Page 1
MID TERM
SAMPLE PAPER
Practice Question Paper | Model Paper |
Sample Question Paper
2024-2025
Page 2
Practice Paper
Mid Term
Class-XII
PUNJABI (104)
ਸਮਾਂ-3 ਘੰ ਟੇ ਕੁੱ ਲ ਅੰ ਕ-80
ਆਮ ਨਿਰਦੇਸ਼-
• ਸਾਰੇ ਪ੍ਰਸ਼ਿ ਲਾਜ਼ਮੀ ਹਿ| ਪ੍ਰਸ਼ਿਾਂ ਨਵੁੱ ਚ ਨਦੁੱ ਤੀ ਗਈ ਚੋਣ ਿੰ ਨਿਆਿ ਿਾਲ ਵੇਖ ਕੇ
ਨਿਰਦੇਸ਼ਾਂ ਅਿਸਾਰ ਹੁੱ ਲ ਕਰੋ|
• ਨਲਖਾਈ ਸਾਫ਼ ਅਤੇ ਸ਼ੁੱ ਿ ਨਲਖੋ|
• ਸਹੀ ਪ੍ਰਸ਼ਿ ਿੰਬਰ ਨਲਖ ਕੇ ਉੱਤਰ ਸ਼ੀਟ ਉੱਤੇ ਨਲਨਖਆ ਜਾਵੇ|
ਭਾਗ-ਓ (ਅਡਵਾਂਸ ਪ੍ੜ੍ਹਿ ਕੌ ਸ਼ਲ)
1. ਹੇਠ ਨਦੁੱ ਤੇ ਗਏ ਪ੍ੈਨਰਆਂ ਨਵੁੱ ਚੋਂ ਨਕਸੇ ਇੁੱ ਕ ਪ੍ੈਰੇ ਦਾ ਨਸਰਲੇ ਖ ਨਲਖ ਕੇ ਉਸਦੀ ਸੰ ਖੇਪ੍ ਰਚਿਾ
ਕਰੋ| 1+7=8
ਆਮ ਨਜ਼ੰ ਦਗੀ ਨਵੁੱ ਚ ਵੀ ਵੇਨਖਆ ਜਾਵੇ ਤਾਂ ਕਈ ਆਦਮੀ ਬੜ੍ੇ ਸਾਊ ਨਕਸਮ ਦੇ ਹੰ ਦੇ ਹਿ,ਇਹ ਚੰ ਗੀ ਪ੍ਰਵਰਸ਼
ਦਾ ਿਤੀਜਾ ਹੈ ਪ੍ਰ ਕਈਆਂ ਦੀ ਤਬੀਅਤ ਪ੍ਰੀ ਚੰ ਨਗਆਨੜ੍ਆਂ ਵਰਗੀ ਹੰ ਦੀ ਹੈ,ਉਹਿਾਂ ਦਾ ਬਚਪ੍ਿ ਜਰਰ
ਕਝ ਤਰੁੱ ਟੀਆਂ ਜਾਂ ਹੀਣ-ਭਾਵਿਾਵਾਂ ਦਾ ਨਸ਼ਕਾਰ ਹੋਵੇਗਾ|ਨਸਆਨਣਆਂ ਦਾ ਕਥਿ ਹੈ,’’ਨਜਸ ਿੇ ਬਚਪ੍ਿ ਨਵੁੱ ਚ
ਭੁੱ ਖ ਵੇਖੀ ਹੋਵੇ ਉਸਦੀ ਿੀਅਤ ਸਾਰੀ ਉਮਰ ਹੀ ਿਹੀਂ ਰੁੱ ਜਦੀ” ਇਸੇ ਤਰਹਾਂ ਜੋ ਬਚਪ੍ਿ ਨਪ੍ਆਰ ਨਵਹਣਾ ਹੰ ਦਾ
ਹੈ ਉਹ ਸਾਰੀ ਉਮਰ ਸਮਾਜ ਿੰ ਗੁੱ ਸੇ ਅਤੇ ਨਿਰਾਸ਼ਾ ਨਬਿਾਂ ਹੋਰ ਕਝ ਿਹੀਂ ਦੇ ਸਕਦਾ|ਇਸੇ ਕਰਕੇ ਨਸਆਨਣਆਂ
ਿੇ ਸਮਾਜ ਦੀ ਰਚਿਾ ਕੀਤੀ ਸਮਾਜ ਿੇ ਪ੍ਨਰਵਾਰ ਦੀ,ਘਰ ਦੀ ਜੋ ਸਕਿ ਦਾ ਦਸਰਾ ਿਾਂ ਹੈ| ਖਾਸ ਕਰ
ਪ੍ਨਰਵਾਰ ਤੇ ਮਾਂ-ਬਾਪ੍ ਦੀ ਜੰ ਮੇਵਾਰੀ ਸਭ ਤੋਂ ਵੁੱ ਡੀ ਹੰ ਦੀ ਹੈ| ਉਹਿਾਂ ਦੀ ਨਸਆਣਪ੍ ਅਤੇ ਜੀਵਿ ਸ਼ੈਲੀ ਬੁੱ ਚੇ ਿੰ
ਸਰਬ-ਕਲਾ ਸੰ ਪ੍ਰਿ ਬਣਾਉਂਦੀ ਹੈ| ਥੋੜ੍ਹੀ ਨਜਹੀ ਲਾਪ੍ਰਵਾਹੀ ਬੁੱ ਚੇ’ਚ ਸਾਰੀ ਉਮਰ ਲਈ ਹੀਣ-ਭਾਵਿਾ ਭਰ
ਦੇਂਦੀ ਹੈ,ਇਹੀ ਲਾਪ੍ਰਵਾਹੀ ਬੁੱ ਚੇ ਿੰ ਬਰੀ ਸੰ ਗਤ ਵੁੱ ਲ ਵੀ ਿੁੱ ਕ ਨਦੰ ਦੀ ਹੈ| ਇਸ ਨਵੁੱ ਚ ਮਾਂ ਦੀ ਜੰ ਮੇਵਾਰੀ ਸਭ ਤੋਂ
ਨਜ਼ਆਦਾ ਹੰ ਦੀ ਹੈ ਹਾਲਾਂਨਕ ਬਾਕੀ ਪ੍ਨਰਵਾਰ ਦਾ ਕੋਈ ਮੈਂਬਰ ਵੀ ਮਾਫ਼ੀ ਦਾ ਹੁੱ ਕਦਾਰ ਿਹੀਂ ਹੰ ਦਾ| ਦਿੀਆਂ ਦੇ
ਇਨਤਹਾਸ ਨਵੁੱ ਚ ਨਜੰ ਿੇ ਵੀ ਮਹਾਿ ਪ੍ਰਸ਼ ਹੋਏ ਹਿ ਜਾਂ ਨਜੰ ਿੇ ਵੀ ਮਾੜ੍ੀ (ਖਲਿਾਇਕ)ਨਕਸਮ ਦੇ ਆਦਮੀ ਹੋਏ
Page 3
ਹਿ,ਉਹਿਾਂ ਬਾਰੇ ਪ੍ਰੀ ਜਾਣਕਾਰੀ ਇਕੁੱ ਠੀ ਕੀਤੀ ਜਾਵੇ ਤਾਂ ਇਹ ਤੁੱ ਥ ਪ੍ਰਮੁੱ ਖ ਤੌਰ ‘ਤੇ ਸਾਹਮਣੇ ਆਉਂਦੇ ਹਿ
ਨਕ ਉਹਿਾਂ ਦੇ ਚੰ ਗੇ ਜਾਂ ਮਾੜ੍ੇ ਬਣਿ ਨਵੁੱ ਚ ਉਹਿਾਂ ਦੇ ਮਾਂ-ਬਾਪ੍,ਪ੍ਨਰਵਾਰ ਅਤੇ ਸੰ ਗਤ ਦਾ ਹੀ ਹੁੱ ਥ ਹੰ ਦਾ ਹੈ|
ਜਾਂ
ਨਕਰਤ ਕਰਿਾ ਮਿੁੱ ਖ ਦੇ ਜੀਵਿ ਦਾ ਪ੍ਰਮੁੱ ਖ ਅੰ ਗ ਹੈ|ਉਸਦੇ ਜੀਵਿ ਦਾ ਬਹਤ ਵੁੱ ਡਾ ਨਹੁੱ ਸਾ ਕੰ ਮ ਕਰਿ ਨਵੁੱ ਚ
ਗਜ਼ਰਦਾ ਹੈ|ਕੰ ਮ ਕਰਿਾ ਉਸਦੇ ਜੀਵਿ ਦਾ ਵੁੱ ਡਾ ਆਹਰ ਹੀ ਿਹੀਂ ਸਗੋਂ ਵੁੱ ਡੀ ਲੋ ੜ੍ ਹੈ|ਉਸਦੇ ਜੀਵਿ ਦਾ ਬਹਤਾ
ਨਹੁੱ ਸਾ ਕੰ ਮ ਅਤੇ ਅਰਾਮ ਨਵੁੱ ਚ ਵੰ ਨਡਆ ਹੋਇਆ ਹੈ|ਅਰਾਮ ਅਤੇ ਨਵਹਲ ਦੇ ਸਮੇਂ ਨਵੁੱ ਚ ਵੀ ਅਸੀਂ ਕੰ ਮ ਕਰਦੇ
ਹਾਂ|ਕੇਵਲ ਪ੍ਰਿ ਅਰਾਮ ਤੇ ਿੀਂਦ ਦੀ ਹਾਲਤ ਨਵੁੱ ਚ ਹੀ ਸਾਿੰ ਕੋਈ ਕੰ ਮ ਿਹੀਂ ਕਰਿਾ ਪ੍ੈਂਦਾ|ਜੇ ਜ਼ਰਾ ਗਹ ਿਾਲ
ਵੇਨਖਆ ਜਾਵੇ ਤਾਂ ਕੰ ਮ ਕਰਿਾ ਹੀ ਨਜ਼ੰ ਦਗੀ ਹੈ ਅਰਥਾਤ ਗਤੀ ਤੇ ਹਰਕਤ ਹੀ ਜੀਵਿ ਦਾ ਨਚਿਹ ਹੈ|ਬੇਹਰਕਤ
ਪ੍ਦਾਰਥ ਜਾਂ ਨਿਰਨਜੰ ਦ ਮਾਦਾ ਨਵੁੱ ਚ ਜੀਵਿ ਿਹੀਂ ਨਗਨਣਆ ਜਾ ਸਕਦਾ|ਮਿੁੱ ਖੀ ਜੀਵਿ ਦੀ ਗਤੀਸ਼ੀਲਤਾ, ਕੰ ਮਾਂ-
ਕਾਜਾਂ ਿਾਲ ਓਤ-ਪ੍ੋਤ ਹੈ ਅਥਵਾ ਇਹੀ ਉਸਦੀ ਪ੍ਰਗਤੀ ਦੀ ਪ੍ਰਤੀਕ ਤੇ ਪ੍ਰਮਾਣ ਹੈ|
ਭਾਗ-ਅ (ਪ੍ਰਭਾਵਸ਼ਾਲੀ ਨਲਖਣ ਕੌ ਸ਼ਲ)
2. ਕਾਰ-ਨਵਹਾਰ ਦੇ ਪ੍ੁੱ ਤਰ 8
ਤਹਾਡੇ ਕਸਬੇ ਨਵੁੱ ਚ ਦੋ-ਪ੍ਹੀਆ ਵਾਹਿਾਂ ਦੀ ਮੰ ਗ ਨਦਿੋਂ-ਨਦਿ ਵਿ ਰਹੀ ਹੈ ਨਜਸਦੇ ਚੁੱ ਲਨਦਆਂ ਹੀਰੋ ਮੋਟਰਜ਼,
ਨਦੁੱ ਲੀ ਤੋਂ ਏਜੰ ਸੀ ਲੈ ਣ ਲਈ ਆਪ੍ਣੀ ਯੋਗਤਾ ਤੇ ਸਮਰੁੱ ਥਾ ਦੁੱ ਸਦੇ ਹੋਏ ਪ੍ੁੱ ਤਰ ਨਲਖੋ|
ਜਾਂ
ਤਹਾਡਾ ਕਾਰੋਬਾਰ ਸ਼ੇਅਰ-ਬਜ਼ਾਰ ਿਾਲ ਜਨੜ੍ਆ ਹੋਇਆ ਹੈ ਅਤੇ ਕਾਰੋਬਾਰ ਲਈ ਤਹਾਿੰ ਰੋਜ਼ਾਿਾ ਮੋਬਾਈਲ ਦੀ
ਵਰਤੋਂ ਕਰਿੀ ਪ੍ੈ ਰਹੀ ਹੈ ਪ੍ਰ ਤਸੀਂ ਭਾਰਤ ਸੰ ਚਾਰ ਨਿਗਮ ਨਲਮਟਡ ਦੀ ਿੈੱਟਵਰਕ ਸੇਵਾ ਕਰਕੇ ਨਦੁੱ ਕਤ ਮਨਹਸਸ
ਕਰ ਰਹੇ ਹੋ| ਹਾਲਾਤ ਤੋਂ ਜਾਣ ਕਰਵਾਉਂਦੇ ਹੋਏ ਆਪ੍ਣੇ ਇਲਾਕੇ ਦੇ ਸੰ ਬੰ ਨਿਤ ਅਨਿਕਾਰੀ ਿੰ ਪ੍ੁੱ ਤਰ ਨਲਖ ਕੇ ਇਸ
ਪ੍ਾਸੇ ਸਿਾਰ ਕਰਿ ਲਈ ਆਖੋ |
3. ਨਦੁੱ ਤੇ ਗਏ ਨਕਸੇ ਇੁੱ ਕ ਨਵਸ਼ੇ ਉੱਤੇ 125-150 ਸ਼ਬਦਾਂ ਦਾ ਪ੍ੈਰਾ ਰਚਿਾ ਨਲਖੋ| 10
ਸਮੇਂ ਦੀ ਕਦਰ
ਜਾਂ
ਸੰ ਤਨਲਤ ਖਰਾਕ
ਭਾਗ-ੲ (ਨਵਹਾਰਕ ਨਵਆਕਰਿ)
Page 4
4. ਵਾਕ-ਵਟਾਂਦਰਾ (ਅਨਤ ਛੋਟੇ ਪ੍ਰਸ਼ਿ)
ਨਦੁੱ ਤੇ ਗਏ ਨਿਰਦੇਸ਼ਾਂ ਅਿਸਾਰ ਕੋਈ ਚਾਰ ਪ੍ਰਸ਼ਿ ਹੁੱ ਲ ਕਰੋ| 4x1=4
i) ਭਲੇ ਲੋ ਕ ਸਭ ਦਾ ਭਲਾ ਸੋਚਦੇ ਹਿ| (ਿਾਂਹ-ਵਾਚਕ ਵਾਕ)
ii) ਨਕਸੇ ਿਾਲ ਕੌ ੜ੍ਾ ਿਾ ਬੋਲੋ| (ਹਾਂ-ਵਾਚਕ ਵਾਕ)
iii) ਮੈਂ ਚਾਹੰ ਦਾ ਹਾਂ ਨਕ ਨਵਆਕਰਿ ਛੇਤੀ ਛਪ੍ੇ| (ਸਿਾਰਿ-ਵਾਕ)
iv) ਕੋਈ ਸੋਹਣਾ ਨਜਹਾ ਗੀਤ ਸਣਾਓ| (ਪ੍ਰਸ਼ਿ-ਵਾਚਕ ਵਾਕ)
v) ਨਬਮਾਰ ਹੋਣ ਕਾਰਿ ਉਹ ਤਹਾਡਾ ਕੰ ਮ ਿਹੀਂ ਕਰ ਸਕਦਾ| (ਨਮਸ਼ਨਰਤ-ਵਾਕ)
vi) ਕਾਰ ਰਾਜ ਦਆਰਾ ਚਲਾਈ ਗਈ| (ਕਰਤਰੀ-ਵਾਕ)
5. ਹੇਠ ਨਦੁੱ ਤੇ ਕੋਈ ਪ੍ੰ ਜ ਅਖਾਣਾਂ/ਅਖਾਉਂਤਾਂ ਿੰ ਵਾਕਾਂ ਨਵੁੱ ਚ ਵਰਤ ਕੇ ਸਨਥਤੀ ਸਪ੍ਸ਼ਟ ਕਰੋ|
5x2=10
i) ਸੰ ਗ ਤਾਰੇ ਕਸੰ ਗ ਡੋਬੇ
ii) ਆਪ੍ੇ ਮੈਂ ਰੁੱ ਜੀ-ਪ੍ੁੱ ਜੀ ਆਪ੍ੇ ਮੇਰੇ ਬੁੱ ਚੇ ਜੀਣ
iii) ਸੁੱ ਚੇ ਮਾਰਗ ਚੁੱ ਲਨਦਆਂ ਉਸਤਤ ਕਰੇ ਜਹਾਿ
iv) ਘਰ ਦਾ ਸਨੜ੍ਆ ਵਣ ਨਗਆ,ਵਣ ਿੰ ਲੁੱਗੀ ਅੁੱ ਗ
v) ਕੋਹ ਿਾ ਚੁੱ ਲੀ ਬਾਬਾ ਨਤਹਾਈ
vi) ਆਦਰ ਤੇਰੀ ਚਾਦਰ ਿੰ ਬਨਹਣਾ ਤੇਰੇ ਗਨਹਣੇ ਿੰ
vii) ਨਖੁੱ ਦੋ ਫਰੋਨਲਆਂ ਲੀਰਾਂ ਹੀ ਨਿਕਲਿੀਆਂ ਹਿ
ਭਾਗ-ਸ (ਸਾਨਹਤ)
ਕਨਵਤਾ
6. ਹੇਠ ਨਦੁੱ ਤੀਆਂ ਗਈਆਂ ਦੋ ਕਾਨਵ-ਟਕੜ੍ੀਆਂ ਨਵੁੱ ਚੋਂ ਨਕਸੇ ਇੁੱ ਕ ਦੀ ਪ੍ਰਸੰਗ ਸਨਹਤ
ਨਵਆਨਖਆ ਕਰੋ| 3+5=8
ਸਹਣੀ ਿੇ ਅਸਮਾਿ ਖੜ੍ੋ ਕੇ, ਿਰਤੀ ਵੁੱ ਲ ਤਕਾ ਕੇ|
ਇਹ ਮੁੱ ਠੀ ਖੋਲਹੀ ਤੇ ਸੁੱ ਨਟਆ, ਸਭ ਕਝ ਹੇਠ ਤਕਾ ਕੇ|
ਜਾਂ
ਏਦਾਂ ਮਜ਼ਦਰਾਂ ਦੀ ਝਾਕੀ,ਜਦ ਮੈਿੰ ਨਦਸ ਆਈ,
Page 5
ਿਾਲ ਪ੍ੀੜ੍ ਦੇ ਕਲਵਲ ਹੋ ਕੇ,ਰਹ ਮੇਰੀ ਕਰਲਾਈ|
ਕੀ ਉਹ ਹਸਿ-ਹਸਿ ਹੈ ਸੁੱ ਚ-ਮੁੱ ਚ,ਜਾਂ ਉਂਜੇ ਹੀ ਛਲਦਾ,
ਲੁੱਖ ਗਰੀਬਾਂ ਮਜ਼ਦਰਾਂ ਦੇ,ਹੰ ਝਆਂ ‘ਤੇ ਜੋ ਪ੍ਲਦਾ ?
7. ਕੋਈ ਚਾਰ ਬਹਨਵਕਲਪ੍ੀ ਪ੍ਰਸ਼ਿਾਂ ਦੇ ਉੱਤਰ ਨਦੁੱ ਤੇ ਗਏ ਨਵਕਲਪ੍ਾਂ ਅਿਸਾਰ ਨਲਖੋ|
4x1=4
ਓ) ‘ਚੰ ਮ-ਚੰ ਮ ਰੁੱ ਖੋ’ ਕਨਵਤਾ ਦੇ ਕਵੀ ਦਾ ਿਾਂ ਹੇਠ ਨਲਖੇ ਨਵਕਲਪ੍ਾਂ ਨਵੁੱ ਚੋਂ ਚਣੋ|
i)ਿਿੀ ਰਾਮ ਚਾਨਤਰਕ ii) ਪ੍ਰੋ੦ ਮੋਹਿ ਨਸੰ ਘ
iii)ਿੰਦ ਲਾਲ ਿਰਪ੍ਰੀ iv) ਸਰਜੀਤ ਪ੍ਾਤਰ
ਅ) ਚੰ ਮ-ਚੰ ਮ ਰੁੱ ਖੋ’ ਕਨਵਤਾ ਨਵੁੱ ਚ ਨਕਸਦੀ ਕਲਗੀ ਦੀ ਗੁੱ ਲ ਕੀਤੀ ਗਈ ਹੈ?
i)ਭਗਤ ਨਸੰ ਘ ਦੀ ii) ਜਝਾਰ ਨਸੰ ਘ ਦੀ
iii)ਊਿਮ ਨਸੰ ਘ ਦੀ iv) ਇਹਿਾਂ ਨਵੁੱ ਚੋਂ ਕੋਈ ਿਹੀਂ
ੲ) ਤਾਜ ਮਹਲ ਿੰ ਨਕਸਿੇ ਬਣਵਾਇਆ ਸੀ?
i)ਔਰੰ ਗਜ਼ੇਬ ii) ਬਾਬਰ
iii)ਜਹਾਂਗੀਰ iv) ਸ਼ਾਹਜਹਾਿ
ਸ) ਕਦਰਤ ਦੇਵੀ ਨਕੁੱ ਥੇ ਿਜ਼ਰ ਆਈ?
i)ਸਮੰ ਦਰ ਦੇ ਨਵੁੱ ਚ ii) ਅਰਸ਼ਾਂ ਦੇ ਨਵੁੱ ਚ
iii)ਜੰ ਗਲ ਦੇ ਨਵੁੱ ਚ iv) ਮਾਰਥਲ ਦੇ ਨਵੁੱ ਚ
ਕਹਾਣੀਆਂ
8. ਹੇਠ ਨਲਖੇ ਪ੍ਰਸ਼ਿਾਂ ਨਵੁੱ ਚੋਂ ਕੋਈ ਇੁੱ ਕ ਪ੍ਰਸ਼ਿ ਹੁੱ ਲ ਕਰੋ| 6
ਸਾਂਝ ਕਹਾਣੀ ਦੇ ਪ੍ਾਤਰ ‘ਪ੍ਰੋਫੈਸਰ’ਦੇ ਕਹਾਣੀ ਨਵੁੱ ਚ ਉੱਘੜ੍ਦੇ ਸਭਾਅ ਬਾਰੇ 125-150 ਸ਼ਬਦਾਂ ਨਵੁੱ ਚ ਨਲਖੋ|
ਜਾਂ
Page 6
ਵੁੱ ਛੀ ਮਰਿ ‘ਤੇ ਿੀਲੀ ਦੁੱ ਿ ਨਕਉਂ ਿਹੀਂ ਸੀ ਦੇ ਰਹੀ?ਆਪ੍ਣਾ ਉੱਤਰ 125-150 ਸ਼ਬਦਾਂ ਨਵੁੱ ਚ ਨਲਖੋ|
9. ਹੇਠ ਨਲਖੇ ਬਹਨਵਕਲਪ੍ੀ ਪ੍ਰਸ਼ਿਾਂ ਦਾ ਉੱਤਰ ਨਦੁੱ ਤੇ ਨਵਕਲਪ੍ਾਂ ਅਿਸਾਰ ਨਲਖੋ| 4x1=4
ਓ) ਕਰਤਾਰ ਨਸੰ ਘ ਦੁੱ ਗਲ ਦੀ ਨਲਖੀ ਨਕਹੜ੍ੀ ਕਹਾਣੀ ਤਹਾਡੀ ਪ੍ਾਠ-ਪ੍ਸਤਕ ਨਵੁੱ ਚ ਦਰਜ ਹੈ?
i)ਕੁੱ ਚਾ ਦੁੱ ਿ ii) ਡੰ ਗਰ
iii) ਿੀਲੀ iv) ਿਵਾਂ ਘਰ
ਅ) ਲੇ ਖਕ ਦੀ ਤਰੀਮਤ ਨਕਸ ਿਾਲ ਖੁੱ ਪ੍ਦੀ ਸੀ?
i)ਲੇ ਖਕ ਿਾਲ ii) ਗਵਾਲੇ ਿਾਲ
iii) ਗਆਂਢੀਆਂ ਿਾਲ iv) ਰਾਹੀਆਂ ਿਾਲ
ੲ) ਮਾਈ ਿੇ ਨਕੁੱ ਥੇ ਜਾਣਾ ਸੀ?
i)ਸਹੇੜ੍ੇ ii) ਬਾਗਾਂ ਵਾਲੇ
iii) ਚੀਰੇ ਵਾਲੇ iv) ਸ਼ਨਹਰ
ਸ) ਪ੍ਰੋਫੈਸਰ ਐਮ. ਐਲ. ਮਲਹੋਤਰਾ ਨਕਸ ਵਾਹਿ ਉੱਤੇ ਸਵਾਰ ਸੀ?
i)ਬਸ ਉੱਤੇ ii) ਕਾਰ ਉੱਤੇ
ii) ਸਕਟਰ ਉੱਤੇ iv) ਸਾਈਕਲ ਉੱਤੇ
10. ਕੋਈ ਨਤੰ ਿ ਪ੍ਰਸ਼ਿਾਂ ਦਾ ਉੱਤਰ 25-30 ਸ਼ਬਦਾਂ ਨਵੁੱ ਚ ਨਦਓ| 3x2=6
ਓ) ਪ੍ਰੋਫੈਸਰ ਬੁੱ ਢੀ ਮਾਈ ਿੰ ਪ੍ੈਸੇ ਿਾ ਦੇ ਸਕਣ ਦੇ ਨਕਹੜ੍ੇ-ਨਕਹੜ੍ੇ ਕਾਰਿ ਸੋਚਦਾ ਹੈ?
ਅ) ਪ੍ਰੋਫੈਸਰ ਲਾਲ ਚੀਰੇ ਵਾਲੇ ਸਾਈਕਲ ਸਵਾਰ ਬਾਰੇ ਕੀ-ਕੀ ਸੋਚਦਾ ਹੈ?
ੲ) ਲੇ ਖਕ ਦੀ ਤਰੀਮਤ ਿੇ ਗਵਾਲੇ ਿਾਲ ਨਕਹੜ੍ੀਆਂ-ਨਕਹੜ੍ੀਆਂ ਸ਼ਰਤਾਂ ਤੈਅ ਕੀਤੀਆਂ ਸਿ?
ਸ) ਿੀਲੀ ਦੀ ਵੁੱ ਛੀ ਮਰਿ ਦਾ ਕੀ ਕਾਰਿ ਸੀ?
ਭਾਗ-ਹ (ਪ੍ੰ ਜਾਬੀ ਸਨਭਆਚਾਰ)
11. ਹੇਠ ਨਦੁੱ ਤੇ ਬਹਨਵਕਲਪ੍ੀ ਪ੍ਰਸ਼ਿਾਂ ਦਾ ਉੱਤਰ ਨਦੁੱ ਤੇ ਨਵਕਲਪ੍ਾਂ ਅਿਸਾਰ ਨਲਖੋ| 4x1=4
Page 7
ਓ) ਛਪ੍ਾਰ ਦਾ ਮੇਲਾ ਨਕਸ ਦੀ ਯਾਦ ਨਵੁੱ ਚ ਲੁੱਗਦਾ ਹੈ?
i)ਸੀਤਲਾ ਦੇਵੀ ਦੀ ii) ਗੁੱ ਗੇ ਦੀ
iii) ਗਰਆਂ ਦੀ iv) ਇਹਿਾਂ ਨਵੁੱ ਚੋਂ ਕੋਈ ਿਹੀਂ
ਅ) ਅਿੰਦਪ੍ਰ ਸਾਨਹਬ ਦਾ ਨਕਹੜ੍ਾ ਮੇਲਾ ਪ੍ਰਨਸੁੱ ਿ ਹੈ?
i)ਲੋ ਹੜ੍ੀ ii) ਮਾਘੀ
iii) ਇਕਾਦਸ਼ੀ iv) ਹੋਲਾ-ਮਹੁੱ ਲਾ
ੲ) ਨਬਰਖ ਦੀ ਟਾਹਣੀ ਜਾਂ ਹਰੀ ਘਾਹ ਿੰ ਕੀ ਆਖਦੇ ਹਿ?
i)ਕਲੀ ii) ਕਰੰ ਬਲ
iii) ਦੁੱ ਭ iv) ਬੰ ਿਿਵਾਰ
ਸ) ਬਹਤ ਸਾਰੇ ਸੰ ਸਕਾਰਾਂ ਦਾ ਆਰੰ ਭ ਨਕਹਿਾਂ ਿੰ ਪ੍ਨਤਆਉਣ ਜਾਂ ਨਰਝਾਉਣ ਲਈ ਹੋਇਆ?
i)ਪ੍ਾਂਨਿਆਂ ਿੰ ii) ਦੈਵੀ ਤਾਕਤਾਂ ਿੰ
iii) ਰਾਨਜਆਂ ਿੰ iv) ਇਹਿਾਂ ਨਵੁੱ ਚੋਂ ਕੋਈ ਿਹੀਂ
12. ਹੇਠ ਨਦੁੱ ਤੇ ਕੋਈ ਚਾਰ ਪ੍ਰਸ਼ਿਾਂ ਦਾ ਉੱਤਰ 70-80 ਸ਼ਬਦਾਂ ਨਵੁੱ ਚ ਨਲਖੋ| 4x2=8
ਓ) ਜਰਗ ਦਾ ਮੇਲਾ ਨਕੁੱ ਥੇ ਅਤੇ ਨਕਸ ਿੰ ਪ੍ਨਤਆਉਣ ਲਈ ਲੁੱਗਦਾ ਹੈ?
ਅ) ਮੇਲੇ ਦਾ ਹਰ ਨਦਰਸ਼ ਮਿਮੋਹਣਾ ਅਤੇ ਲਭਾਵਣਾ ਹੋਣ ਦੇ ਿਾਲ-ਿਾਲ ਹੋਰ ਨਕਸ ਚੀਜ਼ ਦੀ ਪ੍ਰਤੀਨਿੈੱਿਤਾ ਕਰਦਾ
ਹੈ?
ੲ) ਬੁੱ ਚੇ ਦੇ ਜਿਮ ਤੋਂ ਬਾਅਦ ਨਕਹੜ੍ੀਆਂ ਦੋ ਰਸਮਾਂ ਕੀਤੀਆਂ ਜਾਂਦੀਆਂ ਹਿ?
ਸ) ਰਸਮਾਂ-ਨਰਵਾਜਾਂ ਦੇ ਪ੍ੈਦਾ ਹੋਣ ਦੇ ਕੀ ਕਾਰਿ ਦੁੱ ਸੇ ਗਏ ਹਿ?
ਹ) ਅੁੱ ਜ-ਕਲ ਕੜ੍ੀਆਂ ਮਾਨਪ੍ਆਂ ਉੱਤੇ ਭਾਰ ਿਾ ਹੋਣ ਕਾਰਿ, ਉਹਿਾਂ ਦਾ ਘਰ ਨਵੁੱ ਚ ਕੀ ਸਥਾਿ ਬਣ ਨਗਆ ਹੈ?
Page 8
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 9
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers