Page 1
CENTRAL BOARD OF SECONDARY EDUCATION
SAMPLE PAPER
CLASS 10
2025
Page 2
ਪੰ ਜਾਬੀ-004
Class-X (ਦਸਵ )
ਨਮੂਨ ਦਾ ਪਸ਼ਨ-ਪੱ ਤਰ
ਸੈਸ਼ਨ 2024-2025
Time Allowed: 03 Hours Maximum Marks: 80
ਸਮ : 03 ਘੰ ਟੇ ਕੁੱ ਲ ਅੰਕ: 80
ਆਮ ਿਨਰਦੇਸ਼
ਪਸ਼ਨ-ਪੱ ਤਰ ਹੱ ਲ ਕਰਨ ਤ ਪਿਹਲ , ਹੇਠ ਿਲਖੇ ਿਨਰਦੇਸ਼ ਨੂੰ ਿਧਆਨ ਨਾਲ਼ ਪੜੋ ਅਤੇ ਉਹਨ ਦਾ
ਪਾਲਣ ਕਰੋ :
ਸਾਰੇ ਪਸ਼ਨ ਲਾਜ਼ਮੀ ਹਨ । ਪਸ਼ਨ ਿਵੱ ਚ ਅੰ ਦਰੂਨੀ ਚੋਣ ਵੀ ਿਦੱ ਤੀ ਗਈ ਹੈ । ਉਸ ਨੂੰ ਿਧਆਨ ਨਾਲ਼ ਵੇਖ ਕੇ ਹੱ ਲ
ਕੀਤਾ ਜਾਵੇ ।
ਬਹੁ-ਿਵਕਲਪੀ ਤਰ ਵਾਲ਼ੇ ਪਸ਼ਨ ਦੇ ਤਰ ਿਲਖਦੇ ਸਮ ਿਵਕਲਪ ਨੰਬਰ/ਿਚੰ ਨ ਦੇ ਨਾਲ਼-ਨਾਲ਼ ਤਰ ਵੀ
ਿਲਿਖਆ ਜਾਵੇ ।
ਤਰ ਨੂੰ ਿਧਆਨ ਨਾਲ਼ ਤਰ-ਸ਼ੀਟ ’ਤੇ ਿਲਿਖਆ ਜਾਵੇ ।
ਇਸ ਪਸ਼ਨ-ਪੱ ਤਰ ਿਵੱ ਚ ਕੁੱ ਲ 16 ਪਸ਼ਨ ਹਨ ਤੇ ਇਸ ਦੇ ਚਾਰ ਭਾਗ ਹਨ: ਭਾਗ-I ਪੜਨ-ਕੌ ਸ਼ਲ, ਭਾਗ- II
ਿਵਆਕਰਨ, ਭਾਗ-III ਪਭਾਵਸ਼ਾਲੀ ਿਲਖਣ ਕੌ ਸ਼ਲ ਅਤੇ ਭਾਗ-IV ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ
ਭਾਗ-I: ਪੜਨ-ਕੌ ਸ਼ਲ ਿਵੱ ਚ ਕੁੱ ਲ 2 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ ਨੂੰ ਹੱ ਲ ਕੀਤਾ ਜਾਵੇ ।
ਭਾਗ- II: ਿਵਆਕਰਨ ਿਵੱ ਚ ਕੁੱ ਲ 5 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ ਨੂੰ ਹੱ ਲ ਕੀਤਾ ਜਾਵੇ ।
ਭਾਗ-III: ਪਭਾਵਸ਼ਾਲੀ ਿਲਖਣ ਕੌ ਸ਼ਲ ਿਵੱ ਚ ਕੁੱ ਲ 3 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ ਨੂੰ ਹੱ ਲ
ਕੀਤਾ ਜਾਵੇ ।
ਭਾਗ-IV: ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ ਿਵੱ ਚ ਕੁੱ ਲ 6 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ
ਨੂੰ ਹੱ ਲ ਕੀਤਾ ਜਾਵੇ ।
1
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 3
ਭਾਗ-I. ਪੜਨ ਕੌ ਸ਼ਲ (Part-I Reading Skill) 10
ਨਟ: ਹੇਠ ਿਲਖੇ ਵਾਰਤਕ ਪੈਰੇ ਅਤੇ ਕਾਿਵ-ਟੁਕੜੀ ਨੂੰ ਿਧਆਨ ਨਾਲ਼ ਪੜੋ ਅਤੇ ਪੁੱ ਛੇ ਗਏ ਪਸ਼ਨ ਦੇ ਤਰ ਉਹਨ
ਦੇ ਆਧਾਰ ’ਤੇ/ ਉਹਨ ਦੇ ਹੇਠ ਿਦੱ ਤੇ ਗਏ ਿਵਕਲਪ ਿਵੱ ਚ ਚੁਣ ਕੇ ਿਲਖੋ/ ਤਰ ਸ਼ੀਟ ਿਵੱ ਚ ਦਰਜ ਕਰੋ:
6x1=6
1. ਕੀਟ-ਨਾਸ਼ੀ ਜ਼ਿਹਰੀਲਾ ਪਾਣੀ-ਪੀਣ ਤੇ ਖੇਤ ’ਚ ਜ਼ਿਹਰੀਲੇ ਪਦਾਰਥ ਖਾਣ ਕਰਕੇ ਅਤੇ ਕਈ ਹੋਰ ਕਾਰਨ ਕਰਕੇ
ਿਚੜੀਆਂ ਦੀ ਿਗਣਤੀ ਿਵੱ ਚ ਬੇਹੱਦ ਕਮੀ ਆਈ ਹੈ । ਕੀਟ-ਨਾਸ਼ਕ ਜ਼ਿਹਰ ਨਾਲ਼ ਭਰੀਆਂ ਸੁੰ ਡੀਆਂ ਖਾ ਕੇ ਿਚੜੀਆਂ
ਮਰ ਰਹੀਆਂ ਹਨ । ਰਿਹਣ-ਸਿਹਣ ਦੇ ਬਦਲਾਅ ਕਾਰਨ ਿਚੜੀਆਂ ਦੀ ਨਵ ਪੀੜੀ ਸਹੀ ਢੰ ਗ ਨਾਲ਼ ਪਜਣਨ ਨਹ
ਕਰ ਸਕੀ । ਇੱ ਕ ਿਚੜੀ ਆਪਣੇ ਆਲਣੇ ਿਵੱ ਚ 2 ਤ 4 ਬੱ ਿਚਆਂ ਨੂੰ ਆਂਿਡਆਂ ਰਾਹ ਜਨਮ ਿਦੰ ਦੀ ਸੀ । ਅੱ ਜ ਦੇ
ਬੱ ਿਚਆਂ ਲਈ ਿਚੜੀ ਇੱ ਕ ਬੁਝਾਰਤ ਬਣ ਗਈ ਹੈ । ਇਹੋ ਹਾਲ ਿਬਜੜੇ ਦਾ ਹੋ ਿਰਹਾ ਹੈ । ਿਤਲ਼, ਬਾਜਰਾ, ਚਰੀ,
ਰਗੀ, ਮਸਰ ਦੀ ਘਟਦੀ ਿਬਜਾਈ, ਜੰ ਗਲ਼ ਤੇ ਸਰਕੰ ਡੇ ਖ਼ਤਮ ਹੋਣ ਕਾਰਨ ਿਬਜੜਾ ਵੀ ਅਲੋ ਪ ਹੋ ਿਰਹਾ ਹੈ ।
ਿਬਜੜੇ ਦੀ ਜਨਸੰ ਿਖਆ ਿਵੱ ਚ 75% ਕਮੀ ਆਈ ਹੈ, ਹੁਣ ਸੜਕ ਅਤੇ ਨਾਿਲਆਂ ਦੇ ਕੰ ਿਢਆਂ ਤ ਿਬਜੜੇ ਦੇ ਸੁੰ ਦਰ
ਘਰ ਅਲੋ ਪ ਹੋ ਰਹੇ ਹਨ । ਦਰਖ਼ਤ ਦੀ ਘਾਟ ਕਾਰਨ ਬਗਿਲਆਂ ਦੀ ਤਾਦਾਦ ਵੀ ਲਗਾਤਾਰ ਘਟ ਰਹੀ ਹੈ । ਵੱ ਡੇ -
ਵੱ ਡੇ ਦਰਖ਼ਤ ਖ਼ਤਮ ਹੁੰ ਿਦਆਂ ਹੀ ਲੂ ਖ਼ਤਮ ਹੋ ਰਹੇ ਹਨ ਅਤੇ ਚਮਿਗੱ ਦੜ, ਚਾਮਚਿੜੱ ਕ ਤੇ ਪੰ ਜਾਬ ਦਾ ਸੁੰ ਦਰ
ਪੰ ਛੀ ਕਠਫੋੜਾ ਵੀ ਖ਼ਤਮ ਹੋ ਰਹੇ ਹਨ ਿਕ ਿਕ ਇਹ ਪੁਰਾਣੇ ਦਰਖ਼ਤ ਦੀਆਂ ਖੋੜ ਿਵੱ ਚ ਆਪਣੇ ਘਰ ਬਣਾ ਕੇ
ਆਂਡੇ ਿਦੰ ਦੇ ਸਨ । ਬਦਲਦੇ ਫ਼ਸਲੀ ਚੱ ਕਰ ਤੇ ਕੀਟ ਨਾਸ਼ਕ ਕਾਰਨ ਕਈ ਪਕਾਰ ਦੇ ਕੀੜੇ-ਮਕੌ ੜੇ ਵੀ ਧਰਤੀ ਤ
ਲੁਪਤ ਹੋ ਗਏ ਹਨ । ਖੇਤ ਨੂੰ ਅੱ ਗ ਲਾਉਣ ਦੀ ਪਥਾ ਨ ਵੀ ਉਹਨ ਦਾ ਅੰ ਤ ਕਰ ਿਦੱ ਤਾ ਹੈ । ਫ਼ਸਲ ਕੱ ਟਣ ਤ
ਬਾਅਦ ਪਰਾਲ਼ੀ ਨੂੰ ਅੱ ਗ ਲਾ ਕੇ ਖੇਤ ਸਾਫ਼ ਕਰਨ ਦਾ ਰੁਝਾਨ ਸੰ ਨ 1999-2000 ਤ ਸ਼ੁਰੂ ਹੋਇਆ ।
(i) ਕੀਟ-ਨਾਿਸਕ ਜ਼ਿਹਰ ਨਾਲ਼ ਭਰੀਆਂ ਿਕਹੜੀਆਂ ਚੀਜ਼ ਖਾ ਕੇ ਿਚੜੀਆਂ ਮਰ ਰਹੀਆਂ ਹਨ ?
(A) ਚਰੀ
(B) ਰੋਟੀਆਂ
(C) ਸਬਜ਼ੀਆਂ
(D) ਸੁੰ ਡੀਆਂ
(ii) ਇੱ ਕ ਿਚੜੀ ਆਪਣੇ ਆਲਣੇ ਿਵੱ ਚ ਆਂਿਡਆਂ ਰਾਹ ਿਕੰ ਨ ਬੱ ਿਚਆਂ ਨੂੰ ਜਨਮ ਿਦੰ ਦੀ ਹੈ ?
(A) 2 ਤ 4
(B) 3 ਤ 5
(C) 4 ਤ 6
(D) 5 ਤ 7
2
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 4
(iii) ਅੱ ਜ ਦੇ ਬੱ ਿਚਆਂ ਲਈ ਿਚੜੀ ਕੀ ਬਣ ਗਈ ਹੈ ?
(A) ਖੇਡ
(B) ਹਊਆ
(C) ਬੁਝਾਰਤ
(D) ਡਰ
(iv) ਿਬਜੜੇ ਦੀ ਜਨ-ਸੰ ਿਖਆ ਿਵੱ ਚ ਿਕੰ ਨ ਪਤੀਸ਼ਤ (%) ਦੀ ਕਮੀ ਆਈ ਹੈ ?
(A) 56
(B) 57
(C) 65
(D) 75
(v) ਿਤਲ਼, ਬਾਜਰਾ, ਚਰੀ, ਰਗੀ, ਮਸਰ ਦੀ ਘਟਦੀ ਿਬਜਾਈ, ਜੰ ਗਲ਼ ਤੇ ਸਰਕੰ ਡੇ ਖ਼ਤਮ ਹੋਣ ਕਾਰਨ ਿਕਹੜਾ
ਪੰ ਛੀ ਅਲੋ ਪ ਹੋ ਿਗਆ ਹੈ ?
(A) ਿਚੜੀ
(B) ਿਬਜੜਾ
(C) ਕ
(D) ਜਲ-ਕੁਕੜੀ
(vi) ਫ਼ਸਲ ਕੱ ਟਣ ਤ ਬਾਅਦ ਪਰਾਲ਼ੀ ਨੂੰ ਸਾੜ ਕੇ ਖੇਤ ਸਾਫ਼ ਕਰਨ ਦਾ ਰੁਝਾਨ ਕਦ ਸ਼ੁਰੂ ਹੋਇਆ ?
(A) 1998-2000
(B) 1898-2000
(C) 1899-2000
(D) 1999-2000
2. ਪਿਹਲਗਾਮ ਦੀ ਸੁੰ ਦਰ ਵਾਦੀ, ਚੀਲ ਨਾਲ਼ ਿ ੰ ਗਾਰੀ,
ਦੋ ਨਦੀਆਂ ਰਲ਼ ਵਗਦੀਆਂ ਿਜੱ ਥੇ, ਇੱ ਕ ਸੋਹਣੀ ਇੱ ਕ ਿਪਆਰੀ ।
ਚਾਰ ਚੁਫੇਰੇ ਪਰਬਤ ਚੇ, ਨਾਲ਼ ਘਾਹ ਦੇ ਕੱ ਜੇ,
ਇਹਨ ਨਦੀਆਂ ਦੇ ਮੋਹਨ-ਬੰ ਧਨ, ਖੜੇ ਯੁਗ ਤ ਬੱ ਝੇ ।
ਏਸੇ ਵਾਦੀ ਦੀ ਿਹੱ ਕ ਉਤੇ, ਵ ਗ ਸੁਗੰਧੀ ਘੁੰ ਮਦਾ,
ਹਿਰਆਵਲ ਦੀ ਬੁੱ ਕਲ ਿਵੱ ਚ, ਮ ਪਲ-ਪਲ ਜਾਵ ਘੁੰ ਮਦਾ । 4X1=4
(i) ਪਿਹਲਗਾਮ ਦੀ ਸੁੰ ਦਰ ਵਾਦੀ, ਿਕਸ ਨਾਲ਼ ਿ ੰ ਗਾਰੀ ਹੋਈ ਹੈ ?
(ii) ਥੇ ਿਕੰ ਨੀਆਂ ਨਦੀਆਂ ਵਗਦੀਆਂ ਹਨ ?
(iii) ਚਾਰ ਚੁਫੇਰੇ ਚੇ ਪਰਬਤ ਿਕਸ ਚੀਜ਼ ਨਾਲ਼ ਕੱ ਜੇ ਹੋਏ ਹਨ ?
(iv) ਕਵੀ ਵਾਦੀ ਿਵੱ ਚ ਿਕਸ ਵ ਗ ਘੁੰ ਮਦਾ ਹੈ ?
3
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 5
ਭਾਗ-II ਿਵਆਕਰਨ (Part-II Grammar) 12
3. ਸਮਾਸੀ ਸ਼ਬਦ: (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਿਖਆਂ ਿਵੱ ਚ ਿਕਹੜਾ ਇੱ ਕ ਸਮਾਸੀ ਸ਼ਬਦ ਨਹ ਹੈ ?
(A) ਿਵਆਹ
(B) ਿਤਕੌ ਣ
(C) ਸਤੱ ਤਰ
(D) ਦੁਨਾਲ਼ੀ
(ii) ਹੇਠ ਿਲਿਖਆਂ ਿਵੱ ਚ ਿਕਹੜਾ ਸਮਾਸੀ ਸ਼ਬਦ ਨ ਵ+ਨ ਵ ਸ਼ਬਦ ਦੇ ਸੁਮੇਲ ਨਾਲ਼ ਬਿਣਆ ਹੈ ?
(A) ਕਾਲ਼ੇ -ਪਾਣੀ
(B) ਨੀਲਕਮਲ
(C) ਦੂਰ-ਿਦਸ਼ਟੀ
(D) ਹਥਕੜੀ
(iii) ‘ਧਰਮ-ਕਰਮ’ ਸਮਾਸੀ-ਸ਼ਬਦ ਲਈ ਠੀਕ ਬਦ-ਸਮੂਹ ਚੁਣੋ-
(A) ਧਰਮ ਦੇ ਕਰਮ
(B) ਧਰਮ ਅਤੇ ਕਰਮ
(C) ਧਰਮ ਲਈ ਕਰਮ
(D) ਧਰਮ ਹੀ ਕਰਮ
4. ਬਹੁ-ਅਰਥਕ ਸ਼ਬਦ (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਿਖਆਂ ਿਵੱ ਚ ਿਕਹੜਾ ਬਦ ‘ਗੁਫ਼ਾ’ ਬਦ ਦਾ ਬਹੁ-ਅਰਥਕ ਬਦ ਨਹੀ ਹੈ ?
(A) ਗਾਰ
(B) ਕੰ ਦਰ
(C) ਪਹਾੜ ਿਵਚਲੀ ਖੋਖਲੀ ਥ
(D) ਟੋਆ
(ii) ਹੇਠ ਿਲਖੇ ਵਾਕ ਿਵਚਲੀਆਂ ਖਾਲੀ ਥਾਵ ਭਰਨ ਲਈ ਢੁਕਵ ਬਹੁ-ਅਰਥਕ ਸ਼ਬਦ ਚੁਣੋ:
ਿਫਰ ਉਹ ਪੈਲ਼ੀ ਦੀ ........... ਤ ਲੜ ਪਏ । ਿਹੰ ਮਤ ਨੂੰ ਬੜਾ............. ਚਿੜਆ । ਉਸ ਨ ਪੀਤਮ ਨੂੰ
.............. ਕੇ ਚਪੇੜ ਮਾਰ ਿਦੱ ਤੀ । ਪੀਤਮ ਦੜ ...............ਕੇ ਰਿਹ ਿਗਆ ।
(A) ਸੋਟੀ
(B) ਵੱ ਟ
(C) ਗੁੱ ਸਾ
(D) ਦੁਸ਼ਮਣੀ
4
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 6
(iii) ‘ਵਾਰ’ ਦਾ ਇੱ ਕ ਅਰਥ ਹੈ; ‘ਹਮਲਾ ਕਰਨਾ’ ਹੋਰ ਅਰਥ ਹੈ/ਹਨ:
(A) ਇੱ ਕ ਕਾਿਵ-ਰੂਪ
(B) ਵਾਰਨਾ
(C) ਿਦਨ
(D) ਉਪਰੋਕਤ ਸਾਰੇ ਹੀ
5. ਿਕਿਰਆ-ਿਵਸ਼ੇਸ਼ਣ (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਖੇ ਸ਼ਬਦ ਸਮੂਹ ਿਵੱ ਚ ਸਥਾਨ-ਵਾਚਕ ਿਕਿਰਆ-ਿਵਸ਼ੇਸ਼ਣ ਚੁਣੋ :
(A) ਹੁਣ, ਤੁਰੰਤ, ਅੱ ਜ,
(B) ਤੇ, ਅੰ ਦਰ, ਬਾਹਰ
(C) ਸੱ ਜੇ, ਪਰੇ, ਿਪੱ ਛੇ
(D) ਬਹੁਤ ਅੱ ਛਾ, ਠੀਕ, ਆਹੋ
(ii) ਿਵਆਕਰਨ ਅਨੁ ਸਾਰ ਿਕਿਰਆ-ਿਵਸ਼ੇਸ਼ਣ ਿਕੰ ਨੀ ਿਕਸਮ ਦੇ ਹੁੰ ਦੇ ਹਨ ?
(A) ਪੰ ਜ
(B) ਛੇ
(C) ਸੱ ਤ
(D) ਅੱ ਠ
(iii) ਹੇਠ ਿਲਖੇ ਵਾਕ ਿਵੱ ਚ ਿਕਿਰਆ-ਿਵਸ਼ੇਸ਼ਣ ਚੁਣੋ :
ਰਾਜਨ ਹਰ ਗੱ ਲ ਦਾ ਜਵਾਬ ਬਾਦਲੀਲ ਿਦੰ ਦਾ ਹੈ ।
(A) ਰਾਜਨ
(B) ਹਰ ਗੱ ਲ
(C) ਬਾਦਲੀਲ
(D) ਿਦੰ ਦਾ ਹੈ
6. ਅਗੇਤਰ-ਿਪਛੇਤਰ: 1+1=2
ਪੁੱ ਛੇ ਗਏ ਅਨੁ ਸਾਰ ਹੱ ਲ ਕਰੋ:
(i) ਹੇਠ ਿਲਿਖਆਂ ਿਵੱ ਚ ਿਕਸੇ ਇੱਕ ਅਗੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਅਪ, ਪਰ
(ii) ਹੇਠ ਿਲਿਖਆਂ ਿਵੱ ਚ ਿਕਸੇ ਇੱਕ ਿਪਛੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਹਟ, ਲਾ
5
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 7
7. ਮੁਹਾਵਰੇ: ਹੇਠ ਿਲਿਖਆਂ ਿਵੱ ਚ ਿਕਸੇ ਚਾਰ ਮੁਹਾਵਿਰਆਂ ਨੂੰ ਇਸ ਤਰ ਵਾਕ ਿਵੱ ਚ ਵਰਤ ਿਕ ਅਰਥ ਸਪਸ਼ਟ ਹੋ
ਜਾਣ: 4X1=4
(i) ਝੱ ਗ ਛੱ ਡਣਾ
(ii) ਖਾਣ ਨੂੰ ਪੈਣਾ
(iii) ਘੋਗਾ ਿਚੱ ਤ ਕਰਨਾ
(iv) ਿਚਹਰਾ ਉਤਰ ਜਾਣਾ
(v) ਛੱ ਜ ਿਵੱ ਚ ਪਾ ਕੇ ਛੱ ਟਣਾ
(vi) ਜੀਅ ਭਰ ਜਾਣਾ
ਭਾਗ-III. ਪਭਾਵਸ਼ਾਲੀ ਿਲਖਣ-ਕੌ ਸ਼ਲ (Part III: Writing Skill) 8+6+4=18
8. ਹੇਠ ਿਲਿਖਆਂ ਿਵੱ ਚ ਿਕਸੇ ਇੱ ਕ ਿਵਸ਼ੇ ’ਤੇ 200 ਸ਼ਬਦ ਿਵੱ ਚ ਲੇ ਖ ਿਲਖੋ : 1X8=8
(i) ਿਵਹਲਾ ਮਨ ਸ਼ੈਤਾਨ ਦਾ ਘਰ
(ਮਨ ਦਾ ਅਰਥ........ ਿਵਹਲਾ ਮਨ ਸ਼ੈਤਾਨ ਦਾ ਘਰ.......... ਿਵਹਲੇ ਮਨ ਤ ਭਾਵ ..........
ਪਰੇਸ਼ਾਨੀ ਦਾ ਕਾਰਨ ...... ਮਨ ਨੂੰ ਇਕਾਗਰ ਕਰਨ ਦੀ ਜ਼ਰੂਰਤ.......... ਮਨ ਨੂੰ ਇਕਾਗਰ ਕਰਨ
ਦੇ ਨੁਕਤੇ ............ ਿਸੱ ਟਾ .....................)
(ii) ਿਦਨ-ਿਦਨ ਵੱ ਧ ਰਹੀ ਮੋਬਾਈਲ ਦੀ ਵਰਤ
(ਜਾਣ-ਪਛਾਣ .................. ਮੋਬਾਈਲ ਦਾ ਹਰਮਨ-ਿਪਆਰਾ ਹੋਣਾ .................... ਿਵਿਦਆਰਥੀਆਂ
ਿਵੱ ਚ ਮੋਬਾਈਲ ਦੀ ਵਰਤ ਦਾ ਜਨੂੰਨ ..................... ਤਕਨੀਕੀ ਕੰ ਪਨੀਆਂ ਦਾ ਯੋਗਦਾਨ ..............
ਮੋਬਾਈਲ ਦੀ ਸਹੀ ਵਰਤ................... ਮੋਬਾਈਲ ਦੀ ਫ਼ਜ਼ੂਲ ਵਰਤ ਤੇ ਗੰ ਭੀਰ ਰੋਗ ਦਾ ਿਸ਼ਕਾਰ ਹੋਣਾ
..................... ਸਮ ਤੇ ਧਨ ਦੀ ਬਰਬਾਦੀ ................ਿਰਸ਼ਿਤਆਂ ਿਵੱ ਚ ਤਰੇੜ ................
ਬੱ ਿਚਆਂ ’ਤੇ ਬਹੁਤ ਬੁਰਾ ਪਭਾਵ ......... ਠੱਗੀਆਂ...........ਸੁਝਾਅ ........... ਸਾਰੰ ਸ਼ ..................... )
(iii) ਪੰ ਜਾਬ ਦੇ ਲੋ ਕ-ਗੀਤ
(ਭੂਿਮਕਾ ................ ਪੰ ਜਾਬ ਦੇ ਲੋ ਕ ਦਾ ਜਨ-ਜੀਵਨ ............. ਲੋ ਕ-ਗੀਤ ਨਾਲ਼ ਪੰ ਜਾਬੀਆਂ ਦਾ
ਸੰ ਬੰ ਧ .............. ਲੋ ਕ-ਗੀਤ ਦਾ ਹਦ ਿਵੱ ਚ ਆਉਣਾ ................. ਲੋ ਕ-ਗੀਤ ਦੇ ਰੂਪ ................
ਲੋ ਕ-ਗੀਤ ਦਾ ਸੱ ਿਭਆਚਾਰਕ ਤੇ ਇਿਤਹਾਸਕ ਪੱ ਖ .......... ਲੋ ਕ-ਗੀਤ ਦੀ ਉਮਰ ........ ਸਾਰੰ ਸ਼ ….)
6
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 8
9. ਤੁਹਾਡੇ ਇਲਾਕੇ ਦੇ ਬਕ ਿਵੱ ਚ ਲੱਿਗਆ ਏ.ਟੀ.ਐ ਮ ਿਜ਼ਆਦਾਤਰ ਖ਼ਰਾਬ ਹੀ ਰਿਹੰ ਦਾ ਹੈ, ਬਰ ਚ ਦੇ ਮੈਨਜਰ ਨੂੰ
ਇਸ ਸਮੱ ਿਸਆ ਸੰ ਬੰ ਧੀ ਿਸ਼ਕਾਇਤ-ਪੱ ਤਰ ਿਲਖੋ ।
( ਇਲਾਕੇ ਿਵੱ ਚ ਕੇਵਲ ਇੱ ਕੋ ਏ.ਟੀ.ਐ ਮ .................. ਏ.ਟੀ.ਐ ਮ ਦਾ ਅਕਸਰ ਖ਼ਰਾਬ ਰਿਹਣਾ .................
ਏ.ਟੀ.ਐ ਮ ਦੇ ਬਾਹਰ ਬਹੁਤ ਭੀੜ ਰਿਹਣਾ ............... ਤਕਨੀਕੀ ਨੁ ਕਸ ਲੋ ਕ ਲਈ ਿਸਰਦਰਦੀ ...............
ਲੋ ਕ ਦੇ ਕੀਮਤੀ ਸਮ ਦੀ ਬਰਬਾਦੀ ................. ਪੈਸੇ ਕਢਵਾਉਣ ਲਈ ਦੂਰ ਜਾਣ ਦੀ ਖੱ ਜਲ-ਖ਼ੁਆਰੀ ..........
ਏ.ਟੀ.ਐ ਮ ਨੂੰ ਤੁਰੰਤ ਠੀਕ ਕਰਵਾਉਣ ਜ ਨਵ ਲਗਵਾਉਣ ਲਈ ਬੇਨਤੀ ...............................)
ਜ
ਤੁਹਾਡਾ ਿਮੱ ਤਰ/ਸਹੇਲੀ ਦਸਵ ਜਮਾਤ ਿਵੱ ਚ ਮੈਿਰਟ ਿਵੱ ਚ ਆਇਆ/ਆਈ ਹੈ, ਉਸ ਨੂੰ ਵਧਾਈ ਿਦੰ ਦੇ ਹੋਏ ਪੱ ਤਰ
ਿਲਖੋ ।
(ਬੋਰਡ ਵੱ ਲ ਨਤੀਜੇ ਦਾ ਐਲਾਨ ..................... ਅਖ਼ਬਾਰ ਿਵੱ ਚ ਤਸਵੀਰ ਵੇਖਣਾ ..................... ਿਜ਼ਲੇ
ਿਵੱ ਚ ਪਿਹਲ ਸਥਾਨ ..................... ਬਹੁਤ ਖੁਸ਼ ਹੋਣਾ ..................... ਖੁਸ਼ੀ ਨੂੰ ਸਾਥੀਆਂ ਨਾਲ਼ ਸ ਝੀ
ਕਰਨਾ .............. ਮਾਤਾ-ਿਪਤਾ ਨੂੰ ਵੀ ਵਧਾਈ ...................... ਜਲ ਭਿਵੱ ਖ ਦੀ ਕਾਮਨਾ ............... )
1X6=6
10. ਹੇਠਲੀ ਤਸਵੀਰ ਨੂੰ ਿਧਆਨ ਨਾਲ਼ ਵੇਖੋ ਅਤੇ ਉਸ ਬਾਰੇ 50 ਸ਼ਬਦ ਿਵੱ ਚ ਿਲਖੋ: 1X4=4
ਨਟ: ਇਹ ਪਸ਼ਨ ਤਸਵੀਰ ਆਧਾਿਰਤ ਪਸ਼ਨ ਦੀ ਥ ਿਸਰਫ਼ ਨਤਰਹੀਣ ਿਵਿਦਆਰਥੀਆਂ ਲਈ ਹੈ:-
ਤੁਹਾਡੇ ਸਕੂਲ ਿਵੱ ਚ ਪੀਣ ਵਾਲ਼ੇ ਪਾਣੀ ਦੀ ਬਹੁਤ ਸਮੱ ਿਸਆ ਹੈ, ਆਪਣੇ ਸਕੂਲ ਦੇ ਮੁਖੀ ਨੂੰ ਇਸ ਿਵੱ ਚ ਸੁਧਾਰ
ਕਰਨ ਲਈ ਪੱ ਤਰ ਿਲਖੋ ।
7
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 9
Iv. ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ
( Iv. Text Books based questions) 5+5+4+14+8+4=40
11. ਕਹਾਣੀ ਤੇ ਵਾਰਤਕ ਿਵੱ ਚ (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ):5X1=5
(i) ‘ਘਰ ਦਾ ਿਪਆਰ’ ਲੇ ਖ ਅਨੁਸਾਰ ਬੋਰਿਡੰ ਗ ਦੀ ਰਿਹਣੀ-ਬਿਹਣੀ ਕਾਰਨ ਮੁੰ ਿਡਆਂ ਅਤੇ ਿਵਿਦਆਰਥੀਆਂ
ਅੰ ਦਰ ਕੀ ਪੈਦਾ ਹੋ ਜ ਦਾ ਹੈ ?
(A) ਜ਼ੁੰ ਮੇਵਾਰੀ ਵਾਲ਼ਾ ਵਤੀਰਾ
(B) ਗ਼ੈਰ-ਜ਼ੁੰ ਮੇਵਾਰੀ ਵਾਲ਼ਾ ਵਤੀਰਾ
(C) ਸਮਾਜ ਪਤੀ ਜ਼ੁੰ ਮੇਵਾਰੀ
(D) ਡਰ
(ii) ‘ਬਾਬੇ ਪੁਨੰ ੂ ’ ਨੂੰ ਿਪੰ ਡ ਦੀ ਇੱ ਜ਼ਤ ਬਚਾਉਣ ਲਈ ਿਕਸ ਨ ਬੇਨਤੀ ਕੀਤੀ ?
(A) ਲੇ ਖਕ ਨ
(B) ਬਾਿਬਆਂ ਦੀ ਭੈਣ ਨ
(C) ਚੌਧਰੀ ਚੜਤ ਿਸੰ ਘ ਨ
(D) ਮੰ ਗਲ ਿਸੰ ਘ ਨ
(iii) ‘ਬੋਲੀ’ ਲੇ ਖ ਿਵੱ ਚ ਲੇ ਖਕ ਨ ਬੋਲੀ ਨੂੰ ਕੀ ਆਿਖਆ ਹੈ ?
(A) ਮਿਹੰ ਗੀ ਤੇ ਿਪਆਰੀ ਿਵਰਾਸਤ
(B) ਸੋਨ ਦਾ ਗਿਹਣਾ
(C)ਚ ਦੀ ਦਾ ਗਿਹਣਾ
(D)ਇਹਨ ਿਵੱ ਚ ਕੋਈ ਵੀ ਨਹ
(iv) ‘ਧਰਤੀ ਹੇਠਲਾ ਬਲ਼ਦ’ ਕਹਾਣੀ ਦੇ ਲੇ ਖਕ ਦਾ ਨਾਮ ਦੱ ਸੋ ।
(A) ਕੁਲਵੰ ਤ ਿਸੰ ਘ ਿਵਰਕ
(B) ਗੁਰਬਖ਼ਸ਼ ਿਸੰ ਘ ਪੀਤਲੜੀ
(C) ਵਿਰਆਮ ਿਸੰ ਘ ਸੰ ਧੂ
(D) ਸੁਜਾਨ ਿਸੰ ਘ
(v) ‘ਕੁਲਫ਼ੀ’ ਕਹਾਣੀ ਿਵੱ ਚ ਕਾਕੇ ਅਨੁਸਾਰ ਟਕੇ ਦਾ ਕੀ ਆ ਦਾ ਹੈ ?
(A) ਕੁਲਫ਼ੀ
(B) ਲੱਕੜ
(C) ਮੁਰਮੁਰਾ
(D) ਪਕੌ ੜੇ
8
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 10
(vi) ਅੰ ਗ-ਸੰ ਗ’ ਕਹਾਣੀ ਿਵੱ ਚ ਮਿਹੰ ਦਰ ਿਸੰ ਘ ਕੌ ਣ ਹੈ ?
(A) ਅਮਰੀਕ ਿਸੰ ਘ ਦਾ ਭਰਾ
(B) ਕਰਮ ਿਸੰ ਘ ਦਾ ਭਰਾ
(C) ਮੱ ਖਣ ਿਸੰ ਘ ਦਾ ਭਰਾ
(D)ਕਰਮ ਿਸੰ ਘ ਦਾ ਚਾਚਾ
12. ਕਿਵਤਾ ਤੇ ਇਕ ਗੀ ਿਵੱ ਚ (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ) :
5X1=5
(i) ‘ਜੰ ਗ ਦਾ ਹਾਲ’ ਰਚਨਾ ਦੇ ਰਚਨਾਕਾਰ ਕੌ ਣ ਹਨ ?
(A) ਭਾਈ ਗੁਰਦਾਸ ਜੀ
(B) ਸ. ਗੁਰਬਖ਼ਸ਼ ਿਸੰ ਘ
(C) ਡਾ. ਬਲਬੀਰ ਿਸੰ ਘ
(D) ਸ਼ਾਹ ਮੁਹੰਮਦ
(ii) ‘ਸੋ ਿਕਉ ਮੰ ਦਾ ਆਖੀਐ’ ਬਾਣੀ ਿਵਚ ਗੁਰੂ ਸਾਿਹਬ ਨ ਇਸਤਰੀ ਤ ਿਬਨ ਕੇਵਲ ਿਕਸ ਦੀ ਹਦ ਸਵੀਕਾਰ
ਕੀਤੀ ਗਈ ਹੈ ?
(A) ਮਨੁੱਖ ਦੀ
(B) ਪਤੀ ਦੀ
(C)ਪਰਮਾਤਮਾ ਦੀ
(D)ਉਪਰੋਕਤ ਿਵੱ ਚ ਕੋਈ ਨਹ
(iii) “ਿਕਰਪਾ ਕਿਰ ਕੈ ਬਖਿਸ ਲੈ ਹੁ” ਬਾਣੀ ਿਵਚ ‘ਿਕਲਿਵਖ’ ਸ਼ਬਦ ਦਾ ਕੀ ਅਰਥ ਹੈ ?
(A) ਪਾਪ
(B) ਭੁੱ ਲ
(C) ਪੁੰ ਨ
(D) ਭਲਾਈ
(iv) ‘ਜ਼ਫ਼ਰਨਾਮਾ’ ਇਕ ਗੀ ਿਕਸ ਦਾ ਿਲਿਖਆ ਹੋਇਆ ਹੈ ?
(A) ਪ ਧੀ ਨਨਕਾਣਵੀ
(B) ਸੰ ਤ ਿਸੰ ਘ ਸੇਖ
(C) ਡਾ. ਹਰਚਰਨ ਿਸੰ ਘ
(D) ਪਾਲੀ ਭੁਿਪੰ ਦਰ
9
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 11
(v) ‘ਦੂਜਾ ਿਵਆਹ’ ਇਕ ਗੀ ਿਵੱ ਚ ‘ਿਨਹਾਲ ਕੌ ਰ’ ਕੌ ਣ ਹੈ ?
(A) ਸੁਖਦੇਵ ਿਸੰ ਘ ਦੀ ਮ
(B) ਮਨਜੀਤ ਦੀ ਸੱ ਸ
(C)ਸੁਖਦੇਵ ਕੌ ਰ ਦੀ ਮ
(D) ਉਪਰੋਕਤ ਸਾਰੇ ਹੀ ਠੀਕ ਹਨ
(vi) ਔਰੰ ਗਜ਼ੇਬ ਨੂੰ ‘ਜ਼ਫ਼ਰਨਾਮਾ’ ਿਕਸ ਦੁਆਰਾ ਿਲਿਖਆ ਿਗਆ ?
(A) ਗੁਰੂ ਅਰਜਨ ਦੇਵ ਜੀ
(B) ਗੁਰੂ ਹਿਰਗੋਿਬੰ ਦ ਸਾਿਹਬ ਜੀ
(C) ਗੁਰੂ ਤੇਗ਼ ਬਹਾਦਰ ਜੀ
(D) ਗੁਰੂ ਗੋਿਬੰ ਦ ਿਸੰ ਘ ਜੀ
13.ਕਹਾਣੀ ਤੇ ਵਾਰਤਕ ਿਵੱ ਚ ( ਿਕਸੇ ਚਾਰ ਪਸ਼ਨ ਦੇ ਤਰ ਇੱਕ-ਦੋ ਸ਼ਬਦ ਿਵੱ ਚ ਿਦਓ) :
4X1=4
(i) ‘ਮੇਰੇ ਵੱ ਡੇ-ਵਡੇਰੇ’ ਲੇ ਖ ਅਨੁ ਸਾਰ ‘ਲਟੈਣ’ ਸ਼ਬਦ ਦਾ ਕੀ ਅਰਥ ਹੈ ?
(ii) ਬੋਲੀ ਦਾ ਖ਼ਜ਼ਾਨਾ ਿਕਹੜੇ ਚੌਿਗਰਦੇ ਿਵੱ ਚ ਜੁੜਨਾ ਸ਼ੁਰੂ ਹੁੰ ਦਾ ਹੈ ?
(iii) ‘ਘਰ ਦਾ ਿਪਆਰ’ ਲੇ ਖ ਅਨੁਸਾਰ ਧਰਮ ਘਰ ਿਵੱ ਚ ਿਨਕਲ ਕੇ ਿਕੱ ਥੇ ਆਿਗਆ ਹੈ ?
(iv) ਕਾਕਾ ਨ ਸ਼ਾਹ ਜੀ ਦੇ ਮੁੰ ਡੇ ਤ ਕੀ ਖੋਿਹਆ ?
(v) ਕਰਮ ਿਸੰ ਘ ਦਾ ਿਪੰ ਡ ਿਕਹੜਾ ਸੀ ?
14. ਕਹਾਣੀ, ਵਾਰਤਕ ਤੇ ਇਕ ਗੀ ਿਵੱ ਚ (ਿਕਸੇ ਸੱ ਤ ਪਸ਼ਨ ਦੇ ਤਰ 25 ਤ 30 ਸ਼ਬਦ ਿਵੱ ਚ
ਿਦਓ) : 7X2=14
(i) ‘ਘਰ ਦਾ ਿਪਆਰ’ ਲੇ ਖ ਿਵੱ ਚ ñ¶ÖÕ é¶ ×°ðÈ éÅéÕ ç¶ò ÜÆ ç¶ îÅåÅ éÅñ ÇîñÅê çÅ ÇÕÔ¯-
ÇÜÔÅ ê¶ô ÇçÌô ÕÆåÅ ÔË ?
(ii) ਲੇ ਖਕ ਆਪਣੇ ਿਪਤਾ ਦੇ ਸਮ ਦੀ ਤੁਲਨਾ ਆਪਣੇ ਸਮ ਨਾਲ਼ ਿਕ ਕਰਦਾ ਹੈ ? ‘ਕੁਲਫ਼ੀ’ ਕਹਾਣੀ
ਦੇ ਆਧਾਰ ’ਤੇ ਦੱ ਸੋ ।
(iii) ਕੀ ਕਰਮ ਿਸੰ ਘ ਦੇ ਬਾਪੂ ਦਾ ਮਾਨ ਿਸੰ ਘ ਤ ਕਰਮ ਿਸੰ ਘ ਦੀ ਮੌਤ ਦੀ ਗੱ ਲ ਛੁਪਾਉਣਾ ਠੀਕ ਹੈ ?
ਆਪਣੇ ਿਵਚਾਰ ਪਗਟ ਕਰੋ ।
10
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 12
(iv) ਕੀ ਮਨਜੀਤ ਦੀ ਸੱ ਸ ਿਨਹਾਲ ਕੌ ਰ ਦੀ ਸੋਚ ਉਸ ਦੇ ਸਮ ਮੁਤਾਬਕ ਸਹੀ ਹੈ ? ਆਪਣੇ ਤਰ ਦੇ
ਹੱ ਕ ਿਵੱ ਚ ਇਕ ਗੀ ਦੇ ਆਧਾਰ ’ਤੇ ਦਲੀਲ ਿਦਓ ।
(v) ÷øðéÅîÅ ÇÂջׯ ÇòµÚ ÇÕÔó¶-ÇÕÔó¶ êÅåð Ôé ?
(vi) îé°µÖ çÆÁ» ÃðÆðÕ ÃîµÇÃÁÅò» ÇÕÀ°º òµè ×ÂÆÁ» Ôé?
(vii) ÕÅðñÅÂÆñ çÅ ÁÅêäÆ êåéÆ éÅñ òåÆðÅ ÇÕÔ¯-ÇÜÔÅ ÃÆ ?
(viii) Tì¯ñÆ Ç÷¿çׯ çÆ ÁîÆðÆ ÇòµÚ¯º ÁÅêä¶ ñø÷ Ú°äçÆ ÔËÍU ÇÂà òÅÕ çÆ ê°ôàÆ Õð¯Í
15. ਕਿਵਤਾ ਤੇ ਵਾਰਤਕ ਿਵੱ ਚ (ਹੇਠ ਿਲਖੇ ਪਸ਼ਨ ਦੇ ਤਰ 50 ਤ 60 ਸ਼ਬਦ ਿਵੱ ਚ ਿਦਓ) :
2X4=8
(i) ਭਾਈ ਗੁਰਦਾਸ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ’ਤੇ ਧੁੰ ਦ ਦੇ ਖ਼ਤਮ ਹੋ ਜਾਣ,
ਚਾਨਣ ਹੋ ਜਾਣ ਅਤੇ ਤਾਰੇ ਛੁਪਣ ਤ ਕੀ ਭਾਵ ਹੈ ?
ਜ
(ii) ਸੀ ਗੁਰੂ ਅਰਜਨ ਦੇਵ ਜੀ ਦੀ ਰਚਨਾ ‘ਤੂੰ ਮੇਰਾ ਿਪਤਾ ਤੂੰ ਹੈ ਮੇਰਾ ਮਾਤਾ’ ਅਨੁਸਾਰ ਮਨੁੱਖ
ਪਰਮਾਤਮਾ ਨਾਲ਼ ਿਕਹੜੇ-ਿਕਹੜੇ ਿਰਸ਼ਿਤਆਂ ਨਾਲ਼ ਜੁਿੜਆ ਹੋਇਆ ਹੈ ?
(iii) ਪੈਦਲ ਤੁਰਨਾ ਮਨੁੱ ਖੀ ਸਰੀਰ ਲਈ ਿਕਵ ਲਾਭਦਾਇਕ ਹੈ ?
ਜ
(iv) ਲੇ ਖਕ ਅਨੁ ਸਾਰ ਵੱ ਡੇ-ਵੱ ਡੇ ਕਥੱ ਕੜ ਦੀ ਿਜ਼ੰ ਦਗੀ ਿਕਹੀ ਿਜਹੀ ਹੁੰ ਦੀ ਹੈ ?
16. ਇਕ ਗੀ ਿਵੱ ਚ (ਿਕਸੇ ਇੱਕ ਪਸ਼ਨ ਦਾ ਤਰ 50 ਤ 60 ਸ਼ਬਦ ਿਵੱ ਚ ਿਦਓ) : 1X4=4
(i) ਅਸ਼ੋਕ ਅਤੇ ਅਕਬਰ ਨ ਆਪਣੇ ਰਾਜ ਦੀਆਂ ਨੀਹ ਿਕਵ ਪੱ ਕੀਆਂ ਕੀਤੀਆਂ ? ‘ਜ਼ਫ਼ਰਨਾਮਾ’
ਇਕ ਗੀ ਦੇ ਆਧਾਰ ’ਤੇ ਦੱ ਸੋ ।
(ii) ਿਨਹਾਲ ਕੌ ਰ ਨੂੰ ਆਪਣੀ ਨੂੰਹ ਮਨਜੀਤ ਕੌ ਰ ਦੇ ਘੁੰ ਡ ਬਾਰੇ ਕੀ ਿਸ਼ਕਾਇਤ ਹੈ ? ‘ਦੂਜਾ ਿਵਆਹ’
ਇਕ ਗੀ ਦੇ ਆਧਾਰ ’ਤੇ ਆਪਣੇ ਿਵਚਾਰ ਪਗਟ ਕਰੋ ।
11
(ਨਮੂਨ ਦਾ ਪਸ਼ਨ-ਪੱ ਤਰ 2024-2025) ਜਮਾਤ: ਦਸਵ
Page 13
CBSE STUDY MATERIAL
CBSE Board
INFORMATION CLASS STUDY MATERIAL
1 Time Table 09 Sample Paper
10 Sample Paper
2 Result
11 Sample Paper
3 Syllabus 12 Sample Paper
OTHER RESOURCES
09 Question Paper
Maps of India, Maps of World
Writing Skill Formats 10 Question Paper
Periodic Table 11 Question Paper
12 Question Paper
Class 9 Notes
Class 10 Notes
NCERT Book
Class 11 Notes
Class 12 Notes NCERT Solutions
ENTRANCE EXAMS
JEE Main CLAT CUET UG
JEE Advanced NEET UG Fashion & Design