aglasem.com
Schools Admission Mock Test Playground
ClassChoose class
StateSelect state

PSEB 6th to 7th Class Syllabus 2025 Geometrical Drawing and Painting

Download PSEB 6th to 7th Class Syllabus 2025 Geometrical Drawing and Painting PDF free from AglaSem Docs. Check the complete syllabus with topics, unit-wise weightage and exam pattern to plan your studies effectively. More Detail
PSEB 6th to 7th Class Syllabus 2025 Geometrical Drawing and Painting - Page 1 of 6

About PSEB 6th to 7th Class Syllabus 2025 Geometrical Drawing and Painting

PSEB 6th to 7th Class Syllabus 2025 Geometrical Drawing and Painting is available here for free download. Published by Punjab Board for Class 7, this syllabus can be viewed online or downloaded as a PDF (6 pages). Candidates preparing for Class 7 can use PSEB 6th to 7th Class Syllabus 2025 Geometrical Drawing and Painting to understand the exam pattern, the type of questions asked, and the overall difficulty level.

Frequently Asked Questions

How can I download PSEB 6th to 7th Class Syllabus 2025 Geometrical Drawing and Painting?

Open this page and click the Download button to save PSEB 6th to 7th Class Syllabus 2025 Geometrical Drawing and Painting as a PDF. It is completely free on AglaSem Docs.

Is PSEB 6th to 7th Class Syllabus 2025 Geometrical Drawing and Painting free to download?

Yes. PSEB 6th to 7th Class Syllabus 2025 Geometrical Drawing and Painting can be viewed online and downloaded as a PDF free of cost on AglaSem Docs.

How many pages does PSEB 6th to 7th Class Syllabus 2025 Geometrical Drawing and Painting have?

PSEB 6th to 7th Class Syllabus 2025 Geometrical Drawing and Painting contains 6 pages, which you can read online or download together as a single PDF.

Where can I find more Class 7 study material?

You can find more Class 7 question papers, sample papers, syllabus, and answer keys on AglaSem Docs.

PSEB 6th to 7th Class Syllabus 2025 Geometrical Drawing and Painting – Text

Read the full text of this syllabus below — useful to quickly search, copy and reference the content online without downloading the PDF.

📄 View text version (6 pages)

Page 1

Punjab Board

SYLLABUS
2024-2025

Page 2

ਿਜਉਮੈਟਰੀਕਲ ਡਰਾਇੰਗ ਅਤੇ ਿਚੱ ਤਰਕਲਾ
ੇਣੀ -ਛੇਵ
ਪਾਠਕਮ (2024-25)
(ਭਾਗ -1) ਡਰਾਇੰਗ

(ੳ) ਿਜਉਮੈਟਰੀਕਲ ਡਰਾਇੰ ਗ (ਜ਼ਰੂਰੀ)
ਡਰਾਇੰ ਗ ਿਵੱ ਚ ਵਰਤੇ ਜਾਣ ਵਾਲੇ ਜੰ ਤਰ ਦੀ ਜਾਣ ਪਛਾਣ ਅਤੇ ਵਰਤ ਦੇ ਢੰ ਗ।

।. ਰੇਖਾਵ ਅਤੇ ਰੇਖਾਵਾ ਦੀਆਂ ਿਕਸਮ ਅਤੇ ਇਨ ਤੇ ਅਧਾਿਰਤ ਪ ਨ।
2. ਕੌ ਣ ਅਤੇ ਕੋਣ ਦੀਆਂ ਿਕਸਮ ਅਤੇ ਉਹਨ ਤੇ ਅਧਾਿਰਤ ਪ ਨ ।

(ਭਾਗ-2) ਿਚੱ ਤਰਕਲਾ

(ਅ) ਮਾਡਲ ਡਰਾਇੰਗ (Model Drawing ) ਵਸਤੂ ਿਚਤਰਣ) (ਜਰੂਰੀ )

ਹੇਠ ਿਲਖੀਆਂ ਆਇਤਾਕਾਰ ਵਸਤੂਆ ਦੇ ਿਚੱ ਤਰ ਬਣਾਉਣੇ:
ਸਲੇ ਟ, ਪੁਸਤਕ ਇਮਿਤਹਾਨੀ ਗੱ ਤਾ, ਿਲਫਾਫਾ ਪਤੰ ਗ ਆਿਦ।
ਹੇਠ ਿਲਖੀਆਂ ਗੋਲਾਕਾਰ ਵਸਤੂਆਂ ਦੇ ਿਚੱ ਤਰ ਬਣਾਉਣੇ-
ਗਲਾਸ, ਜੰ ਗ, ਿਪਆਲੀ ਪਲੇ ਟ ਅਤੇ ਗਮਲਾ।
ਹੇਠ ਿਲਖੇ ਸਾਧਾਰਣ ਫਲ ਤੇ ਸਬਜ਼ੀਆਂ ਦੇ ਿਚੱ ਤਰ ਬਣਾਉਣੇ-
ਸੇਬ, ਅੰ ਬ, ਬਗਣ, ਸ਼ਲਗਮ, ਗਾਜਰ, ਖਰਬੂਜਾ, ਕੇਲਾ ਆਿਦ।

ਉਪਰੋਕਤ ਆਇਤਾਕਾਰ, ਗੋਲਾਕਾਰ ਅਤੇ ਸਧਾਰਨ ਫਲ ਸਬਜ਼ੀਆਂ ਿਵੱ ਚ ਕੋਈ ਦੇ ਵਸਤੂਆਂ ਨੂੰ ਇਕਿਠਆਂ
ਰੱ ਖਕੇ ਿਚੱ ਤਰਨ ਿਜਨ ਿਵੱ ਚ ਇੱ ਕ ਆਇਤਾਕਾਰ ਜ਼ਰੂਰ ਹੋਵੇ ਅਤੇ ਦੂਸਰੀ ਕੋਈ ਇਕ ਗੋਲਾਕਾਰ ਵਸਤੂ ਫਲ
ਜ ਸਬਜ਼ੀ ਹੋਵੇ।
ਪਕਾ ਅਤੇ ਛ ਦੇ ਿਸਧ ਤ ਨੂੰ ਮੁੱ ਖ ਰੱ ਖਦੇ ਹੋਏ ਕਾਲੀ ਪੈਨਸਲ, ਰੰ ਗਦਾਰ ਪੈਨਸਲ ਜ ਪੇਸਟਲ ਰੰ ਗ
ਦਾ ਪਯੋਗ ਕਰੋ।

(ੲ) ਕਲਪਨਾਮਈ ਿਚੱ ਤਰਕਲਾ (Imaginative Drawing)

1. (i) ਫਰੀਹਡ ਸਕੈਿਚੰ ਗ /ਚਾਰਕੋਲ, ਪੈਨਸਲ ਕਰੇਓਨ ਪੇਸਟਲ (Crayon Pastel), ਬੁਰਸ ਰੰ ਗਾ
ਦੁਆਰਾ ਆਕਾਰ ਦੇ ਕਲਪਨਾਮਈ ਸਕੈਚ ਿਤਆਰ ਕਰਨ।

(ii) ਬੱ ਚੇ ਦਾ ਸੁਤੰਤਰ ਸਦੇ ਪਗਟਾਵਾ (Freehand self expression) ਿਨਤਾਪਤੀ ਦੇ ਜੀਵਨ
ਿਵੱ ਚ ਵਾਪਰਦੀਆਂ ਘਟਨਾਵ , ਿਦਸ ਦੀ ਿਚੱ ਤਕਾਰੀ ਿਜਵ ਧਰਤੀ ਿਦਸ਼, ਧਾਰਿਮਕ ਸਥਾਨ
ਗੁਰਦੁਆਰਾ, ਮੰ ਦਰ ਆਿਦ।
(iii) ਸਾਧਾਰਨ ਿਚੱ ਤਰ-ਰੇਲ ਗੱ ਡੀ ਛਕੜਾ, ਗੱ ਡਾ ਆਿਦ।

ਨਟ: ਕਲਪਨਾਮਈ ਿਚਤਰ ਿਵੱ ਚ ਧਤਾ
ੁੱ ਤੇ ਅਨੁਪਾਤ ਤੇ ਜ਼ੋਰ ਨਾ ਿਦੱ ਤਾ ਜਾਵੇ । ਕਲਪਨਾਮਈ ਿਚੱ ਤਰ
ਿਵਚਲੇ ਕੰ ਮ ਦੀ ਪੂਰਤੀ ਪੇਸਟਲ ਜ ਪਾਣੀ ਦੇ ਰੰ ਗ ਦੁਆਰਾ ਕੀਤੀ ਜਾਵੇ।

Page 3

2. ਆਕਾਰੀ ਰੇਖਾ ਿਚੱ ਤਰ (Figure Drawing)
i ਤੀਲੀ ਰੇਖਾਵ (Stick figure Drawing) ਦੁਆਰਾ ਮਨੁੱਖੀ ਿਚੱ ਤਰ ਿਤਆਰ ਕਰਨ।
ii ਸਮਾਨੀ ਰੇਖਾਵ ਨਾਲ ਰੇਖਾ ਿਵਧੀ ਦੁਆਰਾ ਆਮ ਜਾਣੇ ਪਛਾਣੇ ਹੇਠ ਿਲਖੇ ਿਤੰ ਨ ਪੰ ਛੀਆਂ ਦੇ ਵੱ ਖ- ਵੱ ਖ
ਸਿਥਤੀਆਂ ਿਵੱ ਚ ਿਚੱ ਤਰ ਬਣਾਉਣੇ ।
1. ਕ 2. ਤੋਤਾ 3. ਬੱ ਤਖ

iii. ਕਾਰਟੂਨ ਡਰਾਇੰ ਗ ਹਾਸਰਸ ਿਵਅੰ ਗ ਤੇ ਅਧਾਰਤ ਮਨੁੱਖੀ, ਜਾਨਵਰ ਅਤੇ ਪੰ ਛੀਆਂ ਦੇ ਕਾਰਟੂਨ
ਿਚੱ ਤਰ ਿਤਆਰ

3. ਅੱ ਖਰ ਿਲਖਣ ਕਲਾ ਅਤੇ ਪੋਸਟਰ ਿਡਜ਼ਾਈਿਨੰਗ (Lettering & Poster Designing)
ਕਲਮ ਅਤੇ ਬੁਰਸ ਦੁਆਰਾ ਕਾਲੀ ਿਸਆਹੀ ਿਵੱ ਚ ਪੰ ਜਾਬੀ ਿਹੰ ਦੀ ਅਤੇ ਅੰ ਗਰੇਜ਼ੀ ਭਾ ਾਵ ਿਵੱ ਚ
ਸਾਧਾਰਨ ਸੰ ਦੇਸ਼ (Mottoe’s ) ਮੇਟੇ ਅੱ ਖਰ ਿਵੱ ਚ ਿਲਖਣੇ ਿਜਹੜੇ ਿਕ ਦੋ ਬਦ ਿਵੱ ਚ ਹੋਣ। ਬਦ ਤ
ਬਦ ਅਤੇ ਸਤਰ ਤ ਸਤਰ ਿਵੱ ਚ ਰੱ ਖੇ ਜਾਣ ਵਾਲੇ ਆਪਸੀ ਵਾਸਲੇ ਦੇ ਿਸਧ ਤ ਤੇ ਿਵ ੇ ਿਧਆਨ ਿਦੱ ਤਾ
ਜਾਵੇ । ਦੁੱ ਧ ਪੀਓ ਦਾ ਪੋਸਟਰ ਬਣਾਉਣਾ।

4. ਿਡਜ਼ਾਇਨ (Design)
i. ਿਡਜ਼ਾਇਨ ਅਤੇ ਰੰ ਗ ਯੋਜਨਾ (Colour Scheme) ਿਸੱ ਧੀਆਂ ਅਤੇ ਗੋਲ ਰੇਖਾਵ ਦੁਆਰਾ ਇਕਾਈ
(Unit) ਬਣਾਉਣ, ਬਾਰੇ ਿਸਧ ਤ ਦੀ ਜਾਣਕਾਰੀ, ਨਮੂਿਨਆਂ ਿਵੱ ਚ ਰੰ ਗ ਨੂੰ ਫਬਾਉਣ ਬਾਰੇ
ਿਗਆਨ ।
ii. ਸਟੈਨਸਿਲੰਗ (Stracilling):-ਫੁੱ ਲ ਤੇ ਪੱ ਤੀਆਂ ਦੇ ਸਟਸਲ ਕੱ ਟਣੇ।
iii. ਕਲਾਜ ਦੀ ਰਚਨਾ ਰੰ ਗਦਾਰ ਕਾਗਜ ਨੂੰ ਭੱ ਟ ਜੰ ਡ ਕੇ ਿਚੱ ਤਰ ਿਤਆਰ ਕਰਨ।

Page 4

ਿਜਉਮੈਟਰੀਕਲ ਡਰਾਇੰਗ ਅਤੇ ਿਚੱ ਤਰਕਲਾ
ੇਣੀ - ਸੱ ਤਵ
ਪਾਠਕਮ (2024-25)

(ਭਾਗ -1) ਡਰਾਇੰਗ
(ੳ) ਿਜਉਮੈਟਰੀਕਲ ਡਰਾਇੰਗ (ਜ਼ਰੂਰੀ)
1. ਿਤਕੋਣ ਅਤੇ ਿਤਕੋਣ ਦੀਆਂ ਿਕਸਮ ਅਤੇ ਇਹਨ ਤੇ ਆਧਾਰਤ ਪ ਨ
2. ਚਤੁਰਭੁਜ ਅਤੇ ਇਸ ਦੀਆਂ ਿਕਸਮ ਤੇ ਅਧਾਰਤ ਪ ਨ
ਕਾਗਜ਼ ਦਾ ਮਾਪ: ਪੂਰੇ ਡਰਾਇੰ ਗ ਕਾਗਜ ਦਾ (35 ਸੈ.ਮੀ.× 25 ਸੈ.ਮੀ)

(ਭਾਗ -2) ਿਚੱ ਤਰਕਲਾ
(ਅ) ਮਾਡਲ ਡਰਾਇੰਗ (Model Drawing ) (ਵਸਤੂ ਿਚੱ ਤਰਣ) (ਜ਼ਰੂਰੀ )

ਹੇਠ ਿਲਖੀਆਂ ਗੋਲ ਵਰਗਾਕਾਰ ਤੇ ਆਇਤਾਕਾਰ ਵਸਤੂਆਂ ਦੇ ਿਚੱ ਤਰ ਬਣਾਉਣੇ - ਿਜਵ ਿਕ ਕੀਪ ( ੀ ੇ
ਦੀ), ਫੁੱ ਲਦਾਨ, ਇੱ ਟ, ਚਾਕ ਦਾ ਡੱ ਬਾ, ਬੰ ਦ ਪੁਸਤਕ ਆਿਦ ।

ਨਟ: ਪੈਨਸਲ ਜ ਪੇਸਟਲ ਰੰ ਗ ਦੁਆਰਾ ਪਕਾ ਅਤੇ ਛ (Light & Shade) ਦੇ ਿਸਧ ਤ ਦੀ ਜਾਣਕਾਰੀ
ਨੂੰ ਿਵਕਿਸਤ ਕੀਤਾ ਜਾਵੇ।

(ੲ) ਕਲਪਨਾਮਈ ਿਚੱ ਤਰਕਲਾ(Imaginative Drawing)

1. (i) ਫਰੀਹਡ ਸਕੈਿਚੰ ਗ /ਚਾਰਕੋਲ, ਪੈਨਸਲ, ਕਰਓਨ ਪੇਸਟਲ Crayon Pastel) ਬੁਰ ਅਤੇ
ਰੰ ਗ ਦੁਆਰਾ ਕਲਪਨਾਮਈ ਸਕੈਿਚੰ ਗ।
(ii) ਬੱ ਚੇ ਦਾ ਸੁਤੰਤਰ ਸਵੈ ਪਗਟਾਵਾ (Freehand self expression)-ਛੇਵ ਦੇ ਕੰ ਮ ਨੂੰ ਜਾਰੀ
ਰੱ ਖਿਦਆਂ ਸੁਤੰਤਰ ਪਗਟਾ ਦੁਆਰਾ ਸੁੰ ਦਰ ਧਰਤੀ ਿਦਸ਼ ਦੀ ਿਚੱ ਤਰਕਾਰੀ ਿਜਵ ਦਰੱ ਖਤ,
ਪਹਾੜ ਦੇ ਿਦ ਆਿਦ।
(iii) ਿਨਤਾਪਤੀ ਦੇ ਜੀਵਨ ਿਵੱ ਚ ਵਾਪਰਦੀਆਂ ਘਟਨਾਵ ਿਦਸ ਦੀ ਿਚੱ ਤਰਕਾਰੀ, ਰੰ ਗ ਬਰੰ ਗੇ ਭੁਕਾਨ
(ਗੁਬਾਰੇ) ਵੇਚਣ ਵਾਲਾ, ਫੁੱ ਟਬਾਲ ਖੇਡਦਾ ਮੁੰ ਡਾ, ਘੰ ਟੀ ਵਜਾ ਦਾ ਸਹਾਇਕ ਕਰਮਚਾਰੀ, ਭਾਰ
ਢਦਾ ਮਜ਼ਦੂਰ ਆਿਦ।

ਨਟ: ਕਲਪਨਾਮਈ ਿਚੱ ਤਰ ਿਵਚਲੇ ਕੰ ਮ ਦੀ ਪੂਰਤੀ ਪਾਣੀ ਜ ਪੇਸਟਲ ਰੰ ਗ ਦੁਆਰਾ ਕੀਤੀ ਜਾਵੇਗੀ।

2. ਆਕਾਰੀ ਰੇਖਾ ਿਚੱ ਤਰ (Figure Drawing)

(i) ਤੀਲੀ ਰੇਖਾਵ (Stick figure Drawing) ਦੁਆਰਾ ਮਨੁੱਖੀ ਿਚੱ ਤਰ ਿਤਆਰ ਕਰਨ।
(iii) ਸਮਾਨੀ ਰੇਖਾਵ ਨਾਲ ਰੇਖਾ ਿਵਧੀ ਦੁਆਰਾ ਆਮ ਜਾਣੇ ਪਛਾਣੇ ਹੇਠ ਿਲਖੇ ਚਾਰ ਜਾਨਵਰ ਦੇ
ਵੱ ਖ- ਵੱ ਖ ਸਿਥਤੀਆਂ ਿਵੱ ਚ ਿਚੱ ਤਰ ਬਣਾਉਣੇ | ਿਜਵ ਕੁੱ ਤਾ, ਚੂਹਾ, ਿਬੱ ਲੀ ਅਤੇ ਹਾਥੀ ।
(iii) ਕਾਰਟੂਨ ਡਰਾਇੰ ਗ (ਹਾਸਰਸ ਿਵਅੰ ਗ ਦੇ ਅਧਾਿਰਤ ਮਨੁੱਖੀ, ਜਾਨਵਰ ਅਤੇ ਪੰ ਛੀਆਂ ਦੇ ਕਾਰਟੂਨ
ਿਤਆਰ ਕਰਨ)

Page 5

3. ਅੱ ਖਰ ਿਲਖਣ ਕਲਾ ਅਤੇ ਪੋਸਟਰ ਿਡਜ਼ਾਈਿਨੰਗ (Lettering & Poster Designing)

ਪੋਸਟਰ ਿਤਆਰ ਕਰਵਾਏ ਜਾਣ ਿਜਨ ਿਵੱ ਚ ਸਫਾਈ ਰੱ ਖਣ, ਵਧੇਰੇ ਫ਼ਲ ਖਾਣ, ਖੇਡ ਿਵੱ ਚ ਭਾਗ ਲੈ ਣ
ਅਤੇ ਵਧੇਰੇ ਅੰ ਨ ਉਗਾਉਣ ਦਾ ਸੰ ਦੇ ਹੋਵੇ। ਇਨ ਪੋਸਟਰ ਦੇ ਸੰ ਦੇ ਮੁਤਾਬਕ ਵਰਤੇ ਜਾਣ ਵਾਲੇ
ਸਾਧਾਰਨ ਿਚੰ ਨ ਬੱ ਚੇ ਆਪਣੀ ਕਲਪਨਾ ਕਤੀ ਤ ਹੀ ਿਤਆਰ ਕਰਨ।

4. ਿਡਜ਼ਾਇਨ (Design)

(i) ਿਜਊਮੈਟਰੀ ਦੇ ਨਮੂਿਨਆਂ ਦਾ ਬਣਾਉਣਾ ਜਾਰੀ ਰਹੇਗਾ । ਜਾਣੇ ਪਿਹਚਾਣੇ ਫੁੱ ਲ ਨੂੰ ਦੇਖ ਕੇ ਉਹਨ
ਤ ਸਰਲ ਿਡਜ਼ਾਇਨ ਿਤਆਰ ਕਰਨ । ਆਕਾਰ ਦੇ ਿਡਜ਼ਾਇਨ ਿਤਆਰ ਕਰਨ। ਆਕਾਰ ਿਡਜ਼ਾਇਨ ਨੂੰ
ਿਗਣਤੀ ਦੇ ਵਰਗ ਿਵੱ ਚ ਬਣਾਇਆ ਜਾਵੇ । ਿਡਜ਼ਾਇਨ ਿਵੱ ਚ ਪੋਸਟਰ ਰੰ ਗ ਭਰੇ ਜਾਣ
(ii) ਸਟੈਸਿਲੰਗ (Stencilling) ਕਾਗਜ਼ ਨੂੰ ਕੱ ਟ ਕੇ ਿਚੱ ਤਰ ਦੀ ਬਨਾਵਟ ਿਜਵ ਅੱ ਖਰ, ਪੰ ਛੀ ਆਿਦ।
(iii) ਪੇਪਰ ਕਿਟੰ ਗ ਅਤੇ ਕੋਲਾਜ ਰਚਨਾ: (Paper cutting & Collage making)- ਰੰ ਗਦਾਰ ਕਾਗਜ
ਨੂੰ ਕੱ ਟ ਕੇ ਿਚੱ ਤਰ ਿਤਆਰ ਕਰਨ ।

Page 6

Study Materials
Notes

Model Papers Class 6 Notes

Sample Papers Class 7 Notes
Half Yearly Sample Papers Class 8 Notes

Class 9 Notes
Important Resources
Class 10 Notes
Periodic Table
Class 11 Notes
Writing Skills / Formats

Maps of India / World Class 12 Notes

Books and Solutions

NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions

Document Details

Board / OrgPunjab Board
ExamClass 7
TypeSyllabus
Pages6
Updated09 Jun 2026

More for Punjab Class 7

📝Sample Paper 📘Syllabus