PSEB 12th Sample Paper 2024 Religion – Text
Read the full text of this sample paper below — useful to quickly search, copy and reference the content online without downloading the PDF.
📄 View text version (4 pages)
Page 1
SAMPLE PAPER
Punjab Board
2024
Page 2
ਕਲਾਸ - ਬਾਰਵ
ਧਰਮ
(2023-24)
ਸਮ -3 ਘੰ ਟੇ ਮਾਡਲ ਟੈਸਟ ਪੇਪਰ ਿਥਊਰੀ-80 ਅੰ ਕ
1. ਸਾਰੇ ਪਸ਼ਨ ਲਾਜ਼ਮੀ ਹਨ।
2. ਪਸ਼ਨ ਪੱ ਤਰ 4 ਭਾਗ ਿਵੱ ਚ ਹੈ (ੳ,ਅ,ੲ,ਸ)
(ਭਾਗ-ੳ) 30x1=30
ਵਸਤੂ ਿਨਸ਼ਠ ਪਸ਼ਨ
ਬਹੁ-ਿਵਕਲਪੀ ਪਸ਼ਨ
1. ਜਲ ਦੀ ਪਿਵੱ ਤਰਤਾ ਮਹਜੋਦੜੋ ਤ ਿਮਲੀ ਿਕਸ ਚੀਜ਼ ਤ ਪਤਾ ਲੱਗੀ ?
(ੳ) ਨਦੀ (ਅ) ਖੂਹ (ੲ) ਿਵਸ਼ਾਲ ਇਸ਼ਨਾਨ ਘਰ (ਸ) ਬਾਉਲੀ
2. ਮਹਾਤਮਾ ਬੁੱ ਧ ਦੇ ਿਪਤਾ ਕੌ ਣ ਸਨ?
(ੳ) ਵਸੁਿਮਤਰ (ਅ)ਸਭਾਕਾਮੀ (ੲ) ਮਹਾਵੀਰ (ਸ) ਸ਼ਸ਼ੋਧਨ
3. ਗੁਰੂ ਨਾਨਕ ਦੇਵ ਜੀ ਿਕਹੜੀ ਉਦਾਸੀ ਸਮ ਸਯੱ ਦਪੁਰ,ਕੁਰਕਸ਼ੇਤਰ,ਪਾਣੀਪੱ ਤ ਅਤੇ ਿਦੱ ਲੀ
ਗਏ?
(ੳ) ਚੌਥੀ (ਅ) ਤੀਜੀ (ੲ) ਦੂਜੀ (ਸ) ਪਿਹਲੀ
4. ਿਸੰ ਧੂ ਘਾਟੀ ਸਿਭਅਤਾ ਦੇ ਲੋ ਕ ਿਕਸ ਜਾਨਵਰ ਦੀ ਪੂਜਾ ਕਰਦੇ ਸਨ?
(ੳ) ਗਡਾ (ਅ) ਹਾਥੀ (ੲ) ਸਾਨ (ਸ) ਇਹ ਸਾਰੇ ਹੀ
5. ਸਭ ਤ ਪੁਰਾਣਾ ਵੇਦ ਿਕਹੜਾ ਹੈ?
(ੳ) ਅਥਰਵਵੇਦ (ਅ) ਸਾਮਵੇਦ (ੲ) ਿਰਗਵੇਦ (ਸ) ਯਜੁਰਵੇਦ
ਇੱਕ ਸ਼ਬਦ ਤ ਇੱਕ ਵਾਕ ਿਵੱਚ ਉੱਤਰ ਿਦਉ।
6. ਿਸੰ ਧੂ ਘਾਟੀ ਸਿਭਅਤਾ ਦੇ ਿਕਸੇ ਇੱਕ ਕਦਰ ਦਾ ਨ ਿਲਖੋ।
7. ਮਹਾਤਮਾ ਬੁੱ ਧ ਦੀਆਂ ਕੋਈ ਦੋ ਿਸੱ ਿਖਆਵ ਿਲਖੋ।
8. ਗੁਰਮੁਖੀ ਿਲਪੀ ਦਾ ਸੁਧਾਰ ਿਕਹੜੇ ਗੁਰੂ ਜੀ ਨ ਕੀਤਾ?
9. ਿਸੰ ਧੂ ਘਾਟੀ ਸਿਭਅਤਾ ਦੇ ਲੋ ਕ ਿਕਸ ਿਚੰ ਨ ਦੀ ਪੂਜਾ ਕਰਦੇ ਸਨ?
10. ਬੁੱ ਧ ਧਰਮ ਦੀਆਂ ਯਾਤਕ ਕਥਾਵ ਿਕਹੜੀ ਭਾਸ਼ਾ ਿਵੱ ਚ ਹਨ?
11. ਸਭ ਤ ਪਿਹਲ ਮਹਾਤਮਾ ਬੁੱ ਧ ਨ ਆਪਣਾ ਉਪਦੇਸ਼ ਿਕਸ ਨੂੰ ਿਦੱ ਤਾ ਸੀ?
12. ਗੁਰੂ ਅਮਰਦਾਸ ਜੀ ਦੀ ਇਕ ਰਚਨਾ ਦਾ ਨ ਿਲਖੋ।
13. ਧਰਮ ਸੂਤਰ ਸਾਿਹਤ ਿਵਚ ਿਕਹੜਾ ਸੂਤਰ ਸ਼ਾਿਮਲ ਹੈ?
14. ਆਿਦ ਗੰ ਥ ਦੀ ਸੰ ਪਾਦਨਾ ਦਾ ਕਾਰਜ ਿਕਸ ਸਥਾਨ ਿਵਖੇ ਹੋਇਆ?
Page 3
15. ਬੁੱ ਧ ਸਾਿਹਤ ਿਕਸ ਭਾਸਾ ਿਵਚ ਿਲਿਖਆ ਿਗਆ?
ਖਾਲੀ ਥਾਵਾਂ ਭਰੋ:
16. ................ ਤੁਫਾਨ ਦੇ ਦੇਵਤਾ ਸਨ।
17. ਅਥਰਵਵੇਦ ਨੂੰ......................... ਿਕਹਾ ਜ ਦਾ ਹੈ।
18. ਮੁੱ ਖ ਤੌਰ ਤੇ ਉਪਿਨਸ਼ਦ ਦੀ ਿਗਣਤੀ ..........................ਮੰ ਨੀ ਜ ਦੀ ਹੈ।
19. ਆਿਦ ਗੰ ਥ ਿਵੱ ਚ ਸੂਫੀ ਸੰ ਤ ............................... ਜੀ ਦੀ ਬਾਣੀ ਦਰਜ ਹੈ।
20. ਵੇਦ ਦੀ ਕੁੱ ਲ ਿਗਣਤੀ .................................... ਹੈ।
21. ਆਿਦ ਗੰ ਥ ਦਾ ਸੰ ਕਲਨ 1601 ਤ ................................ ਤੱ ਕ ਹੋਇਆ।
22. ਕਠ ਉਪਿਨਸ਼ਦ ..................................ਵੇਦ ਦਾ ਉਪਿਨਸ਼ਦ ਹੈ।
23. ਜੈਨ ਧਰਮ ਿਵੱ ਚ ………………………… ਿਤਰਥੰ ਕਰ ਸਨ?
24. ਨਾਮ ਜਪੋ,ਿਕਰਤ ਕਰੋ,ਵੰ ਡ ਛੱ ਕੋ ਦੇ ਿਸਧ ਤ ……………………… ਜੀ ਨ ਿਦੱ ਤੇ?
ਸਹੀ/ਗਲਤ ਿਲਖੋ-
25. ਜੈਨ ਧਰਮ ਿਵੱ ਚ ਅੱ ਠ ਪਕਾਰ ਦੇ ਅਲੰਕਾਰ ਦਾ ਿਜ਼ਕਰ ਹੈ। ( )
26. ਮਹਾਤਮਾ ਬੁੱ ਧ ਨ ਆਪਣੇ ਉਪਦੇਸ਼ ਦੇ ਪਚਾਰ ਲਈ ਲਗਭਗ 80 ਸਾਲ ਲਾਏ। ()
27. ਜੈਨਮਤ ਿਵੱ ਚ ਆਤਮਾ ਦੀ ਹਦ ਨੂੰ ਸਵੀਕਾਰ ਨਹ ਕੀਤਾ ਿਗਆ। ()
28. ਿਤਪਟਕ ਜੈਨ ਧਰਮ ਦਾ ਗੰ ਥ ਹੈ। ()
29. ਿਸੱ ਖ ਜੀਵਨ ਜਾਚ ਅਨੁਸਾਰ ਿਸ਼ਸ਼ਟੀ ਦਾ ਪਬੰ ਧ ਪਰਮਾਤਮਾ ਦੇ ਹੁਕਮ ਨਾਲ਼ ਚਲ ਿਰਹਾ ਹੈ।
()
30. ਿਸੱ ਖ ਧਰਮ ਅਨੁਸਾਰ ਕੁਰਿਹਤ ਕਰਨ ਵਾਲ਼ੇ ਨੂੰ ਤਨਖਾਹ ਲਾਈ ਜ ਦੀ ਹੈ। ()
ਭਾਗ- ਅ 10x2=20
ਛੋਟੇ ਉਤਰ ਵਾਲੇ ਪਸ਼ਨ 30-35 ਸ਼ਬਦਾ ਿਵੱ ਚ ਉਤਰ ਿਲਖੋ।
31. ਆਰੀਆ ਦੀ ਊਸ਼ਾ ਦੇਵੀ ਬਾਰੇ ਜਾਣਕਾਰੀ ਿਦਉ।
32. ਬੋਧ ‘ਸੰ ਘ’ ਤ ਕੀ ਭਾਵ ਹੈ ?
33. ਗੁਰੂ ਨਾਨਕ ਦੇਵ ਜੀ ਦੀ ਪਿਹਲੀ ਉਦਾਸੀ ਬਾਰੇ ਤੁਸੀ ਕੀ ਜਾਣਦੇ ਹੋ?
Page 4
34. ਵੈਿਦਕ ਸਾਿਹਤ ਿਵੱ ਚ ਸਵਰਗ ਅਤੇ ਨਰਕ ਿਵੱ ਚ ਿਵਸ਼ਵਾਸ ਦਾ ਪਤਾ ਲੱਗਦਾ ਹੈ। ਿਵਚਾਰ
ਕਰੋ।
35. ਧਰਮ ਸੂਤਰ ਤ ਕੀ ਭਾਵ ਹੈ?
36. ਤੈਤੈਯ ਉਪਿਨਸ਼ਦ ਬਾਰੇ ਤੁਸ ਕੀ ਜਾਣਦੇ ਹੋ?
37. ਆਿਦ ਗੰ ਥ ਦੀ ਸੰ ਪਾਦਨਾ ਦੀ ਲੋ ੜ ਿਕ ਪਈ?
38. ਬੁੱ ਧਮੱ ਤ ਅਨੁਸਾਰ ਦੁਖ ਦੀ ਸਮਾਪਤੀ ਿਕਵ ਹੋ ਸਕਦੀ ਹੈ?
39. ਿਸੱ ਖ ਜੀਵਨ ਜ ਚ ਅਨੁਸਾਰ ਸੱ ਚਖੰ ਡ ਕੀ ਹੈ?
40. ਗੁਰਦੁਆਰਾ ਸੰ ਸਥਾ ਤੇ ਨਟ ਿਲਖੋ।
ਭਾਗ-ੲ (100 %ਅੰ ਤਿਰਕ ਛੋਟ) 5x6=30
ਵੱ ਡੇ ਉਤਰ ਵਾਲੇ ਪਸ਼ਨ, 60-70 ਸ਼ਬਦ ਿਵੱ ਚ ਉਤਰ ਿਲਖੋ।
41. ਆਰੰ ਿਭਕ ਆਿਰਆ ਦੇ ਧਾਰਿਮਕ ਜੀਵਨ ਦੀ ਿਵਆਿਖਆ ਕਰੋ
ਜ
ਭਗਵਾਨ ਬੁੱ ਧ ਦੇ ਮਹਾਨ ਿਤਆਗ ਬਾਰੇ ਿਲਖੋ।
42. ਗੁਰੂ ਹਰਗੋਿਬੰ ਦ ਸਾਿਹਬ ਜੀ ਦੇ ਜੀਵਨ ਦਾ ਵਰਨਣ ਕਰੋ।
ਜ
ਗੁਰੂ ਨਾਨਕ ਦੇਵ ਜੀ ਦੀਆਂ ਿਸੱ ਿਖਆਵ ਦੀ ਿਵਆਿਖਆ ਕਰੋ।
43. ਵੈਿਦਕ ਸਾਿਹਤ ਦੀਆਂ ਿਵਸ਼ੇਸ਼ਤਾਵ ਦਾ ਵਰਨਣ ਕਰੋ।
ਜ
ਆਿਦ ਗੰ ਥ ਸਾਿਹਬ ਦੀ ਮਹੱ ਤਤਾ ਿਲਖੋ।
44. ਵੇਦ ਦੀ ਮਹੱ ਤਤਾ ਬਾਰੇ ਸੰ ਖੇਪ ਿਵੱ ਚ ਿਲਖੋ।
ਜ
ਆਿਦਗੰ ਥ ਿਵਚਲੀ ਗੁਰੂ ਅਮਰਦਾਸ ਜੀ ਦੀ ਬਾਣੀ ਬਾਰੇ ਸੰ ਖੇਪ ਜਾਣਕਾਰੀ ਿਦਉ।
45. ਮਨੂੰ ਸਿਮਤੀ ਤੇ ਸੰ ਖੇਪ ਨਟ ਿਲਖੋ।
ਜ
ਿਸੱ ਖ ਧਰਮ ਿਵੱ ਚ ਹੰ ਕਾਰ ਦੀ ਅਵਧਾਰਨਾ ਦਾ ਵਰਨਣ ਕਰੋ।
AglaSem Earn while Learn Program. Send your papers and get paid.
Contact: support@