aglasem.com
Schools Admission Mock Test Playground
ClassChoose class
StateSelect state

Class 9 Sample Paper 2025 Punjabi

Download Class 9 Sample Paper 2025 for Punjabi in PDF format from aglasem.com. Practice with the latest sample papers to excel in your 9th exams. Punjabi Model Paper is given below. More Detail
Class 9 Sample Paper 2025 Punjabi - Page 1 of 12

Finished viewing? Save it for later —

Download Class 9 Sample Paper 2025 Punjabi (PDF · 12 pages)
Downloaded 156 times

About Class 9 Sample Paper 2025 Punjabi

Class 9 Sample Paper 2025 Punjabi is available here for free download. Published by AglaSem for Class 9, this sample paper can be viewed online or downloaded as a PDF (12 pages). Candidates preparing for Class 9 can use Class 9 Sample Paper 2025 Punjabi to understand the exam pattern, the type of questions asked, and the overall difficulty level.

Frequently Asked Questions

How can I download Class 9 Sample Paper 2025 Punjabi?

Open this page and click the Download button to save Class 9 Sample Paper 2025 Punjabi as a PDF. It is completely free on AglaSem Docs.

Is Class 9 Sample Paper 2025 Punjabi free to download?

Yes. Class 9 Sample Paper 2025 Punjabi can be viewed online and downloaded as a PDF free of cost on AglaSem Docs.

How many pages does Class 9 Sample Paper 2025 Punjabi have?

Class 9 Sample Paper 2025 Punjabi contains 12 pages, which you can read online or download together as a single PDF.

Where can I find more Class 9 study material?

You can find more Class 9 question papers, sample papers, syllabus, and answer keys on AglaSem Docs.

Class 9 Sample Paper 2025 Punjabi – Text

Read the full text of this sample paper below — useful to quickly search, copy and reference the content online without downloading the PDF.

📄 View text version (11 pages)

Page 1

2025
SAMPLE / MODEL
PAPERS
NCERT BASED
PRACTICE PAPERS
DOWNLOAD PDF

FOR
CBSE BOARD
AND
STATE BOARDS

Page 2

Practice Paper
Session: 2024-25
Class: ix
Subject: Punjabi (004)
Duration: 3 hrs Maximum Marks: 80

ਆਮ ਨਿਰਦੇਸ਼
❖ ਸਾਰੇ ਪ੍ਰਸ਼ਨ ਲਾਜ਼ਮੀ ਹਨ|ਪ੍ਰਸ਼ਨਾਂ ਵਵਿੱ ਚ ਅੰ ਦਰੂਨੀ ਚੋਣ ਵੀ ਵਦਿੱ ਤੀ ਗਈ ਹੈ|ਉਸਨੂੰ ਵਿਆਨ ਨਾਲ ਵੇਖ ਕੇ
ਹਿੱ ਲ ਕੀਤਾ ਜਾਵੇ।
❖ ਬਹੁ-ਵਵਕਲਪ੍ੀ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਵਲਖਦੇ ਸਮੇਂ ਵਵਕਲਪ੍ ਨੰਬਰ ਦੇ ਨਾਲ-ਨਾਲ ਉੱਤਰ
ਵੀ ਵਲਵਖਆ ਜਾਵੇ।
❖ ਉੱਤਰਾਂ ਨੂੰ ਵਿਆਨ ਨਾਲ ਵਲਵਖਆ/ਉੱਤਰ-ਸ਼ੀਟ ‘ਤੇ ਦਰਜ ਕੀਤਾ ਜਾਵੇ।

ਪ੍ਰਸ਼ਿ ਭਾਗ-ਓ (ਪ੍ੜ੍ਹਿ ਕੌ ਸ਼ਲ) ਅੰ ਕ

1. ਹੇਠ ਵਲਖੇ ਵਾਰਤਕ ਪ੍ੈਰੇ ਨੂੰ ਵਿਆਨ ਨਾਲ ਪ੍ੜ੍ਹੋ ਅਤੇ ਪ੍ੁਿੱ ਛੇ ਗਏ ਪ੍ਰਸ਼ਨਾਂ ਦੇ ਉੱਤਰ ਉਹਨਾਂ 1x6=6
ਦੇ ਹੇਠਾਂ ਵਦਿੱ ਤੇ ਗਏ ਵਵਕਲਪ੍ਾਂ ਦੇ ਆਿਾਰ ‘ਤੇ ਚੁਣ ਕੇ ਉੱਤਰ ਸ਼ੀਟ ਵਵਿੱ ਚ ਦਰਜ ਕਰੋ।

ਸਫ਼ਾਈ ਦਾ ਮਤਲਬ ‘ਸਾਫ਼ ਹੋਣ ਦੀ ਅਵਸਥਾ’ ਹੈ। ਇਹ ਇਿੱ ਕ ਅਵਜਹੀ ਆਦਤ ਹੈ ਵਜਸਨੂੰ

ਜ਼ਬਰਦਸਤੀ ਨਹੀਂ ਬਲਵਕ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਸਫ਼ਾਈ ਇਿੱ ਕ ਚੰ ਗੀ

ਆਦਤ ਹੈ,ਜੋ ਵਕਸੇ ਦੇ ਜੀਵਨ ਦੀ ਗੁਣਵਿੱ ਤਾ ਨੂੰ ਵਿਾ ਸਕਦੀ ਹੈ। ਹਰੇਕ ਵਕਸਮ ਦੀ ਸਫ਼ਾਈ

ਦਾ ਬਰਾਬਰ ਮਹਿੱ ਤਵ ਹੈ। ਸਿੱ ਭ ਤੋਂ ਮਹਿੱ ਤਵਪ੍ੂਰਨ ਗਿੱ ਲ ਇਹ ਹੈ ਵਕ ਮਾਵਪ੍ਆਂ ਅਤੇ
ਅਵਿਆਪ੍ਕਾਂ ਨੂੰ ਬਿੱ ਵਚਆਂ ਨੂੰ ਸ਼ੁਰੂ ਤੋਂ ਹੀ ਇਸ ਆਦਤ ਬਾਰੇ ਉਤਸ਼ਾਹਤ ਕਰਨਾ ਚਾਹੀਦਾ
ਹੈ,ਜੋ ਸਫ਼ਾਈ ਪ੍ਰਤੀ ਜਾਗਰੂਕਤਾ ਨੂੰ ਯਕੀਨੀ ਬਣਾਏਗਾ। ਇਸ ਨੂੰ ਪ੍ੂਰਾ ਕਰਨਾ ਕੋਈ ਔਖਾ

ਕੰ ਮ ਨਹੀਂ ਹੈ ਬਲਵਕ ਸਫ਼ਾਈ ਰਿੱ ਖਣਾ ਕਾਫ਼ੀ ਆਸਾਨ ਹੈ। ਸਫ਼ਾਈ ਨਾਲ ਸਮਝੌਤਾ ਕਰਨ

ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ। ਇਹ ਮਨੁਖਾਂ ਅਤੇ ਜਾਨਵਰਾਂ ਦੀ ਵਸਹਤ ਅਤੇ

ਤੰ ਦਰੁਸਤੀ ਲਈ ਜ਼ਰੂਰੀ ਹੈ।ਇਸ ਤੋਂ ਇਲਾਵਾ ਇਹ ਵਕਸੇ ਵੀ ਵਾਇਰਸ ਜਾਂ ਬੈਕਟੀਰੀਆ

ਦੇ ਸਾਨੂੰ ਨੁਕਸਾਨ ਪ੍ਹੁੰ ਚਾਉਣ ਦੀ ਸੰ ਭਾਵਨਾ ਨੂੰ ਘਿੱ ਟ ਕਰਦਾ ਹੈ। ਜਦੋਂ ਤੁਸੀਂ ਸਾਫ਼ ਰਵਹੰ ਦੇ

Page 3

ਹੋ ਅਤੇ ਵਾਤਾਵਰਨ ਨੂੰ ਸਾਫ਼ ਰਿੱ ਖਦੇ ਹੋ ਤਾਂ ਤੁਹਾਡੇ ਵਬਮਾਰ ਹੋਣ ਦੀ ਸੰ ਭਾਵਨਾ ਘਿੱ ਟ ਹੁੰ ਦੀ

ਹੈ। ਤੁਸੀਂ ਚੰ ਗੀ ਵਸਹਤ ਦਾ ਆਨੰਦ ਲੈ ਸਕਦੇ ਹੋ ਅਤੇ ਇਿੱ ਕ ਸਰਗਰਮ ਜੀਵਨ ਸ਼ੈਲੀ

ਅਪ੍ਣਾ ਸਕਦੇ ਹੋ। ਇਹ ਤੁਹਾਨੂੰ ਸਰੀਰਕ ਤੌਰ ‘ਤੇ ਤੰ ਦਰੁਸਤ ਰਿੱ ਖੇਗਾ ਅਤੇ ਤੁਹਾਡੀ ਉਮਰ

ਨੂੰ ਵਿਾਏਗਾ। ਇਸੇ ਤਰਹਾਂ ਸਾਡੇ ਆਲੇ -ਦੁਆਲੇ ਦੀ ਸਫ਼ਾਈ ਦਾ ਮਤਲਬ ਸੁੰ ਦਰਤਾ ਅਤੇ

ਤੰ ਦਰੁਸਤੀ ਵਵਿੱ ਚ ਵਾਿਾ ਹੈ। ਇਹ ਨਾ ਵਸਰਫ਼ ਜਗਹਾ ਨੂੰ ਸੁੰ ਦਰ ਬਣਾਏਗਾ ਬਲਵਕ ਇਸਨੂੰ

ਵਿੇਰੇ ਆਕਰਸ਼ਕ ਵੀ ਬਣਾਏਗਾ। ਸਫ਼ਾਈ ਸੈਲਾਨੀਆਂ ਨੂੰ ਆਕਰਵਸ਼ਤ ਕਰਨ ਵਵਿੱ ਚ

ਮਦਦਗਾਰ ਹੋ ਸਕਦੀ ਹੈ। ਸਫ਼ਾਈ ਵਕਸੇ ਲਈ ਵੀ ਮਹਿੱ ਤਵਪ੍ੂਰਨ ਹੈ। ਇਸ ਤੋਂ ਇਲਾਵਾ

ਇਹ ਵਾਤਾਵਰਨ ਦੇ ਵਵਕਾਸ ਲਈ ਵੀ ਜ਼ਰੂਰੀ ਹੈ।

i) ਪ੍ਰo- ਸਫ਼ਾਈ ਦੀ ਆਦਤ ਨੂੰ ਜ਼ਬਰਦਸਤੀ ਨਹੀਂ ਥੋਵਪ੍ਆ ਜਾ ਸਕਦਾ ਬਲਵਕ-

ਓ) ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

ਅ) ਜ਼ੁਰਮਾਨਾ ਲਗਾਉਣਾ ਚਾਹੀਦਾ ਹੈ।
ੲ) ਮਰਜ਼ੀ ਉੱਤੇ ਛਿੱ ਡ ਦੇਣਾ ਚਾਹੀਦਾ ਹੈ।

ਸ) ਗੰ ਦ ਵਵਿੱ ਚ ਬੈਠੇ ਰਵਹਣ ਦੇਣਾ ਚਾਹੀਦਾ ਹੈ।

ii) ਪ੍ਰo- ਸਫ਼ਾਈ ਵਕਸ ਦੀ ਗੁਣਵਿੱ ਤਾ ਨੂੰ ਵਿਾ ਸਕਦੀ ਹੈ?

ਓ) ਦੋਸਤੀ ਦੀ ਅ) ਪ੍ੜ੍ਹਾਈ ਦੀ

ੲ) ਜੀਵਨ ਦੀ ਸ) ਘਰ ਦੀ

iii) ਪ੍ਰo- ਵਕਸ ਨਾਲ ਸਮਝੌਤਾ ਕਰਨ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ?

ਓ) ਵਰਸ਼ਤੇਦਾਰਾਂ ਨਾਲ

ਅ) ਸਫ਼ਾਈ ਨਾਲ

ੲ) ਅਜਨਬੀਆਂ ਨਾਲ

ਸ) ਨੌਕਰੀ ਨਾਲ

iv) ਪ੍ਰo- ਵਾਤਾਵਰਨ ਨੂੰ ਸਾਫ਼ ਰਿੱ ਖਣ ਨਾਲ ਵਕਸਦੀ ਸੰ ਭਾਵਨਾ ਘਿੱ ਟ ਹੁੰ ਦੀ ਹੈ?

ਓ) ਉਦਾਸ ਹੋਣ ਦੀ

ਅ) ਪ੍ਿੱ ਤੇ ਵਖਲਰਨ ਦੀ

ੲ) ਲੜ੍ਾਈਆਂ ਹੋਣ ਦੀ

ਸ) ਵਬਮਾਰ ਹੋਣ ਦੀ

v) ਪ੍ਰo- ਸਫ਼ਾਈ ਰਿੱ ਖਣ ਨਾਲ ਜਗਹਾ ਵਕਵੇਂ ਦੀ ਬਣ ਜਾਂਦੀ ਹੈ?

ਓ) ਅਕਾਊ

ਅ) ਵਤਲਕਣੀ

Page 4

ੲ) ਆਕਰਸ਼ਕ

ਸ) ਪ੍ਿੱ ਿਰੀ

vi) ਪ੍ਰo- ਸਫ਼ਾਈ ਵਕਹਨਾਂ ਨੂੰ ਆਕਰਵਸ਼ਤ ਕਰਨ ਵਵਿੱ ਚ ਮਦਦਗਾਰ ਹੋ ਸਕਦੀ ਹੈ?

ਓ) ਸੈਲਾਨੀਆਂ ਨੂੰ

ਅ) ਮਿੱ ਖੀਆਂ ਨੂੰ

ੲ) ਵਬਮਾਰੀਆਂ ਨੂੰ

ਸ) ਪ੍ਰਦੂਸ਼ਣ ਨੂੰ
2. ਹੇਠ ਵਲਖੀ ਕਾਵਵ-ਟੁਕੜ੍ੀ ਨੂੰ ਵਿਆਨ ਨਾਲ ਪ੍ੜ੍ਹੋ ਅਤੇ ਪ੍ੁਿੱ ਛੇ ਗਏ ਪ੍ਰਸ਼ਨਾਂ ਦੇ ਉੱਤਰ 1x4=4
ਉਹਨਾਂ ਦੇ ਆਿਾਰ ‘ਤੇ ਉੱਤਰ ਸ਼ੀਟ ਵਵਿੱ ਚ ਦਰਜ ਕਰੋ।

ਚੰ ਨ-ਵਸਤਾਰੇ ਅੰ ਬਰ ਉੱਤੇ,
ਬਵਹ ਕੇ ਕਰਨ ਵਵਚਾਰਾਂ।
ਇਿਰੋਂ ਛਿੱ ਡੀ ਆਤਸ਼ਬਾਜੀ,
ਉੱਪ੍ਰ ਉੱਡਦੀ ਜਾਵੇ।
ਕਵਹੰ ਦੇ ਯਾਰੋ ਨਾ ਚਲਾਓ,
ਬੰ ਬ-ਪ੍ਟਾਕੇ ਜ਼ਵਹਰੀ।
ਐਵੇਂ ਿਰਤੀ ਉੱਤੇ ਕਾਹਤੋਂ,
ਪ੍ਰਦੂਸ਼ਣ ਹੋਰ ਵਿਾਉਂਦੇ।

i) ਪ੍ਰo- ਅੰ ਬਰ ਉੱਤੇ ਬਵਹ ਕੇ ਕੌ ਣ ਵਵਚਾਰ ਕਰ ਵਰਹਾ ਹੈ?
ii) ਪ੍ਰo- ਉੱਪ੍ਰ ਨੂੰ ਕੀ ਉੱਡਦਾ ਜਾ ਵਰਹਾ ਹੈ?
iii) ਪ੍ਰo- ਬੰ ਬ-ਪ੍ਟਾਕੇ ਵਕਹੋ ਵਜਹੇ ਹੁੰ ਦੇ ਹਨ?
iv) ਪ੍ਰo- ਿਰਤੀ ਉੱਤੇ ਕੀ ਨਾ ਵਿਾਉਣ ਲਈ ਵਕਹਾ ਵਗਆ ਹੈ?
ਭਾਗ-ਅ (ਨਿਆਕਰਿ)
3. ਵਵਰੋਿੀ ਸ਼ਬਦ (ਪ੍ੁਿੱ ਛੇ ਗਏ ਅਨੁਸਾਰ ਵਤੰ ਨ ਪ੍ਰਸ਼ਨਾਂ ਵਵਿੱ ਚੋਂ ਕੋਈ ਦੋ ਹਿੱ ਲ ਕਰੋ) 1x2=2

i) ‘ਆਪ੍ਣਾ’ ਸ਼ਬਦ ਦਾ ਵਵਰੋਿੀ ਸ਼ਬਦ ਹੇਠ ਵਦਿੱ ਤੇ ਵਵਕਲਪ੍ਾਂ ਵਵਿੱ ਚੋਂ ਚੁਣੋ।
ਓ) ਆਪ੍ਾ ਅ) ਪ੍ਰਾਇਆ
ੲ) ਅਪ੍ਣਿੱ ਤ ਸ) ਦੂਜਾ
ii) ‘ਹਾਜ਼ਰ’ ਸ਼ਬਦ ਦਾ ਵਵਰੋਿੀ ਸ਼ਬਦ ਹੇਠ ਵਦਿੱ ਤੇ ਵਵਕਲਪ੍ਾਂ ਵਵਿੱ ਚੋਂ ਚੁਣੋ।
ਓ) ਬੇਹਾਜ਼ਰ ਅ) ਹਾਜ਼ਰੀ
ੲ) ਹਾਜ਼ਰੀਨ ਸ) ਗੈਰਹਾਜ਼ਰ

Page 5

iii) ‘ਅਸਲੀ’ ਸ਼ਬਦ ਦਾ ਵਵਰੋਿੀ ਸ਼ਬਦ ਹੇਠ ਵਦਿੱ ਤੇ ਵਵਕਲਪ੍ਾਂ ਵਵਿੱ ਚੋਂ ਚੁਣੋ।
ਓ) ਸੁਿੱ ਚਾ ਅ) ਨਕਲੀ
ੲ) ਅਸਲ ਸ) ਸਹੀ
4. ਵਲੰਗ ਬਦਲੋ (ਪ੍ੁਿੱ ਛੇ ਗਏ ਅਨੁਸਾਰ ਵਤੰ ਨ ਪ੍ਰਸ਼ਨਾਂ ਵਵਿੱ ਚੋਂ ਕੋਈ ਦੋ ਹਿੱ ਲ ਕਰੋ) 1x2=2
i) ਹੇਠ ਵਲਖੇ ਅਨੁਸਾਰ ਵਕਹੜ੍ਾ ਸ਼ਬਦ ‘ਬਾਜੀਗਰਨੀ’ ਸ਼ਬਦ ਦਾ ਪ੍ੁਵਲੰਗ
ਸ਼ਬਦ ਹੈ?
ਓ) ਬਾਜੀ ਅ) ਬਾਜੀਗਰੀ
ੲ) ਬਾਜੀਗਰ ਸ) ਬਾਜ
ii) ਹੇਠ ਵਲਖੇ ਅਨੁਸਾਰ ਵਕਹੜ੍ਾ ਸ਼ਬਦ ‘ਲਾੜ੍ਾ’ ਸ਼ਬਦ ਦਾ ਇਸਤਰੀਵਲੰਗ
ਸ਼ਬਦ ਹੈ?
ਓ) ਲਾੜ੍ੇ ਅ) ਲੜ੍ਨ
ੲ) ਲੜ੍ੀ ਸ) ਲਾੜ੍ੀ
iii) ਹੇਠ ਵਲਖੇ ਅਨੁਸਾਰ ਵਕਹੜ੍ਾ ਸ਼ਬਦ ‘ਘੋੜ੍ਾ’ ਸ਼ਬਦ ਦਾ ਇਸਤਰੀ ਵਲੰਗ
ਸ਼ਬਦ ਹੈ?
ਓ) ਘੁੜ੍ਸਵਾਰ ਅ) ਘੋੜ੍ੀ
ੲ) ਘੋੜ੍ੇ ਸ) ਘੁੜ੍ਨਾ
5. ਵਵਸਵਮਕ (ਪ੍ੁਿੱ ਛੇ ਗਏ ਅਨੁਸਾਰ ਵਤੰ ਨ ਪ੍ਰਸ਼ਨਾਂ ਵਵਿੱ ਚੋਂ ਕੋਈ ਦੋ ਹਿੱ ਲ ਕਰੋ) 1x2=2
i) ਵਜਹੜ੍ੇ ਸ਼ਬਦ ਵਕਸੇ ਨੂੰ ਸੁਚੇਤ ਕਰਨ ਲਈ ਵਰਤੇ ਜਾਣ ਉਹਨਾਂ ਨੂੰ ਵਕਹੜ੍ੇ
ਵਵਸਵਮਕ ਆਖਦੇ ਹਨ?
ਓ) ਸੂਚਨਾਵਾਚਕ ਅ) ਸੰ ਬੋਿਨੀ
ੲ) ਹੈਰਾਨੀਵਾਚਕ ਸ) ਸਵਤਕਾਰਵਾਚਕ
ii) ਹੇਠ ਵਦਿੱ ਤੇ ਸ਼ਬਦਾਂ ਵਵਿੱ ਚੋਂ ਵਕਹੜ੍ਾ ਪ੍ਰਸ਼ੰਸਾਵਾਚਕ ਵਵਸਵਮਕ ਦਾ ਉਦਾਹਰਨ
ਹੈ?
ਓ) ਉਫ਼ ਅ) ਕਾਸ਼
ੲ) ਬਿੱ ਲੇ ਸ) ਵੇਖੀਂ
iii) ‘ਭਲਾ ਹੋਵੇ’ ਹੇਠ ਵਲਖੇ ਅਨੁਸਾਰ ਵਕਸ ਵਵਸਵਮਕ ਦੀ ਸਹੀ ਉਦਾਹਰਨ
ਹੈ?
ਓ) ਵਿਟਕਾਰਵਾਚਕ ਅ) ਇਿੱ ਛਾਵਾਚਕ
ੲ) ਸ਼ੋਕਵਾਚਕ ਸ) ਅਸੀਸਵਾਚਕ
6. ਸ਼ਬਦ ਸ਼ੁਿੱ ਿੀ 1x2=2

ਹੇਠ ਵਦਿੱ ਤੇ ਵਾਕਾਂ ਵਵਿੱ ਚੋਂ ਲਕੀਰੇ ਸ਼ਬਦਾਂ ਨੂੰ ਸ਼ੁਿੱ ਿ ਕਰਕੇ ਵਲਖੋ। (ਕੋਈ ਦੋ)
i) ਮੇਹਨਤ ਕਰਨ ਨਾਲ ਸਫ਼ਲਤਾ ਜ਼ਰੂਰ ਵਮਲਦੀ ਹੈ।

Page 6

ii) ਵਿੱ ਵਡਆਂ ਦਾ ਸਿੱ ਤਕਾਰ ਕਰਨਾ ਚਾਹੀਦਾ ਹੈ।
iii) ਸ਼ੇਰ ਜਨਗਲ ਵਵਿੱ ਚ ਰਵਹੰ ਦਾ ਹੈ।
7. ਵਕਵਰਆ (ਛੋਟੇ ਉੱਤਰ ਵਾਲੇ ਪ੍ਰਸ਼ਨ) (ਕੋਈ ਦੋ) 1x2=2
i) ਵਕਵਰਆ ਵਕਸਨੂੰ ਆਖਦੇ ਹਨ?
ii) ਅਕਰਮਕ ਵਕਵਰਆ ਦੀ ਕੋਈ ਇਿੱ ਕ ਉਦਾਹਰਨ ਵਲਖੋ?
iii) ਜਸਦੀਪ੍ ਵਕਤਾਬ ਪ੍ੜ੍ਹਦਾ ਹੈ। ਵਕਵਰਆ ਦੀ ਵਕਹੜ੍ੀ ਵਕਸਮ ਹੈ?
8. ਹੇਠ ਵਲਖੇ ਮੁਹਾਵਵਰਆਂ ਵਵਿੱ ਚੋਂ ਵਕਸੇ ਦੋ ਨੂੰ ਵਾਕਾਂ ਵਵਿੱ ਚ ਵਰਤ ਕੇ ਅਰਥ ਸਪ੍ਸ਼ਟ ਕਰੋ। 1x2=2

ਉਬਾਲ ਕਿੱ ਢਣਾ, ਅਿੱ ਖਾਂ ਵਵਿੱ ਚ ਰੜ੍ਕਣਾ, ਈਨ ਮੰ ਨਣਾ, ਸੁਿੱ ਖ ਦੀ ਨੀਂਦ ਸੌਣਾ
ਭਾਗ-ੲ (ਪ੍ਰਭਾਿਸ਼ਾਲੀ ਨਲਖਣ-ਕੌ ਸ਼ਲ)
9. ਹੇਠ ਵਲਵਖਆਂ ਵਵਿੱ ਚੋਂ ਵਕਸੇ ਇਿੱ ਕ ਵਵਸ਼ੇ ‘ਤੇ ਲਗਭਗ 200 ਸ਼ਬਦਾਂ ਵਵਿੱ ਚ ਲੇ ਖ ਵਲਖੋ। 8

i) ਵਦਿੱ ਲੀ ਮੈਟਰੋ
(ਜਾਣ-ਪ੍ਛਾਣ ------------ ਵਦਿੱ ਲੀ ਵਵਿੱ ਚ ਮੈਟਰੋ ---------- ਮੈਟਰੋ
ਦੀਆਂ ਕਈ ਲਾਈਨਾਂ -------- ਮੈਟਰੋ ਵਵਸਥਾਰ -------------
ਸੁਵਵਿਾਜਨਕ ਸਫ਼ਰ -------- ਪ੍ਰਦੂਸ਼ਣ ਰਵਹਤ --------- ਮਹਾਂਨਗਰ
ਦੀ ਲੋ ੜ੍ -------------- ਸਮੇਂ ਦੀ ਬਿੱ ਚਤ ------- ਵਸਿੱ ਟਾ -------)
ii) ਤੰ ਦਰੁਸਤੀ
(ਜਾਣ-ਪ੍ਛਾਣ ----------- ਤੰ ਦਰੁਸਤੀ ਇਿੱ ਕ ਖਜ਼ਾਨਾ ----- ਰੋਗ ਨਾਲ
ਪ੍ਰੇਸ਼ਾਨੀਆਂ --------- ਸਹੀ ਖੁਰਾਕ ਤੇ ਕਸਰਤ ---------- ਨਵਸ਼ਆਂ ਤੋਂ
ਦੂਰੀ ------------ ਪ੍ਰਸੰਨ ਮਨ ----------- ਸਮੇਂ-ਸਮੇਂ ‘ਤੇ ਡਾਕਟਰੀ
ਸਲਾਹ ------ਵਸਿੱ ਟਾ -------------)
iii) ਸੰ ਚਾਰ ਦੇ ਸਾਿਨ
(ਜਾਣ-ਪ੍ਛਾਣ------------ ਸੰ ਚਾਰ ਤੋਂ ਭਾਵ ------ --- ਸੰ ਚਾਰ ਦੀ
ਸਮਿੱ ਵਸਆ ------------- ਵਵਵਗਆਨਕ ਤਰਿੱ ਕੀ -------- ਨਵੇਂ ਸੰ ਚਾਰ ਦੇ
ਸਾਿਨ ------------- ਸਮੇਂ ਦੀ ਬਿੱ ਚਤ ---------- ਸੁਵਵਿਾਜਨਕ
ਇਸਤੇਮਾਲ ---------ਵਸਿੱ ਟਾ----------)
10. ਆਪ੍ਣੇ ਸਕੂਲ ਮੁਖੀ ਨੂੰ ਆਪ੍ਣੇ ਭਰਾ ਦੇ ਵਵਆਹ ਲਈ ਛੁਿੱ ਟੀ ਲੈ ਣ ਲਈ ਵਬਨੈ-ਪ੍ਿੱ ਤਰ 6

ਵਲਖੋ।
(ਸੰ ਬੋਿਨੀ ਸ਼ਬਦ -------- ਭਰਾ ਦਾ ਵਵਆਹ ਤੈਅ ਹੋਣਾ ------- ਭਰਾ ਦੇ ਵਵਆਹ ਦਾ
ਚਾਅ ---------- ਛੁਿੱ ਟੀ ਲਈ ਬੇਨਤੀ ਕਰਨਾ -------------- ਛੁਿੱ ਟੀ ਵਮਲਣ ਦੀ
ਉਮੀਦ ---------)
ਜਾਂ

Page 7

ਆਪ੍ਣੇ ਵਮਿੱ ਤਰ/ਸਹੇਲੀ ਨੂੰ ਜਮਾਤ ਵਵਿੱ ਚ ਚੰ ਗੇ ਨੰਬਰ ਲੈ ਕੇ ਪ੍ਾਸ ਹੋਣ ‘ਤੇ ਵਿਾਈ
ਪ੍ਿੱ ਤਰ ਵਲਖੋ।
( ਨਤੀਜਾ ਘੋਵਸ਼ਤ ਹੋਣਾ ------------- ਨਤੀਜਾ ਦੇਖ ਕੇ ਖੁਸ਼ੀ -------- ਵਿਾਈ
ਦੇਣਾ -------------- ਵਮਲਣ ਆਉਣ ਦਾ ਸੋਚਣਾ --------- ਭਵਵਿੱ ਖ ਲਈ
ਸ਼ੁਿੱ ਭਕਾਮਨਾਵਾਂ ------------)
11 ਹੇਠ ਵਦਿੱ ਤੀ ਤਸਵੀਰ ਨੂੰ ਵਿਆਨ ਨਾਲ ਦੇਖ ਕੇ 50 ਸ਼ਬਦਾਂ ਵਵਿੱ ਚ ਵਰਨਣ ਕਰੋ। 4

ਿੋਟ- ਇਹ ਪ੍ਰਸ਼ਿ ਤਸਿੀਰ ਅਧਾਰਤ ਪ੍ਰਸ਼ਿ ਦੀ ਥਾਂ ਕੇਿਲ ਨਦਰਸ਼ਟੀਹੀਣ
ਨਿਨਦਆਰਥੀਆਂ ਲਈ ਹੈ।
‘ਖਾਣ-ਪ੍ੀਣ ਦੀਆਂ ਵਸਤਾਂ ਵਵਿੱ ਚ ਵਮਲਾਵਟ’ ਵਵਸ਼ੇ ਬਾਰੇ ਆਪ੍ਣੇ ਵਵਚਾਰ 50 ਸ਼ਬਦਾਂ
ਵਵਿੱ ਚ ਵਲਖੋ।
ਭਾਗ-ਸ (ਪ੍ਾਠ-ਪ੍ੁਸਤਕਾਂ ‘ਤੇ ਅਧਾਰਤ ਪ੍ਰਸ਼ਿ)
12 ਕਹਾਣੀ ਤੇ ਵਾਰਤਕ ਵਵਿੱ ਚੋਂ (ਪ੍ੁਿੱ ਛੇ ਗਏ ਅਨੁਸਾਰ ਛੇ ਪ੍ਰਸ਼ਨਾਂ ਵਵਿੱ ਚੋਂ ਕੋਈ ਪ੍ੰ ਜ ਹਿੱ ਲ ਕਰੋ) 1x5=5
i) ਤਾਇਆ ਮਨਸਾ ਰਾਮ ਨੇ ਵਕਸ ਨੂੰ ਹਮੇਸ਼ਾ ਗਲ਼ ਨਾਲ ਲਾ ਕੇ ਰਿੱ ਵਖਆ?
ਓ) ਵਵਹਮਾਂ ਨੂੰ ਅ) ਜੁਆਕ ਨੂੰ

Page 8

ੲ) ਥਰਮਾਮੀਟਰ ਨੂੰ ਸ) ਬਿੱ ਕਰੀ ਨੂੰ
ii) ਲੇ ਖਕ ਨੇ ਭੇਰਾ ਵਕੰ ਨੇ ਸਾਲ ਪ੍ਵਹਲਾਂ ਦੇਵਖਆ ਸੀ?
ਓ) ਦਸ ਅ) ਵੀਹ
ੲ) ਚਾਲੀ ਸ) ਪ੍ੰ ਜ
iii) ਪ੍ਵਰਵਾਰ ਦੇ ਮਾਹੌਲ ਨੂੰ ਖੁਸ਼ਗਵਾਰ ਵਕਵੇਂ ਬਣਾਇਆ ਜਾ ਸਕਦਾ ਹੈ?
ਓ) ਵਰਸ਼ਤੇਦਾਰ ਬੁਲਾ ਕੇ ਅ) ਬਾਹਰ ਘੁੰ ਮ ਕੇ
ੲ) ਸਮਿੱ ਵਸਆ ਦਾ ਹਿੱ ਲ ਕਰਕੇ ਸ) ਵਿੱ ਡਾ ਘਰ ਬਣਾ ਕੇ
iv) ਮੰ ਤਰੀ ਜਵਾਲਾ ਪ੍ਰਸ਼ਾਦ ਦਾ ਜਨਮ ਵਦਨ ਕੌ ਣ ਮਨਾ ਵਰਹਾ ਸੀ?
ਓ) ਸਕੂਲ ਅ) ਨਾਗਵਰਕ ਸਭਾ
ੲ) ਜੁਗਲ ਪ੍ਰਸ਼ਾਦ ਦਾ ਪ੍ਵਰਵਾਰ ਸ) ਮੁਹਿੱਲੇ ਦੇ ਬਿੱ ਚੇ
v) ਸਾਰਾ ਵਪ੍ੰ ਡ ਵਕਸ ਨੂੰ ਕੋਸ ਵਰਹਾ ਸੀ?
ਓ) ਕਪ੍ੂਰ ਵਸੰ ਘ ਨੂੰ ਅ) ਦਰਬਾਰੇ ਨੂੰ
ੲ) ਪ੍ੰ ਚਾਇਤ ਨੂੰ ਸ) ਸਰਪ੍ੰ ਚ ਨੂੰ
vi) ਬਸ ਕੰ ਡਕਟਰ ਨੇ ਵਕਸ ਤੋਂ ਵਟਕਟ ਦੇ ਪ੍ੈਸੇ ਲੈ ਣ ਤੋਂ ਮਨਾ ਕਰ ਵਦਿੱ ਤਾ?
ਓ) ਬੁਿੱ ਢੀ ਮਾਈ ਤੋਂ ਅ) ਪ੍ਾਲੀ ਤੋਂ
ੲ) ਛੋਟੇ ਬਿੱ ਚੇ ਤੋਂ ਸ) ਬੁਿੱ ਢੇ ਆਦਮੀ ਤੋਂ
13 ਕਵਵਤਾ ਤੇ ਇਕਾਂਗੀ ਵਵਿੱ ਚੋਂ (ਪ੍ੁਿੱ ਛੇ ਗਏ ਅਨੁਸਾਰ ਛੇ ਪ੍ਰਸ਼ਨਾਂ ਵਵਿੱ ਚੋਂ ਕੋਈ ਪ੍ੰ ਜ ਹਿੱ ਲ ਕਰੋ) 1x5=5
i) ਪ੍ਵਹਲਵਾਨ ਵਕਿੱ ਥੇ ਗਿੱ ਜ ਰਹੇ ਹਨ?
ਓ) ਘਰ ਵਵਿੱ ਚ ਅ) ਖੇਤ ਵਵਿੱ ਚ
ੲ) ਮੈਦਾਨ ਵਵਿੱ ਚ ਸ) ਵਛੰ ਝ ਵਵਿੱ ਚ
ii) ਕਵੀ ਦੇਸ ਅੰ ਦਰ ਵਕਸ ਨੂੰ ਮਾਣ ਵਦਲਾਉਣਾ ਚਾਹੁੰ ਦਾ ਹੈ?
ਓ) ਪ੍ੰ ਜਾਬੀ ਕਵਵਤਾ ਨੂੰ ਅ) ਪ੍ੰ ਜਾਬੀ ਪ੍ੁਸਤਕਾਂ ਨੂੰ
ੲ) ਪ੍ੰ ਜਾਬੀ ਭਾਸ਼ਾ ਨੂੰ ਸ) ਪ੍ੰ ਜਾਬ ਦੇ ਵਪ੍ੰ ਡਾਂ ਨੂੰ
iii) ਮਾਤਾ ਗੁਜਰੀ ਜੀ ਨੂੰ ਉਹਨਾਂ ਦੇ ਪ੍ੋਤੇ ਕੀ ਪ੍ੁਿੱ ਛਦੇ ਸਨ?
ਓ) ਘਰ ਕਦ ਜਾਣਾ ਅ) ਵਪ੍ਤਾ ਜੀ ਕੋਲ ਕਦ ਜਾਣਾ
ੲ) ਰਾਜੇ ਕੋਲ ਕਦ ਜਾਣਾ ਸ) ਮਾਤਾ ਜੀ ਕੋਲ ਕਦ ਜਾਣਾ
iv) ਪ੍ੁਵਲਸ ਵਕਸਦੇ ਵਪ੍ਿੱ ਛੇ ਲਿੱਗੀ ਹੋਈ ਸੀ?
ਓ) ਹਰੀ ਚੰ ਦ ਅ) ਵਕਸ਼ੋਰ
ੲ) ਰਾਮ ਵਪ੍ਆਰੀ ਸ) ਮਦਨ
v) ਅੰ ਤ ਵਵਿੱ ਚ ਵਸਰਜਨਾ ਦਾ ਸਾਥ ਕੌ ਣ ਵਦੰ ਦਾ ਹੈ?
ਓ) ਬੀਜੀ ਅ) ਕੁਲਦੀਪ੍
ੲ) ਡਾਕਟਰ ਸ) ਨਰਸ

Page 9

vi) ਵਸਰਜਨਾ, ਕੁਲਦੀਪ੍ ਨੂੰ ਫ਼ੋਨ ਵਕਉਂ ਕਰਦੀ ਹੈ?
ਓ) ਘਰ ਜਲਦੀ ਆਉਣ ਲਈ ਅ) ਵਸ਼ਕਾਇਤ ਕਰਨ ਲਈ
ੲ) ਸਮਾਨ ਵਲਆਉਣ ਲਈ ਸ) ਸਲਾਹ ਲੈ ਣ ਲਈ
14 ਕਹਾਣੀ ਤੇ ਵਾਰਤਕ ਵਵਿੱ ਚੋਂ (ਵਕਸੇ ਚਾਰ ਪ੍ਰਸ਼ਨਾਂ ਦੇ ਉੱਤਰ ਇਿੱ ਕ-ਦੋ ਸ਼ਬਦਾਂ ਵਵਿੱ ਚ ਵਦਉ) 1x4=4
i) ਜੋਤੀ ਵਕਹੋ ਵਜਹਾ ਵਵਵਦਆਰਥੀ ਸੀ?
ii) ਪ੍ਾਲੀ ਵਕਸ ਦੇ ਮੁਸ਼ਵਕਲ ਨਾਲ ਗੁਜ਼ਾਰਾ ਚਿੱ ਲਣ ਬਾਰੇ ਸੋਚਦੀ ਹੈ?
iii) ਮੁੜ੍ ਵੇਵਖਆ ਵਪ੍ੰ ਡ’ ਪ੍ਾਠ ਦਾ ਲੇ ਖਕ ਕੌ ਣ ਹੈ?
iv) ਮਨੁਿੱਖ ਨੂੰ ਵਿੱ ਡੀਆਂ ਖੁਸ਼ੀਆਂ ਵਕਵੇਂ ਵਮਲ ਸਕਦੀਆਂ ਹਨ?
v) ਘਰ ਦੀ ਤੰ ਗੀ ਕਾਰਨ ਬੇਬੇ ਜੀ ਨੇ ਲੇ ਖਕ ਨੂੰ ਵਕਿੱ ਥੇ ਭੇਵਜਆ?
15 ਕਹਾਣੀ, ਵਾਰਤਕ ਅਤੇ ਇਕਾਂਗੀ ਵਵਿੱ ਚੋਂ (ਵਕਸੇ ਸਿੱ ਤ ਪ੍ਰਸ਼ਨਾਂ ਦੇ ਉੱਤਰ 25-30 ਸ਼ਬਦਾਂ 2x7=
ਵਵਿੱ ਚ ਵਦਉ) 14
i) ਤਨਖਾਹ ਵਿਣ ‘ਤੇ ਜੁਗਲ ਪ੍ਰਸ਼ਾਦ ਕੀ ਕਰਨਾ ਚਾਹੁੰ ਦਾ ਸੀ?
ii) ਕਪ੍ੂਰ ਵਸੰ ਘ ਦੁਵਚਿੱ ਤੀ ਵਵਿੱ ਚ ਵਕਉਂ ਪ੍ੈ ਵਗਆ?
iii) ਪ੍ਾਲੀ ਨੂੰ ਬਸ ਵਵਿੱ ਚ ਸਫ਼ਰ ਵਕਉਂ ਕਰਨਾ ਪ੍ੈ ਵਰਹਾ ਸੀ?
iv) ਲੇ ਖਕ ਭੇਰੇ ਬਾਰੇ ਵਕਹੋ ਵਜਹਾ ਵਰਣਨ ਕਰਦਾ ਹੈ?
v) ਅਿੱ ਜ-ਕਲ ਕਈ ਪ੍ਵਰਵਾਰਾਂ ਦਾ ਮਾਹੌਲ ਵਕਸ ਤਰਹਾਂ ਦਾ ਹੈ?
vi) ਬੇਬੇ ਜੀ ਦੇ ਘਰੋਂ ਜਾਣ ‘ਤੇ ਲੇ ਖਕ ਨੂੰ ਵਕਵੇਂ ਮਵਹਸੂਸ ਹੁੰ ਦਾ ਸੀ?
vii) ਮਦਨ ਆਪ੍ਣੀ ਮਾਸੀ ਨੂੰ ਕੀ ਦਿੱ ਸਦਾ ਹੈ?
viii) ਵਸਰਜਣਾ ਆਪ੍ਣੀ ਸਿੱ ਸ ਦੀ ਵਕਹੜ੍ੀ ਗਿੱ ਲ ਨਾਲ ਸਵਹਮਤ ਨਹੀਂ ਹੈ?

16 ਕਵਵਤਾ ਤੇ ਵਾਰਤਕ ਵਵਿੱ ਚੋਂ (ਉੱਤਰ 50-60 ਸ਼ਬਦਾਂ ਵਵਿੱ ਚ ਵਦਉ) 4x2=8
i) ‘ਸਮਾਂ’ ਕਵਵਤਾ ਤੋਂ ਸਾਨੂੰ ਕੀ ਵਸਿੱ ਵਖਆ ਵਮਲਦੀ ਹੈ?
ਜਾਂ
ਕਵੀ ਅਨੁਸਾਰ ਨਵੀਂ ਤਵਹਜ਼ੀਬ ਵਕਸ ਤਰਹਾਂ ਦੀ ਹੈ?
ii) ਸਾਰਾ ਮੁਹਿੱਲਾ ਤਾਇਆ ਮਨਸਾ ਰਾਮ ਦੀ ਵਪ੍ਿੱ ਠ ਵਪ੍ਿੱ ਛੇ ਕੀ ਕਵਹੰ ਦਾ ਹੈ?
ਜਾਂ
ਖੁਸ਼ੀਆਂ ਆਪ੍ੇ ਵਕਉਂ ਨਹੀਂ ਆਉਂਦੀਆਂ?
17 ਇਕਾਂਗੀ ਵਵਿੱ ਚੋਂ (ਵਕਸੇ ਇਿੱ ਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਵਿੱ ਚ ਵਦਉ। 4x1=4

i) ‘ਮੌਨਿਾਰੀ’ ਇਕਾਂਗੀ ਦੇ ਸਾਿੂ ਦਾ ਪ੍ਾਤਰ-ਵਚਤਰਨ ਕਰੋ।
ii) ਂ ੀ, ਇਕਿੱ ਲੀ।“ ‘ਵਸਰਜਣਾ’ ਇਕਾਂਗੀ ਵਵਿੱ ਚ ਇਹ ਸ਼ਬਦ
“ਇਕਿੱ ਲੀ ਰਵਹ ਜਾਏਗ
ਵਕਸ ਨੇ, ਵਕਸ ਨੂੰ ਅਤੇ ਵਕਉਂ ਕਹੇ?

Page 11

Sample Papers

CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers

Page 12

Sample Papers

MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers

Document Details

Board / OrgAglasem
ExamClass 9
TypeSample Paper
Pages12
Updated29 Aug 2026