Page 1
SAMPLE PAPER
Punjab Board
2024
Page 2
ਮਾਡਲ ਟੈਸਟ ਪੇਪਰ
ਵਿਸਾ- ਇਵਿਹਾਸ
ਸਰਣ
ੇ ੀ- ਬਾਰਹਿੀਂ
(2023-24)
ਸਮਾਾਂ: 3 ਘੰਟੇ ਕਲ
ੁੱ ਅੰਕ :
80
(i) ਪਰਸਨ - ਪੁੱਿਰ 6 ਭਾਗਾਾਂ (ੳ,ਅ,ੲ,ਸ,ਹ,ਕ) ਵਿੁੱਚ ਿੰਵਡਆ ਵਗਆ ਹੈ।
(ii) ਭਾਗ- ੳ ਵਿੁੱਚ ਪਰਸਨ ਨੰਬਰ 1 ਦੇ 10 ਉਪ ਭਾਗ ਹਨ। ਹਰੇਕ ਪਰਸਨ 1 ਅੰਕ ਦਾ ਹੈ।
(iii) ਭਾਗ-ਅ ਵਿੁੱਚ ਪਰਸਨ ਨੰਬਰ 2 ਦੇ 10 ਉਪ ਭਾਗ ਹਨ। ਹਰੇਕ ਪਰਸਨ 1 ਅੰਕ ਦਾ ਹੈ।
(iv) ਭਾਗ- ੲ ਵਿੁੱਚ ਪਰਸਨ ਨੰਬਰ 3 ਦੇ 8 ਉਪ ਭਾਗ ( ਪਾਠਕ੍ਰਮ ਦੇ ਭਾਗ ਓ ਵਿੁੱਚੋਂ 4 ਅਿੇ ਭਾਗ ਅ ਵਿੁੱਚੋਂ 4
ੁੱ ਪੰਜ ਪਰਸਨ ਕਰਨੇ ਹਨ (ਹਰੇਕ ਭਾਗ ਵਿੁੱਚੋਂ ਦੋ ਪਰਸਨ ਕਰਨੇ ਜ਼ਰੂਰੀ ਹਨ ਪੰਜਿਾਾਂ ਪਰਸਨ ਵਕਸੇ ਿੀ
ਪਰਸਨ) ਹਨ, ਕਲ
ਭਾਗ ਵਿੁੱਚੋਂ ਕੀਿਾ ਜਾ ਸਕਦਾ ਹੈ।) ਹਰੇਕ ਪਰਸਨ ਦਾ ਉੱਿਰ 30 – 35 ਸਬਦਾਾਂ ਵਿੁੱਚ ਦੇਣਾ ਲਾਜ਼ਮੀ ਹੈ। ਹਰੇਕ
ਪਰਸਨ ਲਈ 3 ਅੰਕ ਵਨਰਧਾਵਰਿ ਹਨ ।
(v) ਭਾਗ- ਸ ਵਿੁੱਚ ਪਰਸਨ ਨੰਬਰ 4 ਦੇ 2 ਉਪ ਭਾਗ ਹਨ। ਇਹ ਪਰਸਨ ਸਰੋਿ / ਕੇਸ ਸਟੁੱਡੀ ਪੈਰਹੇ ਿੇ ਅਧਾਵਰਿ
ੇ ਾ । ਹਰੇਕ ਉਪ ਭਾਗ ਵਿੁੱਚ ਪੰਜ ਪਰਸਨ ਹਨ। ਹਰੇਕ ਪਰਸਨ 1 ਅੰਕ ਦਾ ਹੈ।
ਹੋਿਗ
(vi) ਭਾਗ- ਹ ਪਰਸਨ ਨੰਬਰ 5 ਦੇ 8 ਉਪ ਭਾਗ (4 ਭਾਗ ਓ ਿੇ 4 ਭਾਗ ਅ ਵਿੁੱਚੋਂ ) ਹਨ, ਕਲ
ੁੱ ਚਾਰ ਪਰਸਨ
ਕਰਨੇ ਹਨ (ਹਰੇਕ ਭਾਗ ਵਿੁੱਚੋਂ ਦੋ ਪਰਸਨ ਕਰਨੇ ਜ਼ਰੂਰੀ ਹਨ )। ਹਰੇਕ ਪਰਸਨ ਦਾ ਉੱਿਰ 100 – 150
ਸਬਦਾਾਂ ਵਿੁੱਚ ਦੇਣਾ ਹੈ। ਹਰ ਪਰਸਨ 5 ਅੰਕ ਦਾ ਹੈ।
(vii) ਭਾਗ- ਕ ਪਰਸਨ ਨੰਬਰ 6 ਮਾਨ - ਵਚੁੱਿਰ ਨਾਲ ਸੰਬਵੰ ਧਿ ਹੈ। ਇਸ ਵਿੁੱਚ ਦੋ ਪਰਸਨ ਹਨ, ਵਜਨਹ ਾਾਂ ਵਿੁੱਚੋਂ
ਕੋਈ ਇੁੱਕ ਕਰਨਾ ਹੈ। ਇਸਦੇ 15 ਅੰਕ ਹਨ। ਨਦੀਆਾਂ ਸਮੇਿ ਸਥਾਨ ਦਰਸਾਉਣ ਦੇ 10 ਅੰਕ ਿੇ ਹਰੇਕ
ਸਥਾਨ ਦੀ ਵਿਆਵਿਆ (20-25 ਸਬਦਾਾਂ ਵਿੁੱਚ) ਕਰਨ ਦੇ 5 ਅੰਕ ਹਨ।
(viii) ਪੰਜਾਬ ਦਾ ਮਾਨ- ਵਚੁੱਿਰ ਉੱਿਰ-ਪੁੱਿਰੀ ਨਾਲ ਨੁੱਥੀ ਹੈ।
ਭਾਗ (ੳ)
ਬਹ-ਵਿਕਲਪੀ ਪਰਸਨ
1. ਸਹੀ ਵਿਕਲਪ ਦੀ ਚੋਣ ਕਰੋ। ਸਾਰੇ ਪਰਸਨ ਜ਼ਰੂਰੀ ਹਨ। (1 x 10 = 10 )
(i) (A) ਉਹ ਈਸਟ ਇੰਡੀਆ ਕੰਪਨੀ ਅਧੀਨ ਨੌ ਕਰੀ ਕਰਦਾ ਸੀ।
(B) ਉਸ ਨੇ ‘ਿਾਰੀਿ -ਏ -ਪੰਜਾਬ ’ਨਾਮੀ ਗਰੰਥ ਦੀ ਰਚਨਾ ਕੀਿੀ ।
ਉਪਰੋਕਿ ਸਿਰਾਾਂ ਵਿੁੱਚ ਵਕਸ ਦੀ ਗੁੱਲ ਕੀਿੀ ਗਈ ਹੈ:-
(ੳ) ਗਣੇ ਸ ਦਾਸ ਿਡਹੇਰਾ (ਅ) ਡੇਵਿਡ ਅਿਿਰਲੋ ਨੀ
(ੲ) ਬੂਟੇ ਸਾਹ (ਸ) ਕਾਜ਼ੀ ਨੂ ਰਦੀਨ
Page 3
(ii) ਵਦੁੱਿੇ ਗਏ ਨਕਸੇ ਵਿੁੱਚ ਅੰਕ 4 ਵਕਹੜਾ ਦੋਆਬ ਦਰਸਾਉਂਦਾ ਹੈ?
(ਓ) ਵਬਸਿ (ਅ) ਬਾਰੀ
(ੲ) ਰਚਨਾ (ਸ) ਚੁੱਜ
(iii) ‘ਅਦਾਲਿ -ਏ- ਆਲਾ ’ ਰਣਜੀਿ ਵਸੰਘ ਦੇ ਵਨਆਾਂ ਪਰਬੰਧ ਦੀ ਮਹੁੱਿਿਪੂਰਨ ਵਿਸੇਸਿਾ ਸੀ।
ਉਪਰੋਕਿ ਦੇ ਅਧਾਰ ‘ਿੇ ਵਕਹੜਾ ਸਹੀ ਹੈ:-
(ੳ) ਅਦਾਲਿ-ਏ-ਆਲਾ ਦੇ ਮਿੀ ਨੂ ੰ ਕਾਰਦਾਰ ਕਵਹੰਦੇ ਸਨ।
(ਅ) ਅਦਾਲਿ-ਏ-ਆਲਾ ਹਰੇਕ ਸੂਬੇ ਵਿੁੱਚ ਸਥਾਵਪਿ ਕੀਿੀ ਗਈ ਸੀ ।
(ੲ) ਅਦਾਲਿ-ਏ-ਆਲਾ ਕੇਿਲ ਲਾਹੌਰ ਵਿੁੱਚ ਸਥਾਵਪਿ ਸੀ।
(ਸ) ਅਦਾਲਿ-ਏ-ਆਲਾ ਨਾਵਜ਼ਮ ਅਧੀਨ ਹੰਦੀ ਸੀ।
(iv) ਸਰੀ ਗਰੂ ਨਾਨਕ ਦੇਿ ਜੀ ਦੀਆਾਂ ਉਦਾਸੀਆਾਂ ਸੰਬੰਧੀ ਵਕਹੜਾ ਜੁੱਟ ਸਹੀ ਹੈ?
(ੳ) ਿਾਲੰਬਾ ---------- ਭਾਈ ਲਾਲੋ ਜੀ
(ਅ) ਹਸਨ ਅਬਦਾਲ ---------- ਿਲੀ ਕੰਧਾਰੀ
(ੲ) ਕਸਮੀਰ ---------- ਮਲਕ ਭਾਗੋ
(ਸ) ਪਾਕਪਟਨ ---------- ਬਰਹਮਦੁੱਿ
(v) ਮਹਾਰਾਜਾ ਰਣਜੀਿ ਵਸੰਘ ਦੇ ਦਰਬਾਰੀਆਾਂ ਸੰਬੰਧੀ ਵਕਹੜਾ ਜੁੱਟ ਗ਼ਲਿ ਹੈ?
(ੳ) ਵਧਆਨ ਵਸੰਘ ----------- ਪਰਧਾਨ ਮੰਿਰੀ
(ਅ) ਹਰੀ ਵਸੰਘ ਨਲੂ ਆ ----------- ਸੈਨਾਪਿੀ
(ੲ) ਦੀਿਾਨ ਮੋਹਕਮ ਚੰਦ ---------- ਵਿੁੱਿ ਮੰਿਰੀ
(ਸ) ਫ਼ਕੀਰ ਅਜੀਜ- ਉਦ-ਦੀਨ ------- ਵਿਦੇਸ ਮੰਿਰੀ
(vi) ਵਧਆਨ ਨਾਲ ਪੜਹ ੋ ਿੇ ਸਹੀ ਵਮਲਾਨ ਦੀ ਚੋਣ ਕਰੋ:-
1. ਅਨੰਦ ਸਾਵਹਬ (i) ਸਰੀ ਗਰੂ ਅਰਜਨ ਦੇਿ ਜੀ
2. ਜਪਜੀ ਸਾਵਹਬ (ii) ਸਰੀ ਗਰੂ ਰਾਮਦਾਸ ਜੀ
Page 4
3. ਲਾਿਾਾਂ (iii) ਸਰੀ ਗਰੂ ਨਾਨਕ ਦੇਿ ਜੀ
4. ਸਿਮਨੀ ਸਾਵਹਬ (iv) ਸਰੀ ਗਰੂ ਅਮਰਦਾਸ ਜੀ
ਉਪਰੋਕਿ ਦੇ ਅਧਾਰ ‘ਿੇ ਵਕਹੜਾ ਸਹੀ ਹੈ:-
1 2 3 4
(ੳ) (i) (ii) (iii) (iv)
(ਅ) (iv) (i) (ii) (iii)
(ੲ) (iii) (ii) (i) (iv)
(ਸ) (iv) (iii) (ii) (i)
(vii) ਉਹ ਸਥਾਨ, ਵਜੁੱਥੇ ਛੋਟੇ ਸਾਵਹਬਜ਼ਾਵਦਆਾਂ ਨੂ ੰ ਨੀਹਾਾਂ ਵਿੁੱਚ ਵਚਣ ਕੇ ਸਹੀਦ ਕੀਿਾ ਵਗਆ ਸੀ:
(ੳ) ਚਮਕੌਰ ਸਾਵਹਬ (ਅ) ਸਰਵਹੰਦ
(ੲ) ਮਕਿਸਰ ਸਾਵਹਬ (ਸ) ਲਾਹੌਰ
(viii) ਸਰੀ ਗਰੂ ਗੋਵਬੰਦ ਵਸੰਘ ਜੀ ਦੀਆਾਂ ਲੜਾਈਆਾਂ ਦਾ ਸਹੀ ਕਾਲ - ਕ੍ਰਮ ਵਕਹੜਾ ਹੈ:-
(ਓ) ਬਸੌਲੀ < ਚਮਕੌਰ ਸਾਵਹਬ < ਵਿਦਰਾਣਾ < ਵਨਰਮੋਹ
(ਅ) ਚਮਕੌਰ ਸਾਵਹਬ < ਵਨਰਮੋਹ < ਵਿਦਰਾਣਾ < ਬਸੌਲੀ
(ੲ) ਵਨਰਮੋਹ < ਬਸੌਲੀ < ਚਮਕੌਰ ਸਾਵਹਬ < ਵਿਦਰਾਣਾ
(ਸ) ਚਮਕੌਰ ਸਾਵਹਬ < ਵਿਦਰਾਣਾ < ਵਨਰਮੋਹ < ਬਸੌਲੀ
(ix) ਵਸੁੱਿ ਵਮਸਲਾਾਂ ਸੰਬੰਧੀ ਵਕਹੜੀ ਜਾਣਕਾਰੀ ਸਹੀ ਨਹੀਂ ਹੈ:
(ੳ) ਫੈਜਲਪਰੀਆ ਵਮਸਲ ਸਭ ਿੋਂ ਪਵਹਲਾਾਂ ਕਾਇਮ ਹੋਣ ਿਾਲੀ ਵਮਸਲ ਸੀ।
(ਅ) ਆਹਲੂ ਿਾਲੀਆ ਵਮਸਲ ਦਾ ਸੰਸਥਾਪਕ ਭਾਗ ਵਸੰਘ ਸੀ ।
(ੲ) ਫੂ ਲਕੀਆਾਂ ਵਮਸਲ ਦਲ ਖਾਲਸਾ ਦਾ ਭਾਗ ਨਹੀਂ ਸੀ ।
(ਸ) ਹਰੀ ਵਸੰਘ ਭੰਗੀ ਵਮਸਲ ਦਾ ਪਰਵਸੁੱਧ ਸਰਦਾਰ ਸੀ ।
(x) (A) ਇੁੱਥੇ ਸਰੀ ਗਰੂ ਗੋਵਬੰਦ ਵਸੰਘ ਜੀ ਨੇ ਮਗਲਾਾਂ ਨਾਲ਼ ਆਪਣੀ ਅੰਵਿਮ ਲੜਾਈ ਲੜੀ ਸੀ:
(B) ਅੁੱਜ - ਕਲਹ ਇਹ ਭਾਰਿੀ ਪੰਜਾਬ ਦਾ ਇੁੱਕ ਵਜ਼ਲਹ ਾ ਹੈ।
ਇਸ ਦਾ ਪਵਹਲਾ ਨਾਮ ਕੀ ਸੀ?
(ੳ) ਮਾਿੋਿਾਲ (ਅ) ਚੁੱਕ ਨਾਨਕੀ
(ੲ) ਵਿਦਰਾਣਾ (ਸ) ਿਡੂ ਰ ਸਾਵਹਬ
ਭਾਗ (ਅ)
2. ਹਰੇਕ ਪਰਸਨ ਦਾ ਉੱਿਰ ਇੁੱਕ ਸਬਦ ਜਾਾਂ ਇੁੱਕ ਿਾਕ ਵਿੁੱਚ ਵਦਓ :- (1 x 10 = 10 )
(i) ਕਰਿਾਰਪਰ ਿੋਂ ਕੀ ਭਾਿ ਹੈ?
(ii) ਬੀਬੀ ਅਮਰੋ ਜੀ ਿੇ ਬੀਬੀ ਅਨੋ ਿੀ ਜੀ ਕੌਣ ਸਨ?
(iii) ਗੋਇੰਦਿਾਲ ਵਿਿੇ ਬਾਉਲੀ ਦਾ ਵਨਰਮਾਣ ਵਕਸ ਨੇ ਕਰਿਾਇਆ ਸੀ?
Page 5
(iv) ਸਰੀ ਗਰੂ ਅਰਜਨ ਦੇਿ ਜੀ ਦੇ ਵਪਿਾ ਜੀ ਦਾ ਨਾਾਂ ਦੁੱਸੋ।
(v) ਸਰੀ ਗਰੂ ਹਵਰਰਾਏ ਜੀ ਦਾ ਜਨਮ ਵਕੁੱਥੇ ਹੋਇਆ ਸੀ?
(vi) ਮਗ਼ਲਾਨੀ ਬੇਗ਼ਮ ਕੌਣ ਸੀ?
(vii) ਦਲ ਖਾਲਸਾ ਦੀ ਸਥਾਪਨਾ ਕਦੋਂ ਹੋਈ ਸੀ?
(viii) ਸਦਾ ਕੌਰ ਕੌਣ ਸੀ?
(ix) ਮਹਾਰਾਜਾ ਰਣਜੀਿ ਵਸੰਘ ਨੇ ਮਲਿਾਨ ਕਦੋਂ ਵਜੁੱਵਿਆ?
(x) ਮਹਾਰਾਜਾ ਰਣਜੀਿ ਵਸੰਘ ਸਮੇਂ ਪਰਾਾਂਿ ਦੇ ਮਿੀ ਨੂ ੰ ਕੀ ਵਕਹਾ ਜਾਾਂਦਾ ਸੀ?
ਭਾਗ (ੲ)
3. ਕਲ
ੁੱ ਪੰਜ ਪਰਸਨ ਕਰੋ। ਹਰੇਕ ਭਾਗ ਵਿੁੱਚੋਂ ਦੋ ਪਰਸਨ ਕਰਨੇ ਜ਼ਰੂਰੀ ਹਨ। ਹਰੇਕ ਪਰਸਨ ਦਾ ਉੱਿਰ 30 -35
ਸਬਦਾਾਂ ਵਿੁੱਚ ਵਦਓ :- (3 x 5 = 15)
(ੳ) (i) ਗਰਮਿੀ ਵਲਪੀ ਨੂ ੰ ਗਰੂ ਅੰਗਦ ਦੇਿ ਜੀ ਦੇ ਯੋਗਦਾਨ ਿੇ ਨੋ ਟ ਵਲਿੋ।
(ii) ਮਸੰਦ ਪਰਥਾ ‘ਿੇ ਨੋ ਟ ਵਲਿੋ।
(iii) ਬਾਲ ਗਰੂ ਵਕਸ ਨੂ ੰ ਿੇ ਵਕਉਂ ਵਕਹਾ ਜਾਾਂਦਾ ਹੈ?
(iv) ਖਾਲਸਾ ਪੰਥ ਦੀ ਵਸਰਜਣਾ ‘ਿੇ ਨੋ ਟ ਵਲਿੋ।
(ਅ) (v) ਿੁੱਿ ਿਾਲਸਾ ਿੇ ਬੰਦਈ ਖਾਲਸਾ ਬਾਰੇ ਜਾਣਕਾਰੀ ਵਦਓ।
(vi) ਸਰਬੁੱਿ ਿਾਲਸਾ ਿੋਂ ਕੀ ਭਾਿ ਹੈ?
(vii) ਿੁੱਡੇ ਘੁੱਲੂਘਾਰੇ ਿੇ ਨੋ ਟ ਵਲਿੋ।
(viii) ਮਹਾਰਾਜਾ ਰਣਜੀਿ ਵਸੰਘ ਦੀ ਲਾਹੌਰ ਵਜੁੱਿ ‘ਿੇ ਨੋ ਟ ਵਲਿੋ।
ਭਾਗ (ਸ)
4. ਹੇਠ ਵਦੁੱਿੇ ਪੈਰੇ ਨੂ ੰ ਵਧਆਨ ਨਾਲ ਪੜਹ ਕੇ ਹੇਠ ਵਦੁੱਿੇ ਪਰਸਨਾਾਂ ਦੇ ਉੱਿਰ ਵਦਓ :-
(ੳ) ਗਰੂ ਅੰਗਦ ਦੇਿ ਜੀ ਨੇ ਉਹ ਪੈਂਿੀ ਅੁੱਿਰ ਅਪਣਾਏ,ਵਜਨਹ ਾਾਂ ਨੂ ੰ ਗਰੂ ਨਾਨਕ ਸਾਵਹਬ ਨੇ ਵਿਆਰ ਕੀਿਾ ਸੀ ।
ਇਸ ਲਈ ਪਰਚਵਲਿ ਵਲਪੀਆਾਂ ਵਿੁੱਚੋਂ ਗਰੂ ਨਾਨਕ ਸਾਵਹਬ ਨੇ ਵਿਸੇਸ ਅੁੱਿਰਾਾਂ ਦੀ ਚੋਣ ਕੀਿੀ ਸੀ । ਇਸਦੇ ਬਹਿ
ਚੰਗੇ ਵਸੁੱਟੇ ਵਨਕਲੇ , ਗਰੂ ਅੰਗਦ ਦੇਿ ਜੀ ਦੇ ਇਹ ਸੰਗਰਵਹ ਵਸੁੱਿਾਾਂ ਦੀਆਾਂ ਧਾਰਵਮਕ ਵਲਿਿਾਾਂ ਲਈ ਕੜੀ ਰੂਪ
ਸਾਬਿ ਹੋਏ। ਇਸ ਨਾਲ ਵਸੁੱਿਾਾਂ ਨੂ ੰ ਅਵਜਹੀ ਵਲਿਿੀ ਭਾਸਾ ਪਰਾਪਿ ਹੋਈ ਵਜਹੜੀ ਵਹੰਦੂਆਾਂ ਅਿੇ ਮਸਲਮਾਨਾਾਂ ਦੀਆਾਂ
ਵਲਿਿਾਾਂ ਨਾਲੋਂ ਿੁੱਿਰੀ ਸੀ ਅਿੇ ਇਸ ਨਾਲ ਵਿਲੁੱਿਣ ਹੋਣ ਦੇ ਭਾਿ ਲੋ ਕਾਾਂ ਅੰਦਰ ਜਾਗੇ । ਗਰੂ ਅੰਗਦ ਦੇਿ ਜੀ ਨੇ
ਸਰੀਵਰਕ ਸਕਿੀ ਿਧਾਉਣ ਬਾਰੇ ਿੀ ਉਿਸਕਿਾ ਵਿਿਾਈ । ਅੰਵਮਰਿ ਿੇਲੇ ਦੇ ‘ਪਾਠ’ ਅਿੇ ‘ਕੀਰਿਨ’ ਉਪੰਰਿ ਲੋ ਕ
ਅਿਾੜੇ ਵਿੁੱਚ ਜੜਦੇ ਕਸਰਿ ਕਰਦੇ ਅਿੇ ਕਰਿਬ ਵਦਿਾਉਂਦੇ । ਹਰ ਕੇਂਦਰ ਨਾਲ ਇੁੱਕ ਅਿਾੜਾ ਜਵੜਆ ਹੰਦਾ ਸੀ।
ਉਹਨਾਾਂ ਨੇ ਅਵਜਹੀ ਰਿਾਇਿ ਕਾਇਮ ਕੀਿੀ ਵਜਸ ਨਾਲ ਉਹਨਾਾਂ ਦੇ ਉੱਿਰਾਵਧਕਾਰੀਆਾਂ ਨੂ ੰ ਆਪਣੀ ਸੰਗਿ ਵਿੁੱਚੋਂ
ਯੋਗ ਵਸੰਘਾਾਂ ਦੀ ਫ਼ੌਜ ਵਿਆਰ ਕਰਨ ਲਈ ਅਿਸਰ ਪਰਾਪਿ ਹੋਏ।
ਉਪਰੋਕਿ ਪੈਰਹੇ ਨੂ ੰ ਪੜਹ ਕੇ ਹੇਠ ਵਲਿੇ ਪਰਸਨਾਾਂ ਦੇ ਉੱਿਰ ਵਦਓ-
(i) ਵਕਸ ਵਲਪੀ ਦੀ ਿਰਨ - ਮਾਲ਼ਾ ਨੂ ੰ ‘ਪੈਂਿੀ’ ਵਕਹਾ ਜਾਾਂਦਾ ਹੈ ?
(ii) ਵਕਸ ਧਰਮ ਦੇ ਪਰਾਚੀਨ ਗਰੰਥ ਸੰਸਵਕ੍ਰਿ ਭਾਸਾ ਵਿੁੱਚ ਵਲਿੇ ਹੋਏ ਹਨ ?
(iii) ਉਪਰੋਕਿ ਪੈਰੇ ਅਨਸਾਰ ਸਬਦ ਅਿਾੜਾ ਦਾ ਕੀ ਅਰਥ ਹੈ ?
Page 6
(iv) ਗਰੂ ਅੰਗਦ ਦੇਿ ਜੀ ਵਸੁੱਿਾਾਂ ਦੇ ਦੂ ਜੇ ਗਰੂ ਸਨ । ( ਸਹੀ / ਗ਼ਲਿ )
(v) ਗਰੂ ਅੰਗਦ ਦੇਿ ਜੀ ਸਮੇਂ _______ ਵਿਿੇ ਅਿਾੜਾ ਬਵਣਆ ਹੋਇਆ ਸੀ ।
(ੳ) ਅਨੰਦਪਰ ਸਾਵਹਬ (ਅ) ਕੀਰਿਪਰ ਸਾਵਹਬ
(ੲ) ਿਡੂ ਰ ਸਾਵਹਬ (ਸ) ਮਕਿਸਰ ਸਾਵਹਬ 1 x 5
= 5
(ਅ) ਕਾਬਲ ਦਾ ਨਿਾਾਂ ਿਜ਼ੀਰ ਆਜ਼ਮ ਖਾਾਂ ਵਪਸਾਿਰ ਉੱਿੇ 'ਵਸੁੱਿ ਬਰਕਜ਼ਾਈ ’( ਯਾਰ ਮਹੰਮਦ ਖਾਾਂ ) ਦਾ ਸਾਸਨ
ਸਵਹਣ ਨਾ ਕਰ ਸਵਕਆ ਅਿੇ ਉਸ ਨੇ ਜਨਿਰੀ,1823 ਈ. ਵਿੁੱਚ ਵਪਸਾਿਰ ਉੱਿੇ ਕਬਜ਼ਾ ਕਰ ਵਲਆ । ਇਸ ਦੇ
ਵਪਛੋਂ ਉਹ ਮਹਾਰਾਜਾ ਰਣਜੀਿ ਵਸੰਘ ਵਿਰੁੱਧ ਲੜਨ ਦੀਆਾਂ ਵਿਆਰੀਆਾਂ ਕਰਨ ਲੁੱਗਾ । ਉਸ ਨੇ ਵਸੁੱਿਾਾਂ ਵਿਰੁੱਧ
‘ਜਹਾਦ ’ ਦਾ ਐਲਾਨ ਕਰ ਵਦੁੱਿਾ ਅਿੇ ਉਸ ਦੀ ਅਪੀਲ ਿੇ ਹਜ਼ਾਰਾਾਂ ਹੀ ਪਠਾਣ ਿੇ ਅਫ਼ਗਾਨ ਉਸ ਦੇ ਇਸਲਾਮੀ
ਝੰਡੇ ਥੁੱਲੇ ਇਕੁੱਠੇ ਹੋ ਗਏ।ਮਹਾਰਾਜਾ ਰਣਜੀਿ ਵਸੰਘ ਨੇ ਿੀ ਹਰੀ ਵਸੰਘ ਨਲਿਾ,ਕੰਿਰ ਸੇਰ ਵਸੰਘ,ਅਿਰ ਵਸੰਘ,
ਿੈਂਿੂਰਾ,ਅਕਾਲੀ ਫੂ ਲਾ ਵਸੰਘ ਆਵਦ ਸਭ ਿੋਂ ਬਹਾਦਰ ਿੇ ਸਯੋਗ ਸੈਨਾਨਾਇਕਾਾਂ ਸਵਹਿ ਚੜਹ ਾਈ ਕਰ ਵਦੁੱਿੀ। 14
ਮਾਰਚ,1823 ਈ . ਨੂ ੰ ਅਟਕ ਿੇ ਵਪਸਾਿਰ ਵਿਚਾਲੇ ਇੁੱਕ ਘਮਾਸਾਨ ਲੜਾਈ ਹੋਈ ਇਸ ਵਿੁੱਚ ਅਫ਼ਗ਼ਾਨ ਹਾਰ
ਗਏ ਅਿੇ ਵਸੁੱਿਾਾਂ ਨੂ ੰ ਇੁੱਕ ਹੋਰ ਸਾਨਦਾਰ ਵਜੁੱਿ ਪਰਾਪਿ ਹੋਈ । ਇਸ ਵਜੁੱਿ ਿੋਂ ਬਾਅਦ ਮਹਾਰਾਜਾ ਨੇ ਵਪਸਾਿਰ ਵਿੁੱਚ
ਵਿਜੇਿਾ ਦੇ ਰੂਪ ਵਿਚ ਪਰਿੇਸ ਕੀਿਾ । ਪਰੰਿੂ ਉਸ ਨੇ ਹਾਲੀ ਿੀ ਇਸ ਨੂ ੰ ਆਪਣੇ ਰਾਜ ਵਿਚ ਵਮਲਾਉਣਾ ਉਵਚਿ
ਨਾ ਸਮਵਝਆ ਅਿੇ ਵਫਰ ਯਾਰ ਮਹੰਮਦ ਖਾਾਂ ਨੂ ੰ ਲਾਹੌਰ ਸਰਕਾਰ ਅਧੀਨ ਵਪਸਾਿਰ ਦਾ ਗਿਰਨਰ ਵਨਯਕਿ ਕਰ
ਵਦੁੱਿਾ ।ਇਹ ਲੜਾਈ ਿਾਾਂ ਵਜੁੱਿ ਲਈ ਪਰ ਇਸ ਵਜੁੱਿ ਦੀ ਕੀਮਿ ਇੁੱਕ ਵਨਧੜਕ ਯੋਧੇ ਦੀ ਸਹੀਦੀ ਦੇ ਰੂਪ ਵਿੁੱਚ
ਿਾਰਨੀ ਪਈ। 1827 ਈ. ਿੋਂ 1831 ਈ. ਿਕ ਮਹਾਰਾਜਾ ਰਣਜੀਿ ਵਸੰਘ ਨੇ ਸੁੱਯਦ ਅਵਹਮਦ, ਵਜਸ ਨੇ ਅਟਕ
ਿੇ ਵਪਸਾਿਰ ਦੇ ਪਰਦੇਸਾਾਂ ਵਿੁੱਚ ਵਿਦਰੋਹ ਕਰ ਵਦੁੱਿਾ ਸੀ,ਦੇ ਵਿਰੁੱਧ ਕਈ ਮਵਹੰਮਾਾਂ ਭੇਜੀਆਾਂ । ਮਈ,1831 ਈ .
ਵਿਚ ਸੇਰ ਵਸੰਘ ਦੇ ਅਧੀਨ ਵਸੁੱਿ ਸੈਨਾ ਨੇ ਇਸਨੂ ੰ ਹਰਾ ਵਦੁੱਿਾ ਅਿੇ ਉਸ ਨੂ ੰ ਮੌਿ ਦੇ ਘਾਟ ਉਿਾਰ ਵਦੁੱਿਾ ।
ਉਪਰੋਕਿ ਪੈਰੇ ਨੂ ੰ ਪੜਹ ਕੇ ਹੇਠ ਵਲਿੇ ਪਰਸਨਾਾਂ ਦੇ ਉੱਿਰ ਵਦਓ-
(i) 'ਜਹਾਦ ' ਿੋਂ ਕੀ ਭਾਿ ਹੈ?
(ii) ਇਸ ਪੈਰੇ ਵਿੁੱਚ ਵਕਸ ਲੜਾਈ ਦੀ ਚਰਚਾ ਕੀਿੀ ਗਈ ਹੈ?
(iii) ਕਾਬਲ ਅੁੱਜ - ਕੁੱਲਹ ਵਕਸ ਦੇਸ ਦੀ ਰਾਜਧਾਨੀ ਹੈ?
(iv) ‘ਇਸ ਵਜੁੱਿ ਦੀ ਕੀਮਿ ਇੁੱਕ ਵਨੁੱਧੜਕ ਯੋਧੇ ਦੀ ਸਹੀਦੀ ਦੇ ਰੂਪ ਵਿੁੱਚ ਿਾਰਨੀ ਪਈ’ । ਇਹ
ਵਨਧੜਕ ਯੋਧਾ ਕੌਣ ਸੀ?
(v) ਕੰਿਰ ਸੇਰ ਵਸੰਘ ਕੌਣ ਸੀ?
1 x 5 = 5
ਭਾਗ (ਹ)
5. ਚਾਰ ਪਰਸਨ ਕਰੋ। ਹਰੇਕ ਭਾਗ ਵਿੁੱਚੋਂ ਦੋ ਪਰਸਨ ਕਰਨੇ ਜ਼ਰੂਰੀ ਹਨ। ਹਰੇਕ ਪਰਸਨ ਦਾ ਉੱਿਰ 100-150
ਸਬਦਾਾਂ ਵਿੁੱਚ ਵਦਓ :- ( 5 x 4 = 20 )
(ੳ) (i) ਸਰੀ ਗਰੂ ਨਾਨਕ ਦੇਿ ਜੀ ਦੀਆਾਂ ਵਸੁੱਵਿਆਿਾਾਂ ਦੀ ਚਰਚਾ ਕਰੋ।
(ii) ਸਰੀ ਗਰੂ ਅਮਰਦਾਸ ਜੀ ਦੇ ਸਮਾਵਜਕ ਸਧਾਰਾਾਂ ਦੀ ਵਿਆਵਿਆ ਕਰੋ।
(iii) ਸਰੀ ਗਰੂ ਹਰਗੋਵਬੰਦ ਜੀ ਦੀ ਨਿੀਂ ਨੀਿੀ ਦੀਆਾਂ ਵਿਸੇਸਿਾਿਾਾਂ ਦੁੱਸੋ।
Page 7
(iv) ਸਰੀ ਗਰੂ ਿੇਗ ਬਹਾਦਰ ਜੀ ਦੀ ਸਹੀਦੀ ਦੇ ਕਾਰਨ ਦੁੱਸੋ।
(ਅ) (v) ਮੀਰ ਮੰਨੂੰ ਦੀ ਵਸੁੱਿਾਾਂ ਵਿਰੁੱਧ ਅਸਫਲਿਾ ਦੇ ਕਾਰਨ ਦੁੱਸੋ?
(vi) ਜੁੱਸਾ ਵਸੰਘ ਆਹਲੂ ਿਾਲੀਆ ਉੱਿੇ ਨੋ ਟ ਵਲਿੋ।
(vii) ਮਹਾਰਾਜਾ ਰਣਜੀਿ ਵਸੰਘ ਦੇ ਸੈਵਨਕ ਪਰਬੰਧ ਦੀ ਚਰਚਾ ਕਰੋ।
(viii) ਪਵਹਲੇ ਅੰਗਰੇਜ਼ - ਵਸੁੱਿ ਯੁੱਧ ਦੇ ਕਾਰਨ ਦੁੱਸੋ।
ਭਾਗ (ਕ)
6. ਮਾਨ - ਵਚੁੱਿਰ :-
(i) ਵਦੁੱਿੇ ਗਏ ਪੰਜਾਬ ਦੇ ਮਾਨ - ਵਚੁੱਿਰ ਵਿੁੱਚ ਬੰਦਾ ਵਸੰਘ ਬਹਾਦਰ ਦੀਆਾਂ ਲੜਾਈਆਾਂ ਦੇ ਕੋਈ ਪੰਜ ਸਥਾਨ ਭਰੋ।
10
(ii) ਭਰੇ ਗਏ ਹਰੇਕ ਸਥਾਨ ਦੀ 20-25 ਸਬਦਾਾਂ ਵਿੁੱਚ ਵਿਆਵਿਆ ਕਰੋ। 5
ਜਾਾਂ
(i) ਵਦੁੱਿੇ ਗਏ ਪੰਜਾਬ ਦੇ ਮਾਨ - ਵਚੁੱਿਰ ਵਿੁੱਚ ਦੂ ਜੇ ਐਂਗਲੋ -ਵਸੁੱਿ ਯੁੱਧ ਦੀਆਾਂ ਲੜਾਈਆਾਂ ਦੇ ਸਥਾਨ ਭਰੋ।
10
(ii) ਭਰੇ ਗਏ ਹਰੇਕ ਸਥਾਨ ਦੀ 20-25 ਸਬਦਾਾਂ ਵਿੁੱਚ ਵਿਆਵਿਆ ਕਰੋ। 5