aglasem.com
Schools Admission Mock Test Playground
ClassChoose class
StateSelect state

PSEB 12th Sample Paper 2024 Home Science

Get here PSEB 12th Sample Paper 2024 PDF for Home Science. Download Punjab Board 12th Model Question Paper. More Detail
PSEB 12th Sample Paper 2024 Home Science - Page 1 of 6

Finished viewing? Save it for later —

Download PSEB 12th Sample Paper 2024 Home Science (PDF · 6 pages)
Downloaded 23 times

About PSEB 12th Sample Paper 2024 Home Science

PSEB 12th Sample Paper 2024 Home Science is available here for free download. Published by Punjab Board for Class 12, this sample paper can be viewed online or downloaded as a PDF (6 pages). Candidates preparing for Class 12 can use PSEB 12th Sample Paper 2024 Home Science to understand the exam pattern, the type of questions asked, and the overall difficulty level.

Frequently Asked Questions

How can I download PSEB 12th Sample Paper 2024 Home Science?

Open this page and click the Download button to save PSEB 12th Sample Paper 2024 Home Science as a PDF. It is completely free on AglaSem Docs.

Is PSEB 12th Sample Paper 2024 Home Science free to download?

Yes. PSEB 12th Sample Paper 2024 Home Science can be viewed online and downloaded as a PDF free of cost on AglaSem Docs.

How many pages does PSEB 12th Sample Paper 2024 Home Science have?

PSEB 12th Sample Paper 2024 Home Science contains 6 pages, which you can read online or download together as a single PDF.

Where can I find more Class 12 study material?

You can find more Class 12 question papers, sample papers, syllabus, and answer keys on AglaSem Docs.

PSEB 12th Sample Paper 2024 Home Science – Text

Read the full text of this sample paper below — useful to quickly search, copy and reference the content online without downloading the PDF.

📄 View text version (6 pages)

Page 1

SAMPLE PAPER
Punjab Board
2024

Page 2

ਮਾਡਲ ਟੈਸਟ ਪੇਪਰ 2023-24

ਿਵਸ਼ਾ ਹੋਮ ਸਾਇੰਸ

ਸ਼ੇਣੀ- 12ਵ

ਸਮ 3 ਘੰ ਟੇ ਕੁੱ ਲ ਅੰ ਕ-70

ਪਸ਼ਨ-I

ਵਸਤੂਿਨਸ਼ਠ ਪਸ਼ਨ । ਸਾਰੇ ਪਸ਼ਨ ਜਰੂਰੀ ਹਨ। 30%1=30

1. ਰੱ ਿਖਅਕ ਭੋਜਨ ਿਕਹੜੇ ਹਨ?

1. ਦਾਲ ਅਤੇ ਫਲੀਆਂ 3. ਿਘਓ ਅਤੇ ਤੇਲ

2. ਅਨਾਜ 4. ਫਲ ਅਤੇ ਸਬਜੀਆਂ

2. ਿਕਸਦੀ ਕਮੀ ਕਾਰਣ ਪਰਨੀਸ਼ੀਅਸ ਅਨੀਮੀਆ ਹੋ ਜ ਦਾ ਹੈ?

1. ਲੋ ਹਾ 3.ਿਵਟਾਿਮਨ B12

2. ਫੋਿਲਕ ਅਮਲ 4. ਤ ਬਾ

3. ਸੰ ਤੁਿਲਤ ਭੋਜਨ ਿਵੱ ਚ ਪੋਟੀਨ ਦੁਆਰਾ ਪਦਾਨ ਕੀਤੀ ਊਰਜਾ ਿਕੰ ਨੀ ਹੋਣੀ ਚਾਹੀਦੀ ਹੈ?

1. 60-70% 3. 20-30%
2. 15-20% 4. 5-10%
4. ਐਨਜਾਈਮ ਿਕਸ ਿਵਧੀ ਨਾਲ ਅਿਕਿਰਆਸ਼ੀਲ ਕੀਤੇ ਜ ਦੇ ਹਨ?

1. ਉਬਾਲਣਾ 3. ਬਲ ਿਚੰ ਗ

2. ਿਭ ਣਾ 4. ਿਛੱ ਲਣਾ

5. ਘੱ ਟ ਸੋਡੀਅਮ ਵਾਲੀ ਖੁਰਾਕ ਿਕਸ ਹਾਲਤ ਿਵੱ ਚ ਿਦਤੀ ਜ ਦੀ ਹੈ?

1. ਦਸਤ 3. ਬੁਖਾਰ

2. ਹਾਈ ਬਲੱਡ ਪੈਸ਼ਰ 4. ਕਣਕ ਤ ਐਲਰਜੀ

Page 3

6. ਸੁਤੰਤਰ ਇਕਾਈਆਂ ਜੋ ਖਾਨਦਾਨੀ ਗੁਣ ਿਨਰਧਾਿਰਤ ਕਰਦੀਆਂ ਹਨ, ਨੂੰ ਕੀ ਕਿਹੰ ਦੇ

ਹਨ?

1. ਵੰ ਸ਼ਾਣੂ 3. ਸੰ ਸੇਿਚਤ ਿਡੱ ਬ

2. ਪਜਨਣ ਕੋਸ 4. ਕੋਈ ਨਹ

7. ਿਡੰ ਬ ਅਤੇ ਸ਼ੁਕਰਾਣੂ ਦੋਹ ਿਵੱ ਚ ਹੀ _______ਗੁਣਸੂਤਰ ਹੁੰ ਦੇ ਹਨ।

1. 23 3. 26

2. 43 4. 46

8. ਪਸੂਤ ਦੀ ਸੱ ਭ ਤ ਛੋਟੀ ਅਵਸਥਾ _______ਹੈ।

1. ਫੈਲਾਉ 3. ਧਕੇਲਣ ਦਾ ਪੜਾਅ

2. ਆਫ਼ਰਨਾ 4. ਔਲ ਪੈਣ ਦੀ ਅਵਸਥਾ

9. ਮ ਦੇ ਪਿਹਲੇ ਦੁੱ ਧ ਨੂੰ _______ਿਕਹਾ ਜ ਦਾ ਹੈ।

1. ਵਹਾਅ 3. ਲੋ ਚੀਆ

2. ਲੱਸੀ 4. ਕੌ ਲੋ ਸਟਮ

10. ਡੀ.ਪੀ.ਟੀ. ਦਾ ਟੀਕਾ ਿਕਸ ਦੇ ਿਵਰੁੱ ਧ ਲਗਾਇਆ ਜ ਦਾ ਹੈ?

1.ਿਡਪਥੀਰੀਆ 3. ਧੁਣਖਵ

2. ਕਾਲੀ ਖੰ ਘ 4. ਉਪਰੋਕਤ ਸਾਰੇ

11. ਖੇਡਣ ਨਾਲ ਬੱ ਿਚਆਂ ਦੀਆਂ ਪੰ ਜ _______ਦਾ ਿਵਕਾਸ ਹੁੰ ਦਾ ਹੈ।

12. ਗਰਭ ਕਾਲ ______ ਿਤਮਾਹੀਆਂ ਿਵੱ ਚ ਵੰ ਿਡਆ ਜ ਦਾ ਹੈ।

13. ਿਦਲ ਕੱ ਚਾ ਹੋਣ ਨੂੰ _______ਵੀ ਕਿਹੰ ਦੇ ਹਨ।

14. ਖੂਨ ਦਾ ਸਹੀ ਦਬਾਅ_______ਿਮਲੀਮੀਟਰ ਮਰਕਰੀ ਹੁੰ ਦਾ ਹੈ।

15. ਦੁੱ ਧ ਿਵੱ ਚ ਆਮ ਤੌਰ ਤੇ ______ ਅਤੇ ______ ਦੀ ਿਮਲਾਵਟ ਕੀਤੀ ਜ ਦੀ ਹੈ।

16. ਗਰਮ ਤੇਲ ਿਵੱ ਚ ਭੋਜਨ ਪਕਾਉਣ ਦੇ ਢੰ ਗ ਨੂੰ ______ ਕਿਹੰ ਦੇ ਹਨ।

17. ਪਕਾਉਣ ਵੇਲੇ ਿਵਟਾਿਮਨ ‘ਸੀ’ ਬਹੁਤ ਛੇਤੀ ਨਸ਼ਟ ਹੋ ਜ ਦਾ ਹੈ। (ਸਹੀ/ਗਲਤ)

Page 4

18. ਪੁਰਸ਼ ਨੂੰ ਇਸਤਰੀਆਂ ਨਾਲ ਿਜ਼ਆਦਾ ਉਰਜਾ ਦੀ ਲੋ ੜ ਹੁੰ ਦੀ ਹੈ। (ਸਹੀ/ਗਲਤ)

19.ਸੂਰਜ ਦੀ ਰੌਸ਼ਨੀ ਿਵਟਾਿਮਨ ‘ਡੀ’ ਦਾ ਤਮ ਸੋਮਾ ਹੈ। (ਸਹੀ/ਗਲਤ)

20.ਿਘਉ ਤੇ ਖੰ ਡ ਦਾ ਪਯੋਗ ਘੱ ਟ ਤ ਘੱ ਟ ਕਰਨਾ ਚਾਹੀਦਾ ਹੈ। (ਸਹੀ/ਗਲਤ)

21.ਐਮਿਨਔਿਟਕ ਥੈਲੀ ਿਵਚਲਾ ਤਰਲ ਅਣਜਨਮ ਬੱ ਚੇ ਦਾ ਪੋਸ਼ਣ ਕਰਦਾ ਹੈ।

(ਸਹੀ/ਗਲਤ)

22. ਪਸੂਤ ਕਾਲ ਿਵੱ ਚ ਛਾਤੀਆਂ ਅਤੇ ਗੁਪਤ ਅੰ ਗ ਦੀ ਦੇਖਭਾਲ ਜ਼ਰੂਰੀ ਹੈ।

(ਸਹੀ/ਗਲਤ)

23. ਨਵਜੰ ਮੇ ਬੱ ਚੇ ਲਈ ਿਵਚਾਰ-ਵਟ ਦਰੇ ਦਾ ਸਾਧਨ ਿਸਰਫ ਰੌਣਾ ਹੀ ਹੈ। (ਸਹੀ/ਗਲਤ)

24.ਲਟਕਣ ਵਾਲੇ ਿਖਡੌਣੇ ਅੱ ਖ ਦੀਆਂ ਮਾਸਪੇਸ਼ੀਆਂ ਅਤੇ ਅੱ ਖ ਉਪਰ ਕਾਬੂ ਪਾਉਣ ਦੀ

ਯੋਗਤਾ ਦੇ ਿਵਕਾਸ ਿਵੱ ਚ ਸਹਾਈ ਹਨ। (ਸਹੀ/ਗਲਤ)

25. ਨਵਜੰ ਮੇ ਭਾਰਤੀ ਬੱ ਿਚਆਂ ਦਾ ਔਸਤ ਭਾਰ ਿਕੰ ਨਾ ਹੁੰ ਦਾ ਹੈ?

26.ਦੋ ਜਣੇਿਪਆਂ ਿਵੱ ਚਕਾਰ ਿਕੰ ਨਾ ਅੰ ਤਰ ਰੱ ਖਣਾ ਚਾਹੀਦਾ ਹੈ?

27. XX ਗੁਣਸੂਤਰ ਦੇ ਮੇਲ ਨਾਲ ਮੁੰ ਡਾ ਹੋਵੇਗਾ ਜ ਕੁੜੀ?

28.ਖੂਨ ਦੇ ਜੰ ਮਣ ਲਈ ਿਕਹੜਾ ਿਵਟਾਿਮਨ ਜ਼ਰੂਰੀ ਹੈ।

29.ਦੁੱ ਧ, ਫਲੀਆਂ, ਪਨੀਰ ਅਤੇ ਮੁਰਗੇ ਵਰਗੇ ਭੋਜਨ ਸਾਨੂੰ ਿਕਹੜਾ ਪੌਸ਼ਿਟਕ ਤੱ ਤ ਪਦਾਨ

ਕਰਦੇ ਹਨ?

30.ਭੋਜਨ ਨੂੰ ਓਵਨ ਿਵੱ ਚ ਪਕਾਉਣ ਦੀ ਿਵਧੀ ਨੂੰ ਕੀ ਕਿਹੰ ਦੇ ਹਨ?

ਪਸ਼ਨ-II

ਛੋਟੇ ਤਰ ਵਾਲੇ ਪਸ਼ਨ। ਹੇਠ ਿਲਖੇ ਪਸ਼ਨ ਦਾ ਤਰ 50-60 ਸ਼ਬਦ ਿਵੱ ਚ ਿਵੱ ਚ ਿਦਓ।

8%3=24

1. ਭੋਜਨ ਦੇ ਸਮਾਿਜਕ ਸੱ ਿਭਆਚਾਰਕ ਕੰ ਮ ਬਾਰੇ ਦੱ ਸੋ।

2. ਪੋਟੀਨ ਅਤੇ ਕੈਲਸ਼ੀਅਮ ਦੇ ਸੋਤ ਦੱ ਸੋ।

Page 5

ਸਕੂਲੀ ਬੱ ਚੇ ਦਾ ਿਟਫਨ ਿਤਆਰ ਕਰਦੇ ਵਕਤ ਿਕੰ ਨ ਗੱ ਲ ਦਾ ਿਧਆਨ ਰੱ ਖਣਾ

ਚਾਹੀਦਾ ਹੈ?

3. ਭੋਜਨ ਪਕਾਉਣ ਦੇ ਚਾਰ ਲਾਭ ਦੱ ਸੋ।

4. ਸਾਨੂੰ ਿਛੱ ਕ ਮਾਰਦੇ ਸਮ ਨੱਕ ਅਤੇ ਮੂੰ ਹ ਿਕ ਢੱ ਕਣਾ ਚਾਹੀਦਾ ਹੈ?



ਓ.ਆਰ.ਟੀ. ਦਾ ਵਰਨਣ ਕਰੋ।

5. ਗਰਭਕਾਲ ਦੇ ਸ਼ੁਰੂ ਦੇ ਿਚੰ ਨ ਦੀ ਸੂਚੀ ਬਣਾਓ.

6. ਅਣਜੰ ਮੇ ਪੋਸ਼ਣ ਿਕਵ ਪਾਪਤ ਕਰਦੇ ਹਨ?



ਪਸੂਤਕਾਲ ਿਵੱ ਚ ਿਵਅਕਤੀਗਤ ਸਫਾਈ ਦੇ ਮਹੱ ਤਵ ਦਾ ਵਰਣਨ ਕਰੋ।

7. ਅਪਰਪੱ ਕ ਬੱ ਿਚਆਂ ਦੇ ਜਨਮ ਦੇ ਕੀ ਲੱਛਣ ਹਨ?

8. ਰੋਗ ਪਤੀਰੱ ਿਖਆ ਦੀ ਪਿਰਭਾਸ਼ਾ ਿਦਓ। ਇਹ ਿਕ ਜਰੂਰੀ ਹੈ?



ਸੰ ਬੰ ਧ ਬਣਨ ਦੀ ਅਯੋਗ ਿਕਿਰਆ ਦਾ ਬੱ ਚੇ ਦੀਆਂ ਭਾਵਨਾਵ ਪਰ ਕੀ ਪਭਾਵ ਪਦਾ

ਹੈ?

ਪਸ਼ਨ-III

ਵੱ ਡੇ ਤਰ ਵਾਲੇ ਪਸ਼ਨ। ਹੇਠ ਿਲਖੇ ਪਸ਼ਨ ਦਾ ਤਰ 70-80 ਸ਼ਬਦ ਿਵੱ ਚ ਿਲਖੋ।

4%4=16

1. ਨਵਜੰ ਮੇ ਬੱ ਚੇ ਦੀਆਂ ਿਵਸ਼ੇਸ਼ਤਾਵ ਦਾ ਿਵਸਥਾਰ ਸਿਹਤ ਵਰਨਣ ਕਰੋ।



ਸਤਨਪਾਨ ਦੇ ਭਾਵਨਾਤਮਕ ਫਾਇਿਦਆਂ ਬਾਰੇ ਚਰਚਾ ਕਰੋ।

2. ਗਰਭਕਾਲ ਿਵੱ ਚ ਹੋਣ ਵਾਲੀਆਂ ਆਮ ਤਕਲੀਫ ਕੀ ਹਨ? ਹਰੇਕ ਦੀ ਿਵਸਥਾਰ

ਸਿਹਤ ਿਵਆਿਖਆ ਕਰੋ।

Page 6



ਬੱ ਿਚਆਂ ਦੀਆਂ ਿਕਹੜੀਆਂ ਆਮ ਿਬਮਾਰੀਆਂ ਵੱ ਲ ਤੁਰੰਤ ਿਧਆਨ ਦੇਣ ਦੀ ਲੋ ੜ ਹੈ?

3. ਸੰ ਤੁਿਲਤ ਖੁਰਾਕ ਯੋਜਨਾ ਿਤਆਰ ਕਰਦੇ ਸਮ ਿਕਹੜੀਆਂ ਗੱ ਲ ਦਾ ਿਧਆਨ

ਰੱ ਖਣਾ ਜਰੂਰੀ ਹੈ? ਸੂਚੀ ਬਣਾਓ



ਿਵਟਾਿਮਨ ਕੀ ਹੁੰ ਦੇ ਹਨ? ਇਹਨ ਦੀ ਸਾਡੇ ਭੋਜਨ ਿਵੱ ਚ ਕੀ ਮਹੱ ਤਤਾ ਹੈ?

4. ਪਿਰਵਾਰ ਲਈ ਖੁਰਾਕ ਯੋਜਨਾ ਿਤਆਰ ਕਰਨ ਦੇ ਿਸਧਾਤ ਦਾ ਵਰਨਣ ਕਰੋ।



ਦਸਤ ਦੇ ਮਰੀਜ ਦੇ ਭੋਜਨ ਿਵੱ ਚ ਿਕਹੜੀਆਂ ਤਬਦੀਲੀਆਂ ਜਰੂਰੀ ਹਨ? ਵਰਨਣ

ਕਰੋ।

AglaSem Earn while Learn Program. Send your papers and get paid.
Contact: support@

Document Details

Board / OrgPunjab Board
ExamClass 12
TypeSample Paper
Pages6
Updated30 Apr 2026