Page 1
Punjab Board
SYLLABUS
2024-2025
Page 2
rfDs
ਸ਼ੇਣੀ ਅੱ ਠਵ
gkmeqw -2024
ਅਿਧਆਇ-1 ਪਿਰਮੇਯ ਸੰ ਿਖਆਵ
ਪਿਰਮੇਯ ਸੰ ਿਖਆਵ ਿਵੱ ਚ ਮੂਲ ਿਕਿਰਆਵ (ਜੋੜ, ਘਟਾਓ, ਗੁਣਾ ਅਤੇ ਵੰ ਡ ) ਉਪਰ ਬੰ ਦ, ਕਮ ਵਟ ਦਰਾ ਅਤੇ
ਸਿਹਚਾਰਤਾ ਆਿਦ ਗੁਣ, ਪਿਰਮੇਯ ਸੰ ਿਖਆਵ ਦੇ ਿਰਣਾਤਮਕ , ਮੂਲ ਿਕਿਰਆਵ ਲਈ ਤਤਸਮਕ ਅਤੇ ਉਲਟਕਮ
(ਜੋੜਾਤਮਕ ਅਤੇ ਗੁਣਾਤਮਕ
), ਪਿਰਮੇਯ ਸੰ ਿਖਆਵ ਦੇੜਜੋਅਤੇ ਗੁਣਾਦਾ ਵੰ ਡਕਾਰੀ ਿਨਯਮ।
ਅਿਧਆਇ-2 ਇੱਕ ਚਲ ਵਾਲੇ ਰੇਖੀ ਸਮੀਕਰਨ
ਦੋਵ ਪਾਸੇ ਚਲ ਵਾਲੀਆਂ ਰੇਖੀ ਸਮੀਕਰਨ ਨੂੰ ਹੱ ਲ ਕਰਨਾ। ਰੇਖੀ ਰੂਪ ਿਵੱ ਚ ਬਦਲੇ ਜਾਣ ਵਾਲੇ ਸਮੀਕਰਨ ਅਤੇ
ਰੇਖੀ ਸਮੀਕਰਨ ਨੂੰ ਵਰਤ ਕੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਕੁਝ ਸਮਿਸਆਵ ਨੂੰ ਹੱ ਲ ਕਰਨਾ।
ਅਿਧਆਇ-3 ਚਤੁਰਭੁਜਾਵ ਨੂੰ ਸਮਝਣਾ
ਚਤੁਰਭੁਜਾਵ ਦੀਆਂ ਿਕਸਮ (ਸਮਲੰਬ ਚਤੁਰਭੁ,ਜਸਮ ਤਰ ਚਤੁਰਭੁਜ, ਆਇਤ, ਵਰਗ ਅਤੇ ਸਮਚਤੁਭ)ੁਜਅਤੇ
ਉਹਨ ਦੇ ਗੁਣ।
ਅਿਧਆਇ-4 ਅੰ ਕਿੜਆਂ ਦਾ ਪਬੰ ਧਨ
ਅੰ ਕੜੇ ਅਤੇ ਉਹਨ ਦਾ ਵਰਗੀਕਰਨ
, ਬਾਰੰ ਬਾਰਤਾ ਸਾਰਨੀ, ਗਾਫ ਰਾਹ ਅੰ ਕਿੜਆਂ ਨੂੰ ਦਰਸਾਉਣਾ
-ਆਇਤ
ਿਚੱ ਤਰ ਅਤੇਪਾਈ ਚਾਰਟ ਰਾਹ , ਸੰ ਯੋਗ ਅਤੇ ਸੰ ਭਾਵਨਾ
, ਮੌਕੇ ਨੂੰ ਸੰ ਭਾਵਨਾ ਨਾਲ ਜੋੜਨਾ ਅਤੇ ਸੰ ਭਾਵਨਾ ਨੂੰ
ਰੋਜ਼ਾਨਾ ਜੀਵਨ ਿਵੱ ਚ ਵਰਤ ਿਵੱ ਚ ਿਲਆਉਣਾ।
ਅਿਧਆਇ-5 ਵਰਗ ਅਤੇ ਵਰਗਮੂਲ
ਵਰਗ ਅਤੇ ਵਰਗ ਸੰ ਿਖਆਵ , ਵਰਗ ਸੰ ਿਖਆਵ ਦੇ ਗੁਣ ਅਤੇ ਕੁਝ ਹੋਰ ਨਮੂ
, ਨ ਪਾਇਥਾਗੋਰੀਅਨ ਿਤਗੁੱ ਟ,
ਵਰਗਮੂਲ-ਲਗਾਤਾਰ ਘਟਾਓ ਅਤੇ ਅਭਾਜ ਗੁਣਨਖੰ ਡੀਕਰਨ ਰਾਹ ਅਤੇ ਭਾਗ ਿਵਧੀ ਰਾਹ ਵਰਗਮੂਲ ਪਤਾ
ਕਰਨਾ, ਦਸ਼ਮਲਵ ਸੰ ਿਖਆਵ ਦਾ ਵਰਗਮੂਲ ਪਤਾ ਕਰਨਾ।
ਅਿਧਆਇ-6 ਘਣ ਅਤੇ ਘਣਮੂਲ
ਘਣ ਅਤੇ ਘਣ ਨਾਲ ਜੁੜੇ ਕੁਝ ਰੌਚਕ ਨਮੂ
, ਨ ਸਭ ਤ ਛੋਟਾ ਗੁਣਜ ਜੋ ਪੂਰਨ ਘਣ
, ਹੈ ਘਣ ਮੂਲ-ਅਭਾਜ
ਗੁਣਨਖੰ ਡੀਕਰਨ ਰਾਹ ।
ਅਿਧਆਇ-7 ਰਾਸ਼ੀਆਂ ਦੀ ਤੁਲਨਾ
ਅਨੁਪਾਤ ਅਤੇ ਪਤੀਸ਼ਤ ਦੀ ਦੁਹਰਾਈ
, ਕਟੌਤੀ ਅਤੇ ਕਟੌਤੀ ਪਤੀਸ਼ਤ ਪਤਾ ਕਰਨਾ ਅਤੇ ਕਟੌਤੀ ਪਤੀਸ਼ਤ ਦਾ
ਅੰ ਦਾਜ਼ਾ ਲਗਾਉਣਾ, ਿਵਕਰੀ ਕਰ ਪਤਾ ਕਰਨਾ ਿਮਸ਼ਰਤ ਿਵਆਜ਼ ਦਾ ਸੰ ਕਲਪ ਅਤੇ ਸੂਤਰ ਸਥਾਿਪਤ ਕਰਨਾ ਅਤੇ
ਿਮਸ਼ਰਤ ਿਵਆਜ਼ ਅਤੇ ਿਮਸ਼ਰਤ ਧਨ ਪਤਾ ਕਰਨਾ ਜਦ ਿਵਆਜ਼ ਦੀ ਦਰ ਸਾਲਾਨਾਹੋਵ, ੇ ਿਮਸ਼ਰਤ ਿਵਆਜ਼ ਦੇ
ਸੂਤਰ ਦੇ ਰ
ਹੋ ਪਯੋਗ । ਿਵੱ ਤੀ ਜਾਗਰੂਕਤਾ ਦਾ ਸੰ ਕਲਪ
, GST ਬਾਰੇ ਜਾਣਕਾਰੀ, ਜਮ ਅਤੇ ਿਨਕਾਸੀ ਪਰਚੀ
ਭਰਨਾ, ਆਪਣੇ ਖਾਤੇ ਨੂੰ ਚਲਾਉਣਾ (ਬਕ ਿਵੱ ਚ ਰਕਮ ਜਮ ਕਰਵਾਉਣ ਅਤੇ ਕਢਵਾਉਣ ਦੇ ਢੰ ਗ)।
ਅਿਧਆਇ-8 ਬੀਜਗਿਣਿਤਕ ਿਵਅੰ ਜਕ ਅਤੇ ਤਤਸਮਕ
ਿਵਅੰ ਜਕ ਬਾਰੇ ਜਾਣਕਾਰੀ, ਿਵਅੰ ਜਕ ਦਾ ਮੁੱ ਲ , ਸੰ ਿਖਆ ਰੇਖਾ ਅਤੇ ਿਵਅੰ ਜਕ
, ਪਦ, ਗੁੰ ਣਨਖੰ ਡ ਅਤੇ ਗੁਣ, ਕ ਇੱਕ
ਪਦੀ, ਦੋ ਪਦੀ ਅਤੇ ਬਹੁਪ,ਦਸਮਾਨ ਅਤੇ ਅਸਮਾਨ ਪਦ, ਬੀਜਗਿਣਿਤਕ ਿਵਅੰ ਜਕ ਦਾ ਜੋੜ ਅਤੇ ਘਟਾਓ
,
ਬੀਜਗਿਣਿਤਕ ਿਵਅੰ ਜਕ ਦੀ ਗੁਣਾ-ਇੱਕ ਪਦੀ ਨੂੰ ਇੱਕ ਪਦੀ ਨਾਲ
, ਦੋ ਪਦੀ ਅਤੇ ਿਤੰ ਨ ਪਦੀ ਨਾਲ ਗੁਣਾ ਕਰਨਾ
,
ਬਹੁਪਦ ਦੀ ਬਹੁਪਦਨਾਲ ਗੁਣਾ (ਦੋ ਪਦੀ ਦੀ ਦੇ ਪਦੀ ਨਾਲ ਅਤੇ ਿਤੰ ਨ ਪਦੀ ਨਾਲ
), ਸਰਬਸਮਤਾ ਬਾਰੇ
ਜਾਣਕਾਰੀ, ਿਮਆਰੀ ਸਰਬਸਮਤਾਵ ਅਤੇ ਉਹਨ ਦੀ ਵਰਤ।
ਅਿਧਆਇ-9 ਖੇਤਰਿਮਤੀ
ਪਿਰਮਾਪ ਅਤੇ ਖੇਤਰਫਲ ਦੇ ਸੰ ਕਲਪ ਦੀ ਦੋਹਰਾਈ , ਚਤੁਰਭੁਜ ਦਾ ਖੇਤਰਫਲ, ਕੁਝ ਖਾਸ ਚਤੁਰਭੁਜਦਾ
ਖੇਤਰਫਲ (ਸਮ ਤਰ ਅਤੇ ਸਮਚਤੁਰਜ
ਭੁ ਦਾ ਖੇਤਰਫਲ), ਸਮਲੰਬ ਚਤੁਰਭੁਜ ਦਾ ਖੇਤਰਫਲ
, ਬਹੁਭੁਜ ਦਾ
ਖੇਤਰਫਲ, ਠਸ ਆਿਕਤੀਆਂ -ਘਣ, ਘਣਾਵ ਅਤੇ ਬੇਲਨ ਦੀ ਪਾਸਵ ਅਤੇ ਕੁੱ ਲ ਸਤਾ ਦਾ ਖੇਤਰਫਲ ਅਤੇ
ਆਇਤਨ, ਧਾਰਨ ਸਮਰੱ ਥਾ ਅਤੇ ਆਇਤਨ।
Page 3
ਅਿਧਆਇ-10 ਘਾਤ ਅੰ ਕ ਅਤੇ ਘਾਤ
ਿਰਣਾਤਮਕ ਘਾਤ ਅੰ ਕ ਦੀ ਘਾਤ, ਘਾਤ ਅੰ ਕ ਦੇ ਿਨਯਮ, ਘਾਤ ਅੰ ਕ ਦੀ ਵਰਤ ਕਰਕੇ ਛੋਟੀਆਂ ਸੰ ਿਖਆਵ ਨੂੰ
ਿਮਆਰੀ ਰੂਪ ਿਵੱ ਚ ਦਰਸਾਉਣਾ ਅਤੇ ਿਮਆਰੀ ਰੂਪ ਤ ਦਸ਼ਮਲਵ ਰੂਪ ਿਵੱ ਚ ਿਲਖਣਾ, ਬਹੁਤ ਵੱ ਡੀਆਂ ਅਤੇ ਬਹੁਤ
ਛੋਟੀਆਂ ਸੰ ਿਖਆਵ ਦੀ ਤੁਲਨਾ।
ਅਿਧਆਇ-11 ਿਸੱ ਧਾ ਤੇ ਉਲਟ ਸਮਾਨੁਪਾਤ
ਿਸੱ ਧਾ ਸਮਾਨ ਅਨੁਪਾਤ, ਉਲਟ ਸਮਾਨ ਅਨੁ ਪਾਤ
ਅਿਧਆਇ-12 ਗੁਣਨਖੰ ਡੀਕਰਨ
ਬੀਜਗਿਣਿਤਕ ਿਵਅੰ ਜਕਾ ਦੇ ਗੁਣਨਖੰ ਡ, ਕੀ ਹੈ ਗੁਣਨਖੰ ਡੀਕਰਨ?, ਸ ਝੇ ਗੁਣਨਖੰ ਡ ਦੀ ਿਵਧੀ, ਪਦ ਦੇ ਪੁਨਰ
ਸਮੂਹਣ ਦੁਆਰਾ ਗੁਣਨਖੰ ਡੀਕਰਨ, ਸਰਬਸਮਤਾਵ ਰਾਹ ਗੁਣਨਖੰ ਡੀਕਰਨ, (x+a) (x+b) ਦੇ ਰੂਪ ਰਾਹ
ਗੁਣਨਖੰ ਡੀਕਰਨ, ਬੀਜਗਿਣਿਤਕ ਿਵਅੰ ਜਕ ਦੀ ਭਾਗ (ਇੱਕ ਪਦੀ ਦੀ ਇੱਕ ਪਦੀ ਨਾਲ, ਬਹੁਪਦੀ ਦੀ ਇੱਕ ਪਦੀ
ਨਾਲ) ਬਹੁਪਦੀ ਦੀ ਬਹੁਪਦੀ ਨਾਲ ਭਾਗ।
ਅਿਧਆਇ-13 ਗਾਫ ਬਾਰੇ ਜਾਣਕਾਰੀ
ਰੇਖਾ ਗਾਫ-ਿਬੰ ਦੂ ਦੀ ਸਿਥਤੀ ਅਤੇ ਿਨਰਦੇਸ਼ ਅੰ ਕ ਅਤੇ ਉਹਨ ਦੀ ਵਰਤ।
gkmeqw gq:'rh
;wKL-2 xzN/ eZ[b nzeL-10
gq:'rh gqhfynk bJh nze-tzv j/m fby/ nB[;ko j't/rhL
1H gq:'rh gqhfynk ftZu uko fefonktK fdZshnK ikDrhnK,
fijBK ftZu'A e'Jh d' fefonktK eoBhnK io{oh j'DrhnK. (4 nze%2)L 08 nze
2H ਜੁpkBh gqÙB$w'fye gqhfynk L 02 nze
fefonktK
1. fefonk okj] f;ZX eoBk fe us[oG[i d/ nzdob/ e'DK dk i'V 360° j[zdk W.
2. g/go w'V e/ ns/ eZNe/ j/m fbfynK nkfeqshnK pDkT[DhnK
i. fJZe gszr
ii. fJZe ;wus[oG[i
3. iKu eoBk fe
i. nkfJs d/ fteoB bzpkJh ftZu pokpo j[zd/ jB.
ii. tor d/ fteoB bzpkJh ftZu pokpo j[zd/ jB.
iii. ;wus[oG[i iK ;wKso us[oG[i d/ fteoB bzpkJh ftZu pokpo Bj] j[zd/.
4. fdZs/ ;zfynk Bw{fBnK dk fBohyD eo' ns/ fJjBK d/ nrb/ fszB gr$eskoK fby'.
5. g/go eZNe/ ns/ fugek phirfDse ss;we (a b) 2 a 2 b 2 2ab ù f;ZX eo'.
6. xDkt dh e[Zb ;sQk d/ y/socb dk ;{so gqkgs eoBk.
7. fJekJh xDK dh tos'A eoe/, fdZs/ g;koK (4 % 3 %2, 3 % 3 %3) nB[;ko xDkt ns/ xD pDkT[Dk ns/ jo/e
dk nkfJsB gsk eoBk.
8. f;bzvo dh e[Zb ;sQk d/ y/socb dk ;{so gqkgs eoBk.
B'N - ;w{j rfDs nfXnkgeK B{z jdkfJs ehsh iKdh j? fe ftfdnkoEhnK bJh nbZr s'A e'Jh th gq?eNheb B'N p[Ze nkfd Bk
brkJh ikt/ ns/ fJjBK fefonktK B{z ;kXoB B'N p[Ze ftZu eotkfJnk ikt/ .
Page 4
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions