aglasem.com
Schools Admission Mock Test Playground
ClassChoose class
StateSelect state

PSEB 12th Class Syllabus 2025 Agriculture

Get here PSEB 12th Class Syllabus 2025 for Agriculture. This is latest 12th Standard Agriculture Syllabus. Download Punjab Board Class 12th Syllabus 2024-25 pdf from here. More Detail
PSEB 12th Class Syllabus 2025 Agriculture - Page 1 of 5

Finished viewing? Save it for later —

Download PSEB 12th Class Syllabus 2025 Agriculture (PDF · 5 pages)
Downloaded 14 times

About PSEB 12th Class Syllabus 2025 Agriculture

PSEB 12th Class Syllabus 2025 Agriculture is available here for free download. Published by Punjab Board for Class 12, this syllabus can be viewed online or downloaded as a PDF (5 pages). Candidates preparing for Class 12 can use PSEB 12th Class Syllabus 2025 Agriculture to understand the exam pattern, the type of questions asked, and the overall difficulty level.

Frequently Asked Questions

How can I download PSEB 12th Class Syllabus 2025 Agriculture?

Open this page and click the Download button to save PSEB 12th Class Syllabus 2025 Agriculture as a PDF. It is completely free on AglaSem Docs.

Is PSEB 12th Class Syllabus 2025 Agriculture free to download?

Yes. PSEB 12th Class Syllabus 2025 Agriculture can be viewed online and downloaded as a PDF free of cost on AglaSem Docs.

How many pages does PSEB 12th Class Syllabus 2025 Agriculture have?

PSEB 12th Class Syllabus 2025 Agriculture contains 5 pages, which you can read online or download together as a single PDF.

Where can I find more Class 12 study material?

You can find more Class 12 question papers, sample papers, syllabus, and answer keys on AglaSem Docs.

PSEB 12th Class Syllabus 2025 Agriculture – Text

Read the full text of this syllabus below — useful to quickly search, copy and reference the content online without downloading the PDF.

📄 View text version (5 pages)

Page 1

Punjab Board

SYLLABUS
2024-2025

Page 2

ਸਿਲੇ ਬਿ- ਖੇਤੀਬਾੜੀ
ਿੈਸ਼ਨ 2024-25
ਸ਼ਰਣੇ ੀ : ਬਾਰ੍ਹਵੀਂ

ਸਲਖਤੀ ਪਾਠਕ੍ਰਮ

ਇਕ੍ਾਈ ਪਸਿਲੀ
ਭੂਮੀ ਅਤੇ ਫ਼ਿਲ ਪਰਬੰਧ ਸਕ੍ਸਰ੍ਆਵਾਂ
ਭੂਮੀ ਵਾਧੇ ਲਈ ਇੱ ਕ੍ ਮਾਸਧਅਮ ਵਜੋਂ : ਜ਼ਰ੍ੂਰ੍ੀ ਤੱ ਤ, ਕ੍ਾਰ੍ਬਸਨਕ੍ ਖਾਦਾਂ, ਰ੍ਿਾਇਸਣਕ੍ ਖਾਦਾਂ ਅਤੇ ਜੈਸਵਕ੍
ਖਾਦਾਂ । ਤੇਜ਼ਾਬੀ ਅਤੇ ਖਾਰ੍ੀਆਂ ਭੂਮੀਆਂ ਦਾ ਿੁਧਾਰ੍ । ਭੂਮੀ ਦਾ ਖੁਰ੍ਨਾ, ਕ੍ਾਰ੍ਨ ਅਤੇ ਰ੍ੋਕ੍ਥਾਮ ਦੇ ਉਪਾਅ
ਕ੍ਰ੍ਨਾ । ਫ਼ਿਲ ਪਰਬੰਧ ਸਕ੍ਸਰ੍ਆਵਾਂ : ਕ੍ਣਕ੍, ਧਾਨ, ਮੱ ਕ੍ੀ, ਨਰ੍ਮਾ, ਗੰ ਨਾ, ਿੂਰ੍ਜਮੁਖੀ, ਿਰ੍ੌਂ, ਛੋਲੇ, ਮੂੰ ਗੀ,
ਜਵਾਰ੍, ਬਰ੍ਿੀਮ, ਮਟਰ੍, ਟਮਾਟਰ੍ ਅਤੇ ਬੈਂਗਣ ਦੀਆਂ ਸਕ੍ਿਮਾਂ ਦੀ ਚੋਣ, ਭੂਮੀ ਦੀ ਸਤਆਰ੍ੀ, ਬੀਜ ਦੀ
ਮਾਤਰ੍ਾ, ਸਬਜਾਈ ਦਾ ਢੰ ਗ, ਦੇਿੀ ਅਤੇ ਰ੍ਿਾਇਸਣਕ੍ ਖਾਦਾਂ ਦੀ ਵਰ੍ਤੋਂ, ਸਿੰ ਚਾਈ, ਨਦੀਨਾਂ ਦੀ ਰ੍ੋਕ੍ਥਾਮ,
ਕ੍ਟਾਈ, ਗਿਾਈ ਅਤੇ ਮੰ ਡੀਕ੍ਰ੍ਨ ਕ੍ਰ੍ਨਾ । ਬੇਰ੍, ਅਮਰ੍ੂਦ ਅਤੇ ਅੰ ਗੂਰ੍ ਵਰ੍ਗੇ ਮਿੱ ਤਵਪੂਰ੍ਨ ਫਲਾਂ ਦੀ
ਕ੍ਾਸ਼ਤ । ਉਕ੍ਤ ਫ਼ਿਲਾਂ ਨੂੰ ਲੱਗਣ ਵਾਲੇ ਪਰਮਖ ੁੱ ਕ੍ੀਸੜਆਂ ਅਤੇ ਸਬਮਾਰ੍ੀਆਂ ਦੇ ਲੱਛਣ ਅਤੇ ਇਿਨਾਂ ਦੀ
ਰ੍ੋਕ੍ਥਾਮ ਦੇ ਉਪਾਅ ।
ਇਕ੍ਾਈ ਦੂਜੀ
ਪਸ਼ੂ ਧਨ ਪਾਲਣ ਅਤੇ ਮੁਰ੍ਗ਼ੀ ਪਾਲਣ
ਪਸ਼ੂ ਧਨ ਪਾਲਣ : ਪਸ਼ੂ ਪਾਲਣ ਅਤੇ ਮੁਰ੍ਗ਼ੀ ਪਾਲਣ ਦੀ ਖੇਤੀਬਾੜੀ ਸਵੱ ਚ ਭੂਸਮਕ੍ਾ । ਦੁਧਾਰ੍ੂ ਪਸ਼ੂਆਂ ਅਤੇ
ਮੁਰ੍ਗ਼ੀਆਂ ਦੀਆਂ ਨਿਲਾਂ । ਵਪਾਰ੍ਕ੍ ਪੱ ਧਰ੍ ਤੇ ਦੁਧਾਰ੍ੂ ਪਸ਼ੂ ਅਤੇ ਮੁਰ੍ਗ਼ੀਆਂ ਪਾਲਣਾ । ਨਵੇਂ ਜੰ ਮੇ ਕ੍ੱ ਟੜੂ,
ਗਰ੍ਭਵਤੀ ਪਸ਼ੂ ਅਤੇ ਦੁਧਾਰ੍ੂ ਪਸ਼ੂਆਂ ਦੀ ਿੰ ਭਾਲ । ਬਣਾਉਟੀ ਗਰ੍ਭਦਾਨ, ਗਰ੍ਭ ਦੀ ਪਛਾਣ ਅਤੇ ਦੁਧਾਰ੍ੂ
ਪਸ਼ੂਆਂ ਦੇ ਸਦਲ ਦੇ ਰ੍ੋਗਾਂ ਦਾ ਪਤਾ ਲਗਾਉਣਾ । ਦੋਗਲਾ ਨਿਲੀ ਕ੍ਰ੍ਨ । ਦੁਧਾਰ੍ੂ ਪਸ਼ੂਆਂ ਅਤੇ ਮੁਰ੍ਗ਼ੀਆਂ ਦੀ
ਸਬਮਾਰ੍ੀਆਂ : ਮੂੰ ਿ ਖੁਰ੍, ਗਲ ਘੋਟੂ, ਲੇ ਵੇ ਦੀ ਿੋਜ, ਪੱ ਟ ਦੀ ਿੋਜ, ਰ੍ਾਣੀ ਖੇਤ, ਬਰ੍ਡ ਫਲੂ । ਦੁਧਾਰ੍ੂ ਪਸ਼ੂਆਂ
ਦੀ ਖ਼ੁਰ੍ਾਕ੍ । ਮਨੁੱਖੀ ਖ਼ੁਰ੍ਾਕ੍ ਸਵੱ ਚ ਮਾਿ ਅਤੇ ਆਂਸਡਆਂ ਦੀ ਮਿੱ ਤਤਾ ।

ਇਕ੍ਾਈ ਤੀਜੀ
ਖੇਤੀਬਾੜੀ ਜੀਵ ਸਵਸਗਆਨ ਬਨਿਪਤੀ ਸਵਸਗਆਨ
1. ਅਣੂਵੰਸ਼ਸਕ੍ਤਾ ਮੈਂਡਲ ਦਾ ਅਣੂਵੰਸਸ਼ਕ੍ੀ ਸਨਯਮ ।
2. ਇੱ ਕ੍ ਬੀਜ ਪੱ ਤਰ੍ੀ ਅਤੇ ਦੋ ਬੀਜ ਪੱ ਤਰ੍ੀ ਤਣੇ, ਜੜਹ ਅਤੇ ਪੱ ਤੇ ਦੀ ਅੰ ਦਰ੍ੂਨੀ ਿੰ ਰ੍ਚਨਾ ਦਾ ਿਰ੍ੀਰ੍ਕ੍
ਅਸਧਐਨ ।
3. ਿਧਾਰ੍ਨ, ਿੰ ਯੁਕ੍ਤ ਅਤੇ ਸਵਸ਼ੇਸ਼ ਪਰਕ੍ਾਰ੍ ਦੇ ਫੁੱ ਲ ਕ੍ਰਮ ।
4. ਪਰ੍ਾਗਣ ਦੀਆਂ ਸਕ੍ਿਮਾਂ ਅਤੇ ਪਰ੍ਾਗਣ ਲਈ ਸਜ਼ੰ ਮੇਵਾਰ੍ ਿਾਧਨ ।
5. ਬੀਜ ਅਤੇ ਫਲ ਦਾ ਸਨਿੇਚਨ ਅਤੇ ਸਵਕ੍ਾਿ ।
6. ਫਲਾਂ ਦੇ ਪਰਕ੍ਾਰ੍ ਅਤੇ ਬੀਜ ਦਾ ਪਿਾਰ੍ (ਸਖੱ ਲਰ੍ਨਾ) ।
7. ਿੇਠ ਸਲਖੇ ਬਰ੍ੈਕ੍ਟ ਸਵੱ ਚ ਸਦੱ ਤੇ ਫੁੱ ਲਦਾਰ੍ ਪੌਸਦਆਂ ਦੇ ਿਧਾਰ੍ਨ ਲੱਛਣ ਅਤੇ ਆਰ੍ਸਥਕ੍ ਮਿੱ ਤਤਾ ਦਾ
ਅਸਧਐਨ :
(ੳ) ਕ੍ਰ੍ੂਿੀਫੇਰ੍ੀ (ਿਰ੍ੌਂ, ਸ਼ਲਗਮ)
(ਅ) ਮਾਲਵੇਿੀ (ਨਰ੍ਮਾ, ਸਭੰ ਡੀ)
(ੲ) ਰ੍ੂਟੇਿੀ (ਸਨੰਬੂ ਜਾਤੀ, ਕ੍ੜਹੀ ਪੱ ਤਾ)
(ਿ) ਪੈਪਸਲਓਨੇਿੀ (ਸਮੱ ਠਾ ਮਟਰ੍, ਮਟਰ੍)
(ਿ) ਰ੍ੋਜ਼ੇਿੀ (ਗੁਲਾਬ, ਆਲੂ ਬੁਖਾਰ੍ਾ)

Page 3

(ਕ੍) ਿੋਲੇਨੇਿੀ (ਸਪਟੂਨੀਆ, ਆਲੂ)
(ਖ) ਕ੍ੁਕ੍ਰ੍ਸਬਟੇਿੀ (ਤੋਰ੍ੀ, ਕ੍ੱ ਦੂ)
(ਗ) ਗਰੇਸਮਨੀ (ਜਵੀਂ, ਕ੍ਣਕ੍)
8. ਪਰਕ੍ਾਸ਼ ਿੰ ਸ਼ਲੇ ਸ਼ਣ, ਿਾਿ ਸਕ੍ਸਰ੍ਆ ਅਤੇ ਵਾਸ਼ਪ ਉਤਿਰ੍ਜਨ ਬਾਰ੍ੇ ਿੰ ਖੇਪ ਜਾਣਕ੍ਾਰ੍ੀ ।

ਇਕ੍ਾਈ ਚੌਥੀ
ਖੇਤੀਬਾੜੀ ਜੀਵ ਸਵਸਗਆਨ ਜੰ ਤੂ ਸਵਸਗਆਨ
1. ਜਾਣਪਛਾਣ : ਜੰ ਤੂ ਸਵਸਗਆਨ, ਿਜੀਵ ਵਿਤੂਆਂ ਦੇ ਲੱਛਣ, ਡੀ. ਐੱਨ. ਏ., ਆਰ੍. ਐੱਨ. ਏ.,
ਐਨਜਾਈਮਾਂ ਅਤੇ ਿਾਰ੍ਮੋਨਾਂ ਬਾਰ੍ੇ ਮੁੱ ਢਲੀ ਜਾਣਕ੍ਾਰ੍ੀ ।
2. ਜੰ ਤੂਆਂ ਦਾ ਸਵਸਗਆਨਕ੍ ਨਾਮਕ੍ਰ੍ਨ ਅਤੇ ਵਰ੍ਗੀਕ੍ਰ੍ਨ ਦੇ ਸਿਧਾਂਤ । ਜੀਵਨ ਦੀ ਮੂਲ ਉਤਪੱ ਤੀ ।
ਸਵਕ੍ਾਿ ਦੇ ਸਿਧਾਂਤ ਅਤੇ ਪਰਮਾਣ ।
3. ਥਣਧਾਰ੍ੀ ਪਸ਼ੂਆਂ ਦੇ ਆਮ ਲੱਛਣ । ਖ਼ਰ੍ਗੋਸ਼ ਦੀ ਮੁੱ ਢਲੀ ਸਕ੍ਸਰ੍ਆਤਸਮਕ੍ ਿਰ੍ੀਰ੍ਕ੍ ਬਣਤਰ੍
ਸਵਸ਼ੇਸ਼ ਰ੍ੂਪ ਸਵੱ ਚ ਪਾਚਨ, ਿਾਿ, ਲਿੂਗੇੜ ਅਤੇ ਮੂਤਰ੍ ਪਰਣਾਲੀ ਬਾਰ੍ੇ ਜਾਣਕ੍ਾਰ੍ੀ ।
4. ਕ੍ੀੜੇ (ਕ੍ੀਟਾਂ) ਦਾ ਵਾਧਾ ਅਤੇ ਸਵਕ੍ਾਿ । ਘਾਿ ਦੇ ਸਟੱ ਡੇ ਦੀ ਿਰ੍ੀਰ੍ਕ੍ ਬਣਤਰ੍ ਦਾ ਅਸਧਐਨ
ਕ੍ਰ੍ਨਾ।
5. ਖੇਤੀ ਲਈ ਆਰ੍ਸਥਕ੍ ਮਿੱ ਤਤਾ ਰ੍ੱ ਖਣ ਵਾਲੇ ਪਸ਼ੂਆਂ ਬਾਰ੍ੇ ਅਸਧਐਨ ਕ੍ਰ੍ਨਾ ।

ੋ ੀ ਪਾਠਕ੍ਰਮ
ਪਰਯਗ
ਭਾਗ (ੳ)
ਭੂਮੀ ਅਤੇ ਫ਼ਿਲ ਪਰਬੰਧ ਸਕ੍ਸਰ੍ਆਵਾਂ, ਪਸ਼ੂ ਪਾਲਣ ਅਤੇ ਮੁਰ੍ਗੀ ਪਾਲਣ
1. ਪਰਮਖ ੁੱ ਫ਼ਿਲਾਂ ਦੀ ਸਬਜਾਈ ਲਈ ਸਕ੍ਆਰ੍ੀ ਸਤਆਰ੍ ਕ੍ਰ੍ਨਾ ।
2. ਨਦੀਨਾਂ ਦੀ ਰ੍ੋਕ੍ਥਾਮ ਦੀਆਂ ਸਵਧੀਆਂ ।
3. ਸਿੰ ਚਾਈ ਦੀਆਂ ਸਵਧੀਆਂ ।
4. ਰ੍ਿਾਇਸਣਕ੍ ਖਾਦਾਂ ਦੀਆਂ ਸਕ੍ਿਮਾਂ ਅਤੇ ਇਿਨਾਂ ਦੀ ਵਰ੍ਤੋਂ ।
5. ਰ੍ੂੜੀ ਦੀ ਖਾਦ ਅਤੇ ਇਿ ਦੇ ਸਤਆਰ੍ ਕ੍ਰ੍ਨ ਦਾ ਢੰ ਗ ।
6. ਵੱ ਖ-ਵੱ ਖ ਫ਼ਿਲਾਂ ਦੇ ਪਰਮਖ ੁੱ ਕ੍ੀਸੜਆਂ ਅਤੇ ਸਬਮਾਰ੍ੀਆਂ ਦੀ ਪਛਾਣ ਕ੍ਰ੍ਨਾ ।
7. ਬਾਗ਼ਬਾਨੀ ਅਧੀਨ ਪੌਸਦਆਂ ਦੀ ਸਿਧਾਈ ਅਤੇ ਛੰ ਗਾਈ ਕ੍ਰ੍ਨਾ, ਖਾਦ ਦੇਣਾ ਅਤੇ ਸਿੰ ਚਾਈ ਕ੍ਰ੍ਨਾ ।
8. ਪਸ਼ੂ ਪਾਲਣਾ ।
9. ਮੁਰ੍ਗ਼ੀਆਂ ਪਾਲਣਾ ।
10. ਦੁਧਾਰ੍ੂ ਪਸ਼ੂਆਂ ਦੀ ਚੋਣ ਕ੍ਰ੍ਨਾ ।
11. ਫਲਾਂ ਨੂੰ ਿੁਰ੍ੱਸਖਅਤ ਿਾਂਭਣਾ ।
12. ਖੇਤੀ ਦੇ ਸਰ੍ਕ੍ਾਰ੍ਡ ਦੀ ਿੰ ਭਾਲ ਅਤੇ ਇਿ ਦੀ ਵਰ੍ਤੋਂ ।

ਭਾਗ (ਅ)
ਖੇਤੀਬਾੜੀ ਜੀਵ ਸਵਸਗਆਨ
ਬਨਿਪਤੀ ਸਵਸਗਆਨ :
1. ਿਥਾਈ ਿਲਾਈਡਾਂ ਰ੍ਾਿੀਂ ਇੱ ਕ੍ ਬੀਜ ਪੱ ਤਰ੍ੀ ਅਤੇ ਦੋ ਬੀਜ ਪੱ ਤਰ੍ੀ ਤਣੇ, ਜੜ ਅਤੇ ਪੱ ਤੇ ਦੀ
ਬਣਤਰ੍ ਦਾ ਅਸਧਐਨ ਕ੍ਰ੍ਨਾ ।
2. ਵੱ ਖ-ਵੱ ਖ ਫੁੱ ਲ ਕ੍ਰਮ ਦੇ ਨਮੂਸਨਆਂ ਦੀ ਪਛਾਣ ਅਤੇ ਅਸਧਐਨ ਕ੍ਰ੍ਨਾ ।
3. ਵੱ ਖ-ਵੱ ਖ ਸਕ੍ਿਮਾਂ ਦੇ ਫਲਾਂ ਦੇ ਨਮੂਸਨਆਂ ਦੀ ਪਛਾਣ ਅਤੇ ਅਸਧਐਨ ਕ੍ਰ੍ਨਾ ।

Page 4

4. ਸਲਖਤੀ ਪਾਠਕ੍ਰਮ ਅਨੁਿਾਰ੍ ਵੱ ਖ-ਵੱ ਖ ਕ੍ੁੱ ਲ ਦੇ ਪੌਸਦਆਂ/ਪੌਸਦਆਂ ਦੇ ਭਾਗਾਂ ਦੀ ਪਛਾਣ ਅਤੇ
ਅਸਧਐਨ ਕ੍ਰ੍ਨਾ ।
5. ਪਰਕ੍ਾਸ਼ ਿੰ ਸ਼ਲੇ ਸ਼ਨ, ਿਾਿ ਸਕ੍ਸਰ੍ਆ ਅਤੇ ਵਾਸ਼ਪ ਉਤਿਰ੍ਜਨ ਿਬੰ ਧੀ ਵੱ ਖ ਵੱ ਖ ਪਰਯੋਗ ਕ੍ਰ੍ਨਾ ।

ਜੰ ਤੂ ਸਵਸਗਆਨ :
1. ਖੇਤੀਬਾੜੀ ਸਵੱ ਚ ਪਸ਼ੂਆਂ ਦੀ ਆਰ੍ਸਥਕ੍ ਮਿੱ ਤਤਾ ਬਾਰ੍ੇ ਜਾਣਕ੍ਾਰ੍ੀ ।
2. ਿੰ ਯੁਕ੍ਤ ਸਟਸ਼ੂਆਂ ਅਤੇ ਅੰ ਗਾਂ ਦਾ ਤੰ ਤੂ ਸਵਸਗਆਨ ਅਨੁਿਾਰ੍ ਿਲਾਈਡਾਂ ਰ੍ਾਿੀਂ ਅਸਧਐਨ ਕ੍ਰ੍ਨਾ ।
3. ਮਾਡਲ ਰ੍ਾਿੀਂ ਥਣ ਧਾਰ੍ੀ ਜੀਵ ਦੀ ਅੱ ਖ ਅਤੇ ਸਦਲ ਿਬੰ ਧੀ ਅਸਧਐਨ ਕ੍ਰ੍ਨਾ ।
4. ਮਾਡਲ/ਚਾਰ੍ਟ ਰ੍ਾਿੀਂ ਖ਼ਰ੍ਗੋਸ਼ ਦੀਆਂ ਵੱ ਖ-ਵੱ ਖ ਪਰਣਾਲੀਆਂ ਬਾਰ੍ੇ ਅਸਧਐਨ ਕ੍ਰ੍ਨਾ ।
5. ਫ਼ਿਲਾਂ ਦੇ ਪਰਮਖ ੁੱ ਕ੍ੀਸੜਆਂ ਅਤੇ ਰ੍ੋਗਾਂ ਦੀ ਪਛਾਣ ਕ੍ਰ੍ਨਾ ।

Page 5

Study Materials
Notes

Model Papers Class 6 Notes

Sample Papers Class 7 Notes
Half Yearly Sample Papers Class 8 Notes

Class 9 Notes
Important Resources
Class 10 Notes
Periodic Table
Class 11 Notes
Writing Skills / Formats

Maps of India / World Class 12 Notes

Books and Solutions

NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions

Document Details

Board / OrgPunjab Board
ExamClass 12
TypeSyllabus
Pages5
Updated30 Apr 2026