Page 1
ਪੰ ਜਾਬੀ (004)
X (ਦਸਵ )
ਤਰ-ਕੁੰ ਜੀ: ਨਮੂਨ ਦਾ ਪਸ਼ਨ-ਪੱ ਤਰ (ਟਰਮ II)
(ਮਾਰਚ-ਅਪੈਲ 2022)
Time Allowed: 2 hours Maximum Marks: 40
ਸਮ : 2 ਘੰ ਟੇ ਕੁੱ ਲ ਅੰ ਕ: 40
ਭਾਗ ਪਿਹਲਾ: ਿਵਆਕਰਨ (Part A: Grammar) 4+6=10
ਅਗੇਤਰ-ਿਪਛੇਤਰ:
1. ਪੁੱ ਛੇ ਗਏ ਅਨੁਸਾਰ ਹੱ ਲ ਕਰੋ:
(i). ਹੇਠ ਿਲਿਖਆਂ ਿਵੱ ਚ ਿਕਸੇ ਦੋ ਅਗੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਅਨ, ਪੁਨਰ, ਬਾ
ਤਰ: ਅਨ: ਅਨਜਾਣ, ਅਨਜੋੜ
ਪੁਨਰ: ਪੁਨਰਵਾਸ, ਪੁਨਰਿਨਰਮਾਣ
ਬਾ: ਬਾਇੱ ਜ਼ਤ, ਬਾਦਸਤੂਰ
(ii). ਹੇਠ ਿਲਿਖਆਂ ਿਵੱ ਚ ਿਕਸੇ ਦੋ ਿਪਛੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਆਵਟ, ਕਾਰੀ, ਬਾਜ਼
ਤਰ: ਆਵਟ: ਸਜਾਵਟ, ਬਣਾਵਟ
ਕਾਰੀ: ਗੁਣਕਾਰੀ, ਲਾਭਕਾਰੀ
ਬਾਜ਼: ਗੱ ਪਬਾਜ਼, ਧੋਖੇਬਾਜ਼ 2+2=4
2. ਹੇਠ ਿਲਿਖਆਂ ਿਵੱ ਚ ਿਕਸੇ ਛੇ ਮੁਹਾਵਿਰਆਂ ਨੂੰ ਇਸ ਤਰ ਵਾਕ ਿਵੱ ਚ ਵਰਤ ਿਕ ਅਰਥ ਸਪਸ਼ਟ ਹੋ ਜਾਣ:
(i) ਚਾਅ ਚੜਨਾ
(ii) ਿਚਹਰਾ ਉਤਰ ਜਾਣਾ
(iii) ਿਛੱ ਕੇ ਤੇ ਟੰ ਗਣਾ
(iv) ਛਿਹਬਰ ਲਾਉਣੀ
(v) ਜਾਨ ਮਾਰਨਾ
(vi) ਜ਼ਬਾਨ ਨੂੰ ਲਗਾਮ ਦੇਣਾ
(vii) ਝੰ ਡੇ ਗੱ ਡਣਾ
(viii) ਝੱ ਟ ਟਪਾਉਣਾ 1X6=6
( ਤਰ-ਕੁੰ ਜੀ: ਨਮੂਨ ਦਾ ਪਸ਼ਨ-ਪੱ ਤਰ ਟਰਮ II ) ਜਮਾਤ: ਦਸਵ
Page 2
ਤਰ:
(i) ਚਾਅ ਚੜਨਾ : ਪੁੱ ਤਰ ਦੇ ਜੱ ਜ ਬਣ ਜਾਣ ਦੀ ਖ਼ਬਰ ਸੁਣਿਦਆਂ ਹੀ ਜਸਿਵੰ ਦਰ ਨੂੰ ਚਾਅ ਚੜ ਿਗਆ ।
(ii) ਿਚਹਰਾ ਉਤਰ ਜਾਣਾ : ਚੋਣ ਿਵੱ ਚ ਹਾਰ ਹੋ ਜਾਣ ਦਾ ਪਤਾ ਲੱਗਣ ’ਤੇ ਉਮੀਦਵਾਰ ਦਾ ਿਚਹਰਾ ਉਤਰ
ਿਗਆ ।
(iii) ਿਛੱ ਕੇ ਤੇ ਟੰ ਗਣਾ: ਅਜੋਕੀ ਨੌਜਵਾਨ ਪੀੜੀ ਿਨਯਮ -ਕਨੂੰਨ ਨੂੰ ਿਛੱ ਕੇ ਤੇ ਟੰ ਗਣ ਿਵੱ ਚ ਆਪਣੀ ਸ਼ਾਨ
ਸਮਝਦੀ ਹੈ ।
(iv) ਛਿਹਬਰ ਲਾਉਣੀ: ਸਾਡੇ ਿਪੰ ਡ ਦੇ ਮੇਲੇ ਿਵੱ ਚ ਲੋ ਕ-ਗਾਇਕ ਨ ਗੀਤ ਦੀ ਛਿਹਬਰ ਲਗਾ ਕੇ ਸਰੋਿਤਆਂ ਨੂੰ
ਕੀਲ ਿਲਆ ।
(v) ਜਾਨ ਮਾਰਨਾ: ਿਵਦੇਸ਼ ਿਵੱ ਚ ਰੋਜ਼ੀ-ਰੋਟੀ ਕਮਾਉਣ ਲਈ ਬਹੁਤ ਜਾਨ ਮਾਰਨੀ ਪਦੀ ਹੈ ।
(vi) ਜ਼ਬਾਨ ਨੂੰ ਲਗਾਮ ਦੇਣਾ: ਿਜਹੜੇ ਿਵਅਕਤੀ ਆਪਣੀ ਜ਼ਬਾਨ ਨੂੰ ਲਗਾਮ ਦੇ ਕੇ ਰੱ ਖਦੇ ਹਨ, ਉਹ ਜੀਵਨ
ਿਵੱ ਚ ਹਮੇਸ਼ ਸੁਖੀ ਰਿਹੰ ਦੇ ਹਨ ।
(vii) ਝੰ ਡੇ ਗੱ ਡਣਾ: ਸਾਡੇ ਸਕੂਲ ਦੇ ਿਵਿਦਆਰਥੀਆਂ ਨ ਇਸ ਸਾਲ ਬੋਰਡ ਪਰੀਿਖਆਵ ਿਵੱ ਚ ਝੰ ਡੇ ਗੱ ਡ ਿਦੱ ਤੇ ।
(viii) ਝੱ ਟ ਟਪਾਉਣਾ: ਕਰੋਨਾ-ਕਾਲ ਿਵੱ ਚ ਪੈਸੇ ਦੇ ਕਮੀ ਕਾਰਨ ਗ਼ਰੀਬ ਲੋ ਕ ਨੂੰ ਬਹੁਤ ਮੁਸ਼ਕਲ ਨਾਲ਼ ਆਪਣਾ
ਝੱ ਟ ਟਪਾਉਣਾ ਿਪਆ ।
ਭਾਗ ਦੂਜਾ: ਪਭਾਵਸ਼ਾਲੀ ਿਲਖਣ-ਕੌ ਸ਼ਲ (Part B: Writing Skill) 8+7=15
3. ਹੇਠ ਿਲਿਖਆਂ ਿਵੱ ਚ ਿਕਸੇ ਇੱ ਕ ਿਵਸ਼ੇ ’ਤੇ 200 ਸ਼ਬਦ ਿਵੱ ਚ ਲੇ ਖ ਿਲਖੋ : 8X1=8
ਨਟ: ਿਵਿਦਆਰਥੀ ਆਪਣੀ ਜਾਣਕਾਰੀ, ਸੋਚ ਤੇ ਬੁੱ ਧੀ ਮੁਤਾਬਕ ਿਲਖਣਗੇ ਅਤੇ ਅੰ ਕ ਦੀ ਵੰ ਡ ਇਸ
ਪਕਾਰ ਹੋਵੇਗੀ:-
ਭੂਿਮਕਾ: 1 ਅੰ ਕ
ਪੇਸ਼ਕਾਰੀ: 2 ਅੰ ਕ
ਿਵਸ਼ੇ ਦਾ ਿਗਆਨ: 3 ਅੰ ਕ
ਸ਼ਬਦ-ਚੋਣ: 1 ਅੰ ਕ
ਸ਼ਬਦ-ਜੋੜ: 1 ਅੰ ਕ
( ਤਰ-ਕੁੰ ਜੀ: ਨਮੂਨ ਦਾ ਪਸ਼ਨ-ਪੱ ਤਰ ਟਰਮ II ) ਜਮਾਤ: ਦਸਵ
Page 3
4. ਤੁਹਾਡੇ ਇਲਾਕੇ ਿਵੱ ਚ ਫੈਲ ਰਹੀ ਡਗੂ ਦੀ ਿਬਮਾਰੀ ਅਤੇ ਲੋ ਕ ਦੀ ਿਸਹਤ-ਜ ਚ ਕਰਨ ਲਈ, ਹਰ ਹਫ਼ਤੇ ਇੱ ਕ ਕਪ
ਲਾਉਣ ਲਈ ਿਸਹਤ ਿਵਭਾਗ ਦੇ ਡਾਇਰੈਕਟਰ ਨੂੰ ਇੱ ਕ ਪੱ ਤਰ ਿਲਖੋ ।
ਜ
ਤੁਹਾਡਾ ਿਮੱ ਤਰ/ਸਹੇਲੀ ਦਸਵ ਜਮਾਤ ਿਵੱ ਚ ਮੈਿਰਟ ਿਵੱ ਚ ਆਇਆ/ਆਈ ਹੈ, ਉਸ ਨੂੰ ਵਧਾਈ ਿਦੰ ਦੇ ਹੋਏ ਪੱ ਤਰ
ਿਲਖੋ । 7X1=7
ਨਟ: ਿਵਿਦਆਰਥੀ ਆਪਣੀ ਜਾਣਕਾਰੀ, ਸੋਚ ਤੇ ਬੁੱ ਧੀ ਮੁਤਾਬਕ ਿਲਖਣਗੇ ਅਤੇ ਅੰ ਕ ਦੀ ਵੰ ਡ ਇਸ
ਪਕਾਰ ਹੋਵੇਗੀ:-
ਅਰੰ ਭਲਾ ਭਾਗ: 2 ਅੰ ਕ
ਿਵਚਕਾਰਲਾ ਭਾਗ: 4 ਅੰ ਕ
ਅੰ ਤਲਾ ਭਾਗ: 1 ਅੰ ਕ
ਭਾਗ ਤੀਜਾ: ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ
(Part C: Text Books based questions) 3+4+4+4=15
ਕਿਵਤਾਵ ਿਵੱ ਚ:
(ਪਸ਼ਨ ਨੰਬਰ 5 ਤ 8 ਤੱ ਕ ਿਵੱ ਚ ਿਕਸੇ ਿਤੰ ਨ ਪਸ਼ਨ ਦੇ ਤਰ ਇੱਕ-ਦੋ ਸ਼ਬਦ ਿਵੱ ਚ ਿਦਓ)
5. ‘ਤੂੰ ਮੇਰਾ ਿਪਤਾ ਤੂੰ ਹੈ ਮੇਰਾ ਮਾਤਾ’ ਬਾਣੀ ਅਨੁਸਾਰ ਸਭ ਥਾਵ ’ਤੇ ਸਾਡਾ ਰਾਖਾ ਕੌ ਣ ਹੈ ?
ਤਰ: ਪਰਮਾਤਮਾ
6. ‘ਤੂੰ ਮੇਰਾ ਿਪਤਾ ਤੂੰ ਹੈ ਮੇਰਾ ਮਾਤਾ’ ਰਚਨਾ ਿਵੱ ਚ ਆਏ ਸ਼ਬਦ ‘ਬੰ ਧਪੁ’ ਦਾ ਕੀ ਅਰਥ ਹੈ ?
ਤਰ: ਿਰਸ਼ਤੇਦਾਰ
7. ‘ਸਿਤਗੁਰ ਨਾਨਕ ਪਗਿਟਆ’ ਰਚਨਾ ਅਨੁਸਾਰ ਿਜਨ ਥ ਵ ’ਤੇ ਗੁਰੂ ਨਾਨਕ ਦੇਵ ਜੀ ਨ ਚਰਨ ਪਰਸੇ ਹਨ, ਉਹ
ਥ ਵ ਕੀ ਕਰਨਯੋਗ ਹੋ ਗਈਆਂ ਹਨ ?
ਤਰ: ਪੂਜਣਯੋਗ
8. ‘ਸਿਤਗੁਰ ਨਾਨਕ ਪਗਿਟਆ’ ਰਚਨਾ ਅਨੁਸਾਰ ਗੁਰੂ ਨਾਨਕ ਦੇਵ ਜੀ ਦੁਆਰਾ ਘਰ-ਘਰ ਅੰ ਦਰ ਬਣਾਈ ਧਰਮਸਾਲ
ਿਵੱ ਚ ਸਦਾ ਕੀ ਹੁੰ ਦਾ ਰਿਹੰ ਦਾ ਹੈ ?
ਤਰ: ਕੀਰਤਨ 1X3=3
( ਤਰ-ਕੁੰ ਜੀ: ਨਮੂਨ ਦਾ ਪਸ਼ਨ-ਪੱ ਤਰ ਟਰਮ II ) ਜਮਾਤ: ਦਸਵ
Page 4
ਕਹਾਣੀ ਤੇ ਵਾਰਤਕ ਿਵੱ ਚ:
(ਪਸ਼ਨ ਨੰਬਰ 9 ਤ 11 ਤੱ ਕ ਿਵੱ ਚ ਿਕਸੇ ਦੋ ਪਸ਼ਨ ਦੇ ਤਰ 25 ਤ 30 ਸ਼ਬਦ ਿਵੱ ਚ ਿਦਓ)
9. ‘ਅੰ ਗ-ਸੰ ਗ’ ਕਹਾਣੀ ਿਵੱ ਚ ਸੁਸਾਇਟੀ ਦੇ ਇਨਸਪੈ ਕਟਰ ਨ ਅਮਰੀਕ ਿਸੰ ਘ ਨੂੰ ਿਕਸ ਗੱ ਲ ਦੀ ਿਰਆਇਤ ਿਦੱ ਤੀ ?
ਤਰ: ਅਮਰੀਕ ਿਸੰ ਘ ਵੱ ਲ ਕਰਜ਼ੇ ਦੀ ਰਕਮ ਲਈ ਮੁਹਲਤ ਮੰ ਗਣ ’ਤੇ ਉਸ ਨ ਕਰਜ਼ੇ ਦੀ ਰਕਮ ਦੋ
ਿਕਸ਼ਤ ਿਵੱ ਚ ਚੁਕਾਉਣ ਦੀ ਤੇ ਪਿਹਲੀ ਿਕਸ਼ਤ ਲਈ 15 ਿਦਨ ਦੀ ਮੁਹਲਤ ਿਦੱ ਤੀ ।
10. ਿਸੱ ਖ ਧਰਮ ਿਵੱ ਚ ਅਰਦਾਸ ਦੀ ਕੀ ਮਹੱ ਤਤਾ ਹੈ ?
ਤਰ: ਿਸੱ ਖ ਧਰਮ ਿਵੱ ਚ ਅਰਦਾਸ ਦੀ ਖ਼ਾਸ ਅਿਹਮੀਅਤ ਹੈ ਤੇ ਸਾਰੀਆਂ ਰੀਤ -ਰਸਮ ਲਈ ਅਰਦਾਸ ਹੀ
ਹੈ ਭਾਵ ਉਹ ਪਰਮਾਰਿਥਕ ਹੋਣ ਜ ਸੰ ਸਾਰਕ; ਿਜਵ ਜਨਮ, ਮਰਨ, ਿਵਆਹ, ਜੰ ਗ ਆਿਦ ਵੇਲੇ ।
11. ਲੇ ਖਕ ਨੂੰ ਿਪੰ ਡ ਦੇ ਲੋ ਕ ਕਾਗਜ਼ੀ ਪਿਹਲਵਾਨ ਿਕ ਕਿਹੰ ਦੇ ਸਨ ?
ਤਰ: ਿਕ ਿਕ ਲੇ ਖਕ ਦੇ ਦਾਦੇ-ਪੜਦਾਦੇ ਵੱ ਡੇ ਜੁੱ ਸੇ, ਤਕੜੇ ਸਰੀਰ ਵਾਲ਼ੇ ਪਿਹਲਵਾਨ ਿਕਸਮ ਦੇ ਲੋ ਕ ਸਨ
ਿਜਨ ਦੇ ਉਲਟ ਲੇ ਖਕ ਦਾ ਸਰੀਰ ਮਾੜਾ ਿਜਹਾ ਸੀ ਭਾਵ ਇਕਿਹਰੇ ਜੁੱ ਸੇ ਵਾਲ਼ਾ ਸੀ ।
2X2=4
ਵਾਰਤਕ ਿਵੱ ਚ (ਪਸ਼ਨ ਨੰਬਰ 12 ਤੇ 13 ਿਵੱ ਚ ਿਕਸੇ ਇੱਕ ਪਸ਼ਨ ਦਾ ਤਰ 50 ਤ 60 ਸ਼ਬਦ
ਿਵੱ ਚ ਿਦਓ):
12. ਿਪੰ ਡ ਦੇ ਚੌਧਰੀ ਨ ਲੇ ਖਕ ਦੇ ਬਾਬੇ ਨੂੰ ਪਿਹਲਵਾਨ ਨਾਲ਼ ਘੁਲ਼ਣ ਲਈ ਿਕ ਿਕਹਾ ?
ਤਰ: ਇੱ ਕ ਵਾਰੀ ਲੇ ਖਕ ਦੇ ਿਪੰ ਡ ਿਵੱ ਚ ਇੱ ਕ ਪਿਹਲਵਾਨ ਆਪਣੀ ‘ਿਵਜੈ-ਪਤਾਕਾ’ ਲਿਹਰਾ ਦਾ ਆਇਆ
ਤੇ ਉਸ ਨ ਚੌਧਰੀ ਚੜਤ ਿਸੰ ਘ ਨੂੰ ਿਕਹਾ ਿਕ ਜੇ ਿਪੰ ਡ ਿਵੱ ਚ ਕੋਈ ਪਿਹਲਵਾਨ ਹੈ ਤ ਉਸ ਨਾਲ਼ ਘੁਲ਼ੇ ਨਹ
ਤ ਉਸ ਨੂੰ ਪੱ ਕੀ ਰਸਤ ਦੇ ਕੇ ਤੋਰੋ । ਚੌਧਰੀ ਨ ਿਪੰ ਡ ਦੀ ਇੱ ਜ਼ਤ ਦਾ ਵਾਸਤਾ ਪਾ ਕੇ ਲੇ ਖਕ ਦੇ ਬਾਬੇ ਨੂੰ
ਪਿਹਲਵਾਨ ਨਾਲ਼ ਘੁਲ਼ਣ ਲਈ ਿਕਹਾ ।
13. ਪਾਰਥਨਾ ਕਰਨ ਨਾਲ਼ ਕੈਦੀ ਦੇ ਿਵਹਾਰ ਿਵੱ ਚ ਿਕਹੋ-ਿਜਹੀ ਤਬਦੀਲੀ ਆਈ ?
ਤਰ: ਪੋਥੀ ਿਵੱ ਚ ਇੱ ਕ ਤੁਕ ਨੂੰ ਪੜ ਕੇ ਉਸ ਨੂੰ ਸਮਝ ਆ ਿਗਆ ਿਕ ਪਰਮਾਤਮਾ ਿਕਰਪਾਲੂ ਹੈ, ਹਮੇਸ਼
ਬਖਸ਼ਦਾ ਹੈ, ਦਇਆ ਕਰਦਾ ਹੈ, ਪਾਪੀ ਪੁੰ ਨ ਆਤਮਾ, ਸਭ ਨੂੰ ਆਸਰਾ ਿਦੰ ਦਾ ਹੈ । ਇਸ ਿਵਚਾਰ ਨ ਉਸ
ਦਾ ਸਾਰਾ ਿਵਹਾਰ ਹੀ ਬਦਲ ਿਦੱ ਤਾ, ਿਜ਼ੰ ਦਗੀ ਬਦਲ ਿਦੱ ਤੀ, ਪਿਵੱ ਤਰ ਭਾਵ ਉਸ ਦੇ ਮਨ ਿਵੱ ਚ ਆ ਗਏ ਤੇ
ਸਭ ਨਾਲ਼ ਚੰ ਗਾ ਿਵਹਾਰ ਕਰਨ ਲੱਗ ਿਪਆ ।
4X1=4
( ਤਰ-ਕੁੰ ਜੀ: ਨਮੂਨ ਦਾ ਪਸ਼ਨ-ਪੱ ਤਰ ਟਰਮ II ) ਜਮਾਤ: ਦਸਵ
Page 5
ਇਕ ਗੀ ਿਵੱ ਚ:
(ਪਸ਼ਨ ਨੰਬਰ 14 ਤੇ 15 ਿਵੱ ਚ ਿਕਸੇ ਇੱਕ ਪਸ਼ਨ ਦਾ ਤਰ 50 ਤ 60 ਸ਼ਬਦ ਿਵੱ ਚ ਿਦਓ)
14. ਿਨਹਾਲ ਕੌ ਰ ਅਤੇ ਮਨਜੀਤ ਕੌ ਰ ਦਾ ਿਕਸ ਗੱ ਲ ਤ ਤਕਰਾਰ ਚੱ ਲ ਿਰਹਾ ਸੀ ?
ਤਰ: ਿਨਹਾਲ ਕੌ ਰ ਆਪਣੀ ਨੂੰਹ ਨੂੰ ਰੋਟੀ-ਟੁੱ ਕ ਸਹੀ ਸਮ ’ਤੇ ਕਰਨ ਲਈ ਕਿਹੰ ਦੀ ਹੈ, ਅੱ ਗ ਮਨਜੀਤ ਕੌ ਰ
ਵੱ ਲ ਹਾਲੇ ਦੱ ਸ ਹੀ ਵੱ ਜੇ ਹਨ, ਕਿਹਣ ’ਤੇ ਿਨਹਾਲ ਕੌ ਰ ਨੂੰ ਗੁੱ ਸਾ ਆ ਜ ਦਾ ਹੈ, ਉਹ ਕਿਹੰ ਦੀ ਹੈ ਿਕ ਉਸ ਦੇ
ਪੁੱ ਤਰ ਨੂੰ ਮਨਜੀਤ ਨ ਵੱ ਸ ਿਵੱ ਚ ਕਰ ਿਲਆ ਹੈ ਤੇ ਏਨਾ ਿਸਰ ਚੜ ਗਈ ਹੈ ਿਕ ਕੰ ਮ ਵੀ ਘੜੀ ਵੇਖ ਕੇ
ਕਰਦੀ ਹੈ ।
15. . ਿਨਹਾਲ ਕੌ ਰ ਵੱ ਲ ਆਪਣੇ ਮੁੰ ਡੇ ਦਾ ਦੂਜਾ ਿਵਆਹ ਕਰਾਉਣ ਬਾਰੇ ਕਿਹਣ ’ਤੇ ਮਨਜੀਤ ਕੌ ਰ ਕੀ ਜਵਾਬ ਿਦੰ ਦੀ ਹੈ ?
ਤਰ: ਿਨਹਾਲ ਕੌ ਰ ਦੀ ਇਸ ਗੱ ਲ ’ਤੇ ਮਨਜੀਤ ਕੌ ਰ ਮਜ਼ਾਕ ਿਵੱ ਚ ਕਿਹੰ ਦੀ ਹੈ ਿਕ ਉਹ ਆਪਣੇ ਮੁੰ ਡੇ ਦਾ
ਹੋਰ ਿਵਆਹ ਕਰਵਾਉਣਾ ਚਾਹੁਣ ਕਾਰਨ ਹੀ ਉਸ ਦੀ ਸਬਜ਼ੀ ’ਚ ਨੁਕਸ ਕੱ ਢਦੇ ਹਨ । ਉਹ ਕਿਹੰ ਦੀ ਹੈ ਿਕ
ਚੰ ਗਾ ਹੈ ਰੋਜ਼ ਦਾ ਕਲੇ ਸ਼ ਵੀ ਮੁੱ ਕੇਗਾ ਤੇ ਉਹ ਸਭਾ ਦਾ ਕੰ ਮ ਕਰਨ ਨੂੰ ਹੋਰ ਵੀ ਿਵਹਲੀ ਹੋ ਜਾਏਗੀ ।
4X1=4
( ਤਰ-ਕੁੰ ਜੀ: ਨਮੂਨ ਦਾ ਪਸ਼ਨ-ਪੱ ਤਰ ਟਰਮ II ) ਜਮਾਤ: ਦਸਵ