਼ਸਹਰ-ਮੁਕ੍ਤ ਖੇਤੀ ਕ੍ਰਨ ਲਈ ਪਰੇਸਰਤ ਕ੍ਰਨਾ ।
9. ਖੇਤੀ ਮਸ਼ੀਨਾਂ ਬਾਰੇ ਜਾਣਕ੍ਾਰੀ ਦੇਣਾ ਅਤੇ ਉਹਨਾਂ ਦੀ ਿਾਂਭ-ਿੂੰ ਭਾਲ ਦੇ ਤਰੀਸਕ੍ਆਂ ਬਾਰੇ ਦੱ ਿਣਾ ।
10. ਿਬਜ਼ੀਆਂ ਅਤੇ ਫ਼ਲਾਂ ਤੋਂ ਅਚਾਰ, ਸ਼ਰਬਤ, ਮੁਰੱਬਾ ਅਤੇ ਚੱ ਿਨੀ ਆਸਦ ਸਤਆਰ ਕ੍ਰਨਾ । ਸਕ੍ਿੇ ਨੇੜਲੇ
ਫੂਡ ਪਰੋਿੈਸਿੂੰ ਗ ਪਲਾਂਿ ਦਾ ਦੌਰਾ ਕ੍ਰਨਾ ।
11. ਬਾਗਾਂ ਅਤੇ ਿਬਜ਼ੀਆਂ ਵਾਲੇ ਖੇਤਾਂ ਦਾ ਦੌਰਾ ਕ੍ਰਨਾ ।
Page 4
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions