Page 1
CBSE BOARD
SAMPLE
PAPER
2026
SOLUTIONS
DOWNLOAD
Page 2
ਪੰ ਜਾਬੀ-004
Class-X (ਦਸਵ )
MARKING SCHEME ( ਤਰ-ਕੁੰ ਜੀ)
ਸੈਸ਼ਨ 2025-2026
Time Allowed: 03 Hours Maximum Marks: 80
ਸਮ : 03 ਘੰ ਟੇ ਕੁੱ ਲ ਅੰਕ: 80
ਭਾਗ-I. ਪੜਨ ਕੌ ਸ਼ਲ (Part-I Reading Skill) 10
ਨਟ: ਹੇਠ ਿਲਖੇ ਵਾਰਤਕ ਪੈਰੇ ਅਤੇ ਕਾਿਵ-ਟੁਕੜੀ ਨੂੰ ਿਧਆਨ ਨਾਲ਼ ਪੜੋ ਅਤੇ ਪੁੱ ਛੇ ਗਏ ਪਸ਼ਨ ਦੇ ਤਰ ਉਹਨ
ਦੇ ਆਧਾਰ ’ਤੇ/ ਉਹਨ ਦੇ ਹੇਠ ਿਦੱ ਤੇ ਗਏ ਿਵਕਲਪ ਿਵੱ ਚ ਚੁਣ ਕੇ ਿਲਖੋ/ ਤਰ ਸ਼ੀਟ ਿਵੱ ਚ ਦਰਜ ਕਰੋ: 6x1=6
1. ਪੈਰੇ ਦੇ ਆਧਾਰ ’ਤੇ ਹੇਠਲੇ ਤਰ ਸਹੀ ਹਨ :
(i) ਿਕਸ ਗੁਰੂ ਸਾਿਹਬਾਨ ਦੇ ਸਮ ਸੈਿਨਕ ਲਈ ਗਤਕਾ ਿਸੱ ਖਣਾ ਜ਼ਰੂਰੀ ਸੀ ?
(B) ਸੀ ਗੁਰੂ ਹਰਗੋਿਬੰ ਦ ਸਾਿਹਬ ਜੀ
(ii) ਜਪਾਨ ਦੇਸ ਿਵੱ ਚ ਿਕਹੜੀ ਖੇਡ ਨੂੰ ਸਵੈ-ਰੱ ਿਖਆ ਵਾਲ਼ੀ ਖੇਡ ਿਗਿਣਆ ਜ ਦਾ ਹੈ ?
(D) ਕਰਾਟੇ
(iii) ਪੈਰੇ ਅਨੁਸਾਰ ਿਕਹੜੀ ਭਾਸ਼ਾ ਦਾ ਬਦ ‘ਖ਼ਤਕਾ’ ਪੰ ਜਾਬੀਆਂ ਦੇ ਮੂੰ ਹ ਚੜ ਕੇ ‘ਗਤਕਾ’ ਬਿਣਆ ਹੈ ?
(A) ਫ਼ਾਰਸੀ
(iv) ਪੈਰੇ ਅਨੁਸਾਰ ਮਾਪੇ ਆਪਣੇ ਬੱ ਿਚਆਂ ਨੂੰ ਗਤਕਾ ਿਸਖਾਉਣ ਲਈ ਿਕਸ ਕੋਲ਼ ਿਲਜ ਦੇ ਹਨ ?
(C) ਉਸਤਾਦ
(v) ਪਿਹਲ -ਪਿਹਲ ਅਨੰਦਪੁਰ ਸਾਿਹਬ ਤੇ ਪਾ ਟਾ ਸਾਿਹਬ, ……………….. ਦੇ ਵੱ ਡੇ ਕਦਰ ਸਨ । ਪੈਰੇ
ਅਨੁਸਾਰ ਸਹੀ ਿਵਕਲਪ ਚੁਣ ਕੇ ਖਾਲੀ ਸਥਾਨ ਭਰੋ:
(A) ਗਤਕੇ
(vi) ਪਿਹਲ -ਪਿਹਲ ਗਤਕਾ ਖੇਡ ਕੇਵਲ ਿਕਨ ਤੱ ਕ ਸੀਿਮਤ ਸੀ ?
(C) ਮਰਦ
2. ਕਾਿਵ-ਟੁਕੜੀ ਦੇ ਆਧਾਰ ’ਤੇ ਹੇਠ ਿਲਖੇ ਸੰ ਭਾਵੀ ਤਰ ਹੋ ਸਕਦੇ ਹਨ : 4X1=4
(i) ਕਿਵਤਾ ਅਨੁਸਾਰ ਬੱ ਚੇ ਰਲ਼ ਕੇ ਕੀ ਕਰਦੇ ਹਨ ?
ਤਰ: ਖੇਡ ਖੇਡਦੇ ਹਨ
(ii) ਬੱ ਚੇ ਇੱ ਕ-ਦੂਜੇ ਨੂੰ ਕੀ ਮਾਰਦੇ ਹਨ ?
ਤਰ: ਹਾਕ
1
( ਤਰ-ਕੁੰ ਜੀ) 2025-2026) ਜਮਾਤ: ਦਸਵ
Page 3
(iii) ਬੱ ਿਚਆਂ ਦੀ ਿਕਸ ਖੇਡ ਿਵੱ ਚ ਇੱ ਕ ਬੈਠਦਾ ਤੇ ਬਾਕੀ ਘੁੰ ਮਦੇ ਹਨ ?
ਤਰ: ਕੋਟਲਾ-ਛਪਾਕੀ
(iv) ਬੱ ਿਚਆਂ ਦੀ ਿਕਹੜੀ ਖੇਡ ਸਭ ਨੂੰ ਬੜੀ ਿਪਆਰੀ ਲਗਦੀ ਹੈ ?
ਤਰ: ਕੂਕ -ਕ ਗੜੇ
ਭਾਗ-II ਿਵਆਕਰਨ (Part-II Grammar) 12
3. ਸਮਾਸੀ ਸ਼ਬਦ: (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਿਖਆਂ ਿਵੱ ਚ ਿਕਹੜਾ ਇੱ ਕ ਸਮਾਸੀ ਸ਼ਬਦ ਨਹ ਹੈ ?
(C) ਿਵਸ਼ਵਾਸ
(ii) ਹੇਠ ਿਲਿਖਆਂ ਿਵੱ ਚ ਿਕਹੜਾ ਸਮਾਸੀ ਸ਼ਬਦ ਿਵਸ਼ੇਸ਼ਣ+ਨ ਵ ਸ਼ਬਦ ਦੇ ਸੁਮੇਲ ਨਾਲ਼ ਬਿਣਆ ਹੈ ?
(D) ਕਾਲ਼ੇ -ਪਾਣੀ
(iii) ‘ਜੱ ਗ-ਬੀਤੀ’ ਸਮਾਸੀ-ਸ਼ਬਦ ਲਈ ਠੀਕ ਬਦ-ਸਮੂਹ ਚੁਣੋ-
(A) ਜੱ ਗ ਨਾਲ਼ ਬੀਤੀ
4. ਬਹੁ-ਅਰਥਕ ਸ਼ਬਦ (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਿਖਆਂ ਿਵੱ ਚ ਿਕਹੜਾ ਬਦ ‘ ਠ’ ਬਦ ਦਾ ਬਹੁ-ਅਰਥਕ ਬਦ ਨਹੀ ਹੈ ?
(B) ਇੱ ਕ ਜਾਨਵਰ
(ii) ਹੇਠ ਿਲਖੇ ਵਾਕ ਿਵਚਲੀਆਂ ਖਾਲੀ ਥਾਵ ਭਰਨ ਲਈ ਢੁਕਵ ਬਹੁ-ਅਰਥਕ ਸ਼ਬਦ ਚੁਣੋ:
ਆਰਿਥਕ ਹਾਲਤ ਚੰ ਗੀ ਹੋਣ ਕਾਰਨ, ਉਸ ਦਾ ਘਰ ਿਪੰ ਡ ਿਵੱ ਚ ਸਭ ਤ ........... ਹੈ ਪਰ ਉਹ ਏਨਾ
ਿਨਮਰਤਾਵਾਨ ਹੈ ਿਕ ਉਸ ਨ ਿਪੰ ਡ ਿਵੱ ਚ ਕਦੇ ਿਕਸੇ ਨੂੰ ............. ਨਹ ਸੀ ਬੋਿਲਆ । ਹੁਣ ਤ ਿਵਚਾਰੇ ਨੂੰ
ਖ਼ੁਦ ਹੀ .............. ਸੁਣਦਾ ਹੈ ।
(C) ਚਾ
(iii) ‘ਸਹੀ’ ਦਾ ਇੱ ਕ ਅਰਥ ਹੈ; ‘ਠੀਕ’ ਹੋਰ ਅਰਥ ਹੈ/ਹਨ:
(A) ਦਸਖ਼ਤ
5. ਿਕਿਰਆ-ਿਵਸ਼ੇਸ਼ਣ (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ) 2X1=2
(i) ਹੇਠ ਿਲਖੇ ਸ਼ਬਦ ਸਮੂਹ ਿਵੱ ਚ ਕਾਲ-ਵਾਚਕ ਿਕਿਰਆ-ਿਵਸ਼ੇਸ਼ਣ ਚੁਣੋ :
(C) ਜਦ, ਦੁਪਿਹਰੇ, ਕੁਵੇਲੇ
(ii) ਿਵਆਕਰਨ ਅਨੁ ਸਾਰ ਹੇਠ ਿਦੱ ਤੇ ਿਵਕਲਪ ਿਵੱ ਚ ਿਕਹੜੀ ਿਕਿਰਆ-ਿਵਸ਼ੇਸ਼ਣ ਦੀ ਇੱ ਕ ਿਕਸਮ ਹੈ ?
(A) ਤਾਕੀਦ-ਵਾਚਕ
(iii) ਹੇਠ ਿਲਖੇ ਵਾਕ ਿਵੱ ਚ ਿਕਿਰਆ-ਿਵਸ਼ੇਸ਼ਣ ਚੁਣੋ :
ਸਾਨੂੰ ਬਹੁਤਾ ਨਹ ਬੋਲਣਾ ਚਾਹੀਦਾ ।
(B) ਬਹੁਤਾ
2
( ਤਰ-ਕੁੰ ਜੀ) 2025-2026) ਜਮਾਤ: ਦਸਵ
Page 4
6. ਅਗੇਤਰ-ਿਪਛੇਤਰ: 1+1=2
ਪੁੱ ਛੇ ਗਏ ਅਨੁ ਸਾਰ ਹੱ ਲ ਕਰੋ:
(i) ਹੇਠ ਿਲਿਖਆਂ ਿਵੱ ਚ ਿਕਸੇ ਇੱਕ ਅਗੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਤਰ: ਸਿਹ: ਸਿਹਕਾਰੀ, ਸਿਹਪਾਠੀ, ਸਿਹਗਾਣ, ਸਿਹਮਤ
ਿਨ: ਿਨਆਸਰਾ, ਿਨਸੰ ਗ, ਿਨਕੰ ਮਾ, ਿਨਗੁਰਾ, ਿਨਡਰ
(ii) ਹੇਠ ਿਲਿਖਆਂ ਿਵੱ ਚ ਿਕਸੇ ਇੱਕ ਿਪਛੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਤਰ: ਤਾ: ਉਪਰਾਮਤਾ, ਤਮਤਾ, ਅਰੋਗਤਾ, ਇਕਸੁਰਤਾ
ਗਾਰ: ਗੁਨਾਹਗਾਰ, ਪਰਹੇਜ਼ਗਾਰ, ਮਦਦਗਾਰ
7. ਮੁਹਾਵਰੇ: ਹੇਠ ਿਲਿਖਆਂ ਿਵੱ ਚ ਿਕਸੇ ਚਾਰ ਮੁਹਾਵਿਰਆਂ ਨੂੰ ਇਸ ਤਰ ਵਾਕ ਿਵੱ ਚ ਵਰਤ ਿਕ ਅਰਥ ਸਪਸ਼ਟ ਹੋ
ਜਾਣ: 4X1=4
(i) ਕੌ ੜਾ ਘੁੱ ਟ ਭਰਨਾ: ਜੀਵਨ ਿਵੱ ਚ ਸਫ਼ਲਤਾ ਪਾਪਤ ਕਰਨ ਲਈ ਕਈ ਵਾਰ ਕੌ ੜੇ ਘੁੱ ਟ ਭਰਨ ਪਦੇ ਹਨ ।
(ii) ਖੱ ਟੇ ਿਪਆ ਹੋਣਾ: ਮ ਤ ਸੋਿਚਆ ਸੀ ਿਕ ਹੁਣ ਤੱ ਕ ਕੰ ਮ ਹੋ ਿਗਆ ਹੋਣਾ ਪਰ ਇਹ ਤ ਅਜੇ ਵੀ ਖੱ ਟੇ ਹੀ
ਿਪਆ ਹੋਇਆ ਹੈ ।
(iii) ਗੁੱ ਡੀ ਚੜਨੀ: ਵਪਾਰ ਿਵੱ ਚ ਅੱ ਜ-ਕੱ ਲ ਗੁਰਪਾਲ ਦੀ ਖ਼ੂਬ ਗੁੱ ਡੀ ਚੜੀ ਹੋਈ ਹੈ ।
(iv) ਿਚੱ ਕੜ ਸੁੱ ਟਣਾ: ਉਸ ਨੂੰ ਿਬਨ ਗੱ ਲ ਹੀ ਹਰ ਿਕਸੇ ’ਤੇ ਿਚੱ ਕੜ ਸੁੱ ਟਣ ਦੀ ਆਦਤ ਹੈ ।
(v) ਿਛੱ ਲ ਲਾਹੁਣਾ: ਕਈ ਦੁਕਾਨਦਾਰ ਿਤਓਹਾਰ ਦੇ ਿਦਨ ਿਵੱ ਚ ਗਾਹਕ ਦੀ ਖ਼ੂਬ ਿਛੱ ਲ ਲਾਹੁੰ ਦੇ ਹਨ ।
(vi) ਜ਼ਬਾਨੀ ਜਮ -ਖ਼ਰਚ ਕਰਨਾ: ਉਹ ਕੋਈ ਕੰ ਮ ਨਹ ਕਰਦਾ ਬੱ ਸ ਜ਼ਬਾਨੀ ਜਮ -ਖ਼ਰਚ ਕਰਦਾ ਰਿਹੰ ਦਾ
ਹੈ ।
ਭਾਗ-III. ਪਭਾਵਸ਼ਾਲੀ ਿਲਖਣ-ਕੌ ਸ਼ਲ (Part III: Writing Skill) 8+6+4=18
8. ਹੇਠ ਿਲਿਖਆਂ ਿਵੱ ਚ ਿਕਸੇ ਇੱ ਕ ਿਵਸ਼ੇ ’ਤੇ 200 ਸ਼ਬਦ ਿਵੱ ਚ ਲੇ ਖ ਿਲਖੋ : 1X8=8
ਨਟ: ਿਵਿਦਆਰਥੀ ਆਪਣੀ ਜਾਣਕਾਰੀ, ਸੋਚ ਤੇ ਬੁੱ ਧੀ ਮੁਤਾਬਕ ਿਲਖਣਗੇ ਅਤੇ ਅੰ ਕ ਦੀ ਵੰ ਡ ਇਸ ਪਕਾਰ
ਹੋਵੇਗੀ:-
ਭੂਿਮਕਾ: 1 ਅੰ ਕ
ਪੇਸ਼ਕਾਰੀ: 2 ਅੰ ਕ
ਿਵਸ਼ੇ ਦਾ ਿਗਆਨ: 3 ਅੰ ਕ
ਸ਼ਬਦ-ਚੋਣ: 1 ਅੰ ਕ
ਸ਼ਬਦ-ਜੋੜ: 1 ਅੰ ਕ)
3
( ਤਰ-ਕੁੰ ਜੀ) 2025-2026) ਜਮਾਤ: ਦਸਵ
Page 5
9. ਪੱ ਤਰ ਰਚਨਾ: 1X6=6
ਨਟ: ਿਵਿਦਆਰਥੀ ਆਪਣੀ ਜਾਣਕਾਰੀ, ਸੋਚ ਤੇ ਬੁੱ ਧੀ ਮੁਤਾਬਕ ਿਲਖਣਗੇ ਅਤੇ ਅੰ ਕ ਦੀ ਵੰ ਡ ਇਸ ਪਕਾਰ
ਹੋਵੇਗੀ:-
(i) ਤੁਹਾਡਾ ਕੋਈ ਨੜਲਾ ਿਰਸ਼ਤੇਦਾਰ, ਚੰ ਗੇ ਅੰਕ ਨਾਲ਼ ਪਾਸ ਹੋਣ ਦੀ ਖ਼ੁ ਸ਼ੀ ਿਵੱ ਚ ਤੁਹਾਨੂੰ ਕੋਈ ਸੁਗਾਤ
ਦੇਣਾ ਚਾਹੁੰ ਦਾ ਹੈ । ਇੱਕ ਪੱ ਤਰ ਰਾਹ ਉਹਨ ਨੂੰ ਆਪਣੀ ਰੁਚੀ ਅਨੁਸਾਰ ਕੁਝ ਚੰ ਗੀਆਂ ਪੁਸਤਕ
ਸੁਗਾਤ ਵਜ ਦੇਣ ਲਈ ਸੁਝਾਅ ਿਦਓ ।
ਪਰੀਿਖਆ ਭਵਨ, 1
......... ਸ਼ਿਹਰ ।
ਿਮਤੀ................
ਸਿਤਕਾਰਯੋਗ ......................... ,
1
ਸਿਤ ਸੀ ਅਕਾਲ/ਨਮਸਤੇ ।
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ .................................................................................................................
3
..............................................................................................................................................................
..............................................................................................................................................................
ਆਪ ਜਾ ਦਾ ਿਪਆਰਾ .............., 1
ਕ. ਖ. ਗ. ।
ਜ (OR)
(ii) ਤੁਹਾਡਾ ਮੋਬਾਈਲ ਫੋਨ ਘੁੰ ਮ ਹੋ ਿਗਆ ਹੈ, ਆਪਣੇ ਇਲਾਕੇ ਦੇ ਥਾਣੇ ਦੇ ਐ ਸ.ਐ ਚ. ਓ. ਨੂੰ ਇਸ
ਦੀ ਿਰਪੋਰਟ ਿਲਖਵਾਉਣ ਲਈ ਪੱ ਤਰ ਿਲਖੋ ।
ਸੇਵਾ ਿਵਖੇ 1
ਐ ਸ.ਐ ਚ. ਓ. ਸਾਿਹਬ/ਸਾਿਹਬ ,
ਥਾਣਾ................................,
...................... ਸ਼ਿਹਰ ।
ਿਵਸ਼ਾ-....................................................................................................................................................।
1
ਸੀ ਮਾਨ/ਮਤੀ ਜੀ,
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ .................................................................................................................
3
..............................................................................................................................................................
..............................................................................................................................................................
ਆਪ ਜੀ ਦਾ/ਦੀ ਿਵਸ਼ਵਾਸ-ਪਾਤਰ,
1
ਿਮਤੀ:................... ਕ. ਖ. ਗ. ।
4
( ਤਰ-ਕੁੰ ਜੀ) 2025-2026) ਜਮਾਤ: ਦਸਵ
Page 6
10. ਹੇਠਲੀ ਤਸਵੀਰ ਨੂੰ ਿਧਆਨ ਨਾਲ਼ ਵੇਖੋ ਅਤੇ ਉਸ ਬਾਰੇ 50 ਸ਼ਬਦ ਿਵੱ ਚ ਿਲਖੋ: 1X4=4
ਨਟ: ਿਵਿਦਆਰਥੀ ਆਪਣੀ ਜਾਣਕਾਰੀ, ਸੋਚ ਤੇ ਬੁੱ ਧੀ ਮੁਤਾਬਕ ਿਲਖਣਗੇ ਅਤੇ ਿਵਿਦਆਰਥੀ ਦੇ ਵੇਰਿਵਆਂ ਵੱ ਲ
ਿਵਸ਼ੇਸ਼ ਿਧਆਨ ਿਦੰ ਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਨਟ: ਇਹ ਪਸ਼ਨ ਤਸਵੀਰ ਆਧਾਿਰਤ ਪਸ਼ਨ ਦੀ ਥ ਿਸਰਫ਼ ਨਤਰਹੀਣ ਿਵਿਦਆਰਥੀਆਂ ਲਈ ਹੈ:-
ਤੁਹਾਡੇ ਸਕੂਲ ਿਵੱ ਚ ਪੀਣ ਵਾਲ਼ੇ ਪਾਣੀ ਦੀ ਬਹੁਤ ਸਮੱ ਿਸਆ ਹੈ, ਆਪਣੇ ਸਕੂਲ ਦੇ ਮੁਖੀ ਨੂੰ ਇਸ ਿਵੱ ਚ ਸੁਧਾਰ
ਕਰਨ ਲਈ ਪੱ ਤਰ ਿਲਖੋ ।
ਿਵਿਦਆਰਥੀ ਆਪਣੀ ਜਾਣਕਾਰੀ, ਸੋਚ ਤੇ ਬੁੱ ਧੀ ਮੁਤਾਬਕ ਿਲਖਣਗੇ । ਿਵਿਦਆਰਥੀ ਦੇ ਵੇਰਿਵਆਂ ਵੱ ਲ ਿਵਸ਼ੇਸ਼
ਿਧਆਨ ਿਦੰ ਦੇ ਹੋਏ ਬਣਦੇ ਅੰ ਕ ਿਦੱ ਤੇ ਜਾਣ ।
Iv. ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ
( Iv. Text Books based questions) 5+5+4+14+8+4=40
11. ਕਹਾਣੀ ਤੇ ਵਾਰਤਕ ਿਵੱ ਚ (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ) : 5X1=5
(i) ‘ਘਰ ਦਾ ਿਪਆਰ’ ਲੇ ਖ ਅਨੁਸਾਰ ਬਚਪਨ ਦੇ ਜ਼ਰੂਰੀ ਤਜ਼ਰਿਬਆਂ ਨੂੰ ਨਾ ਸਮਝਣ ਵਾਲ਼ੇ ਿਲਖਾਰੀਆਂ ਨ
ਮਹਾਤਮਾ ਬੁੱ ਧ ਤੇ ਗੁਰੂ ਨਾਨਕ ਦੇਵ ਜੀ ਦੇ ਮਾਿਪਆਂ ਦੇ ਆਚਰਨ ਨੂੰ ਬਹੁਤ ............ ਰੰ ਗ ਿਵੱ ਚ ਰੰ ਿਗਆ ਹੈ।
ਸਹੀ ਿਵਕਲਪ ਚੁਣ ਕੇ ਖਾਲੀ ਸਥਾਨ ਭਰੋ ।
ਤਰ: (A) ਕੋਝੇ
(ii) ‘ਬੋਲੀ’ ਲੇ ਖ ਿਵੱ ਚ ਲੇ ਖਕ ਨ ਿਜ਼ੰ ਦਗੀ ਿਵੱ ਚ ਸਭ ਤ ਵਧੇਰੇ ਿਧਆਨ ਮੰ ਗਣ ਵਾਲ਼ੀ ç½ñå ਿਕਸ ਨੂੰ ਆਿਖਆ ਹੈ?
ਤਰ: (C) ਬੋਲੀ ਨੂੰ
(iii) ‘ਮੇਰੇ ਵੱ ਡੇ ਵਡੇਰੇ’ ਲੇ ਖ ਅਨੁਸਾਰ ਿਪੰ ਡ ਿਵੱ ਚ ਆਏ ਪਿਹਲਵਾਨ ਦੇ ਸੁਆਗਤ ਲਈ ਕੌ ਣ ਿਗਆ ਸੀ ?
ਤਰ: (B) ਚੌਧਰੀ ਚੜਤ ਿਸੰ ਘ
(iv) ‘ਕੁਲਫ਼ੀ’ ਕਹਾਣੀ ਿਵੱ ਚ ਕਹਾਣੀਕਾਰ ਆਪ ਿਕਸ ਚੀਜ਼ ਦਾ ਲੋ ਭੀ ਸੀ ?
ਤਰ: (D) ਿਮੱ ਠ ਦਾ
(v) ‘ਧਰਤੀ ਹੇਠਲਾ ਬਲ਼ਦ’ ਕਹਾਣੀ ਅਨੁਸਾਰ ਅੰ ਿਮਤਸਰ ਤ ਚੂਹੜਕਾਣਾ ਿਕੰ ਨਾ ਦੂਰ ਸੀ ?
ਤਰ: (B) ਪੰ ਜਾਹ ਕੋਹ
(vi) ‘ਅੰ ਗ-ਸੰ ਗ’ ਕਹਾਣੀ ਅਨੁ ਸਾਰ ਅਮਰੀਕ ਿਸੰ ਘ ਕੀ ਕੰ ਮ ਕਰਦਾ ਸੀ?
ਤਰ: (C) ਸਰਕਾਰੀ ਨੌਕਰੀ
5
( ਤਰ-ਕੁੰ ਜੀ) 2025-2026) ਜਮਾਤ: ਦਸਵ
Page 7
12. ਕਿਵਤਾ ਤੇ ਇਕ ਗੀ ਿਵੱ ਚ (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ) : 5X1=5
(i) ‘ਭੰ ਿਡ ਮੰ ਗਣੁ ਵੀਆਹੁ’ ਿਵੱ ਚ ‘ਮੰ ਗਣੁ’ ਸ਼ਬਦ ਦੇ ਕੀ ਅਰਥ ਹਨ ?
ਤਰ: (C) ਕੁੜਮਾਈ
(ii) ‘ਸਿਤਗੁਰ ਨਾਨਕ ਪਗਿਟਆ’ ਰਚਨਾ ਅਨੁਸਾਰ ਚਾਰੋ ਿਦਸ਼ਾਵ ਨੂੰ ਿਕਸ ਨ ਤਾਰ ਿਦੱ ਤਾ ਹੈ ?
ਤਰ: (A) ਸੀ ਗੁਰੂ ਨਾਨਕ ਦੇਵ ਜੀ
(iii) ਸੀ ਗੁਰੂ ਅਰਜਨ ਦੇਵ ਜੀ ਨ ਆਪਣੀ ਰਚਨਾ ‘ਤੂੰ ਮੇਰਾ ਿਪਤਾ ਤੂੰ ਹੈ ਮੇਰਾ ਮਾਤਾ’ ਿਵੱ ਚ ਪਰਮਾਤਮਾ ਨਾਲ਼
ਮਾਤਾ -ਿਪਤਾ ਤ ਇਲਾਵਾ ਹੋਰ ਿਕਹੜਾ ਿਰਸ਼ਤਾ ਸਥਾਿਪਤ ਕੀਤਾ ਹੈ ?
ਤਰ: (B) ਭਰਾ ਤੇ ਿਰਸ਼ਤੇਦਾਰ
(iv) ‘ਦੂਜਾ ਿਵਆਹ’ ਇਕ ਗੀ ਿਵੱ ਚ ਮਨਜੀਤ ਕੌ ਰ ਆਪਣੀ ਸੱ ਸ ਨੂੰ ਕੀ ਮੁੱ ਕ ਜਾਣ ਬਾਰੇ ਦੱ ਸਦੀ ਹੈ ?
ਤਰ: (D) ਖੰ ਡ
(v) ‘ਜ਼ਫ਼ਰਨਾਮਾ’ ਇਕ ਗੀ ਅਨੁ ਸਾਰ ਔਰੰ ਗਜ਼ੇਬ ਦੇ ਸ਼ਾਹੀ ਮਹੱ ਲ ਤੇ ਦਰਬਾਰ ਿਵੱ ਚ ਿਕਸ ਗੱ ਲ ਦੀ ਮਨਾਹੀ
ਸੀ?
ਤਰ: (A) ਸੰ ਗੀਤ ਤੇ ਨਾਚ ਦੀ
(vi) “ਜਹਾਨ ਪਨਾਹ ਦੀ ਿਖ਼ਦਮਤ ਤ ਿਬਨ ਮੇਰੀ ਵੀ ਿਜ਼ੰ ਦਗੀ ਦਾ ਕੋਈ ਮਕਸਦ ਨਹ ।” ‘ਜ਼ਫ਼ਰਨਾਮਾ’
ਇਕ ਗੀ ਿਵੱ ਚ ਇਹ ਸ਼ਬਦ ਿਕਸ ਨ ਕਹੇ ?
ਤਰ: (B) ਬੇਗ਼ਮ ਉਦੈਪੁਰੀ ਨ
13.ਕਹਾਣੀ ਤੇ ਵਾਰਤਕ ਿਵੱ ਚ ( ਿਕਸੇ ਚਾਰ ਪਸ਼ਨ ਦੇ ਤਰ ਇੱਕ-ਦੋ ਸ਼ਬਦ ਿਵੱ ਚ ਿਦਓ) : 4X1=4
(i) ‘ਮੇਰੇ ਵੱ ਡੇ-ਵਡੇਰੇ’ ਲੇ ਖ ਅਨੁ ਸਾਰ ਬਾਿਬਆਂ ਦੀ ਭੈਣ ਿਕਹੜੇ ਿਪੰ ਡ ਿਵਆਹੀ ਹੋਈ ਸੀ ?
ਤਰ : ਚਿੜਕ ਿਪੰ ਡ
(ii) ਬੋਲੀ ਿਕਸ ਦੇ ਹੁਸਨ ਤੇ ਸਵਾਦ ਦਾ ਜਾਦੂ ਹੈ ?
ਤਰ: ਿਜ਼ੰ ਦਗੀ ਦੇ
(iii) ‘ਘਰ ਦਾ ਿਪਆਰ’ ਲੇ ਖ ਿਵੱ ਚ ਆਏ ਵੇਰਿਵਆਂ ਅਨੁ ਸਰ ÇÃµÖ ਗੁਰੂ ਸਾਿਹਬਾਨ é¶ ÇÕà ਤਰ ਦੇ ਜੀਵਨ
ਪਰ ਜ਼ੋਰ ਿਦੱ ਤਾ ਹੈ ?
ਤਰ: ਘਰੋਗੀ
(iv) ‘ਕੁਲਫ਼ੀ’ ਕਹਾਣੀ ਿਵੱ ਚ ਸ਼ਾਹ ਦੇ ਘਰ ਕਾਕੇ ਦੇ ਘਰ ਉਲਾਮਾ ਦੇਣ ਲਈ ਕੌ ਣ ਆਇਆ ਸੀ ?
ਤਰ: ਸ਼ਾਹਣੀ
(v) ‘ਧਰਤੀ ਹੇਠਲਾ ਬਲ਼ਦ’ ਕਹਾਣੀ ਿਵੱ ਚ ਮਾਝੇ ਦੇ ਇਲਾਕੇ ਦੇ ਰਿਹਣ ਵਾਿਲਆਂ ਨੂੰ ਕੀ ਆਿਖਆ ਿਗਆ ਹੈ ?
ਤਰ: ਮਝੈਲ
6
( ਤਰ-ਕੁੰ ਜੀ) 2025-2026) ਜਮਾਤ: ਦਸਵ
Page 8
14. ਕਹਾਣੀ, ਵਾਰਤਕ ਤੇ ਇਕ ਗੀ ਿਵੱ ਚ (ਿਕਸੇ ਸੱ ਤ ਪਸ਼ਨ ਦੇ ਤਰ 25 ਤ 30 ਸ਼ਬਦ ਿਵੱ ਚ ਿਦਓ) :7X2=14
(i) ਅਮਰੀਕ ਿਕਸ ਗੱ ਲ ਲਈ ਆਪਣੇ ਿਪਓ ਤ ਖੁਸ਼ ਸੀ? ‘ਅੰ ਗ-ਸੰ ਗ’ ਕਹਾਣੀ ਦੇ ਆਧਾਰ ’ਤੇ ਦੱ ਸੋ ।
ਤਰ: ਅਮਰੀਕ ਇਸ ਗੱ ਲ ਖੁਸ਼ ਸੀ ਿਕ ਉਸ ਦਾ ਿਪਓ ਉਸ ਦੀਆਂ ਦੋ ਭੈਣ ਦਾ ਿਵਆਹ ਆਪਣੇ
ਹੱ ਥ ਕਰ ਿਗਆ ਸੀ ਤੇ ਅਮਰੀਕ ਨ ਿਸਰਫ਼ ਛੋਟੀ ਭੈਣ ਦੇ ਿਵਆਹ ਬਾਰੇ ਸੋਚਣਾ ਸੀ ।
(ii) ਕੁਲਫ਼ੀ’ ਕਹਾਣੀ ਿਵੱ ਚ ਕਾਕੇ ਨ ਲੇ ਖਕ ਕੋਲ ਟਕਾ ਿਕ ਮੰ ਿਗਆ ਸੀ?
ਤਰ: ਗਲੀ ਿਵੱ ਚ ਮੁਰਮੁਰੇ ਵਾਲ਼ਾ ਚੀ- ਚੀ ਹੋਕੇ ਦੇ ਿਰਹਾ ਸੀ ਤੇ ਕਾਕਾ ਮੁਰਮੁਰਾ ਖਾਣਾ ਚਾਹੁੰ ਦਾ
ਸੀ । ਇਸ ਲਈ ਕਾਕੇ ਨ ਲੇ ਖਕ ਤ ਟਕੇ ਦੀ ਮੰ ਗ ਕੀਤੀ ਸੀ Í
(iii) ‘ਧਰਤੀ ਹੇਠਲਾ ਬਲ਼ਦ’ ਕਹਾਣੀ ਿਵੱ ਚ ਕਰਮ ਿਸੰ ਘ ਦੇ ਿਪਤਾ ਨੂੰ ‘ਧਰਤੀ ਹੇਠਲਾ ਬਲ਼ਦ’ ਿਕ
ਿਕਹਾ ਿਗਆ ਹੈ ?
ਤਰ: ਕਰਮ ਿਸੰ ਘ ਦੇ ਿਪਤਾ ਵੱ ਲ ਕਰਮ ਿਸੰ ਘ ਦੀ ਮੌਤ ਦੀ ਏਡੀ ਵੱ ਡੀ ਦੁਖਦਾਈ ਖ਼ਬਰ ਮਾਨ ਿਸੰ ਘ
ਤ ਉਸ ਦੀ ਛੁੱ ਟੀ ਖ਼ਰਾਬ ਨਾ ਕਰਨ ਦਾ ਸੋਚ ਕੇ ਲਕਾਉਣ ਕਾਰਨ ਿਕਹਾ ਿਗਆ ਹੈ ।
(iv) ਤੁਹਾਡੇ ਅਨੁਸਾਰ ‘ਦੂਜਾ ਿਵਆਹ’ ਇਕ ਗੀ ਿਵੱ ਚ ਿਨਹਾਲ ਕੌ ਰ ਨੂੰ ਮਨਜੀਤ ਕੌ ਰ ਦਾ ਆਪਣੇ ਪਤੀ
ਨੂੰ ਨ ਲੈ ਕੇ ਬੁਲਾਉਣਾ ਬੁਰਾ ਲੱਗਣਾ ਿਕੰ ਨੀ ਕੁ ਸਹੀ ਹੈ ? ਇਸ ਬਾਰੇ ਆਪਣੇ ਿਵਚਾਰ ਪਗਟ ਕਰੋ ।
ਤਰ: ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ ਸਮਝਦੇ
ਹੋਏ ਬਣਦੇ ਅੰ ਕ ਿਦੱ ਤੇ ਜਾਣ ।
(v) ‘ਜ਼ਫ਼ਰਨਾਮਾ’ਇਕ ਗੀ ਦੇ ਆਧਾਰ ’ਤੇ ਦੱ ਸੋ ਿਕ ਔਰੰ ਗਜ਼ੇਬ ç¶ ਪੁੱ ਤਰ ਿਵੱ ਚ ਖ਼ਾਨਾ-ਜੰ ਗੀ ਿਕ ਸ਼ੁਰੂ
ਹੋਈ ਸੀ ?
ਤਰ: ਔਰੰ ਗਜ਼ੇਬ ਦੇ ਪੁੱ ਤਰ ਇਕ ਤ ਉਸ ਦੇ ਸਖ਼ਤ ਸੁਭਾਅ ਕਰਕੇ ਉਸ ਦੇ ਿਖਲਾਫ਼ ਹੋ ਗਏ,
ਦੂਜਾ ਉਹ ਔਰੰ ਗਜ਼ੇਬ ਦੇ ਤਖ਼ਤੋ-ਤਾਜ ਨੂੰ ਹਾਸਲ ਕਰਨਾ ਚਾਹੁੰ ਦੇ ਸਨ। ਇਸ ਕਰਕੇ ਉਹਨ
ਿਵੱ ਚ ਖ਼ਾਨਾ-ਜੰ ਗੀ ਸ਼ੁਰੂ ਹੋ ਗਈ Í
(vi) ‘ਤੁਰਨ ਦਾ ਹੁਨਰ’ ਪਾਠ ਅਨੁ ਸਾਰ ਯੂਨਾਨੀ ਪਾਤਰ ਯੂਲੀਿਸਸ ਤੇ ਗੁਰੂ ਨਾਨਕ ਦੇਵ ਜੀ ਿਕਸ ਗੱ ਲ
ਦਾ ਪਤੀਕ ਹਨ ਅਤੇ ਉਸ ਪਤੀਕ ਦੇ ਅਰਥ ਵਜ ਹੋਰ ਿਕਹੜੇ ਸ਼ਬਦ ਵਰਤੇ ਹਨ?
ਤਰ: ਪਾਠ ਅਨੁਸਾਰ ਯੂਨਾਨੀ ਪਾਤਰ ਯੂਲੀਿਸਸ ਤੇ ਗੁਰੂ ਨਾਨਕ ਦੇਵ ਜੀ ਤੁਰਦੇ ਰਿਹਣ ਵਾਲ਼ੇ
ਿਵਅਕਤੀਆਂ ਦੇ ਪਤੀਕ ਹਨ । ਲੇ ਖਕ ਅਨੁਸਾਰ ਯਾਤਰੀ, ਜਿਗਆਸੂ, ਅਿਭਲਾਸ਼ੀ ਦੇ ਅਰਥ ਤੁਰਨ
ਵਾਲ਼ੇ ਿਵਅਕਤੀ ਤ ਹਨ ।
(vii) ‘ਘਰ ਦਾ ਿਪਆਰ’ ਲੇ ਖ ਿਵੱ ਚ ਲੇ ਖਕ ਵੱ ਲ ਵੱ ਡੇ-ਵੱ ਡੇ ਕਥੱ ਕੜ ਦੀ ਿਜ਼ੰ ਦਗੀ ਬਾਰੇ ਜੋ ਿਵਚਾਰ
ਪਗਟ ਕੀਤੇ ਗਏ ਹਨ, ਤੁਸ ਉਹਨ ਨਾਲ਼ ਿਕੰ ਨ ਕੁ ਸਿਹਮਤ ਹੋ ਆਪਣੇ ਿਵਚਾਰ ਦਲੀਲ ਸਾਿਹਤ
ਪਗਟ ਕਰੋ ।
ਤਰ: ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ ਸਮਝਦੇ
ਹੋਏ ਬਣਦੇ ਅੰ ਕ ਿਦੱ ਤੇ ਜਾਣ ।
7
( ਤਰ-ਕੁੰ ਜੀ) 2025-2026) ਜਮਾਤ: ਦਸਵ
Page 9
(viii) “”ਪੜਾਈ ਆਪਣੇ-ਆਪ ਿਵੱ ਚ ਕੋਈ ਵੱ ਡਾ ਤਜਰਬਾ ਨਹ ।” ‘‘ਬੋਲੀ’ ਲੇ ਖ ਿਵੱ ਚ ਲੇ ਖਕ ਵੱ ਲ
ਪਗਟਾਏ ਇਸ ਿਵਚਾਰ ਬਾਰੇ ਆਪਣੇ ਤਰਕ ਿਦਓ ।
ਤਰ: ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ ਸਮਝਦੇ
ਹੋਏ ਬਣਦੇ ਅੰ ਕ ਿਦੱ ਤੇ ਜਾਣ ।
15. ਕਿਵਤਾ ਤੇ ਵਾਰਤਕ ਿਵੱ ਚ (ਹੇਠ ਿਲਖੇ ਪਸ਼ਨ ਦੇ ਤਰ 50 ਤ 60 ਸ਼ਬਦ ਿਵੱ ਚ ਿਦਓ) : 2X4=8
(i) ‘ਜੰ ਗ ਦਾ ਹਾਲ ਿਬਆਨ ਕਰਦੇ ਸਮ ਸ਼ਾਹ ਮੁਹੰਮਦ ਦੀ ਹਮਦਰਦੀ ਿਸੱ ਖ ਫ਼ੌਜ ਨਾਲ਼ ਵਧੇਰੇ ਹੈ ।’
‘ਜੰ ਗ ਦਾ ਹਾਲ' ਰਚਨਾ ਦੇ ਆਧਾਰ ’ਤੇ ਦੱ ਸੋ ਿਕ ਇਹ ਕਥਨ ਿਕੰ ਨਾ ਕੁ ਸਹੀ ਹੈ ।
ਤਰ: ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ ਸਮਝਦੇ
ਹੋਏ ਬਣਦੇ ਅੰ ਕ ਿਦੱ ਤੇ ਜਾਣ ।
ਜ (OR)
(ii) “ਿਕਰਪਾ ਕਿਰ ਕੈ ਬਖਿਸ ਲੈ ਹੁ” ਬਾਣੀ ਿਵੱ ਚ ਗੁਰੂ ਅਮਰਦਾਸ ਜੀ ਅਨੁਸਾਰ ਗੁਰੂ ਪਸੰ ਨ ਹੋ ਜਾਣ ’ਤੇ
ਕੀ ਬਖ਼ਿਸ਼ਸ਼ ਕਰਦਾ ਹੈ ਅਤੇ ਉਹ ਪਰਮਾਤਮਾ ਅੱ ਗੇ ਿਕਹੜੀ ਿਕਰਪਾ ਕਰਨ ਦੀ ਬੇਨਤੀ ਕਰ ਰਹੇ
ਹਨ?
ਤਰ: ਉਹਨ ਅਨੁਸਾਰ ਿਜਸ ਮਨੁੱਖ ਤੇ ਗੁਰੂ ਪਸੰ ਨ ਹੁੰ ਦਾ ਹੈ, ਉਸ ਨੂੰ ਪਭੂ ਨੂੰ ਿਮਲਾ ਦਾ ਹੈ ਅਤੇ
ਉਸ ਦੇ ਿਵਕਾਰ ਕੱ ਟ ਕੇ ਉਸ ਨੂੰ ਨਾਮ-ਿਸਮਰਨ ਦੀ ਦਾਤ ਬਖ਼ਿਸ਼ਸ਼ ਕਰਦਾ ਹੈ । ਗੁਰੂ ਜੀ
ਪਰਮਾਤਮਾ ਅੱ ਗੇ ਭੁੱ ਲ ਅਤੇ ਔਗੁਣ ਨੂੰ ਬਖ਼ਸ਼ ਕੇ, ਸਾਨੂੰ ਆਪਣੇ ਚਰਨ ਿਵੱ ਚ ਥ ਦੇਣ ਦੀ ਿਕਰਪਾ
ਕਰਨ ਦੀ ਬੇਨਤੀ ਕਰ ਰਹੇ ਹਨ ।
(iii) ‘ਤੁਰਨ ਦਾ ਹੁਨਰ’ ਪਾਠ ਿਵੱ ਚ ਦਰਖ਼ਤ ਬਾਰੇ ਕੀ ਵੇਰਵੇ ਪਗਟ ਹੋਏ ਹਨ ?
ਤਰ: ਪਾਠ ਦੇ ਪਿਹਲੇ ਵੇਰਵੇ ਅਨੁਸਾਰ ਦੁਨੀਆਂ ਨੂੰ ਉਹਨ ਲੋ ਕ ਦੀ ਲੋ ੜ ਹੈ, ਿਜਨ ਦੀ ਦਰਖ਼ਤ
ਨਾਲ਼ ਦੋਸਤੀ ਹੋਵੇ । ਦੂਜਾ ਵੇਰਵਾ ਹੈ ਿਕ ਤੁਰਨ ਨਾਲ਼ ਦਰਖ਼ਤ ਕਿਵਤਾਵ ਪਤੀਤ ਹੋਣ ਲੱਗ ਪਦੇ
ਹਨ । ਤੀਜੇ ਵੇਰਵੇ ਿਵੱ ਚ ਦਰਖ਼ਤ ਦੇ ਸੰ ਜਮ ਦੀ ਗੱ ਲ ਕੀਤੀ ਗਈ ਹੈ । ਚੌਥੇ ਿਵੱ ਚ ਲੇ ਖਕ ਕਿਹੰ ਦਾ ਹੈ
ਿਕ ਦਰਖ਼ਤ ਿਵੱ ਚ ਆ ਦੀ ਖੁਸ਼ਬੋ ਸਾਮਣੇ ਵਧੀਆ ਸਟ ਵੀ ਬਦਬੋ ਪਤੀਤ ਹੋਣ ਲੱਗ ਪਦੇ ਹਨ ।
ਜ (OR)
(iv) ‘ਪਾਰਥਨਾ’ ਲੇ ਖ ਦੇ ਆਧਾਰ ’ਤੇ ਦੱ ਸੋ ਿਕ ਕੈਦੀ ਦੇ ਸੁਭਾਅ ਿਵੱ ਚ ਬਦਲਾਅ ਿਕਸ ਤਰ ਆਉਣਾ ਸ਼ੁਰੂ
ਹੋਇਆ ?
ਤਰ: ਇੱ ਕ ਿਦਨ ਕੈਦੀ ਦੁਖੀ ਹੋ ਕੇ ਸਮ ਕੱ ਟਣ ਲਈ ਆਪਣੀ ਕੁਟੀਆ ਦੇ ਜਾਲ਼ੇ ਫਰੋਲ ਿਰਹਾ ਸੀ,
ਅਚਾਨਕ ਪੁਰਾਣੀ ਪੋਥੀ ਉਸ ਦੇ ਹੱ ਥ ਲੱਗੀ ਤੇ ਉਹ ਉਸ ਨੂੰ ਪੜਨ ਬੈਠ ਿਗਆ । ਪੜਦੇ-ਪੜਦੇ ਇੱ ਕ
ਤੁਕ ਦੇ ਅਰਥ ਨ ਉਸ ਦਾ ਸਾਰਾ ਿਵਵਹਾਰ ਹੀ ਬਦਲ ਿਦੱ ਤਾ, ਿਜ਼ੰ ਦਗੀ ਬਦਲ ਿਦੱ ਤੀ ਤੇ ਪਿਵੱ ਤਰ
ਭਾਵ ਉਸ ਦੇ ਮਨ ਿਵੱ ਚ ਆ ਗਏ । ਉਹ ਸਭ ਨਾਲ਼ ਚੰ ਗਾ ਿਵਵਹਾਰ ਕਰਨ ਲੱਗ ਿਪਆ ।
8
( ਤਰ-ਕੁੰ ਜੀ) 2025-2026) ਜਮਾਤ: ਦਸਵ
Page 10
16. ਇਕ ਗੀ ਿਵੱ ਚ (ਿਕਸੇ ਇੱਕ ਪਸ਼ਨ ਦਾ ਤਰ 50 ਤ 60 ਸ਼ਬਦ ਿਵੱ ਚ ਿਦਓ) : 1X4=4
(i) ‘ਔਰੰ ਗਜ਼ੇਬ ਇੱ ਕ ਸ਼ੱ ਕੀ ਸੁਭਾਅ ਵਾਲ਼ਾ ਬਾਦਸ਼ਾਹ ਸੀ ।’ ਇਸ ਕਥਨ ਬਾਰੇ ‘ਜ਼ਫ਼ਰਨਾਮਾ’ ਇਕ ਗੀ ਦੇ
ਆਧਾਰ ’ਤੇ ਦਲੀਲ ਸਿਹਤ ਆਪਣੇ ਿਵਚਾਰ ਪਗਟਾਓ ।
ਤਰ: ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ ਸਮਝਦੇ
ਹੋਏ ਬਣਦੇ ਅੰ ਕ ਿਦੱ ਤੇ ਜਾਣ ।
(ii) ‘ਦੂਜਾ ਿਵਆਹ’ ਇਕ ਗੀ ਿਵੱ ਚ ਇੱ ਕ ਨੂੰਹ ਤੇ ਇੱ ਕ ਪਤਨੀ ਦੇ ਰੂਪ ਿਵੱ ਚ ਮਨਜੀਤ ਕੌ ਰ ਦੇ ਿਵਵਹਾਰ
ਬਾਰੇ ਆਪਣੇ ਿਵਚਾਰ ਪਗਟ ਕਰੋ ।
ਤਰ: ਮਨਜੀਤ ਕੌ ਰ ਆਪਣੇ ਸਹੁਰੇ ਪਿਰਵਾਰ ਦੇ ਮਬਰ ; ਸੱ ਸ, ਸਹੁਰੇ, ਪਤੀ, ਨਨਾਣ ਦਾ ਚੰ ਗੀ
ਤਰ ਿਖਆਲ ਰੱ ਖਦੀ ਹੈ । ਸੱ ਸ ਦੇ ਕੌ ੜੇ ਬੋਲ ਨੂੰ ਹੱ ਸ ਕੇ ਟਾਲ ਿਦੰ ਦੀ ਹੈ, ਬੁਰਾ ਨਹ ਮਨਾ ਦੀ,
ਸਹੁਰੇ ਦੀ ਖਾਣ-ਪੀਣ ਦੀ ਪਸੰ ਦ ਦਾ ਿਧਆਨ ਰੱ ਖਦੀ ਹੈ । ਉਹ ਪਤੀ ਪਤਨੀ ਨੂੰ ਸਾਥੀ ਅਤੇ
ਬਰਾਬਰ ਦੇ ਹੱ ਕਦਾਰ ਮੰ ਨਦੀ ਹੈ ਅਤੇ ਪਤੀ ਦੇ ਆਿਗਆ ਅਨੁ ਸਾਰ ਉਸ ਦਾ ਨ ਲੈ ਣ ਲੱਗ ਜ ਦੀ ਹੈ ।
9
( ਤਰ-ਕੁੰ ਜੀ) 2025-2026) ਜਮਾਤ: ਦਸਵ
Page 11
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions