Page 1
Punjab Board
SYLLABUS
2023-2024
Page 2
ਸ਼ੇਣੀ-ਬਾਰਵ
ਸਮ : 2 ਘੰ ਟੇ ਿਲਖਤੀ : 50 ਅੰ ਕ
ਪਾਠਕਮ (ਿਲਖਤੀ ਪੀਿਖਆ)
ਪਾਠ-1 ਆਿਫਸ ਆਟੋਮਸ਼ ੇ ਨ ਅਤੇ ਟਾਇਿਪੰ ਗ
ਵਰਡ ਪੋਸੈਸਰ, ਐਮ.ਐਸ.ਵਰਡ ਿਵਚ ਡਾਕੂਮਟ ਿਲਖਣਾ ਅਤੇ ਐਿਡਟ ਕਰਨਾ, ਫਟ ਨਾਲ ਕੰ ਮ ਕਰਨਾ,
ਪਰੂਿਫੰ ਗ, Find ਅਤੇ Replace, ਪੇਜ ਸੈ ਟਅਪ, ਪੇਜ ਬਾਰਡਰ, ਿਪੰ ਟ ਿਪਿਵਊ ਅਤੇ ਿਪੰ ਟ,
ਐਮ.ਐਸ.ਐਕਸਲ- ਸਪਰੈਡਸ਼ੀਟ ਸਾਫਟਵੇਅਰ, ਫਾਰਮੂਲਾ ਬਾਰ, ਫਾਰਮੂਲੇ ਦੀ ਵਰਤ ਕਰਨਾ,
ਫੰ ਕਸ਼ਨ ਦੀ ਵਰਤ ਕਰਨਾ, ਬਾਰਡਰ ਅਤੇ ਸ਼ੇਿਡੰ ਗ, ਕਸਟਮ ਿਫਲਟਰ, ਕਸਟਮ ਸੌਰਟ, ਫਰੀਜ਼ ਪੇਨ,
ਪੇਜ ਸੈ ਟਅਪ ਅਤੇ ਿਪਿਟੰ ਗ ਆਪਸ਼ਨ, ਫਾਈਲ ਕਨਵਰਸ਼ਨ, ਟਾਈਿਪੰ ਗ ਤਕਨੀਕ , ਫਟ
ਕਨਵਰਸ਼ਨ ਟੂਲ।
ਪਾਠ-2 ਸੀ ਿਵਚ ਕੰ ਟਰੋਲ ਸਟੇਟਮਟਸ
ਜਾਣ ਪਛਾਣ, ਕੰ ਟਰੋਲ ਸਟੇਟਮਟਸ ਅਤੇ ਇਹਨ ਦੀਆਂ ਿਕਸਮ : ਬ ਿਚੰ ਗ ਕੰ ਟਰੋਲ ਸਟੇਟਮਟਸ, ਲੂਿਪੰ ਗ
ਕੰ ਟਰੋਲ ਸਟੇਟਮਟਸ, ਜੰ ਿਪੰ ਗ ਕੰ ਟਰੋਲ ਸਟੇਟਮਟਸ।
ਪਾਠ-3 ਕੰ ਿਪਊਟਰ ਨਟਵਰਕ
ਨ ਟਵਰਕ ਨਾਲ ਜਾਣ ਪਛਾਣ, ਨਟਵਰਿਕੰ ਗ ਦੀ ਜ਼ਰੂਰਤ, ਓ.ਐਸ.ਆਈ. ਲੇ ਅਰ, ਨ ਟਵਰਕ
ਿਡਵਾਇਿਸਜ਼, ਸੰ ਚਾਰ ਮੀਡੀਆ, ਸੰ ਚਾਰ ਮੋਡ, ਨ ਟਵਰਕ ਸ਼ੇਅਿਰੰ ਗ, ਪੋਟੋਕੋਲ, ਨ ਟਵਰਕ ਕੰ ਪੋਨਟ
ਐਡਰੈ ਸ ।
ਪਾਠ-4 ਸੂਚਨਾ ਤਕਨਾਲੋ ਜੀ ਿਵਚ ਮੌਜਦ ੂ ਾ ਰੁਝਾਨ
ਇਨਫੋਰਮੈਸ਼ਨ ਟੈਕਨਲੋ ਜੀ (IT) ਨਾਲ ਜਾਣ ਪਛਾਣ, ਇਨਫੋਰਮੇਸ਼ਨ ਟੈਕਨਲੋ ਜੀ (IT) ਦੀ ਪਿਰਭਾਸ਼ਾ,
ਇਨਫੋਰਮੇਸ਼ਨ ਟੈਕਨਲੋ ਜੀ ਦੀਆਂ ਐਪਲੀਕੇਸ਼ਨਜ, ਇਨਫੋਰਮੇਸ਼ਨ ਟੈਕਨਲੋ ਜੀ (IT) ਿਵਚ ਮੌਜੂਦਾ
ਰੁਝਾਨ।
ਪਾਠ-5 ਆਰਟੀਿਫਸ਼ੀਅਲ ਇੰ ਟੈਲੀਜਸ ਅਤੇ ਐਕਸਪਰਟ ਿਸਸਟਮ
ਜਾਣ-ਪਛਾਣ, ਆਰਟੀਿਫਸ਼ੀਅਲ ਇੰ ਟੈਲੀਜਸ ਕੀ ਹੈ?, ਆਰਟੀਿਫਸ਼ੀਅਲ ਇੰ ਟੈਲੀਜਸ ਦੀਆਂ ਿਕਸਮ ,
ਆਰਟੀਿਫਸ਼ੀਅਲ ਇੰ ਟੈਲੀਜਸ ਦੀ ਮਹੱ ਤਤਾ, ਆਰਟੀਿਫਸ਼ੀਅਲ ਇੰ ਟੈਲੀਜਸ ਦੀ ਵਰਤ,
ਆਰਟੀਿਫਸ਼ੀਅਲ ਇੰ ਟੈਲੀਜਸ ਦੇ ਉਦੇਸ਼, ਆਰਟੀਿਫਸ਼ੀਅਲ ਇੰ ਟੈਲੀਜਸ ਦੇ ਲਾਭ ਅਤੇ
ਹਾਨੀਆਂ,ਐਕਸਪਰਟ ਿਸਸਟਮਜ਼, ਰੋਬੋਿਟਕਸ।
ਪਾਠ-6 ਿਡਜ਼ੀਟਾਈਜ਼ੇਸ਼ਨ
ਿਡਜ਼ੀਟਾਈਜੇਸ਼ਨ ਨਾਲ਼ ਜਾਣ-ਪਛਾਣ, ਈ-ਕਾਮਰਸ, ਿਡਜੀਟਲ ਭੁਗਤਾਨ, ਈ-ਲਰਿਨੰਗ, ਨਸ਼ਨਲ
ਅਕੈਿਡਮ ਿਡਪੋਜ਼ਟਰੀ ਿਡਜੀਟਲ ਲਾਕਰ।
ਪਾਠ-7 ਈ-ਗਵਰਨਸ ਭਾਗ-2
ਜਾਣ-ਪਛਾਣ, ਈ-ਗਵਰਨਸ ਸੰ ਕਲਪ, ਈ-ਗਵਰਨਸ ਦੀ ਕਾਰਜ-ਪਣਾਲੀ, ਈ-ਗਵਰਨਸ ਦੇ ਪੱ ਧਰ,
ਈ-ਗਵਰਨਸ ਦੇ ਲਾਭ ਅਤੇ ਹਾਨੀਆਂ, ਸਮਾਰਟ ਗਵਰਨਸ ਕੀ ਹੈ? ਸਰਬ ਸੇਵਾ/ਸੇਵਾ ਕਦਰ/ਸ ਝ
ਕਦਰ,ਅਧਾਰ ਸਬੰ ਧੀ ਜਾਗਰੂਕਤਾ, ਇੰ ਨਫਰਮੇਸ਼ਨ ਿਸਸਟਮ।
Page 3
ਪਾਠ-8 ਇਮੇਜ਼ ਐਡੀਿਟੰ ਗ ਅਤੇ ਫਾਈਲ ਕਨਰਜ਼ਨ ਟੂਲਜ਼
ਜਾਣ-ਪਛਾਣ, ਮਸ਼ਹੂਰ ਇਮੇਜ਼ ਐਡੀਿਟੰ ਗ ਟੂਲਜ਼/ਸਾਫਟਵੇਅਰ, ਇਮੇਜ਼ ਐਡੀਟਰਜ਼-GIMP ਨਾਲ ਕੰ ਮ
ਕਰਨਾ, ਇਮੇਜ਼ ਲੇ ਅਰਜ਼ ਕੰ ਮ ਕਰਨਾ, ਇਮੇਜ਼ ਐਡੀਿਟੰ ਗ ਟੂਲਜ਼, ਮਾਸਿਕੰ ਗ, ਇਮੇਜ਼ ਫਾਈਲ
ਕਨਵਰਜ਼ਨਜ਼।
ਪਾਠ-9 ਆਿਡਓ ਅਤੇ ਵੀਿਡਓ ਐਿਡਿਟੰ ਗ
ਜਾਣ-ਪਛਾਣ, ਆਡੀਓ ਕਨਵਰਟਰਜ਼, ਮੁਫਤ ਆਡੀਓ ਕਨਵਰਟਰ-Fre:ac, ਵੀਿਡਓ ਐਡੀਿਟੰ ਗ,
ਵੀਿਡਓ ਐਡੀਟਰਜ਼ ਨਾਲ ਕੰ ਮ ਕਰਨਾ, ਮੁਫਤ ਵੀਿਡਓ ਕਟਰ ਅਤੇ ਜੋਆਇਨਰ।
Page 4
ਸ਼ੇਣੀ- ਬਾਰਵ
ਅਗਵਾਈ ਲੀਹਾਂ (ਪਯੋਗੀ ਪੀਿਖਆ)
ਸਮਾਂ: 2 ਘੰਟੇ ਅੰਕ: 45
ਪੀਿਖਆ ਲਈ ਅੰਕ ਵੰਡ ਹੇਠ ਿਲਖੇ ਅਨੁ ਸਾਰ ਹੋਵਗ
ੇ ੀ:
ਸੈਕਸ਼ਨ –ਏ ਵਾਈਵਾ-ਵੋਸ 10
ਸੈਕਸ਼ਨ-ਬੀ ਪੋਗਰਾਮ ਿਰਕਾਰਡ ਫਾਈਲ 15
ਸੈਕਸ਼ਨ-ਸੀ ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ 20
1. ਸੈਕਸ਼ਨ-ਏ ਿਵੱਚ ਪੀਿਖਆਰਥੀ ਤ ਪਾਠ ਮ ਿਵੱਚ ਪੰਜ ਪਸ਼ਨ ਪੁੱਛੇ ਜਾਣਗੇ। ਹਰ ਪਸ਼ਨ 2-2 ਅੰਕ ਦਾ ਹੋਵੇਗਾ। ਇਹ
ਪਸ਼ਨ ਓਬਜੈਕਿਟਵ ਟਾਈਪ ਜਾਂ ਿਵਆਿਖਆ ਦੱਸਣੀ ਜਾਂ ਕੰਿਪਊਟਰ ਦੇ ਵੱਖ-ਵੱਖ ਿਹੱਿਸਆਂ ਅਤੇ ਇਸ ਨਾਲ ਜੁੜੇ
ਸਹਾਇਕਾਂ ਸੰ ਬਧੀ ਹੋਣਗੇ। 2%5=10 ਅੰਕ
2. ਸੈਕਸ਼ਨ-ਬੀ ਿਵੱਚ ਪੀਿਖਆਰਥੀ ਦਾ ਸਲਾਨਾ ਪੋਗਰਾਮ ਿਰਕਾਰਡ ਫਾਈਲ ਚੈਕ ਕੀਤੀ ਜਾਵੇਗੀ। 15 ਅੰਕ
3. ਸੈਕਸ਼ਨ-ਸੀ ਿਵੱਚ ਿਤੰ ਨ ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ ਸੈ ਟ ਕੀਤੇ ਜਾਣਗੇ। ਿਜਨਾਂ ਿਵੱਚ ਪੀਿਖਆਰਥੀ ਨੂ ੰ ਦੋ
ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ ਕਰਨ ਦੀ ਖੁੱਲ ਹੋਵੇਗੀ। ਹਰ ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ 10-10 ਅੰਕਾਂ
ਦਾ ਹੋਵੇਗਾ। 2%10=20 ਅੰਕ