Page 1
MID TERM
SAMPLE PAPER
Practice Question Paper | Model Paper |
Sample Question Paper
2024-2025
Page 2
Practice Paper
Mid Term
Class-VIII
Subject-Punjabi
Time-2 ½ hrs M.M. 60
1. ਪੈਰਾ ਪੜ੍ਹ ਕੇ ਪੁੁੱ ਛੇ ਗਏ ਬਹੁਵਿਕਲਪੀ ਪਰਸ਼ਨਾਂ ਦੇ ਉੱਤਰ ਵਲਖੋ| 5x2=10
ਕੋਨਾਰਕ ਦਾ ਸੂਰਜ ਮੰ ਦਰ ਬਹੁਤ ਪਰਵਸੁੱ ਧ ਹੈ|ਇਹ ਮੰ ਦਰ ਵਿਸ਼ਾਲ ਰਥ ਦੀ ਸ਼ਕਲ ਵਿੁੱ ਚ ਬਵਿਆ ਹੋਇਆ ਹੈ
ਵਜਸ ਵਿੁੱ ਚ ਬਾਰਾਂ ਜੋੜ੍ੇ ਪਹੀਏ ਅਤੇ ਸੁੱ ਤ ਘੋੜ੍ੇ ਲੁੱਗੇ ਹੋਏ ਹਨ|ਇਹ ਸੁੱ ਤ ਘੋੜ੍ੇ ਸੂਰਜ ਦੇ ਪਰਕਾਸ਼ ਦੇ ਸੁੱ ਤ ਰੰ ਗਾਂ
ਦੇ ਪਰਤੀਕ ਹਨ|ਜਦੋਂ ਸੂਰਜ ਦੇਿਤਾ ਸਿੇਰੇ ਨੀਲੇ ਸਮੁੰ ਦਰ ਤੋਂ ਉਤਾਂਹ ਉੱਠਦੇ ਹਨ ਤਾਂ ਪਵਹਲੀਆਂ ਵਕਰਨਾਂ ਇਸ
ਮੰ ਦਰ ‘ਤੇ ਪੈਂਦੀਆਂ ਹਨ|ਵਕਰਨਾਂ ਮੰ ਦਰ ਦੇ ਮੁੁੱ ਖ ਦਿਾਰ ਤੋਂ ਅੁੱ ਗੇ ਪੁੁੱ ਜਦੀਆਂ ਹਨ|ਇਹ ਮੰ ਦਰ ਤੇਰਹਿੀਂ ਸਦੀ ਦੀ
ਿਾਸਤੂ ਕਲਾ ਦਾ ਿੀ ਸੁੰ ਦਰ ਨਮੂਨਾ ਹੈ|
ਓ) ਵਕਸ ਥਾਂ ਦਾ ਸੂਰਜ ਮੰ ਦਰ ਪਰਵਸੁੱ ਧ ਹੈ?
i. ਵਦੁੱ ਲੀ
ii. ਜੈਪੁਰ
iii. ਕੋਨਾਰਕ
iv. ਕਾਂਚੀਪੁਰਮ
ਅ) ਸੂਰਜ ਮੰ ਦਰ ਵਕਸ ਦੀ ਸ਼ਕਲ ਵਿੁੱ ਚ ਬਵਿਆ ਹੋਇਆ ਹੈ?
i. ਵਿਸ਼ਾਲ ਰਥ
ii. ਵਿਸ਼ਾਲ ਗੁਫ਼ਾ
iii. ਵਿਸ਼ਾਲ ਸਰੋਿਰ
iv. ਇਹਨਾਂ ਵਿੁੱ ਚੋਂ ਕੋਈ ਨਹੀਂ
ੲ) ਸੁੱ ਤ ਘੋੜ੍ੇ ਸੂਰਜ ਦੇ ਪਰਕਾਸ਼ ਦੇ ਵਕੰ ਨੇ ਰੰ ਗਾਂ ਦੇ ਪਰਤੀਕ ਹਨ?
i. ਇੁੱ ਕ
ii. ਵਤੰ ਨ
Page 3
iii. ਪੰ ਜ
iv. ਸੁੱ ਤ
ਸ) ਸੂਰਜ ਦੀਆਂ ਵਕਰਨਾਂ ਸਭ ਤੋਂ ਪਵਹਲਾਂ ਵਕੁੱ ਥੇ ਪੈਂਦੀਆਂ ਹਨ?
i. ਰੁੁੱ ਖਾਂ ਉੱਤੇ
ii. ਸੂਰਜ ਮੰ ਦਰ ਉੱਤੇ
iii. ਲੋ ਕਾਂ ਉੱਤੇ
iv. ਪੰ ਛੀਆਂ ਉੱਤੇ
ਹ) ਸੂਰਜ ਮੰ ਦਰ ਵਕਸ ਸਦੀ ਦੀ ਿਾਸਤਤੂ ਕਲਾ ਦਾ ਨਮੂਨਾ ਹੈ?
i. ਪਵਹਲੀ ਸਦੀ
ii. ਪੰ ਜਿੀਂ ਸਦੀ
iii. ਦਸਿੀਂ ਸਦੀ
iv. ਤੇਰਹਿੀਂ ਸਦੀ
2. ਪਾਠ-ਪੁਸਤਕ ਅਧਾਰਤ ਬਹੁਵਿਕਲਪੀ ਪਰਸ਼ਨਾਂ ਦੇ ਉੱਤਰ ਵਦੁੱ ਤੇ ਵਿਕਲਪਾਂ ਅਨੁਸਾਰ ਵਲਖੋ|
5x1=5
ਓ) ਪੋਂਗਲ ਵਤਉਹਾਰ ਮੁੁੱ ਖ ਰੂਪ ਵਿੁੱ ਚ ਵਕੁੱ ਥੇ ਮਨਾਇਆ ਜਾਂਦਾ ਹੈ?
i. ਤਵਮਲਨਾਡੂ
ii. ਹਵਰਆਿਾ
iii. ਉੱਤਰ ਪਰਦੇਸ਼
iv. ਵਹਮਾਚਲ ਪਰਦੇਸ਼
ਅ) ਪੋਂਗਲ, ਮਾਘੀ, ਮਕਰ-ਸੰ ਕਰਾਂਤੀ ਵਤਉਹਾਰਾਂ ਦਾ ਸੰ ਬੰ ਧ ਵਕਸ ਨਾਲ ਹੈ?
i. ਸੂਰਜ
ii. ਪਾਿੀ
iii. ਚੰ ਦ
iv. ਧਰਤੀ
ੲ) ਹੀਰਾ ਲਾਲ ਨੇ ਗੁੁੱ ਸੇ ਨਾਲ ਵਕਸਾਨ ਨੂੰ ਕੜ੍ਕ ਕੇ ਕੀ ਵਕਹਾ?
i. ਤੁਸੀਂ ਪਾਗਲ ਹੋ|
ਤੁਹਾਨੂੰ ਬਹੁਤ ਹੰ ਕਾਰ ਹੋ ਵਗਆ ਹੈ|
ii.
iii. ਤੁਸੀਂ ਦੂਰ ਚਲੇ ਜਾਓ|
Page 4
iv. ਤੁਸੀਂ ਆਪਿਾ ਕੰ ਮ ਛੁੱ ਡ ਵਦਓ|
ਸ) ਰਾਜੇ ਨੇ ਜਗੀਰਦਾਰ ਨੂੰ ਕੀ ਵਹਦਾਇਤ ਵਦੁੱ ਤੀ?
i. ਅਨਾਜ ਿਾਪਸ ਕਰਨ ਦੀ|
ii. ਵਿਆਜ ਦੇਿ ਦੀ|
iii. ਪੈਸੇ ਦੇਿ ਦੀ
iv. ਭਵਿੁੱ ਖ ਵਿੁੱ ਚ ਅਵਜਹੀ ਗਲਤੀ ਨਾ ਕਰਨ ਦੀ|
ਹ) ਨਿੇਂ ਚੌਲ, ਦੁੁੱ ਧ ਅਤੇ ਗੁੜ੍ ਪਾ ਕੇ ਬਿਾਈ ਗਈ ਖੀਰ ਨੂੰ ਕੀ ਵਕਹਾ ਜਾਂਦਾ ਹੈ?
i. ਵਖਚੜ੍ੀ
ii. ਪੋਂਗਲ
iii. ਚੌਲ ਦੀ ਢੇਰੀ
iv. ਇਹਨਾਂ ਵਿੁੱ ਚੋਂ ਕੋਈ ਨਹੀਂ
3. ਕੋਈ ਪੰ ਜ ਬਹੁਤੇ ਸ਼ਬਦਾਂ ਦੀ ਥਾਂ ਇੁੱ ਕ ਸ਼ਬਦ ਵਲਖੋ| 5x1=5
i. ਇਵਤਹਾਸ ਵਲਖਿ ਿਾਲਾ –
ii. ਜੋ ਕਦੇ ਨਾ ਮਰੇ –
iii. ਕਦੇ ਿੀ ਨਾ ਥੁੱ ਕਿ ਿਾਲਾ –
iv. ਚੰ ਗੇ ਆਚਰਿ ਿਾਲਾ –
v. ਆਪਿੇ ਨਾਲ ਬੀਤੀ –
vi. ਵਜਸਨੂੰ ਵਜੁੱ ਵਤਆ ਨਾ ਜਾ ਸਕੇ –
4. ਹੇਠ ਵਦੁੱ ਤੇ ਕੋਈ ਪੰ ਜ ਨਾਂਿ ਸ਼ਬਦਾਂ ਉੱਤੇ ਗੋਲਾ ਲਗਾਓ| 5x1=5
ਰਮੇਸ਼, ਫਰਾਂਸ, ਕਾਪੀ, ਤੁਸੀਂ, ਸਾਰੇ, ਵਤੰ ਨ, ਫੁੁੱ ਲ, ਖੁੱ ਟਾ, ਕਈ, ਰਾਜਸਥਾਨ
5. ਹੇਠ ਵਦੁੱ ਤੇ ਕੋਈ ਪੰ ਜ ਵਕਵਰਆ ਵਿਸ਼ੇਸ਼ਿ ਸ਼ਬਦਾਂ ਦੀ ਵਕਸਮ ਵਲਖੋ| 5x1=5
i. ਤੇਜ਼ -
ii. ਵਬਲਕੁਲ –
iii. ਪੂਰਾ –
iv. ਿਾਰ-ਿਾਰ -
Page 5
v. ਥੋੜ੍ਾ –
vi. ਹੇਠਾਂ –
6. ਕੋਈ ਪੰ ਜ ਪਰਸ਼ਨਾਂ ਦੇ ਉੱਤਰ ਵਲਖੋ| 5x1=5
i. ਵਕਸਾਨ ਰਾਮਦੇਿ ਨੂੰ ਕੀ ਵਚੰ ਤਾ ਹੋਈ?
ii. ਅਲੋ ਕ ਵਕਸੇ ਿੀ ਥਾਂ ਵਖੁੱ ਲਰੇ ਕੂੜ੍ੇ ਦਾ ਕੀ ਕਰਦਾ ਹੈ?
iii. ‘ਭਾਖੜ੍ੇ’ ਸ਼ਬਦ ਤੋਂ ਕੀ ਭਾਿ ਹੈ?
iv. ਅਰੂਵਨਮਾ ਵਸਨਹਾ ਵਕਥੋਂ ਦੀ ਰਵਹਿ ਿਾਲੀ ਹੈ?
v. ਨੇਿੈਧ ਤੋਂ ਕੀ ਭਾਿ ਹੈ?
vi. ‘ਵਹੰ ਦ ਦੀ ਚਾਦਰ’ ਵਕਸ ਨੂੰ ਵਕਹਾ ਵਗਆ ਹੈ?
vii. ਦਸ ਰੁਪਏ ਦਾ ਅਜੀਬ ਨੋਟ ਕਹਾਿੀ ਤੋਂ ਕੀ ਵਸੁੱ ਵਖਆ ਵਮਲਦੀ ਹੈ?
7. ਹੇਠ ਵਲਖੇ ਸ਼ਬਦਾਂ ਨੂੰ ਸਹੀ ਖਾਲੀ ਸਥਾਨ ਵਿੁੱ ਚ ਭਰੋ| (ਕੋਈ ਪੰ ਜ) 5x1=5
ਮਾਘੀ, 21110, ਟੁੱ ਲੀਆਂ, ਐਿਰਸਟ, ਫ਼ੌਜ, ਪਸ਼ੂਆਂ
i. ਪਸ਼ੂਆਂ ਦੇ ਗਲੇ ਵਿੁੱ ਚ-----ਬੰ ਨੀਆਂ ਜਾਂਦੀਆਂ ਹਨ|
ii. ਅਰੂਵਨਮਾ ਦੇ ਵਪਤਾ ਜੀ------ਵਿੁੱ ਚ ਸਨ|
iii. ਪੋਂਗਲ ਿਾਲੇ ਵਦਨ ਮਨੁੁੱਖ ਖੇਤੀ ਵਿੁੱ ਚ ਮਦਦ ਕਰਨ ਿਾਲੇ -------ਦਾ ਧੰ ਨਿਾਦ ਕਰਦਾ ਹੈ|
iv. -------------ਫੁੁੱ ਟ ਉੱਚੀ ਲੁੱਦਾਖ ਦੀ ਚਾਂਗਸਰ ਕਾਂਗੜ੍ੀ ਦੀ ਚੋਟੀ ‘ਤੇ ਵਜੁੱ ਤ ਹਾਸਲ ਕੀਤੀ|
v. ਮਾਘ ਦਾ ਪਵਹਲਾ ਵਦਨ-----ਹੁੰ ਦਾ ਹੈ|
vi. ਅਰੂਵਨਮਾ ਵਸਨਹਾ ਆਪਿੇ ਜਨੂੰਨ ਨੂੰ--------ਤੋਂ ਉੱਚਾ ਮੰ ਨਦੀ ਹੈ|
8. ਹੇਠ ਵਲਖੇ ਿਾਕਾਂ ਵਿੁੱ ਚੋਂ ਸਹੀ ਿਾਕ ਅੁੱ ਗੇ (√) ਤੇ ਗਲਤ ਿਾਕ ਅੁੱ ਗੇ (x) ਦਾ ਵਨਸ਼ਾਨ
ਲਗਾਓ| (ਕੋਈ ਪੰ ਜ) 5x1=5
i. ਹੀਰਾ ਲਾਲ ਹੰ ਕਾਰੀ ਤੇ ਬੇਈਮਾਨ ਸੀ| ( )
ii. ਸਾਡੇ ਦੇਸ਼ ਵਿੁੱ ਚ ਅਨੇਕਾਂ ਵਤਉਹਾਰ ਮਨਾਏ ਜਾਂਦੇ ਹਨ| ( )
iii. ਬੁੱ ਚੇ ਕੁਝ ਨਿਾਂ ਤੇ ਿਧੀਆ ਕਰਨ ਬਾਰੇ ਸੋਚਦੇ ਹੋਏ ਘਰਾਂ ਨੂੰ ਤੁਰ ਪਏ| ( )
iv. ਫਰਾਂਸ ਵਿੁੱ ਚ ਬਹੁਤ ਗੰ ਦਗੀ ਦੇਖਿ ਨੂੰ ਵਮਲਦੀ ਹੈ| ( )
v. ਜਗੀਰਦਾਰ ਨੂੰ ਕੋਈ ਸਬਕ ਨਹੀਂ ਵਮਵਲਆ| ( )
vi. ਸਾਡੇ ਦੇਸ਼ ਦੇ ਖੇਤ ਸੋਨੇ ਰੰ ਗੇ ਹਨ| ( )
9. ਹੇਠ ਵਲਖੇ ਕੋਈ ਪੰ ਜ ਸ਼ਬਦਾਂ ਨੂੰ ਿਾਕਾਂ ਵਿੁੱ ਚ ਿਰਤੋ| 5x1=5
ਕੂੜ੍ਾ-ਕਰਕਟ, ਜ਼ਮੀਨ, ਹਾਲ-ਦੁਹਾਈ, ਹੌਂਸਲਾ, ਇਵਤਹਾਵਸਕ, ਵਜੁੱ ਤ
Page 6
10. ਲੇ ਖ 5
15 ਅਗਸਤ
ਜਾਂ
26 ਜਨਿਰੀ
11. ਆਪਿੇ ਸਕੂਲ ਮੁਖੀ ਨੂੰ ਸਕੂਲ ਛੁੱ ਡਿ ਦਾ ਸਰਟੀਵਫਕੇਟ ਲੈ ਿ ਲਈ ਵਬਨੈ-ਪੁੱ ਤਰ ਵਲਖੋ| 5
Page 7
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 8
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers