Page 1
2025
SAMPLE / MODEL
PAPERS
NCERT BASED
PRACTICE PAPERS
DOWNLOAD PDF
FOR
CBSE BOARD
AND
STATE BOARDS
Page 2
Practice Paper
Session: 2024-25
Class: VIII
Subject: Punjabi
Duration: 2 ½ hrs M.M: 60
ਆਮ ਨਿਰਦੇਸ਼
❖ ਪ੍ਰਸ਼ਨ ਪ੍ੱ ਤਰ ਦੇ ਚਾਰ ਭਾਗ ਹਨ।
❖ ਹਰੇਕ ਭਾਗ ਨੂੰ ਦਦੱ ਤੇ ਗਏ ਦਨਰਦੇਸ਼ਾਂ ਅਨੁਸਾਰ ਹਲ ਕਰਨ ਦਾ ਯਤਨ ਕਰੋ।
❖ ਬਹੁਦਿਕਲਪ੍ੀ ਪ੍ਰਸ਼ਨਾਂ ਦੇ ਦਿਕਲਪ੍ ਨੂੰਬਰ ਨਾਲ ਉਹਨਾਂ ਦੇ ਉੱਤਰ ਿੀ ਦਲਖੋ।
ਪ੍ਰਸ਼ਿ ਭਾਗ-ਓ (ਪ੍ੜ੍ਹਿ ਕੌ ਸ਼ਲ) ਅੰ ਕ
1. ਹੇਠ ਦਦੱ ਤੇ ਅਣਦ ੱ ਠੇ ਪ੍ੈਰੇ ਨੂੰ ਪ੍ੜ੍ਹ ਕੇ ਪ੍ੁੱ ਛੇ ਗਏ ਬਹੁਦਿਕਲਪ੍ੀ ਪ੍ਰਸ਼ਨਾਂ ਦੇ ਉੱਤਰ ਦਲਖੋ। 2x5 =10
ਕੂੰ ਦਪ੍ਊਟਰ ਇੱ ਕ ਇਲੈ ਕਟਰਾਦਨਕ ਉਪ੍ਕਰਣ ਹੈ ਦਿਸਦੀ ਖੋਿ ਚਾਰਲਸ ਬੈਬੇਿ ਨੇ ਕੀਤੀ। ਉਸਨੂੰ
ਕੂੰ ਦਪ੍ਊਟਰ ਦਾ ਦਪ੍ਤਾ ਦਕਹਾ ਿਾਂਦਾ ਹੈ। ਕੂੰ ਦਪ੍ਊਟਰ ਦੇ ਕਈ ਦਹੱ ਸੇ ਹੁੂੰ ਦੇ ਹਨ। ਕੂੰ ਦਪ੍ਊਟਰ ਦੇ
ਚਾਰ ਪ੍ਰਮਖ ੁੱ ਭਾਗ ਮਾਊਸ,ਕੀਬੋਰ ,ਮੋਨੀਟਰ ਅਤੇ ਸੀ.ਪ੍ੀ.ਯ ਹਨ। ਕੂੰ ਦਪ੍ਊਟਰ ਨਾਲ ਅਸੀਂ
ਈਮੇਲਾਂ ਰਾਹੀਂ ਸੁਨੇਹੇ ਭੇਿ ਅਤੇ ਪ੍ਰਾਪ੍ਤ ਕਰ ਸਕਦੇ ਹਾਂ ਅਤੇ ਮਹੱ ਤਿਪ੍ਰਨ ਿਾਣਕਾਰੀ ਨੂੰ
ਸੁਰੱਦਖਅਤ ਕਰ ਸਕਦੇ ਹਾਂ। ਇਹ ਾਟਾ ਨੂੰ ਸਟੋਰ ਕਰਨ ਅਤੇ ਸੋਧਣ ਦਿੱ ਚ ਮਦਦ ਕਰਦਾ ਹੈ।
ਅੱ ਿ-ਕੱ ਲ ਸਕਲਾਂ,ਬੈਂਕਾਂ,ਦਫ਼ਤਰਾਂ ਆਦਦ ਦਿੱ ਚ ਕੂੰ ਦਪ੍ਊਟਰ ਦੀ ਿਰਤੋਂ ਕੀਤੀ ਿਾਂਦੀ ਹੈ। ਹੁਣ
ਕੂੰ ਦਪ੍ਊਟਰ ਤੋਂ ਦਬਨਾਂ ਦਿਊਣਾ ਅਸੂੰ ਭਿ ਹੈ। ਦਕਸੇ ਿੀ ਦਫ਼ਤਰ ਨੂੰ ਚਲਾਉਣ ਲਈ ਕੂੰ ਦਪ੍ਊਟਰ
ਲਾਜ਼ਮੀ ਹੈ। ਕੂੰ ਦਪ੍ਊਟਰ ਨੇ ਹਰੇਕ ਉਮਰ ਦੇ ਲੋ ਕਾਂ ਦੀ ਦਜ਼ੂੰ ਦਗੀ ਨੂੰ ਆਸਾਨ ਬਣਾ ਦਦੱ ਤਾ ਹੈ।
ਓ. ਕੂੰ ਦਪ੍ਊਟਰ ਦਕਸ ਤਰਹਾਂ ਦਾ ਉਪ੍ਕਰਣ ਹੈ?
i) ਕੁਦਰਤੀ ii) ਹਿਾਈ
iii) ਇਲੈ ਕਟਰਾਦਨਕ iv) ਜ਼ਮੀਨੀ
ਅ. ਕੂੰ ਦਪ੍ਊਟਰ ਦਾ ਦਪ੍ਤਾ ਦਕਸਨੂੰ ਦਕਹਾ ਿਾਂਦਾ ਹੈ?
i) ਚਾਰਲਸ ਬੈਕਹਮ ii) ਚਾਰਲਸ ੇਦਿ
iii) ਚਾਰਲਸ ਹੋਦਕੂੰ ਜ਼ iv) ਚਾਰਲਸ ਬੈਬੇਿ
ੲ. ਕੂੰ ਦਪ੍ਊਟਰ ਨਾਲ ਅਸੀਂ ਸੁਨੇਹੇ ਦਕਿੇਂ ਭੇਿ ਅਤੇ ਪ੍ਰਾਪ੍ਤ ਕਰ ਸਕਦੇ ਹਾਂ?
i) ਈਮੇਲ ਰਾਹੀਂ ii) ਦਚੱ ਠੀ ਰਾਹੀਂ
Page 3
iii) ਕਬਤਰ ਰਾਹੀਂ iv) ਕੋਰੀਅਰ ਰਾਹੀਂ
ਸ. ਕੂੰ ਦਪ੍ਊਟਰ ਾਟਾ ਨੂੰ ਸਟੋਰ ਕਰਨ ਅਤੇ ਸੋਧਣ ਦਿੱ ਚ-
i) ਸੂੰ ਕੇਤ ਕਰਦਾ ਹੈ ii) ਮਦਦ ਕਰਦਾ ਹੈ
iii) ਰੁਕਾਿਟ ਕਰਦਾ ਹੈ iv) ਦਿਰੋਧ ਕਰਦਾ ਹੈ
ਹ. ਕੂੰ ਦਪ੍ਊਟਰ ਨੇ ਦਕਹਨਾਂ ਦੀ ਦਜ਼ੂੰ ਦਗੀ ਨੂੰ ਆਸਾਨ ਕਰ ਦਦੱ ਤਾ ਹੈ?
i) ਦਫ਼ਤਰੀ ਕਰਮਚਾਰੀਆਂ ਦੀ ii) ਨੌਿੁਆਨਾਂ ਦੀ
iii) ਹਰੇਕ ਉਮਰ ਦੇ ਲੋ ਕਾਂ ਦੀ iv) ਕੇਿਲ ਬੱ ਦਚਆਂ ਦੀ
ਭਾਗ- ਅ (ਨਿਆਕਰਿ)
2. ਦਦੱ ਤੇ ਗਏ ਦਨਰਦੇਸ਼ਾਂ ਅਨੁਸਾਰ ਬਹੁਦਿਕਲਪ੍ੀ ਪ੍ਰਸ਼ਨਾਂ ਦੇ ਸਹੀ ਦਿਕਲਪ੍ ਚੁਣ ਕੇ ਉੱਤਰ 1x10=10
ਦਲਖੋ। (ਕੋਈ ਦਸ)
ਓ. ‘ਮੇਲਾ’ ਸ਼ਬਦ ਦਾ ਹੇਠ ਦਲਖੇ ਅਨੁਸਾਰ ਸਹੀ ਿਚਨ ਬਦਲੋ ।
i) ਮੇਲਣ ii) ਦਮਲਣਾ
iii) ਮੇਲੇ iv) ਮੇਲ
ਅ. ‘ਭੈਣ’ ਸ਼ਬਦ ਦਾ ਹੇਠ ਦਲਖੇ ਅਨੁਸਾਰ ਸਹੀ ਪ੍ੁਦਲੂੰਗ ਸ਼ਬਦ ਚੁਣੋ।
i) ਭੈਣਾਂ ii) ਕੁੜ੍ੀ
iii) ਭਰਾ iv) ਬੀਬਾ
ੲ. ‘ਬਹਾਦਰ’ ਸ਼ਬਦ ਦਾ ਸਹੀ ਦਿਰੋਧੀ ਸ਼ਬਦ ਚੁਣੋ।
i) ਬਲਿਾਨ ii) ਦਹੂੰ ਮਤੀ
iii) ਰਪ੍ੋਕ iv) ਕਮਜ਼ੋਰ
ਸ. ਹੇਠ ਦਲਖੇ ਅਨੁਸਾਰ ਸਹੀ ਤਰਤੀਬ ਿਾਲਾ ਿਾਕ ਚੁਣੋ।
i) ਰੁੱ ਖਾਂ ਦੀ ਮਹੱ ਤਤਾ ਬਾਰੇ ਿਾਣਦੇ ਹਾਂ ਅਸੀਂ ਸਾਰੇ।
ii) ਅਸੀਂ ਸਾਰੇ ਿਾਣਦੇ ਹਾਂ ਰੁੱ ਖਾਂ ਦੀ ਮਹੱ ਤਤਾ ਬਾਰੇ।
iii) ਰੁੱ ਖਾਂ ਦੀ ਮਹੱ ਤਤਾ ਬਾਰੇ ਅਸੀਂ ਸਾਰੇ ਿਾਣਦੇ ਹਾਂ
iv) ਅਸੀਂ ਸਾਰੇ ਰੁੱ ਖਾਂ ਦੀ ਮਹੱ ਤਤਾ ਬਾਰੇ ਿਾਣਦੇ ਹਾਂ।
ਹ. ਬਹੁਤੀਆਂ ਗੱ ਲਾਂ ਕਰਨ ਿਾਲੇ ਨੂੰ ਕੀ ਆਖਦੇ ਹਨ?ਹੇਠ ਦਦੱ ਤੇ ਦਿਕਲਪ੍ਾਂ ਅਨੁਸਾਰ ਚੁਣੋ।
i) ਦਿਹਲਾ ii) ਗਾਲਹੜ੍ੀ
iii) ਝਗੜ੍ਾਲ iv) ਮਜ਼ਾਕੀਆ
ਕ. ਹੇਠ ਦਲਖੇ ਸ਼ਬਦਾਂ ਦਿੱ ਚੋਂ ਖਾਸ ਨਾਂਿ ਚੁਣੋ।
i) ਪ੍ੈੈੱਨ ii) ਖੇ
iii) ਿਮਾਤ iv) ਪ੍ੂੰ ਿਾਬ
ਖ.ਹੇਠ ਦਲਖੇ ਸ਼ਬਦਾਂ ਦਿੱ ਚੋਂ ਦਕਹੜ੍ਾ ਸ਼ਬਦ ਪ੍ੜ੍ਨਾਂਿ ਹੈ?
Page 4
i) ਤੁਸੀਂ ii) ਬਸੂੰ ਤ
iii) ਫੁੱ ਲ iv) ਦਪ੍ਆਲਾ
ਗ. ‘ਰਮੇਸ਼ ਿਧੀਆ ਗਾਉਂਦਾ ਹੈ।‘ ਿਾਕ ਦਿੱ ਚੋਂ ਦਿਸ਼ੇਸ਼ਣ ਚੁਣੋ।
i) ਰਮੇਸ਼ ii) ਿਧੀਆ
iii) ਗਾਉਂਦਾ iv) ਹੈ
ਘ. ਹੇਠ ਦਦੱ ਤੇ ਿਾਕ ਦਿੱ ਚੋਂ ਸਕਰਮਕ ਦਕਦਰਆ ਚੁਣੋ।
i) ਪ੍ਸ਼ ਘਾਹ ਚਰਦੇ ਹਨ। ii) ਬੱ ਚੇ ਪ੍ੜ੍ਹਦੇ ਹਨ।
iii) ਮੁੂੰ ਾ ਿਾਂਦਾ ਹੈ। iv) ਪ੍ੂੰ ਛੀ ਬੈਠੇ ਹਨ।
ਙ. ਸਧਾਰਨ ਿਾਕ ਦੇ ਅੂੰ ਤ ਦਿੱ ਚ ਦਕਹੜ੍ਾ ਦਿਸਰਾਮ ਦਚੂੰ ਨਹ ਲਗਦਾ ਹੈ।
i) ਕਾਮਾ ii) ਪ੍ਰਸ਼ਨ ਦਚੂੰ ਨਹ
iii) ੈਸ਼ iv) ੂੰ ੀ
ਚ. ‘ਹੱ ਥ ਅਟਕਾਣਾ’ ਮੁਹਾਿਰੇ ਦਾ ਹੇਠ ਦਲਖੇ ਅਨੁਸਾਰ ਦਕਹੜ੍ਾ ਢੁਕਿਾਂ ਅਰਥ ਹੈ?
i) ਰਸਤਾ ਰੋਕਣਾ ii) ਰੁਕਾਿਟ ਪ੍ੈਦਾ ਕਰਨਾ
iii) ਹੱ ਥ ਦਮਲਾਉਣਾ iv) ਗਲੇ ਦਮਲਣਾ
ਛ. ‘ਦਿਦਦਆਰਥੀ ਿਮਾਤ ਦਿੱ ਚ ਹਾਜ਼ਰ ਹੈ।‘ ਇਸ ਿਾਕ ਦਿੱ ਚ ਕਾਰਕ ਦੀ ਦਕਹੜ੍ੀ ਦਕਸਮ
ਹੈ?
i) ਕਰਤਾ ਕਾਰਕ ii) ਅਦਧਕਰਨ ਕਾਰਕ
iii) ਸੂੰ ਬੋਧਨ ਕਾਰਕ iv) ਕਰਨ ਕਾਰਕ
ਭਾਗ- ੲ (ਨਲਖਣ ਕੌ ਸ਼ਲ)
3. ਦਕਸੇ ਇੱ ਕ ਦਿਸ਼ੇ ਉੱਤੇ ਪ੍ੂੰ ਿ ਸਤਰਾਂ ਦਿੱ ਚ ਲੇ ਖ ਦਲਖੋ। 5
ਕੋਈ ਰਾਸ਼ਟਰੀ ਦਤਉਹਾਰ
ਿਾਂ
ਸਮੇਂ ਦਾ ਮਹੱ ਤਿ
4. ਆਪ੍ਣੇ ਸਕਲ ਮੁਖੀ ਨੂੰ ਸਕਲ ਛੱ ਣ ਦਾ ਸਰਟੀਦਫਕੇਟ ਲੈ ਣ ਲਈ ਦਬਨੈ-ਪ੍ੱ ਤਰ ਦਲਖੋ। 5
ਿਾਂ
ਦਪ੍ਤਾ ਿੀ ਤੋਂ ਪ੍ੈਸੇ ਮੂੰ ਗਿਾਉਣ ਲਈ ਪ੍ੱ ਤਰ ਦਲਖੋ।
5. ਹੇਠ ਦਦੱ ਤੇ ਸ਼ਬਦਾਂ ਦੀ ਸਹਾਇਤਾ ਨਾਲ ਪ੍ੂੰ ਿ ਸਤਰਾਂ ਦਿੱ ਚ ਦਚੱ ਤਰ ਦਾ ਿਰਨਣ ਕਰੋ। 5
( ਰੁੱ ਖ, ਘਰ, ਖਹ,ਪ੍ਹਾੜ੍, ਬੱ ਦਲ, ਆਸਮਾਨ, ਪ੍ੂੰ ਛੀ, ਹਦਰਆਲੀ, ਸੜ੍ਕ, ਹਰਾ, ਪ੍ੀਲਾ,
ਦਚੱ ਟਾ, ਸੂੰ ਤਰੀ, ਨੀਲਾ, ਕਾਲਾ )
Page 5
ਿੋਟ – ਇਹ ਪ੍ਰਸ਼ਿ ਕੇਿਲ ਨਦਰਸ਼ਟੀਹੀਣ ਨਿਨਦਆਰਥੀਆਂ ਲਈ ਹੈ।
‘ਤੁਹਾ ੀ ਮਨਪ੍ਸੂੰ ਦ ਖੇ ਦਕਹੜ੍ੀ ਹੈ? ਉਸ ਬਾਰੇ ਪ੍ੂੰ ਿ ਸਤਰਾਂ ਦਲਖੋ।
ਭਾਗ-ਸ (ਪ੍ਾਠ-ਪ੍ੁਸਤਕਾਂ ‘ਤੇ ਅਧਾਰਤ)
6. ਹੇਠ ਦਲਖੇ ਬਹੁਦਿਕਲਪ੍ੀ ਪ੍ਰਸ਼ਨਾਂ ਦੇ ਸਹੀ ਦਿਕਲਪ੍ ਚੁਣ ਕੇ ਉੱਤਰ ਦਦਉ। (ਕੋਈ ਪ੍ੂੰ ਿ) 1x5=5
ਓ. ਫਰਾਂਸ ਦਿੱ ਚ ਭਾਰੀ ਜ਼ੁਰਮਾਨਾ ਦਕਉਂ ਭਰਨਾ ਪ੍ੈਂਦਾ ਹੈ?
i) ਘੁੂੰ ਮਣ ਕਰਕੇ ii) ਸਫ਼ਾਈ ਕਰਨ ਕਰਕੇ
iii) ਗੱ ੀ ਚਲਾਉਣ ਕਰਕੇ iv) ਗੂੰ ਦਗੀ ਫੈਲਾਉਣ ਕਰਕੇ
ਅ. ਅਰਦਨਮਾ ਦਸਨਹਾ ਆਪ੍ਣੇ ਿਨੂੰ ਨ ਨੂੰ ਦਕਸ ਤੋਂ ਉੱਚਾ ਮੂੰ ਨਦੀ ਹੈ?
i) ਅਸਮਾਨ ਤੋਂ ii) ਖੇ ਾਂ ਤੋਂ
iii) ਦਬਪ੍ਤਾ ਤੋਂ iv) ਐਿਰੈਸਟ ਤੋਂ
ੲ. ਅਕਬਰ ਦਕੱ ਥੇ ਬੈਠਾ ਹੋਇਆ ਸੀ?
i) ਦਰਬਾਰ ਦਿੱ ਚ ii) ਬਾਗ ਦਿੱ ਚ
iii) ਮਦਹਲ ਦਿੱ ਚ iv) ਹਸਪ੍ਤਾਲ ਦਿੱ ਚ
ਸ. ਸੁਤੂੰਤਰ ਭਾਰਤ ਦਿੱ ਚ ਫਲ ਿਾਲੋਂ ਕੀ ਸੈਰ ਮੇਲਾ ਕਦੋਂ ਸ਼ੁਰ ਹੋਇਆ?
i) 1965 ਦਿੱ ਚ ii) 1947 ਦਿੱ ਚ
iii) 1962 ਦਿੱ ਚ iv) 1950 ਦਿੱ ਚ
Page 6
ਹ. ਛੋਟੇ ਨੂੰ ਪ੍ੈੈੱਨ ਦਕਸਨੇ ਮੂੰ ਗਿਾ ਕੇ ਦਦੱ ਤਾ?
i) ਬਾਪ੍ ਨੇ ii) ਮਾਂ ਨੇ
iii) ਬੀਬਾ ਨੇ iv) ਿੱ ੇ ਨੇ
ਕ. ਬਸੂੰ ਤ ਿਾਲੇ ਦਦਨ ਕਿੀ ਦਕਹੜ੍ੇ ਚੋਲ ਚਾੜ੍ਹਨ ਲਈ ਕਦਹੂੰ ਦਾ ਹੈ?
i) ਪ੍ੀਲੇ ii) ਦਚੱ ਟੇ
iii) ਲਾਲ iv) ਹਰੇ
ਖ. ਲੱਕੜ੍ਹਾਦਰਆਂ ਨੇ ਦਕਸਦੀ ਪ੍ੁਕਾਰ ਨਾ ਸੁਣੀ?
i) ਬੱ ਦਚਆਂ ਦੀ ii) ਕੁਦਰਤ ਦੀ
iii) ਪ੍ੂੰ ਛੀਆਂ ਦੀ iv) ਔਰਤਾਂ ਦੀ
7. ਹੇਠਾਂ ਪ੍ਾਠ-ਪ੍ੁਸਤਕ ਦਿੱ ਚੋਂ ਦਦੱ ਤੇ ਗਏ ਪ੍ੈਰੇ ਨੂੰ ਪ੍ੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਦਉ। 1x5=5
ਮੇਜ਼ ਿੱ ਲ ਦੇਖ ਕੇ ਤੇ ਆਲੋ ਕ ਦੀਆਂ ਗੱ ਲਾਂ ਸੁਣ ਕੇ ਦਪ੍ਰੂੰ ਸੀਪ੍ਲ ਿੀ ਹੱ ਕੇ-ਬੱ ਕੇ ਰਦਹ ਗਏ। ਉਹ
ਕੁਰਸੀ ਤੋਂ ਉੱਠ ਕੇ ਆਲੋ ਕ ਦੇ ਕੋਲ ਆ ਗਏ। ਉਹਨਾਂ ਨੇ ਉਹਦੀ ਦਪ੍ੱ ਠ ਥਾਪ੍ੜ੍ੀ ਤੇ ਦਕਹਾ,
”ਸ਼ਾਬਾਸ਼, ਬੇਟਾ! ਇਹ ਤੂੰ ਿਧੀਆ ਕੂੰ ਮ ਕਰਦੈਂ, ਇਸੇ ਤਰਹਾਂ ਕਰਦਾ ਰਦਹ। ਗੋਪ੍ੀ ਿਰਦਗਆਂ ਦੀ
ਪ੍ਰਿਾਹ ਨਾ ਕਰ। ਮੈਂ ਤੈਥੋਂ ਬਹੁਤ ਖੁਸ਼ ਹਾਂ।“ ਫੇਰ ਉਹਨਾਂ ਨੇ ਆਲੋ ਕ ਨੂੰ ਹੌਲੀ-ਹੌਲੀ ਕੁਝ
ਗੱ ਲਾਂ ਸਮਝਾਈਆਂ ਤੇ ਉਹਨੂੰ ਉਹਦੀ ਿਮਾਤ ਦਿੱ ਚ ਭੇਿ ਦਦੱ ਤਾ।
ਓ. ਪ੍ਰ- ਆਲੋ ਕ ਦੀਆਂ ਗੱ ਲਾਂ ਸੁਣ ਕੇ ਦਪ੍ਰੂੰ ਸੀਪ੍ਲ ਿੀ ਨੂੰ ਦਕਿੇਂ ਮਦਹਸਸ ਹੋਇਆ?
ਅ. ਪ੍ਰ- ਦਪ੍ਰੂੰ ਸੀਪ੍ਲ ਿੀ ਦਕੱ ਥੋਂ ਉੱਠ ਕੇ ਆਲੋ ਕ ਦੇ ਕੋਲ ਆਏ?
ੲ. ਪ੍ਰ- ਦਪ੍ਰੂੰ ਸੀਪ੍ਲ ਿੀ ਨੇ ਆਲੋ ਕ ਦੀ ਦਪ੍ੱ ਠ ਥਾਪ੍ੜ੍ ਕੇ ਕੀ ਦਕਹਾ?
ਸ. ਪ੍ਰ- ਦਪ੍ਰੂੰ ਸੀਪ੍ਲ ਿੀ ਨੇ ਦਕਹਨਾਂ ਿਰਦਗਆਂ ਦੀ ਪ੍ਰਿਾਹ ਨਾ ਕਰਨ ਲਈ ਦਕਹਾ?
ਹ. ਪ੍ਰ- ਦਪ੍ਰੂੰ ਸੀਪ੍ਲ ਿੀ ਨੇ ਆਲੋ ਕ ਨੂੰ ਦਕੱ ਥੇ ਭੇਿ ਦਦੱ ਤਾ?
8. ਹੇਠ ਦਲਖੇ ਿਾਕਾਂ ਦਿੱ ਚੋਂ ਸਹੀ ਿਾਕ ਅੱ ਗੇ (√) ਅਤੇ ਗਲਤ ਿਾਕ ਅੱ ਗੇ (x) ਦਾ ਦਨਸ਼ਾਨ 1x5=5
ਲਗਾਉ। (ਕੋਈ ਪ੍ੂੰ ਿ)
ਓ. ਦਪ੍ਰੂੰ ਸੀਪ੍ਲ ਨੇ ਆਲੋ ਕ ਨੂੰ ਾਂਦਟਆ।
ਅ. ਅਰਦਨਮਾ ਦਸਨਹਾ ਨੂੰ ਖੇ ਾਂ ਦਿੱ ਚ ਦਦਲਚਸਪ੍ੀ ਨਹੀਂ ਸੀ।
ੲ. ਬੀਰਬਲ ਨੇ ਅਕਬਰ ਨੂੰ ਪ੍ਾਣੀ ਪ੍ੀਣ ਤੋਂ ਰੋਦਕਆ।
ਸ. ਦਿਸਾਖੀ ਉਤਰਾਂਚਲ ਦਾ ਪ੍ਰਦਸੱ ਧ ਮੇਲਾ ਹੈ।
ਹ. ਬਸੂੰ ਤ ਸਭ ਲਈ ਖੁਸ਼ੀਆਂ ਲੈ ਕੇ ਆਉਂਦੀ ਹੈ।
ਕ. ਿੱ ੇ ਨੇ ਪ੍ੈੈੱਨ ਸੂੰ ਦਕੜ੍ੀ ਦਿੱ ਚ ਪ੍ਾ ਦਦੱ ਤਾ।
ਖ. ਰੋਨੀ ਦਪ੍ੂੰ ਦੀ ਦਿੱ ਤ ਦਪ੍ੱ ਛੋਂ ‘ਦਚਪ੍ਕੋ ਲਦਹਰ’ ਖਤਮ ਹੋ ਗਈ।
9. ਦਮਲਾਨ ਕਰੋ। 1x5=5
ਭਾਗ- I ਭਾਗ- II
Page 7
ਅਰਦਨਮਾ ਦਸਨਹਾ ਰੁੱ ਖ
ਫਲ ਿਾਲੋਂ ਕੀ ਸੈਰ ਪ੍ੜ੍ਛੱ ਤੀ
ਲੱਕੜ੍ਹਾਰੇ ਮੇਲਾ
ਫੁੱ ਲ ਰੇਲ ਦੁਰਘਟਨਾ
ਸੂੰ ਦਕੜ੍ੀ ਮਦਹਕ
10. ਖਾਲੀ ਥਾਿਾਂ ਦਿੱ ਚ ਦਦੱ ਤੇ ਗਏ ਸਹੀ ਦਿਕਲਪ੍ ਭਰੋ। (ਕੋਈ ਪ੍ੂੰ ਿ) 1x5=5
(ਪ੍ੱ ਖਾ, ਸ਼ਰਦਮੂੰ ਦੇ, ਕੜ੍ਾ, ਦਸ਼ੂੰ ਗਾਰ, ਪ੍ਾਣੀ, ਗੱ ਲਾਂ, ਖੁਦ-ਬਖੁਦ)
ਓ. ਆਲੋ ਕ ਨੂੰ ________ ਚੂੰ ਗਾ ਨਾ ਲੱਦਗਆ।
ਅ. ਉਹ ਆਪ੍ਣੇ ਸਾਰੇ ਕੂੰ ਮ _________ ਕਰਨ ਲੱਗੀ।
ੲ. ਅਕਬਰ ਨੇ ਨੌਕਰ ਨੂੰ _________ ਦਲਆਉਣ ਦਾ ਇਸ਼ਾਰਾ ਕੀਤਾ।
ਸ. ਯੋਗਮਾਇਆ ਮੂੰ ਦਰ ਦਿੱ ਚ ਲੋ ਕ ________ ਭੇਂਟ ਕਰਦੇ ਹਨ।
ਹ. ਛੋਟੇ ਨੂੰ ਅਿੀਬ-ਅਿੀਬ _________ ਸੁੱ ਝ ਰਹੀਆਂ ਸਨ।
ਕ. ਬਸੂੰ ਤ ਸੋਹਣਾ _______ ਕਰਕੇ ਆਈ ਹੈ।
ਖ. ___________ ਹੋਏ ਬੂੰ ਦੇ ਮੁੜ੍ ਗਏ।
Page 8
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 9
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers