aglasem.com
Home Schools Admission Career Mock Test PDF Docs Playground
ClassChoose class
StateSelect state

PSEB 12th Model Test Paper 2023 Defence Studies

Download the PSEB 12th Model Test Paper 2023 Defence Studies PDF for free at AglaSem. Designed as per the latest Punjab Class 12 exam pattern and marking scheme, this sample paper lets you practise likely questions, manage time and self-assess before the exam. More Detail
PSEB 12th Model Test Paper 2023 Defence Studies - Page 1 of 3

Finished viewing? Save it for later —

Download PSEB 12th Model Test Paper 2023 Defence Studies (PDF · 3 pages)
Downloaded 7 times

About PSEB 12th Model Test Paper 2023 Defence Studies

PSEB 12th Model Test Paper 2023 Defence Studies is available here for free download. Published by Punjab Board for Class 12, this sample paper can be viewed online or downloaded as a PDF (3 pages). Candidates preparing for Class 12 can use PSEB 12th Model Test Paper 2023 Defence Studies to understand the exam pattern, the type of questions asked, and the overall difficulty level.

Frequently Asked Questions

How can I download PSEB 12th Model Test Paper 2023 Defence Studies?

Open this page and click the Download button to save PSEB 12th Model Test Paper 2023 Defence Studies as a PDF. It is completely free on AglaSem Docs.

Is PSEB 12th Model Test Paper 2023 Defence Studies free to download?

Yes. PSEB 12th Model Test Paper 2023 Defence Studies can be viewed online and downloaded as a PDF free of cost on AglaSem Docs.

How many pages does PSEB 12th Model Test Paper 2023 Defence Studies have?

PSEB 12th Model Test Paper 2023 Defence Studies contains 3 pages, which you can read online or download together as a single PDF.

Where can I find more Class 12 study material?

You can find more Class 12 question papers, sample papers, syllabus, and answer keys on AglaSem Docs.

PSEB 12th Model Test Paper 2023 Defence Studies – Text

Read the full text of this sample paper below — useful to quickly search, copy and reference the content online without downloading the PDF.

📄 View text version (3 pages)

Page 1

ਸ਼ੇਣੀ-ਬਾਰਵ
ਿਵਸ਼ਾ-ਿਡਫਸ ਸਟੱ ਡੀਜ਼ (ਮਾਡਲ ਟੈਸਟ ਪੇਪਰ)
ਸਮ -3 ਘੰ ਟੇ ਕੁੱ ਲ ਅੰ ਕ - 80

ਨਟ-ਪਸ਼ਨ ਪੱ ਤਰ ਿਵੱ ਚ ਕੁੱ ਲ ਚਾਰ ਭਾਗ ੳ, ਅ, ੲ, ਅਤੇ ਸ ਹਨ ਅਤੇ ਸਾਰੇ ਭਾਗ ਕਰਨ ਲਾਜ਼ਮੀ ਹਨ।

1. ਭਾਗ (ੳ) ਿਵੱ ਚ ਕੁੱ ਲ 32 ਬਹੁ-ਿਵਕਲਪੀ ਪਸ਼ਨ ਹਨ, ਹਰੇਕ ਪਸ਼ਨ 1 - ਅੰ ਕ ਦਾ ਹੈ। 32%1=32

2. ਭਾਗ (ਅ) ਿਵੱ ਚ ਕੁੱ ਲ 4 ਪਸ਼ਨ ਹਨ, ਹਰੇਕ ਪਸ਼ਨ 2 - ਅੰ ਕ ਦਾ ਹੈ। 4%2=8

3. ਭਾਗ (ੲ) ਿਵੱ ਚ ਕੁੱ ਲ 5 ਪਸ਼ਨ ਹਨ, ਹਰੇਕ ਪਸ਼ਨ 3 - ਅੰ ਕ ਦਾ ਹੈ। 5%3=15

4. ਭਾਗ (ਸ) ਿਵੱ ਚ ਕੁੱ ਲ 5 ਪਸ਼ਨ ਹਨ, ਹਰੇਕ ਪਸ਼ਨ 5 - ਅੰ ਕ ਦਾ ਹੈ। 5%5=25
ਭਾਗ - ੳ

ਪਸ਼ਨ-1: ਇਸ ਭਾਗ ਿਵੱ ਚ ਕੁੱ ਲ 32 ਬਹੁ-ਿਵਕਲਪੀ ਪਸ਼ਨ ਹਨ ।

i : ਭਾਰਤ ਦੀਆਂ ਿਤੰ ਨ ਸੇਨਾਵ (ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ) ਦਾ ਸਰਵ- ਚ ਕਮ ਡਰ ਕੌ ਣ ਹੁੰ ਦਾ ਹੈ ?

(ੳ) ਰਾਸ਼ਟਰਪਤੀ (ਅ) ਪ ਰਾਸ਼ਟਰਪਤੀ (ੲ) ਪਧਾਨ ਮੰ ਤਰੀ (ਸ) ਰੱ ਿਖਆ ਮੰ ਤਰੀ

ii : "ਨੀਤੀ ਦੇ ਉਦੇਸ਼ ਨੂੰ ਪਾਪਤ ਕਰਨ ਦੇ ਲਈ ਸੈਿਨਕ ਸਾਧਨ ਨੂੰ ਵੰ ਡਣ ਦੀ ਕਲਾ ਹੀ ਯੁੱ ਧਨੀਤੀ ਅਖਵਾ ਦੀ ਹੈ।" ਇਹ ਪੀਭਾਸ਼ਾ ਿਕਸਨ

ਿਦੱ ਤੀ ਸੀ ?

(ੳ) ਕੈਪਟਨ ਿਲਿਡਲ ਹਾਰਟ (ਅ) ਜਨਰਲ ਕਲਾਜਿਵਟਜ਼ (ੲ) ਜਨਰਲ ਮੋਲਟਕੇ (ਸ) ਜਨਰਲ ਆਂਦਰੇ ਬੋਫਰੇ

iii : "ਯੁੱ ਧ ਜੰ ਗੀ ਚਾਲ ਦਾ ਕਾਰਜ ਖੇਤਰ ਹੈ" ਇਹ ਿਕਸਦੀ ਪੀਭਾਸ਼ਾ ਹੈ ?

(ੳ) ਜਨਰਲ ਕਲਾਜਿਵਟਜ਼ (ਅ) ਕੈਪਟਨ ਿਲਿਡਲ ਹਾਰਟ (ੲ) ਹਾਮਲੇ (ਸ) ਜਨਰਲ ਆਂਦਰੇ ਬੋਫਰੇ

iv : ਭਾਰਤ ਦੀਆਂ ਿਤੰ ਨ ਸੈਨਾਵ (ਜਲ, ਥਲ ਅਤੇ ਵਾਯੂ ਸੈਨਾ) ਦਾ ਸੁਪਰੀਮ ਕਮ ਡਰ ਕੌ ਣ ਹੁੰ ਦਾ ਹੈ ?

(ੳ) ਰਾਸ਼ਟਰਪਤੀ (ਅ) ਉਪ - ਰਾਸ਼ਟਰਪਤੀ (ੲ) ਪਧਾਨ ਮੰ ਤਰੀ (ਸ) ਰੱ ਿਖਆ ਮੰ ਤਰੀ

v : ਯੁੱ ਧਨੀਤੀ ਦੀਆਂ ਿਕੰ ਨੀਆਂ ਿਕਸਮ ਹੁੰ ਦੀਆਂ ਹਨ ?

(ੳ) 2 (ਅ) 3 (ੲ) 4 (ਸ) 5

vi : ਯੁੱ ਧ ਤ ਪਿਹਲ ਬਣਾਈ ਜਾਣ ਵਾਲੀ ਯੋਜਨਾ ਨੂੰ ਕੀ ਿਕਹਾ ਜ ਦਾ ਹੈ ?

(ੳ) ਯੁੱ ਧਨੀਤੀ (ਅ) ਜੰ ਗੀ ਚਾਲ (ੲ) ਯੋਜਨਾ (ਸ) ਯੁੱ ਧਬੰ ਦੀ

vii : ਅਮਰੀਕਾ ਨ ਨਾਗਾਸਾਕੀ ਪਰ ਪਮਾਣੂ ਹਮਲਾ ਕਦ ਕੀਤਾ ਸੀ ?

(ੳ) 15 ਅਗਸਤ, 1945 (ਅ) 6 ਅਗਸਤ, 1945 (ੲ) 14 ਅਗਸਤ, 1945 (ਸ) 9 ਅਗਸਤ, 1945

viii : ਥਲ ਸੈਨਾ ਦਾ ਸਰਵ- ਚ ਰਕ ਿਕਹੜਾ ਹੁੰ ਦਾ ਹੈ ?

(ੳ) ਕੈਪਟਨ (ਅ) ਫੀਲਡ ਮਾਰਸ਼ਲ (ੲ) ਮੈਜਰ (ਸ) ਕਰਨਲ

ix : ਪੂਨ ਿਵਖੇ ਿਕਹੜਾ ਮੁੱ ਖ ਦਫਤਰ ਸਿਥਤ ਹੈ ?

(ੳ) Indian Armed Forces (ਅ) Boarder Security Forces (BSF)

(ੲ) Central Reserve Police Force (CRPF) (ਸ) Rashtriya Rifle

x : ਵਾਯੂ ਸੈਨਾ ਦਾ ਿਦਹਾੜਾ (Air Force Day) ਕਦ ਮਨਾਇਆ ਜ ਦਾ ਹੈ ?

(ੳ) 8 ਅਕਤੂਬਰ (ਅ) 4 ਦਸੰ ਬਰ (ੲ) 15 ਜਨਵਰੀ (ਸ) 15 ਅਗਸਤ

xi : "ਿਬਜਲੀ ਦੀ ਗਤੀ ਵ ਗ ਹਮਲਾ ਕਰਨਾ" ਿਕਹੜੀ ਯੁੱ ਧਨੀਤੀ ਕਿਹਲਾ ਦੀ ਹੈ ?

(ੳ) ਗੁਰੀਲਾ ਯੁੱ ਧਨੀਤੀ (ਅ) ਬਿਲਟਜ਼ ਕਰੀਗ ਨੀਤੀ (ੲ) ਤੁਲਗ਼ਮਾ ਯੁੱ ਧਨੀਤੀ (ਸ) ਥੋਖੇ ਵਾਲੀ ਨੀਤੀ

xii : ਭਾਰਤ ਅਤੇ ਚੀਨ ਦੀ ਸਰੱ ਹਦੀ ਸੀਮਾ ਦਾ ਕੀ ਨਾਮ ਹੈ ?

xiii : ਬੰ ਗਲਾਦੇਸ਼ ਕਦ ਆਜ਼ਾਦ ਹੋਇਆ ਸੀ ?

(ੳ) 14 ਅਗਸਤ, 1947 (ਅ) 15 ਅਗਸਤ, 1947 (ੲ) 26 ਜਨਵਰੀ, 1950 (ਸ) 26 ਮਾਰਚ, 1971

xiv : ਹਤਫ਼ ਿਕਹੜੇ ਦੇਸ਼ ਦੀ ਿਮਜ਼ਾਇਲ ਹੈ ?

(ੳ) ਭਾਰਤ (ਅ) ਪਾਿਕਸਤਾਨ (ੲ) ਬੰ ਗਲਾਦੇਸ਼ (ਸ) ਚੀਨ

xv : ਿਵਵੇਕ ਰਾਮ ਚੋਧਰੀ ਿਕਹੜੀ ਸੈਨਾ ਦੇ ਮੁੱ ਖੀ ਹਨ ?

Page 2

(ੳ) ਜਲ ਸੈਨਾ (ਅ) ਵਾਯੂ ਸੈਨਾ (ੲ) ਥਲ ਸੈਨਾ (ਸ) ਪੁਿਲਸ

xvi : ਅਮਰੀਕਾ ਨ ਹੀਰੋਸ਼ੀਮਾ ਪਰ ਪਮਾਣੂ ਹਮਲਾ ਕਦ ਕੀਤਾ ਸੀ ?

(ੳ) 9 ਅਗਸਤ, 1945 (ਅ) 6 ਅਗਸਤ, 1945 (ੲ) 14 ਅਗਸਤ, 1945 (ਸ) 15 ਅਗਸਤ, 1945

xvii : ਦੂਸਰਾ ਿਵਸ਼ਵ ਯੁੱ ਧ ਕਦ ਸਮਾਪਤ ਹੋਇਆ ਸੀ ?

(ੳ) 1947 (ਅ) 1939 (ੲ) 1945 (ਸ) 1946

xviii : ਯੁੱ ਧ ਦੇ ਦੌਰਾਨ ਵਰਤੀ ਜਾਣ ਵਾਲੀ ਯੋਜਨਾ ਨੂੰ ਕੀ ਿਕਹਾ ਜ ਦਾ ਹੈ ?

(ੳ)ਯੁੱ ਧਬੰ ਦੀ (ਅ) ਯੁੱ ਧਨੀਤੀ (ੲ) ਜੰ ਗੀ ਚਾਲ (ਸ) ਯੋਜਨਾ

xix : ਭਾਰਤ ਅਤੇ ਅਫ਼ਗਾਨੀਸਤਾਨ ਦੀ ਸਰਹੱ ਦੀ ਸੀਮਾ ਦਾ ਕੀ ਨਾਮ ਹੈ ?

(ੳ) ਰੈ ਡ ਕਿਲਫ਼ ਲਾਈਨ (ਅ) ਮੈਕ-ਮੋਹਨ ਲਾਈਨ (ੲ) ਦੁਰੰਦ ਲਾਈਨ (ਸ) ਲਾਈਨ ਆਫ਼ ਕੰ ਟਰੋਲ

xx : "ਅਚਾਨਕ ਹਮਲਾ ਕਰਨਾ" ਿਕਹੜੀ ਯੁੱ ਧਨੀਤੀ ਹੁੰ ਦੀ ਹੈ ?

(ੳ) ਥੋਖੇ ਵਾਲੀ ਨੀਤੀ (ਅ) ਤੁਲਗ਼ਮਾ ਯੁੱ ਧਨੀਤੀ (ੲ) ਬਿਲਟਜ਼ ਕਰੀਗ ਨੀਤੀ (ਸ) ਗੁਰੀਲਾ ਯੁੱ ਧਨੀਤੀ

xxi : ਿਕਹੜੇ ਦੇਸ਼ ਨ 1964 ਿਵੱ ਚ ਆਪਣਾ ਪਿਹਲਾ ਪਮਾਣੂ ਪੀਖਣ ਕੀਤਾ ਸੀ ?

(ੳ) ਭਾਰਤ (ਅ) ਪਾਿਕਸਤਾਨ (ੲ) ਚੀਨ (ਸ) ਰੂਸ

xxii : ਆਰਮੀ ਿਦਹਾੜਾ (Army Day) ਕਦ ਮਨਾਇਆ ਜ ਦਾ ਹੈ ?

(ੳ) 8 ਅਕਤੂਬਰ (ਅ) 4 ਦਸੰ ਬਰ (ੲ) 15 ਜਨਵਰੀ (ਸ) 15 ਅਗਸਤ

xxiii : ਲਾਈਨ ਆਫ ਕੰ ਟਰੋਲ ਿਕੱ ਥੇ ਸਿਥਤ ਹੈ ?

(ੳ) ਪਾਿਕਸਤਾਨ (ਅ) ਭਾਰਤ (ੲ) ਜੰ ਮੂ ਕਸ਼ਮੀਰ (ਸ) ਅਫ਼ਗਾਨੀਸਤਾਨ

xxiv : ਭਾਰਤ ਦੇ ਸਟਾਫ ਦੇ ਮੁੱ ਖੀਆਂ ਦੀ ਕਮੇਟੀ ਦੀ ਸਥਾਪਨਾ ਕਦ ਹੋਈ ਸੀ ?

(ੳ) 1947 (ਅ) 1948 (ੲ) 1949 (ਸ) 1950

xxv : ਨਪੋਲੀਅਨ ਨ ਿਕਹੜੀ ਿਥਊਰੀ ਿਲਖੀ ਹੈ ?

(ੳ) Strategic Theory (ਅ) Tactics Theory (ੲ) Grand Strategy (ਸ) Nation in Arms Theory

xxvi : ਪਿਹਲਾ ਿਵਸ਼ਵ ਯੁੱ ਧ ਕਦ ਸਮਾਪਤ ਹੋਇਆ ਸੀ ?

(ੳ) 1914 (ਅ) 1918 (ੲ) 1939 (ਸ) 1940

xxvii : ਜਲ ਸੈਨਾ ਦਾ ਸਰਵ- ਚ ਰਕ ਿਕਹੜਾ ਹੁੰ ਦਾ ਹੈ ?

(ੳ) ਐਡਿਮਰਲ (ਅ) ਕੈਪਟਨ (ੲ) ਵਾਇਸ ਐਡਿਮਰਲ (ਸ) ਲੈ ਫਟੀਨਟ

xxviii : ਭਾਰਤ ਅਤੇ ਪਾਿਕਸਤਾਨ ਦੀ ਸਰਹੱ ਦੀ ਸੀਮਾ ਦਾ ਕੀ ਨਾਮ ਹੈ ?

xxix : ਨਵੀ ਿਦਹਾੜਾ (Navy Day) ਕਦ ਮਨਾਇਆ ਜ ਦਾ ਹੈ ?

(ੳ) 8 ਅਕਤੂਬਰ (ਅ) 4 ਦਸੰ ਬਰ (ੲ) 15 ਜਨਵਰੀ (ਸ) 15 ਅਗਸਤ

xxx : ਭਾਰਤੀ ਤੱ ਟ ਰੱ ਿਖਅਕ (Indian Coast Guard) ਦੀ ਸਥਾਪਨਾ ਕਦ ਹੋਈ ਸੀ ?

(ੳ) 1978 (ਅ) 1979 (ੲ) 1980 (ਸ) 1977

xxxi : ਨਪਾਲ ਦੀ ਰਾਜਧਾਨੀ ਦਾ ਕੀ ਨਾਮ ਹੈ ?

(ੳ) ਭੂਟਾਨ (ਅ) ਿਤੱ ਬਤ (ੲ) ਕਾਠਮੰ ਡੂ (ਸ) ਿਥੰ ਪੂ

xxxii : ਕੋਲੰਬੋ ਿਕਹੜੇ ਦੇਸ਼ ਦੀ ਰਾਜਧਾਨੀ ਹੈ ?

(ੳ) ਭੂਟਾਨ (ਅ) ਬੰ ਗਲਾਦੇਸ਼ (ੲ) ਿਮਆਂਮਾਰ (ਸ) ਸ਼ੀ ਲੰਕਾ 32%1=32

ਭਾਗ - ਅ
ਪਸ਼ਨ-2: ਇਸ ਭਾਗ ਿਵੱ ਚ ਕੁੱ ਲ 4 ਪਸ਼ਨ ਹਨ ।
i. ਿਕਸੇ ਦੋ ਭਾਰਤੀ ਿਮਜ਼ਾਇਲ ਦੇ ਨਾਮ ਿਲਖੋ ।

ii. ਭਾਰਤੀ ਹਵਾਈ ਸੈਨਾ ਦੀਆਂ ਕੋਈ ਦੋ ਕਮ ਡ ਦੇ ਨਾਮ ਿਲਖੋ।

iii. CDS ਅਤੇ MOD ਦਾ ਪੂਰਾ ਨਾਮ ਿਲਖੋ।

iv. ਭਾਰਤੀ ਜਲ ਸੈਨਾ ਦੇ ਜਹਾਜ਼ ਦੇ ਕੋਈ ਦੋ ਪਕਾਰ ਿਲਖੋ। 4%2=8

Page 3

ਭਾਗ - ੲ
ਪਸ਼ਨ-3: ਇਸ ਭਾਗ ਿਵੱ ਚ ਕੁੱ ਲ 5 ਪਸ਼ਨ ਹਨ ।
i. ਭਾਰਤੀ ਥਲ ਸੈਨਾ ਦੀਆਂ ਿਵਸ਼ੇਸ਼ਤਾਵ ਿਲਖੋ ।

ii. ਭਾਰਤੀ ਥਲ ਸੈਨਾ ਿਵੱ ਚ ਿਕਸੇ ਿਤੰ ਨ ਜੁਬਾਨੀ ਹੁਕਮ ਦੇ ਨਾਮ ਿਲਖੋ ।

iii. ਯੁੱ ਧਨੀਤੀ ਦੇ ਕੋਈ ਿਤੰ ਨ ਤੱ ਤ ਿਲਖੋ ।

iv. ਭਾਰਤ ਦੇ ਕੋਈ ਿਤੰ ਨ ਸਮੁੰ ਦਰੀ ਜਹਾਜ਼ ਦੇ ਨਾਮ ਿਲਖੋ ।

v. ਭਾਰਤੀ ਹਵਾਈ ਸੈਨਾ ਦੇ ਸਭ ਤ ਚੇ ਿਤੰ ਨ ਰਕ ਦੇ ਨਾਮ ਿਲਖੋ । 5%3 = 15

ਭਾਗ - ਸ
ਪਸ਼ਨ-4: ਇਸ ਭਾਗ ਿਵੱ ਚ ਕੁੱ ਲ 5 ਪਸ਼ਨ ਹਨ ।
i. ਯੁੱ ਧਨੀਤੀ ਦੇ ਤੱ ਤ ਦਾ ਵਰਣਨ ਕਰੋ ।

ii. ਭਾਰਤ ਦੀ ਚ ਸੁਰੱਿਖਆ ਸੰ ਗਠਨ ਉਪਰ ਇਕ ਿਵਸਥਾਰਪੂਰਵਕ ਨਟ ਿਲਖੋ ।

iii. ਭਾਰਤ ਦੀ ਸੈਨਾ ਦੇ ਸੰ ਬੰ ਧ ਿਵੱ ਚ ਭਾਰਤ ਦੇ ਰਾਸ਼ਟਰਪਤੀ ਦੀਆਂ ਿਕਹੜੀਆਂ ਸ਼ਕਤੀਆਂ ਹਨ ।

iv. ਭਾਰਤ ਦੀ ਰਾਸ਼ਟਰੀ ਸੁਰੱਿਖਆ ਕਸਲ ਉਪਰ ਇੱਕ ਨਟ ਿਲਖੋ ।

v. ਭਾਰਤ ਦੀ ਜਲ ਸੈਨਾ ਦੀਆਂ ਿਵਸ਼ੇਸ਼ਤਾਵ ਦਾ ਵਰਣਨ ਕਰੋ । 5%5 = 25

Document Details

Board / OrgPunjab Board
ExamClass 12
TypeSample Paper
Pages3
Languagepunjabi
Updated22 Jul 2026