PSEB 6th to 7th Class Syllabus 2025 Home Science – Text
Read the full text of this syllabus below — useful to quickly search, copy and reference the content online without downloading the PDF.
📄 View text version (4 pages)
Page 1
Punjab Board
SYLLABUS
2024-2025
Page 2
ਸ਼ੇਣੀ -ਛੇਵ
1. ਮਨੁੱਖ ਦੀਆਂ ਮੁੱ ਢਲੀਆਂ ਲੋ ੜ : ਭੋਜਨ, ਕੱ ਪੜਾ ਅਤੇ ਮਕਾਨ
2. ਭੋਜਨ ਦੇ ਕੰ ਮ ਭੋਜਨ ਦੇ ਤੱ ਤ, ਉਨ ਦੇ ਸੋਤ
3. ਭੋਜਨ ਪਕਾਉਣ ਦੇ ਕਾਰਨ ਪਕਾਏ ਅਤੇ ਅਣਪਕਾਏ ਭੋਜਨ ਿਵੱ ਤ ਫਰਕ-ਭੋਜਨ ਪਕਾਉਣ ਦੇ
ਤਰੀਕੇ: ਭੰ ਨਣਾ, ਸੋਕਣਾ, ਉਬਾਲਨਾ ਅਤੇ ਤਲਣਾ, ਉਦਾਹਰਣਾ ਸਮੇਤ ।।
4. ਘਰ
ਘਰ ਦਾ ਅਰਥ
ਚੰ ਗੇ ਆਲੇ ਦੁਆਲੇ ਦਾ ਮਹੱ ਤਵ
ਘਰ ਦੀ ਸਫਾਈ-ਝਾੜੂ ਲਾਉਣਾ, ਪੋਚਾ ਲਾਉਣਾ ਅਤੇ ਬੁਰਸ਼ ਨਾਲ ਸਫਾਈ ਕਰਨੀ
ਝਾਤੂਆਂ ਅਤੇ ਬੁਰਸ਼ ਦੀਆਂ ਿਕਸਮ
5. ਸ਼ੁੱ ਦ ਹਵਾ ਦੀ ਆਵਾਜਾਈ
ਹਵਾ ਨੂੰ ਸ਼ੁੱ ਧ ਕਰਨ ਦੇ ਤਰੀਕੇ
ਇਨ ਦੀ ਮਹੱ ਤਤਾ
6. ਪਿਹਨਣ ਵਾਲੇ ਕੱ ਪੜੀਆਂ ਦੀ ਚੋਣ
7. ਸੂਤੀ ਕੱ ਪਿੜਆਂ ਨੂੰ ਧੋਣਾ
ਸੂਤੀ ਕੱ ਪੜੇ ਸਾਫ ਕਰਨ ਲਈ ਠੀਕ ਸਾਬਨ ਅਤੇ ਪਾਊਡਰ
ਇਨ ਦਾ ਿਤਆਗੀ (ਪੈਸ ਕਰਨਾ ਅਤੇ ਤਿਹ ਲਗਾਉਣਾ)
8. ਿਨ ਜੀ ਿਸਹਤ ਿਵਿਗਆਨ
ਅੱ ਖ , ਦੰ ਦ ਅਤੇ ਨਹੁੰ ਆਂ ਦੀ ਸੰ ਭਾਲ
ਨਹਾਉਣ ਦਾ ਮਹੱ ਤਵ
1. ਿਮੱ ਟੀ ਦੇ ਤੇਲ ਵਾਲੇ ਸਟੋਵ ਤੇ ਗੈਸ ਦਾ ਸਟੋਵ ਚਲਾਉਣਾ ਅਤੇ ਵਰਤਣਾ।
2. ਚਾਹ ਬਣਾਉਣ ਅਤੇ ਪਰੋਸਣਾ
3. ਆਂਡੇ ਨੂੰ ਪੂਰਾ ਅਤੇ ਅੱ ਧਾ ਉਬਾਲਣਾ
4. ਿਨ ਜੀ ਕੱ ਪਿੜਆਂ ਨੂੰ ਧੋਣਾ-ਫਰਾਕ ਜ ਘੀਆਂ, ਸਲਵਾਰ, ਕਮੀਜ ਅਤੇ ਦੁਪੱਟਾ
5. ਕੱ ਚਾ, ਬਖੀਆ, ਕੱ ਚਾ ਬਖੀਆ, ਸਾਦੀ ਸਲਾਈ, ਚੋਣਾ ਅਤੇ ਉਲੇ ੜੀ ਦੇ ਸਪਲ ਿਤਆਰ ਕਰਨਾ
6. ਦਸ ਇੰ ਚ ਲੰਬੇ ਅਤੇ ਦਸ ਇੰ ਚ ਚੋੜੇ ਰੁਮਾਲ ਦੇ ਿਕਨਾਰੇ ਤੇ ਉਲੇ ੜੀ ਕਰਨਾ।
Page 3
ਸ਼ੇਣੀ-ਸੱ ਤਵ
1. ਿਨ ਜੀ ਿਸਹਤ ਿਵਿਗਆਨ
ਿਚਹਰਾ, ਵਾਲ ਅਤੇ ਚਮੜੀ ਦੀ ਸਫਾਈ
2. ਸਰੀਰਕ ਤਬਦੀਲੀਆਂ ਦੀ ਚੇਤਨਾ ਅਤੇ ਉਸ ਲਈ ਿਤਆਰੀ।
3. ਭੋਜਨ ਸਮੂਹ ਅਤੇ ਸੰ ਤੁਿਲਤ ਭੋਜਨ।
4. ਖਾਣਾ ਪਕਾਉਣ ਦੇ ਿਸਧ ਤ
ਭੋਜਨ ਖਰੀਦਣ ਅਤੇ ਪਕਾਉਣ ਸਮ ਸਫਾਈ ।
5. ਘਰ ਦੀ ਸਫਾਈ
ਰੋਜਾਨਾ, ਸਪਤਾਿਹਕ ਅਤੇ ਰੁੱ ਤ ਅਨੁਸਾਰ
6. ਮਕਾਨ ਬਣਾਉਣ ਜ ਿਕਰਾਏ ਤੇ ਲੈ ਣ ਸਮ ਸਮਾਿਜਕ ਤੇ ਆਰਿਥਕ ਤੱ ਤ ਦਾ ਮਹੱ ਤਵ।
7. ਸ਼ੀਸਾ ਿਪੱ ਤਲ ਸਟੇਨਲੈ ਸਸ ਸਟੀਲ ਅਤੇ ਐਲੂਮੀਨੀਅਮ ਦੀਆਂ ਚੀਜ ਨੂੰ ਸਾਫ ਕਰਨਾ।
8. ਬਨਾਉਟੀ ਢੰ ਗ ਨਾਲ ਬਣਾਏ ਕੱ ਪਿੜਆਂ ਦਾ ਇਸਤੇਮਾਲ, ਦੇਖਭਾਲ ਅਤੇ ਉਨ ਦੀ ਧੁਆਈ ।
1. ਭੋਜਨ ਨੁਸਖੇ: ਚੋਲ ਉਬਾਲਣਾ, ਸਬਜੀਆਂ ਬਣਆਉਣ ਦੀ ਵੀਧੀ, ਿਖਚੜੀ, ਦਲੀਆ ਅਤੇ
ਸਬੂਦਾਣਾ ਬਣਾਉਣਾ, ਕਾਫੀ ਸਕੰ ਜਵੀ ਅਤੇ ਲੱਸੀ ਬਣਾਉਣਾ।
2. ਘਰੇਲੂ ਸ਼ੀਸੇ, ਿਪੱ ਤਲ, ਸਟੀਲ ਅਤੇ ਐਲੂਮੀਨੀਅਮ ਦੀਆਂ ਚੀਜ ਨੂੰ ਸਾਫ ਕਰਨਾ।
3. ਬਨਾਉਟੀ ਢੰ ਗ ਨਾਲ ਬਣਾਏ ਕੱ ਪਿੜਆਂ ਦੀ ਧੁਆਈ।
4. ਡੰ ਡੀ ਟ ਕਾ, ਦਸੂਤੀ ਟ ਕਾ ਅਤੇ ਬੀਿਡੰ ਗ ਦੇ ਟਾਿਕਆਂ ਨਾਲ ਟਰੇਅ ਦਾ ਕੱ ਪੜਾ ਬਣਾਉਣਾ।
5. ਬੱ ਚੇ ਲਈ ਹੱ ਥ ਨਾਲ ਿਸਲਾਈ ਕਰਕੇ ਿਬੱ ਬ ਬਣਾਉਣਾ ਤੇ ਪਾਿਸਆਂ ਤੇ ਲੈ ਸ ਲਾਉਣੀ।
6. ਜ ਘੀਏ ਨੂੰ ਕੱ ਟਣਾ ਅਤੇ ਹੱ ਧ ਨਾਲ ਿਸ ਣਾ।
7. ਸਾਦਾ ਬੁਣਾਈ-ਿਸੱ ਧਾ ਪੁੱ ਠਾ ਅਤੇ ਮੋਰੀਆਂ ਕਰਨੀਆਂ ਅਤੇ ਸਲਾਈਆਂ ਨਾਲ ਬੱ ਚੇ ਦੇ ਬੂਟ
ਬੁਣਨ।
Page 4
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions