Page 1
#
Series : X4YZW SET ~ 4
Roll No. Q.P. Code 4
Candidates must write the Q.P. Code
on the title page of the answer-book.
*UPNJBAI* ਪੰਜਾਬੀ *E52A1B02*
PUNJABI
ਸਮਾ ਸੀਮਾ : 3 ਘੰਟੇ ਪੂਰਨ ਅੰਕ : 80
Time allowed : 3 hours Maximum Marks : 80
ਨੋਟ / NOTE #
(I) ਕਰਪਾ ਕਰਕੇ ਜਾਚ ਕਰ ਲਵੋ ਕ ਇਸ ਪਸ਼ਨ ਪੱਤਰ ਵਚ ਛਪੇ ਹੋਏ 7 ਪੰਨੇ ਹਨ ।
Please check that this question paper contains 7 printed pages.
(II) ਪਸ਼ਨ ਪੱਤਰ ਵਚ ਸੱਜੇ ਹੱਥ ਦੇ ਵਲ ਦੱਤੇ ਗਏ ਪਸ਼ਨ ਪੱਤਰ ਕੋਡ ਨੂੰ ਪੀ ਿਆਰਥੀ ਉੱਤਰ ਪੁਸ ਤਕਾ ਦੇ
ਮੁੱਿ ਪੰਨੇ ਉਪਰ ਲਿਣ ।
Q.P. Code given on the right hand side of the question paper should be
written on the title page of the answer-book by the candidate.
(III) ਕਰਪਾ ਕਰਕੇ ਜਾਚ ਕਰ ਲਵੋ ਕ ਇਸ ਪਸ਼ਨ ਪੱਤਰ ਵਚ 12 ਪਸ਼ਨ ਹਨ ।
Please check that this question paper contains 12 questions.
(IV) ਕਿਰਪਾ ਿਰਿੇ ਪਸ਼ਨ ਦਾ ਉੱਤਰ ਕ ਖਣਾ ਸ਼ੁ ਰੂ ਿਰਨ ਤ ਪਕ ਾ, ਉੱਤਰ ਪੁਸਕਤਿਾ ਕ ਚ ਪਸ਼ਨ
ਦਾ ਿਮਾਿ (ਸੀਕਰਅ ਨੰਬਰ) ਰੂਰ ਕ ੱ ਖੋ ।
Please write down the Serial Number of the question in the
answer-book at the given place before attempting it.
(V) ਇਸ ਪਸ਼ਨ ਪੱਤਰ ਨੂੰ ਪ ਨ ਦੇ ਲਈ 15 ਮੰਟ ਦਾ ਸਮਾ ਦੱਤਾ ਗਆ ਹੈ । ਪਸ਼ਨ ਪੱਤਰ ਸਵੇਰੇ
10.15 ਵਜੇ ਵੰਡੇ ਜਾਣਗੇ । 10.15 ਵਜੇ ਤ 10.30 ਵਜੇ ਤਕ ਪੀ ਿਆਰਥੀ ਕੇਵਲ ਪਸ਼ਨ ਪੱਤਰ ਨੂੰ
ਪ ਨਗੇ ਅਤੇ ਇਸ ਸਮੇ ਵਚ ਉਹ ਉੱਤਰ ਪੁਸ ਤਕਾ ਵਚ ਕੋਈ ਉੱਤਰ ਨਹੀ ਲਿਣਗੇ ।
15 minute time has been allotted to read this question paper. The
question paper will be distributed at 10.15 a.m. From 10.15 a.m. to
10.30 a.m., the candidates will read the question paper only and will not
write any answer on the answer-book during this period.
4 Page 1 of 7 P.T.O.
Page 2
#
General Instructions :
Question paper is divided into four parts.
It has total 12 questions.
Part-I : 1 Question no. 1
Part-II : 2 Questions no. 2 and 3
Part-III : 2 Questions no. 4 and 5
Part-IV : 7 Questions no. 6 to 12
Attempt questions as per specific instructions.
Write question no. in answer-book before attempting it.
ਸਾਧਾਰਨ ਕਨਰਦੇਸ਼ :
ਪਸ਼ਨ ਪੱਤਰ ਵੱਚ ਕੁੱਲ ਚਾਰ ਭਾਗ ਹਨ ।
ਇਸ ਵੱਚ ਕੁੱਲ 12 ਪਸ਼ਨ ਹਨ ।
ਭਾਗ-I : 1 ਪਸ਼ਨ ਨੰ. 1
ਭਾਗ-II : 2 ਪਸ਼ਨ ਨੰ. 2 ਅਤੇ 3
ਭਾਗ-III : 2 ਪਸ਼ਨ ਨੰ. 4 ਅਤੇ 5
ਭਾਗ-IV : 7 ਪਸ਼ਨ ਨੰ. 6 ਤ 12 ਤੱਕ
ਭਾਗ-I : ਪ ਨ-ਿੌਸ਼
PART-I : Reading Skills 8
1. ਹੇਠ ਲਿੇ ਵਾਰਤਕ ਪੈਰੇ ਨੂੰ ਆਨ ਨਾਲ ਪ ੋ ਅਤੇ ਉਹਨਾ ਦੇ ਹੇਠਾ ਪੁੱਛੇ ਗਏ ਬਹੁ- ਵਕਲਪੀ ਪਸ਼ਨਾ
ਦੇ ਉੱਤਰ ਉਹਨਾ ਵੱਚ ਚੁਣ ਕੇ ਲਿੋ : 8´1=8
ਸਾਲ ਵਚ ਛੇ ਰੁੱਤਾ ਦਾ ਆਉਣਾ-ਜਾਣਾ ਬ ਣਆ ਹੀ ਰ ਹੰਦਾ ਹੈ । ਕਦੀ ਅੱਤ ਦੀ ਗਰਮੀ, ਕਦੀ ਅੱਤ ਦੀ
ਸਰਦੀ ਪਦੀ ਹੈ, ਪਰੰਤੂ ਜਦ ਬਸੰਤ ਰੁੱਤ ਆਉਦੀ ਹੈ, ਸਭ ਦੇ ਮਨ ਿ ਉਠਦੇ ਹਨ । ਲੋ ਕ ਇਸ
ਠੰਢੀ- ਮੱਠੀ ਰੁੱਤ ਦਾ ਿੂਬ ਅਨੰਦ ਮਾਣਦੇ ਹਨ । ਦਸੰਬਰ ਅਤੇ ਜਨਵਰੀ ਦੇ ਮਹੀਨੇ ਅੱਤ ਦੀ ਸਰਦੀ ਵੱਚ
ਲੋ ਕ ਪਾਲੇ ਨਾਲ ਠੁ ਰ-ਠੁ ਰ ਕਰਦੇ ਹਨ । ੁੰਦਾ ਐਨੀਆ ਪਦੀਆ ਹਨ ਕ ਕੁਝ ਵੀ ਵਿਾਈ ਨਹੀ
ਦੰਦਾ । ਲੋ ਕ ਆਪਣੇ ਘਰਾ ਅੰਦਰ ਦੁਬਕ ਕੇ ਬੈਠ ਜਾਦੇ ਹਨ । ਉਸ ਸਮ ਲੋ ਕ ਇੱਕ ਠੰਢੀ- ਮੱਠੀ ਜਹੀ
ਰੁੱਤ ਭਾਵ ਬਸੰਤ ਰੁੱਤ ਦੀ ਉਡੀਕ ਕਰਦੇ ਹਨ । ਲੋ ਕਾ ਦੀ ਪੁਕਾਰ ਸੁ ਣ ਕੇ ‘ਬਸੰਤ’ ਉਹਨਾ ਦੇ ਬੂਹੇ ਤੇ
ਦਸਤਕ ਦੰਦੀ ਹੈ । ਇਹ ਰੁੱਤ ਫਰਵਰੀ ਦੇ ਸ਼ੁਰੂ ਵੱਚ ਆਉਦੀ ਹੈ । ਲੋ ਕ ਗਰਮ ਕੱਪ ੇ ਲਾਹ ਕੇ
ਹਲਕੇ-ਹਲਕੇ ਕੱਪ ੇ ਪ ਹਨਦੇ ਹਨ । ਸਾਰੇ ਪਛੂ -ਪੰਛੀ ਉਡਾਰੀਆ ਮਾਰਨ ਲੱ ਗਦੇ ਹਨ । ਕੋਹਰੇ ਬਾਅਦ
ਸਾਰੇ ਰੁੱਿਾ ਤੇ ਬਹਾਰ ਆਉਣ ਲੱ ਗਦੀ ਹੈ ਤੇ ਛੋ ਟੀਆ-ਛੋ ਟੀਆ ਕਰੂੰਬਲਾ, ਹਰੀ ਪੱਤੀਆ ਫੁੱਟਣ
ਲੱ ਗਦੀਆ ਹਨ । ਅੰਬਾ ’ਤੇ ਬੂਰ ਪੈਣ ਲੱ ਗਦਾ ਹੈ ਤੇ ਕੋਇਲ ਬਾਗਾ ਵੱਚ ਆ ਕੇ ਚ ਹਕਣ ਲੱ ਗਦੀ ਹੈ ।
ਬਸੰਤ ਦੇ ਮੌਸ਼ਮ ਵੱਚ ‘ਬਸੰਤ ਪੰਚਮੀ’ ਦੇ ਤਉਹਾਰ ਦਾ ਬਹੁਤ ਮਹੱਤਵ ਹੁੰਦਾ ਹੈ । ਪੰਜਾਬ ਦੇ ਇ ਤਹਾਸਕ
ਸ਼ ਹਰ ‘ਛੇ ਹਰਾਟਾ’ ਵਿੇ ਬਸੰਤ-ਪੰਚਮੀ ਦਾ ਭਾਰੀ ਮੇਲ ਾ ਲੱ ਗਦਾ ਹੈ । ਬਟਾਲੇ ਵਿ ‘ਵੀਰ ਹਕੀਕਤ ਰਾਏ’
4 Page 2 of 7
Page 3
#
ਦੀ ਸਮਾ ’ਤੇ ਵੀ ਮੇਲਾ ਲੱ ਗਦਾ ਹੈ । ਬਸੰਤੀ ਰੰਗ ਸਭ ਪਾਸੇ ਛਾ ਜਾਦਾ ਹੈ । ਿੇਤਾ ਵੱਚ ਪੀਲੇ -ਪੀਲੇ ਸਰ
ਦੇ ਿੇਤ ਲ ਹਰਾਉਦੇ ਹੋਏ ਸਭ ਦਾ ਮਨ ਮੋਹ ਲਦੇ ਹਨ । ਲੋ ਕ ਬਸੰਤੀ ਰੰਗ ਦੇ ਕੱਪ ੇ ਪ ਹਨਦੇ ਤੇ ਪੀਲੇ
ਪਕਵਾਨ ਪਕਾਉਦੇ ਹਨ । ਅਸਮਾਨ ਰੰਗ-ਬਰੰਗੀਆ ਪਤੰਗਾ ਨਾਲ ਭ ਰਆ ਵਿਾਈ ਦੰਦਾ ਹੈ । ਪੰਜਾਬ
ਦੇ ਫਰੋ ਪੁਰ ਸ਼ ਹਰ ਵਿੇ ਪਤੰਗਬਾਜੀ ਦੇ ਮੁਕ ਾਬਲੇ ਕਰਵਾਏ ਜਾਦੇ ਹਨ । ਇਸ ਰੁੱਤ ਵੱਚ ਸਵੇਰੇ ਸੈਰ
ਕਰਨ ਨਾਲ ਸਰੀਰ ਵੱਚ ਤਾ ਗੀ ਤੇ ਨਵ ਿੂਨ ਦਾ ਸੰਚਾਰ ਹੁੰਦਾ ਹੈ । ਬਸੰਤ-ਰੁੱਤ ਸਭ ਲਈ ਿੁਸ਼ੀਆ ਲੈ
ਕੇ ਆਉਦੀ ਹੈ ।
(i) ਸਾਲ ਵੱਚ ਕੰਨੀਆ ਰੁੱਤਾ ਆਉਦੀਆ ਹਨ ?
(A) ਚਾਰ (B) ਪੰਜ
(C) ਛੇ (D) ਅੱਠ
(ii) ਕ ਾਕੇ ਦੀ ਠੰਢ ਤ ਬਾਅਦ ਸਭ ਦੇ ਮਨ ਕਦ ਿ ਉਠਦੇ ਹਨ ?
(A) ਬਾਰਸ਼ ਆਉਣ ’ਤੇ (B) ੁ ਨਕਲਣ ’ਤੇ
ੱਪ
(C) ਹਵਾ ਚੱਲਣ ’ਤੇ (D) ਬਸੰਤ ਰੁੱਤ ਆਉਣ ’ਤੇ
(iii) ਪੰਜਾਬ ਦੇ ਕਹ ੇ ਇ ਤਹਾਸਕ ਸ਼ ਹਰ ਵਚ ਬਸੰਤ-ਪੰਚਮੀ ਦਾ ਮੇਲਾ ਲੱ ਗਦਾ ਹੈ ?
(A) ਛੇ ਹਰਾਟਾ ਵਿੇ (B) ਜਲੰ ਰ ਵਿੇ
(C) ਹੁ ਸ਼ਆਰਪੁਰ ਵਿੇ (D) ਅਨੰਦਪੁਰ ਵਿੇ
(iv) ਬਟਾਲੇ ਵਿੇ ਕਸ ਦੀ ਸਮਾ ’ਤੇ ਮੇਲਾ ਲੱ ਗਦਾ ਹੈ ?
(A) ਪੀਰਾ ਦੀ (B) ਵੀਰ ਹਕੀਕਤ ਰਾਏ ਦੀ
(C) ਸ਼ਵ ਕੁ ਮਾਰ ਦੀ (D) ਭਗਤ ਸੰਘ ਦੀ
(v) ਬਸੰਤ ਰੁੱਤ ਕਹ ੇ ਮਹੀਨੇ ਆਉਦੀ ਹੈ ?
(A) ਜਨਵਰੀ ਵੱਚ (B) ਫਰਵਰੀ ਵੱਚ
(C) ਮਾਰਚ ਵੱਚ (D) ਅਪੈਲ ਵੱਚ
(vi) ‘ਬਸੰਤ ਪੰਚਮੀ’ ਵਾਲੇ ਦਨ ਅਸਮਾਨ ਕਸ ਨਾਲ ਭ ਰਆ ਦਿਾਈ ਦੰਦਾ ਹੈ ?
(A) ਤਾ ਰਆ ਨਾਲ (B) ਬੱਦਲਾ ਨਾਲ
(C) ਪੰਛੀਆ ਨਾਲ (D) ਪਤੰਗਾ ਨਾਲ
(vii) ਬਸੰਤ ਰੁੱਤ ਸਮ ਕਹ ੇ ਪੰਛੀ ਦੇ ਚ ਹਕਣ ਦੀ ਅਵਾਜ ਸੁਣਾਈ ਦੰਦੀ ਹੈ ?
(A) ਕੋਇਲ ਦੀ (B) ਚ ੀ ਦੀ
(C) ਬੁਲ-ਬੁਲ ਦੀ (D) ਮੋਰਨੀ ਦੀ
(viii) ਉਪਰੋਕ ਤ ਪੈਰੇ ਦਾ ਢੁਕਵਾ ਸਰਲੇ ਿ ਕੀ ਹੋ ਸਕਦਾ ਹੈ ?
(A) ਸਰਦ ਰੁੱਤ (B) ਵਰਿਾ ਰੁੱਤ
(C) ਬਸੰਤ ਰੁੱਤ (D) ਪਤਝ ਰੁੱਤ
4 Page 3 of 7 P.T.O.
Page 4
#
ਭਾਗ-II : ਪਭਾ ਸ਼ਾ ੀ ਕ ਖਣ-ਿੌਸ਼
PART-II : Writing Skills 8+7=15
2. (a) ਤੁ ਸੀ ਪ ੇ- ਲਿੇ ਨੌਜਵਾਨ ਹੋ । ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏ ਕਸੇ ਨ ਦੀਕੀ ਬਕ
ਤ ਸੈ ਰੁ ਗਾਰ ਚਲਾਉਣ ਲਈ ਕਰ ਾ ਲੈ ਣ ਵਾਸਤੇ ਸ਼ਾਿਾ-ਪਬੰ ਕ ਨੂੰ ਪੱਤਰ ਲਿੋ । 8
ਜਾ (OR)
(b) ਤੁ ਹਾਡੇ ਇਲਾਕੇ ਵੱਚ ਦੋ-ਪਹੀਆ ਵਾਹਨਾ ਦੀ ਮੰਗ ਦਨ- ਦਨ ਵੱ ਰਹੀ ਹੈ ਜਸ ਦੇ ਚੱਲ ਦਆ
ਹੀਰੋ ਮੋਟ ਰ , ਦੱਲੀ ਤ ਏਜੰਸੀ ਲੈ ਣ ਲਈ ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏ ਪੱਤਰ
ਲਿੋ ।
3. ਕਸੇ ਇੱਕ ਵਸ਼ੇ ਤੇ 125 ਤ 150 ਸ਼ਬਦਾ ਵੱਚ ਪੈਰਾ ਰਚਨਾ ਕਰੋ : 7
(a) ਪ ਰਵਾ ਰਕ ਰਸ਼ਤੇ
ਜਾ (OR)
(b) ਕੁ ਦਰਤ ਕ ਹਰਵਾਨ ਜਾ ਮਨੁੱ ਿ ਬੇਈਮਾਨ
ਭਾਗ-III : ਕ ਾਰਿ ਕ ਆਿਰਨ
PART-III : Grammar 3+10=13
4. ਾਿ- ਟਾਦਰਾ
ਹੇਠ ਲਿੇ ਵਾਕਾ ਵਚ ਕਸੇ ਕਤੰਨ (any three) ਵਾਕਾ ਦਾ ਬੈਕਟ ਵੱਚ ਦੱਤ ੇ ਗਏ ਨਰਦੇਸ਼ਾ
ਅਨੁ ਸਾਰ ਵਾਕ-ਵਟਾਦਰਾ ਕਰੋ : 3´1=3
(i) ਆਹਾ ! ਅਸੀ ਮੈਚ ਜੱਤ ਗਏ । (ਸ ਾਰਨ ਵਾਕ ਬਣਾਉ)
(ii) ਹਮੇਸ਼ਾ ਗੁ ਆਢੀਆ ਨਾਲ ਬਣਾ ਕੇ ਰੱਿੋ । (ਨਾਹ ਵਾਚਕ ਵਾਕ ਬਣਾਉ)
(iii) ਕਸਰਤ ਦੇ ਕੀ ਲਾਭ ਹਨ ? (ਸ ਾਰਨ ਵਾਕ ਬਣਾਉ)
(iv) ਮ ਘਰ ਪੁੱਜਾ ਤੇ ਹਨੇਰਾ ਪੈ ਗਆ । ( ਮਸ਼ਰਤ ਵਾਕ ਬਣਾਉ)
5. ਅਖਾਣ/ਅਖਾਉਤਾ
ਹੇਠ ਦੱਤੇ ਗਏ ਅਿਾਣਾ ਵਚ ਕਸੇ ਪੰਜ (any five) ਅਿਾਣਾ ਨੂੰ ਇਸ ਤਰਾ ਵਾਕਾ ਵੱਚ ਵਰਤ ਕ
ਉਹਨਾ ਦੀ ਸ ਥਤੀ ਸਪੱਸ਼ਟ ਹੋ ਜਾਵੇ : 5´2=10
(i) ਆਦਰ ਤੇਰੀ ਚਾਦਰ ਨੂੰ ਬ ਹਣਾ ਤੇਰੇ ਗ ਹਣੇ ਨੂੰ
(ii) ਅਸ਼ਰਫ਼ੀਆ ਦੀ ਲੁੱ ਟ ਤੇ ਕੋ ਲਆ ’ਤੇ ਮੋਹਰਾ
(iii) ਘਰ ਦਾ ਸ ਆ ਵਣ ਗਆ, ਵਣ ਨੂੰ ਲੱ ਗੀ ਅੱਗ
(iv) ਬੱਲੀ ਦੇ ਸਰਾਣੇ ਦੁੱ ਨਹੀ ਜੰਮਦਾ
(v) ਰਾਣੀ ਆਪਣੇ ਪੈਰ ਦੀ ਗੋਲੀ ਨਹੀ ਕਹਾਉਦੀ
(vi) ਵੱ ਦਆ ਵੀਚਾਰੀ ਤਾ ਪਰਉਪਕਾਰੀ
4 Page 4 of 7
Page 5
#
ਭਾਗ-IV : ਸਾਕ ਤ (ਪਾਠ-ਪੁਸਤਿਾ ’ਤੇ ਅਧਾਕਰਤ ਪਸ਼ਨ)
PART–IV : Text-Book Based Questions 8+4+6+5+8+5+8=44
ਿਕ ਤਾ ਾ ਕ ੱਚ :
6. ਹੇਠ ਦੱਤੀਆ ਗਈਆ ਕਾ ਵ-ਟੁਕ ੀਆ ਵੱਚ ਕਸੇ ਇੱਿ (any one) ਦੀ ਪਸੰਗ ਸ ਹਤ ਵਆ ਿਆ
ਕਰੋ : 3+5=8
(a) ਸਾਡੇ ਵਹ ੇ ਮਰੀ ਕਹਾਣੀ
ਇੱਕ ਸੀ ਰਾਜਾ, ਇੱਕ ਸੀ ਰਾਣੀ
ਕਦੀ-ਕਦੀ ਮੇਰੀ ਮਾ ਆਿੇ :
‘ਵੇ ਮੇਰੇ ਦੁੱਿ-ਦਰਦ ਦੇ ਹਾਣੀ’
ਮੇਰੀ ਹੱਕ ਨੂੰ ਲੱ ਗ ਕੇ ਸ ਜਾ
ਜਸ ਥਾਉ ਤੇਰਾ ਬਾਪ ਸ ਾਇਆ
ਉਸ ਥਾਵ ਕੋਈ ਪਾਪ ਨ ਆਵੇ ।
ਜਾ (OR)
(b) ਏਦਾ ਮਜਦੂਰਾ ਦੀ ਝਾਕੀ, ਜਦ ਮੈਨੂੰ ਦਸ ਆਈ,
ਨਾਲ ਪੀ ਦੇ ਕਲਵਲ ਹੋ ਕੇ, ਰੂਹ ਮੇਰੀ ਕੁ ਰਲਾਈ ।
ਕੀ ਉਹ ਹੁਸਨ-ਹੁਸਨ ਹੈ ਸੱਚਮੁੱਚ, ਜਾ ਉਜੇ ਹੀ ਛਲਦਾ,
ਲੱ ਿ ਗਰੀਬਾ ਮਜਦੂਰਾ ਦੇ, ਹੰਝੂਆ ’ਤੇ ਜੋ ਪਲਦਾ ?
7. ਹੇਠ ਲਿੇ ਬਹੁ- ਵਕਲਪੀ ਪਸ਼ਨਾ ਦੇ ਸਹੀ ਉੱਤਰ ਚੁਣ ਕੇ ਲਿੋ : 4´1=4
(i) ਸ਼ਵ ਕੁ ਮਾਰ ਬਟਾਲਵੀ ਦੇ ਗੀਤ ਦੀ ਮੂਲ ਸੁ ਰ ਹੈ :
(A) ਚ ਦੀ ਕਲਾ (B) ਉਦਾਸ
(C) ਰੁਮਾ ਟਕ (D) ਬਾਗ਼ੀਆਨਾ
(ii) ‘ਅ ਮਤਾ ਪੀਤਮ’ ਦੀ ਕ ਵਤਾ ‘ਵਾਰਸ ਸ਼ਾਹ’ ਵਚ ਕਹ ੇ ਸਾਲ ਦਾ ਦੁਿਾਤਕ ਚਤਰਨ ਹੈ ?
(A) 1914 ਦਾ (B) 1965 ਦਾ
(C) 1857 ਦਾ (D) 1947 ਦਾ
(iii) ‘ਮੇਰਾ ਬਚਪਨ’ ਕ ਵਤਾ ਵੱਚ ਮੂਲ ਰੂਪ ਵੱਚ ਕਹ ਾ ਰਸ਼ਤਾ ਵਚਰਦਾ ਨ ਰ ਆਉਦਾ ਹੈ ?
(A) ਪਉ- ੀ ਦਾ (B) ਪਉ-ਪੁੱਤ ਦਾ
(C) ਮਾ-ਪੁੱਤ ਦਾ (D) ਭੈਣ-ਭਰਾ ਦਾ
(iv) ‘ਤਾਜ ਮਹਲ’ ਕ ਵਤਾ ਪ ਕੇ ਕਵੀ ਦੀ ਹਮਦਰਦੀ ਕਸ ਰ ਵੱਲ ਜਾਪਦੀ ਹੈ ?
(A) ਸੋ ਸ਼ਤ ਰ ਵੱਲ (B) ਸਮਾ ਜਕ ਰ ਵੱਲ
(C) ਸ਼ਾਸਕ ਰ ਵੱਲ (D) ਰਾਜਨੀਤਕ ਰ ਵੱਲ
4 Page 5 of 7 P.T.O.
Page 6
#
ਿ ਾਣੀਆ ਕ ੱਚ :
8. (a) ‘ਪੋ: ਐਮ.ਐਲ. ਮਲਹੋਤਰਾ’ ਦਾ ‘ਸਾਝ’ ਕਹਾਣੀ ਦੇ ਅ ਾਰ ’ਤੇ ਪਾਤਰ- ਚਤਰਨ 125 ਤ 150
ਸ਼ਬਦਾ ਵਚ ਲਿੋ । 6
ਜਾ (OR)
(b) ‘ਮਾ ਾ ਬੰਦਾ’ ਕਹਾਣੀ ਦਾ ਵਸ਼ਾ-ਵਸਤੂ 125 ਤ 150 ਸ਼ਬਦਾ ਵਚ ਲਿੋ ।
9. ਹੇਠ ਲਿੇ ਬਹੁ- ਵਕਲਪੀ ਪਸ਼ਨਾ ਦੇ ਉੱਤਰ ਚੁਣ ਕੇ ਲਿੋ : 5´1=5
(i) ਨੀਲੀ ਕਹਾਣੀ ਵਚ ਨੀਲੀ ਕੌਣ ਹੈ ?
(A) ਲੇ ਿਕ ਦੀ ਪਤਨੀ (B) ਗਵਾਲੇ ਦੀ ਗਾ
(C) ਗਵਾਲੇ ਦੀ ਪਤਨੀ (D) ਗਾ ਦੀ ਵੱਛੀ
(ii) ਜੀਤੋ ਦੀ ਗੂ ੀ ਸਹੇਲ ੀ ਨੇ ਜੀਤੋ ਦੇ ਵੀਰ ਨੂੰ ਰੋ ਰੋ ਕੇ ਕੀ ਕਹਾ ?
(A) ਜੀਤੋ ਦੇ ਨਾਲ ਜਾਣ ਲਈ (B) ਰਸ਼ਤਾ ਤੋ ਨ ਲਈ
(C) ਸਹੁਰੇ ਲਾਲਚੀ ਨੇ (D) ਦਾਜ ਨਾ ਦੇਣ ਲਈ
(iii) ‘ਮਾ ਾ ਬੰਦਾ’ ਕਹਾਣੀ ਵਚ ‘ਮਾ ਾ ਬੰਦਾ’ ਕਸਨੂੰ ਕਹਾ ਗਆ ਹੈ ?
(A) ਲੇ ਿਕ ਨੂੰ (B) ਨੌ ਕਰ ਨੂੰ
(C) ਦੁਕਾਨਦਾਰ ਨੂੰ (D) ਰਕਸ਼ੇ ਵਾਲੇ ਨੂੰ
(iv) ਲੇ ਿਕ ਕਸਨੂੰ ਚੱਠ ੀ ਲਿਣ ਦਾ ਯਤਨ ਕਰ ਰਹਾ ਸੀ ?
(A) ਮਾਮੀ ਦੇ ਪੁੱਤ ਨੂੰ (B) ਚਾਚੇ ਦੇ ਪੁੱਤ ਨੂੰ
(C) ਮਾਮੇ ਦੇ ਪੁੱਤ ਨੂੰ (D) ਭੂਆ ਦੇ ਪੁੱਤ ਨੂੰ
(v) ਲਾਲ ਚੀਰੇ ਵਾਲਾ ਕਹ ੀ ਕਹਾਣੀ ਦਾ ਪਾਤਰ ਹੈ ?
(A) ਨੀਲੀ (B) ਮਾ ਾ ਬੰਦਾ
(C) ਸਾਝ (D) ਘਰ ਜਾ ਆਪਣੇ
10. ਹੇਠ ਲਿੇ ਪਸ਼ਨਾ ਵੱਚ ਕਸੇ ਚਾਰ (any four) ਪਸ਼ਨਾ ਦੇ ਉੱਤਰ 25 ਤ 30 ਸ਼ਬਦਾ ਵਚ ਲਿੋ : 4´2=8
(i) ਰਕਸ਼ੇ ਵਾਲੇ ਦਾ ਹੁਲੀਆ ਆਪਣੇ ਸ਼ਬਦਾ ਵੱਚ ਬਆਨ ਕਰੋ ।
(ii) ਅਨੰਦ-ਕਾਰਜ ਕਰਾਉਣ ਵਾਲੇ ਭਾਈ ਜੀ ਜੀਤੋ ਨੂੰ ਕੀ ਸੱ ਿਆ ਦੇ ਰਹੇ ਸਨ ?
(iii) ਵੱਛੀ ਦੇ ਮਰਨ ’ਤੇ ਨੀਲੀ ਦੁੱ ਕਉ ਨਹੀ ਸੀ ਦੇ ਰਹੀ ?
(iv) ਪੋ: ਐਮ.ਐਲ. ਮਲੋ ਤਰਾ ਦੀ ਲਾਲ ਚੀਰੇ ਵਾਲੇ ਸਾਈਕਲ ਸਵਾਰ ਦੇ ਪੱਥਰ ਦਲ ਹੋਣ ਦੀ
ਾਰਨਾ ਕਉ ਬਦਲ਼ ਗਈ ?
(v) ਤੁ ਹਾਡੀ ਸਮਝ ਅਨੁ ਸਾਰ, ਰਕਸ਼ੇ ਵਾਲੇ ਨੂੰ ਤੰਨ ਰੁਪਏ ਲੈ ਣ ਲਈ ਕੀ ਕਰਨਾ ਚਾਹੀਦਾ ਸੀ ?
4 Page 6 of 7
Page 7
#
ਪੰਜਾਬੀ ਸਕਭਆਚਾਰ ਦੀ ਜਾਣ-ਪਛਾਣ 5+8=13
11. ਹੇਠ ਲਿੇ ਬਹੁ- ਵਕਲਪੀ ਪਸ਼ਨਾ ਦੇ ਸਹੀ ਉੱਤਰ ਚੁਣ ਕੇ ਲਿੋ : 5´1=5
(i) ਪੰਜਾਬੀਆ ਵਚ ਕਹ ਾ ਜ ਬਾ ਕੁੱਟ-ਕੁ ੱਟ ਕੇ ਭ ਰਆ ਹੋਇਆ ਹੈ ?
(A) ਘੁ ੰਮਣ ਦਾ (B) ਕੁ ਰਬਾਨੀ ਦੇਣ ਦਾ
(C) ਬਦਲੇ ਲੈ ਣ ਦਾ (D) ਈਰਿਾ ਦਾ
(ii) ਛਪਾਰ ਦਾ ਮੇਲਾ ਕਸ ਦੀ ਯਾਦ ਵਚ ਲਗਦਾ ਹੈ ?
(A) ਗੁ ੱਗੇ ਦੀ (B) ਮਾਤਾ ਦੀ
(C) ਿਡਾਰੀਆ ਦੀ (D) ਸ਼ਹੀਦਾ ਦੀ
(iii) ਕੰਨੇ ਸੰਘ ਸੀ ਗੁ ਰੂ ਗੋ ਬੰਦ ਸੰਘ ਜੀ ਨੂੰ ਬੇਦਾਵਾ ਲਿ ਕੇ ਦੇ ਗਏ ਸਨ ?
(A) ਦਸ (B) ਪੰਦਰਾ
(C) ਵੀਹ (D) ਚਾਲ਼ੀ
(iv) ਵਆਹ ਵਚ ਵਰੀ ਦੀ ਰਸਮ ਕੌਣ ਨਭਾਉਦੇ ਹਨ ?
(A) ਨਾਨਕੇ (B) ਮੁੰਡੇ ਵਾਲੇ
(C) ਕੁ ੀ ਵਾਲੇ (D) ਦਾਦਕੇ
(v) ਬੈਠ ਕੇ ਿੇਡਣ ਵਾਲੀ ਿੇਡ ਕਹ ੀ ਹੈ ?
(A) ਕਬੱਡੀ (B) ਅੱਡੀ-ਛ ੱਪਾ
(C) ਸ਼ਤਰੰਜ (D) ਸ਼ੱਕਰ- ਭੱ ਜੀ
12. ਹੇਠ ਦੱਤੇ ਪਸ਼ਨਾ ਵਚ ਕਸੇ ਦੋ (any two) ਪਸ਼ਨਾ ਦੇ ਉੱਤਰ 70 ਤ 80 ਸ਼ਬਦਾ ਵਚ ਲਿੋ : 2´4=8
(i) ਪੰਜਾਬ ਦੀਆ ਲੋ ਕ-ਿੇਡਾ ਤ ਕੀ ਭਾਵ ਹੈ ?
(ii) ‘ਸਾਹਾ ਕਢਾਉਣਾ ਅਤੇ ਸਾਹੇ ਚੱਠੀ ਭੇ ਜਣਾ’ ਰਸਮ ਬਾਰੇ ‘ਪੰਜਾਬ ਦੇ ਰਸਮ ਰਵਾ ’ ਪਾਠ ਦੇ
ਆ ਾਰ ’ਤੇ ਦੱਸੋ ।
(iii) ਪੰਜਾਬ ਵੱਚ ਤੱਥਾ ਨਾਲ ਸਬੰ ਤ ਕਹ ੇ- ਕਹ ੇ ਤਉਹਾਰ ਮਨਾਏ ਜਾਦੇ ਹਨ ?
4 Page 7 of 7 P.T.O.