PSEB 12th Sample Paper 2024 Computer Science – Text
Read the full text of this sample paper below — useful to quickly search, copy and reference the content online without downloading the PDF.
📄 View text version (4 pages)
Page 1
SAMPLE PAPER
Punjab Board
2024
Page 2
ਮਾਡਲ ਪਸ਼ਨ ਪੱਤਰ - ਕੰਿਪਊਟਰ ਸਾਇੰਸ
ਸ਼ੇਣੀ 12ਵੀ ਂ
ਸੈਸ਼ਨ: 2023-24
ਸਮਾਂ: 2 ਘੰਟੇ ਕੁੱਲ ਅੰਕ: 50 ਅੰਕ
ਨੋਟ:
1. ਪਸ਼ਨ ਪੱਤਰ ਿਤੰਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਿਵਚ ਵੰਿਡਆ ਹੋਵੇਗਾ।
2. ਭਾਗ-ੳ ਿਵਚ ਪਸ਼ਨ ਨੰਬਰ 1 ਤ 3 ਤੱਕ ਹੋਣਗੇ।
i. ਪਸ਼ਨ 1 ਿਵਚ 6 ਪਸ਼ਨ (ਉਪ-ਭਾਗ) ਬਹੁਿਵਕਲਪੀ ਉੱਤਰਾਂ ਵਾਲੇ 1-1 ਅੰਕ ਵਾਲੇ ਹੋਣਗੇ।
ii. ਪਸ਼ਨ 2 ਿਵਚ 6 ਪਸ਼ਨ (ਉਪ-ਭਾਗ) ਖਾਲੀ ਥਾਵਾਂ ਭਰੋ ਵਾਲੇ 1-1 ਅੰਕ ਵਾਲੇ ਹੋਣਗੇ।
iii. ਪਸ਼ਨ 3 ਿਵਚ 6 ਪਸ਼ਨ (ਉਪ-ਭਾਗ) ਪੂਰੇ ਰੂਪ/ਸਹੀ-ਗਲਤ/ਸ਼ਾਰਟਕੱਟ ਕੀਅਜ਼ ਵਾਲੇ 1-1 ਅੰਕ ਵਾਲੇ
ਹੋਣਗੇ।
3. ਭਾਗ-ਅ ਿਵਚ ਪਸ਼ਨ ਨੰਬਰ 4 ਤ 8 ਤੱਕ 4-4 ਅੰਕਾਂ ਦੇ 5 ਪਸ਼ਨ ਹੋਣਗੇ, ਿਜਹਨਾਂ ਿਵਚ ਦੋ ਪਸ਼ਨਾਂ ਿਵਚ ਅੰਦਰੂਨੀ ਛੋਟ
ਹੋਵੇਗੀ।
4. ਭਾਗ-ੲ ਿਵਚ ਪਸ਼ਨ ਨੰਬਰ 9 ਤ 10 ਤੱਕ 6-6 ਅੰਕਾਂ ਦੇ 2 ਪਸ਼ਨ ਹੋਣਗੇ, ਿਜਹਨਾਂ ਿਵਚ ਅੰਦਰੂਨੀ ਛੋਟ ਹੋਵੇਗੀ।
ਭਾਗ-ੳ
ਪਸ਼ਨ:1 ਬਹੁਪਸੰਦੀ ਪਸ਼ਨ
ਪਸ਼ਨ: I ਸਪੈਿਲੰ ਗ ਅਤੇ ਗਰਾਮਰ ਦੀ ਜਾਂਚ ਕਰਨ ਲਈ _________________ ਕੀਅ ਵਰਤੀ ਜਾਂਦੀ ਹੈ । 1
ੳ. ਕੰਟਰੋਲ + F7
ਅ. ਅਲਟਰ + F7
ੲ. F7
ਸ. ਿਸ਼ਫਟ + F7
ਪਸ਼ਨ: II ________ ਇੱਕ 2 ਪੋਰਟ ਉਪਕਰਣ ਹੈ। 1
ੳ. ਹੱਬ
ਅ. ਸਿਵਚ
ੲ. ਰਾਊਟਰ
ਸ. ਿਬਜ
ਪਸ਼ਨ: III _____________ ਨਕਦੀ ਰਿਹਤ ਭੁ ਗਤਾਨ ਦਾ ਅਸਾਨ ਅਤੇ ਤੇਜ਼ ਤਰੀਕਾ ਹੈ। 1
ੳ. ਿਡਜੀਟਲਾਈਜ਼ੇਸ਼ਨ
ਅ. ਸਟੋਰੇਜ਼
ੲ. ਆਫਲਾਈਨ
ਸ. ਿਡਜੀਟਲ ਪੈਮਟ
ਪਸ਼ਨ: IV Scale ਆਪਸ਼ਨ ਇਮੇਜ਼ ਦਾ _____________ ਬਦਲਣ ਲਈ ਵਰਤੀ ਜਾਂਦੀ ਹੈ।
ੳ. ਰੰਗ 1
ਅ. ਆਕਾਰ
ੲ. ਕੰਟਰਾਸਟ
ਸ. ਉਪਰੋਕਤ ਸਾਰੇ
ਪਸ਼ਨ: V ਕੰਿਪਊਟਰ ਨੂੰ ਆਡੀਓ ਫਾਈਲਜ਼ ਚਲਾਉਣ ਲਈ, ਵੱਖੋ ਵੱਖਰੇ ______ ਦੀ ਜ਼ਰੂਰਤ ਹੁੰਦੀ ਹੈ। 1
ੳ. ਿਵਡੀਓ ਕੋਡੇਕਸ
Page 3
ਅ. ਆਡੀਓ ਕੋਡੇਕਸ
ੲ. ਉਪਰੋਕਤ ਦੋਵ
ਸ. ਇਹਨਾਂ ਿਵਚ ਕੋਈ ਨਹੀ ਂ
ਪਸ਼ਨ: VI ਵੀਿਡਓ ਨੂੰ ਭਾਗਾਂ ਿਵਚ ਵੰਡਣ ਦੀ ਪਿਕਿਰਆ ਨੂੰ _________ ਿਕਹਾ ਜਾਂਦਾ ਹੈ। 1
ੳ. ਮਰਿਜ਼ੰਗ
ਅ. ਸਪਿਲਿਟੰਗ
ੲ. ਕੰਪਰੈਿਸੰਗ
ਸ. ਡੀਕੰਪਰੈਿਸੰਗ
ਖਾਲੀ ਥਾਵਾਂ ਭਰੋ।
ਪਸ਼ਨ:2
ਪਸ਼ਨ: I ਿਫਲਟਰ ਿਵਕਲਪ ਐਕਸਲ ਦੀ ____________ ਟੈਬ ਿਵੱਚ ਉਪਲਬਧ ਹੈ । 1
ਪਸ਼ਨ: II ___________ ਲੂ ਪ ਿਵਚ ਕੰਟਰੋਲ ਕੰਡੀਸ਼ਨ ਨੂੰ ਲੂ ਪ ਦੀ ਬਾਡੀ ਤ ਪਿਹਲਾਂ ਟੈਸਟ ਕੀਤਾ ਜਾਂਦਾ ਹੈ। 1
ਪਸ਼ਨ: III ਐ ਂਡਰਾਇਡ ਅਪਰੇਿਟੰਗ ਿਸਸਟਮ ਇੱਕ____________ਆਪਰੇਿਟੰਗ ਿਸਸਟਮ ਹੈ । 1
ਪਸ਼ਨ: IV __________ ਮਸ਼ੀਨਾਂ ਦੀ ਕੋਈ ਮੈਮਰੀ ਨਹੀ ਂ ਹੁੰਦੀ। 1
ਪਸ਼ਨ: V _________ਭਾਰਤੀ ਨਾਗਿਰਕਾਂ ਨੂੰ ਿਵਲੱ ਖਣ ਪਿਹਚਾਣ ਿਦੰਦਾ ਹੈ । 1
ਪਸ਼ਨ: VI Layers ਨੂੰ ਮੂਵ ਕਰਨ ਲਈ _________ ਟੂਲ ਵਰਿਤਆ ਜਾਂਦਾ ਹੈ। 1
ਹੇਠ ਿਲਖੇ ਅਨੁ ਸਾਰ ਪਸ਼ਨਾਂ ਦੇ ਉੱਤਰ ਿਲਖੋ।
ਪਸ਼ਨ:3
ਪਸ਼ਨ: I SMTP ਦਾ ਪੂਰਾ ਰੂਪ ਕੀ ਹੈ? 1
ਪਸ਼ਨ: II GPS ਦਾ ਪੂਰਾ ਨਾਂ ਕੀ ਹੈ? 1
ਪਸ਼ਨ: III NLP ਦਾ ਪੂਰਾ ਨਾਂ ਕੀ ਹੈ? 1
ਪਸ਼ਨ: IV TPS ਦਾ ਪੂਰਾ ਨਾਂ ਕੀ ਹੈ? 1
ਪਸ਼ਨ: V BMP ਦਾ ਪੂਰਾ ਰੂਪ ਕੀ ਹੈ? 1
ਪਸ਼ਨ: VI ਵੀਿਡਓ ਮਰਜ਼ ਕਰਨ ਤ ਭਾਵ ਕਿਲਪ ਨੂੰ ਕਈ ਿਹੱਿਸਆਂ ਿਵਚ ਵੰਡਣਾ ਹੁੰਦਾ ਹੈ। (ਸਹੀ/ਗਲਤ) 1
ਭਾਗ-ਅ
ਪਸ਼ਨ:4 ਐਮ. ਐਸ. ਐਕਸਲ ਿਵਚ ਫਾਰਮੂਲੇ ਕੀ ਹਨ? 4
ਜਾਂ
ਮਾਰਜਨਜ਼ ਕੀ ਹਨ?
ਪਸ਼ਨ:5 ਲੂ ਿਪੰਗ ਕੀ ਹੈ? ਿਤੰਨ ਵੱਖ-ਵੱਖ ਿਕਸਮਾਂ ਦੀਆਂ ਲੂ ਿਪੰਗ ਸਟੇਟਮਟਸ ਦੇ ਨਾਂ ਿਲਖੋ। 4
ਪਸ਼ਨ:6 ਜੀ. ਪੀ. ਐਸ. (GPS) ਟੈਕਨੋਲੋਜੀ ਕੀ ਹੈ? 4
ਪਸ਼ਨ:7 ਆਰਟੀਿਫਸ਼ੀਅਲ ਇੰਟੈਲੀਜਸ ਕੀ ਹੈ? 4
ਪਸ਼ਨ:8 ਨੈਟ ਬੈਿਕੰਗ ਬਾਰੇ ਜਾਣਕਾਰੀ ਿਦਓ। 4
ਜਾਂ
ਈ-ਕਾਮਰਸ ਤ ਤੁ ਸੀ ਂ ਕੀ ਸਮਝਦੇ ਹੋ?
Page 4
ਭਾਗ-ੲ
ਪਸ਼ਨ:9 ਨੈਟਵਰਕ ਯੰਤਰ ਕੀ ਹਨ? ਿਕਸੇ ਵੀ ਿਤੰਨ ਨੈਟਵਰਕ ਯੰਤਰਾਂ ਦਾ ਵਰਨਣ ਕਰੋ। 6
ਜਾਂ
ਸੰਚਾਰ ਮੋਡ ਕੀ ਹੈ? ਇਸ ਦੀਆਂ ਿਕਸਮਾਂ ਨੂੰ ਪਿਰਭਾਸ਼ਤ ਕਰੋ।
ਪਸ਼ਨ:10 ਈ-ਗਵਰਨਸ ਦੇ ਲਾਭ ਅਤੇ ਹਾਨੀਆਂ ਕੀ ਹਨ? 6
ਜਾਂ
ਆਧਾਰ ਕੀ ਹੈ? ਇਸਦੀਆਂ ਿਵਸ਼ੇਸਤਾਵਾਂ ਦੀ ਿਵਆਿਖਆ ਕਰੋ?
AglaSem Earn while Learn Program. Send your papers and get paid.
Contact: support@