Page 1
MID TERM
SAMPLE PAPER
Practice Question Paper | Model Paper |
Sample Question Paper
2024-2025
Page 2
Practice Paper
Mid Term
Class-IX
Subject-Punjabi (004)
ਸਮਾਂ-3 ਘੰ ਟੇ ਅੰ ਕ-80
ਆਮ ਨਿਰਦੇਸ਼-
• ਸਾਰੇ ਪ੍ਰਸ਼ਿ ਲਾਜ਼ਮੀ ਹਿ|
• ਪ੍ਰਸ਼ਿਾਂ ਨ ਿੱ ਚ ਨਦਿੱ ਤੀ ਚੋਣ ਿੰ ਨਿਆਿ ਿਾਲ ਦੇਖ ਕੇ ਨਿਰਦੇਸ਼ਾਂ ਅਿੁਸਾਰ ਹਿੱ ਲ ਕੀਤਾ
ਜਾ ੇ|
• ਪ੍ਰਸ਼ਿ ਿੰਬਰ ਅਤੇ ਉਪ੍-ਭਾਗ ਿੰਬਰ ਪ੍ਰਸ਼ਿ-ਪ੍ਿੱ ਤਰ ਅਿੁਸਾਰ ਨਲਨਖਆ ਜਾ ੇ|
• ਉੱਤਰਾਂ ਿੰ ਨਿਆਿ ਿਾਲ ਉੱਤਰ ਸ਼ੀਟ ਉੱਤੇ ਦਰਜ ਕੀਤਾ ਜਾ |ੇ
ਭਾਗ- ਓ (ਪ੍ੜ੍ਹਿ-ਕੌ ਸ਼ਲ)
1) ਹੇਠ ਨਦਿੱ ਤੇ ਗਏ ਅਣਨ ਿੱ ਠੇ ਪ੍ੈਰੇ ਿੰ ਨਿਆਿ ਿਾਲ ਪ੍ੜ੍ਹ ਕੇ ਪ੍ੁਿੱ ਛੇ ਗਏ ਪ੍ਰਸ਼ਿਾਂ ਦੇ ਉੱਤਰ ਨਲਖੋ |
(2+2+2+1=7)
ਅਨਿਆਪ੍ਕ ਸਮਾਜ ਦਾ ਇਿੱ ਕ ਮਹਿੱ ਤ ਪ੍ਰਿ ਥੰ ਮ ਹੈ|ਇਿੱ ਕ ਅਨਿਆਪ੍ਕ ਆਪ੍ਣੀ ਪ੍ਰੀ ਨਜ਼ੰ ਦਗੀ ਆਪ੍ਣੇ
ਨ ਨਦਆਰਥੀਆਂ ਿੰ ਨਸਖਾਉਣ ਨ ਿੱ ਚ ਗੁਜ਼ਾਰਦਾ ਹੈ|ਅਨਿਆਪ੍ਕ ਹੀ ਦੇਸ਼ ਦੀ ਸਾਖਰਤਾ ਦਰ ਿੰ ਿਾਉਣ ਨ ਿੱ ਚ
ਯੋਗਦਾਿ ਨਦੰ ਦਾ ਹੈ|ਨ ਸ਼ ਦੇ ਹਰ ਦੇਸ਼ ਿੇ ਅਨਿਆਪ੍ਕ ਿੰ ਸਿਮਾਿ ਦੇਣ ਲਈ ਇਿੱ ਕ ਨਦਿ ਸਮਰਨਪ੍ਤ ਕੀਤਾ
ਹੋਇਆ ਹੈ|ਸਾ ੇ ਦੇਸ਼ ਦੇ ਦਜੇ ਰਾਸ਼ਟਰਪ੍ਤੀ ਾ. ਸਰ ਪ੍ਿੱ ਲੀ ਰਾਿਾਨਕਰਸ਼ਿਿ ਜੀ ਦੇ ਜਿਮ ਨਦਿ 5 ਸਤੰ ਬਰ ਿੰ
ਅਨਿਆਪ੍ਕ ਨਦ ਸ ਦੇ ਤੌਰ ‘ਤੇ ਮਿਾਇਆ ਜਾਂਦਾ ਹੈ|ਭਾਰਤ ਨ ਿੱ ਚ ਪ੍ਨਹਲਾ ਅਨਿਆਪ੍ਕ ਨਦ ਸ 5 ਸਤੰ ਬਰ 1962
ਿੰ ਮਿਾਇਆ ਨਗਆ|ਅਨਿਆਪ੍ਕ ਨਦ ਸ ਮਿਾਉਣ ਦਾ ਮਕਸਦ ਆਪ੍ਣੇ ਅਨਿਆਪ੍ਕਾਂ ਦੀ ਦੇਣ ਅਤੇ ਮਾਰਗ-
ਦਰਸ਼ਿ ਲਈ ਉਹਿਾਂ ਦਾ ਿੰ ਿ ਾਦ ਕਰਿਾ ਹੈ|ਇਿੱ ਕ ਅਨਿਆਪ੍ਕ ਅਕਾਦਨਮਕ ਦੇ ਿਾਲ-ਿਾਲ ਿੈਨਤਕ ਨਗਆਿ ੀ
ਪ੍ਰਦਾਿ ਕਰਦਾ ਹੈ ਅਤੇ ਸੰ ਸਾਰ ਿੰ ਸਮਝਣ ਨ ਿੱ ਚ ਮਾਰਗ-ਦਰਸ਼ਿ ਕਰਦਾ ਹੈ|ਅਨਿਆਪ੍ਕ ਦੀ ਸਮਾਜ ਿੰ ਦੇਣ
ਅਣਮੁਿੱ ਲੀ ਹੈ|ਮਾਨਪ੍ਆਂ ਤੋਂ ਬਾਅਦ ਅਨਿਆਪ੍ਕ ਹੀ ਬਿੱ ਨਚਆਂ ਦੀ ਨਜ਼ੰ ਦਗੀ ਨ ਿੱ ਚ ਮਹਿੱ ਤ ਪ੍ਰਿ ਭਨਮਕਾ ਨਿਭਾਉਂਦਾ
Page 3
ਹੈ|ਇਸ ਨ ਿੱ ਚ ੀ ਕੋਈ ਅਨਤਕਥਿੀ ਿਹੀਂ ਨਕ ਇਿੱ ਕ ਅਨਿਆਪ੍ਕ ਹੀ ਸਾ ੇ ਭਨ ਿੱ ਖ ਿੰ ਬਣਾਉਣ ਨ ਿੱ ਚ ਅਨਹਮ ਭਨਮਕਾ
ਨਿਭਾਉਂਦਾ ਹੈ|ਇਿੱ ਕ ਅਨਿਆਪ੍ਕ ਹੀ ਨ ਨਦਆਰਥੀ ਦੇ ਅੰ ਦਰ ਦੀਆਂ ਛੁਪ੍ੀਆਂ ਹੋਈਆਂ ਪ੍ਰਨਤਭਾ ਾਂ ਿੰ ਬਾਹਰ
ਨਿਕਾਲਦਾ ਅਤੇ ਸ ਾਰਦਾ ਹੈ|ਅਨਿਆਪ੍ਕ ਨ ਨਦਆਰਥੀਆਂ ਲਈ ਆਦਰਸ਼ ਹੁੰ ਦੇ ਹਿ|ਅਨਿਆਪ੍ਕ ਸਹੀ ਅਰਥਾਂ
ਨ ਿੱ ਚ ਦੇਸ਼ ਨਿਰਮਾਤਾ ਦੀ ਭਨਮਕਾ ਨਿਭਾਉਂਦਾ ਹੈ|ਅਨਿਆਪ੍ਿ ਹੀ ਅਨਜਹਾ ਨਕਿੱ ਤਾ ਹੈ ਨਜਸ ਿਾਲ ਸਾਰੇ ਨਕਿੱ ਤੇ ਜੁੜ੍ੇ
ਹੋਏ ਹਿ|ਅਨਿਆਪ੍ਕ ਨਦ ਸ ਮਿਾਉਣਾ ਅਨਿਆਪ੍ਕ ਿੰ ਉਸਦੀ ਦੇਣ ਲਈ ਿੰ ਿ ਾਦ ਦੇਣ ਦਾ ਇਿੱ ਕ ਮੌਕਾ ਹੈ|
i) ਅਨਿਆਪ੍ਕ ਆਪ੍ਣੀ ਪ੍ਰੀ ਨਜ਼ੰ ਦਗੀ ਨਕ ੇਂ ਗੁਜ਼ਾਰਦਾ ਹੈ?
ii) ਭਾਰਤ ਨ ਿੱ ਚ ਅਨਿਆਪ੍ਕ ਨਦ ਸ ਕਦੋਂ ਮਿਾਇਆ ਜਾਂਦਾ ਹੈ?
iii) ਅਨਿਆਪ੍ਕ ਨਦ ਸ ਮਿਾਉਣ ਦਾ ਕੀ ਮਕਸਦ ਹੈ?
iv) ਉਪ੍ਰੋਕਤ ਪ੍ੈਰੇ ਦਾ ਢੁਿੱ ਕ ਾਂ ਨਸਰਲੇ ਖ ਨਲਖੋ|
2) ਹੇਠ ਨਦਿੱ ਤੀ ਅਣਨ ਿੱ ਠੀ ਕਾਨ ਟੁਕੜ੍ੀ ਿੰ ਪ੍ੜ੍ਹ ਕੇ ਪ੍ੁਿੱ ਛੇ ਗਏ ਪ੍ਰਸ਼ਿਾਂ ਦੇ ਉੱਤਰ ਨਲਖੋ| 3x1=3
ਦੇਖਣ ਸਾਰੇ ਇਿੱ ਿਰ-ਉਿਰ,
ਆਪ੍ਣੇ ਅੰ ਦਰ ਦੇਖੇ ਕੌ ਣ|
ਲਿੱਭ ਰਹੇ ਦੁਿੀਆਂ ਨ ਿੱ ਚ ਕਮੀਆਂ,
ਆਪ੍ਣੇ ਅੰ ਦਰ ਲਿੱਭੇ ਕੌ ਣ|
ਦੁਿੀਆ ਸੁਿਰੇ ਹਰ ਕੋਈ ਆਖੇ’
ਆਪ੍ਣਾ ਆਪ੍ ਸੁਿਾਰੇ ਕੌ ਣ|
ਖੁਦ ਸੁਿਰੇ ਤਾਂ ਜਗ ਸੁਿਰੇਗਾ,
ਨਸਿੱ ਿੀ ਗਿੱ ਲ ਸੁਣਾ ੇ ਕੌ ਣ|
i) ਸਾਰੇ ਲੋ ਕ ਨਕਿੱ ਿਰ ਦੇਖ ਰਹੇ ਹਿ?
ii) ਸਾਰੇ ਨਕਸ ਨ ਿੱ ਚ ਕਮੀਆਂ ਲਿੱਭ ਰਹੇ ਹਿ?
iii) ਇਸ ਕਾਨ ਟੁਕੜ੍ੀ ਨ ਿੱ ਚ ਨਕਸਦੇ ਸੁਿਰਿ ਦੀ ਗਿੱ ਲ ਕੀਤੀ ਗਈ ਹੈ?
ਭਾਗ-ਅ (ਨ ਆਕਰਿ)
3)ਨ ਰੋਿੀ ਸ਼ਬਦਾਂ ਿਾਲ ਸੰ ਬੰ ਿਤ ਬਹੁ-ਨ ਕਲਪ੍ੀ ਪ੍ਰਸ਼ਿ (ਕੋਈ ਨਤੰ ਿ) 3x1=3
Page 4
i) ‘ਲਾਭ’ ਸ਼ਬਦ ਦਾ ਸਹੀ ਨ ਰੋਿੀ ਸ਼ਬਦ ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਸਸਤਾ ਅ) ਖਾਸ
ੲ) ਹਾਿੀ ਸ) ਮਨਹੰ ਗਾ
ii)’ਕਿੱ ਚਾ’ ਸ਼ਬਦ ਦਾ ਸਹੀ ਨ ਰੋਿੀ ਸ਼ਬਦ ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਸੁਿੱ ਕਾ ਅ) ਖਰਾਬ
ੲ) ਖਿੱ ਟਾ ਸ) ਪ੍ਿੱ ਕਾ
iii)’ਿਫ਼ਰਤ’ ਸ਼ਬਦ ਦਾ ਸਹੀ ਨ ਰੋਿੀ ਸ਼ਬਦ ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਨਪ੍ਆਰ ਅ) ਦੁਸ਼ਮਣੀ
ੲ) ਜੰ ਗ ਸ) ਬੇਈਮਾਿੀ
iv)’ਗੁਲਾਮੀ’ ਸ਼ਬਦ ਦਾ ਸਹੀ ਨ ਰੋਿੀ ਸ਼ਬਦ ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਮਜਬਰੀ ਅ) ਅਜ਼ਾਦੀ
ੲ) ਅਿੀਿਤਾ ਸ) ਿੌਕਰੀ
4) ਨਲੰਗ ਬਦਲੋ ਿਾਲ ਸੰ ਬੰ ਿਤ ਬਹੁ-ਨ ਕਲਪ੍ੀ ਪ੍ਰਸ਼ਿ (ਕੋਈ ਨਤੰ ਿ) 3x1=3
i)’ਸੇਠ’ ਸ਼ਬਦ ਦਾ ਸਹੀ ਇਸਤਰੀ ਨਲੰਗ ਸ਼ਬਦ ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਮਾਲਕ ਅ) ਸੇਠੀ
ੲ) ਿੌਕਰ ਸ) ਸੇਠਾਣੀ
ii)’ਰਾਜਾ’ ਸ਼ਬਦ ਦਾ ਸਹੀ ਇਸਤਰੀ ਨਲੰਗ ਸ਼ਬਦ ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਪ੍ਰਜਾ ਅ) ਰਾਜੇ
ੲ) ਰਾਣੀ ਸ) ਜਾਗੀਰਦਾਰ
iii)’ਮੁੰ ਾ’ ਸ਼ਬਦ ਦਾ ਸਹੀ ਇਸਤਰੀ ਨਲੰਗ ਸ਼ਬਦ ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਮੁੰ ੇ ਅ) ਕੁੜ੍ੀ
ੲ) ਲੜ੍ਕਾ ਸ) ਇਹਿਾਂ ਨ ਿੱ ਚੋਂ ਕੋਈ ਿਹੀਂ
Page 5
iv)’ਿਾਿਾ’ ਸ਼ਬਦ ਦਾ ਸਹੀ ਇਸਤਰੀ ਨਲੰਗ ਸ਼ਬਦ ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਦਾਦਾ ਅ) ਮਾਮਾ
ੲ) ਿਾਿੀ ਸ) ਿਾਿਕੇ
5) ਨ ਸਨਮਕ ਿਾਲ ਸੰ ਬੰ ਿਤ ਬਹੁ-ਨ ਕਲਪ੍ੀ ਪ੍ਰਸ਼ਿ (ਕੋਈ ਨਤੰ ਿ) 3x1=3
i) ਬਿੱ ਲੇ -ਬਿੱ ਲੇ ! ਨ ਸਨਮਕ ਦੀ ਸਹੀ ਨਕਸਮ ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਸ਼ੋਕ ਾਚਕ ਅ) ਨਿਟਕਾਰ ਾਚਕ
ੲ) ਖੁਸ਼ੀ ਾਚਕ ਸ) ਇਹਿਾਂ ਨ ਿੱ ਚੋਂ ਕੋਈ ਿਹੀਂ
ii) ਨ ਸਨਮਕ ਦੀਆਂ ਨਕੰ ਿੀਆਂ ਨਕਸਮਾਂ ਹੁੰ ਦੀਆਂ ਹਿ? ਹੇਠ ਨਦਿੱ ਤੇ ਨ ਕਲਪ੍ਾਂ ਅਿੁਸਾਰ ਚੁਣੋ|
ਓ) ਨਤੰ ਿ ਅ) ਦਸ
ੲ) ਪ੍ੰ ਜ ਸ) ਸਿੱ ਤ
iii) ਸੰ ਬੋਿਿੀ ਨ ਸਨਮਕ ਦੀ ਸਹੀ ਉਦਾਹਰਿ ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਹੋਸ਼ ਅ) ਿੀ ਕੁੜ੍ੀਏ
ੲ) ਆਓ ਜੀ ਸ) ਖੁਸ਼ ਰਹੋ
iv) ਨ ਸਨਮਕ ਨਕਸਿੰ ਆਖਦੇ ਹਿ? ਹੇਠ ਨਦਿੱ ਤੇ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਸ਼ਬਦਾਂ ਦੇ ਪ੍ੁਨਲੰਗ ਤੇ ਇਸਤਰੀ ਨਲੰਗ ਰਪ੍ ਿੰ
ਅ) ਇਿੱ ਕ-ਦਜੇ ਤੋਂ ਉਲਟ ਅਰਥ ਰਿੱ ਖਣ ਾਲੇ ਸ਼ਬਦਾਂ ਿੰ
ੲ) ਿਾਂ ਤੇ ਪ੍ੜ੍ਿਾਂ ਦੇ ਗੁਣ-ਔਗੁਣ ਦਿੱ ਸਣ ਾਲੇ ਸ਼ਬਦਾਂ ਿੰ
ਸ) ਮਿ ਦੀ ਖੁਸ਼ੀ,ਗਮੀ,ਹੈਰਾਿੀ ਆਨਦ ਭਾ ਾਂ ਿੰ ਪ੍ਰਗਟ ਕਰਿ ਾਲੇ ਸ਼ਬਦਾਂ ਿੰ
6) ਹੇਠ ਨਲਖੇ ਾਕਾਂ ਨ ਿੱ ਚੋਂ ਅਸ਼ੁਿੱ ਿ ਸ਼ਬਦ ਿੰ ਸ਼ੁਿੱ ਿ ਕਰਕੇ ਨਲਖੋ|(ਕੋਈ ਨਤੰ ਿ) 3x1=3
i) ਮੋਹਿ ਸਕੁਲ ਜਾਂਦਾ ਹੈ|
ii) ਬਿੱ ਚੇ ਪ੍ਾਰਕ ਨ ਿੱ ਚ ਖੇ ਰੇਹੈ ਸਿ|
iii) ਨ ਨਦਆਰਥੀ ਜਾਮਤ ਨ ਿੱ ਚ ਬੈਠੇ ਹਿ|
Page 6
iv) ਮੈਿੰ ਪ੍ਂਜਾਬੀ ਭਾਸ਼ਾ ਪ੍ੜ੍ਹਿਾ ਚੰ ਗਾ ਲਿੱਗਦਾ ਹੈ|
7) ਨਕਨਰਆ (ਛੋਟੇ ਉੱਤਰ ਾਲੇ ਕੋਈ ਚਾਰ ਪ੍ਰਸ਼ਿ) 4x1=4
i) ਨਕਨਰਆ ਦੀਆਂ ਨਕੰ ਿੀਆਂ ਨਕਸਮਾਂ ਹੁੰ ਦੀਆਂ ਹਿ?
ii) ਗੁਰਮੀਤ ਹਾਕੀ ਖੇ ਦਾ ਹੈ| ਾਕ ਨ ਿੱ ਚ ਨਕਨਰਆ ਦੀ ਨਕਹੜ੍ੀ ਨਕਸਮ ਹੈ?
iii) ਨਕਨਰਆ ਦੀ ਪ੍ਨਰਭਾਸ਼ਾ ਨਲਖੋ|
iv) ਅਨਿਆਪ੍ਕ ਪ੍ੜ੍ਹਾਉਂਦਾ ਹੈ| ਾਕ ਨ ਿੱ ਚ ਨਕਨਰਆ ਦੀ ਨਕਹੜ੍ੀ ਨਕਸਮ ਹੈ?
v) ਸਕਰਮਕ ਨਕਨਰਆ ਦੀ ਇਿੱ ਕ ਉਦਾਹਰਿ ਨਲਖੋ|
8) ਮੁਹਾ ਰੇ (ਕੋਈ ਚਾਰ ਮੁਹਾ ਨਰਆਂ ਿੰ ਾਕਾਂ ਨ ਿੱ ਚ ਰਤ ਕੇ ਅਰਥ ਸਪ੍ਸ਼ਟ ਕਰੋ) 4x1=4
ਉੱਚਾ-ਿੀ ਾਂ ਬੋਲਣਾ,ਆਪ੍ਣੇ ਮੰ ਹ ਮੀਆਂ ਨਮਿੱ ਠ ਬਣਿਾ,ਇਿੱ ਕ-ਮੁਿੱ ਠ ਹੋਣਾ,ਸੁਿੱ ਖ ਦੀ ਿੀਂਦ ਸੌਣਾ,ਨਸਰ ਖਾਣਾ,ਹਿੱ ਥ ਤੰ ਗ
ਹੋਣਾ
ਭਾਗ- ੲ (ਪ੍ਰਭਾ ਸ਼ਾਲੀ ਨਲਖਣ ਕੌ ਸ਼ਲ)
9) ਹੇਠ ਨਲਖੇ ਨਤੰ ਿ ਨ ਨਸ਼ਆਂ ਨ ਿੱ ਚੋਂ ਨਕਸੇ ਇਿੱ ਕ ਨ ਸ਼ੇ ਉੱਤੇ ਨਦਿੱ ਤੇ ਗਏ ਿੁਕਨਤਆਂ ਦੀ ਸਹਾਇਤਾ
ਿਾਲ ਲਗਭਗ 200 ਸ਼ਬਦਾਂ ਨ ਿੱ ਚ ਲੇ ਖ ਨਲਖੋ| 8x1=8
ਨ ਸਾਖੀ ਦਾ ਮੇਲਾ
ਿੁਕਤੇ: ਭਨਮਕਾ
ਫ਼ਸਲਾਂ ਦਾ ਪ੍ਿੱ ਕਣਾ
ਖਾਲਸਾ ਪ੍ੰ ਥ ਦੀ ਸਥਾਪ੍ਿਾ
ਜਨਲਆਂ ਾਲੇ ਾਲੇ ਬਾਗ ਦੀ ਘਟਿਾ
ਮੇਲੇ ਦਾ ਨਦਰਸ਼
ਲੋ ਕਾਂ ਦੀ ਮੇਲੇ ਲਈ ਨਤਆਰੀ
ਬਿੱ ਨਚਆਂ ਦੀ ਖੁਸ਼ੀ
ਨਸਿੱ ਟਾ
Page 7
ਨਮਠਤੁ ਿੀ ੀ ਿਾਿਕਾ ਗੁਣ ਚੰ ਨਗਆਈਆ ਤਤੁ
ਿੁਕਤੇ: ਭਨਮਕਾ
ਕੌ ੜ੍ਾ ਬੋਲਣ ਦੇ ਿਤੀਜੇ
ਨਮਿੱ ਠਾ ਬੋਲਣ ਦੇ ਲਾਭ
ਨਿਮਰਤਾ ਗੁਣਾਂ ਦੀ ਖਾਣ
ਨਿਮਰਤਾ ਪ੍ਰਾਪ੍ਤ ਕਰਿ ਲਈ ਯਤਿ
ਗੁਿੱ ਸਾ ਹਾਿੀਕਾਰਕ ਹੈ
ਨਮਠਾਸ ਨਕ ੇਂ ਿਾਰੀਏ
ਨਸਿੱ ਟਾ
ਹਾਏ ਮਨਹੰ ਗਾਈ
ਿੁਕਤੇ: ਭਨਮਕਾ
ਕਾਰਿ
ਆਮ ਆਦਮੀ ਉੱਤੇ ਅਸਰ
ਕਾਲਾ ਬਜ਼ਾਰੀ
ਘਿੱ ਟ ਆਮਦਿੀ
ਿਤੀਜੇ
ਉਪ੍ਾਅ
ਨਸਿੱ ਟਾ
10) ਹੇਠ ਨਲਖੇ ਨ ਨਸ਼ਆਂ ਨ ਿੱ ਚੋਂ ਨਕਸੇ ਇਿੱ ਕ ਨ ਸ਼ੇ ਉਤੇ ਨਦਿੱ ਤੇ ਗਏ ਿੁਕਨਤਆਂ ਦੇ ਆਿਾਰ ‘ਤੇ ਪ੍ਿੱ ਤਰ-
ਰਚਿਾ ਨਲਖੋ| 7x1=7
ਆਪ੍ਣੇ ਛੋਟੇ ਭਰਾ ਿੰ ਕੰ ਨਪ੍ਊਟਰ ਦੀ ਮਹਿੱ ਤਤਾ ਦਿੱ ਸਦੇ ਹੋਏ ਕੰ ਨਪ੍ਊਟਰ ਨਸਿੱ ਖਣ ਲਈ ਪ੍ਰੇਰਣਾ ਨਦੰ ਦੇ ਹੋਏ ਪ੍ਿੱ ਤਰ ਨਲਖੋ|
ਿੁਕਤੇ: ਆਨਦ (ਪ੍ਤਾ ਤੇ ਨਮਤੀ)
Page 8
ਮਿੱ ਿ (ਨ ਸ਼ਾ ਸਤ)
ਅੰ ਤ (ਅੰ ਤਲਾ ਭਾਗ)
ਜਾਂ
ਆਪ੍ਣੇ ਸਕਲ ਮੁਖੀ ਿੰ ਸਕਲ ਛਿੱ ਣ ਦਾ ਸਰਟੀਨਿਕੇਟ ਪ੍ਰਾਪ੍ਤ ਕਰਿ ਲਈ ਬੇਿਤੀ ਪ੍ਿੱ ਤਰ ਨਲਖੋ|
ਿੁਕਤੇ: ਆਨਦ (ਸੰ ਬੋਿਿੀ ਸ਼ਬਦ )
ਮਿੱ ਿ (ਨ ਸ਼ਾ ਤੇ ਨ ਸ਼ਾ ਸਤ)
ਅੰ ਤ (ਅੰ ਤਲਾ ਭਾਗ)
11) ਹੇਠ ਨਦਿੱ ਤੀ ਤਸ ੀਰ/ਿੋਟੋ ਦਾ ਰਿਣ 50 ਸ਼ਬਦਾਂ ਨ ਿੱ ਚ ਨਲਖੋ| 5
ਿੋਟ- ਹੇਠ ਨਦਿੱ ਤਾ ਨਗਆ ਪ੍ਰਸ਼ਿ ਕੇ ਲ ਨਦਰਸ਼ਟੀਹੀਣ ਨ ਨਦਆਰਥੀਆਂ ਲਈ ਹੈ|
ਿਾਸਟ ਿ ਦਾ ਬਿੱ ਨਚਆਂ ਦੀ ਨਸਹਤ ਉੱਤੇ ਨਕਹੋ ਨਜਹਾ ਅਸਰ ਹੋ ਨਰਹਾ ਹੈ? ਆਪ੍ਣੇ ਨ ਚਾਰ 50 ਸ਼ਬਦਾਂ ਨ ਿੱ ਚ
ਨਲਖੋ|
ਭਾਗ-ਸ (ਪ੍ਾਠ-ਪ੍ੁਸਤਕਾਂ ‘ਤੇ ਅਿਾਰਤ)
12) ਅਨਤ ਛੋਟੇ ਉੱਤਰਾਂ ਾਲੇ ਪ੍ਰਸ਼ਿ
ਓ) ਕਹਾਣੀ ਤੇ ਾਰਤਕ ਨ ਿੱ ਚੋਂ (ਬਹੁਨ ਕਲਪ੍ੀ) 5x1=5
Page 9
i) ‘ ਨਹਮੀ ਤਾਇਆ’ਪ੍ਾਠ ਅਿੁਸਾਰ ਨਕਸ ਚੀਜ਼ ਦਾ ਇਲਾਜ ਿਹੀਂ ਹੈ? ਹੇਠ ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਕੁਿੱ ਤੇ ਦੇ ਿੱ ਢਣ ਦਾ ਅ) ਕੀਟਾਣ ਨਚੰ ਬੜ੍ਿ ਦਾ
ੲ) ਬੁਖਾਰ ਹੋਣ ਦਾ ਸ) ਨਹਮ ਦਾ
ii) ‘ ਨਹਮੀ ਤਾਇਆ’ਪ੍ਾਠ ਨ ਿੱ ਚ ਤਾਏ ਦਾ ਕੀ ਿਾਂ ਸੀ? ਹੇਠ ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਤਾਇਆ ਮਿਸਾ ਰਾਮ ਅ) ਤਾਇਆ ਹਰਬੰ ਸ ਲਾਲ
ੲ) ਤਾਇਆ ਜਗਤ ਰਾਮ n ਸ) ਇਹਿਾਂ ਨ ਿੱ ਚੋਂ ਕੋਈ ੀ ਿਹੀਂ
iii) ‘ਮੁੜ੍ ੇਨਖਆ ਨਪ੍ੰ ’ ਪ੍ਾਠ ਦੇ ਲੇ ਖਕ ਦਾ ਿਾਂ ਹੇਠ ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਕਰਤਾਰ ਨਸੰ ਘ ਦੁਿੱ ਗਲ ਅ) ਬਲਰਾਜ ਸਾਹਿੀ
ੲ) ਰਾਜ ਕਪ੍ਰ ਸ) ਭਾਈ ੀਰ ਨਸੰ ਘ
iv) ਲੇ ਖਕ ਆਪ੍ਣਾ ਘਰ ਦੇਖ ਕੇ ਨਕਸਿੰ ਯਾਦ ਕਰਕੇ ਰੋਣ ਲਿੱਗਦਾ ਹੈ? ਹੇਠ ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਮਰ ਚੁਿੱ ਕੀ ਮਾਂ ਿੰ ਅ) ਮਰ ਚੁਿੱ ਕੀ ਚਾਚੀ ਿੰ
ੲ) ਮਰ ਚੁਿੱ ਕੀ ਦਾਦੀ ਿੰ ਸ) ਮਰ ਚੁਿੱ ਕੀ ਭੈਣ ਿੰ
v) ਜੁਗਲ ਪ੍ਰਸ਼ਾਦ ਦੀ ਤਿਖਾਹ ਨਕੰ ਿੇ ਰੁਪ੍ਏ ਿੀ ਸੀ? ਹੇਠ ਨਦਿੱ ਤੇ ਗਏ ਨ ਕਲਪ੍ਾਂ ਨ ਿੱ ਚੋਂ ਚੁਣੋ|
ਓ) ਪ੍ੰ ਜ ਰੁਪ੍ਏ ਅ) ਦਸ ਰੁਪ੍ਏ
ੲ) ਪ੍ੰ ਜਾਹ ਰੁਪ੍ਏ ਸ) ੀਹ ਰੁਪ੍ਏ
ਅ) ਕਨ ਤਾ ਤੇ ਇਕਾਂਗੀ ਨ ਿੱ ਚੋਂ(ਇਿੱ ਕ ਸ਼ਬਦ ਾਲੇ ਪ੍ਰਸ਼ਿ) 5x1=5
i) ਸਮੇਂ ਿੰ ਨਕਹੜ੍ੀ ਜਾਚ ਿਹੀਂ ਹੈ?
ii) ਨਕਹੜ੍ਾ ਸਮਾਂ ਮੁੜ੍ ਕੇ ਿਹੀਂ ਆਉਂਦਾ?
iii) ਨ ਸਾਖੀ ਦਾ ਮੇਲਾ ਨਕਥੋਂ ਤਿੱ ਕ ਿੈਨਲਆ ਹੋਇਆ ਹੈ?
iv) ‘ਮੌਿਿਾਰੀ’ ਇਕਾਂਗੀ ਨਕਸ ਦੁਆਰਾ ਨਲਖੀ ਗਈ ਹੈ?
v) ‘ਮੌਿਿਾਰੀ’ ਇਕਾਂਗੀ ਨ ਿੱ ਚਲਾ ਪ੍ਾਤਰ ਹਰੀ ਚੰ ਦ ਕੌ ਣ ਹੈ?
Page 10
13) ਕਹਾਣੀ ਤੇ ਇਕਾਂਗੀ ਨ ਿੱ ਚੋਂ( ਛੋਟੇ ਉੱਤਰਾਂ ਾਲੇ ਪ੍ਰਸ਼ਿ ਦਾ ਉੱਤਰ 25-30 ਸ਼ਬਦਾਂ ਨ ਿੱ ਚ)
4x2=8
i) ਜੁਗਲ ਪ੍ਰਸ਼ਾਦ ਆਪ੍ਣੇ ਪ੍ੁਿੱ ਤਰ ਿੰ ਅੰ ਗਰੇਜੀ ਸਕਲ ਨ ਿੱ ਚ ਦਾਖਲ ਨਕਉਂ ਕਰ ਾਉਣਾ ਚਾਹੁੰ ਦਾ ਸੀ? (ਜਿਮਨਦਿ
ਕਹਾਣੀ)
ii) ਤਕਾਲਾਂ ਿੰ ਸਾਰਾ ਟਿੱ ਬਰ ਨਕਸ ਗਿੱ ਲ ਦਾ ਇੰ ਤਜ਼ਾਰ ਕਰ ਨਰਹਾ ਸੀ? (ਜਿਮਨਦਿ ਕਹਾਣੀ)
iii) ਾਕਟਰ ਿੇ ਹਰੀ ਰਾਮ ਿੰ ਨਕਹੜ੍ੀਆਂ-ਨਕਹੜ੍ੀਆਂ ਨਬਮਾਰੀਆਂ ਦਿੱ ਸੀਆਂ ਹਿ? (ਮੌਿਿਾਰੀ ਇਕਾਂਗੀ)
iv) ਸਾਿ ਅਿੁਸਾਰ ਿੰ ਿ ਨਕਸ ਲਈ ਹੁੰ ਦਾ ਹੈ? (ਮੌਿਿਾਰੀ ਇਕਾਂਗੀ)
14) ਕਨ ਤਾ ਤੇ ਾਰਤਕ ਨ ਿੱ ਚੋਂ (ਕੋਈ ਦੋ ਪ੍ਰਸ਼ਿ ਹਿੱ ਲ ਕਰੋ ) ਪ੍ਰਸ਼ਿਾਂ ਦਾ ਉੱਤਰ 50-60 ਸ਼ਬਦਾਂ
ਨ ਿੱ ਚ ਨਲਖੋ| 2x4=8
i) ‘ਨ ਸਾਖੀ ਦਾ ਮੇਲਾ’ ਕਨ ਤਾ ਨ ਿੱ ਚ ਕ ੀ ਿੇ ਮੇਲੇ ਦਾ ਜੋ ਨਚਿੱ ਤਰ ਪ੍ੇਸ਼ ਕੀਤਾ ਹੈ| ਉਸਿੰ 50-60 ਸ਼ਬਦਾਂ ਨ ਿੱ ਚ
ਨਲਖੋ|
ii) ‘ ਨਹਮੀ ਤਾਇਆ’ ਪ੍ਾਠ ਨ ਿੱ ਚ ਤਾਏ ਦੇ ਕੁਿੱ ਝ ਨਦਲਚਸਪ੍ ਨਹਮਾਂ ਬਾਰੇ ਨਲਖੋ|
iii) ਲੇ ਖਕ ਆਪ੍ਣੇ ਘਰ ਿੰ ੇਖਣ ਸਮੇਂ ਨਕਉਂ ਆਪ੍ਾ ਗੁਆ ਬੈਨਠਆ?
15) ਇਕਾਂਗੀ ‘ਚੋਂ ਿੱ ੇ ਉੱਤਰਾਂ ਾਲੇ ਚੋਣ ਅਿਾਰਤ ਪ੍ਰਸ਼ਿ (ਉੱਤਰ 50-60 ਸ਼ਬਦਾਂ ਨ ਿੱ ਚ)
1x4=4
ਮਦਿ ਲਾਲ ਦਾ ਪ੍ਾਤਰ-ਨਚਤਰਿ ਕਰੋ|
ਜਾਂ
ਪ੍ੁਿੱ ਤਰ ਨਪ੍ਤਾ ਿੰ ਕੀ ਸਮਝਾ ਚੁਿੱ ਕਾ ਹੈ?
Page 11
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 12
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers