Page 1
CBSE BOARD
SAMPLE
PAPER
2026
DOWNLOAD
Page 2
ਪੰ ਜਾਬੀ-004
Class-X (ਦਸਵ )
ਨਮੂਨ ਦਾ ਪਸ਼ਨ-ਪੱ ਤਰ
ਸੈਸ਼ਨ 2025-2026
Time Allowed: 03 Hours Maximum Marks: 80
ਸਮ : 03 ਘੰ ਟੇ ਕੁੱ ਲ ਅੰਕ: 80
ਆਮ ਿਨਰਦੇਸ਼
ਪਸ਼ਨ-ਪੱ ਤਰ ਹੱ ਲ ਕਰਨ ਤ ਪਿਹਲ , ਹੇਠ ਿਲਖੇ ਿਨਰਦੇਸ਼ ਨੂੰ ਿਧਆਨ ਨਾਲ਼ ਪੜੋ ਅਤੇ ਉਹਨ ਦਾ
ਪਾਲਣ ਕਰੋ :
ਸਾਰੇ ਪਸ਼ਨ ਲਾਜ਼ਮੀ ਹਨ । ਪਸ਼ਨ ਿਵੱ ਚ ਅੰ ਦਰੂਨੀ ਚੋਣ ਵੀ ਿਦੱ ਤੀ ਗਈ ਹੈ । ਉਸ ਨੂੰ ਿਧਆਨ ਨਾਲ਼ ਵੇਖ ਕੇ ਹੱ ਲ
ਕੀਤਾ ਜਾਵੇ ।
ਬਹੁ-ਿਵਕਲਪੀ ਤਰ ਵਾਲ਼ੇ ਪਸ਼ਨ ਦੇ ਤਰ ਿਲਖਦੇ ਸਮ ਿਵਕਲਪ ਨੰਬਰ/ਿਚੰ ਨ ਦੇ ਨਾਲ਼-ਨਾਲ਼ ਤਰ ਵੀ
ਿਲਿਖਆ ਜਾਵੇ ।
ਤਰ ਨੂੰ ਿਧਆਨ ਨਾਲ਼ ਤਰ-ਸ਼ੀਟ ’ਤੇ ਿਲਿਖਆ ਜਾਵੇ ।
ਇਸ ਪਸ਼ਨ-ਪੱ ਤਰ ਿਵੱ ਚ ਕੁੱ ਲ 16 ਪਸ਼ਨ ਹਨ ਤੇ ਇਸ ਦੇ ਚਾਰ ਭਾਗ ਹਨ: ਭਾਗ-I ਪੜਨ-ਕੌ ਸ਼ਲ, ਭਾਗ- II
ਿਵਆਕਰਨ, ਭਾਗ-III ਪਭਾਵਸ਼ਾਲੀ ਿਲਖਣ ਕੌ ਸ਼ਲ ਅਤੇ ਭਾਗ-IV ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ
ਭਾਗ-I: ਪੜਨ-ਕੌ ਸ਼ਲ ਿਵੱ ਚ ਕੁੱ ਲ 2 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ ਨੂੰ ਹੱ ਲ ਕੀਤਾ ਜਾਵੇ ।
ਭਾਗ- II: ਿਵਆਕਰਨ ਿਵੱ ਚ ਕੁੱ ਲ 5 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ ਨੂੰ ਹੱ ਲ ਕੀਤਾ ਜਾਵੇ ।
ਭਾਗ-III: ਪਭਾਵਸ਼ਾਲੀ ਿਲਖਣ ਕੌ ਸ਼ਲ ਿਵੱ ਚ ਕੁੱ ਲ 3 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ ਨੂੰ ਹੱ ਲ
ਕੀਤਾ ਜਾਵੇ ।
ਭਾਗ-IV: ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ ਿਵੱ ਚ ਕੁੱ ਲ 6 ਪਸ਼ਨ ਹਨ । ਿਦੱ ਤੇ ਗਏ ਿਨਰਦੇਸ਼ ਅਨੁਸਾਰ ਉਹਨ
ਨੂੰ ਹੱ ਲ ਕੀਤਾ ਜਾਵੇ ।
1
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 3
ਭਾਗ-I. ਪੜਨ ਕੌ ਸ਼ਲ (Part-I Reading Skill) 10
ਨਟ: ਹੇਠ ਿਲਖੇ ਵਾਰਤਕ ਪੈਰੇ ਅਤੇ ਕਾਿਵ-ਟੁਕੜੀ ਨੂੰ ਿਧਆਨ ਨਾਲ਼ ਪੜੋ ਅਤੇ ਪੁੱ ਛੇ ਗਏ ਪਸ਼ਨ ਦੇ ਤਰ ਉਹਨ
ਦੇ ਆਧਾਰ ’ਤੇ/ ਉਹਨ ਦੇ ਹੇਠ ਿਦੱ ਤੇ ਗਏ ਿਵਕਲਪ ਿਵੱ ਚ ਚੁਣ ਕੇ ਿਲਖੋ/ ਤਰ ਸ਼ੀਟ ਿਵੱ ਚ ਦਰਜ ਕਰੋ:
6x1=6
1. ਗਤਕਾ ਪੰ ਜਾਬੀਆਂ ਦਾ ਇੱ ਕ ਜੰ ਗੀ ਹੁਨਰ ਹੈ । ਇਹਦੇ ਰਾਹ ਿਵਰੋਧੀ ਤੇ ਵਾਰ ਕਰਨ ਅਤੇ ਰੋਕਣ ਦਾ ਅਿਭਆਸ
ਹੁੰ ਦਾ ਹੈ । ਗੁਰੂ ਹਰਗੋਿਬੰ ਦ ਸਾਿਹਬ ਜੀ ਦੇ ਸਮ ਤ ਲੈ ਕੇ ਮਹਾਰਾਜਾ ਰਣਜੀਤ ਿਸੰ ਘ ਜੀ ਦੇ ਸਮ ਤੱ ਕ ਸੈਿਨਕ ਲਈ
ਗਤਕਾ ਿਸੱ ਖਣਾ ਜ਼ਰੂਰੀ ਸੀ; ਿਜਵ ਜਪਾਨ ਦੀ ਖੇਡ ਕਰਾਟੇ ਸਵੈ-ਰੱ ਿਖਆ ਵਾਲ਼ੀ ਖੇਡ ਿਗਣੀ ਜ ਦੀ ਹੈ, ਉਵ
ਪੰ ਜਾਬੀਆਂ ਦਾ ਗਤਕਾ ਵੀ ਬਚਾਅ ਵਾਲ਼ੀ ਖੇਡ ਹੈ । ਸਾਡੇ ਦੇਸ ਿਵੱ ਚ ਪੰ ਜਾਬ ਦੀ ਭੂਗੋਿਲਕ ਸਿਥਤੀ ਖ਼ਾਸ ਸੀ । ਥਲ
ਰਾਹ ਆ ਦੇ ਹਮਲਾਵਰ ਇੱ ਥ ਲੰਘਦੇ ਰਹੇ ਹਨ । ਇਸ ਕਾਰਨ ਆਤਮ-ਸੁਰੱਿਖਆ ਹਰੇਕ ਦੀ ਲੋ ੜ ਬਣ ਗਈ ।
ਗਤਕੇ ਦੀ ਖੇਡ ਇਸ ਲੋ ੜ ਿਵੱ ਚ ਹੀ ਪੈਦਾ ਹੋਈ । ਗਤਕੇ ਦੀ ਿਸਖਲਾਈ ਡੰ ਡੇ-ਸੋਟੀਆਂ ਤ ੁਰੂ ਹੋ ਕੇ ਤਲਵਾਰ
ਚਲਾਉਣ ਤੱ ਕ ਹੈ । ਗਤਕੇ ਿਵੱ ਚ ਮੁਢਲੇ ਤੌਰ ਤੇ ਸਾਢੇ ਿਤੰ ਨ ਹੱ ਥ ਲੰਮਾ ਡੰ ਡਾ ਤੇ ਛੋਟੀ ਢਾਲ ਵਰਤ ਿਵੱ ਚ ਿਲਆਂਦੀ
ਜ ਦੀ ਹੈ । ਡੰ ਡੇ ਤੇ ਚੰ ਮ ਦਾ ਖੋਲ ਚਿੜਆ ਹੁੰ ਦਾ ਹੈ। ਸੱ ਜੇ ਹੱ ਥ ਿਵੱ ਚ ਗਤਕਾ ਅਤੇ ਖੱ ਬੇ ਹੱ ਥ ਿਵੱ ਚ ਫਰੀ (ਛੋਟੀ
ਢਾਲ) ਲੈ ਕੇ ਦੋ ਜਣੇ ਆਪੋ ਿਵੱ ਚ ਖੇਡਦੇ ਹਨ । ਫ਼ਾਰਸੀ ਦਾ ‘ਖ਼ਤਕਾ’ ਬਦ ਪੰ ਜਾਬੀਆਂ ਦੇ ਮੂੰ ਹ ਚੜ ਕੇ ਗਤਕਾ
ਬਿਣਆ ਹੈ । ਕੁ ਤੀ ਵ ਗ ਇਸ ਖੇਡ ਿਵੱ ਚ ਵੀ ਉਸਤਾਦੀ- ਿਗਰਦੀ ਚਲਦੀ ਹੈ । ਮਾਪੇ ਆਪਣੇ ਬੱ ਿਚਆਂ ਨੂੰ
ਗਤਕਾ ਿਸਖਾਉਣ ਲਈ ਉਸਤਾਦ ਕੋਲ਼ ਿਲਜ ਦੇ ਹਨ । ਉਹਨ ਨੂੰ ਿਸੱ ਿਖਆ ਿਦੱ ਤੀ ਜ ਦੀ ਹੈ ਿਕ ਚਾਲ-ਚਲਣ ਨਕ
ਰੱ ਖਣਾ ਹੈ । ਬੱ ਚੇ, ਬਜ਼ੁਰਗ, ਔਰਤ ਤੇ ਿਨਤਾਣੇ ਤੇ ਵਾਰ ਨਹ ਕਰਨਾ । ਸਗ ਉਹਨ ਦੀ ਢਾਲ ਬਣਨਾ ਹੈ ।
ਸਾਦੀ ਤੇ ੁੱ ਧ ਖ਼ੁਰਾਕ ਖਾਣੀ ਹੈ । ਕੋਈ ਨ ਾ ਨਹ ਕਰਨਾ । ਖੇਡ ਿਸਖਲਾਈ ਦੇ ਅਮਲੀ ਦੌਰ ਿਵੱ ਚ ਪਿਹਲ ਜੁੱ ਸੇ
ਗਰਮਾਏ ਜ ਦੇ ਹਨ । ਇਹਦੇ ਲਈ ਡੰ ਡ-ਬੈਠਕ ਤੇ ਅਖਾੜੇ ਦੁਆਲ਼ੇ ਦੌੜ ਲਾਉਣ ਦਾ ਅਿਭਆਸ ਹੁੰ ਦਾ ਹੈ । ਿਫਰ
ਹਿਥਆਰ ਨੂੰ ਨਮਸਕਾਰ ਕਰਕੇ ਹਿਥਆਰ ਹੱ ਥ ਫੜਨ, ਪਤੜਾ ਲੈ ਣ, ਵਾਰ ਕਰਨ ਅਤੇ ਰੋਕਣ ਦੇ ਦਾਅ-ਪੇਚ
ਿਸਖਾਏ ਜ ਦੇ ਹਨ । ਮੁਕਾਬਲੇ ਇਕੱ ਲੇ -ਇਕੱ ਲੇ ਦੇ ਵੀ ਹੁੰ ਦੇ ਹਨ ਅਤੇ ਟੋਲੀਆਂ ਿਵਚਕਾਰ ਵੀ ਹੁੰ ਦੇ ਹਨ । ਪਿਹਲ -
ਪਿਹਲ ਅਨੰਦਪੁਰ ਸਾਿਹਬ ਤੇ ਪਾ ਟਾ ਸਾਿਹਬ, ਗਤਕੇ ਦੇ ਵੱ ਡੇ ਕਦਰ ਸਨ । ਹੋਲੇ-ਮਹੱ ਲੇ ਸਮ ਗਤਕੇ ਦੇ ਵੱ ਡੀ
ਪੱ ਧਰ 'ਤੇ ਮੁਕਾਬਲੇ ਹੁੰ ਦੇ ਸਨ । ਬੀਤੇ ਸਮ ਿਵੱ ਚ ਇਸ ਖੇਡ ਦਾ ਇੱ ਕ ਫ਼ਾਇਦਾ ਇਹ ਸੀ ਿਕ ਚੰ ਗੀ ਖੇਡ ਿਵਖਾਉਣ
ਵਾਲ਼ੇ ਜੁਆਨ ਨੂੰ ਿਸੱ ਧਾ ਹੀ ਫ਼ੌਜ ਿਵੱ ਚ ਭਰਤੀ ਕਰ ਿਲਆ ਜ ਦਾ ਸੀ । ਜਰਨਲ ਹਰੀ ਿਸੰ ਘ ਨਲੂਆ ਇੰ ਜ ਹੀ
ਮਹਾਰਾਜਾ ਰਣਜੀਤ ਿਸੰ ਘ ਜੀ ਦੀ ਨਜ਼ਰ ਚੜੇ ਸਨ । ਅੱ ਜ-ਕੱ ਲ ਕਈ ਸਕੂਲ , ਕਾਲਜ ਅਤੇ ਯੂਨੀਵਰਿਸਟੀਆਂ
ਿਵੱ ਚ ਗਤਕਾ ਖੇਡਣ ਦੀ ਿਸਖਲਾਈ ਿਦੱ ਤੀ ਜ ਦੀ ਹੈ । ਇਹ ਹੁਨਰ ਪਿਹਲ ਮਰਦ ਤੱ ਕ ਹੀ ਸੀਿਮਤ ਸੀ । ਹੁਣ
ਔਰਤ ਵੀ ਇਸ ਿਵੱ ਚ ਿਹੱ ਸਾ ਲੈ ਣ ਲੱਗ ਪਈਆਂ ਹਨ ।
2
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 4
(i) ਿਕਸ ਗੁਰੂ ਸਾਿਹਬਾਨ ਦੇ ਸਮ ਸੈਿਨਕ ਲਈ ਗਤਕਾ ਿਸੱ ਖਣਾ ਜ਼ਰੂਰੀ ਸੀ ?
(A) ਸੀ ਗੁਰੂ ਅਰਜਨ ਦੇਵ ਜੀ
(B) ਸੀ ਗੁਰੂ ਹਰਗੋਿਬੰ ਦ ਸਾਿਹਬ ਜੀ
(C) ਸੀ ਗੁਰੂ ਅਮਰਦਾਸ ਜੀ
(D) ਸੀ ਗੁਰੂ ਨਾਨਕ ਦੇਵ ਜੀ
(ii) ਜਪਾਨ ਦੇਸ ਿਵੱ ਚ ਿਕਹੜੀ ਖੇਡ ਨੂੰ ਸਵੈ-ਰੱ ਿਖਆ ਵਾਲ਼ੀ ਖੇਡ ਿਗਿਣਆ ਜ ਦਾ ਹੈ ?
(A) ਗਤਕਾ
(B) ਫਿਸੰ ਗ
(C) ਕੁਸ਼ਤੀ
(D) ਕਰਾਟੇ
(iii) ਪੈਰੇ ਅਨੁਸਾਰ ਿਕਹੜੀ ਭਾਸ਼ਾ ਦਾ ਬਦ ‘ਖ਼ਤਕਾ’ ਪੰ ਜਾਬੀਆਂ ਦੇ ਮੂੰ ਹ ਚੜ ਕੇ ‘ਗਤਕਾ’ ਬਿਣਆ ਹੈ ?
(A) ਫ਼ਾਰਸੀ
(B) ਅੰ ਗਰੇਜ਼ੀ
(C) ਜਪਾਨੀ
(D) ਪੰ ਜਾਬੀ
(iv) ਪੈਰੇ ਅਨੁ ਸਾਰ ਮਾਪੇ ਆਪਣੇ ਬੱ ਿਚਆਂ ਨੂੰ ਗਤਕਾ ਿਸਖਾਉਣ ਲਈ ਿਕਸ ਕੋਲ਼ ਿਲਜ ਦੇ ਹਨ ?
(A) ਫ਼ਾਰਸੀਆਂ
(B) ਜਪਾਨੀਆਂ
(C) ਉਸਤਾਦ
(D) ਫ਼ੌਜੀਆਂ
(v) ਪਿਹਲ -ਪਿਹਲ ਅਨੰਦਪੁਰ ਸਾਿਹਬ ਤੇ ਪਾ ਟਾ ਸਾਿਹਬ, ……………….. ਦੇ ਵੱ ਡੇ ਕਦਰ ਸਨ । ਪੈਰੇ
ਅਨੁਸਾਰ ਸਹੀ ਿਵਕਲਪ ਚੁਣ ਕੇ ਖਾਲੀ ਸਥਾਨ ਭਰੋ:
(A) ਗਤਕੇ
(B) ਫ਼ੌਜੀਆਂ
(C) ਹਿਥਆਰ
(D) ਉਲੰਿਪਕ ਖੇਡ
(vi) ਪਿਹਲ -ਪਿਹਲ ਗਤਕਾ ਖੇਡ ਕੇਵਲ ਿਕਨ ਤੱ ਕ ਸੀਿਮਤ ਸੀ ?
(A) ਔਰਤ
(B) ਫ਼ੌਜੀਆਂ
(C) ਮਰਦ
(D) ਜਪਾਨੀਆਂ
3
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 5
2. ਰਲ਼ ਖੇਡ ਖੇਡਣ ਬੱ ਚੇ, ਭੋਲੇ-ਭਾਲੇ ਿਦਲ ਦੇ ਸੱ ਚੇ ।
ਗਲੀਆਂ ਦੇ ਿਵੱ ਚ ਰੌਲਾ ਪਾਵਣ, ਨਾਲ਼ ਖ਼ੁ ੀ ਦੇ ਹੇਕ ਲਾਵਣ ।
ਨੱਚਣ-ਟੱ ਪਣ, ਮਾਰਨ ਤਾੜੀ, ਬਣ ਜ ਦੇ ਝੱ ਟ ਪੱ ਕੇ ਆੜੀ ।
ਇਕ-ਦੂਜੇ ਨੂੰ ਹਾਕ ਮਾਰਨ, ਸਾਥ ਮਿੜੱ ਕ ਕੇ ਦਾਈ ਤਾਰਨ ।
ਲੁਕਣ-ਮੀਚੀ ਖੇਡਦੇ ਨੱਸਣ, ਲੱਭਣ ਿਪੱ ਛ ਿਖੜ-ਿਖੜ ਹੱ ਸਣ ।
ਖੇਡਣ ਕੋਟਲਾ-ਛਪਾਕੀ, ਘੁੰ ਮੇ ਇੱ ਕ ਤੇ ਬੈਠਣ ਬਾਕੀ ।
ਕੂਕ -ਕ ਗੜੇ ਖੇਡ ਿਨਆਰੀ, ਸਭ ਨੂੰ ਲੱਗੇ ਬੜੀ ਿਪਆਰੀ । 4X1=4
(i) ਕਿਵਤਾ ਅਨੁਸਾਰ ਬੱ ਚੇ ਰਲ਼ ਕੇ ਕੀ ਕਰਦੇ ਹਨ ?
(ii) ਬੱ ਚੇ ਇੱ ਕ-ਦੂਜੇ ਨੂੰ ਕੀ ਮਾਰਦੇ ਹਨ ?
(iii) ਬੱ ਿਚਆਂ ਦੀ ਿਕਸ ਖੇਡ ਿਵੱ ਚ ਇੱ ਕ ਬੈਠਦਾ ਤੇ ਬਾਕੀ ਘੁੰ ਮਦੇ ਹਨ ?
(iv) ਬੱ ਿਚਆਂ ਦੀ ਿਕਹੜੀ ਖੇਡ ਸਭ ਨੂੰ ਬੜੀ ਿਪਆਰੀ ਲਗਦੀ ਹੈ ?
ਭਾਗ-II ਿਵਆਕਰਨ (Part-II Grammar) 12
3. ਸਮਾਸੀ ਸ਼ਬਦ: (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਿਖਆਂ ਿਵੱ ਚ ਿਕਹੜਾ ਇੱ ਕ ਸਮਾਸੀ ਸ਼ਬਦ ਨਹ ਹੈ ?
(A) ਆਪਬੀਤੀ
(B) ਇਕੱ ਤੀ
(C) ਿਵਸ਼ਵਾਸ
(D) ਚੁਰਸਤਾ
(ii) ਹੇਠ ਿਲਿਖਆਂ ਿਵੱ ਚ ਿਕਹੜਾ ਸਮਾਸੀ ਸ਼ਬਦ ਿਵਸ਼ੇਸ਼ਣ+ਨ ਵ ਸ਼ਬਦ ਦੇ ਸੁਮੇਲ ਨਾਲ਼ ਬਿਣਆ ਹੈ ?
(A) ਦੂਰ-ਿਦਸ਼ਟੀ
(B) ਿਨ ਤ-ਨਮ
(C) ਜਲ-ਘਰ
(D) ਕਾਲ਼ੇ -ਪਾਣੀ
(iii) ‘ਜੱ ਗ-ਬੀਤੀ’ ਸਮਾਸੀ-ਸ਼ਬਦ ਲਈ ਠੀਕ ਬਦ-ਸਮੂਹ ਚੁਣੋ-
(A) ਜੱ ਗ ਨਾਲ਼ ਬੀਤੀ
(B) ਜੱ ਗ ਅਤੇ ਬੀਤੀ
(C) ਜੱ ਗ ਤੇ ਬੀਤੀ
(D) ਇਹਨ ਿਵੱ ਚ ਕੋਈ ਵੀ ਨਹ
4
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 6
4. ਬਹੁ-ਅਰਥਕ ਸ਼ਬਦ (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਿਖਆਂ ਿਵੱ ਚ ਿਕਹੜਾ ਬਦ ‘ ਠ’ ਬਦ ਦਾ ਬਹੁ-ਅਰਥਕ ਬਦ ਨਹੀ ਹੈ ?
(A) ਜਾਗਣਾ
(B) ਇੱ ਕ ਜਾਨਵਰ
(C) ਖੜੇ ਹੋਣਾ
(D) ਪੈਦਾ ਹੋਣਾ
(ii) ਹੇਠ ਿਲਖੇ ਵਾਕ ਿਵਚਲੀਆਂ ਖਾਲੀ ਥਾਵ ਭਰਨ ਲਈ ਢੁਕਵ ਬਹੁ-ਅਰਥਕ ਸ਼ਬਦ ਚੁਣੋ:
ਆਰਿਥਕ ਹਾਲਤ ਚੰ ਗੀ ਹੋਣ ਕਾਰਨ, ਉਸ ਦਾ ਘਰ ਿਪੰ ਡ ਿਵੱ ਚ ਸਭ ਤ ........... ਹੈ ਪਰ ਉਹ ਏਨਾ
ਿਨਮਰਤਾਵਾਨ ਹੈ ਿਕ ਉਸ ਨ ਿਪੰ ਡ ਿਵੱ ਚ ਕਦੇ ਿਕਸੇ ਨੂੰ ............. ਨਹ ਸੀ ਬੋਿਲਆ । ਹੁਣ ਤ ਿਵਚਾਰੇ ਨੂੰ
ਖ਼ੁਦ ਹੀ .............. ਸੁਣਦਾ ਹੈ ।
(A) ਮੰ ਦਾ
(B) ਚੰ ਗਾ
(C) ਚਾ
(D) ਘੱ ਟ
(iii) ‘ਸਹੀ’ ਦਾ ਇੱ ਕ ਅਰਥ ਹੈ; ‘ਠੀਕ’ ਹੋਰ ਅਰਥ ਹੈ/ਹਨ:
(A) ਦਸਖ਼ਤ
(B) ਤਾਕਤ
(C) ਿਖ਼ਤਾਬ
(D) ਉਪਰੋਕਤ ਸਾਰੇ ਹੀ
5. ਿਕਿਰਆ-ਿਵਸ਼ੇਸ਼ਣ (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਖੇ ਸ਼ਬਦ ਸਮੂਹ ਿਵੱ ਚ ਕਾਲ-ਵਾਚਕ ਿਕਿਰਆ-ਿਵਸ਼ੇਸ਼ਣ ਚੁਣੋ :
(A) ਪਰ, ਬਾਹਰ, ਦੂਰ ,
(B) ਇਵ, ਿਕਵ, ਅਚਨਚੇਤ
(C) ਜਦ, ਦੁਪਿਹਰੇ, ਕੁਵੇਲੇ
(D) ਇੰ ਨਾ, ਿਕੰ ਨਾ, ਿਜੰ ਨਾ
(ii) ਿਵਆਕਰਨ ਅਨੁ ਸਾਰ ਹੇਠ ਿਦੱ ਤੇ ਿਵਕਲਪ ਿਵੱ ਚ ਿਕਹੜੀ ਿਕਿਰਆ-ਿਵਸ਼ੇਸ਼ਣ ਦੀ ਇੱ ਕ ਿਕਸਮ ਹੈ ?
(A) ਤਾਕੀਦ-ਵਾਚਕ
(B) ਪੜਨ ਵੀ
(C) ਗੁਣ-ਵਾਚਕ
(D) ਇਕੱ ਠ-ਵਾਚਕ
5
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 7
(iii) ਹੇਠ ਿਲਖੇ ਵਾਕ ਿਵੱ ਚ ਿਕਿਰਆ-ਿਵਸ਼ੇਸ਼ਣ ਚੁਣੋ :
ਸਾਨੂੰ ਬਹੁਤਾ ਨਹ ਬੋਲਣਾ ਚਾਹੀਦਾ ।
(A) ਸਾਨੂੰ
(B) ਬਹੁਤਾ
(C) ਬੋਲਣਾ
(D) ਚਾਹੀਦਾ
6. ਅਗੇਤਰ-ਿਪਛੇਤਰ: 1+1=2
ਪੁੱ ਛੇ ਗਏ ਅਨੁ ਸਾਰ ਹੱ ਲ ਕਰੋ:
(i) ਹੇਠ ਿਲਿਖਆਂ ਿਵੱ ਚ ਿਕਸੇ ਇੱਕ ਅਗੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਸਿਹ, ਿਨ
(ii) ਹੇਠ ਿਲਿਖਆਂ ਿਵੱ ਚ ਿਕਸੇ ਇੱਕ ਿਪਛੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਤਾ, ਗਾਰ
7. ਮੁਹਾਵਰੇ: ਹੇਠ ਿਲਿਖਆਂ ਿਵੱ ਚ ਿਕਸੇ ਚਾਰ ਮੁਹਾਵਿਰਆਂ ਨੂੰ ਇਸ ਤਰ ਵਾਕ ਿਵੱ ਚ ਵਰਤ ਿਕ ਅਰਥ ਸਪਸ਼ਟ ਹੋ
ਜਾਣ: 4X1=4
(i) ਕੌ ੜਾ ਘੁੱ ਟ ਭਰਨਾ
(ii) ਖੱ ਟੇ ਿਪਆ ਹੋਣਾ
(iii) ਗੁੱ ਡੀ ਚੜਨੀ
(iv) ਿਚੱ ਕੜ ਸੁੱ ਟਣਾ
(v) ਿਛੱ ਲ ਲਾਹੁਣਾ
(vi) ਜ਼ਬਾਨੀ ਜਮਾ-ਖ਼ਰਚ ਕਰਨਾ
ਭਾਗ-III. ਪਭਾਵਸ਼ਾਲੀ ਿਲਖਣ-ਕੌ ਸ਼ਲ (Part III: Writing Skill) 8+6+4=18
8. ਹੇਠ ਿਲਿਖਆਂ ਿਵੱ ਚ ਿਕਸੇ ਇੱ ਕ ਿਵਸ਼ੇ ’ਤੇ 200 ਸ਼ਬਦ ਿਵੱ ਚ ਲੇ ਖ ਿਲਖੋ : 1X8=8
(i) ਮਨ ਤੂੰ ਜੋਿਤ ਸਰੂਪ ਹੈ
(ਜਾਣ-ਪਛਾਣ ..................... ਭਾਵ ..................... ਮਨ ਕੀ ਹੈ ..................... ਮਨ ਬਹੁਤ ਚੰ ਚਲ
.............. ਇਸ ਨੂੰ ਕਾਬੂ ਿਵੱ ਚ ਕਰਨ ਦੀ ਜ਼ਰੂਰਤ .................... ਮਨ ’ਤੇ ਿਜੱ ਤ ਪਾਉਣ ਦੇ ਢੰ ਗ ............
ਇਛਾਵ ਦਾ ਿਤਆਗ ..................... ਮਨ ਨੂੰ ਕਾਬੂ ਕਰਨ ਦੇ ਲਾਭ ..................... ਿਸੱ ਟਾ .....................)
(ii) ਅਜੋਕੇ ਸਮ ਿਵੱ ਚ ਸੜਕੀ ਆਵਾਜਾਈ ਦੀ ਸਮੱ ਿਸਆ
(ਜਾਣ-ਪਛਾਣ .................. ਸੜਕੀ ਆਵਾਜਾਈ ਿਵੱ ਚ ਬੇਤਹਾਸ਼ਾ ਵਾਧਾ .................... ਹਾਦਿਸਆਂ ਦੇ ਕਾਰਨ
......................... ਤੰ ਗ ਸੜਕ , ਕਾਹਲ ...................... ਟੈਿਫਕ ਿਨਯਮ ਪਤੀ ਜਾਗਰੂਕਤਾ ......................
ਲੋ ਕ ਦੇ ਫ਼ਰਜ਼ ................................. ਸੁਝਾਅ ............................... ਸਾਰੰ ਸ਼ ............................ )
6
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 8
(iii) ਿਕਸੇ ਇਿਤਹਾਿਸਕ ਸਥਾਨ ਦੀ ਯਾਤਰਾ
(ਜਾਣ-ਪਛਾਣ ..................... ਇਿਤਹਾਸਕ ਸਥਾਨ ਦੇ ਮਹੱ ਤਵ ..................... ਇਿਤਹਾਸਕ ਸਥਾਨ
ਵੇਖਣ ਜਾਣ ਦਾ ਪੋਗਰਾਮ .................... ਇਿਤਹਾਸਕ ਸਥਾਨ ਦਾ ਨਾਮ ..................... ਜਾਣ ਸਮ
ਰਸਤੇ ਦੇ ਵੇਰਵੇ ..................... ਇਿਤਹਾਸਕ ਸਥਾਨ ਬਾਰੇ ਿਵਸਥਾਰ ਿਵੱ ਚ ਵੇਰਵੇ .....................
ਆਪਣੇ ਿਵਚਾਰ .................. ਿਸੱ ਟਾ .....................)
9. ਪੱ ਤਰ ਰਚਨਾ:
(i) ਤੁਹਾਡਾ ਕੋਈ ਨੜਲਾ ਿਰਸ਼ਤੇਦਾਰ, ਚੰ ਗੇ ਅੰ ਕ ਨਾਲ਼ ਪਾਸ ਹੋਣ ਦੀ ਖ਼ੁਸ਼ੀ ਿਵੱ ਚ ਤੁਹਾਨੂੰ ਕੋਈ ਸੁਗਾਤ ਦੇਣਾ
ਚਾਹੁੰ ਦਾ ਹੈ । ਇੱ ਕ ਪੱ ਤਰ ਰਾਹ ਉਹਨ ਨੂੰ ਆਪਣੀ ਰੁਚੀ ਅਨੁਸਾਰ ਕੁਝ ਚੰ ਗੀਆਂ ਪੁਸਤਕ ਸੁਗਾਤ ਵਜ ਦੇਣ
ਲਈ ਸੁਝਾਅ ਿਦਓ ।
(ਪੱ ਤਰ ਿਮਲ਼ਣਾ ............ ਭੇਜੀ ਹੋਈ ਪਾਸ ਹੋਣ ਦੀ ਵਧਾਈ ਤੇ ਅਸ਼ੀਰਵਾਦ ਪਾਪਤ ਹੋਣਾ ..................ਪੱ ਤਰ
ਿਵੱ ਚ ਉਤਸ਼ਾਿਹਤ ਕਰਨ ਲਈ ਸੁਗਾਤ ਦੇਣ ਦੀ ਇੱ ਛਾ ਦੱ ਸਣਾ .................... ਿਨਮਰਤਾ ਸਿਹਤ ਸੁਝਾਅ
ਸੁਗਾਤ ਵਜ ਚੰ ਗੀਆਂ ਪੁਸਤਕ ............................ ਵਰਤ ਅਨੁਸਾਰ ਪੁਸਤਕ ਦਾ ਵੇਰਵਾ ....................
ਕੋਈ ਿਮਆਰੀ ਰਸਾਲਾ ਲਗਵਾਉਣ ਦੀ ਬੇਨਤੀ ................. ਧੰ ਨਵਾਦ ਪਗਟ ਕਰਨਾ .......... )
ਜ (OR)
(ii) ਤੁਹਾਡਾ ਮੋਬਾਈਲ ਫੋਨ ਘੁੰ ਮ ਹੋ ਿਗਆ ਹੈ, ਆਪਣੇ ਇਲਾਕੇ ਦੇ ਥਾਣੇ ਦੇ ਐ ਸ.ਐ ਚ. ਓ. ਨੂੰ ਇਸ ਦੀ
ਿਰਪੋਰਟ ਿਲਖਵਾਉਣ ਲਈ ਪੱ ਤਰ ਿਲਖੋ ।
(ਬਜ਼ਾਰ ਿਵੱ ਚ ਜ਼ਰੂਰੀ ਕੰ ਮ ਜਾਣਾ..................... ਮੋਬਾਈਲ ਦਾ ਘੁੰ ਮ ਹੋਣਾ..................... ਮੋਬਾਈਲ ਦੀ
ਕੰ ਪਨੀ, ਰੰ ਗ ਤੇ ਮਾਡਲ ਦਾ ਨਾਮ..................... ਿਸੰ ਮ ਕਾਰਡ ਦਾ ਨੰਬਰ ਤੇ ਕੰ ਪਨੀ ਦਾ ਨਾਮ .....................
ਮੋਬਾਈਲ ਗੁੰ ਮਸ਼ੁਦਗੀ ਦਾ ਿਰਪੋਰਟ ਦਰਜ ਕਰਨ ਲਈ ਬੇਨਤੀ.......................ਿਰਪੋਰਟ ਤ ਬਾਅਦ ਹੀ ਨਵ
ਿਸੰ ਮ ਕਾਰਡ..................... ਮੋਬਾਈਲ ਨੂੰ ਜਲਦ ਤ ਜਲਦ ਲੱਭਣ ਦੀ ਬੇਨਤੀ ............................... )
1X6=6
10. ਹੇਠਲੀ ਤਸਵੀਰ ਨੂੰ ਿਧਆਨ ਨਾਲ਼ ਵੇਖੋ ਅਤੇ ਉਸ ਬਾਰੇ 50 ਸ਼ਬਦ ਿਵੱ ਚ ਿਲਖੋ: 1X4=4
ਨਟ: ਇਹ ਪਸ਼ਨ ਤਸਵੀਰ ਆਧਾਿਰਤ ਪਸ਼ਨ ਦੀ ਥ ਿਸਰਫ਼ ਨਤਰਹੀਣ ਿਵਿਦਆਰਥੀਆਂ ਲਈ ਹੈ:-
ਤੁਹਾਡੇ ਸਕੂਲ ਿਵੱ ਚ ਪੀਣ ਵਾਲ਼ੇ ਪਾਣੀ ਦੀ ਬਹੁਤ ਸਮੱ ਿਸਆ ਹੈ, ਆਪਣੇ ਸਕੂਲ ਦੇ ਮੁਖੀ ਨੂੰ ਇਸ ਿਵੱ ਚ ਸੁਧਾਰ
ਕਰਨ ਲਈ ਪੱ ਤਰ ਿਲਖੋ ।
7
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 9
Iv. ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ
( Iv. Text Books based questions) 5+5+4+14+8+4=40
11. ਕਹਾਣੀ ਤੇ ਵਾਰਤਕ ਿਵੱ ਚ (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ) : 5X1=5
(i) ‘ਘਰ ਦਾ ਿਪਆਰ’ ਲੇ ਖ ਅਨੁਸਾਰ ਬਚਪਨ ਦੇ ਜ਼ਰੂਰੀ ਤਜ਼ਰਿਬਆਂ ਨੂੰ ਨਾ ਸਮਝਣ ਵਾਲ਼ੇ ਿਲਖਾਰੀਆਂ ਨ
ਮਹਾਤਮਾ ਬੁੱ ਧ ਤੇ ਗੁਰੂ ਨਾਨਕ ਦੇਵ ਜੀ ਦੇ ਮਾਿਪਆਂ ਦੇ ਆਚਰਨ ਨੂੰ ਬਹੁਤ ............ ਰੰ ਗ ਿਵੱ ਚ ਰੰ ਿਗਆ ਹੈ।
ਸਹੀ ਿਵਕਲਪ ਚੁਣ ਕੇ ਖਾਲੀ ਸਥਾਨ ਭਰੋ ।
(A) ਕੋਝੇ
(B) ਸੋਹਣੇ
(C)ਿਪਆਰੇ
(D)ਸੁਨਿਹਰੀ
(ii) ‘ਬੋਲੀ’ ਲੇ ਖ ਿਵੱ ਚ ਲੇ ਖਕ ਨ ਿਜ਼ੰ ਦਗੀ ਿਵੱ ਚ ਸਭ ਤ ਵਧੇਰੇ ਿਧਆਨ ਮੰ ਗਣ ਵਾਲ਼ੀ ç½ñå ਿਕਸ ਨੂੰ ਆਿਖਆ ਹੈ?
(A) ਿਵਆਹ ਨੂੰ
(B) ਿਰਸ਼ਿਤਆਂ ਨੂੰ
(C) ਬੋਲੀ ਨੂੰ
(D) ਘਰ ਨੂੰ
(iii) ‘ਮੇਰੇ ਵੱ ਡੇ ਵਡੇਰੇ’ ਲੇ ਖ ਅਨੁਸਾਰ ਿਪੰ ਡ ਿਵੱ ਚ ਆਏ ਪਿਹਲਵਾਨ ਦੇ ਸੁਆਗਤ ਲਈ ਕੌ ਣ ਿਗਆ ÃÆ ?
(A) ਬਾਬਾ ਦਾਸ
(B) ਚੌਧਰੀ ਚੜਤ ਿਸੰ ਘ
(C) ਬਾਬਾ ਪੁਨੰ ੂ
(D) ਮੰ ਗਲ ਿਸੰ ਘ
(iv) ‘ਕੁਲਫ਼ੀ’ ਕਹਾਣੀ ਿਵੱ ਚ ਕਹਾਣੀਕਾਰ ਆਪ ਿਕਸ ਚੀਜ਼ ਦਾ ਲੋ ਭੀ ਸੀ ?
(A) êËö çÅ
(B) ç¹¼è çÅ
(C) ÚÅÔ çÅ
(D) Çî¼á¶ çÅ
(v) ‘ਧਰਤੀ ਹੇਠਲਾ ਬਲ਼ਦ’ ਕਹਾਣੀ ਅਨੁਸਾਰ ਅੰ ਿਮਤਸਰ ਤ ਚੂਹੜਕਾਣਾ ਿਕੰ ਨਾ ਦੂਰ ਸੀ ?
(A) ਪੰ ਜ ਕੋਹ
(B) ਪੰ ਜਾਹ ਕੋਹ
(C) ਪੱ ਚੀ ਕੋਹ
(D) ਪੰ ਝੱ ਤਰ ਕੋਹ
8
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 10
(vi) ‘ਅੰ ਗ-ਸੰ ਗ’ ਕਹਾਣੀ ਅਨੁ ਸਾਰ ਅਮਰੀਕ ਿਸੰ ਘ ਕੀ ਕੰ ਮ ਕਰਦਾ ਸੀ?
(A) ਵਪਾਰ
(B) ਪਾਈਵੇਟ ਨੌਕਰੀ
(C) ਸਰਕਾਰੀ ਨੌਕਰੀ
(D) ਸੋਸਾਇਟੀ ਦਾ ਇਨਸਪੈ ਕਟਰ ਸੀ
12. ਕਿਵਤਾ ਤੇ ਇਕ ਗੀ ਿਵੱ ਚ (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ) : 5X1=5
(i) ‘ਭੰ ਿਡ ਮੰ ਗਣੁ ਵੀਆਹੁ’ ਿਵੱ ਚ ‘ਮੰ ਗਣੁ’ ਸ਼ਬਦ ਦੇ ਕੀ ਅਰਥ ਹਨ ?
(A) ਮੰ ਗਣ ਜਾਣਾ
(B) ਿਨੰਿਦਆ ਕਰਨਾ
(C) ਕੁੜਮਾਈ
(D) ਇਸਤਰੀ
(ii) ‘ਸਿਤਗੁਰ ਨਾਨਕ ਪਗਿਟਆ’ ਰਚਨਾ ਅਨੁਸਾਰ ਚਾਰੋ ਿਦਸ਼ਾਵ ਨੂੰ ਿਕਸ ਨ ਤਾਰ ਿਦੱ ਤਾ ਹੈ ?
(A) ਸੀ ਗੁਰੂ ਨਾਨਕ ਦੇਵ ਜੀ
(B) ਸੀ ਗੁਰੂ ਅਮਰਦਾਸ ਜੀ
(C) ਸੀ ਗੁਰੂ ਅਰਜਨ ਦੇਵ ਜੀ
(D)ਭਾਈ ਗੁਰਦਾਸ ਜੀ
(iii) ਸੀ ਗੁਰੂ ਅਰਜਨ ਦੇਵ ਜੀ ਨ ਆਪਣੀ ਰਚਨਾ ‘ਤੂੰ ਮੇਰਾ ਿਪਤਾ ਤੂੰ ਹੈ ਮੇਰਾ ਮਾਤਾ’ ਿਵੱ ਚ ਪਰਮਾਤਮਾ ਨਾਲ਼
ਮਾਤਾ -ਿਪਤਾ ਤ ਇਲਾਵਾ ਹੋਰ ਿਕਹੜਾ ਿਰਸ਼ਤਾ ਸਥਾਿਪਤ ਕੀਤਾ ਹੈ ?
(A) ਮਾਮਾ ਤੇ ਨਾਨਾ
(B) ਭਰਾ ਤੇ ਿਰਸ਼ਤੇਦਾਰ
(C)ਚਾਚਾ ਤੇ ਤਾਇਆ
(D)ਨਾਨੀ ਤੇ ਮਾਸੀ
(iv) ‘ਦੂਜਾ ਿਵਆਹ’ ਇਕ ਗੀ ਿਵੱ ਚ ਮਨਜੀਤ ਕੌ ਰ ਆਪਣੀ ਸੱ ਸ ਨੂੰ ਕੀ ਮੁੱ ਕ ਜਾਣ ਬਾਰੇ ਦੱ ਸਦੀ ਹੈ ?
(A) ਪੁਦੀਨਾ
(B) ਚਟਨੀ
(C) ਆਟਾ
(D) ਖੰ ਡ
9
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 11
(v) ‘ਜ਼ਫ਼ਰਨਾਮਾ’ ਇਕ ਗੀ ਅਨੁ ਸਾਰ ਔਰੰ ਗਜ਼ੇਬ ਦੇ ਸ਼ਾਹੀ ਮਹੱ ਲ ਤੇ ਦਰਬਾਰ ਿਵੱ ਚ ਿਕਸ ਗੱ ਲ ਦੀ ਮਨਾਹੀ
ਸੀ?
(A) ਸੰ ਗੀਤ ਤੇ ਨਾਚ ਦੀ
(B) ਨਮਾਜ਼ ਪੜਨ ਦੀ
(C)ਿਵਆਹ ਕਰਵਾਉਣ ਦੀ
(D) ਕੁਰਾਨ ਪੜਨ ਦੀ
(vi) “ਜਹਾਨ ਪਨਾਹ ਦੀ ਿਖ਼ਦਮਤ ਤ ਿਬਨ ਮੇਰੀ ਵੀ ਿਜ਼ੰ ਦਗੀ ਦਾ ਕੋਈ ਮਕਸਦ ਨਹ ।” ‘ਜ਼ਫ਼ਰਨਾਮਾ’
ਇਕ ਗੀ ਿਵੱ ਚ ਇਹ ਸ਼ਬਦ ਿਕਸ ਨ ਕਹੇ ?
(A) ਜ਼ੀਨਤ-ਉਨ-ਿਨਸਾ ਨ
(B) ਬੇਗ਼ਮ ਉਦੈਪੁਰੀ ਨ
(C) ਅਸਦ ਖ਼ਾਨ ਨ
(D) ਸ਼ਾਹੀ ਹਕੀਮ ਨ
13.ਕਹਾਣੀ ਤੇ ਵਾਰਤਕ ਿਵੱ ਚ ( ਿਕਸੇ ਚਾਰ ਪਸ਼ਨ ਦੇ ਤਰ ਇੱਕ-ਦੋ ਸ਼ਬਦ ਿਵੱ ਚ ਿਦਓ) : 4X1=4
(i) ‘ਮੇਰੇ ਵੱ ਡੇ-ਵਡੇਰੇ’ ਲੇ ਖ ਅਨੁ ਸਾਰ ਬਾਿਬਆਂ ਦੀ ਭੈਣ ਿਕਹੜੇ ਿਪੰ ਡ ਿਵਆਹੀ ਹੋਈ ਸੀ ?
(ii) ਬੋਲੀ ਿਕਸ ਦੇ ਹੁਸਨ ਤੇ ਸਵਾਦ ਦਾ ਜਾਦੂ ਹੈ ?
(iii) ‘ਘਰ ਦਾ ਿਪਆਰ’ ਲੇ ਖ ਿਵੱ ਚ ਆਏ ਵੇਰਿਵਆਂ ਅਨੁ ਸਾਰ ÇÃµÖ ਗੁਰੂ ਸਾਿਹਬਾਨ é¶ ÇÕà ਤਰ ਦੇ ਜੀਵਨ
ਪਰ ਜ਼ੋਰ ਿਦੱ ਤਾ ਹੈ ?
(iv) ‘ਕੁਲਫ਼ੀ’ ਕਹਾਣੀ ਿਵੱ ਚ ਸ਼ਾਹ ਦੇ ਘਰ ਕਾਕੇ ਦੇ ਘਰ ਉਲਾਮਾ ਦੇਣ ਲਈ ਕੌ ਣ ਆਇਆ ਸੀ ?
(v) ‘ਧਰਤੀ ਹੇਠਲਾ ਬਲ਼ਦ’ ਕਹਾਣੀ ਿਵੱ ਚ ਮਾਝੇ ਦੇ ਇਲਾਕੇ ਦੇ ਰਿਹਣ ਵਾਿਲਆਂ ਨੂੰ ਕੀ ਆਿਖਆ ਿਗਆ ਹੈ ?
14. ਕਹਾਣੀ, ਵਾਰਤਕ ਤੇ ਇਕ ਗੀ ਿਵੱ ਚ (ਿਕਸੇ ਸੱ ਤ ਪਸ਼ਨ ਦੇ ਤਰ 25 ਤ 30 ਸ਼ਬਦ ਿਵੱ ਚ ਿਦਓ) :7X2=14
(i) ਅਮਰੀਕ ਿਕਸ ਗੱ ਲ ਲਈ ਆਪਣੇ ਿਪਓ ਤ ਖੁਸ਼ ਸੀ ? ‘ਅੰ ਗ-ਸੰ ਗ’ ਕਹਾਣੀ ਦੇ ਆਧਾਰ ’ਤੇ ਦੱ ਸੋ ।
(ii) ਕੁਲਫ਼ੀ’ ਕਹਾਣੀ ਿਵੱ ਚ ਕਾਕੇ ਨ ਲੇ ਖਕ ਕੋਲ ਟਕਾ ਿਕ ਮੰ ਿਗਆ ਸੀ?
(iii) ‘ਧਰਤੀ ਹੇਠਲਾ ਬਲ਼ਦ’ ਕਹਾਣੀ ਿਵੱ ਚ ਕਰਮ ਿਸੰ ਘ ਦੇ ਿਪਤਾ ਨੂੰ ‘ਧਰਤੀ ਹੇਠਲਾ ਬਲ਼ਦ’ ਿਕ
ਿਕਹਾ ਿਗਆ ਹੈ ?
(iv) ਤੁਹਾਡੇ ਅਨੁਸਾਰ ‘ਦੂਜਾ ਿਵਆਹ’ ਇਕ ਗੀ ਿਵੱ ਚ ਿਨਹਾਲ ਕੌ ਰ ਨੂੰ ਮਨਜੀਤ ਕੌ ਰ ਦਾ ਆਪਣੇ ਪਤੀ
ਨੂੰ ਨ ਲੈ ਕੇ ਬੁਲਾਉਣਾ ਬੁਰਾ ਲੱਗਣਾ ਿਕੰ ਨੀ ਕੁ ਸਹੀ ਹੈ ? ਇਸ ਬਾਰੇ ਆਪਣੇ ਿਵਚਾਰ ਪਗਟ ਕਰੋ ।
(v) ‘ਜ਼ਫ਼ਰਨਾਮਾ’ਇਕ ਗੀ ਦੇ ਆਧਾਰ ’ਤੇ ਦੱ ਸੋ ਿਕ ਔਰੰ ਗਜ਼ੇਬ ç¶ ਪੁੱ ਤਰ ਿਵੱ ਚ ਖ਼ਾਨਾ-ਜੰ ਗੀ ਿਕ ਸ਼ੁਰੂ
ਹੋਈ ਸੀ ?
10
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 12
(vi) ‘ਤੁਰਨ ਦਾ ਹੁਨਰ’ ਪਾਠ ਅਨੁ ਸਾਰ ਯੂਨਾਨੀ ਪਾਤਰ ਯੂਲੀਿਸਸ ਤੇ ਗੁਰੂ ਨਾਨਕ ਦੇਵ ਜੀ ਿਕਸ ਗੱ ਲ
ਦਾ ਪਤੀਕ ਹਨ ਅਤੇ ਉਸ ਪਤੀਕ ਦੇ ਅਰਥ ਵਜ ਹੋਰ ਿਕਹੜੇ ਸ਼ਬਦ ਵਰਤੇ ਹਨ ?
(vii) ‘ਘਰ ਦਾ ਿਪਆਰ’ ਲੇ ਖ ਿਵੱ ਚ ਲੇ ਖਕ ਵੱ ਲ ਵੱ ਡੇ-ਵੱ ਡੇ ਕਥੱ ਕੜ ਦੀ ਿਜ਼ੰ ਦਗੀ ਬਾਰੇ ਜੋ ਿਵਚਾਰ
ਪਗਟ ਕੀਤੇ ਗਏ ਹਨ, ਤੁਸ ਉਹਨ ਨਾਲ਼ ਿਕੰ ਨ ਕੁ ਸਿਹਮਤ ਹੋ ਆਪਣੇ ਿਵਚਾਰ ਦਲੀਲ ਸਾਿਹਤ
ਪਗਟ ਕਰੋ ।
(viii) “”ਪੜਾਈ ਆਪਣੇ-ਆਪ ਿਵੱ ਚ ਕੋਈ ਵੱ ਡਾ ਤਜਰਬਾ ਨਹ ।” ‘‘ਬੋਲੀ’ ਲੇ ਖ ਿਵੱ ਚ ਲੇ ਖਕ ਵੱ ਲ
ਪਗਟਾਏ ਇਸ ਿਵਚਾਰ ਬਾਰੇ ਆਪਣੇ ਤਰਕ ਿਦਓ ।
15. ਕਿਵਤਾ ਤੇ ਵਾਰਤਕ ਿਵੱ ਚ (ਹੇਠ ਿਲਖੇ ਪਸ਼ਨ ਦੇ ਤਰ 50 ਤ 60 ਸ਼ਬਦ ਿਵੱ ਚ ਿਦਓ) : 2X4=8
(i) ‘ਜੰ ਗ ਦਾ ਹਾਲ ਿਬਆਨ ਕਰਦੇ ਸਮ ਸ਼ਾਹ ਮੁਹੰਮਦ ਦੀ ਹਮਦਰਦੀ ਿਸੱ ਖ ਫ਼ੌਜ ਨਾਲ਼ ਵਧੇਰੇ ਹੈ ।’
‘ਜੰ ਗ ਦਾ ਹਾਲ' ਰਚਨਾ ਦੇ ਆਧਾਰ ’ਤੇ ਦੱ ਸੋ ਿਕ ਇਹ ਕਥਨ ਿਕੰ ਨਾ ਕੁ ਸਹੀ ਹੈ ।
ਜ (OR)
(ii) “ਿਕਰਪਾ ਕਿਰ ਕੈ ਬਖਿਸ ਲੈ ਹੁ” ਬਾਣੀ ਿਵੱ ਚ ਗੁਰੂ ਅਮਰਦਾਸ ਜੀ ਅਨੁਸਾਰ ਗੁਰੂ ਪਸੰ ਨ ਹੋ ਜਾਣ ’ਤੇ
ਕੀ ਬਖ਼ਿਸ਼ਸ਼ ਕਰਦਾ ਹੈ ਅਤੇ ਉਹ ਪਰਮਾਤਮਾ ਅੱ ਗੇ ਿਕਹੜੀ ਿਕਰਪਾ ਕਰਨ ਦੀ ਬੇਨਤੀ ਕਰ ਰਹੇ
ਹਨ?
(iii) ‘ਤੁਰਨ ਦਾ ਹੁਨਰ’ ਪਾਠ ਿਵੱ ਚ ਦਰਖ਼ਤ ਬਾਰੇ ਕੀ ਵੇਰਵੇ ਪਗਟ ਹੋਏ ਹਨ ?
ਜ (OR)
(iv) ‘ਪਾਰਥਨਾ’ ਲੇ ਖ ਦੇ ਆਧਾਰ ’ਤੇ ਦੱ ਸੋ ਿਕ ਕੈਦੀ ਦੇ ਸੁਭਾਅ ਿਵੱ ਚ ਬਦਲਾਅ ਿਕਸ ਤਰ ਆਉਣਾ ਸ਼ੁਰੂ
ਹੋਇਆ ?
16. ਇਕ ਗੀ ਿਵੱ ਚ (ਿਕਸੇ ਇੱਕ ਪਸ਼ਨ ਦਾ ਤਰ 50 ਤ 60 ਸ਼ਬਦ ਿਵੱ ਚ ਿਦਓ) : 1X4=4
(i) ‘ਔਰੰ ਗਜ਼ੇਬ ਇੱ ਕ ਸ਼ੱ ਕੀ ਸੁਭਾਅ ਵਾਲ਼ਾ ਬਾਦਸ਼ਾਹ ਸੀ ।’ ਇਸ ਕਥਨ ਬਾਰੇ ‘ਜ਼ਫ਼ਰਨਾਮਾ’ ਇਕ ਗੀ ਦੇ
ਆਧਾਰ ’ਤੇ ਦਲੀਲ ਸਿਹਤ ਆਪਣੇ ਿਵਚਾਰ ਪਗਟਾਓ ।
(ii) ‘ਦੂਜਾ ਿਵਆਹ’ ਇਕ ਗੀ ਿਵੱ ਚ ਇੱ ਕ ਨੂੰ ਹ ਤੇ ਇੱ ਕ ਪਤਨੀ ਦੇ ਰੂਪ ਿਵੱ ਚ ਮਨਜੀਤ ਕੌ ਰ ਦੇ ਿਵਵਹਾਰ
ਬਾਰੇ ਆਪਣੇ ਿਵਚਾਰ ਪਗਟ ਕਰੋ ।
11
(ਨਮੂਨ ਦਾ ਪਸ਼ਨ-ਪੱ ਤਰ 2025-2026) ਜਮਾਤ: ਦਸਵ
Page 13
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions