PSEB 12th Sample Paper 2024 Punjabi Elective – Text
Read the full text of this sample paper below — useful to quickly search, copy and reference the content online without downloading the PDF.
📄 View text version (4 pages)
Page 1
SAMPLE PAPER
Punjab Board
2024
Page 2
ਨਮੂਨ ਦਾ ਪ ਨ–ਪੱ ਤਰ
ੇਣੀ: ਬਾਰਵ
ਪੰ ਜਾਬੀ ਚੋਣਵ
ਿਵੱ ਿਦਅਕ ਵਰਾ : 2023-24
ਸਮ: 3 ਘੰ ਟੇ
ਿਲਖਤੀ : 80 ਅੰ ਕ
ਆਂਤਿਰਕ ਮੁਲਕਣ : 20 ਅੰ ਕ
ਕੁੱ ਲ: 100 ਅੰ ਕ
1. 5 ਅੰ ਕ ਸੁੰ ਦਰ ਿਲਖਾਈ ਲਈ ਿਨਰਧਾਿਰਤ ਕੀਤੇ ਗਏ ਹਨ |
2. ਵਸਤੂਿਨਠ ਪਨ :
ਭਾਗ (ੳ)
ਸਾਰੇ ਪਨ ਜ਼ਰੂਰੀ ਹਨ । ਹਰੇਕ ਪਨ 2 ਅੰ ਕ# ਦਾ ਹੈ।
ਇੱ ਕ ਜ# ਦੋ ਬਦ# ਿਵੱ ਚ +ਤਰ ਿਦਓ :
I. ਕੈ ਬਾਗ਼ੈ ਦੀ ਮੂਲੀ ਰਚਨਾ ਿਕਸ ਸੂਫ਼ੀ ਕਵੀ ਦੀ ਹੈ ?
II. ਿਮਰਜ਼ੇ ਨੂੰ ਜੰ ਡ ਹੇਠ ਸੌਣ ਤ3 ਕੌ ਣ ਰੋਕਦਾ ਹੈ ?
III. ‘ਧੂੜ ਭਰੇ ਰਾਹ’ ਪਾਠ ਦੇ ਲੇ ਖਕ ਦਾ ਨ# ਕੀ ਹੈ ?
IV. ਰੰ ਗ-ਮੰ ਚ +ਤੇ ਿਕਸ ਚੀਜ਼ ਦਾ ਖ਼ਾਸ ਪਬੰਧ ਹੁੰ ਦਾ ਹੈ ?
V. ਿਕਸੇ ਦੋ ਅਲੰਕਾਰ# ਦੇ ਨ# ਿਲਖੋ ।
ਭਾਗ (ਅ)
ਬਹੁਚੋਣਵ9 ਪਨ :
I. ਇਕਨਾ ਦੇ ਧਨ ਪੱ ਲੇ , ਾਹ ਸਦਾਇੰ ਦ9 ਸਲੋ ਕ ਿਵੱ ਚ ਿਜ਼ਕਰ ਹੈ
(ੳ) ਮਾਲਕ-ਨੌਕਰ
(ਅ) ਅਮੀਰੀ-ਗ਼ਰੀਬੀ
(ੲ) ਦੁੱ ਖ-ਸੁੱ ਖ
(ਸ) ਖ਼ੁੀ-ਗਮੀ
II. ਪੰ ਜਾਬੀ ਿਕੱ ਸਾ-ਕਾਿਵ ਅਨੁਸਾਰ ਜੰ ਡ ਹੇਠ ਸ; ਰਹੇ ਿਕਸ ਪੀਤ-ਨਾਇਕ ਨੂੰ ਮਾਿਰਆ ਜ#ਦਾ ਹੈ ? (ੳ) ਰ#ਝਾ
(ਅ) ਿਮਰਜ਼ਾ
(ੲ) ਪੁੰ ਨੂ
(ਸ) ਮਜਨੂੰ
Page 3
III. ਦਾਰਾ ਿਸੰ ਘ ਨ? ਉਰਦੂ ਜ਼ੁਬਾਨ ਿਕਸ ਤ3 ਿਸੱ ਖੀ ?
(ਓ) ਰਾਜ ਕੁਮਾਰ ਕੋਹਲੀ ਤ3
(ਅ) ਓਮ ਪੁਰੀ ਤ3
(ੲ) ਮਾਸਟਰ ਹਸਨ ਤ3
(ਸ) ਹਰਬੰ ਸ ਤ3
IV. ਕੋਰੜਾ ਿਕਹੜਾ ਛੰ ਦ ਹੈ ?
(ੳ) ਮਾਤਿਰਕ
(ਅ) ਵਰਿਨਕ
(ੲ) ਗਿਣਕ
(ਸ) ਕੋਈ ਨਹC
V. ਿਕਸ ਰਸ ਨੂੰ ਰਸ# ਦਾ ਰਾਜਾ ਿਕਹਾ ਜ#ਦਾ ਹੈ ?
(ੳ) ਅਦਭੁੱ ਤ-ਰਸ
(ਅ) ਿੰ ਗਾਰ-ਰਸ
(ੲ) ਅੱ ਤਕਥਨੀ-ਰਸ
(ਸ) ਹਾਸ-ਰਸ
ਭਾਗ (ੲ)
ਹੇਠ ਿਲਖੇ ਕਥਨ# ਿਵੱ ਚ3 ਸਹੀ ਜ# ਗ਼ਲਤ ਕਥਨ ਦੱ ਸੋ :
I. “ਚੰ ਡੀ ਦੀ ਵਾਰ” ਨਜ਼ਾਬਤ ਦੀ ਰਚਨਾ ਹੈ |
II. ਪੂਰਨ ਭਗਤ ਦਾ ਗੁਰੂ “ਗੁਰੂ ਗੋਰਖ ਨਾਥ” ਸੀ।
III. ‘ਐਬਟਾਬਾਦ’ ਪਫ਼
ੋ ਸ
ੈ ਰ ਪੂਰਨ ਿਸੰ ਘ ਦੀ ਸGਜ
ੈ ੀਵਨੀ ਦਾ ਅੰ ਹੈ ।
IV. ਨਾਟਕ ਦਾ ਅਿਹਮ ਤੱ ਤ ਰੰ ਗ-ਮੰ ਚ ਹੈ ।
V. #ਤ ਰਸ ਦਾ ਸਥਾਈ ਭਾਵ ੋਕ ਹੈ |
ਭਾਗ (ਸ)
ਖ਼ਾਲੀ ਥ#ਵ# ਭਰੋ :
I. ਪਵਣੁ ਗੁਰੂ ਪਾਣੀ................ਮਾਤਾ ਧਰਿਤ ਮਹਤੁ। (ਿਪਤਾ/ਭਗਤ/ਭਰਾਤਾ)
II. ਾਹ ਮੁਹੰਮਦ ਦਾ ਜੰ ਗਨਾਮਾ ................ ਛੰ ਦ ਿਵੱ ਚ ਿਲਿਖਆ ਹੈ । (ਬJਤ/ਚੌਪਈ/ਕੋਰੜਾ)
III. ਨਵ# ਸਾਈਕਲ ਖ਼ਰੀਦਣ ਲਈ ਵਣਜਾਰਾ ਬੇਦੀ ਨੂੰ ਆਪਣੀ ਪਤਨੀ ਦਾ..............ਵੇਚਣਾ ਿਪਆ।(ਸੋਨ? ਦਾ
ਹਾਰ/ਚ#ਦੀ ਦਾ ਹਾਰ/ਸੋਨ? ਦੀ ਚੂੜੀ)
IV. ਪਾਤਰ ਇਕ#ਗੀਕਾਰ ਦੇ ਹੱ ਥ# ਦੀ................. ਨਹC ਹੁੰ ਦੇ । (ਪੁਤਲੀ/ਕਠਪੁਤਲੀ/ਪਤੰ ਗ)
V. ਚੌਪਈ ਦਾ ਅਰਥ ਹੈ...................... ਚਰਨ# ਵਾਲਾ ਛੰ ਦ। (ਿਤੰ ਨ/ਚਾਰ/ਪੰ ਜ)
Page 4
3. ਹੇਠ ਿਲਖੇ ਕਾਿਵ-ਟੋਿਟਆਂ ਿਵਚ3 ਿਕਸੇ ਇੱ ਕ ਦੀ ਪਸੰਗ ਸਿਹਤ ਿਵਆਿਖਆ ਕਰੋ :
(ੳ) ਫਰੀਦਾ ਮJ ਜਾਿਨਆ ਦੁਖੁ ਮੁਝ ਕੂ ਦੁਖੁ ਸਬਾਇਐ ਜਿਗ ॥
ਊਚੇ ਚਿੜ ਕੈ ਦੇਿਖਆ ਤਾ ਘਿਰ-ਘਿਰ ਏਹਾ ਅਿਗ ॥
(ਅ) ਸਿਤਗੁਰ ਨO ਸਭ ਕੋ ਲੋ ਚਦਾ ਜੇਤਾ ਜਗਤੁ ਸਭੁ ਕੋਇ ॥
ਿਬਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਿਹ ਰੋਇ ॥
ਜੋ ਹਿਰ ਪਭ ਭਾਣਾ ਸੋ ਥੀਆ ਧੁਿਰ ਿਲਿਖਆ ਨ ਮੇਟੈ ਕੋਇ ॥
4. ਹੇਠ ਿਲਖੀਆਂ ਕਿਵਤਾਵ# ਿਵਚ3 ਿਕਸੇ ਇੱ ਕ ਦਾ ਕ9ਦਰੀ ਭਾਵ ਿਲਖੋ :
(ੳ) ਇਥੇ ਰਿਹਣਾ ਨਾਹC (ਾਹ ਹੁਸੈਨ)
(ਅ) ਸਤੀਆ ਏਿਹ ਨਾ ਆਖੀਅਿਨ (ਗੁਰੂ ਅਮਰਦਾਸ ਜੀ)
5. (ੳ) ਹਾਮ ਜ# ਵਾਿਰਸ ਾਹ ਦੇ ਿਕਸੇ ਦਾ ਿਵਲੇ ਣ ਕਰਿਦਆਂ ਉਸ ਦੇ ਕਾਿਵਕ ਗੁਣ# ਦਾ ਵਰਨਣ ਕਰੋ ।
ਜ#
(ਅ) ਪੰ ਜਾਬੀ ਬੀਰ ਕਾਿਵ - ਧਾਰ# ਦੀਆਂ ਪਾਪਤੀਆਂ ਸੰ ਬੰ ਧੀ ਸੰ ਖੇਪ ਿਵੱ ਚ ਿਲਖੋ |
6. ‘ਆਪ-ਬੀਤੀਆਂ ’ ਪਾਠ-ਪੁਸਤਕ ਿਵੱ ਚ3 ਪੁੱ ਛੇ ਗਏ ਿਕਸੇ ਦੋ ਪਨ# ਦੇ ਸੰ ਖੇਪ +ਤਰ ਿਲਖੋ :
(ੳ) ਿਸੰ ਬਾ ਲੇ ਖਕ ਨੂੰ ਾਮ ਦੀ ਸੈਰ ’ਤੇ ਿਲਜਾਣ ਲਈ ਕਿਹਣ ਸਮ9 ਿਕਹੋ-ਿਜਹੀਆਂ ਹਰਕਤ# ਕਰਦਾ
ਸੀ ?
(ਅ) ਤੇਜਾ ਿਸੰ ਘ ਨੂੰ ਪੜPਾਈ ਕਰਨ ਿਵੱ ਚ ਿਕਸ ਤਰP# ਦੀਆਂ ਔਕੜ# ਆਈਆਂ ਤੇ ਉਸ ਨ? ਇਹਨ# ਨੂੰ ਿਕਵ9
ਹੱ ਲ ਕੀਤਾ ?
(ੲ) ਲੇ ਖਕ# ਨੂੰ ‘ਮੋਤੀਆਂ ਨ# ਿਕR ਪਸੰ ਦ ਨਹC ਸੀ ? ਉਸ ਦੇ ਨਾਮਕਰਨ ਦੀ ਘਟਨਾ ਬਾਰੇ ਵੀ ਦੱ ਸੋ ।
(ਸ) ਧੀ ਦਾ ਬਾਪ ਬਣਨ ਦੀ ਖ਼ਬਰ ਸੁਣ ਕੇ ਦਾਰਾ ਿਸੰ ਘ ਨ? ਕੀ ਮਿਹਸੂਸ ਕੀਤਾ ? ਆਪਣੇ ਬਦ# ਿਵੱ ਚ ਿਲਖੋ।
7. ‘ਸਾਿਹਤ-ਬੋਧ’ ਪਾਠ-ਪੁਸਤਕ ਿਵੱ ਚ3 ਪੁੱ ਛੇ ਗਏ ਿਕਸੇ ਇੱ ਕ ਸਾਿਹਤ ਰੂਪ ਬਾਰੇ ਨOਟ ਿਲਖੋ :
(ਓ) ਕਿਵਤਾ
(ਅ) ਜੀਵਨੀ
(ੲ) ਇਕ#ਗੀ
8. ਹੇਠ ਿਲਖੇ ਭਾਗ# ਿਵੱ ਚ3 ਿਕਸੇ ਇੱ ਕ ਭਾਗ +ਤੇ ਉਦਾਹਰਨ# ਸਿਹਤ ਨOਟ ਿਲਖੋ:
(ੳ) ਰੂਪਕ ਅਲੰਕਾਰ ਜ# ਅਨੁਪਾਸ ਅਲੰਕਾਰ
(ਅ) ਿੰ ਗਾਰ-ਰਸ ਜ# ਿਭਆਨਕ-ਰਸ
(ੲ) ਕਿਬੱ ਤ ਛੰ ਦ ਜ# ਦਵਈਆ ਛੰ ਦ