aglasem.com
Home Schools Admission Career Mock Test PDF Docs Playground
ClassChoose class
StateSelect state

PSEB 10th Sample Paper 2026 Social Science

Download PSEB 10th Sample Paper 2026 Social Science. Here at aglasem.com get all the latest Punjab Board Model Question Papers for class 10. PSEB 10th Social Science Sample Paper 2026 is given below. More Detail
PSEB 10th Sample Paper 2026 Social Science - Page 1 of 7

Finished viewing? Save it for later —

Download PSEB 10th Sample Paper 2026 Social Science (PDF · 7 pages)
Downloaded 104 times

About PSEB 10th Sample Paper 2026 Social Science

PSEB 10th Sample Paper 2026 Social Science is available here for free download. Published by Punjab Board for Class 10, this sample paper can be viewed online or downloaded as a PDF (7 pages). Candidates preparing for Class 10 can use PSEB 10th Sample Paper 2026 Social Science to understand the exam pattern, the type of questions asked, and the overall difficulty level.

Frequently Asked Questions

How can I download PSEB 10th Sample Paper 2026 Social Science?

Open this page and click the Download button to save PSEB 10th Sample Paper 2026 Social Science as a PDF. It is completely free on AglaSem Docs.

Is PSEB 10th Sample Paper 2026 Social Science free to download?

Yes. PSEB 10th Sample Paper 2026 Social Science can be viewed online and downloaded as a PDF free of cost on AglaSem Docs.

How many pages does PSEB 10th Sample Paper 2026 Social Science have?

PSEB 10th Sample Paper 2026 Social Science contains 7 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

PSEB 10th Sample Paper 2026 Social Science – Text

Read the full text of this sample paper below — useful to quickly search, copy and reference the content online without downloading the PDF.

📄 View text version (7 pages)

Page 1

Punjab Board

Sample Academic Year
2026

Paper

Page 2

Model Test Paper
ਜਮਾਤ - ਦਸਵੀਂ
ਵਵਸਾ - ਸਮਾਵਜਕ ਵਵਵਿਆਨ
(2025-26)
ਸਮਾਂ: 3 ਘੰ ਟੇ ਕੁੱ ਲ ਅੰ ਕ : 80
(i) ਪ੍ਰਸ਼ਨ - ਪ੍ੱ ਤਰ 6 ਭਾਗਾਂ (ੳ, ਅ, ੲ, ਸ, ਹ, ਕ) ਵ ੱ ਚ ੰ ਵਿਆ ਵਗਆ ਹੈ।
(ii) ਭਾਗ- ੳ ਪ੍ਰਸ਼ਨ ਨੰਬਰ 1 ਦੇ 10 ਉਪ੍ ਭਾਗ ਹਨ। ਹਰ ਪ੍ਰਸ਼ਨ 1 ਅੰ ਕ ਦਾ ਹੈ।
(iii) ਭਾਗ- ਅ ਪ੍ਰਸ਼ਨ ਨੰਬਰ 2 ਦੇ 10 ਉਪ੍ ਭਾਗ ਹਨ। ਹਰ ਪ੍ਰਸ਼ਨ 1 ਅੰ ਕ ਦਾ ਹੈ।
(iv) ਭਾਗ- ੲ ਪ੍ਰਸ਼ਨ ਨੰਬਰ 3 ਦੇ 8 ਉਪ੍ ਭਾਗ ਹਨ। ਹਰੇਕ ਪ੍ਰਸ਼ਨ ਦਾ ਉੱਤਰ 30 – 50 ਸ਼ਬਦਾਂ ਵ ੱ ਚ ਦੇਣਾ ਹੈ। ਹਰ
ਪ੍ਰਸ਼ਨ 3 ਅੰ ਕ ਦਾ ਹੈ।
(v) ਭਾਗ- ਸ ਪ੍ਰਸ਼ਨ ਨੰਬਰ 4 ਦੇ 4 ਉਪ੍ ਭਾਗ (100% ਅੰ ਦਰੂਨੀ ਛੋਟ) ਹਨ। ਹਰੇਕ ਪ੍ਰਸ਼ਨ ਦਾ ਉੱਤਰ 80 – 100
ਸ਼ਬਦਾਂ ਵ ੱ ਚ ਦੇਣਾ ਹੈ। ਹਰ ਪ੍ਰਸ਼ਨ 5 ਅੰ ਕ ਦਾ ਹੈ।
(vi) ਭਾਗ- ਹ ਪ੍ਰਸ਼ਨ ਨੰਬਰ 5 ਸਰੋਤ ਆਧਾਵਰਤ ਹੈ। ਇਸ ਵ ੱ ਚ ਦੋ ਉਪ੍ ਭਾਗ ਹਨ। ਇਸ ਵ ੱ ਚ 4-4 ਅੰ ਕ ਦੇ ਦੋ ਪ੍ਰਸ਼ਨ
ਅਰਥ ਸ਼ਾਸਤਰ ਅਤੇ ਨਾਗਵਰਕ ਸ਼ਾਸਤਰ ਵ ੱ ਚੋਂ ਹਨ।
(vii) ਭਾਗ- ਕ ਪ੍ਰਸ਼ਨ ਨੰਬਰ 6 ਮਾਨ - ਵਚੱ ਤਰ ਨਾਲ ਸੰ ਬੰ ਵਧਤ ਹੈ। ਇਸ ਵ ੱ ਚ ਦੋ ਉਪ੍ ਭਾਗ ਹਨ। ਭੂਗੋਲ ਭਾਗ ਵ ੱ ਚੋਂ
ਭਾਰਤ ਦੇ ਨਕਸ਼ੇ ਅਤੇ ਇਵਤਹਾਸ ਭਾਗ ਵ ੱ ਚੋਂ 1947 ਤੋਂ ਪ੍ਵਹਲਾਂ ਦੇ ਪ੍ੰ ਜਾਬ ਦੇ ਨਕਸ਼ੇ ਵ ੱ ਚ 6-6 ਸਥਾਨਾਂ ਵ ੱ ਚੋਂ 4-4
ਸਥਾਨ ਭਰਨੇ ਹਨ। ਹਰੇਕ ਸਥਾਨ 1 ਅੰ ਕ ਦਾ ਹੈ।

ਭਾਿ (ੳ)
1. ਸਹੀ ਵਵਕਲਪ ਦੀ ਚੋਣ ਕਰੋ। ਸਾਰੇ ਪਰਸ਼ਨ ਜ਼ਰੂਰੀ ਹਨ। 10x1=10
(i) ਜ ਾਰੀ ਊਰਜਾ ਨੂੰ ਵਕਹੜੇ ਸੋਮੇ ਦੀ ਵਕਸਮ ਮੰ ਵਨਆ ਜਾ ੇਗਾ? 1
(ੳ) ਮੁੜ-ਨਵ ਆਉਣਯੋਗ (ਅ) ਅਜੈਵ ਕ
(ੲ) ਮਾਨ ਵਨਰਵਮਤ (ਸ) ਨਾ-ਨਵ ਆਉਣਯੋਗ
(ii) ਭਾਰਤ ਵ ਚ ਸੰ ਸਾਰ ਆ ਾਜਾਈ ਦਾ ਵਕਹੜਾ ਢੰ ਗ ਸਭ ਤੋਂ ੱ ਧ ਹਰਮਨ ਵਪ੍ਆਰਾ ਹੈ? 1
(ੳ) ਪ੍ਾਈਪ੍ਲਾਈਨ (ਅ) ਰੇਲ ੇਜ਼
(ੲ) ਰੋਿ ੇਜ਼ (ਸ) ਏਅਰ ੇਜ਼
(iii) ਆਰਵਥਕ ਵ ਕਾਸ ਵ ੱ ਚ ਹੇਠ ਵਲਵਿਆਂ ਵ ੱ ਚੋਂ ਵਕਸ ਨੂੰ ਸ਼ਾਮਲ ਕੀਤਾ ਜਾਂਦਾ ਹੈ? 1
(ੳ) ਮਾਤਰਾਤਮਕ ਬਦਲਾਅ (ਅ) ਗੁਣਾਤਮਕ ਬਦਲਾਅ
(ੲ) ਓ ਅਤੇ ਅ ਦੋ ੇਂ (ਸ) ਜੀ ਨ ਪ੍ੱ ਧਰ
(iv) ਉਹ ਪ੍ਾਰ ਜੋ ਦੋ ਦੇਸ਼ਾਂ ਦੇ ਵ ੱ ਚਕਾਰ ਹੁੰ ਦਾ ਹੈ, ਨੂੰ ....... ਕਵਹੰ ਦੇ ਹਨ? 1
(ੳ) ਵ ਦੇਸ਼ੀ ਪ੍ਾਰ (ਅ) ਿੇਤਰੀ ਪ੍ਾਰ
(ੲ) ਓ ਅਤੇ ਅ ਦੋ ੇਂ (ਸ) ਇਹਨਾਂ ਵ ੱ ਚੋਂ ਕੋਈ ਨਹੀਂ
(v) ਰਾਸ਼ਟਰੀ ਸਟਾਕ ਐਕਸਚੇਂਜ ਦੀ ਸਥਾਪ੍ਨਾ ਕਦੋਂ ਹੋਈ? 1
(ੳ) 1990 ਈ. (ਅ) 1991 ਈ.
(ੲ) 1992 ਈ. (ਸ) 1993 ਈ.

Page 3

(vi) ਪ੍ੰ ਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਦੋ ਵਹਵਸਆਂ ਵ ੱ ਚ ਕਦੋਂ ੰ ਵਿਆ ਵਗਆ? 1
(ੳ) 1947 ਈ. (ਅ) 1950 ਈ.
(ੲ) 1966 ਈ. (ਸ) 1971 ਈ.
(vii) ਗੁਰੂ ਗੋਵਬੰ ਦ ਵਸੰ ਘ ਜੀ ਦੀ ਬਾਬਾ ਬੰ ਦਾ ਵਸੰ ਘ ਬਹਾਦਰ ਨਾਲ ਮੁਲਾਕਾਤ ਵਕਸ ਸਥਾਨ ਤੇ ਹੋਈ ? 1
(ੳ) ਆਨੰਦਪ੍ੁਰ ਸਾਵਹਬ (ਅ) ਪ੍ਟਨਾ
(ੲ) ਨੰਦੇੜ (ਸ) ਪ੍ਾਉਂਟਾ ਸਾਵਹਬ
(viii) ਮਹਾਰਾਜਾ ਰਣਜੀਤ ਵਸੰ ਘ ਜੀ ਦੇ ਉੱਤਰਾਵਧਕਾਰੀ ਦਾ ਕੀ ਨਾਂ ਸੀ? 1
(ੳ) ਿੜਕ ਵਸੰ ਘ (ਅ) ਨੌਵਨਹਾਲ ਵਸੰ ਘ
(ੲ) ਸ਼ੇਰ ਵਸੰ ਘ (ਸ) ਦਲੀਪ੍ ਵਸੰ ਘ
(ix) ਬਾਬਾ ਗੁਰਵਦੱ ਤ ਵਸੰ ਘ ਜੀ ਨੇ ਕਾਮਾਗਾਟਾਮਾਰੂ ਜਹਾਜ਼ ਦਾ ਕੀ ਨਾਮ ਰੱ ਵਿਆ? 1
(ੳ) ਗੁਰੂ ਨਾਨਕ ਜਹਾਜ਼ (ਅ) ਗੁਰੂ ਗੋਵਬੰ ਦ ਵਸੰ ਘ ਜਹਾਜ਼
(ੲ) ਮਹਾਰਾਜਾ ਰਣਜੀਤ ਵਸੰ ਘ ਜਹਾਜ਼ (ਸ) ਬੰ ਦਾ ਵਸੰ ਘ ਬਹਾਦਰ ਜਹਾਜ਼
(x) ਇਸਾਈਆਂ ਵ ਰੁੱ ਧ ਸੰ ਪ੍ਰਦਾਇਕ ਵਹੰ ਸਾ ਵਕਹੜੇ ਸੂਬੇ ਵ ੱ ਚ ਾਪ੍ਰੀ ਸੀ? 1
(ੳ) ਓੜੀਸ਼ਾ (ਅ) ਕੇਰਲ
(ੲ) ਰਾਜਸਥਾਨ (ਸ) ਮਨੀਪ੍ੁਰ

ਭਾਿ (ਅ)
2. ਵਸਤੂਵਨਸ਼ਠ ਪਰਸ਼ਨ 10x1=10
ੳ- ਖ਼ਾਲੀ ਥਾਵਾਂ ਭਰੋ:-
(i) ਆਪ੍ਰੇਸ਼ਨ ਫ਼ਲੱਿ..................... ਨਾਲ਼ ਸਬੰ ਧਤ ਹੈ। 1
(ii) ਰੂਹਰ ਘਾਟੀ............... ਵ ਿੇ ਸਵਥੱ ਤ ਹੈ। 1
(iii) ਮਲਕੀਅਤ ਦੇ ਆਧਾਰ ਤੇ ਅਰਥਵ ਸਥਾ........... ਤਰਹਾਂ ਦੀ ਹੁੰ ਦੀ ਹੈ। 1
(iv) ਬਾਬਰ ਨੇ ਇਬਰਾਹੀਮ ਲੋ ਧੀ ਨੂੰ ............. ਦੀ ਲੜਾਈ ਵ ੱ ਚ ਹਰਾਇਆ। 1
(v) ਲੋ ਕਤੰ ਤਰ ਵ ੱ ਚ ਸਰਕਾਰ............. ੱ ਲੋਂ ਚੁਣੀ ਜਾਂਦੀ ਹੈ। 1

ਅ- ਹਰੇਕ ਪਰਸਨ ਦਾ ਉੱਤਰ ਇੁੱਕ ਸਬਦ ਜਾਂ ਇੁੱਕ ਵਾਕ ਵਵੁੱ ਚ ਵਦਓ:-
(vi) ਭਾਰਤ ਦੀ ਸਭ ਤੋਂ ੱ ਿੀ ਬੰ ਦਰਗਾਹ ਵਕਹੜੀ ਹੈ? 1
(vii) SENSEX ਦਾ ਪ੍ੂਰਾ ਨਾਂ ਵਲਿੋ। 1
(viii) ਸਰੀ ਮੁਕਤਸਰ ਸਾਵਹਬ ਜੀ ਦਾ ਪ੍ਵਹਲਾ ਨਾਂ ਕੀ ਸੀ। 1
(ix) ਮਵਹਤਾਬ ਕੌ ਰ ਕੌ ਣ ਸੀ? 1
(x) ਅੰ ਤਰਰਾਸ਼ਟਰੀ ਵਨਆਂਇਕ ਅਦਾਲਤ ਵਕੱ ਥੇ ਸਵਥਤ ਹੈ? 1

ਭਾਿ (ੲ)
3. ਹਰੇਕ ਪਰਸਨ ਦਾ ਉੱਤਰ 30 -50 ਸਬਦਾਂ ਵਵੁੱ ਚ ਵਦਓ:- 8x3=24
(i) ਜੈਵ ਕ ਭੂਗੋਲ ਕੀ ਹੈ? ਪ੍ਵਰਭਾਸ਼ਾ ਵਦਓ। 3
(ii) ਿੈਮ ਕੀ ਹੁੰ ਦਾ ਹੈ? 3
(iii) ਈ-ਬੈਂਵਕੰ ਗ ਕੀ ਹੈ? 3
(iv) ੱ ਿ- ੱ ਿ ਉਤਪ੍ਾਦਾਂ ਦੇ ਮਾਨਕੀਕਰਣ ਲਈ ਮਹੱ ਤ ਪ੍ੂਰਨ ਲੋ ਗੋ ਵਕਹੜੇ-ਵਕਹੜੇ ਹਨ? 3
(v) ਿਾਲਸਾ ਦੇ ਵਨਯਮਾਂ ਦਾ ਰਨਣ ਕਰੋ। 3

Page 4

(vi) ਮਹਾਰਾਜਾ ਰਣਜੀਤ ਵਸੰ ਘ ਦੇ ਬਚਪ੍ਨ ਅਤੇ ਵਸੱ ਵਿਆ ਬਾਰੇ ਵਲਿੋ। 3
(vii) ਮਹਾਰਾਜਾ ਦਲੀਪ੍ ਵਸੰ ਘ ਬਾਰੇ ਤੁਸੀਂ ਕੀ ਜਾਣਦੇ ਹੋ ? 3
(viii) ਲੋ ਕਤੰ ਤਰੀ ਪ੍ਰਨਾਲੀ ਵ ੱ ਚ ਜਨ-ਸਵਹਭਾਗਤਾ ਦੇ ਕੋਈ ਵਤੰ ਨ ਕਦਮ ਵਕਹੜੇ-ਵਕਹੜੇ ਹੋ ਸਕਦੇ ਹਨ? 3

ਭਾਿ (ਸ)

4. ਵਕਸੇ ਇੁੱਕ ਪਰਸਨ ਦਾ ਉੱਤਰ 80-100 ਸਬਦਾਂ ਵਵੁੱ ਚ ਵਦਓ:- 4x5=20
(i) ਭਾਰਤੀ ਿੇਤੀਬਾੜੀ ਦੇ ਵ ਕਾਸ ਵ ੱ ਚ ਯੂਨੀ ਰਵਸਟੀਆਂ ਦੀ ਕੀ ਭੂਵਮਕਾ ਹੈ?
ਜਾਂ
ਭਾਰਤੀ ਸਨਅਤਾਂ ਦੇ ਰਗੀਕਰਨ ਦਾ ਫ਼ਲੋ -ਚਾਰਟ ਬਣਾਓ। 5
(ii) ਅਰਥਸ਼ਾਸਤਰ ਦੀ ਧਨ ਸਬੰ ਧੀ ਪ੍ਵਰਭਾਸ਼ਾ ਦੀ ਵ ਆਵਿਆ ਕਰੋ।
ਜਾਂ
ਢਾਂਚੇ ਦੀ ਕਮੀ ਭਾਰਤ ਵ ੱ ਚ ਸੇ ਾ ਿੇਤਰ ਦੇ ਵ ਕਾਸ ਵ ੱ ਚ ਇੱ ਕ ਰੁਕਾ ਟ ਵਕ ੇਂ ਹੈ? 5
(iii) ਗੁਰੂ ਨਾਨਕ ਦੇ ਜੀ ਦੇ ਮੁਢਲੇ ਜੀ ਨ ਦਾ ਰਨਣ ਕਰੋ।
ਜਾਂ
ਗੁਰੂ ਹਰਗੋਵਬੰ ਦ ਜੀ ਦੀ ਨ ੀਂ ਨੀਤੀ ਦਾ ਰਨਣ ਕਰੋ। 5
(iv) ਮਰਦ ਪ੍ਰਧਾਨ ਸਮਾਜ ਜਾਂ ਇਸਤਰੀ ਾਦ ੱ ਲ ਬਹੁਤਾ ਝੁਕਾਅ ਦੋ ੇਂ ਹੀ ਲੋ ਕਤੰ ਤਰ ਲਈ ਿਤਰਾ ਹਨ, ਵਕ ੇਂ?
ਜਾਂ
ਭਾਰਤੀ ਲੋ ਕਤੰ ਤਰ ਨੂੰ ਦਰਪ੍ੇਸ਼ ਪ੍ਰਮਿ
ੁੱ ੰ ਗਾਰਾਂ ਦੀ ਵ ਆਵਿਆ ਕਰੋ। 5

ਭਾਿ (ਹ)

5. ਸਰੋਤ ਅਧਾਵਰਤ ਪਰਸ਼ਨ 4x2=8
(ਓ) ਭਾਰਤ ਵ ੱ ਚ ਕੀਮਤ ਪ੍ੱ ਧਰ ਵ ੱ ਚ ਪ੍ਵਰ ਰਤਨ ਆਉਣ ਦੇ ਨਾਲ-ਨਾਲ ਗਰੀਬੀ ਰੇਿਾ ਦੀ ਸੀਮਾ ਵ ੱ ਚ ਪ੍ਵਰ ਰਤਨ ਆਉਂਦਾ ਰਵਹੰ ਦਾ
ਹੈ। ਯੋਜਨਾ ਆਯੋਗ ਦੁਆਰਾ 1962 ਵ ੱ ਚ ਵਨਯੁਕਤ ਮਾਵਹਰ ਸਵਮਤੀ ਨੇ ਗਰੀਬੀ ਰੇਿਾ ਨੂੰ ਵਨਰਧਾਵਰਤ ਕਰਨ ਲਈ ਵਨਊਨਤਮ ਉਪ੍ਭੋਗ
ਮਾਪ੍ਦੰ ਿ ਨੂੰ ਅਪ੍ਣਾਇਆ ਸੀ। ਇਸ ਦੇ ਅਨੁਸਾਰ ਗਰੀਬੀ ਰੇਿਾ ਤੋਂ ਹੇਠਾਂ ਉਹ ਵ ਅਕਤੀ ਮੰ ਨੇ ਜਾਣਗੇ, ਵਜਹਨਾਂ ਦਾ ਪ੍ਰਤੀ ਮਹੀਨਾ ਉਪ੍ਭੋਗ
1960-61 ਦੀਆਂ ਕੀਮਤਾਂ ਤੇ 20 ਰੁਪ੍ਏ ਤੋਂ ਘੱ ਟ ਹੈ ਜਦੋਂ ਵਕ 1968-69 ਵ ੱ ਚ ਇਹ ਰਾਸ਼ੀ 40 ਰੁਪ੍ਏ ਤੋਂ ਘੱ ਟ ਉਪ੍ਭੋਗ ਾਲੇ ਲੋ ਕਾਂ ਨੂੰ
ਗਰੀਬੀ ਰੇਿਾ ਤੋਂ ਹੇਠਾਂ ਮੰ ਵਨਆ ਵਗਆ। ਉਪ੍ਰ ਵਦੱ ਤੇ ਹੋਏ ਮਾਪ੍ਦੰ ਿਾਂ ਦੇ ਅਨੁਸਾਰ ਸਾਲ 1960-61 ਅਤੇ 1968-69 ਵ ੱ ਚ ਗਰੀਬੀ ਰੇਿਾ
ਤੋਂ ਹੇਠਾਂ ਆਉਣ ਾਲੀ ਜਨਸੰ ਵਿਆ ਕਰਮ ਾਰ 17.67 ਅਤੇ 21.6 ਕਰੋੜ ਸੀ। ਸੰ ਨ 1976-77 ਵ ੱ ਚ ਜੀ ਨ-ਵਨਰ ਾਹ ਦਾ ਸੁਚਾਂਕ ੱ ਧ
ਜਾਣ ਕਰਕੇ ਉਨਹਾਂ ਲੋ ਕਾਂ ਨੂੰ ਗਰੀਬੀ ਰੇਿਾ ਤੋਂ ਨੀ ਾਂ ਮੰ ਵਨਆ ਵਗਆ ਵਜਨਹਾਂ ਦੀ ਆਮਦਨ ਪ੍ੇਂਿੂ ਇਲਾਵਕਆਂ ਵ ੱ ਚ 62 ਰੁਪ੍ਏ ਅਤੇ ਸ਼ਵਹਰੀ
ਇਲਾਕੇ ਵ ੱ ਚ 71 ਰੁਪ੍ਏ ਮਹੀਨੇ ਤੋਂ ਘੱ ਟ ਸੀ। ਅਵਜਹੇ ਲੋ ਕਾਂ ਦੀ ਸੰ ਵਿਆ 1977-78 ਵ ੱ ਚ ਪ੍ੇਂਿੂ ਇਲਾਕੇ 23.9 ਕਰੋੜ ਅਤੇ ਸ਼ਵਹਰੀ
ਇਲਾਕੇ ਵ ੱ ਚ 5.5 ਕਰੋੜ ਸੀ। ਛੇ ੀਂ ਯੋਜਨਾ ਦੀ ਰੂਪ੍ ਰੇਿਾ ਦੇ ਅਨੁਸਾਰ ਗਰੀਬੀ ਰੇਿਾ ਤੋਂ ਨੀ ੇਂ ਉਹ ਵ ਅਕਤੀ ਮੰ ਨੇ ਜਾਣਗੇ ਵਜਹਨਾਂ ਦਾ
ਪ੍ਰਤੀ ਮਹੀਨਾ ਉਪ੍ਭੋਗ ਿਰਚਾ 1979-80 ਦੀਆਂ ਕੀਮਤਾਂ ਤੇ ਪ੍ੇਂਿੂ ਿੇਤਰ ਵ ੱ ਚ 76 ਰੁਪ੍ਏ ਅਤੇ ਸ਼ਵਹਰੀ ਿੇਤਰ 88 ਰੁਪ੍ਏ ਤੋਂ ਘੱ ਟ ਸੀ ।
ਅਵਜਹੇ ਲੋ ਕਾਂ ਦੀ ਪ੍ੇਂਿੂ ਿੇਤਰ ਵ ੱ ਚ ਜਨਸੰ ਵਿਆ 26 ਕਰੋੜ ਅਤੇ ਸ਼ਵਹਰੀ ਜਨਸੰ ਵਿਆ 5.7 ਕਰੋੜ ਸੀ। ਇਸ ਪ੍ਰਕਾਰ ਪ੍ੂਰੇ ਦੇਸ਼ ਵ ੱ ਚ 31.7
ਕਰੋੜ ਜਨਸੰ ਵਿਆ ਗਰੀਬੀ ਰੇਿਾ ਤੋਂ ਨੀ ੀਂ ਰਵਹ ਰਹੀ ਸੀ।

ਉਪਰੋਕਤ ਪੈਰਹੇ ਨੂੰ ਪੜ੍ਹਕੇ ਹੇਠ ਵਲਖੇ ਪਰਸਨਾਂ ਦੇ ਉੱਤਰ ਵਦਓ-
(i) ਯੋਜਨਾ ਆਯੋਗ ਦੁਆਰਾ 1962 ਵ ੱ ਚ ਵਨਯੁਕਤ ਮਾਵਹਰ ਸਵਮਤੀ ਨੇ ਗਰੀਬੀ ਰੇਿਾ ਨੂੰ ਵਨਰਧਾਵਰਤ ਕਰਨ ਲਈ ਵਨਊਨਤਮ ਉਪ੍ਭੋਗ
ਮਾਪ੍ਦੰ ਿ ਕੀ ਰੱ ਵਿਆ ਸੀ? 2
(ii) 1976-77 ਵ ੱ ਚ ਵਕੰ ਨਹਾ ਲੋ ਕਾਂ ਨੂੰ ਗਰੀਬੀ ਰੇਿਾ ਤੋਂ ਨੀ ਾਂ ਮੰ ਵਨਆ ਵਗਆ? 1
(iii) ਪ੍ੇਂਿੂ ਿੇਤਰ ਵ ੱ ਚ ਵਕਸ ਸਾਲ ਸਭ ਤੋਂ ੱ ਧ ਜਨਸੰ ਵਿਆ ਗਰੀਬੀ ਰੇਿਾ ਤੋਂ ਨੀ ੀਂ ਸੀ। 1

Page 5

ਂ ਲੋ ਅਮਰੀਕਨ ਗੁਟ । ਭਾਰਤ ਦੀ
(ਅ) ਜਦੋਂ ਭਾਰਤ ਅਜਾਦ ਹੋਇਆ ਤਾਂ ਸਾਰਾ ਸੰ ਸਾਰ ਦੇ ਗੁੱ ਟਾਂ ਵ ੱ ਚ ੰ ਵਿਆ ਹੋਇਆ ਸੀ-ਰੂਸ ਅਤੇ ਐਗ
ਵ ਦੇਸ਼ ਨੀਤੀ ਦੇ ਵਨਰਮਾਤਾ ਪ੍ੰ ਵਿਤ ਨਵਹਰੂ ਨੇ ਇਹ ਮਵਹਸੂਸ ਕੀਤਾ ਵਕ ਰਾਸ਼ਟਰ ਦਾ ਵਨਰਮਾਣ ਕਰਨ ਲਈ ਭਾਰਤ ਨੂੰ ਸ਼ਕਤੀ ਗੁੱ ਟਾਂ ਦੇ
ਸੰ ਘਰਸ਼ ਤੋਂ ਦੂਰ ਰਵਹਣਾ ਚਾਹੀਦਾ ਹੈ। ਇਸ ਲਈ ਪ੍ੰ ਵਿਤ ਨਵਹਰੂ ਨੇ ਗੁਟ -ਵਨਰਲੇ ਪ੍ਤਾ ਦੀ ਨੀਤੀ ਨੂੰ ਅਪ੍ਨਾਇਆ। ਗੁਟ- ਵਨਰਲੇ ਪ੍ਤਾ ਦਾ
ਅਰਥ ਹੈ ਵਕ ਪ੍ਰਤੀਯੋਗੀ ਸ਼ਕਤੀ ਗੁੱ ਟਾਂ ਤੋਂ ਜਾਣ ਬੁਝ ਕੇ ਦੂਰ ਰਵਹਣਾ, ਵਕਸੇ ਦੇਸ਼ ਪ੍ਰਤੀ ਰ
ੈ -ਵ ਰੋਧ ਦੀ ਭਾ ਨਾ ਨਾ ਰਿਣਾ ਅਤੇ
ਅੰ ਤਰਰਾਸ਼ਟਰੀ ਸਮੱ ਵਸਆ ਾਂ ਨੂੰ ਗੁਣ ਦੇ ਅਧਾਰ 'ਤੇ ਵਨਰਣਾ ਕਰਨ ਅਤੇ ਸੁਤੰਤਰ ਨੀਤੀ ਨੂੰ ਅਪ੍ਨਾਉਣਾ। ਭਾਰਤ ਦੇ ਯਤਨਾਂ ਦੁਆਰਾ ਹੀ
ਗੁਟ-ਵਨਰਲੇ ਪ੍ਤਾ ਅੰ ਦੋਲਨ ਸਮੁੱ ਚੇ ਵ ਸ਼ ਵ ੱ ਚ ਇੱ ਕ ਸ਼ਕਤੀਸ਼ਾਲੀ ਦੇ ਪ੍ਰਭਾ ਸ਼ਾਲੀ ਅੰ ਦਲਨ ਬਣ ਵਗਆ ਹੈ।

ਉਪਰੋਕਤ ਪੈਰਹੇ ਨੂੰ ਪੜ੍ਹਕੇ ਹੇਠ ਵਲਖੇ ਪਰਸਨਾਂ ਦੇ ਉੱਤਰ ਵਦਓ-
(i) ਭਾਰਤ ਦੀ ਵ ਦੇਸ਼ ਨੀਤੀ ਦਾ ਮੁੱ ਿ ਵਸਧਾਂਤ ਦੱ ਸੋ। 1
(ii) ਦੂਸਰੇ ਵ ਸ਼ ਯੁੱ ਧ ਤੋਂ ਬਾਅਦ ਰੂਸ ਅਤੇ ਅਮਰੀਕਾ ਵ ੱ ਚਕਾਰ ਵਕਹੜਾ ਯੁੱ ਧ ਸ਼ੁੁ੍ਰੂ ਹੋਇਆ? 1
(iii) ਗੁਟ-ਵਨਰਲੇ ਪ੍ਤਾ ਅੰ ਦੋਲਨ ‘ਤੇ ਨੋਟ ਵਲਿੋ। 2

ਭਾਿ (ਕ)

6. ਮਾਨ-ਵਚੁੱ ਤਰ:- 4x2=8
(ਓ) ਭਾਰਤ ਦੇ ਮਾਨ-ਵਚੁੱ ਤਰ ਵਵੁੱ ਚ 6 ਵਵੁੱ ਚੋਂ ਕੋਈ 4 ਸਥਾਨ ਭਰੋ-
ਸਭ ਤੋਂ ੱ ਧ ਜੰ ਗਲ ਾਲਾ ਕੇਂਦਰ ਸ਼ਾਵਸਤ ਪ੍ਰਦੇਸ਼, ਕੋਈ ਇੱ ਕ ਰੇਤਲੀ ਵਮੱ ਟੀ ਦਾ ਿੇਤਰ,ਰਾਮਸਰ ਸੰ ਮੇਲਨ ਦਾ ਇੱ ਕ ਕੇਂਦਰ, ਭਾਿੜਾ
ਿੈਮ, ਨੈਨੀਤਾਲ ਝੀਲ, ਕੋਈ ਇੱ ਕ ਕੋਲਾ ਉਤਪ੍ਾਦਕ ਿੇਤਰ 4

(ਅ) 1947 ਤੋਂ ਪਵਹਲਾਂ ਦੇ ਪੰ ਜਾਬ ਦੇ ਮਾਨ-ਵਚੁੱ ਤਰ ਵਵੁੱ ਚ 6 ਵਵੁੱ ਚੋਂ ਕੋਈ 4 ਸਥਾਨ ਭਰੋ-
ਆਨੰਦਪ੍ੁਰ ਸਾਵਹਬ, ਭੰ ਗਾਣੀ, ਸਰਵਹੰ ਦ, ਸਢੌਰਾ, ਬੱ ਦੋ ਾਲ, ਰਾਮਨਗਰ 4

Page 6

AglaSem Earn While You Learn Program!

Share your recent question papers with us and get paid!
अपने हाल के न प हम भेज और कमाएँ!

To participate, email us with the following details:
भाग लेने के लए हम न न ववरण के साथ ईमेल कर:

- Your Name
- Your Class
- Your Board
- Details of the Question Papers you have
आपके पास उपल ध न प का ववरण

Our team will reach out to you with the next steps.
हमार ट म आगे क या के लए आपसे संपक करे गी।

Email: support@

Page 7

Study Materials
Notes

Model Papers Class 6 Notes

Sample Papers Class 7 Notes
Half Yearly Sample Papers Class 8 Notes

Class 9 Notes
Important Resources
Class 10 Notes
Periodic Table
Class 11 Notes
Writing Skills / Formats

Maps of India / World Class 12 Notes

Books and Solutions

NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions

Document Details

Board / OrgPunjab Board
ExamClass 10
TypeSample Paper
Pages7
Updated24 Sep 2026