Page 1
Marking Scheme: May 2022 –Punjabi (104)
ਮੁਲ ਕਣ-ਯੋਜਨਾ/ਪੜਤਾਲ-ਯੋਜਨਾ: ਮਈ-2022-ਪੰ ਜਾਬੀ (104)
ਜਮਾਤ-ਬਾਰਵ SET-4, ਕੋਡ ਨੰ. 4
ਿਵਸ਼ਾ-ਪੰ ਜਾਬੀ ਪੂਰਨ ਅੰ ਕ:40
ਆਮ ਹਦਾਇਤ :-
ਮੁਲ ਕਣ ਯੋਜਨਾ/ਪੜਤਾਲ ਯੋਜਨਾ ਿਨਰੀਿਖਅਕ ਦੀ ਿਵਅਕਤੀਗਤਤਾ ਨੂੰ ਘੱ ਟ ਕਰਨ ਲਈ, ਇਕਰੂਪਤਾ ਪਦਾਨ
ਕਰਨ ਲਈ, ਅੰ ਕ ਸਮਾਨਤਾ ਲਈ ਅਤੇ ਿਨਯਮ-ਬੱ ਧ ਮੁਲ ਕਣ ਲਈ ਹੈ ।
ਪਸ਼ਨ-ਪੱ ਤਰ ਿਵਚਲੀਆਂ ਅਸ਼ੁੱ ਧੀਆਂ ਨੂੰ ਿਨਰੀਿਖਅਕ ਆਪ ਹੀ ਦਰੁਸਤ ਕਰਕੇ ਿਵਿਦਆਰਥੀ ਨੂੰ ਬਣਦਾ ਲਾਭ
ਦੇਣ ।
ਮੁਲ ਕਣ ਸਮ ਸ਼ਬਦ-ਜੋੜ ਦੀ ਇੱ ਕੋ-ਤਰ ਦੀ ਗ਼ਲਤੀ ਲਈ ਵਾਰ-ਵਾਰ ਅੰ ਕ ਨਾ ਕੱ ਟੇ ਜਾਣ ਅਤੇ ਸ਼ਬਦ-ਜੋੜ
ਪਤੀ ਨਰਮ ਰਵੱ ਈਆ ਅਪਣਾਇਆ ਜਾਵੇ ।
ਚੋਣ ਆਧਾਿਰਤ ਪਸ਼ਨ ਿਵੱ ਚ ਜੇਕਰ ਲੋ ੜ ਦੇ ਪਸ਼ਨ ਤ ਵੱ ਧ ਪਸ਼ਨ ਦੇ ਤਰ ਿਦੱ ਤੇ ਗਏ ਹੋਣ ਤ ਿਵਿਦਆਰਥੀ
ਦੁਆਰਾ ਿਦੱ ਤੇ ਗਏ ਵਧੇਰੇ ਉਿਚਤ, ਵਧੀਆ ਤੇ ਵੱ ਧ ਪਾਪਤ ਅੰ ਕ ਵਾਲ਼ੇ ਤਰ ਨੂੰ ਹੀ ਸਹੀ ਸਮਿਝਆ ਜਾਵੇ ।
ਫ਼ਾਲਤੂ ਤਰ ਤੇ ਵਾਧੂ/OA ਿਲਿਖਆ ਜਾਵੇ ।
ਵਧੇਰੇ ਖੁੱ ਲੇ /ਘੁਟਵ ਅੰ ਕ ਦੇਣ ਤ ਬਿਚਆ ਜਾਵੇ ਅਤੇ ਿਵਸ਼ਾ-ਸਮਗਰੀ ਤੇ ਿਨਯਮ ਅਨੁਸਾਰ ਬਣਦੇ ਪੂਰੇ-ਪੂਰੇ ਅੰ ਕ
ਦੇਣ ਤ ਗੁਰੇਜ਼ ਨਾ ਕੀਤਾ ਜਾਵੇ ।
ਿਵਿਦਆਰਥੀ ਦੁਆਰਾ ਿਕਸੇ ਤਰ ਨੂੰ ਿਲਖਣ ਉਪਰੰ ਤ ਕੱ ਟੇ ਜਾਣ ਦੀ ਸਿਥਤੀ ਿਵੱ ਚ ਜੇਕਰ ਤਰ ਸਹੀ ਵੀ ਹੋਵੇ,
ਤ ਵੀ ਅੰ ਕ ਨਾ ਿਦੱ ਤੇ ਜਾਣ ।
ਿਵਿਦਆਰਥੀ ਦੁਆਰਾ ਬਦਲਵ ਜ ਿਨਵੇਕਲੇ ਢੰ ਗ ਨਾਲ਼ ਿਦੱ ਤੇ ਗਏ ਤਰ ਦੇ ਬਣਦੇ ਅਨੁਪਾਤ ਅਨੁਸਾਰ ਅੰ ਕ
ਿਦੱ ਤੇ ਜਾਣ ।
ਉਪਭਾਗ ਵਾਲ਼ੇ ਪਸ਼ਨ ਦੇ ਤਰ ਦੇ ਅੰ ਕ ਵੰ ਡ ਕੇ ਸੱ ਜੇ ਪਾਸੇ ਵੀ ਿਲਖੇ ਜਾਣ, ਿਜਵ: ½,½ ਜ 1, 1 ਅਤੇ ਪੂਰੇ
ਅੰ ਕ ਪਸ਼ਨ ਸੰ ਿਖਆ ਦੇ ਨਾਲ਼ ਖੱ ਬੇ ਪਾਸੇ ਗੋਲੇ ‘0’ ਿਵੱ ਚ ਿਲਖੇ ਜਾਣ, ਿਜਵ:
ਜੇਕਰ ਿਵਿਦਆਰਥੀ ਦੁਆਰਾ ਿਦੱ ਤਾ ਿਗਆ ਤਰ ਸਹੀ ਹੈ ਤ ਥੇ ਦਾ ਿਨਸ਼ਾਨ ਲਗਾਇਆ ਜਾਵੇ ਅਤੇ ਜੇ
ਤਰ ਪੂਰੀ ਤਰ ਗ਼ਲਤ ਹੈ ਤ ਉਸ ਤਰ ’ਤੇ ਗ਼ਲਤ (Cross) ਦਾ ਿਨਸ਼ਾਨ (X) ਲਗਾ ਕੇ ‘0’ ਅੰ ਕ ਿਦੱ ਤੇ
ਜਾਣ ਤੇ ਥੇ ‘Zero’ ਿਲਿਖਆ ਜਾਵੇ ।
ਿਨਰੀਿਖਅਕ ਇਹ ਯਕੀਨੀ ਬਣਾਏ ਿਕ ਿਕਸੇ ਵੀ ਪਸ਼ਨ ਦਾ ਤਰ ਿਬਨ ਚੈਕ ਕੀਤੇ ਨਾ ਰਹੇ,
ਪਿਹਲੇ /ਿਨਰਧਾਿਰਤ ਪੰ ਨ ’ਤੇ ਅੰ ਕ ਸਹੀ ਦਰਜ ਹੋਣ, ਜੋੜ ਿਬਲਕੁਲ ਸਹੀ ਹੋਵੇ ਅਤੇ ਅੰ ਕ ਤੇ ਸ਼ਬਦ ਿਵੱ ਚ ਸਹੀ
ਿਲਿਖਆ ਹੋਵੇ ।
ਸੁਪਰੀਮ ਕੋਰਟ ਦੇ ਹੁਕਮ ਅਨੁ ਸਾਰ ਿਵਿਦਆਰਥੀ ਆਪਣੀ ਤਰ-ਪੁਸਿਤਕਾ/ ਤਰ-ਕਾਪੀ ਦੀ ਫੋਟੋ ਕਾਪੀ
ਿਨਰਧਾਿਰਤ ਫ਼ੀਸ ਭਰ ਕੇ ਲੈ ਣ ਦਾ ਹੱ ਕਦਾਰ ਹੈ, ਇਸ ਲਈ ਿਨਰੀਿਖਅਕ ਿਨਰਧਾਿਰਤ ਿਨਯਮ ਅਤੇ ਤਰ
ਨੁਕਿਤਆਂ/ਸੰ ਕੇਤ ਨੂੰ ਿਧਆਨ ਿਵੱ ਚ ਰੱ ਖ ਕੇ ਹੀ ਮੁਲ ਕਣ ਕਰਨ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 1
Page 2
ਪਸ਼ਨ ਨੰ. ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਤਰ ਵੰ ਡ ਅੰ ਕ
I ਪਭਾਵਸ਼ਾਲੀ ਿਲਖਣ-ਕੌ ਸ਼ਲ ( Writing Skill) 8+10=18
1 8
ਪਰੀਿਖਆ ਭਵਨ, 1 (I) ਿਵਸ਼ੇ ਨਾਲ਼ ਸੰ ਬੰ ਿਧਤ ਘੱ ਟੋ-ਘੱ ਟ ਿਤੰ ਨ
......... ਸ਼ਿਹਰ ।
ਨੁਕਤੇ (ਕੋਈ) ਹੋਣ ਦੀ ਹਾਲਤ ਿਵੱ ਚ ਪੂਰੇ
ਿਮਤੀ................
ਸੇਵਾ ਿਵਖੇ ਅੰ ਕ ਿਦੱ ਤੇ ਜਾਣ
ਮੈਨਜਰ ਸਾਿਹਬ, (II) ਪਾਠ-ਪੁਸਤਕ ਦੇ ਆਧਾਰ ’ਤੇ ਜੇਕਰ
........... ਕੰ ਪਨੀ, 1
ਿਵਿਦਆਰਥੀ ‘ਸੇਵਾ ਿਵਖੇ’ ਨਹ ਿਲਖਦਾ
........... ਸ਼ਿਹਰ ।
ਤ ਉਸ ਦੇ ਅੰ ਕ ਨਾ ਕੱ ਟੇ ਜਾਣ
ਿਵਸ਼ਾ-........................................................ ।
1
ਸੀ ਮਾਨ/ਮਤੀ ਜੀ,
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ ........................
4
.....................................................................
ਧੰ ਨਵਾਦ ਸਿਹਤ ।
ਆਪ ਜੀ ਦਾ ਿਵਸ਼ਵਾਸ-ਪਾਤਰ/
1
ਸ਼ੁਭ-ਿਚੰ ਤਕ/ਿਹਤੂ,
ਕ. ਖ. ਗ. ।
ਜ (OR)
.............. ਿਬਊਟੀ ਪਾਰਲਰ, 1 I) ਿਵਸ਼ੇ ਨਾਲ਼ ਸੰ ਬੰ ਿਧਤ ਘੱ ਟੋ-ਘੱ ਟ ਿਤੰ ਨ
............ ਸ਼ਿਹਰ ।
ਿਵਸ਼ੇਸ਼ਤਾਵ /ਸਹੂਲਤ
ਇਲਾਕਾ ਿਨਵਾਸੀਓ/............... (II) ਜੇਕਰ ਿਵਿਦਆਰਥੀ ਖੁੱ ਲੀ ਿਚੱ ਠੀ ਨੂੰ
1
ਇਸ਼ਿਤਹਾਰ/ਪਫ਼ਲਟ ਜ ਪੱ ਤਰ ਦੇ ਰੂਪ
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ ........................ ਿਵੱ ਚ ਿਲਖਦੇ ਹਨ ਤ ਵੀ ਬਣਦੇ ਅੰ ਕ
..................................................................... 5 ਿਦੱ ਤੇ ਜਾਣ ।
ਆਪ ਜੀ ਦਾ ਿਵਸ਼ਵਾਸ-ਪਾਤਰ/
ਸ਼ੁਭ-ਿਚੰ ਤਕ/ਿਹਤੂ,
1
ਕ. ਖ. ਗ. ।
ਸੰ ਪਰਕ ਨੰ. XXXXXXXXXX.
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 2
Page 3
ਪਸ਼ਨ ਨੰ. ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਤਰ ਵੰ ਡ ਅੰ ਕ
ਿਦੱ ਤੇ ਗਏ ਿਕਸੇ ਇੱ ਕ ਿਵਸ਼ੇ ’ਤੇ ਪੈਰਾ-ਰਚਨਾ
2 10
ਕਰਨਾ
ਸਵੇਰੇ ਠਣ ਦੇ ਲਾਭ (I) ਿਦੱ ਤੇ ਗਏ ਨੁਕਿਤਆਂ ਤ ਇਲਾਵਾ ਜੇ
ਚੰ ਗੀ ਆਦਤ ਿਵਿਦਆਰਥੀ ਹੋਰ ਢੁਕਵ ਨੁਕਤੇ ਆਪਣੀ
ਕੰ ਮ ਕਰਨ ਲਈ ਿਜ਼ਆਦਾ ਸਮ ਿਮਲਣਾ ਰਚਨਾ ਿਵੱ ਚ ਸ਼ਾਿਮਲ ਕਰਦਾ ਹੈ ਤ ਉਸ ਨੂੰ
ਕਾਹਲ ਤ ਬਚਾਅ ਪਮਾਿਣਕਤਾ ਅਨੁਸਾਰ ਬਣਦੇ ਅੰ ਕ ਿਦੱ ਤੇ ਜਾਣ
ਯਾਦਸ਼ਕਤੀ ਿਵੱ ਚ ਵਾਧਾ (II) ਇਸ ਗੱ ਲ ਦਾ ਿਵਸ਼ੇਸ਼ ਿਧਆਨ ਰੱ ਿਖਆ
ਿਵਿਦਆਰਥੀਆਂ ਲਈ ਲਾਭਦਾਇਕ ਜਾਵੇ ਿਕ ਿਵਿਦਆਰਥੀ ਨ ਆਪਣੇ ਿਵਚਾਰ
ਤਨ, ਮਨ ਤੇ ਬੁੱ ਧੀ ਦੀ ਤੰ ਦਰੁਸਤੀ ਇੱ ਕ ਮੁਕੰਮਲ ਪੈਰੇ ਿਵੱ ਚ ਹੀ ਪੇਸ਼ ਕੀਤੇ ਹੋਣ
ਰੋਗ ਤ ਮੁਕਤੀ ਆਿਦ । (III) ਸ਼ਬਦ ਸੀਮਾ ਪਤੀ ਿਨਰੀਖਕ ਨਰਮ
ਰਵੱ ਈਆ ਅਪਣਾਉਣ
ਜ (OR)
ਿਕੱ ਤੇ ਦੀ ਚੋਣ 10 (I) ਿਦੱ ਤੇ ਗਏ ਨੁਕਿਤਆਂ ਤ ਇਲਾਵਾ ਜੇ
ਜੀਵਨ ਲਈ ਕੋਈ ਨਾ ਕੋਈ ਿਕੱ ਤਾ ਜ਼ਰੂਰੀ ਿਵਿਦਆਰਥੀ ਹੋਰ ਢੁਕਵ ਨੁਕਤੇ ਆਪਣੀ
ਜੀਵਨ ਦਾ ਉਦੇਸ਼ ਰਚਨਾ ਿਵੱ ਚ ਸ਼ਾਿਮਲ ਕਰਦਾ ਹੈ ਤ ਉਸ ਨੂੰ
ਿਕੱ ਤੇ ਦੀ ਚੋਣ ਦੀ ਮਹੱ ਤਤਾ ਪਮਾਿਣਕਤਾ ਅਨੁਸਾਰ ਬਣਦੇ ਅੰ ਕ ਿਦੱ ਤੇ ਜਾਣ
ਬੇਰੁਜ਼ਗਾਰੀ ਕਾਰਨ ਿਕੱ ਤੇ ਦੀ ਚੋਣ ਿਵੱ ਚ (II) ਇਸ ਗੱ ਲ ਦਾ ਿਵਸ਼ੇਸ਼ ਿਧਆਨ ਰੱ ਿਖਆ
ਮੁਸ਼ਿਕਲ ਜਾਵੇ ਿਕ ਿਵਿਦਆਰਥੀ ਨ ਆਪਣੇ ਿਵਚਾਰ
ਮਨਪਸੰ ਦ ਿਕੱ ਤਾ ਨਾ ਿਮਲ਼ਣ ਦੇ ਨੁਕਸਾਨ ਇੱ ਕ ਮੁਕੰਮਲ ਪੈਰੇ ਿਵੱ ਚ ਹੀ ਪੇਸ਼ ਕੀਤੇ ਹੋਣ
ਮਨਪਸੰ ਦ ਿਕੱ ਤਾ ਿਮਲ਼ਣ ਦੇ ਫ਼ਾਇਦੇ (III) ਸ਼ਬਦ ਸੀਮਾ ਪਤੀ ਿਨਰੀਖਕ ਨਰਮ
ਿਕੱ ਤੇ ਦੀ ਚੋਣ ਿਵੱ ਚ ਮਾਿਪਆਂ ਦੀ ਭੂਿਮਕਾ ਰਵੱ ਈਆ ਅਪਣਾਉਣ
ਆਿਦ ।
II ਅਡਵ ਸ ਪੜਨ-ਕੌ ਸ਼ਲ (Advance Reading Skill) 7+1=8
ਿਦੱ ਤੇ ਗਏ ਿਕਸੇ ਇੱ ਕ ਪੈਰੇ ਨੂੰ ਸੰ ਖੇਪ ਕਰਕੇ 8
3 ਿਲਖਣਾ ਅਤੇ ਉਸ ਦਾ ਿਸਰਲੇ ਖ ਵੀ ਿਲਖਣਾ
1 ਇਹਨ ਤ ਇਲਾਵਾ ਿਵਿਦਆਰਥੀ ਆਪਣੀ
ਿਸਰਲੇ ਖ: ਸਲੀਕਾ/ਚੰ ਗਾ ਵਤੀਰਾ/ਚੰ ਗਾ ਿਵਹਾਰ/ ਸਮਝ-ਸੂਝ ਅਨੁਸਾਰ ਹੋਰ ਵੀ ਢੁਕਵ
ਿਸਰਲੇ ਖ ਿਲਖ ਸਕਦੇ ਹਨ, ਸੋ ਉਸ ਦੀ
ਸੁਲੱਖਣੀਆਂ ਆਦਤ ਆਿਦ ।
ਪਮਾਿਣਕਤਾ ਅਨੁਸਾਰ ਬਣਦੇ ਅੰ ਕ ਿਦੱ ਤੇ ਜਾਣ
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 3
Page 4
ਪਸ਼ਨ ਨੰ. ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਤਰ ਵੰ ਡ ਅੰ ਕ
ਸੰ ਖੇਪ ਰੂ ਪ: ਲੋ ਕ ਿਵੱ ਿਦਆ ਨਾਲ ਿਜ਼ਆਦਾ ਚੰ ਗੇ ਸੰ ਖੇਪ ਰਚਨਾ ਕਰਿਦਆਂ ਿਵਚਾਰ ਦੀ
7
ਿਵਹਾਰ ਨੂੰ ਅਿਹਮੀਅਤ ਿਦੰ ਦੇ ਹਨ । ਸਲੀਕੇਦਾਰ
ਸਮਗਰਤਾ ਤੇ ਸਾਰਥਕਤਾ ਨੂੰ ਿਧਆਨ
ਲੋ ਕ ਆਪਣੇ ਜ ਿਬਗਾਨ ਿਕਸੇ ਵੀ ਇਨਸਾਨ ਨੂੰ
ਿਵੱ ਚ ਰੱ ਿਖਆ ਜਾਵੇ। ਸ਼ਬਦ ਸੀਮਾ ਦੇ
ਸੁਖਾਲਾ ਰੱ ਖਦੇ ਹਨ ਅਤੇ ਬਦਲੇ ਿਵੱ ਚ ਸਿਤਕਾਰ
ਹਾਿਸਲ ਕਰਦੇ ਹਨ । ਿਜਹੜਾ ਬੰ ਦਾ ਹੋਰ ਗੁਣ ਦੇ ਸੰ ਬੰ ਧ ਿਵੱ ਚ 4-5 ਸ਼ਬਦ ਦੇ ਘੱ ਟ ਜ ਵੱ ਧ
ਹੁੰ ਿਦਆਂ ਸਲੀਕੇ ਦੇ ਗੁਣ ਤ ਸੱ ਖਣਾ ਹੁੰ ਦਾ ਹੈ, ਉਹ ਹੋਣ ਪਤੀ ਨਰਮ ਰਵੱ ਈਆ ਅਪਣਾਇਆ
ਲੋ ਕ ਦੀਆਂ ਅੱ ਖ ਿਵੱ ਚ ਰੜਕਦਾ ਹੈ । ਸਿਤਕਾਰ ਲੈ ਣ
ਜਾਵੇ ।
ਲਈ ਸਾਨੂੰ ਦੂਿਜਆਂ ਦੇ ਸੁਖ ਦਾ ਿਖਆਲ ਰੱ ਖਿਦਆਂ
ਹੋਇਆਂ ਆਪਣੇ ਸੁੱ ਖ ਦੀਆਂ ਛੋਟੀਆਂ-ਛੋਟੀਆਂ
ਕੁਰਬਾਨੀਆਂ ਦੇਣੀਆਂ ਪਦੀਆਂ ਹਨ । ਲੋ ਕ ਸਾਡੇ ਕੋਲ
ਚੰ ਗੇ ਿਵਹਾਰ ਦੀ ਆਸ ਰੱ ਖਦੇ ਹਨ । ਸੁਲੱਖਣੀਆਂ
ਆਦਤ ਸਾਡੇ ਚੰ ਗੇ ਗੁਣ ਦਾ ਹੀ ਪਰਛਾਵ ਹੁੰ ਦੀਆਂ
ਹਨ ।
ਮੂਲ ਰਚਨਾ ਦੇ ਸ਼ਬਦ: 260
ਸੰ ਖੇਪ ਰਚਨਾ ਦੇ ਸ਼ਬਦ: 80-90
ਜ (OR)
1 ਇਹਨ ਤ ਇਲਾਵਾ ਿਵਿਦਆਰਥੀ ਆਪਣੀ
ਿਸਰਲੇ ਖ: ਸੱ ਿਭਅਤਾ/ਮਨੁੱਖੀ ਿਵਕਾਸ/ਕੌ ਮ/ ਜਾਤੀ ਸਮਝ-ਸੂਝ ਅਨੁਸਾਰ ਹੋਰ ਵੀ ਢੁਕਵ
ਦਾ ਿਵਕਾਸ/ ਸਮਾਜ ਦਾ ਿਵਕਾਸ ਆਿਦ । ਿਸਰਲੇ ਖ ਿਲਖ ਸਕਦੇ ਹਨ, ਸੋ ਉਸ ਦੀ
ਪਮਾਿਣਕਤਾ ਅਨੁਸਾਰ ਬਣਦੇ ਅੰ ਕ ਿਦੱ ਤੇ ਜਾਣ
ਸੰ ਖੇਪ ਰੂ ਪ: ਮਨੁੱਖ ਕਦੀ ਦਰਖ਼ਤ ਦੀਆਂ ਟਾਹਣੀਆਂ ਸੰ ਖੇਪ ਰਚਨਾ ਕਰਿਦਆਂ ਿਵਚਾਰ ਦੀ
ਤੇ ਬ ਦਰ ਵ ਗ ਿਰਹਾ ਕਰਦਾ ਸੀ । ਹੌਲ਼ੀ-ਹੌਲ਼ੀ 7
ਸਮਗਰਤਾ ਤੇ ਸਾਰਥਕਤਾ ਨੂੰ ਿਧਆਨ
ਉਸ ਸਿਥਤੀ ਤ ਅੱ ਜ ਵਾਲ਼ੇ ਹਾਲਾਤ ਿਵੱ ਚ ਪਹੁੰ ਚਣ ਿਵੱ ਚ ਰੱ ਿਖਆ ਜਾਵੇ। ਸ਼ਬਦ ਸੀਮਾ ਦੇ
ਵਾਲ਼ੇ ਿਵਕਾਸ ਦਾ ਨਾਮ ਹੀ ਸੱ ਿਭਅਤਾ ਹੈ । ਸੱ ਿਭਅਤਾ
ਸੰ ਬੰ ਧ ਿਵੱ ਚ 4-5 ਸ਼ਬਦ ਦੇ ਘੱ ਟ ਜ ਵੱ ਧ
ਿਵੱ ਚ ਮਨੁੱ ਖੀ ਿਵਕਾਸ ਦੇ ਨਾਲ਼-ਨਾਲ਼ ਕੋਮਲ ਵਲਵਲੇ ,
ਹੋਣ ਪਤੀ ਨਰਮ ਰਵੱ ਈਆ ਅਪਣਾਇਆ
ਅਮਲੀ ਤਾਕਤ, ਸ਼ਰਮ-ਭਾਵਨਾ, ਅਜ਼ਾਦੀ, ਸਵੈ-
ਜਾਵੇ ।
ਸਿਤਕਾਰ ਤੇ ਸੁਖ ਸੁਆਦ ਸ਼ਾਿਮਲ ਹੈ । ਿਕਸੇ ਵੀ ਤਰ
ਦੀ ਸਹੂਲਤ, ਸੋਚ ਤੇ ਹੁਨਰ ਤ ਸੱ ਖਣੀ ਕੌ ਮ ਨੂੰ
ਜ ਗਲ਼ੀ ਿਕਹਾ ਜ ਦਾ ਹੈ । ਹਰ ਜਾਤੀ ਦੇ ਆਪਣੇ ਖ਼ਾਸ
ਸੁਭਾਅ ਕਾਰਨ ਸੱ ਿਭਅਤਾ ਵੀ ਸਭ ਦੀ ਵੱ ਖਰੀ ਹੁੰ ਦੀ ਹੈ
ਮੂਲ ਰਚਨਾ ਦੇ ਸ਼ਬਦ: 213
ਸੰ ਖੇਪ ਰਚਨਾ ਦੇ ਸ਼ਬਦ: 70-75
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 4
Page 5
ਪਸ਼ਨ ਨੰ. ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਤਰ ਵੰ ਡ ਅੰ ਕ
III ਸਾਿਹਤ (ਪਾਠ-ਪੁਸਤਕ ਆਧਾਿਰਤ ਪਸ਼ਨ, ਚੋਣ ਆਧਾਿਰਤ)
Literature (Text Books based questions) : 14
ਕਿਵਤਾਵ ਿਵੱ ਚ:
(ਿਕਸੇ ਦੋ ਪਸ਼ਨ ਦੇ ਤਰ 20-25 ਸ਼ਬਦ ਿਵੱ ਚ ਿਲਖੋ) 2X2=4
4 ਇਸ ਕਾਿਵ-ਪੰ ਕਤੀ ਿਵੱ ਚ ਜੋੜੀਆਂ ਦਾ ਭਾਵ; ਮਾਤਾ 2 (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਗੁਜਰੀ ਜੀ ਦੇ ਦੋ ਵੱ ਡੇ ਪੋਤਿਰਆਂ ਤ ਹੈ, ਿਜਨ ਦੇ ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ
ਨ ; ਸਾਿਹਬਜ਼ਾਦਾ ਅਜੀਤ ਿਸੰ ਘ ਅਤੇ ਵੀ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ
ਸਾਿਹਬਜ਼ਾਦਾ ਜੁਝਾਰ ਿਸੰ ਘ ਹਨ । ਿਦੱ ਤੇ ਜਾਣ
5 ‘ਚੁੰ ਮ ਚੁੰ ਮ ਰੱ ਖੋ’ ਕਿਵਤਾ ਉਸ ਸਮ ਤੇ ਸਿਥਤੀ ਨੂੰ 2 (II) ਇੰ ਨ ਿਜ਼ਆਦਾ ਨੁਕਤੇ ਕੇਵਲ
ਪੇਸ਼ ਕਰਦੀ ਹੈ ਜਦ ਦੋਵ ਵੱ ਡੇ ਸਾਿਹਬਜ਼ਾਦੇ ਿਨਰੀਿਖਅਕ ਦੀ ਸਹੂਲਤ ਲਈ ਹਨ,ਿਵਸ਼ੇ
ਚਮਕੌ ਰ ਦੀ ਜੰ ਗ ਿਵੱ ਚ ਿਹੱ ਸਾ ਲੈ ਣ ਜ ਦੇ ਹਨ ਤੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ ਤੇ
ਉਹਨ ਦੇ ਦਾਦੀ (ਮਾਤਾ ਗੁਜਰੀ ਜੀ) ਉਹਨ ਦੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ ਿਵੱ ਚ
ਜੰ ਗ ਿਵੱ ਚ ਿਜੱ ਤ ਕੇ ਆਉਣ ਦੀ ਉਡੀਕ ਕਰ ਰਹੇ ਰੱ ਖਦੇ ਹੋਏ, ਿਵਿਦਆਰਥੀਆਂ ਦੇ ਿਵਚਾਰ
ਹਨ । ਇਸ ਜੰ ਗ ਿਵੱ ਚ ਦੋਵ ਸਾਿਹਬਜ਼ਾਦੇ ਸ਼ਹੀਦ ਹੋ ਤੇ ਉਹਨ ਦੀਆਂ ਭਾਵਨਾਵ ਨੂੰ ਸਮਝਦੇ
ਜ ਦੇ ਹਨ । ਹੋਏ, ਬਣਦੇ ਅੰ ਕ ਿਦੱ ਤੇ ਜਾਣ ।
6 ਮਰਦ-ਪਧਾਨ ਸਮਾਜ ਿਵੱ ਚ ਿਵਧਵਾ ਔਰਤ ਦਾ 2
ਿਜਉਣਾ ਬੜਾ ਮੁਸ਼ਿਕਲ ਹੁੰ ਦਾ ਹੈ (ਖ਼ਾਸ ਕਰਕੇ
ਜਵਾਨ ਿਵਧਵਾ ਦਾ), ਉਹ ਿਕਸੇ ਵੱ ਲ ਅੱ ਖ ਚੁੱ ਕ ਕੇ
ਨਹ ਵੇਖਦੀ ਸਗ ਹਮੇਸ਼ਾ ਅੱ ਖ ਨੀਵੀਆਂ ਕਰਕੇ
ਅਤੇ ਸ਼ਰਮ ਹਯਾ ਦਾ ਪੱ ਲਾ ਫੜ ਕੇ ਲੋ ਕ ਦੀਆਂ
ਮੈਲ਼ੀਆਂ ਨਜ਼ਰ ਤ ਬਚ ਕੇ ਿਜਉਣ ਦੀ ਕੋਿਸ਼ਸ਼
ਕਰਦੀ ਹੈ ।
7 ‘ਮੇਰਾ ਬਚਪਨ’ ਕਿਵਤਾ ਦਾ ਿਵਸ਼ਾ ਇਹ ਹੈ ਿਕ 2
ਬਚਪਨ ਿਵੱ ਚ ਿਪਤਾ ਦਾ ਮਰ ਜਾਣਾ, ਬੱ ਚੇ ਤੇ ਮ ਲਈ
ਬੜਾ ਕਸ਼ਟਦਾਇਕ ਹੁੰ ਦਾ ਹੈ । ਮ ਿਵਧਵਾ ਹੋ ਜ ਦੀ
ਹੈ ਅਤੇ ਬੱ ਚਾ ਿਪਤਾਹੀਣ । ਅਿਜਹੀ ਸਿਥਤੀ ਿਵੱ ਚ
ਮ ਦੀ ਉਦਾਸੀ ਅਤੇ ਅਸੁਰੱਿਖਆ ਬੱ ਚੇ ਦੀ ਉਦਾਸੀ
ਦਾ ਕਾਰਨ ਬਣ ਜ ਦੀ ਹੈ । ਬੱ ਚੇ ਦੀ ਮਾਸੂਮੀਅਤ ਮਰ
ਜ ਦੀ ਹੈ । ਬੱ ਚਾ ਉਮਰ ਪਿਹਲ ਿਸਆਣਾ ਹੋ ਜ ਦਾ
ਹੈ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 5
Page 6
ਪਸ਼ਨ ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਤਰ ਵੰ ਡ ਅੰ ਕ
ਕਹਾਣੀ:
(ਿਕਸੇ ਇੱਕ ਪਸ਼ਨ ਦਾ ਤਰ 30 ਤ 35 ਸ਼ਬਦ ਿਵੱ ਚ ਿਦਓ) 4X1=4
8 ਕਹਾਣੀ ‘ਮਾੜਾ ਬੰ ਦਾ’ ਿਵੱ ਚ ਿਰਕਸ਼ੇ ਵਾਲ਼ੇ ਨੂੰ 4 (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਸਵਾਰੀ ਨਾਲ਼ ਭਾੜਾ ਤੈਅ ਕਰਨ ਲੱਿਗਆਂ ਰਸਤੇ ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ
ਦੀ ਦੂਰੀ ਅਤੇ ਟੁੱ ਟੀ ਸੜਕ ਬਾਰੇ ਅੰ ਦਾਜ਼ਾ ਨਹ ਵੀ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ
ਸੀ, ਇਸ ਲਈ ਉਸ ਨ ਸੋਿਚਆ ਿਕ ਮੇਰੇ ਦੋ ਦੀ ਿਦੱ ਤੇ ਜਾਣ
ਥ ਿਤੰ ਨ ਰੁਪਏ ਬਣਦੇ ਹਨ । ਿਰਕਸ਼ੇ ਵਾਲ਼ਾ ਭੈੜਾ (II) ਇੰ ਨ ਿਜ਼ਆਦਾ ਨੁਕਤੇ ਕੇਵਲ
ਮੂੰ ਹ ਬਣਾ ਲਦਾ ਹੈ ਅਤੇ ਅੱ ਖ ਕੱ ਢ ਕੇ ਨਫ਼ਰਤ ਿਨਰੀਿਖਅਕ ਦੀ ਸਹੂਲਤ ਲਈ ਹਨ,ਿਵਸ਼ੇ
ਭਰੀ ਨਜ਼ਰ ਨਾਲ਼ ਲੇ ਖਕ ਤੇ ਉਸ ਦੀ ਪਤਨੀ ਵੱ ਲ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ ਤੇ
ਵੇਖਦਾ ਹੈ ਿਕ ਿਕ ਉਹਨ ਨ ਉਸ ਨੂੰ ਇੱ ਕ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ ਿਵੱ ਚ
ਰੁਿਪਆ ਵੱ ਧ ਦੇਣ ਤ ਇਨਕਾਰ ਕਰ ਿਦੱ ਤਾ ਸੀ । ਰੱ ਖਦੇ ਹੋਏ, ਿਵਿਦਆਰਥੀ ਦੇ ਿਵਚਾਰ ਤੇ
9 ‘ਮਾੜਾ ਬੰ ਦਾ’ ਕਹਾਣੀ ਦਾ ਿਵਸ਼ਾ ਇਹ ਹੈ ਿਕ 4 ਉਹਨ ਦੀਆਂ ਭਾਵਨਾਵ ਨੂੰ ਸਮਝਦੇ ਹੋਏ,
ਆਮ ਮਨੁੱਖ ਦੀ ਮਾਨਿਸਕਤਾ ਏਨੀ ਤੰ ਗ-ਿਦਲ ਹੈ ਬਣਦੇ ਅੰ ਕ ਿਦੱ ਤੇ ਜਾਣ ।
ਿਕ ਉਹ ਤੈਅ ਕੀਤੇ ਪੈਿਸਆਂ ਤੇ ਅੜ ਜ ਦੇ ਹਨ
ਜਦਿਕ ਉਹਨ ਨੂੰ ਿਰਕਸ਼ੇ ਵਾਲ਼ੇ ਦੀ ਿਜ਼ਆਦਾ
ਿਮਹਨਤ ਦਾ ਿਖਆਲ ਕਰਿਦਆਂ ਆਪਣੇ ਆਪ ਹੀ
ਇੱ ਕ ਰੁਿਪਆ ਵੱ ਧ ਦੇ ਦੇਣਾ ਚਾਹੀਦਾ ਸੀ । ਇਸ
ਦੇ ਨਾਲ਼ ਹੀ ਆਮ ਬੰ ਦਾ ਸੋਚਦਾ ਹੈ ਿਕ ਗ਼ਰੀਬ
ਬੰ ਦੇ ਨੂੰ ਗੁੱ ਸਾ ਕਰਨ ਦਾ ਕੋਈ ਹੱ ਕ ਨਹ ।
ਪੰ ਜਾਬੀ ਸੱ ਿਭਆਚਾਰ ਦੀ ਜਾਣ-ਪਛਾਣ:
(ਿਕਸੇ ਦੋ ਪਸ਼ਨ ਦੇ ਤਰ 20-25 ਸ਼ਬਦ ਿਵੱ ਚ ਿਲਖੋ) 3X2=6
10 ਸਾਡੇ ਬਹੁਤੇ ਸੰ ਸਕਾਰ ਅਗਨੀ, ਪਾਣੀ, ਲੋ ਹੇ 3 (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਅਨਾਜ ਅਤੇ ਿਬਰਖ ਦੀਆਂ ਟਾਹਣੀਆਂ ਰਾਹ ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ ਵੀ
ਨਪਰੇ ਚਾੜੇ ਜ ਦੇ ਰਹੇ ਹਨ । ਅਗਨੀ ਚਾਨਣ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ ਜਾਣ
(II) ਇੰ ਨ ਿਜ਼ਆਦਾ ਨੁਕਤੇ ਕੇਵਲ
ਦਾ ਿਚੰ ਨ ਹੈ, ਪਾਣੀ ਸ਼ੁੱ ਧਤਾ ਦਾ, ਲੋ ਹਾ ਬਚਾਅ
ਿਨਰੀਿਖਅਕ ਦੀ ਸਹੂਲਤ ਲਈ ਹਨ,ਿਵਸ਼ੇ ਦੇ
ਦਾ, ਅਨਾਜ ਚੜਾਵੇ ਦਾ ਅਤੇ ਿਬਰਖ ਦੀ ਟਾਹਣੀ
ਿਵਸਥਾਰ ਨੂੰ ਵੇਖਦੇ ਹੋਏ, ਅੰ ਕ ਤੇ ਸ਼ਬਦ
ਜ ਹਰੀ ਘਾਹ ਿਜਸ ਨੂੰ ਦੱ ਭ ਵੀ ਕਿਹੰ ਦੇ ਹਨ,
ਦੀ ਸੀਮਤ ਸੀਮਾ ਨੂੰ ਿਧਆਨ ਿਵੱ ਚ ਰੱ ਖਦੇ
ਇਹਨ ਨੂੰ ਚੰ ਗੇ ਸ਼ਗਨ ਦਾ ਸੂਚਕ ਮੰ ਿਨਆ
ਹੋਏ, ਿਵਿਦਆਰਥੀ ਦੇ ਿਵਚਾਰ ਤੇ ਉਹਨ
ਜ ਦਾ ਹੈ ।
ਦੀਆਂ ਭਾਵਨਾਵ ਨੂੰ ਸਮਝਦੇ ਹੋਏ, ਬਣਦੇ
ਅੰ ਕ ਿਦੱ ਤੇ ਜਾਣ
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 6
Page 7
ਪਸ਼ਨ ਨੰ. ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਤਰ ਵੰ ਡ ਅੰ ਕ
11 ਕੜਾਹੀ ਚੜਾਉਣ ਦੀ ਰਸਮ ਿਵਆਹ ਦੀਆਂ 3 (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਰਸਮ ਨਾਲ਼ ਸੰ ਬੰ ਿਧਤ ਹੈ । ਿਵਆਹ ਤ ਸੱ ਤ ਜ ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ
ਨ ਿਦਨ ਪਿਹਲ ਕੜਾਹੀ ਚੜਾਈ ਜ ਦੀ ਸੀ । ਵੀ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ
ਿਵਆਂਦੜ ਦੀ ਮ ਇਸ ਕੜਾਹੀ ਿਵੱ ਚ ਿਤਆਰ ਿਦੱ ਤੇ ਜਾਣ
ਕੀਤੇ ਗੁਲਗੁਲੇ ਆਪਣੇ ਪੇਿਕਆਂ ਨੂੰ ਦੇਣ ਜ ਦੀ ਸੀ (II) ਇੰ ਨ ਿਜ਼ਆਦਾ ਨੁਕਤੇ ਕੇਵਲ
ਅਤੇ ਉਹਨ ਨੂੰ ਿਵਆਹ ਬਾਰੇ ਦੱ ਸ ਆ ਦੀ ਸੀ ਿਨਰੀਿਖਅਕ ਦੀ ਸਹੂਲਤ ਲਈ ਹਨ,ਿਵਸ਼ੇ
ਭਾਵ ਿਵਆਹ ਦਾ ਸੱ ਦਾ ਦੇ ਕੇ ਆ ਦੀ ਸੀ । ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ ਤੇ
12 ਖੇਡਣਾ ਮਨੁੱਖ ਦੀ ਮੂਲ ਪਿਵਰਤੀ ਹੈ । ਮਨੁੱ ਖ 3 ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ ਿਵੱ ਚ
ਆਿਦ ਕਾਲ ਤ ਹੀ ਖੇਡਦਾ ਆਇਆ ਹੈ । ਕੁਦਰਤ ਰੱ ਖਦੇ ਹੋਏ, ਿਵਿਦਆਰਥੀ ਦੇ ਿਵਚਾਰ ਤੇ
ਨ ਹਰ ਪਾਣੀ ਿਵੱ ਚ ਖੇਡਣ ਦਾ ਗੁਣ ਭਿਰਆ ਹੈ । ਉਹਨ ਦੀਆਂ ਭਾਵਨਾਵ ਨੂੰ ਸਮਝਦੇ ਹੋਏ,
ਖੇਡਣਾ ਇੱ ਕ ਸਿਹਜ ਕਰਮ ਹੈ । ਹਰ ਮਨੁੱਖ ਬਣਦੇ ਅੰ ਕ ਿਦੱ ਤੇ ਜਾਣ
ਆਪਣੇ ਜੁੱ ਸੇ, ਆਪਣੀ ਤਾਕਤ ਅਤੇ ਸੁਭਾਅ
ਅਨੁਸਾਰ ਆਪਣੀ ਖੇਡ ਿਸਰਜ ਲਦਾ ਹੈ । ਜਦ
ਬੱ ਚਾ ਜੰ ਮਣ ਤ ਕੁਝ ਿਦਨ ਬਾਅਦ ਹੀ
ਆਪਣੀਆਂ ਲੱਤ ਬਾਹ ਨੂੰ ਿਹਲਾਉਣਾ ਸ਼ੁਰੂ ਕਰ
ਿਦੰ ਦਾ ਹੈ ਤ ਉਸ ਸਮ ਤ ਹੀ ਉਸ ਦੀ ਖੇਡ
ਪਿਕਿਰਆ ਸ਼ੁਰੂ ਹੋ ਜ ਦੀ ਹੈ ।
13 ਬ ਦਰ-ਕੀਲਾ; ਸਰਦ-ਰੁੱ ਤ ਦੀ ਖੇਡ ਹੈ । ਇਹ 3
ਖੇਡ ਕੁੜੀਆਂ ਮੁੰ ਡੇ ਇਕੱ ਠ ਖੇਡਦੇ ਹਨ । ਜ਼ਮੀਨ
ਿਵੱ ਚ ਇੱ ਕ ਕੀਲਾ ਗੱ ਡ ਕੇ ਉਸ ਨਾਲ਼ ਕੁਝ
ਮੀਟਰ (4-5) ਲੰਮੀ ਰੱ ਸੀ ਬੰ ਨੀ ਜ ਦੀ ਹੈ ।
ਕੀਲੇ ਦੇ ਨੜੇ ਜੁੱ ਤੀਆਂ ਇਕੱ ਠੀਆਂ ਕਰ ਲਈਆਂ
ਜ ਦੀਆਂ ਹਨ ਤੇ ਦਾਈ ਦੇਣ ਵਾਲ਼ਾ ਜੁੱ ਤੀਆਂ ਦੀ
ਰਾਖੀ ਕਰਦਾ ਹੈ । ਬਾਕੀ ਖੇਡਣ ਵਾਲ਼ੇ ਜੁੱ ਤੀਆਂ
ਚੁੱ ਕਣ ਦਾ ਯਤਨ ਕਰਦੇ ਹਨ, ਜਦ ਸਾਰੀਆਂ
ਜੁੱ ਤੀਆਂ ਚੁੱ ਕੀਆਂ ਜ ਦੀਆਂ ਹਨ ਤ ਦਾਈ ਦੇਣ
ਵਾਲ਼ਾ ਿਨਸ਼ਿਚਤ ਕੀਤੀ ਥ ਵੱ ਲ ਭੱ ਜਦਾ ਹੈ ਤੇ
ਬਾਕੀ ਖੇਡਣ ਵਾਲ਼ੇ ਉਸ ਦੇ ਿਸਰ ਤੇ ਜੁੱ ਤੀਆਂ
ਦਾ ਮ ਹ ਵਰਾ ਿਦੰ ਦੇ ਹਨ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਬਾਰਵ (ਪੰ ਜਾਬੀ 104) ਪੰ ਨਾ 7