PSEB 8th Class Syllabus 2025 Geometrical Drawing and Painting – Text
Read the full text of this syllabus below — useful to quickly search, copy and reference the content online without downloading the PDF.
📄 View text version (4 pages)
Page 1
Punjab Board
SYLLABUS
2024-2025
Page 2
ਿਜਉਮੈਟਰੀਕਲ ਡਰਾਇੰ ਗ ਅਤੇ ਿਚੱ ਤਰਕਲਾ
ਸ਼ੇਣੀ-ਅੱ ਠਵ
ਪਾਠਕਮ (2024-25)
ਭਾਗ-1 (ਡਰਾਇੰ ਗ)
ਿਜਉਮੈਟਰੀਕਲ ਡਰਾਇੰ ਗ
(ੳ) ਿਜਉਮੈਟਰੀਕਲ ਡਰਾਇੰ ਗ (ਜ਼ਰੂਰੀ)
1 ਬਹੁ-ਭੁਜਾਵ ਅਤੇ ਉਨ ਦੀਆਂ ਿਕਸਮ ਤੇ ਅਧਾਿਰਤ ਪਸ਼ਨ।
ਇਹਨ ਿਵੱ ਚ ਦੋ ਪਸ਼ਨ ਪਾਏ ਜਾਣਗੇ। ਿਜਨ ਿਵੱ ਚ ਇੱ ਕ ਪਸ਼ਨ ਕਰਨਾ ਹੋਵੇਗਾ।
2 ਛੋਹਤ ਰੇਖਾਵ ਤੇ ਅਧਾਿਰਤ ਪਸ਼ਨ।
ਇਹਨ ਿਵੱ ਚ ਦੋ ਪਸ਼ਨ ਪਾਏ ਜਾਣਗੇ। ਿਜਨ ਿਵੱ ਚ ਇੱ ਕ ਪਸ਼ਨ ਕਰਨਾ ਹੋਵੇਗਾ।
3 ਚੱ ਕਰ ਤੇ ਅਧਾਿਰਤ ਪਸ਼ਨ।
ਇਹਨ ਿਵੱ ਚ ਦੋ ਪਸ਼ਨ ਪਾਏ ਜਾਣਗੇ। ਿਜਨ ਿਵੱ ਚ ਇੱ ਕ ਪਸ਼ਨ ਕਰਨਾ ਹੋਵੇਗਾ।
ਭਾਗ-2 ਮਾਡਲ ਡਰਾਇੰ ਗ
(ਅ) ਮਾਡਲ ਡਰਾਇੰ ਗ (Model Drawing) ਵਸਤੂ ਿਚਤੱ ਰਣ (Still Life) (ਜ਼ਰੂਰੀ)
ਦੋ ਵਸਤੂਆਂ ਨੂੰ ਇਕੱ ਠਾ ਰੱ ਖਕੇ ਿਚਤਰਣ ਕਰਨਾ। ਉਹਨ ਿਵੱ ਚ ਇੱ ਕ ਗੋਲਾਕਾਰ ਹੋਵੇ ਤੇ ਦੂਜਾ
ਆਇਤਾਕਾਰ ਜ ਵਰਗਾਕਾਰ। ਇਹਨ ਵਸਤੂਆਂ ਦੇ ਿਚੱ ਤਰ ਦੀ ਪੂਰਤੀ ਦਾ ਕੰ ਮ ਪੈਨਿਸਲ ਜ ਰੰ ਗ ਦੁਆਰਾ
ਪਕਾਸ਼ ਤੇ ਛ ਿਸਧ ਤ ਨੂੰ ਮੁੱ ਖ ਰੱ ਖਿਦਆਂ ਕੀਤਾ ਜਾਵੇ।
ਭਾਗ-3 (ਿਚੱ ਤਰਕਲਾ)
(ੲ) ਕਲਪਨਾਮਈ ਿਚੱ ਤਰਕਲਾ (Imaginative Drawing)
1. (i) ਫਰੀਹਡ ਸਕੈਿਚੰ ਗ (Freehand Sketching) ਚਾਰਕੋਲ, ਪੈਨਸਲ, ਕਰੇਓਪ ਪੇਸਟਲ(Crayon
Pastes),ਬਰੁਸ਼ ਅਤੇ ਰੰ ਗ ਦੁਆਰਾ ਆਕਾਰ ਦੇ ਕਲਪਨਾਮਈ ਸਕੈਚ ਿਤਆਰ ਕਰਨ।
(ii) ਬੱ ਚੇ ਦਾ ਸੁਤੰਤਰ ਸਵੈ-ਪਗਟਾਵਾ(Freehand self expression):- ਸੁਤੰਤਰ ਪਗਟਾਅ ਦੁਆਰਾ
ਜੀਵਨ ਦੀਆਂ ਘਟਨਾਵ ਅਤੇ ਜਾਣੇ-ਪਛਾਣੇ ਿਦਸ਼ ਦੀ ਿਚੱ ਤਰਕਾਰੀ ਿਜਵੇ : (1) ਪੂਜਾ ਕਰਦੀ
ਇਸਤਰੀ (2) ਸਪੇਰਾ (3) ਭੰ ਗੜਾ ਪਾ ਦਾ ਮੁੰ ਡਾ (4) ਿਕਸਾਨ
(iii) ਧਰਤੀ ਿਦਸ਼ ਿਚਤਰਨ (Landscape Painting) ਿਜਵ :- ਨਦੀ, ਪਹਾੜ, ਦਰੱ ਖਤ,ਰਸਤਾ, ਘਰ,
ਖੇਤ, ਝਪੜੀ, ਪੰ ਛੀ ਅਤੇ ਮਨੁੱਖ ਦਰਸਾ ਦੇ ਧਰਤੀ ਿਦਸ਼।
2. ਆਕਾਰੀ ਰੇਖਾ ਿਚੱ ਤਰ (Figure Drawing)
(i) ਤੀਲੀ ਰੇਖਾਵ ਦੁਆਰਾ ਡਰਾਇੰ ਗ (Stick figure drawing)
(ii) ਕਾਰਟੂਨ ਡਰਾਇੰ ਗ (Cartoon Drawing) ਹਾਸਰਸ/ਿਵਅੰ ਗ ਤੇ ਅਧਾਿਰਤ ਮਨੁੱਖੀ, ਜਾਨਵਰ ਅਤੇ
ਪੰ ਛੀਆਂ ਦੇ ਕਾਰਟੂਨ ਿਚੱ ਤਰ ਿਤਆਰ ਕਰਨ।
Page 3
(iii) ਪੰ ਛੀ ਅਤੇ ਪਸ਼ੂਆਂ ਦੇ ਆਕਾਰੀ ਰੇਖਾ ਿਚੱ ਤਰ ਿਜਵ ਕੁੱ ਕੜ, ਮੋਰ, ਿਹਰਨ ਅਤੇ ਖਰਗੋਸ਼ ਦੇ ਿਚੱ ਤਰ ਬਣਾਉਣੇ
ਿਸਖਾਏ ਜਾਣ।
3. ਅੱ ਖਰ ਿਲਖਣ ਕਲਾ ਅਤੇ ਪੋਸਟਰ ਿਡਜ਼ਾਈਿਨੰਗ (Lettering &Poster Designing)
(i) ਿਕਸੇ ਿਨਸ਼ਿਚਤ ਉਚਾਈ ਦੇ ਮੋਟੇ ਅਤੇ ਸਪੱ ਸ਼ਟ ਅੱ ਖਰ ਦੁਆਰਾ ਪੰ ਜਾਬੀ, ਿਹੰ ਦੀ ਅਤੇ ਅੰ ਗਰੇਜ਼ੀ ਿਵੱ ਚ
ਆਦਰਸ਼ਕ ਸੰ ਦੇਸ਼ ਿਲਖਣੇ।
ਨਟ: ਉਰਦੂ ਮਾਿਧਅਮ ਵਾਲੇ ਿਵਿਦਆਰਥੀ ਉਰਦੂ ਿਵੱ ਚ ਅੱ ਖਰ ਿਲਖ ਸਕਦੇ ਹਨ।
(ii) ਪੋਸਟਰ ਿਡਜ਼ਾਈਿਨੰਗ/ ਸੰ ਦੇਸ਼ ਿਚੱ ਤਰ: ਸਕੂਲ ਨਾਲ ਸਬੰ ਧਤ ਿਕਿਰਆਵ ਦੇ ਪੋਸਟਰ ਿਤਆਰ ਕਰਨ
ਿਜਵ ਫੁੱ ਲ ਉਗਾਉ,ਸਾਇੰ ਸ ਮੇਲਾ, ਸਾਲਾਨਾ ਖੇਡ ,ਖੂਨ ਦਾਨ ਕਰੋ, ਅਿਧਕ ਦੁੱ ਧ ਪੀਓ ਆਿਦ।
4. ਿਡਜ਼ਾਇਨ (Design)
(i) ਕੁਦਰਤੀ ਅਤੇ ਿਜਉਮੈਟਰੀਕਲ ਆਕਾਰ ਤ ਿਡਜ਼ਾਇਨ ਿਤਆਰ ਕਰਨ। ਿਡਜ਼ਾਇਨ ਬਣਾਉਣ ਲਈ
ਵਰਗਾਕਾਰ (15x15) ਜ ਆਇਤਾਕਾਰ (12x15) ਆਕਾਰ ਦੇ ਤਲ ਿਦੱ ਤੇ ਜਾਣ। ਿਜਉਮੈਟਰੀ ਸ਼ਕਲ ਬਣਾ
ਕੇ ਨਾਲ-ਨਾਲ ਸਾਧਾਰਨ ਫੁੱ ਲ ਪੱ ਤੀਆਂ ਦਾ ਪਯੋਗ ਕੀਤਾ ਜਾ ਸਕਦਾ ਹੈ। ਇਹਨ ਿਵੱ ਚ ਰੰ ਗ ਭਰੇ ਜਾਣ।
(ii) ਕੋਲਾਜ (Collage) ਦੀ ਰਚਨਾ ਕਾਗਜ਼ ਨੂੰ ਕੱ ਟ ਕੇ, ਜੋੜ ਕੇ, ਤਰਤੀਬ ਦੇ ਕੇ ਰੰ ਗਦਾਰ ਕਾਗਜ਼ ਨਾਲ
ਿਚੱ ਤਰ ਿਤਆਰ ਕਰਨ ਿਜਵੇ: ਧਰਤੀ ਿਦਸ਼ ਤੇ ਪੰ ਛੀ ਆਿਦ।
(iii) ਸਟਸਿਲੰਗ (Stencilling): ਅੱ ਖਰ , ਫੁੱ ਲ , ਪੱ ਤੀਆਂ ਦੇ ਸਟਸਲ ਕੱ ਟਣੇ।
Page 4
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions